Dr sahib ਵਾਹਿਗੁਰੂ ਜੀ chadikala kerry bouhat ਵਧੀਆ jankari ਸਾਡੀ ਵਾਹਿਗੁਰੂ ਜੀ ਆਗ ਅਰਦਾਸ h aap ਤੰਦਰੁਸਤ reho ਏਸ tere new new jankari dende reho
ਧੰਨਵਾਦ ਜੀਓ
Right sister ji
ਬਹੁਤ ਵਧੀਆ ਜੀ
God bless you. Thanks g for too much
ਬਹੁਤ ਵਧੀਆ ੳਪਰਾਲਾ ਭੈਣ ਜੀਆਂ ਦਾ
ਬੀਬੀ ਹਰਸ਼ਰਨ ਕੌਰ ਜੀ ਮੈ ਬੇਨਤੀ ਕਰਦਾ ਹਾਂ ਕਿ ਇਹ ਕਹਿਣਾ ਕਿ ਸੁਆਗਤ ਕਰ ਦਿੰਨੇ ਆਂ ।ਇਹ ਇਸ ਤਰਾਂਲਗਿਆ ਜਿਵੇਂ ਕਿ ਮਜਬੂਰੀ ਵਸ ਸੁਆਗਤ ਕੀਤਾ ਗਿਆ ਹੈ।ਪਰ ਜੇਕਰ ਆਖੋ ਕਿ ਆਉ ਸਾਰੇ ਰਲ ਕੇ ਸੁਆਗਤ ਕਰੀਏ ਸ਼ਾਇਦ ਚੰਗਾ ਲਗੇਗਾ।
ਧੰਨਵਾਦ।
God bless you 🙏🙏
Very good very nice both thanks
God bless you
Very good video 🙏🏻
Wheguru ji ka Khalsa waheguru ji ki Fateh
Dr Harsinder phanji thanks for your good advice God bless you
Ji ji hanji hanji. Thank you so. Much
ਥਾਰਿਡ, ਵਿਚ, ਕਹਿੜੀ, ਆਟਾ ਖਾਣਾ,ਚਾਹੀਦਾ, ਮੈਡਮ,ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
God bless. U
Nice information g🙏🏻🙏🏻
Thanks dr sahib for nice information
थैक्स फार वैरी गुड इनफार्मेशन
Waheguru ji🙏
Harsharn ji
Toor dal known as arhar dal
Darshan singh sarai bohat bohat aachha program hai ji thaxxx ji
Thanks mam
Thank you ji
Dr sahib asi onion, garlic and ginger dall de naal e pa dinde ha. Tarka nhi laundey. Bahut yummy lgdi a
thanks mam
Thank u mam. Very nice information.
Dr Sahiba ji AAP ji daAti thenbad
Thanks for sharing your guiding words
Waheguru ji
Please also organise talk with Dr Sahiba on wheat grass
Very good ji 👍
Thanks ji 🙏🙏
ਡਾ:ਸਾਹਿਬ ਮੈ ਤੁਹਾਡੀ ਸ਼ੁਰੂੁ ਤੋ ਹੀ ਪ੍ਰਸੰਸਕ ਹਾਂ ਚਾਹੇ ਅਖਬਾਰ ਵਿਚਲੀ ਬਾਲ -ਕਹਾਣੀ,ਲੇਖਜਾਂ ਸਪੀਚ ਹੋਵੇ ,ਬਹੁਤਬਹੁਤ ਸਤਿਕਾਰ ਜੀ 🙏🏻
Thanks thanks
Thnx ji
🙏
🙏
Vary good information ji
ਬਹੁਤ ਹੀ ਕਮਾਲ ਦੀ information
Thank you ਡਾਕਟਰ ਸਾਹਿਬਾ ਤੇ ਬੀਬਾ ਹਰਸ਼ਰਨ ਕੌਰ ਜੀ।
Nice information
Vadia ji
A lot of thx for free information
Thank you so much Madam
Thanks for telling about very funny but useful information.
Can human ears start suffering from diabetes as a result of listening to extremely sweet spoken people?
Satsri Akal ji
ਮਾਂਹ ਦੀ ਦਾਲ ਤੇ ਮਾਂ ਦੀ ਗਾਲ (ਮਾਂ ਵੱਲੋਂ ਦਿੱਤੀ)ਘਿਓ ਦੀ ਨਾਲ਼।
ਮੁੰਗੀ ਦੀ ਦਾਲ ਜ਼ਰੂਰ ਖਾਉ
ਬਹੁਤ ਵਧੀਆ 👌👌
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੇਟੇ ਫਤਿਹ ਪ੍ਰਵਾਨ ਕਰਨੀ ਜੀ
Thank you madem
22.21ਦਰਸਕਾਂ ਨੂੰ ਦੱਸ ਦੇਈਏ ? ਦਰਸਕਾਂ ਨੂੰ ਵਿਖਾਇਆ ਜਾਂਦਾ ਤੇ ਸਰੋਤਿਆਂ ( ਸੁਣਨ ਵਾਲਿਆਂ) ਨੂੰ ਦੱਸਿਆ ਜਾਂਦਾ ਹੈ।
Very. Nice. Program
Namaskar madam ji very nice 🙏🙏🙏🙏
Good talking sister g
Very good
Good information
Thnq g
very good madam ji
Doctor sahab cervical ke dhaan theek Hunda hai
ਡਾਕਟਰ ਸਾਹਿਬ ਸਟੀਕਾ ਦਾ ਘਰੇਲੂ ਇਲਾਜ ਕੀ ਹੈ ਕਿ ਅਸੀਂ ਕੀ ਖਾਣ ਪਾਨ ਕਰ ਸਕਦੇ
Sat shri Akal g
Bhain ji dr saab nu eh pusho
B milk peena chahida hai ja nahi
Pls ik video bnayo
Good
Sat sri akal both mdm g
Good viedo👍👍 dr sahib protion bare ik viedo bnao daily intake kinni honi cahidi aa mentines lyi and gym lon wala jada protion kha sakda ede bare dasso daily kinne gm protion leni chidi aa bdi meharbani hovegi thank you ji
Sat sri Akal ji 🙏 ❤
B786.Good
Uh uh go
ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।
ਕੌਲੀਆਂ ਕਈ ਮਿਕਦਾਰ ਦੀਆਂ ਹੁੰਦੀਆਂ ਹਨ । ਇਸ ਲਈ ਤੁਸੀਂ ਮਿਕਦਾਰ ਗਰਾਮ ਜਾਂ ਕੱਪ ਵਿੱਚ ਦੱਸੋ। ਦੂਜੀ ਜੋ ਮਿਕਦਾਰ ਤੁਸੀਂ ਪੌਣੀ ਕੌਲੀ ਦੱਸੀ ਹੈ , ਉਹ ਕੱਚੀ ਦਾਲ ਹੈ ਜਾਂ ਬਣੀ ਹੋਈ ਦਾਲ ਹੈ ?
Kbaz vare v Khan peen vare v dso mdm g
Nice
ਸ਼
Nice a ji 🥀🥀
greAt
Dr shaib fulveri da ilaje be dasna
Tur dal da nu arher di dal we kahende ne jo ki chana dal wargi hi huni hai
Sahib kise v respect full nu lagaea ja sakda
Hello mam , my mother suffering from high protein but my eat less amount of dals and never cooked food in oil , moreover my suffering from mental disorder and she take lithium solute last 26 years.
ਬਹੁਤ ਵਧੀਆ ਗੱਲ ਕਹੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
Nyc.g
From uk I am big fan of you Dr Harshinder jee you are great personality Why not your picture come only voice has come you are good writer too “ Bharat mata de Hawassi kutte””” article likh ke kamal kar ditti tuadi Rooh Chonh nikaleya darad see jo likhaya tusi I am new subscriber
ਡਾਕਟਰ ਸਾਹਿਬ ਜੀ ਜੋ ਕਹਿੰਦੇ ਦਾਲਾਂ ਖਾਣ ਨਾਲ uric acid ਜਿਆਦਾ ਵਧ ਜਾਂਦਾ ਤੇ ਅਰਥਰਾਈਟਸ ਹੋ ਜਾਂਦਾ ਇਹਦੇ ਬਾਰੇ ਜਰੂਰੀ ਦਸਣਾ ਜੀ
puter harsharan ji toor dal is called arhar in punjabi.thanks puter ji and dr. bibi ji,good job.
Toor dal = arhar dal Pathankot area vich dhaangar kehnde ne
ਹਰ ਹਰ ਦੀ ਦਾਲ ਨੂੰ ਤੂਰ ਦੀ ਦਾਲ ਕਹਿੰਦੇ ਆ ਭੈਣ ਜੀ ਮਹਾਰਸ਼ਟਰ ਚ ਤੂਰ ਦੀ ਦਾਲ ਬਹੁਤ ਖਾਧੀ ਜਾਂਦੀ ਹੈ
ਤੁਸੀ ਕਹਿੰਦੇ ਸੀ ਕਿ ਦੇਸੀ ਘਿਓ ਵੀ ਗੁਣਕਾਰੀ ਹੁੰਦਾ ਹੈ
ਮੈਂ ਆਪਣਾ ਸੁਨੇਹਾ ਕਿਦਾਂ ਦੇ ਸਕਦੀ ਹਾਂ
Waheguru ji bles both of you bhain ji
Cervical na gardan bahut hi Dard kar di
Thank you for good imformetion
Waheguru ji Ka khalsa waheguru ji ke fateh
Harsharn Kaur ji I watch your program with dr. Harshindar ji and waiting for my answer, why methe green or dry when I eat the smell stays in urine and underarms and even my clothes smells like methe, methi I cannot even touch, methi and methe are two different things. Is there solutions for my problem or it happens to other people too, please ask dr. Sahib. For one time use, I suffer for a month. Still waiting. Thanks.
Good morning thanks 🙏
@@singhkaursinghni8963 no,,, now it's afternoon....😂😂
Whatever!!! He can ryt simply "Sat Shri Akal !!!🙏" 😂😂
First thing I was replying to him not 2 u. 🙏🙏😜😜
@@karanpartapkaur2737 ji so you mean tuhanu mera comment changa ni lagia 😊😅 yes or no reply please ( Pr mai v mjaak kr rhi c )
000
Haji par asi meet khai da nhi . Beef te bakra bus ehi khai da . Te dala v roj khai diya
Shinder pal kaur very nice massage Dr Shaib ji thanks ji