ਗੋਲਡੀ ਦੀ ਟਿਕਟ ਕਰਕੇ ਭਗਵੰਤ ਮਾਨ ਤੇ ਮੀਤ ਹੇਅਰ ਦੀ ਖੜਕੀ

Sdílet
Vložit
  • čas přidán 10. 09. 2024
  • ਗੋਲਡੀ ਦੀ ਟਿਕਟ ਕਰਕੇ ਭਗਵੰਤ ਮਾਨ ਤੇ ਮੀਤ ਹੇਅਰ ਦੀ ਖੜਕੀ
    #bhagwantmann #meet #meethayer #dalbirsingh #dalvirsinghgoldy #goldydhuri #dalbirgoldy #dhuri #cmmann #cmpunjab #bhagwantsinghmaan #punjab #sangrurnews #punjabpolitics

Komentáře • 137

  • @SukhwinderSingh-gs8zs
    @SukhwinderSingh-gs8zs Před 26 dny +14

    ਪਾਰਟੀ ਬਦਲਣ ਵਲੇ ਦੱਲੇਆਂ ਦੇ ਛਿਤੱਰ ਪੈਣੇ ਚਾਂਹੀਦੇ ਨੇ

  • @sukhbhullarfzk3012
    @sukhbhullarfzk3012 Před 26 dny +20

    ਕਦੇ ਇਲੈਕਸ਼ਨ ਲੜ ਲਿਆ ਕਦੇ ਹਾਰ ਲਿਆ ਇਹ ਲੋਕਾਂ ਨੂੰ ਭਾਰ ਪਾਈ ਰੱਖਿਆ ਜੇ ਕਰਜੇ ਦਾ

  • @manmohansingh7426
    @manmohansingh7426 Před 25 dny +9

    ਗੋਲਡੀ ਕਿਸੇ ਦਾ ਸਕਾ ਨਹੀਂ, ਇਹ ਗੱਲ ਧਿਆਨ ਚ ਰੱਖਣੀ ਜ਼ਰੂਰੀ ਹੈ।

  • @ashurapstar8340
    @ashurapstar8340 Před 15 dny +5

    ਬਰਨਾਲਾ ਹੀ ਨਹੀਂ ਚੱਬੇਵਾਲ ਵਿੱਚ ਵੀ ਇਹੀ ਸਥਿਤੀ ਦੇਖਣ ਨੂੰ ਮਿਲੇਗੀ!!!

  • @raviverma3192
    @raviverma3192 Před 26 dny +23

    ਗੋਲਡੀ ਨਾ ਘਰ ਦਾ ਰਿਹਾ ਨਾ ਘਾਟ ਦਾ

  • @shivdevsingh4287
    @shivdevsingh4287 Před 26 dny +26

    ਪਹਿਲਾਂ ਮੁੱਖ ਮੰਤਰੀ ਨੇ ਕਿੰਨੇ ਕੁ ਵਾਅਦੇ ਨਿਭਾਏ ਹਨ ? ਕੋਈ ਪੰਜਾਹ ਵਾਅਦੇ ਤਾਂ ਕੱਲੇ ਮੁਲਾਜ਼ਮਾਂ ਨਾਲ ਹੀ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਵੀ ਨਹੀਂ ਪੂਰਾ ਕੀਤਾ ਗਿਆ ਬਾਕੀ ਜਨਤਾ ਨਾਲ ਤਾਂ ਅਨੇਕਾਂ ਹੀ ਵਾਅਦੇ ਕੀਤੇ ਸਨ।

    • @ruplalsehgal1117
      @ruplalsehgal1117 Před 26 dny +9

      ਕੱਚੇ ਮੁਲਾਜ਼ਿਮ ਦੇ privar cm mann ਤੋਂ ਪ੍ਰੇਸ਼ਾਨ
      ਸਰਪੰਚੀ ਵੋਟਾਂ ਵਿੱਚ ਸ਼ਬਕ ਸਿਖਾਉਣਗੇ 😊

  • @Navibhullar143
    @Navibhullar143 Před 24 dny +10

    ਗੋਲਡੀ ਨੇ ਖਹਿਰੇ ਨੂੰ ਧੋਖਾ ਦਿੱਤਾ ਸੀ ।Karma is Back .

  • @sabi-mansa
    @sabi-mansa Před 26 dny +18

    ਦਲ ਬਦਲੂ ਤੇ ਭੰਡ ਟੋਲਾ ਭਜਾਓ ਪੰਜਾਬ ਬਚਾਓ

    • @inderjeetsingh1478
      @inderjeetsingh1478 Před 11 dny

      Luttia tan akalia congress ne

    • @sabi-mansa
      @sabi-mansa Před 11 dny +1

      @@inderjeetsingh1478 czcams.com/video/FULYMcpIYC8/video.htmlsi=10fXoqMSviyCIEze

    • @sabi-mansa
      @sabi-mansa Před 11 dny +1

      czcams.com/video/FDkKh0GLyO0/video.htmlsi=u-ArCRZUxvxErvAp
      BHAI AMRITPAL KHALSA 🪯

    • @sabi-mansa
      @sabi-mansa Před 11 dny +1

      ਪੰਦਲਾ ਅਗਸਤ ਤਕ ਚਿੱਤਾ ਬੰਦ ਕਲ ਦੇਨਾ ਸਲ ਜੀ
      czcams.com/video/WepSIKSmvY4/video.htmlsi=SQwrbeEkkTOLnt1t
      ਥਥਲਾ ਧਾਲੀਵਾਲ ਹੁਣ ਲਕੋ ਦਿੱਤਾ

    • @sabi-mansa
      @sabi-mansa Před 11 dny +1

      czcams.com/video/FULYMcpIYC8/video.htmlsi=rqlSEAD3kV65bTbr
      ਦੀਪ ਸਿੱਧੂ ਸਹੀ ਕਹਿ ਗਿਆ 👈

  • @user-jd5hy1wm3p
    @user-jd5hy1wm3p Před 26 dny +8

    ਗ਼ੱਦਾਰ ਨਾਲ ਇਸੇ ਤਰਾਂ ਹੋਣੀ ਚਾਹਿੰਦੀ ਹੈ

  • @sunnybenipal2
    @sunnybenipal2 Před 26 dny +8

    ਵਿੱਚੇ ਜੁਗਨੂੰ ਕਹੀ ਗਿਆ ਦੂਜੀਆਂ ਪਾਰਟੀਆਂ ਦਾ ਕੂੜਾ ਕਰਕਟ ਵੱਖਰੀ ਨਿਆਰੀ ਪਾਰਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ.😂

  • @JarnailSaagu-iq4eo
    @JarnailSaagu-iq4eo Před 26 dny +9

    ਪੁਰਣੇ। ਵਰਕਰ। ਨੰੁ, ਮਿਲਣੀ, ਚਹੀਦੀ, ਏ, ਗੋਲਡੀ, ਦੱਲਾ, ਏ

  • @RanjitSingh-um6nu
    @RanjitSingh-um6nu Před 2 dny

    ਮਿਤ ਹੇਰ ਨੂੰ ਪਾਰਟੀ ਤੋਂ ਬਹਾਰ ਦਾ ਰਸਤਾ ਹੁਣੇ ਦਿਖਾ ਦਿੱਤਾ ਜਾਵੇ ਨਹੀ ਤਾਂ ਪਾਰਟੀ ਨੂੰ ਖਰਾਬ ਕਰੇਗਾ

  • @KabalChattha-mj8ne
    @KabalChattha-mj8ne Před 26 dny +8

    Goldy nu ticket Deni chahidi a . Goldy bhut imandar insan hai.

  • @JaggaChaudhary-wo5rd
    @JaggaChaudhary-wo5rd Před 21 dnem +7

    ਗੋਲਡੀ ਨੂੰ ਕਾਂਗਰਸ ਜੁਆਇੰਨ ਕਰਨੀ ਚਾਹੀਦੀ ਆ। ਆਮ ਆਦਮੀ ਪਾਰਟੀ ਚ ਗੋਲਡੀ ਦਾ ਭਵਿੱਖ ਖਤਰੇ ਚ ਹੈ

  • @user-th7sr2ug4meh
    @user-th7sr2ug4meh Před 25 dny +4

    ਇਨ੍ਹਾਂ ਨੇ ਤਾਂ
    ਪੰਜਾਬ ਲੁੱਟਣਾ ਜਿਵੇਂ mrji👌ਲੁੱਟ ਲੈਣ

  • @manjitSingh-yo9fq
    @manjitSingh-yo9fq Před 26 dny +3

    Very good sepeech bai ji

  • @gurmukhsingh5499
    @gurmukhsingh5499 Před 26 dny +8

    ਹੱਕ ਗੋਲਡੀ ਦਾ ਬਣਦਾ,।

    • @surindersingh7674
      @surindersingh7674 Před 26 dny

      Halka Barnala Vich Goldi Da Koi Hak Nahi .

    • @As-uq7wi
      @As-uq7wi Před 25 dny

      ਦਲ ਬਦਲੂ ਨੂੰ ਡੱਕਰੋ

    • @gurmukhsingh5499
      @gurmukhsingh5499 Před 25 dny

      @@surindersingh7674 ਭਰਾਵੋ ਗੱਲ ਤੁਹਾਡੀ ਠੀਕ ਆ,ਪਰ ਜਦੋਂ ਕੋਈ ਪਾਰਟੀ ਛੱਡ ਕੇ ਜਾਂਦਾ ਤਾਂ, ਪਹਿਲਾਂ ਗੱਲ ਟੁੱਕ ਕੇ ਜਾਂਦਾ,ਜੇ ਗੋਲਡੀ ਦੇ ਨਾਲ ਪਹਿਲਾਂ ਗੱਲ ਹੋਈ ਹੋਣੀ ਆ,ਤਾਂ ਫਿਰ ਟਿਕਟ ਦੇਣੀ ਪੈਣੀ ਆ।

    • @kirandeepsohikirandeep-sk5kn
      @kirandeepsohikirandeep-sk5kn Před 14 dny

      Right

  • @kirandeepsohikirandeep-sk5kn

    Goldy da future khater vich a dhuri vich te barnala vich

  • @sukhbhullarfzk3012
    @sukhbhullarfzk3012 Před 26 dny +13

    ਵੀਰੇ ਰਾਜ ਕਰੇਗਾ ਖਾਲਸਾ ਇੱਕ ਦਿਨ ਰਾਜ ਖਾਲਸੇ ਦਾ ਆਉਣਾ ਜਿੱਥੇ ਮਰਜ਼ੀ ਭੱਜ ਲੈਣ

    • @VINOD_OCDC
      @VINOD_OCDC Před 25 dny +1

      Singh is king. Singha da raaj bahut vadhiya hovega. Khalsa raaj hi Punjab nu sone di chidi bna sakda

  • @harjeetthind6620
    @harjeetthind6620 Před 6 dny

    ਖਹਿਰੇ ਨੇ ਗੱਦਾਰੀ ਕਰਨ ਵੱਲੋ ਕੋਈ ਪਾਰਟੀ ਨਹੀ ਛੱਡੀ

  • @sukhbhullarfzk3012
    @sukhbhullarfzk3012 Před 26 dny +7

    ਖਖਖ ਕਹੀਏ ਖਿਲਰ ਗਈ ਸਾਰੇ ਆਮ ਆਦਮੀ ਪਾਰਟੀ ਦੇ ਵੀ

  • @user-bj5cf8hh6p
    @user-bj5cf8hh6p Před 26 dny +20

    ਇਹ ਖ਼ਬਰ 5 ਮਿੰਟ ਵਿੱਚ ਦਿੱਤੀ ਜਾ ਸਕਦੀ ਸੀ ਤੁਸੀਂ ਇਹ ਖ਼ਬਰ ਬਹੁਤ ਲੰਮੀ ਕਰਤੀ

  • @mann-kg4pg
    @mann-kg4pg Před 26 dny +19

    ਮੀਤ ਹੇਅਰ ਵੀ ਭਗਵੰਤ ਮਾਨ ਕਰਕੇ ਜਿਤਾਆ।

  • @ShivdeepSingh-ow6np
    @ShivdeepSingh-ow6np Před 25 dny +2

    ਗੱਲ ਵਿਚੋਂ ਨਿਕਲਿਆ ਕੁਝ ਨਹੀਂ, ਐਵੇਂ ਲਮਕਾਈ ਜਾਂਦਾ ਗੱਲ ਨੂੰ, intelligentia ਦੀ punjab ਵਿੱਚ ਬਹੁਤ ਘਾਟ ਐ

  • @manjitSingh-yo9fq
    @manjitSingh-yo9fq Před 26 dny +2

    Very good meet haer ji ap ditusi jo faslea lea sab teek hai

  • @mcgzcco0dcusvgyshcghsvxctu880

    ਮੀਤ ਹੇਅਰ ਜੀ ਨੂੰ ❤❤

  • @rampalsingh6115
    @rampalsingh6115 Před 26 dny +3

    Mein bhi Goldy da support c per AAP vich Jake galti kar gya hun eh apna bhavikh kharaab kar lya

  • @JaspalVirk-kk4uo
    @JaspalVirk-kk4uo Před 26 dny +2

    ਗਪਾਂ ਦੀ ਸਬ ਤੋਂ ਵਡੀ ਦੁਕਾਨ, ਗਪੌੜ ਸਂਖ,

  • @BhupinderSingh-if9gb
    @BhupinderSingh-if9gb Před 26 dny +3

    Dhanula and barnala will not vote for Goldy...he is from Dhuri....people dont like him

  • @BalwinderSingh-wt7tf
    @BalwinderSingh-wt7tf Před 26 dny +11

    ਗੋਲਡੀ ਨਾਲ ਕੀਤਾ ਵਾਅਦਾ ਪੂਰਾ ਹੋਣਾ ਚਾਹੀਦਾ ਹੈ

  • @SukhwinderSingh-gs8zs
    @SukhwinderSingh-gs8zs Před 26 dny +19

    ਗੇਲਡੀ ਨੇ ਖੈਹਰੇ ਨਾਲ ਗੱਦਾਰੀ ਕੀਤੀ ਆ

  • @dilpreetsohi212
    @dilpreetsohi212 Před 26 dny +3

    Goldi ne Pehla Dhuri vich b kuj ni kitta , es de bandea ne bohat kam kharaab kitta c

  • @jassasinghahluwalia9263
    @jassasinghahluwalia9263 Před 25 dny +1

    ਗੋਲਡੀ ਨੇ ਨਾ ਘਰਦਾ ਰਹਿਣਾ ਤੇ ਨਾ ਘਾਟ ਦਾ

  • @JasPinder-gx3xs
    @JasPinder-gx3xs Před 26 dny +3

    MEET HAIR DAA AJAD OMIDVAAR NHI JIT SUKDA RS DHALIWALL ❤

  • @BhupinderSingh-if9gb
    @BhupinderSingh-if9gb Před 26 dny +3

    Goldy ta pakka haaru...if comes in Barnala 😂

  • @kulwantsingh6207
    @kulwantsingh6207 Před 24 dny

    ਭਗਵੰਤ ਮਾਨ ਜਿੰਦਾਬਾ ਪਹਿਲੇ ਚੋਰਾ ਨਾਲੋ ਬਹੁਤ ਹੀ ਕਾਬਲ ਹੈ ਇਹ ਸਰਕਾਰ ਇਹ ਪੱਤਰਕਰ ਨੂੰ ਆਕਾਲੀ ਦਲ ਵੱਲੋ ਚੋਣ ਲੜਾਦੋ ਇਹਪੱਕਾ ਜਿੱਤੂ

  • @mannysingh7045
    @mannysingh7045 Před 26 dny +2

    Good

  • @birbalsingh4206
    @birbalsingh4206 Před 9 dny

    ਜੇ ਬਾਠ ਨੂੰ ਟਿਕਟ ਨਾ ਦਿੱਤੀ ਤਾਂ ਕਾਲਾ ਢਿੱਲੋਂ ਦੀ ਜਿੱਤ ਪੱਕੀ ਆ

  • @Gill-y3m
    @Gill-y3m Před 26 dny +11

    ਮੀਤ ਹੇਅਰ ਹੁਣ ਗਲਤੀ ਕਰ ਰਹੇ ਹਨ

    • @shivdevsingh4287
      @shivdevsingh4287 Před 26 dny

      ਮੇਰੇ ਖਿਆਲ ਅਨੁਸਾਰ ਕੋਈ ਗ਼ਲਤੀ ਨਹੀਂ ਕਰ ਰਹੇ।

    • @Gill-y3m
      @Gill-y3m Před 26 dny +1

      @@shivdevsingh4287 ਜਦੋ ਕਿ ਗੋਲਡੀ ਨੇ ਮੀਤ ਹੇਅਰ ਦੀ ਸਪੋਟ ਕੀਤੀ ਸੀ ਤੇ ਹੁਣ ਮੀਤ ਹੇਅਰ ਨੂੰ ਵੀ ਚਾਹੀਦਾ ਹੈ ਕਿ ਗੋਲਡੀ ਦੀ ਸਪੋਟ ਕਰਨੀ

  • @birbalsingh4206
    @birbalsingh4206 Před 9 dny

    ਬਾਰਨਾਲੇ ਤੋਂ ਗੁਰਦੀਪ ਸਿੰਘ ਬਾਠ ਨੂੰ ਟਿਕਟ ਮਿਲਣ ਜਾ ਰਹੀ ਆ ਜੋ ਮੋਜੂਦਾ ਪ੍ਰੀਸ਼ਦ ਚੇਅਰਮੈਨ ਹਨ।

  • @sonikapil2111
    @sonikapil2111 Před 22 dny

    ਮੀਤ ਹੇਅਰ ਦਾ ਸਟੈਂਡ ਬਿਲਕੁੱਲ ਸਹੀ ਐ

  • @harjeetcheema6384
    @harjeetcheema6384 Před 13 dny

    ਟਿਕਟ ਮੀਤ ਹੇਅਰ ਦੀ ਪਤਨੀ ਨੂੰ ਦੇ ਦਿਉ ਜਾ ਫਿਰ ਮੀਤ ਹੇਅਰ ਦੇ ਕਿਸੇ ਕਰੀਬੀ ਨੂੰ ।
    ਗੋਲਡੀ ਧੂਰੀ ਦਾ ਰਹਿਣ ਵਾਲਾ ਹੈ । ਹੋਰ ਹਲਕੇ ਵਿੱਚ ਘੁਸਪੈਠ ਨਹੀ ਕਰਨੀ ਚਾਹੀਦੀ ।

  • @Makhan-r1j
    @Makhan-r1j Před 10 dny

    ਭਗਵੰਤ ਮਾਨ ਜਿਹੜੀਆ ਪਾਰਟੀਆਂ ਦੇ ਲੀਡਰਾਂ ਨੂੰ ਗਾਲ਼ਾਂ ਸੱਭ ਤੋਂ ਜ਼ਿਆਦਾ ਕੱਢਦਾ ਸੀ ਪਤਾ ਨਹੀਂ ਕੀ ਕੁੱਝ ਕਹਿੰਦਾ ਸੀ ਤੇ ਲੱੱਗਦਾ ਸੀ ਆਮ ਆਦਮੀ ਪਾਰਟੀ ਤੇ ਮੁੱਖੀ ਕੇਜਰੀਵਾਲ ਭਗਵੰਤ ਮਾਨ ਰਾਜਨੀਤੀ ਚ ਬਹੁਤ ਅੰਤਰ ਲੈ ਕੇ ਆਉਣ ਗੇ ਤੇ ਦੂਜੀਆਂ ਪਾਰਟੀਆਂ ਵਾਂਗ ਨਹੀਂ ਕਰਨਗੇ ਪਰ ਇਹਨਾਂ ਨੇ ਤਾਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਤੋਂ ਵੀ ਅੱਗੇ ਲੰਗ ਗੲਏ ਇਹਨਾਂ ਨੇ ਤਾਂ ਕਾਂਗਰਸ ਅਕਾਲੀ ਦਲ ਬੀਜੇਪੀ ਤੋਂ ਲੀਡਰ ਫਟਾਫਟ ਆਪਣੀ ਪਾਰਟੀ ਵਿੱਚ ਸ਼ਾਮਲ ਕਰਦੇ ਹਨ ਤੇ ਸਾਰੇ ਹੀ ਇਮਾਨਦਾਰ ਬਣ ਜਾਂਦੇ ਨੇ ਜਿਹੜੇ ਆਮ ਆਦਮੀ ਪਾਰਟੀ ਵਿੱਚ ਆ ਜਾਂਦੇ ਹਨ ਦਰੀਆ ਵਿਛਾਉਣ ਵਾਲੇ ਐਵੇਂ ਰਹਿ ਗਏ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਟਿਕਟਾਂ ਦਿੱਤੀਆਂ ਨੇ ਗੋਲਡੀ ਨੂੰ ਪਾਰਟੀ ਵਿੱਚ ਲੈ ਆਏ ਤੇ ਬਰਨਾਲੇ ਤੋਂ ਟਿਕਟ ਦੇ ਦਿੱਤੀ ਫੇਰ ਉਹਨਾਂ ਦਾ ਕੀ ਕਸੂਰ ਜਿਹੜੇ ਆਮ ਆਦਮੀ ਪਾਰਟੀ ਵਿੱਚ ਪਹਿਲੇ ਦਿਨ ਤੋਂ ਰਾਤ ਦਿਨ ਮੇਹਨਤ ਕਰਦੇ ਆ ਰਹੇ ਹਨ ਹੱਕ ਉਹਨਾਂ ਦਾ ਬਣਦਾ ਟਿਕਟ ਤੇ ਚੋਣ ਲੜਨ ਦਾ

  • @newoldvideosoldvideos7945

    Bhagwant Mann vade he karda kam nhi karda

  • @AkhtarKhan-yw9vc
    @AkhtarKhan-yw9vc Před 26 dny +3

    Good ਬੲੀ ਮੀਤ

  • @iqbalsidhu6651
    @iqbalsidhu6651 Před 25 dny

    Well come ji

  • @lachhmansinghsingh2069

    Goldy. Noo Ticket Feni Chaheedi Hai. 💯 Right

  • @Makhan-r1j
    @Makhan-r1j Před 10 dny

    ਇਹ ਤਾਂ ਹੋਣਾ ਹੀ ਸੀ

  • @nirbhaidhaliwal1564
    @nirbhaidhaliwal1564 Před 12 dny

    ਕੋਈ ਗੱਲ ਨਹੀ ਸਿਰਫ ਭਕਾਈ ਹੈ

  • @user-pe3qx2fr6k
    @user-pe3qx2fr6k Před 22 dny

    Mit har good parson mit har jinu Kanda usnu dao

  • @BhupinderSingh-if9gb
    @BhupinderSingh-if9gb Před 26 dny +2

    Gurdeep bath is Good candidate from Barnala....

  • @ranjit3032
    @ranjit3032 Před 17 dny +6

    100ਪਰਸੈਂਟ ਹੱਕ ਬਣਦਾ ਜੀ ਗੋਲਡੀ ਦਾ ਹੀਰਾ ਬੰਦਾ ਗੋਲਡੀ ਯਾਰ

  • @SurjitSingh-rd1ih
    @SurjitSingh-rd1ih Před 24 dny

    ਆਪ ਤੋਂ ਬੀਜੇਪੀ ਫੇਰ ਬੀਜੇਪੀ ਤੋਂ ਆਪ ਇਹ ਤਾਂ ਹੁਣ ਵੋਟਰਾਂ ਨੂੰ ਸੋਚਣਾ ਪੈਣਾ ਹੈ

  • @navsran36
    @navsran36 Před 12 dny

    Goldy vdia bndha c chaidi c ticket milni but kehra nu dhoka dita c ih glt kita goldy ne

  • @gurdevbrar3986
    @gurdevbrar3986 Před 12 dny

    ਜੇ ਗੋਲਡੀ ਟਿਕਟ ਲੈ ਵੀ ਗਿਆ ਜਿੱਤਣ ਨਹੀਂ ਦਿੰਦੇ

  • @LakhbirSinghchatha
    @LakhbirSinghchatha Před 7 dny

    Ihna da antim sama aa gia

  • @vatandeep9010
    @vatandeep9010 Před 26 dny +4

    ਮੀਤ ਹੇਅਰ ਦੇ ਨਜ਼ਦੀਕੀ ਗੁਰਦੀਪ ਬਾਠ ਨੂੰ ਟਿਕਟ ਮਿਲ ਸਕਦੀ ਹੈ ! ਬਰਨਾਲੇ ਦੀ ਟਿਕਟ ਬਾਈ ਮੀਤ ਹੇਅਰ ਦੇ ਹੱਥ ਹੋਣੀ ਚਾਹੀਦੀ ਹੈ ! ਕਿਉਂ ਕ ਬਰਨਾਲਾ ਮੀਤ ਹੇਅਰ ਦੇ ਨਾਲ ਹੈ
    ਇਹ ਮੇਰੀ ਨਿੱਜੀ ਰਾਏ ਹੈ ਗਿਆਨੀ ਆਕੇ ਗਿਆਨ ਨਾ ਦੇਣ ਧੰਨਵਾਦ 🙏🏼

  • @mannysingh7045
    @mannysingh7045 Před 26 dny +1

    Bahut sahoni jankkari

  • @ranjitkaur520
    @ranjitkaur520 Před 26 dny +2

    Bhai Goldi noo ticat devo

  • @kulvirsingh500
    @kulvirsingh500 Před 26 dny +3

    Goldi nu ticket Dena sahi hai

  • @tejindersukhpuria5060
    @tejindersukhpuria5060 Před 53 minutami

    ਪੱਤਰਕਾਰ ਵੀ ਚਵਲ ਈ ਲੱਗਦਾ ਗੋਲਡੀ ਦੇ ਸਿੱਟੇ ਮਾਰ ਰਿਹਾ

  • @paramjitbhattiwal
    @paramjitbhattiwal Před 26 dny +6

    ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਮੀਤ ਹੇਅਰ ਹੀ ਲੜੂ

    • @gurmukhsingh5499
      @gurmukhsingh5499 Před 25 dny

      @@paramjitbhattiwal ਫਿਰ ਦੁਬਾਰਾ, ਫਿਰ ਐਮ ਪੀ ਦੀ ਲੜੂ।

    • @canada7230
      @canada7230 Před 18 dny

      ਜੇ ਮੀਤ ਦੁਵਾਰਾ ਚੋਂਣ ਲੜ ਜਿੱਤ ਗਿਆ ! ਤਾ ਗੱਲ ਸਾਬਤ ਹੋ ਜਾਵੇ ਗੀ ਪੰਜਾਬ ਨੂੰ ਖਤਮ ਪੰਜਾਬ ਦੇ ਲੋਕ ਕਰ ਰਿਹੇ ਨੇ

  • @Sukhmandersingh-n9
    @Sukhmandersingh-n9 Před 24 dny

    ਗੋਲਡੀ ਨਾਲ ਜੋ ਵਾਅਦੇ ਕੀਤੇ ਆ ਉਹ ਭਗਵੰਤ ਮਾਨ ਨੂੰ ਪੂਰੇ ਕਰਨੇ ਚਾਹੀਦੇ ਆ

  • @JaswinderSingh-dq1ki
    @JaswinderSingh-dq1ki Před 25 dny +1

    Goldi fail

  • @user-kl7tx7xe4i
    @user-kl7tx7xe4i Před 25 dny +1

    Cm saab di wife chon ladh sak de

  • @SaiyaanGaneev
    @SaiyaanGaneev Před 17 dny +1

    tenu Bhraa Poori Jankari nai Haigi...Meet Heyar De Naal Apna Bhraa Bhupinder Batth naal Hunda...Ohnu CM Bhagwant Maan Ne Soochna Commissioner CM ne Bnaya...Fer Aewe Kyon Galat Jankari de rahe ho...Ki Khadak Gayi Dona ch

  • @mannysingh7045
    @mannysingh7045 Před 26 dny +3

    Sachi te thokk vja ke khabr

  • @ranjitmahla7247
    @ranjitmahla7247 Před 10 dny

    Jhera Banda apni Cong party nu chadd sakda hai o Banda kal nu Aam Party nu v Chad du ga so meri CM Saab nu request hai k kise New person nu moka dena chai da hai . Cong te Alkali kise v person nu moka nhi dena chai da aa apni party de nhi hoe ta fer kise dursi party de kitho hon gye

  • @JagjitSingh_
    @JagjitSingh_ Před 25 dny

    ਪੱਤਰਕਾਰ ਸਾਹਿਬ ਬੁਰਾ ਨਾ ਮਹਿਸੂਸ ਕਰਿਉ ਤੁਸੀਂ ਖਬਰਾਂ ਤਾਂ ਵਧੀਆ ਦਿੰਦੇ ਹੋ ਪਰ ਕਪੜੇ ਅਤੇ ਦਫਤਰ ਸੋਹਣਾ ਬਣਾਉ ਜੀ

  • @LakhbirSinghchatha
    @LakhbirSinghchatha Před 7 dny

    Aam bande di koi sunwai nahi lok hun 27 di wate 22wali besabri nall kar rehe ne

  • @JasPinder-gx3xs
    @JasPinder-gx3xs Před 26 dny +1

    MEET HAIR VEE HVA KUR GIAA LUGDA HAI CM SAHIB DEE VJA NAAL MEET JITEAA HAI MEET ESS VISHE TE THHEK NHI KUR RIHA GOLDY BURNALA SEAT DA DAHVEDAR HAI TICKT DEO JI GOLDY NOO CM SAHIB RSDHALIWALL FDK ❤

  • @harwinderkaur9040
    @harwinderkaur9040 Před 26 dny +1

    BHAGWANT MAN KOL KINE GOLDE AA

  • @canada7230
    @canada7230 Před 18 dny

    ਗੋਲਡੀ ਨਾ ਘਰ ਰਿਹਾ ਨਾ ਘਾਟ ਦਾ !

  • @JasPinder-gx3xs
    @JasPinder-gx3xs Před 26 dny +1

    GOLDY NOO TICKT DENI CHAHEEDI HAI RS DHALIWALL ❤

  • @user-xc3th5lb1p
    @user-xc3th5lb1p Před 17 dny

    B

  • @AjitSingh-el4gf
    @AjitSingh-el4gf Před 6 dny

    Tainu ho koi taklif hoti hai

  • @BalwantSingh-uf6xt
    @BalwantSingh-uf6xt Před 26 dny +4

    ਬਾਈ ਦਲਵੀਰ ਸਿੰਘ ਗੋਲਡੀ ਜ਼ਿੰਦਾਬਾਦ

  • @kirandeepsohikirandeep-sk5kn

    Bai meet hayer de wife nu milu tikt

  • @t84news8
    @t84news8 Před 26 dny

    🎉

  • @TarlochanSingh-e4o
    @TarlochanSingh-e4o Před 25 dny

    ਗੋਲਡੀ ...ਨਾ ਇਧਰ ਦਾ ਓਧਰ ਦਾ

  • @Manjindersingh-me9nx
    @Manjindersingh-me9nx Před 16 dny

    meet hayer kon aa cm saab di hi chllugi

  • @Lally-randhawa
    @Lally-randhawa Před 16 dny

    Goldy nu ticket

  • @butasingh6118
    @butasingh6118 Před 26 dny +2

    ਬਾਈ ਮੀਤ ਜੀ ❤❤

  • @kirandeepsohikirandeep-sk5kn

    Bai eh suter ehna nu pata nai jado tuhnu pata nai tusi kyo boldeo menu lagda meet hayer de wife nu milu eh barnala

  • @ajaymaths7733
    @ajaymaths7733 Před 8 dny

    Meet hair ch dum nhi oh bhagwantmaan nu akha dikhave

  • @NavdeepSingh-yd9uh
    @NavdeepSingh-yd9uh Před 17 dny

    Meet hayer da bistera gol aa pakka barnale to

  • @LovelySaggu
    @LovelySaggu Před 26 dny +2

    😅😅😅😅😅🎉

  • @mehraeditingpointjatinderm6453

    bin matlab di bakvas kari jane o

  • @sukhjinderpalsingh7031
    @sukhjinderpalsingh7031 Před 26 dny +2

    Goldy nu ticket dewo😊

  • @SureshKumar-qb9tw
    @SureshKumar-qb9tw Před 23 dny

    No ticket to Goldy we are from Barnala and Goldy da virod karage

  • @GamdhurSingh-v5q
    @GamdhurSingh-v5q Před 17 dny

    Goldi,nu,tikaf,milni,chahidi,Aa

  • @harjindersingh-ck8fd
    @harjindersingh-ck8fd Před 25 dny

    Oh bharava tun hun takk pta nhi kini ka vaar Goldy nu AAP nu chhuda chukka a..

  • @SahibpreetRattol
    @SahibpreetRattol Před 25 dny

    Goldy ik number da corrupt leader aw dhuri kha gya sara

  • @amrikbilling8911
    @amrikbilling8911 Před 25 dny

    Kio masala lai Jana yaar party da masla. Hall hojuga.

  • @parvinderkhattra7154
    @parvinderkhattra7154 Před 24 dny

    dang khrki😂😂😂😂

  • @amrikbilling8911
    @amrikbilling8911 Před 25 dny

    jisnu c m ticket devega oh jituga

  • @user-lz3om4mi7i
    @user-lz3om4mi7i Před 25 dny

    Bath nu tikit

  • @manmohansingh7426
    @manmohansingh7426 Před 25 dny

    ਇਹ ਟਿਕਟ ਆਪ ਦੇ ਹੀ ਲੋਕਲ ਵਰਕਰ ਨੂੰ ਮਿਲਣੀ ਚਾਹੀਦੀ ਹੈ।

  • @balwindersinghchahal9658

    Fake news

  • @harveersingh7388
    @harveersingh7388 Před 26 dny +2

    Tuse media waly andr byth ky swad na liya kro kde koe chaj de gl kriya kro