ਕਿਵੇਂ ਰਿਹਾ ਜਪਾਨ ਵਿੱਚ ਮੇਰਾ ਪਹਿਲਾ ਦਿਨ🇯🇵 ਬੱਲੇ-ਬੱਲੇ ਕਰਾਈ ਪਈ ਹੈ ਜਪਾਨੀਆ ਨੇ👌First Impression of Japan|Vlog
Vložit
- čas přidán 3. 07. 2024
- Buy Term Plan & Get Online Discount Upto 10%👇
tinyurl.com/2xtwsbke
Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan
Buy Term Plan & Get Online Discount Upto 10%👇
tinyurl.com/2xtwsbke
ਜਪਾਨ ਦੀ ਕਰੰਸੀ ਭਾਰਤ ਨਾਲੋਂ ਘੱਟ ਕਿਉਂ ਆ,, ਬਾਰੇ ਜਾਣਕਾਰੀ ਦਿਓ
ਨਵਦੀਪ ਤੇਰੇ ਬੋਲਣ ਦਾ ਤਰੀਕਾ ਬਹੁਤ ਵਧੀਆ ਹੈ ਤੇਰਾ ਸੰਜੀਦਾ ਸਾਂਤ ਸੁਭਾਅ ਕੋਈ ਵਧ ਗਲ ਨਹੀਂ ਚੰਗਾ ਲਗਦਾ ਏ ❤❤❤❤❤🙏🙏
ਬਾਕੀ ਸਫ਼ਰਾਂ ਵਾਂਗ ਜਪਾਨ ਦਾ ਵੀ ਬਹੁਤ ਸ਼ਾਨਦਾਰ ਸਫ਼ਰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
Mza aa gya punjabi ch japan di video dkh ke
ਜਪਾਨ 👍🏻👍🏻👌
ਨਵੇਂ ਵਲੋਗ ਦਾ ਇੰਤਜ਼ਾਰ ਰਹਿੰਦਾ ❤
ਆਹੋ ਪਰ ਬੰਦੇ ਦਾ ਆਵਦਾ ਵੀ ਇੱਕ schedule ਹੁੰਦਾ ਜਿੰਦੇ ਮੁਤਾਬਿਕ ਹੀ ਨਵਦੀਪ 22 ਇੱਥੇ vlogs upload ਕਰਦੇ ਨੇ
ਬਹੁਤ ਵਧੀਆ ਵਲੌਗ
ਨਵਦੀਪ ਸਿੰਘ ਬਰਾੜ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਦੀਪ ਬਰਾੜ ਜੀ ਜਪਾਨ ਵਾਕਿਆ ਹੀ ਬਹੁਤ ਸੋਹਣਾ ਦੇਸ਼ ਹੈ ਜੋ ਆਪ ਜੀ ਦਿਖਾ ਰਹੇ ਹੋ ਧੰਨਵਾਦ ਜੀ
#ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾੜ ਸਾਹਿਬ ਪੱਗ ਸੋਹਣੀ ਲੱਗਦੀ ਆ...💫
@@deepmalhiludhiana6052 waheguru ji ka khalsa waheguru ji ki fateh ji❤️❤️🙏🙏
2000 ch mai japan ae c eh sara kuj odo v japan ch c eh apni technology ch progress kr riha bt dikhawa bilkul ni ethe de lok bhut polite aaa ❤❤❤❤❤
Odo kine age c tuhadi?
Desh prem di gal h saari....
ਸਤਿ ਸ੍ਰੀ ਅਕਾਲ ਬਰਾੜ ਸਾਬ🙏
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਨਵਦੀਪ ਵੀਰ ਜਿੱਥੇ ਮੈਂ ਜਾ ਨਹੀਂ ਸਕਦਾ ਤੇਰੀ ਵੀਡਿਓ ਰਹੀ ਓਥੇ ਘੁੰਮ ਆਉਂਦਾ ਪਰਮਾਤਮਾ ਮੇਹਰ ਕਰੇ
ਬਹੁਤ ਵਧੀਆ ਲਗ ਰਿਹਾ ਹੈ ਬਹੁਤ ਹੀ ਸਿਲਸਰੇ ਵਾਰ ਤਰੀਕੇ ਨਾਲ ਦੱਸ ਰਹੇ ਹੋ ਬਰਾੜ ਸਾਹਿਬ
Main half vlog dekh leya c but unfortunately vlog delete ho gya .I felt sad that time😢.
ਮਜ਼ੇਦਾਰ ਮਾਹੌਲ❤
ਸਤਿ ਸ੍ਰੀ ਅਕਾਲ ਵੀਰ ਤੇਰੀ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਤੇ ਆਪਣਾ ਖਿਆਲ ਰੱਖਿਆ ਕਰ ਬੈਸਟ ਆਫ ਲੱਕ
Dhan Guru Nanak Dev g Chadikala Rakhna 🙏
ਬਰਾੜ ਤੈਨੂੰ ਪੱਗੜੀ ਬਹੁਤ ਵਧੀਆ ਲਗਦੀ ਹੈ।
ਬਹੁਤ ਖੂਬ Japan is Japan
ਖਾਸ ਗੱਲ ਏਹ ਆ ਕਿ ਪੂਰੀ ਦੁਨੀਆਂ ਵਿੱਚ ਜਪਾਨ ਦੇ ਪਾਸਪੋਰਟ ਦੀ value ਜ਼ਿਆਦਾ ਆ
ਬਹੁਤ ਹੀ ਵਧੀਆ
Great vlog 👍
Main ese hfte soch rya kassh nav vir g japan jave te punjabi ch videos vekhye....gl sch hogii
Hanji veer beautiful country good peoples 💐💐🙏🙏🇨🇿
Fast and furious movie etha he soothing hoe se bhot sona Das aa ma America 🇺🇸to ver Punjab da ran vala sangrur sair da❤❤
ਬਹੁਤ ਵਧੀਆ ਲੱਗਿਆ ਵੀਰੇ
Today Lookig smart pug ban ke chote bhai Teri balle balle gursikh Hon karke wahegure ji app he kirpa karn ge us Malik tha sugar he ser Kom tha basinda ha darna nahi Thanks chote bhai Das satnam valvotric silencer gki wala I Like Barar bet Thanks
Nice.... Bahut badhiya Veer.... Carry on...
Apna virsa sambhlana bahut hi Vadhia gal hai kaash sade loka nu v eh samjh aa jave ta Punjab da naksha hi Kujh Hor hove
Japan Desh kya bet ....👍🏾👍🏾👍🏾👍🏾
🙏🙏🙏🙏🙏🙏🚩🙏🙏🙏🙏🙏🙏
Well come my dear brother ji
ਇਧਰ ਵਧੀਆ ਰੰਗ ਬਰੰਗਾ ਮਾਹੌਲ ਹੈ❤
Waheguru ji very nice vlog
Bhaji buy SUIKA card.. ohde naal tusi travel.. subway, metro. and even 7 111 wagera store vich same card naal buy kar sakde o.
ਹੀਰੋਸ਼ੀਮਾ ਅਤੇ ਨਾਗਾਸਾਕੀ ਜਰੂਰ ਦੇਖਣ ਜਾਣਾ ਜੀ
Veri good Navdeep Brar❤❤
Waheguru chardi Kalan wich rakhe waheguru sabb te Mehar kre waheguru
ਬਹੁਤ ਬਹੁਤ ਧੰਨਵਾਦ ਵੀਰ ਜੀ
🙏🏻 ਸਤਿ ਸ੍ਰੀ ਆਕਾਲ ਵੀਰ ਜੀ
Wow amazing sharing brother 🎉🎉Please stay connected 🙏
Good job
God bless you beta ji
Sohal Dhanaula 🙏
Wahe Guru chardikala vich Rakhe apji putterji
ਬੱਲੇ ਬੱਲੇ ❤
Waah Bai III beautiful country
Good job chadi Kala rakha guruji
ਟੋਹਰ ਕੱਢੀ ਹੋਈ ਆ ਅੱਜ ਤੇ
Welcome in Japan
Bhut vdia vlog C
ਬਹੁਤ ਹੀ ਵਧੀਆ❤❤❤
ਧੰਨਵਾਨ ਬਰਾੜ ਸਾਹਿਬ
bhut vadia lga bai navdeep barar sat shiri akal ji
Bohat sohna vlog bai
bohat vadia ji😊
Keep on navdeep beta...
Sat sriakal veer ji Parmatma chardikala bakhse 🙏🏻❤️👍
Very beautiful country Japan and Tokyo
🙏🙏 sat Sri akal ji 🙏🙏👍
LIC ਸਭ ਤੋਂ ਭਰੋਸੇਯੋਗ
23:53 Modi 😆
❤❤❤❤❤ ਵੀਰ ਜੀ
❤gud Veer
Mai. Ve. Gaya. Se. Japan. 1998.vich
Waheguru tuhanu tandrust rakhe
Good vedio keep it up god bless sawarn Singh from UK
Bai doremon meusiam ch hoke awi ik waar jrur nll doremon da ghr v dkha dyo real vich hga ew search krke jayeo pls❤❤
ਬਾਈ ਉਸ veg restaurant de ਰੇਟ ਵਗੈਰਾ ਤਾਂ ਦੱਸੇ ਨਹੀਂ ??!!! ਤੇ ਖਾਣੇ ਦਾ ਵੀ ਨਹੀਂ ਦੱਸਿਆ ਕਿ ਵਧੀਆ ਸੀ ਜਾਂ ਬੱਸ ਕੰਮ ਚਲਾਊ ਸੀ ?!
China tu bhda japan hi ehda lagda jive koi alag duniya hove 😂❤
Dhanwad Singh sahib Navdeep Singh Tokyo vakhon da dastar bhut vadeya
Nice video ji 👍 🙏 👌
Chardi kla ch rho 🎉
Very nice bro keep it up 👍❤
Batala wale like your vedio😊
Khoob 👏👏👏
Ssa bai jii ❤❤
Veere paag e bnea kro bhut kaint lgde o naale oda v bai rutba ucha ho jnda 🙏🏼🙏🏼🙏🏼🙏🏼🙏🏼baki luv zuu truck pr ke ❤️🙏🏼
Brar sab cra gal bat a
New look veere bahut Sonni lgdi e tuhadi God bless you
100 plus aged ppl island Okinawa ਵੀ ਜਾ ਕੇ ਜ਼ਰੂਰ ਆਇਓ !!!
Hong Kong Japan Dono desh wonderfull ne
Very nice 🎉🎉🎉🎉🎉🎉🎉🎉
Very nice vlog navdeep singh your beard look very nice and neat
Best 💯 thks fir teach us
❤🎉🎉🎉 gaint ha
Veere.., ethe ehna de world famous handmade kirpan 'katana' bande hai.., shyad village area ch bande hai.., oh vi capture kariyo❤❤😊👍🏻👍🏻👍🏻👍🏻👍🏻✌🏻✌🏻✌🏻✌🏻✌🏻
Wonderful veer g
Good looking 😍 💞💕💕
Paji, ik youtuber a Japan d "Mayo Japan" usdiyan videos zrur dekheo usne Hindi vich sari videos bnayian. Kehra restaurant veg a, kithe k mil skda eh sb usne dsea h. Tuhanu help miljugi.
Great Effort
Navdeep Veer😅 very nice in Japan good luck
And banana drink from mart or vending machine, small plastic bottle
Your beard and mustache looks good now, but it looked fantastic and great earlier. Btw nice vlog waiting for your videos from last week.
Great experience
Always waiting for your vlogs 😊
Veer ji , BACHYAN DE KISEY JAGAH TE VI JAYO. TOY SHOPS JA FUN FAIR WAGERA. FOOD SHOPS
Verrji high FPS ch videos bnaeya karo
Baki tuhadiya videos bahut vadia lagdiyan ne
Bai ji, Kyoto jarur ja k aayo. Meri b 2015 di memories rewind ho jaangian
Great