ਰੋਮ ਬੀਤਿਆ ਕੱਲ ਹੀ ਨਹੀ, ਅੱਜ ਤੇ ਸ਼ਾਇਦ ਆਉਣ ਵਾਲਾ ਕੱਲ ਵੀ ਆ । Vatican City & Colosseum, Rome | Ohi saabi

Sdílet
Vložit
  • čas přidán 28. 06. 2024
  • ਰੋਮ ਦੀ ਸੈਰ ਇਸ ਵੀਡੀਓ ਵਿੱਚ ਦੇਖੋ! ਇਹ ਵੀਡੀਓ ਤੁਹਾਨੂੰ Vatican City ਅਤੇ Colosseum ਦੇ ਸੌਂਦਰਯ ਨੂੰ ਵੰਡਣ ਦਾ ਮੌਕਾ ਦੇਵੇਗੀ । ਓਹ ਸ
    Follow us:
    Instagram - / ohisaabi
    Facebook - / ohisaabi
    Twitter - / ohisaabi
    website - www.ohisaabi.com
    Support on Patreon - / ohisaabi
    Contact - contact@ohisaabi.com
    Video Editor - / madebypunks_
    Subscribe to our CZcams channel for more
    / @ohisaabi
    Ignore queries
    ___________________________________________________
    ohi saabi,Vlogs,Punjabi vlogs,Travel vlogs,tips,Travel guide,Rome,Rome exploring,Top things in rome,Things to do in rome,rome travel guide,rome,Rome in Two Days,Colosseum,48 Hours in Rome,travel tips,Rome Italy,Roma,Rome tourism,Rome tourist attractions,best things to do in Rome,Rome travel guide,Rome travel tips,Roman Forum,Colosseum rome,Visit Rome,Vatican City,food in Rome

Komentáře • 287

  • @OhiSaabi
    @OhiSaabi  Před 21 dnem +54

    Bahut der baad paaya vlog & is krke CZcams jagah ni dendi algorithm ch, j vlog Wadiya ta like & share kr dena ❤️🙏🏼

  • @gurmeetdhaliwal9363
    @gurmeetdhaliwal9363 Před 21 dnem +35

    ਅੱਜ ਜਦੋਂ ਕ੍ਰਿਕਟ ਦਾ ਮੈਚ ਚਲਦਾ ਸੀ। ਮੈਂ ਵੀ ਇਹ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਇਨਸਾਨ ਨੂੰ ਮੈਦਾਨ ਵਿੱਚ ਆਪਸ ਵਿੱਚ ਭੜਾਇਆ ਹੈ। ਇਸ ਦੇ ਪਿੱਛੇ ਦੁਨੀਆਂ ਵਿੱਚ ਜੋਂ ਕੁੱਝ ਵਾਪਰ ਰਿਹਾ ਉਸ ਬਾਰੇ ਲੋਕਾਂ ਨੂੰ ਸੋਚਣ ਹੀ ਨਹੀਂ ਦਿੱਤਾ ਜਾ ਰਿਹਾ। ਗਰੀਬ ਹੋਰ ਗਰੀਬ, ਅਮੀਰ ਹੋਰ ਅਮੀਰ ਹੋ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਅਮੀਰ ਲੋਕ ਗਰੀਬ ਨੂੰ ਮਾਰ ਵੀ ਸਕਦੇ ਹੈ। ਇਹ ਸਭ ਕੁੱਝ ਵੇਖਿਆ ਹੈ ਅੱਜ ਦੀ ਵਿਡੀਉ ਵਿੱਚ

  • @amritpalsinghsidhu814
    @amritpalsinghsidhu814 Před 21 dnem +14

    ਦੁਨੀਆਂ ਦਾ ਸਭ ਤੋਂ ਵਧੀਆ ਧਰਮ ਸਿੱਖ ਧਰਮ ਹੈ।

  • @daljitsingh7980
    @daljitsingh7980 Před 21 dnem +11

    ਸਾਂਬੀ ਮੌਜਾਂ ਕਰਦਾ ਆ ਰੱਬ ਨੇ ਤੋੜ ਕੋਈ ਨਹੀਂ ਰੱਖੀਂ

  • @Harmandhillonyt
    @Harmandhillonyt Před 14 dny

    ਚੰਗੇਜ਼ ਖਾਨ ਤੁਰ ਗਿਆ , ਆਤਮ ਹੱਤਿਆ ਕਰਗਿਆ ਨੀਰੋ , ਸੱਤਾ ਵਿੱਚ ਚੂਰ ਚਵਲੇ(ਮੋਦੀ) ਤੂੰ ਵੀ ਹੀ ਜਾਣਾ ਏ ਜ਼ੀਰੋ। ਬੱਬੂ ਮਾਨ ✍️

  • @SkillGyan
    @SkillGyan Před 21 dnem +10

    ਯੂਰੋਪ ਯੂਰੋਪ ਹੀ ਆ, ਤੁਹਾਡੀਆਂ ਵੀਡੀਓ ਦੇਖ ਕੇ ਅਨੰਦ ਆ ਜਾਂਦਾ, ਹਮੇਸ਼ਾ ਇੰਤਜਾਰ ਰਹਿੰਦਾ ਤੁਹਾਡੀਆਂ ਯੂਰੋਪ ਦੀਆਂ ਵੀਡੀਓ ਦਾ, ਧੰਨਵਾਦ ਇੰਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ ।

  • @Mustang-121
    @Mustang-121 Před 14 dny +6

    Sabbi ਵੀਰ ਥੋਡੀ video's ਤੇ vlogs ਦੇਖ਼ ਕੇ ਤਾਂ ਏਦਾਂ ਹੀ ਲੱਗਦਾ ਏ ਕਿ ਜਿਵੇਂ ਮੈਂ ਖ਼ੁਦ ਯੂਰੋਪ ਵਿੱਚ ਘੁੰਮ ਰਿਹਾ ਹੋਵਾਂ, ਪੂਰੀ ਤਰ੍ਹਾਂ ਨਾਲ ਖੋ ਜਾਂਦਾ ਏਂ ਮੈਂ ਤਾਂ ਥੋਡੀ video's ਤੇ vlogs ਵਿੱਚ,ਸੱਚੀਂ ਹੀ ਵੀਰ ਜੀ ਯੂਰੋਪ ਤਾਂ ਰੱਬ ਨੇ ਹੀ ਵਸਾਇਆ ਹੋਇਆ ਏ, ਧਰਤੀ ਤੇ ਸਵਰਗ ਹੈ ਯੂਰੋਪ, ਤੇ ਥੋਡੀ video's ਤੇ vlogs ਬਹੁਤ ਹੀ ਜ਼ਿਆਦਾ ਸੋਹਣੇ ਤੇ ਵਧੀਆ ਅਤੇ history' and knowledge ਨਾਲ਼ ਭਰਪੂਰ ਹੁੰਦੇ ਨੇਂ, ਰੱਬ ਥੋਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖੇ, ਸਾਂਨੂੰ ਘਰ ਬੈਠੇ ਹੀ ਦੁਨੀਆਂ ਘੁੰਮਾਉਣ ਲਈ ਥੋਡਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏❤️❤️❤️

  • @user-iw1db1gi2m
    @user-iw1db1gi2m Před 21 dnem +1

    ਦੁਨੀਆਂ ਦੀ ਸਭ ਤੋਂ ਵਧੀਆ ਤੇ ਸੱਚਾ-ਸੁੱਚਾ ਧਰਮ ਇਸਾਈ ਧਰਮ ਹੈ

  • @SinghLife89
    @SinghLife89 Před 19 hodinami

    ਬਹੁਤ ਮਿਟਾਇਆ…..ਪਰ ਨੀਰੂ ਫੇਰ ਵੀ ਨੀਰੂ ਬਾਜਵਾ ਬਣਕੇ ਆ ਈ ਗਿਆ

  • @JagmeetBrar-lm7lz
    @JagmeetBrar-lm7lz Před 21 dnem +4

    ਜਿੰਨਾਂ ਟਾਈਮ ਬਾਬਾ ਯੂਰਪ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਨਹੀਂ ਦਿੰਦਾ ਉਨ੍ਹਾਂ ਟਾਈਮ ਸਾਬੀ ਬਾਈ ਜੀ ਤੁਸੀਂ ਹੀ ਜਰੀਆ ਹੋ .. ਸੋ ਜਲਦੀ ਵੀਡੀਉ ਲੈ ਕੇ ਆਇਆ ਕਰੋ ਅੱਜ ਵਾਲੀ ਜਾਣਕਾਰੀ ਬਹੁਤ ਵਧੀਆ ਸੀ ਜਿੰਨੇਂ ਵਧੀਆ ਢੰਗ ਨਾਲ ਤੁਸੀਂ ਦੱਸਿਆ ਰੋਮ ਬਾਰੇ ਉਥੋਂ ਦੇ ਇਤਿਹਾਸ ਬਾਰੇ ਕਾਬਿਲ ਏ ਤਾਰੀਫ ਐ..👏

  • @RominatureLife
    @RominatureLife Před 21 dnem

    ਖੌਫ ਦਾ ਦੂਜਾ ਨਾਂਅ ਆ ਸਾਭੀ ਭਾਈ ਜੀ

  • @mandeepsandhu3436
    @mandeepsandhu3436 Před 14 dny +5

    ਇਨਾ ਵਾਂਗੂੰ ਜੇ ਕਿਤੇ ਆਪਣੇ ਪੰਜਾਬ ਦੇ ਲੋਕਾਂ ਨੇ ਆਪਣੇ ਪੁਰਾਣੇ ਘਰ ਮੇਨਟੇਨ ਕੀਤੇ ਹੁੰਦੇ ਤਾਂ ਕਿਆ ਗੱਲ ਹੁੰਦੀ। ਪੰਜਾਬ ਘੁੰਮਣ ਆਲਿਆਂ ਦੀ ਲਾਈਨ ਲੱਗਿਆ ਕਰਨੀ ਸੀ। ਮੋਡਰਨ ਬਣਨ ਦੇ ਚੱਕਰ ਚ ਆਪਾਂ ਸਭ ਕੁਝ ਖਰਾਬ ਕਰ ਲਿਆ।

  • @ThePunjabiWanderer
    @ThePunjabiWanderer Před 21 dnem +14

    Bhaji ghummeya ta mai v aa Rome but tuadi video ch kaafi nvi jaankari mili !

  • @Gaganpreetsharma6400
    @Gaganpreetsharma6400 Před 21 dnem +1

    ਭਾਜੀ ਮੈਂ ਜ਼ਿੰਦਗੀ ਚ ਕੁਝ ਖਾਸ ਬੰਦਿਆਂ ਨੂੰ ਸੁਣਦਾ ਕੁਝ ਚੁਣਿੰਦਾ ਲੋਕ ਨੇ ਜਿਹਨਾਂ ਵਿੱਚ ਤੁਸੀਂ ਇਕੋ ਮੈ ਤੁਹਾਡੇ ਵੀਡੀਓ ਬੋਹੋਤ ਪਸੰਦ ਕਰਦਾ ਤੁਹਾਡੇ ਜਿਹੜੇ ਪੋਡਕਾਸਟ ਬੋਹੋਤ ਪਸੰਦ ਹਨ ਤੁਹਾਡੇ ਬਹੁਤ ਜਿਆਦਾ ਨੌਲੇਜ ਮਿਲੀ ਹੈ

  • @harnoorsinghsodhi
    @harnoorsinghsodhi Před 14 dny +1

    This is the the true example of what kind of kind of video should exist on CZcams

  • @Jatinderkaur09
    @Jatinderkaur09 Před 21 dnem +3

    ਓ ਭਾਜੀ ਕੱਲ ਈ ਤੁਆਨੂੰ ਯਾਦ ਕੀਤਾ.... ਬੜੇ ਦਿਨ ਹੋ ਗਏ ਵਲੋਗ ਨੀ ਆਇਆ ਤੇ ਚੈਨਲ ਤੇ ਜਾ ਕੇ ਦੇਖਿਆ.... ਨਿਰਾਸ਼ ਹੋ ਕੇ ਪਰਤ ਆਏ ਤੇ ਅੱਜ ਸਵੇਰੇ ਈ ਤੁਸੀਂ ਹਾਜ਼ਰ ਹੋ ਗਏ

  • @ravneetsinghrsa
    @ravneetsinghrsa Před 21 dnem

    boht sohni video bhaaji........eve jee krda c ki ehh video kde khtm he na hove.......te jehda tuC voiceover laune onnn oh ta kabil-e-tarif aaa❤❤❤❤❤

  • @nirmaljeetsinghdhunna
    @nirmaljeetsinghdhunna Před 21 dnem

    ਬਹੁਤ ਖੁਸ਼ੀ ਹੋਈ ਤੁਹਾਨੂੰ ਦੁਬਾਰਾ ਦੇਖ ਕੇ, ਬਹੁਤ ਇੰਤਜ਼ਾਰ ਸੀ ਤੁਹਾਡੇ ਵੀਡੀਓ ਦਾ, ਅਸੀਂ ਰੋਜ਼ਾਨਾ ਤੁਹਾਨੂੰ ਹੀ ਸਰਚ ਕਰਦੇ ਸੀ ਕਿ ਤੁਹਾਡੀ ਕੋਈ ਨਵੀਂ ਵੀਡਿਓ ਆਏਗੀ, ਤੁਹਾਡੇ ਸਾਰੇ ਵੀਡਿਓ ਬਹੁਤ ਹੀ ਸ਼ਾਨਦਾਰ ਅਤੇ ਜਾਣਕਾਰੀ ਭਰਪੂਰ ਹੁੰਦੇ ਹਨ, ਵਾਹਿਗੁਰੂ ਜੀ ਮੇਹਰ ਕਰਨ, ਤੁਸੀਂ ਇਵੇਂ ਹੀ ਸੱਭ ਨੂੰ ਜਾਣਕਾਰੀ ਭਰਪੂਰ ਵੀਡਿਓ ਬਣਾਉਂਦੇ ਰਹੋ

  • @arshh389
    @arshh389 Před dnem

    ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਦੱਸਿਆ ਸਾਬੀ ਵੀਰ👌🏻

  • @JaswantSingh-gu2cd
    @JaswantSingh-gu2cd Před 14 dny

    Veer ji sat sri akal 🙏🙏 Asi tuhade Sare vlog vekh de ha. Tuc bade sahi person ho. Tuc sade bete naal gal kiti te us nu guide kita & sahi slah diti jo k lithuania ch study kar rahya hai. Nhi ta aaj kal kon kisi naal gal karda hai phone te. Thank you so much.