Video není dostupné.
Omlouváme se.

Sangrand Dates 2025 | ਦੇਸੀ ਮਹੀਨਿਆਂ ਦੇ ਨਾਮ | Desi mahine | Nanakshahi Calendar 2025 | Gurbani Amrit

Sdílet
Vložit
  • čas přidán 13. 07. 2024
  • ਇਸ ਵੀਡੀਓ ਵਿਚ 2025 ਸਾਲ ਵਿਚ ਸੰਗਰਾਂਦ ਦੇ ਮਹੀਨਿਆਂ ਦੀ ਤਰੀਕ ਅਤੇ ਵਾਰ ਦੀ ਜਾਣਕਾਰੀ ਦਿਤੀ ਗਈ ਹੈ।
    ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਓ ਜੀ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।
    ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ।
    ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦੀ ਸੋਝੀ ਬਖਸ਼ਣ ਜੀ।
    ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।
    ਧੰਨਵਾਦ ,
    ਗੁਰਬਾਣੀ ਅੰਮ੍ਰਿਤ ਟੀਮ
    #SangrandDates #Sangrand2025 #Sammat556 #Sammat555 #SikhJantri2025 #Jantri2025
    Jantri 2025, Sikh Jantri 2025, Sangrand of Year 2025 , Sangrand Dates of Year 2025, Desi mahine of 2025, 2025 di Sangrand Dates

Komentáře •