How to keep gall bladder healthy!! ਪਿੱਤੇ ਨੂੰ ਕਿਵੇਂ ਤੰਦਰੁਸਤ ਰੱਖੀਏ ? ਪਿੱਤੇ ਲਈ ਕਿਹੜੀ ਖ਼ੁਰਾਕ !!
Vložit
- čas přidán 8. 07. 2024
- How to keep gall bladder healthy!! ਪਿੱਤੇ ਨੂੰ ਕਿਵੇਂ ਤੰਦਰੁਸਤ ਰੱਖੀਏ ? ਪਿੱਤੇ ਲਈ ਕਿਹੜੀ ਖ਼ੁਰਾਕ !! Gall stones!!
copyright property of Dr harshinder Kaur patiala CZcams channel
#drharshinderkaurpatiala #doctor #health #punjabi #doctortips #naturalremedy #diet #gallbladderhealth #gallbladderstones
ਪਿੱਤੇ ਦੀ ਪੱਥਰੀ ਦਵਾਈ ਨਾਲ ਨਹੀਂ ਖ਼ੁਰਦੀ । ਕਿਰਪਾ ਕਰ ਕੇ ਲੁੱਟੇ ਨਾ ਜਾਵੋ I ਜੇ ਤਕਲੀਫ਼ ਨਹੀਂ ਹੈ ਤਾਂ ਪਈ ਰਹਿਣ ਦਿਓ । ਜੇ ਪੀੜ ਕਰਦੀ ਹੈ ਤਾਂ ਕਢਵਾ ਦਿਓ ਜੀ
ਪਿੱਤ ਦੀ ਪੱਥਰੀ ਹੋਣ ਤੇ ਪੇਟ ਦੀਆ ਨਾੜਾ ਘੁੰਮ ਹੋ ਜਾਂਦੀਆਂ ਤੇ ਸਰੀਰ ਦੇ ਖਿਚ ਪੈਂਦੀ ਫਿਰ ਸਰੀਰ ਨਿਢਾਲ ਹੋ ਜਾਂਦਾ ਇਹਦਾ ਕੋਈ ਹੱਲ ਦੱਸੋ
ਡਾਕਟਰ ਸਾਹਿਬਾਨ ਜੀ ਆਪ ਜੀ ਨੇ ਪਿੱਤੇ ਦੀ ਪਥਰੀ ਦੇ ਕਾਰਨ ਇਲਾਜ ਅਤੇ ਪਰਹੇਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਦੋਵਾਂ ਡਾਕਟਰ ਸਾਹਿਬਾਨਾਂ ਨੂੰ ਸੱਤ ਸ੍ਰੀ ਆਕਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ
ਡਾਕਟਰ ਭੈਣ ਜੀ ਤੇ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਹੋ🙏
ਦੋਨਾਂ ਡਾਕਟਰ ਸਾਹਿਬਾ ਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਿਹਤ ਸਬੰਧੀ ਘਰੇਲੂ ਰਤਨ ਤੇ ਬਹੁਤ ਹੀ ਅਨਮੋਲ ਬਚਨ ਦੱਸੇ ਹਨ
ਦੋਵੇਂ ਡਾਕਟਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
This Doctor couple is Proud of PUNJAB..!!!
ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ, ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਮੈਂ ਆਪ ਖੁਦ ਡਾਕਟਰ ਹੋਣ ਦੇ ਨਾਤੇ ਆਪ ਦਾ ਪ੍ਰੋਗਰਾਮ ਵੇਖਦਾ ਤੇ ਸ਼ੇਅਰ ਕਰਦਾ ਹਾਂ
Thank you
ਬਹੁਤ ਧੰਨਵਾਦ ਜੀ।
ਬਹੁਤ ਵਧੀਆ ਜਾਣਕਾਰੀ।ਧੰਨਵਾਦ ਡਾਕਟਰ ਸਾਹਿਬ।
Bahut ਹੀ ਵਧੀਆ ਜਾਣਕਾਰੀ ਦਿੱਤੀ ਜੀ।
🙏very nice massage, God bless Beta ਜੀ
Very good Dr Sahib ji jindabad.
ਸਤਿ ਸ੍ਰੀ ਆਕਾਲ ਜੀ। ਆਸਟ੍ਰੇਲੀਆ ਤੋਂ ਤੁਹਾਡਾ ਵੀਰ ਹਰਜਿੰਦਰ ਸਿੰਘ ਗਿੱਲ। ਤੁਹਾਡਾ ਗਿਆਨ ਦੇਣ ਦਾ ਤਰੀਕਾ ਇਸ ਤਰਾਂ ਲੱਗਦਾ ਜਿਵੇਂ ਮੈਂ ਤੁਹਾਡੇ ਕੋਲ ਹੀ ਬੈਠਾ ਹੋਵਾਂ।
ਧੰਨਵਾਦ ਡਾਕਟਰ ਸਾਹਿਬ
Thanku dr sahib❤🙏🙏
BAHUT BAHUT VADHAI
DR JI
Good e venining we aprciate every your programmes alwYs.thanks both of you.
Very good infmation, Sir/Madem Dr. Sahib.
Very nice programs❤❤god bless you
Dhanvaad didi ji
Very informative program
Dr saab waheguru aap ni chardikla bakhshe ji❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣਜੀ ਜੀਓ ਬਹੁਤ ਬਹੁਤ ਧੰਨਵਾਦ ਆਪ ਦੋਨਾਂ ਦਾ From Luxembourg near ਜਰਮਨੀ
Thanks Dr Sahib, very good information. Both of you are doing very good work, I don't have enough words to Thank you🙏💐🇬🇧.
Bahut sundar Dr saheb y
Ssa dr sahib ji God bless you 🙏, thanks
Lots of gratitude 🙏
Sister sathshri akal ji both of you we are really happy for health information very good all episodes thanks 🙏🙏 I am from usa
ਬਹੁਤ ਵਧੀਆ
Thanks ji🙏🙏
Very nice program
ਬਹੁਤ ਵਧੀਆ ਜੀ ਜੁਗ ਜੁਗ ਜੀਉ
Thanx ji 🙏🙏
Thanks ji 🎉
Hamesha kush raho
Very nice knowledge
Sat siri akaal doctor sahib ji
Sat Sri akal ji
Thank you ji
God bless 🙏 love you 💓💓
SSA Dr sahib both of you bahut Ashi jankari🙏💗
(ACHHI ਅੱਛੀ )
Thank you mam and sir ❤❤❤❤
Sat shri Akal ji
Bahut vdia smja rhe o g
God bless you
Mai 3 saal ton tuhaadi video dekh rhi a
Khals tv te
Bahut vdia samjande o tusi
Ik eh jaruur video bnayo
K sanu cha peeni chahidi a ja nhi
Khas suba cha le skde a
Koi kehnda dud alag boil krlo cha alag uh pe skde a
But tusi kuj daso keo k tusi jo b dsde o sb sahi a
Pls gaur kreo msg te
Good morning Dr saab ji 🎉
Very nice information dr sahib good morning thanks
Thank you for your valuable feedback
Ma'am and sir tuc bahut vdia knowledge de re o.... Tuhanu mil k bde khush hovange j kde sabab bneya ❤
Thank you
Wow thusi har din bute wadia imfamasn dasde ho 👌👌👍👍❤I love you jug jug jio khush Raho wheguru maher kare ❤❤❤❤me Amritsar to ❤🥰🥰🤗😊🌹🌹
Very good information dr saab from simar gurdaspur
ਨਰਿੰਦਰ ਕੌਰ ਰਈਆ ❤❤❤❤❤
Very nice ❤
Bhan Ji bhaji satshreAkal ji
Good morning dr sahib we like yourprogram
Waheguru Ji ka khalsa
Waheguru Ji ki fateh Ji
Very nice👏👏👏
Great
Good morning Dr
Sahib
Sat sari akal ji 🙏
Waheguruji 🙏🏻🙏🏻🙏🏻🌹🌹🌹
We are listening yougr programm in Italy Florenc City.
Very nice
Good morning Dr Saab ji
Good ji
Good evening ma'am ji sir ji.Very nice information
Thank you so much
I am watching your video and cooking red and yellow bell peppers with toffu for dinner (love from USA)
God bless you
Sat Sri akal bhain g and bhaji
Nice a ji 🎉🎉Great job Great joori🎊🥂🎋🙏
Thank you
Sat shri akal ji
🙏🙏
Waheguru tuhanu chardi kala ch rakhe
Good 🎉🎉🎉🎉🎉
Very nice ji parmatma app nu hamesha chardikalan ch rakhe ji God bless you
God bless you
Thanks for all your videos
Please make a video on weight gain ( only with help of vegan diet)
I am 5’7” but my weight only 45 kg
Dr Sahib Piles bare v jankari dio thanks
Very nice g
Sat Sri akalji
ਸੁਰਿੰਦਰ ਕੌਰ ਧੂਰੀ ❤❤❤❤❤
Dr sahib ji Ram Ram ji
Good morning sir. And. Mam
Very nice 👍
ਕੌਮ ਦੀ ਮਾਇਨਾਜ਼ ਹਸਤੀ ਦੀਦੀ ਹਰਸ਼ਿੰਦਰ ਅਤੇ ਮੇਰੇ ਅਤੀ ਸਤਿਕਾਰਯੋਗ ਜੀਜਾ ਸ਼੍ਰੀ ਆਪ ਜੀ ਦੇ ਚਰਨਾਂ ਕਮਲਾਂ ਤੇ ਅਰਬਾਂ ਖਰਬਾਂ ਵਾਰ ਡੰਡੌਤ ਬੰਧਨਾਂ, ਨਮਸਕਾਰ ।
ਬਹੁਤ ਬਹੁਤ ਧੰਨਵਾਦ ਜੀਓ
@@drharshinder welcome a billion times.
M
Hlo sat shri akal mam .mam mera creatinine 1.4 aaya hai so mi usnu kive ghata ya maintain rakh sakdi haa plz ik video tussi jaroor banao ya mainu mil sakde ho ta jaroor dso tuhada clinic kithe hai
❤Àan😢98o😊o
ਗੁਰੂ ਨਾਨਕ ਸੱਚੇ patshah ਕਿਰਪਾ ਕਰਨ ਬਹੁਤ ਵਧੀਆ ਜਾਣਕਾਰੀ ਧੰਨਵਾਦ
ਧੰਨਵਾਦ
❤sat shree akal
ਬਹੁਤ ਵਧੀਆ ਜਾਣਕਾਰੀ ਸੀ
ਮੈਨੂੰ ਲੱਗਦਾ ਜੇ ਅਸੀਂ ਤੁਹਾਡੀਆਂ ਦੱਸੀਆਂ ਗੱਲਾਂ ਤੇ ਅਮਲ ਕਰੀਏ ਤਾਂ ਹਮੇਸ਼ਾਂ ਦਵਾਈਆਂ ਬਗੈਰ ਵੀ ਤੰਦਰੁਸਤ ਰਹਿ ਸਕਦੇ ਹਾਂ
ਮੇਰਾ ਇੱਕ ਪ੍ਰਸ਼ਨ ਵੀ ਹੈ
ਕੀ ਅਸੀਂ ਜੇ ਤੇਲ ਤੇ ਘਿਉ ਆਪਣੀ ਡਾਈਟ ਵਿੱਚੋਂ ਮਾਈਨਸ ਕਰ ਦੇਈਏ ਤਾਂ ਕੀ ਕੋਈ ਨੁਕਸਾਨ ਹੁੰਦਾ ਹੈ ?
No please but some amount can be taken. No harm. God bless you
Good morning ji 👌👍💞
ਸਤਿ ਸ੍ਰੀ ਅਕਾਲ sister Mea thodi ਸਾਰੀਆਂ vediovakhde a very nice ho tusiਵ
Good 👍 ji
❤❤❤❤❤
Tell about autoimmune disorder Dr sahib
Gurdaspur Punjab ❤❤🙏🏼🙏🏼🙏🏼🙏🏼🙏🏼
Sharanjeet kaur🎉🎉🎉🎉🎉🎉
🙏🙏❤❤
Nice G❤❤
Sat Shri Akal ji 🌹🌹🌹❤️❤️❤️
Sat Sri akal ji
🙏🏻
❤❤🙏🙏
🙏🙏🙏🙏
Good morning 🌄
Good morning ji
🙏👍🏻