World's Most Expensive Marriage 👍 ਸਿੱਖਾਂ ਦੇ ਨਾਮ ਹੈ World Record

Sdílet
Vložit
  • čas přidán 5. 09. 2024
  • World's Most Expensive Marriage 👍 ਸਿੱਖਾਂ ਦੇ ਨਾਮ ਹੈ World Record
    when someone talk about world's most expensive marriage, people talking about radhika merchant anant ambani wedding but in reality, sikh prince and Grandson of Maharaja Ranjit Kanwar Naunihal Singh wedding was worlds most expensive marriage with Nanki (daughter of sardar sham singh ataari). In This Video we give some Facts and give infoabout expensive wedding of world.
    #sikhwedding #panjabflame #sikhhistory #maharajaranjitsingh
    married couple,all in one wedding invitations,best wedding sermons,wedding sermons,sikh wedding,most expensive marriage,expensive wedding of world, maharaja ranjit singh, nakwar naunihal singh, sham singh attari,ambani son marraige,Anant Ambani weds Radhika Merchant,Anant Ambani With Wife To Be Radhika Merchant,anant ambani wedding,anant ambani radhika merchant wedding, radhika merchant anant ambani wedding, anant ambani radhika merchant pre wedding, anant radhika wedding video, anant ambani pre wedding,kanwar naunihal singh marriage,panjab flame, sikh facts, history of world, youtube facts,
    ਸਾਡੇ Facebook Page ਨਾਲ ਵੀ ਜੁੜੋ / panjabflameyt
    Follow ਕਰੋ ਸਾਡਾ Instagram Page / panjab_flame

Komentáře • 240

  • @AmanSinghKhalsa315
    @AmanSinghKhalsa315 Před měsícem +89

    ਸਾਨੂੰ ਮਾਣ ਏ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ⛳🐊🐆

  • @JOHAL.25
    @JOHAL.25 Před měsícem +9

    ਬੈਠਾ ਕੇਸਰੀ ਨਿਸ਼ਾਨ ਉੱਤੇ ਬਾਜ਼ ਵੇਖਣਾ
    ਬੱਸ ਇੱਕੋ ਰੀਝ ਖਾਲਸੇ ਦਾ ਰਾਜ ਦੇਖਣਾ ❤❤❤❤🎉🎉🎉🎉

  • @veerpalkaur3028
    @veerpalkaur3028 Před měsícem +33

    ਸਾਨੂੰ ਮਾਣ ਹੈ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
    ਸਿੱਖਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ 🎉🎉🎉🎉🎉🎉🎉

    • @harvindersingh2646
      @harvindersingh2646 Před měsícem

      Aina hisab kitab pta eh vedio wale nu menu lagda 187 saal bad second janam le k ayeya eh .
      Ehne dekheya honi oh marriage

    • @bikarjitsingh34bikarjitsin10
      @bikarjitsingh34bikarjitsin10 Před měsícem +1

      ​@@harvindersingh2646ਇਤਿਹਾਸ ਦੀਆਂ ਕਿਤਾਬਾਂ ਸ਼ੀਸ਼ਾ ਹੁੰਦੀਆਂ ਹਨ ਵੇਖਿਆ ਤਾਂ ਆਪਾਂ ਪਿਓ ਵੀ ਨਹੀਂ ਹੁੰਦਾ ਜ਼ਨਮ ਤੋਂ ਪਹਿਲਾਂ ਪਰ ਆਪਾਂ ਨੂੰ ਪਤਾ ਹੁੰਦਾ ਵੀ ਆ ਮੇਰਾ ਪਿਓ ਹੈ

    • @harvindersingh2646
      @harvindersingh2646 Před měsícem

      @@bikarjitsingh34bikarjitsin10 1837 diya galan ainiya details wich kisnu pta .
      Us time ta kuch v ni c hunda .
      Jo marji kahi jayo .
      Baki Jo v hove
      Pehla v agar kise ne kiya hovega ta oh v usda Paisa usne la dita hun v Ambani da Paisa usne la dita .
      Aithe loka nu ki lena dena k kehdi marriage expensive c .
      Pehli expensive nal v kise nu kuch ni milna na hun wali .

    • @ashokdusad2956
      @ashokdusad2956 Před měsícem +1

      ​@@harvindersingh2646ਬਸ ਲੋਕਾਂ ਕੋਲ ਸੜਨਾ ਬਲਣਾ ਜਲਣਾ ਹੋਰ ਕੋਈ ਕੰਮ ਹੀ ਨੀ

  • @arshdeepkaur4662
    @arshdeepkaur4662 Před měsícem +33

    Sher-E-Punjab Maharaja Ranjit Singh Ji 🙏🙏

  • @alliswelldeep
    @alliswelldeep Před měsícem +7

    ਸਤਿ ਸ੍ਰੀ ਆਕਾਲ ਵੀਰੇ 🙏
    ਬਹੁਤ ਵਧੀਆ ਵੀਡਿਉ ਬਣਾ ਕੇ ਇਤਿਹਾਸ ਦਸਿਆ
    ਧੰਨਵਾਦ ਜੀ
    Fb WhatsApp yt ਸਾਰੇ video share ਕਰ ਦਿੱਤੀ ਜੀ

  • @user-ul4my9xu1t
    @user-ul4my9xu1t Před měsícem +25

    Ajj 1pound 108 ruppe hai 1837 vich 14pound te1nanakshai sikka de brabar c te ess shab nal ajj 108 rupees nu 14paund nal multiply ✖️ karn te 1512 aunda te 1512 nu 20000000 na multiply ❌ karke dekho 30 arbh 24 crore bannda hai aaj de samhe te abni ki rees karo sade raje maharaja Ranjit Singh Ji di ❤❤❤❤❤❤ sikh sardar sada maharaja Ranjit Singh Ji

    • @navdeepverma156
      @navdeepverma156 Před měsícem

      Bhn di fuddi paad ti ambani ne thodi 😂😂😂😂 naa bolo je rees nhi hundi taa....tu salaya evde Punjab de businesses man naal kr.....rajeya naal kyu krda....je rajeya naal krna hai taa rajeya da rajeya naal comparison kr....pher vekh tere raje di paadh di hai ke ni.....thode raje toh v chrde toh chrde raje baithe hai jaake itihaas check kr..... bund baahr aayi pyi aa thodi ke ik hindu sanatan dharm de bnde ne ainaa paisa laata.....

    • @goldysingh427
      @goldysingh427 Před měsícem

      Mar gye oye.jra gyani boota singh di video search kr ke dekhna video sab kuch das de ga.

    • @user-oh6fv8xh7d
      @user-oh6fv8xh7d Před měsícem

      😂😂​@@goldysingh427

  • @BalwinderSingh-qx4lj
    @BalwinderSingh-qx4lj Před měsícem +4

    ਗੁਰਬਾਣੀ ਤਾਂ ਹੈ ਹੀ ਸਾਰੀ ਉਸਾਰੂ ਵਿਚਾਰਾਂ ਤੇ ਸਿਖਿਆਵਾਂ ਭਰੀ। ਸਿੱਖ ਇਤਿਹਾਸ ਵਿੱਚੋਂ ਅਸੀਂ ਉਹ ਘਟਨਾਵਾਂ ਹੀ ਚੁੱਕੀਏ ਜਿਸ ਦਾ ਲੋਕਾਈ ਤੇ ਹਾਂ ਪੱਖੀ ਅਤੇ ਉਸਾਰੂ ਅਸਰ ਪਵੇ। ਅੱਜ ਵੀ ਸਮਾਜ ਵਿੱਚ ਤਕੜੇ ਤੇ ਚੌਧਰੀ ਸਰਦਾਰ ਦੀ ਕਾਰਕਰਦਗੀ ਦਾ ਸਭ ਉਤੇ ਵਧ ਅਸਰ ਪੈਂਦਾ ਹੈ । ਅਸੀਂ ਪਿੰਡਾਂ ਵਿੱਚ ਵੱਡੀ ਮਸੀਨਰੀ, ਕੋਠੀਆਂ, ਵਿਆਹ,ਇਕੱਠ , ਰੀਤੀ ਰਿਵਾਜ, ਤੇ ਹੋਰ ਅਨੇਕਾਂ ਫਜ਼ੂਲ ਖਰਚੇ ਕਿਉਂ ਕਰਦੇ ਹਾਂ ? ਸਿਰਫ ਵੱਡਿਆਂ ( ਅਮੀਰਾਂ)ਦੀ ਰੀਸ ਕਾਰਨ, ਮੈਂ ਕਿਸੇ ਨਾਲੋਂ ਘੱਟ ਨਹੀਂ ਦੀ ਹੳਮੈ ਕਾਰਨ। ਇਕ ਆਮ ਜਾਣਕਾਰੀ ਲਈ ਇਹ ਐਪੀਸੋਡ ਗਿਆਨ ਵਧਾਊਹੈ। ਅੰਬਾਨੀ ਵਾਲੇ ਵਿਆਹ ਵਾਰੇ ਵੀ ਇਕ ਵੀਡੀਓ ਦੇ ਕੁਮੈਂਟ ਵਿੱਚ ਅਸੀਂ ਇਹ ਹੀ ਕਿਹਾ ਸੀ ਜੇਕਰ ਤੁਸੀਂ ਗਰੀਬ ਜਨਤਾ ਲਈ ਕੁਝ ਮੰਦਰਾਂ ਵਿੱਚ ਲੰਗਰ ਦਾ ਪ੍ਰਬੰਧ ਕਰ ਦਿੰਦੇ ਸ਼ਾਇਦ ਤੁਹਾਡੀ ਪਾਪ ਤੇ ਲੁਟ ਦੀ ਕਮਾਈ ਸਫਲ ਹੋ ਜਾਂਦੀ। ਜੇ ਇਕ ਪਲੈਟਫਾਰਮ ਤੇ ਖੜਕੇ ਲੋਕਾਈ ਨੂੰ ਸੌਬੋਧਨ ਹੁੰਦੇ ਹੋ ਤਾਂ ਚਿੰਤਾ ਨਾ ਕਰੋ ਬੇਦਲੀਲ ਜਾਂ ਬਾਦਲੀਲ ਕੁਮੈਂਟਾਂ ਸਬੰਧੀ। "ਤਪੋਂ ਰਾਜ, ਰਾਜੋਂ ਨਰਕ" ਇਹ ਆਪਣੇ ਬਜ਼ੁਰਗਾਂ ਆਖਿਆ। ਅੰਬਾਨੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹ ਫਜ਼ੂਲ ਖਰਚੀ ਦਿਖਾਵਾ ਕੀਤਾ, ਸ਼ਾਇਦ ਉਹ ਇਹ ਨਹੀਂ ਜਾਣਦੇ ਰਾਜੇ ਦਾ ਆਪਣੀ ਪਰਜਾ ਤੇ ਡੂੰਘਾ ਅਸਰ ਹੁੰਦਾ ਹੈ। ਇਹ ਤੁਹਾਨੂੰ
    ਸੂਝਵਾਨ ਜਨਾਬ ਹੁਰਾਂ ਨੂੰ ਕੋਈ ਸਿਖਿਆ ਨਹੀਂ ਇਹ ਤਾਂ ਵਿਚਾਰ ਵਟਾਂਦਰੇ ਦਰਮਿਆਨ ਇਕ ਨਿੱਜੀ ਕਿਣਕਾ ਵਿਚਾਰ ਹੈ।

    • @HeeraBhaji
      @HeeraBhaji Před měsícem

      ਸਿੱਖਾਂ ਦੇ ਨਿਮਾਣੇ ਤੋਂ " ਮਾਣ ਹੈ ਸਿੱਖ ਹੋਣ ਦਾ" ਤਕ ਦਾ ਸਫ਼ਰ ਦਸਦਾ ਹੈ ਕਿ ਅਸੀਂ ਗੁਰਮਤਿ ਤੋਂ ਕੋਹਾਂ ਦੂਰ ਕਿਵੇਂ ਹੁੰਦੇ ਗਏ

  • @user-fg9du5wt8t
    @user-fg9du5wt8t Před měsícem +36

    ਸਾਡੇ ਸਿੱਖਾਂ ਦੇ ਆਊਟ ਵਿਚ ਅੱਜ ਵੀ ਇਨੇ ਪੈਸੇ ਹਨ ਜਿਸ ਦੇ ਬਰਾਬਰ ਕੋਈ ਨਹੀਂ

  • @preetgill8882
    @preetgill8882 Před měsícem +11

    ਬਾਈ ਜੀ ਅਗਲਿਆ ਨੇ ਸਰਦਾਰਾਂ ਨੂੰ ਦਰਾਂ ਚ ਆਏ ਗਏ ਨੂੰ ਹੱਥ ਜੋੜਨ ਲਈ ਖੜਾ ਕਰਿਆ ਹੋਇਆ ਸੀ, ਸਾਡੇ ਲਈ ਸ਼ਰਮ ਵਾਲੀ ਗੱਲ ਆ।

    • @PanjabFlame
      @PanjabFlame  Před měsícem +7

      ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚਲਣੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਇਹਨਾ ਬਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਦੀ ਤਰਾਂ ਤੜਫ ਤੜਫ ਮਰਨਾ :- ਬੋਲ ਸਰਦਾਰ ਭਰਪੂਰ ਸਿੰਘ ਬਲਬੀਰ

    • @preetgill8882
      @preetgill8882 Před měsícem +4

      @@PanjabFlame ਤੁਹਾਡਾ ਜਵਾਬ ਮੈਨੂੰ ਬਹੁਤ ਘਟੀਆ ਲੱਗਿਆ ਬਾਈ ਜੀ, ਵਡਿਉ ਬਣਾ ਕੇ ਪਾਉ ਅਣਖ ਤੇ ਹਿੰਮਤ ਜਗਾਉ ਜਿਹੜੇ ਹੋਟਲਾਂ ਵਿੱਚ ਵੀ ਦਰਬਾਨ ਬਣੇ ਖੜੇ ਨੇ,

    • @PanjabFlame
      @PanjabFlame  Před měsícem +4

      @@preetgill8882 ਜਦੋਂ ਅਣਖ ਤੇ ਰਾਜ ਕਰਨ ਦੀ ਤਾਂਘ ਨਾਲੋਂ ਰੋਟੀ ਦਾ ਮਸਲਾ ਮੋਹਰੇ ਹੋਵੇ ਫਿਰ ਦਰਬਾਨ ਹੀ ਲੱਗਣਾ , ਮੇਰਾ ਜਵਾਬ ਸਰਦਾਰ ਬਲਬੀਰ ਦੇ ਬੋਲ ਸਨ ਜਿਹੜੇ ਉਹਨਾਂ ਮੰਜੀ ਸਾਹਿਬ ਤੋਂ ਕਹੇ ਸੀ 1984 ਤੋਂ ਪਹਿਲਾਂ , ਅੱਜ ਓਹੀ ਕੁਝ ਹੋ ਰਿਹਾ

    • @GurdevSingh-vd5ie
      @GurdevSingh-vd5ie Před měsícem +2

      ਗਲਤੀ ਕਿੰਨਾ ਦੀ ਹੈ ਅਜੋਕੇ ਸਮੇਂ।।ਜਿਸ ਸ਼ਹਿਰ ਚ ਰੇਹ ਰੇਹਾਂ ਹਾਂ।। ਐਥੋਂ ਦੇ ਸਿੱਖਾਂ ਨੂੰ ਦੇਖਦਾਂ ਹਾਂ।। ਪੈਸੇ ਮੇਹਨਤ ਨਾਲ ਕਮਾਇਆ ਕੀਤੀਆਂ।।ਨਾਲ ਹੀ ਦਾਰੂ ਪੀਣ ਦੇ ਆਧੀ ਹੋ ਗਏ।।ਜਿੰਵੇ ਜਿਵੇ ਉਮਰ ਵੱਧਦੀ ਗਈ ਦਾਰੂ ਵਧੀ ਅਤੇ ਹੱਡੀਂ ਰੋੜੀ ਰਚ ਮਿਚ ਗਈ।।।😢 ਫਿਰ ਔਲਾਦਾਂ ਵੀ ਅਗੌ ਪੀਣ ਲੱਗ ਗਈਆਂ।।।। ਦੁੱਜੇ ਤਰ੍ਹਾਂ ਦੇ ਸਿੱਖ ਜੋ ਦਾਰੂ ਨਸ਼ਾ ਨਹੀਂ ਕਰਦੇ।।ਇਹ ਸਬ ਕੌਈ ਨਾ ਕੋਈ ਡੇਰੇਦਾਰ ਗੁਰੂ ਧਾਰਿਆ ਵਾ।।ਰਾਧਾ ਸੁਆਮੀ ਵਡਭਾਗ ਸਿੰਘ।ਬਾਲਕ ਨਾਥ ਨਾਨਕ ਸਰਿਏ।।।ਬਦਨੀ ਕਲਾਂ
      😢😢😢😢 ਏਨਾਂ ਦੇ ਘਰ ਵੀ ਔਂਦਾ ਦਾ ਹੀ ਮਹੋਲ ਜ਼ਿੰਦਗੀ ਹੈ ਜਿਵੇਂ।। ਹੋਰਾਂ ਦੇ ਘਰਾਂ ਵਾਂਗ ਕੋਈ ਬਹੁਤਾ ਬਦਲਾਵ ਨਹੀਂ।।😢ਦਾਸ ਯਾਨੀ।। ਮੈਂ ਐਨਟਰੀ ਕੀਤੀ ਅਪਣੇ ਇਲਾਕੇ ਦੇ ਗੁਰੂ ਘਰ ਚ।।🎉 ਬਿਜਲੀ ਬਿੱਲ ਸੀ ਗੁਰੂ ਘਰ ਦਾ ਜੋ ਕਿ ਡੇਢ ਲੱਖ ਦਾ।।।😢ਭਰਨ ਦਾ ਰਾਹ ਦਿਖਾਇਆ ਅਤੇ।।ਭਰਾ ਵੀ ਦਿੱਤਾ।। ਗੁਰੂ ਗਯਾਨੰ ਦੀ ਸੋਝੀ ਨਾਲ 😮ਆਉ ਭਾਈ ਰਲ ਮਿਲ ਕੇ ਸਾਰੇ।। ਇੱਕ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜਿਉਣਾ ਕਰਿਏ ਸਾਰੇ।।।🎉 ਗੁਰੂ ਨੂੰ ਕੇਵਲ ਮੰਨਣਾ ਨਹੀਂ।। ਗੁਰੂ ਦੀ ਗੱਲ ਵੀ ਮੰਨਣੀ ਪੈਣੀ ਹੈ।।ਤਦ ਹੀ ਅਸੀਂ ਸੰਸਾਰ ਭਰ ਚ ਅਪਣੀ ਪੈਠ ਬਣਾ ਸਕਾਂ ਗੇ 🎉ਆਪਸੀ ਅਖੌਤੀ ਆਂ ਦਾ ਮੰਨ ਮੁਟਾਵ ਕੀ ਹੈ ਸੁਣਿਆਂ।।ਬੜਾ ਹੀ ਵੱਧਿਆ ਹਲ ਵੀ ਕਡਿਆ।।ਧੀਰੇ ਧੀਰੇ ਸੁਧਾਰ ਹੋਣ ਲੱਗਾ।।ਛੋਟੇ ਛੋਟੇ ਕੰਮ ਜੋ ਰੁਕੇ ਪਏ ਸੀ ਇਕ ਦੁੱਜੇ ਦੀਆਂ ਲੱਤਾਂ ਖਿੱਚਣ ਕਾਰਣ।।ਸਬ ਹੋਣ ਲੱਗੇ।।🎉🎉🎉🎉🎉🎉 ਕੁੱਝ ਬਗਲੇ ਪ੍ਰਵਿਰਤੀ ਦੇ ਪਗਾਂ ਧਾਰੀ ਇਸ ਸਬ ਸੁਧਾਰ ਨੁੰ ਵੇਖ ਰਹੇ ਸੀ।।ਗੁਪਤ ਤਰੀਕੇ ਨਾਲ ਜਾਣਕਾਰੀ ਲੈ ਰਹੇ ਸਨ।।ਬਸ ਫੇਰ ਐਸਾ ਜਾਲ।।ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਦੇ ਬਲ ਤੇ।।ਬਾਹਰੀ ਤਾਕਤਾਂ ਨੂੰ ਖੂਭ ਵਰਤਿਆ ਗਿਆ 😢😢 ਡਿਪਰੈਸ਼ਨ ਚ ਪਹੁੰਚਾ ਤਾ।। ਜਿੱਥੇ ਤੱਕ ਹੋ ਸਕਿਆ ਸਾਰੇਆਂ ਨੇ ਮਿਲਕੇ ਕਬਰ ਪੁੱਟ ਕੇ ਤਿਆਰ ਕਰ ਲਈ।।😢ਬਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕੀਤੀ ਹੇ ਵਾਹਿਗੁਰੂ ਜੀ।।ਤੇਰੀ ਬਾਣੀ ਨੂੰ ਜੀਉਣਾਂ ਕਰਨਾਂ।। ਔਰ ਕਰੋਣਾ ਪਿਆਰ ਨਾਲ ਅਜ ਸਬ ਤੋਂ ਵੱਡਾ ਪ੍ਰੇਸ਼ਾਨ ਦੁਖਾਂ ਤਕਲੀਫਾ ਮੁਸ਼ਿਕਲਾਂ ਵਾਲਾ।।ਸਬਕ ਬਣ ਜਾਂਦਾ 😢😢😢😢ਧੋਖੇ ਛੰਡਯੰਤਰ। ਇਤਨੇ ਕਿ ਅਜ ਇੰਝ ਹੈ ਜਿਵੇਂ ਬਿਲਕੁੱਲ ਇਕੱਲਾ ਰੇਹ ਗਯਾ ਹਾਂ 😢😢😢😢😢

  • @hsgill4083
    @hsgill4083 Před měsícem +5

    ਸਿੱਖ ਕੌਮ ਨੂੰ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਉਤੇ ਬਹੁਤ ਹੀ ਮਾਣ ਅਤੇ ਸਤਿਕਾਰ ਹੈ ਪਰ ਡੋਗਰੇ ਮਹਾਰਾਜਾ ਸਾਹਿਬ ਦੇ ਰਾਜ ਨੂੰ ਬਰਬਾਦ ਕਰ ਗਏ ਵਾਹਿਗੁਰੂ ਜੀ

  • @HarminderSingh-zi5vg
    @HarminderSingh-zi5vg Před měsícem +65

    ਕਵਲਨੋਹਾਲ ਸਿੰਘ ਦੇ ਬਰਾਬਰ ਦ ਵਿਆਹ ਹੋਈ ਨਹੀਂ ਖਾਲਸਾ ਰਾਜ ਜ਼ਿੰਦਾਬਾਦ

    • @asmander6630
      @asmander6630 Před měsícem +1

      ਕੰਵਰ ਨੌ ਨਿਹਾਲ ਸਿੰਘ ਸਰਦਾਰ ਖੜਕ ਸਿੰਘ ਦਾ ਪੁੱਤਰ ਤੇ ਸ਼ੇਰੇ ਪੰਜਾਬ ਦਾ ਪੋਤਰਾ ਸੀ।

    • @Ekamsingh7
      @Ekamsingh7 Před měsícem +1

      ​@@picturesartsachintumhar sukh rhi hai Tera ghar javega 😂hindu dhrm nhi afford kr sakda

    • @Ekamsingh7
      @Ekamsingh7 Před měsícem +1

      Ambani tu kite mehenga c a viah

    • @rajindergill9459
      @rajindergill9459 Před měsícem +1

      ​@@picturesartsachin gardar gardari kar gaya nai tu aaj USA uk jana ki bajaay apko gomna aur kaam karne ka liya Punjab ata

    • @SandhuSandhu2113
      @SandhuSandhu2113 Před měsícem

      Kini jealousy a jo sarbat Da Bhala mangde a Amani ne apni khusi kiti har koi apni hasiyat de hisab nal karda us ne kisa nal comparision nai kita

  • @SukhwinderSingh-wq5ip
    @SukhwinderSingh-wq5ip Před měsícem +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @raghbirsinghdhindsa3164
    @raghbirsinghdhindsa3164 Před měsícem +14

    ਆਪ ਜੀ ਵੱਲੋਂ ਇਸ ਵਿਆਹ ਦੀ ਵਿਆਪਕਤਾ ਬਾਰੇ ਸਹੀ ਦੱਸਿਆ ਗਿਆ ਹੈ।ਇਸ ਵਿਆਹ ਵਿੱਚ ਸਾਡੇ ਬਜ਼ੁਰਗ ਸਰਦਾਰ ਦਲ ਸਿੰਘ ਪਿੰਡ ਢੀਂਡਸਾ (ਗਾਂਓ ਖਾਲਸਾ)ਜਿਲਾ ਗੁਰਦਾਸਪੁਰ ਤੋਂ ਏਨੇ ਵੱਡੇ ਲਾਓ ਲਸ਼ਕਰ ਨਾਲ ਪਹੁੰਚੇ ਸਨ ਕਿ ਹਾਥੀ,ਘੋੜੇ ਅਤੇ ਊਠਾਂ ਦੇ ਕਾਫ਼ਲੇ ਦਾ ਇੱਕ ਸਿਰਾ ਅਟਾਰੀ ਦੀ ਜੂਹ ਵਿੱਚ ਦਾਖਲ ਹੋ ਚੁੱਕਾ ਸੀ ਅਤੇ ਦੂਜੇ ਸਿਰੇ ਪਿੰਡ ਢੀਂਡਸਾ ਤੋਂ ਲੋਕ ਅਜੇ ਤੁਰ ਰਹੇ ਸਨ !!

  • @gobindkarwal4857
    @gobindkarwal4857 Před měsícem +43

    ਸਿੱਖ ਰਾਜ ਦਾ ਪਤਨ ਇਸ ਵਿਆਹ ਤੋਂ ਬਾਅਦ ਹੀ ਹੋਇਆ c
    ਨਜ਼ਰ ਲੱਗ ਗਈ c

  • @lkaur8368
    @lkaur8368 Před měsícem +6

    ਵਧੀਆ ਜਾਣਕਾਰੀ ਜੀ
    ਧੰਨਵਾਦ ਜੀ

  • @jaswantgill1031
    @jaswantgill1031 Před měsícem +3

    ਪੰਜਾਬੀਆਂ ਦਾ ਬੌਧਿਕ ਪੱਧਰ ਬਿਲਕੁਲ ਹੀ ਖਤਮ ਹੋ ਚੁੱਕੇ।
    ਪਤਾ ਨਹੀਂ ਕਿਉਂ ਸਾਡੇ ਸਿੱਖ ਵਿਦਵਾਨਾਂ ਜਾਂ ਸਿੱਖ ਸੋਸ਼ਲ ਮੀਡੀਆ ਨੂੰ ਹਰ ਗੱਲ ਆਪਣੇ ਨਾਲ ਜੋੜਨ ਦੀ ਕਿਉਂ ਆਦਤ ਪੈ ਗਈ ਏ।
    ਪੰਜਾਬੀਆਂ ਦਾ ਬੌਧਿਕ ਪੱਧਰ ਇਸ ਸਤਰ ਤਕ ਆ ਚੁੱਕਿਆ ਹੈ ਕਿ ..
    ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਪੋਤਰੇ ਦੇ ਵਿਆਹ ਦੇ ਖਰਚੇ ਦੀ ਤੁਲਨਾ ....
    ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ ਨਾਲ ਕਰ ਰਹੇ ਨੇ।
    ਹੁਣ ਇਹਨਾਂ ਅਖੌਤੀ ਵਿਦਵਾਨਾਂ ਨੂੰ ਪੁੱਛਣ ਵਾਲਾ ਹੋਵੇ।
    ਜਦੋਂ ਸਰਕਾਰੇ ਖਾਲਸਾ ਨੇ ਆਪਣੇ ਪੋਤਰੇ ਦਾ ਵਿਆਹ ਕੀਤਾ ਉਹਨਾਂ ਨੇ ਤੁਹਾਡੇ ਤੋਂ ਪੁੱਛ ਕੇ ਖਰਚਾ ਨਹੀਂ ਕੀਤਾ।
    ਜਦੋਂ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਦੇ ਵਿਆਹ ਕੀਤਾ ਉਸਨੇ ਤੁਹਾਡੇ ਤੋਂ ਪੁੱਛ ਕੇ ਖਰਚਾ ਨਹੀਂ ਕੀਤਾ।
    ਕਦੇ ਇਹ ਸੋਚਿਆ ਕਿ ਕੀ ਇਸ ਤੁਲਨਾ ਦੀ ਲੋੜ ਸੀ ਜਾਂ ਅਸੀਂ ਕਿਉਂ ਬਿਨਾਂ ਮਤਬਲ ਤੋਂ ਸੋਸ਼ਲ ਮੀਡੀਆ ਉੱਤੇ ਇਸ ਤਰਾਂ ਦੀ ਆਪਣੀ ਖੋਖਲੀ ਹੋ ਚੁੱਕੀ ਸੋਚ ਨੂੰ ਪ੍ਰਗਟ ਕਰ ਰਹੇ ਹਾਂ।
    ਫਿਰ ਕਹਿੰਦੇ ਨੇ ਕਿ ਸਾਨੂੰ ਹਕੂਮਤ ਜਾਂ ਹਿੰਦੂ ਤਬਕਾ ਚੰਗਾ ਨਹੀਂ ਸਮਝਦਾ ਕਿੱਦਾਂ ਚੰਗਾ ਸਮਝੇ ਤੁਸੀਂ ਕੀ ਕਰ ਰਹੇ ਹੋ ਜੋ ਸਾਡੇ ਬਜ਼ੁਰਗ ਸਾਡੇ ਲਈ ਕਮਾ ਕੇ ਗਏ ਨੇ ਨਾਮ ਸਨਮਾਨ ਇੱਜਤ ਤੁਸੀਂ ਉਸ ਦੀਆਂ ਧੱਜੀਆਂ ਉਡਾ ਰਹੇ ਹੋ ਤੇ ਫਿਰ ਦੂਸਰੇ ਲੋਕਾਂ ਤੋਂ ਇਹ ਉਮੀਦ ਕਰ ਰਹੇ ਹੋ ਹੋ ਕਿ ਉਹ ਤੁਹਾਨੂੰ ਉਹੀ ਮਾਨ ਸਨਮਾਨ ਦੇਣ ਜੋ ਤੁਹਾਡੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ।
    ਕਦੇ ਕਦੇ ਮੇਰੇ ਮਨ ਚ ਸਵਾਲ ਆਉਂਦਾ ਹੈ ਕਿ ਸਿੱਖ ਕੌਮ ਇੰਨੀ ਖੋਖਲੀ ਹੋ ਗਈ ਹੈ ਕਿ ਕਿਸੇ ਵੀ ਕਿਸੇ ਵੀ ਛੋਟੇ ਮੋਟੇ ਸੋਸ਼ਲ ਮੀਡੀਆ ਵਾਲੇ ਹਿੰਦੂਵਾਦੀ ਆਗੂ ਜਾਂ ਕਿਸੇ ਵਿਆਹ ਦੇ ਨਾਲ ਉਹ ਆਪਣੇ ਆਪ ਨੂੰ ਮਿਲਾਉਣ ਲੱਗੀ ਹੈ।
    ਅਸਲ ਦੇ ਵਿੱਚ ਸਰਕਾਰੇ ਖਾਲਸਾ ਵੱਲੋਂ ਦਿੱਤੀ ਗਈ ਇੱਜਤ ਸਾਨੂੰ ਰਾਸ ਨਹੀਂ ਆਈ, ਉਸ ਸਰਦਾਰੀ ਨੂੰ ਪੰਥਕ ਕਹਾਉਣ ਵਾਲੇ ਆਗੂਆਂ ਨੇ ਸਾਂਭਿਆ ਨਹੀਂ
    ਹੁਣ ਅਸੀਂ ਬੇਗਾਨਿਆਂ ਕੋਲੋਂ ਇੱਜਤ ਦੀ ਭਾਲ ਕਰ ਰਹੇ ਹਾਂ .
    ਹਰਪ੍ਰੀਤ ਸਿੰਘ

  • @Singhmanohar_
    @Singhmanohar_ Před měsícem +12

    Koi bh rees nahin kar sakta maharaja Ranjit Singh Ji mahan Raja the unke jaisa Na koi hoga Na koi hai

  • @dhaliwalsaab7035
    @dhaliwalsaab7035 Před měsícem +2

    ਤੁਸੀ ਲੋਕ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸ ਦੱਲੇ ਬੰਦਿਆਂ ਨਾਲ ਮੁਕਾਬਲਾ ਕਰ ਰਹੇ ਹੋ ਤੁਹਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ

  • @merapind6349
    @merapind6349 Před měsícem +7

    ਬਹੁਤ ਬਹੁਤ ਮੁਬਾਰਕਾਂ ਐਨੀਆਂ ਸਹੋਣੀਆ ਵੀਡੀਓ ਤਿਆਰ ਕਰਕੇ ਵੀਰੇ ਦੁਨੀਆਂ ਸਾਹਮਣੇ ਨਵੀਆਂ ਜਾਣਕਾਰੀਆਂ ਰੱਖਣ ਲਈ

  • @ManjitSingh-wi7ys
    @ManjitSingh-wi7ys Před měsícem +11

    Maharaj Ranjit singh ne ta gareeba de ghar bhare c, par ambani ta janta nu lutt ke khaa gya, ambani ta ranjit singh di jutti thale rahuga hamesha

    • @PanjabFlame
      @PanjabFlame  Před měsícem

      ਬਿਲਕੁਲ

    • @navdeepverma156
      @navdeepverma156 Před měsícem

      Kyu gadd taa na agle ne dhunni tk....phudi yon dyo ohne taa nhi keha ke mai raje toh vdh paisa laata....mere saale de aavdi aap hi comparison kri jnde aa 😂😂😂 je raje da comparison Krna hai taa raje da raje naal hi kr....pher vekh thode raje toh v chrde baithe si os time ch v jaake itihaas check kr...pher boli aake.... evein hi bhn di lunn dyi jn ge😂😂😂

  • @rajbindersingh8237
    @rajbindersingh8237 Před měsícem +3

    ਪੰਜਾਬੀ ਆਪਣੇ ਸਿੱਖ ਰਾਜ ਦਾ ਇਤਿਹਾਸ ਵੇਖਣ

  • @gurpartappakhopuria5994
    @gurpartappakhopuria5994 Před měsícem +3

    ਬਿਲਕੁਲ ਠੀਕ ਆ ਸੱਚਾਈ ਜਿੱਤ

  • @rock-punjab_gamer
    @rock-punjab_gamer Před měsícem +1

    ਵੀਰੇ ਜੀ ਸਾਡੇ ਸ਼ੇਰ ਏ ਪੰਜਾਬ ਨਾਲ ਇਕ broker da comphersion na karo ਕਿਉਕਿ ਜਮੀਨ ਤੇ ਅਸਮਾਨ ਵਿਚ ਫਰਕ ਹੋਦਾ ਹੈ ❤️🥰

  • @inderjitsingh5453
    @inderjitsingh5453 Před 3 dny

    ਏਸ ਤੋਂ ਬਾਅਦ ਹੀ ਸਿੱਖ ਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ,, ਅੰਗਰੇਜ਼ਾਂ ਤੇ ਡੋਗਰਿਆਂ ਨੇ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜੋ ਬਾਅਦ ਵਿੱਚ ਕਾਮਯਾਬ ਹੋ ਗਈਆਂ,,

  • @jyotismannath107
    @jyotismannath107 Před měsícem +2

    Suna hai ki uss maharaj ke din 20 lakhs ka kharas huwa tha,, 1 rupees=24 pounds in that time,, aur 24 pounds=2560 currently,, if we do math then 2560×2000000=518.80 crore 😂,, ambani wedding 5000 crore se jada hai

    • @Foodie_0567
      @Foodie_0567 Před měsícem

      Oh fuddu google tae check kita aa tu ta dyan naal check kr 20 lakh 1 day da aa total nhi je nhi padna aunda ta na bolya kro

    • @PramendraSingh-w2k
      @PramendraSingh-w2k Před 6 dny

      Beta us time per 1 rupes 10 k ka barabar hota tha ok. Pata kuch hota nhi muh utha ker a jata h gawar khi ka 😂😂😂😅😅

  • @randeepkharay8141
    @randeepkharay8141 Před měsícem +6

    ਅੰਬਾਨੀ ਤੇ ਅੰਡਾਨੀ 7 ਬੈਂਕਾਂ ਦਾ ਬਹੁਤ ਜ਼ਿਆਦਾ ਭਾਰੀ ਕਰਜ਼ਾ ਆ ਕਾਹਦੀ ਅਮੀਰੀ ਆ ਏਹ ਪੈਸਾ ਅਪਣਾ ਹੁੰਦਾ ਆ ਨਾ ਕੇ ਕਿਸੇ ਦੂਜੇ ਦਾ ਏਹ ਕੱਲ ਦਾ ਜੋਆਕ ਅੰਬਾਨੀ, ਏਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੀ ਰੀਸ ਕਰ ਲਉ ਅੰਬਾਨੀ ਵਰਗੇ 25 ਬੰਦੇ ਹੋਣ ਤਾਂ ਕਿਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਛੋਟਾ ਜਿਹਾ ਹਿੱਸਾ ਬਣਦਾ ਆ ਏਹ ਅਟੱਲ ਸੱਚਾਈ ਆ

  • @khushigharu5022
    @khushigharu5022 Před měsícem +2

    ਸਰਦਾਰ ਹਰੀ ਸਿੰਘ ਨਲੂਆਂ❤❤❤❤❤❤

  • @ranjitsinghsher-e-punjab9790
    @ranjitsinghsher-e-punjab9790 Před měsícem +4

    Jehda kohinoor le ke beta Aa ohde samne ambani adani ki aa. Par es sad cheez si ki eh viah Sardar Hari Singh Nalwa di jaan le gya

  • @user-gx5se9yv4e
    @user-gx5se9yv4e Před měsícem +2

    ਦੋਨੋਂ ਵਿਆਹ ਹੀ ਮਨੁੱਖਤਾ ਨੂੰ ਚਿੜਾਅ ਰਹੇ ਹਨ। ਗੁਰਮਤਿ ਅਸੂਲਾਂ ਦੀ ਘੋਰ ਉਲੰਘਣਾ।

  • @majorsingh1285
    @majorsingh1285 Před 15 dny

    ਸਾਨੂੰ ਮਾਣ ਹੈ ਰਣਜੀਤ ਸਿੰਘ ਜੀ ਤੇ

  • @devendarsingh7666
    @devendarsingh7666 Před měsícem +3

    Excellent maharaja Sher e pb
    Kohinoor at arms kya bat h
    Abi Hira lane kam dam ñhi h kisi me
    Mere shre ne dole pe sejaya tha vahi

  • @SukhpreetKaur-pn1be
    @SukhpreetKaur-pn1be Před měsícem +6

    ਬਾਈ ਜੀ ਉਹਨਾਂ ਨੇ ਬਹੁਤ ਮਹਿੰਗਾ ਤਾ ਵਿਆਹ ਕੀਤਾ ਪਰ ਉਹਦੇ ਇਹ ਵੀ ਦੇਖੋ ਨਾ ਕਿ ਉਹਦੇ ਵਿੱਚ ਗਰੀਬ ਜਨਤਾ ਨੇ ਉਹ ਪੈਸਾ ਲੁੱਟਿਆ ਤੇ ਆਪਣੇ ਘਰ ਵਾਰ ਤੇ ਲਾਇਆ ਜਾਂ ਆਪਣੇ ਬੱਚੇ ਪਾੜੇ ਇਹਨਾਂ ਨੇ ਇਨਾ ਮਹਿੰਗਾ ਵਿਆਹ ਕੀਤਾ ਅਡਾਨੀਆਂ ਨੇ ਇਹ ਦੱਸੋ ਉਹ ਗਰੀਬ ਦੇ ਕਿਹਨੂੰ ਮਿਲਿਆ ਕਿਸੇ ਨੂੰ ਮਿਲਿਆ ਗਰੀਬ ਦੇ ਜੇਬ ਚੋਂ ਤਾਂ ਪੈਸਾ ਕੱਢ ਲਿਆ ਇਹਨਾਂ ਨੇ 217 ਰੁਪਏ ਦਾ ਰੀਚਾਰਜ 377 ਦਾ ਕਰਤਾ

  • @BalwinderKaur-ic5vh
    @BalwinderKaur-ic5vh Před měsícem

    Graet job vir ji Bahut vadiaa jankari ditti

  • @SAINT_M.S.G
    @SAINT_M.S.G Před měsícem +1

    Nice 👍👍❤

  • @paramsidhu2272
    @paramsidhu2272 Před měsícem

    Thank you 🙏🏻 for sharing great information 🙏🏻

  • @ArvinderPSingh
    @ArvinderPSingh Před měsícem +1

    Spending money on marriages is waste of money and against gurmat. This money can be used for welfare and constructive purposes.🙏

  • @rajveerkaur6992
    @rajveerkaur6992 Před měsícem

    ❤ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ

  • @kulwinderkhattra1711
    @kulwinderkhattra1711 Před měsícem +1

    Waheguru ji ka khalsa Waheguru ji Ki Fateh

  • @baljitkaur2671
    @baljitkaur2671 Před měsícem +1

    Waheguru ji

  • @gursewaksandhu9656
    @gursewaksandhu9656 Před měsícem +2

    ਬਹੁਤ ਵਧੀਆ ਜੀ ।

  • @Armaaan696
    @Armaaan696 Před měsícem +2

    ਤੇਰੇ ਵਰਗੇ ਬੂਜੜ ਅਗਲੇ ਨੇ ਗੇਟਾਂ ਤੇ ਸੰਤਰੀ ਖਲਾਰੇ ਸੀ। ਈਰਖਾਲੂ ਲੋਕ ਈਰਖਾ ਵਿੱਚ ਅੰਨੇ ਹੋਏ

  • @pscreators4029
    @pscreators4029 Před měsícem +1

    ਬਈ ਜੀ ੨ ੩ ਟੋਪਿਕ ਮਿਸ ਕਰਤੇ

    • @dildaamir8637
      @dildaamir8637 Před měsícem

      ਵੀਰ ਜੀ ਜੋ ਵੀ ਟੋਪਿਕ ਮਿਸ ਕੀਤੇ ਹਨ ਉਹ ਸਾਨੂੰ ਤੁਸੀਂ ਦੱਸ ਦਿਓ ❤❤

    • @PanjabFlame
      @PanjabFlame  Před měsícem

      ਤੁਸੀਂ ਦਸ ਦਿਓ ਜੀ

  • @tarwinderpalsingh2358
    @tarwinderpalsingh2358 Před měsícem

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳💪💎

  • @paramjitkaur3931
    @paramjitkaur3931 Před měsícem +2

    Maharaja ranjit singh very great

  • @ManjitSingh-wi7ys
    @ManjitSingh-wi7ys Před měsícem +4

    Ambani ne vyah ki kita 'hun janta nu lutan te ho gya, recharge mehange kri janda

    • @PanjabFlame
      @PanjabFlame  Před měsícem +2

      ਏਹਨੂੰ ਕਹਿੰਦੇ ਕਮਾਈ, ਗੁਜਰਾਤੀ ਕਾਰੋਬਾਰੀ ਆ ਅਗਲਾ 😆😜

  • @manjindersingh7379
    @manjindersingh7379 Před měsícem +1

    Good knowledge📚🌹🌹

  • @trilochansinghrehsi9354
    @trilochansinghrehsi9354 Před měsícem

    ਸੇਂਰ ਏ ਪੰਜਾਬ ਹਮੇਸਂਆ ਜਿੰਥਾਬਾਦ

  • @BaljitSingh-bj4vm
    @BaljitSingh-bj4vm Před měsícem +1

    ਖਾਲਸਾ ਰਾਜ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @user-du7hh3ov8p
    @user-du7hh3ov8p Před měsícem +1

    Midia nu khabar chaidi veer ji tusi kuj Kita je kise garib ly ke only view de lyi Sab kuch aithey ho riha

  • @user-bg4mf9rf5z
    @user-bg4mf9rf5z Před měsícem

    Wahegrurji Wahegrurji Wahegrurji Wahegrurji Wahegrurji 🙏❤️🌷🌺🤼🤼🌺❤️❤️🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️

  • @gaming_with_rannvijay
    @gaming_with_rannvijay Před měsícem

    The great sansi rajput maharaja ranjit singh ji 🙏🙏🙏🙏

  • @sarvjeetsingh8121
    @sarvjeetsingh8121 Před měsícem +1

    jo sach h sach hai ❤❤❤ sada raja mahan c ❤❤

  • @ajypalsingh-zr5ug
    @ajypalsingh-zr5ug Před měsícem +1

    I proud of my 👑 king maharaja Ranjit Singh ❤

  • @GopySingh-e6x
    @GopySingh-e6x Před měsícem

    Maharaja ranjit Singh ji jindabad sahi kiya ji

  • @user-ok9he4eu2v
    @user-ok9he4eu2v Před měsícem

    Thanks wonderful

  • @Mandeep.maan21
    @Mandeep.maan21 Před měsícem

    Snu maan aa apne ethas te❤❤❤❤

  • @MCPE_GAMING_TURBO82
    @MCPE_GAMING_TURBO82 Před měsícem +1

    Ok

  • @daljitsingh8042
    @daljitsingh8042 Před měsícem

    Salut maharaja Ranjit Singh ji

  • @SahajdeepSingh-kd4el
    @SahajdeepSingh-kd4el Před měsícem

    Sikh kom jindabaad 🙏🙏🙏👍👍👍👍

  • @rajuguri6829
    @rajuguri6829 Před měsícem +8

    Singh is king 👑👑👑👑👑👑

  • @GurmailSingh-ox6dy
    @GurmailSingh-ox6dy Před měsícem

    Your truth is great no one denise kuwer nonihal singh marriage is one of the richest marriage vaheguru.

  • @rajeshbhatthal8309
    @rajeshbhatthal8309 Před měsícem +1

    Waheguru ji ❤❤❤

  • @PawanKumar-qh2jc
    @PawanKumar-qh2jc Před měsícem +1

    Singh is allways king 😊

  • @user-xw2oj3yr4o
    @user-xw2oj3yr4o Před měsícem

    Bole sonhal satshri akal maharaja Ranjit Singh Ji

  • @amanbrar4368
    @amanbrar4368 Před měsícem +1

    ਵੈਰੀ ਗੁਡ

  • @balwindersingh-jv3nn
    @balwindersingh-jv3nn Před měsícem

    Satnam waheguru ji satnam waheguru ji satnam waheguru ji satnam waheguru ji satnam waheguru ji

  • @SukhwinderSingh-yy4wl
    @SukhwinderSingh-yy4wl Před měsícem

    ਵਾਹਿਗੁਰੂ ਜੀ

  • @rakkarrakkar2981
    @rakkarrakkar2981 Před měsícem

    ਸਿੱਖ kom ਜ਼ਿੰਦਾਬਾਦ ❤

  • @GopySingh-e6x
    @GopySingh-e6x Před měsícem +1

    Singh is king

  • @Kaur7kang
    @Kaur7kang Před měsícem +1

    ਇਹ ਵਿਆਹ ਥੋੜਾ ਸੀਗਾ ਇਹ ਬਿਜਨਸ ਆ ਸਾਰੀ ਦੁਨੀਆਂ ਨੂੰ ਇਕੱਠੇ ਕਰਕੇ ਆਪਣਾ ਬਿਜਨਸ ਅੱਗੇ ਵਧਾਉਣਾ ਇਹਨੂੰ ਕਹਿੰਦੇ ਬਿਜਨਸ ਮਹਾਰਾਜਾ ਰਣਜੀਤ ਸਿੰਘ ਜਿਹੜਾ ਬਿਜਨਸਮੈਨ ਹੀ ਵਾਜ ਰਾਜਾ

  • @HarmeetSingh-q7v
    @HarmeetSingh-q7v Před měsícem

    Waheguru ji 🙏🙏

  • @user-go1tb8wd9r
    @user-go1tb8wd9r Před měsícem

    Very Very good video betaji

  • @JagjitSingh-qb2bi
    @JagjitSingh-qb2bi Před měsícem

    Very Good Sir

  • @sherbajsingh9564
    @sherbajsingh9564 Před měsícem

    MAHARAJA RANJIT SINGH JI
    ❤❤❤

  • @mohanboparai5607
    @mohanboparai5607 Před měsícem +1

    No sharab no meat in ambani marriage

  • @user-cz5wo9gn5v
    @user-cz5wo9gn5v Před měsícem

    SIKKHAN DA AAN VAN SHAN...MAHA RAJA RANJIT SINGH JI❤❤❤❤❤❤

  • @sandeepchouhan0059
    @sandeepchouhan0059 Před měsícem

    ❤️Sher_e_panjab🙏

  • @HARJEETSINGH-yv1np
    @HARJEETSINGH-yv1np Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤🙏🙏🙏

  • @helbersirtaj820
    @helbersirtaj820 Před měsícem

    Wahagru Wahagru Wahagru Wahagru Wahagru Wahagru Wahagru 💐💐💐💐💐💐💐🙏🙏🙏🙏🙏🙏🙏🙏🙏🙏

  • @kujitpreetsingh887
    @kujitpreetsingh887 Před měsícem

    tan Maharaja Ranjit Singh Ji

  • @mandeepkauryt
    @mandeepkauryt Před měsícem

    Very nice ji

  • @karajsinghsandhu7354
    @karajsinghsandhu7354 Před měsícem +1

    Great Job Vir ji . Bahut Vadia Jankari ditti .

  • @Hastinderbhaker
    @Hastinderbhaker Před měsícem +1

    Maharaja ranjit singh kole aena paisa kithon Aya?

    • @PanjabFlame
      @PanjabFlame  Před měsícem +1

      ਉਹ ਮਹਾਰਾਜਾ ਸੀ,ਓਹਦੇ ਰਾਜ ਦੀ ਇਕਾਨਮੀ ਅੰਗਰੇਜੀ ਰਾਜ ਨਾਲੋਂ ਵਧੀਆ ਸੀ

  • @beantsingh1176
    @beantsingh1176 Před měsícem

    ਰਾਜ ਕਰੇਗਾ ਖਾਲਸਾ

  • @user-vu2od7dm1f
    @user-vu2od7dm1f Před měsícem

    Sher _e_ punjab maharaja ranjit singh ji🦁🐯🚩

  • @harjeetkaur2206
    @harjeetkaur2206 Před měsícem

    Proud to be sikh

  • @jagsirsharma1375
    @jagsirsharma1375 Před měsícem

    Sahi gall a y Ji

  • @paramjitsinghgill2677
    @paramjitsinghgill2677 Před měsícem

    Waheguru ji waheguru ji 🙏🙏

  • @JaspalSingh-vn1gb
    @JaspalSingh-vn1gb Před měsícem

    ਇਹ ਸਰਕਾਰਾਂ ਅੱਜ ਵੀ ਸਾਡੇ ਗੁਰੂ ਘਰ ਵਿੱਚੋ ਕਰੋੜਾਂ ਰੁਪਏ ਦੀ ਹੇਰਾ ਫੇਰਈ ਕੀਤੀ ਜਾਂ ਰਹੀ ਏ

  • @tajwrsingh5990
    @tajwrsingh5990 Před měsícem

    ਪਿਆਰੀ ਵੀਡੀਓ ❤

  • @pscreators4029
    @pscreators4029 Před měsícem +2

    😂😂 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਬਈ ਜੀ ਮੈਂ ਤੋਹਾਨੂ ਮੈਸੇਜ ਕਰਨਾ ਸੀ ਅੱਜ ਸੋਚਿਆ ਸੀ ਕਿ ਕੁੰਵਰ ਸਾਹਬ ਦੇ ਵਿਆਹ ਬਾਰੇ ਗੱਲ ਕਰੋ
    ਹੁਣ ਵੇਖਦਾ ਹਾਂ ਕਿ ਕਿਹੜੇ ਕਿਹੜੇ ਕਿਸੇ ਦੱਸੇ ਨੇ 😊

  • @sukpalsingh1022
    @sukpalsingh1022 Před měsícem

    Saw to mahngi jameen ,,saw to mahnga vya saw to bdi kurwane ,,saw to bda Dan sady guru de naam h ,,ji

  • @Music10642
    @Music10642 Před měsícem

    Bro Yug badl gya aa 😊

  • @al-kahfashfaq4715
    @al-kahfashfaq4715 Před měsícem

    شیر پنجاب مہاراجہ رنجیت سنگھ زندہ باد 🇵🇰 ۔

  • @KrishanSingh-js4vg
    @KrishanSingh-js4vg Před měsícem

    Oh paissa kitho aaya cc sir

  • @darshan2895
    @darshan2895 Před měsícem

    Nice ❤

  • @SukhSaberwal
    @SukhSaberwal Před měsícem

    Nice

  • @GurdeepSingh-mt4eh
    @GurdeepSingh-mt4eh Před měsícem +1

    ਵੀਰੇ ਲੋਕਾ ਦਾ ਤਾਂ ਮੈਨੂੰ ਪਤਾ ਨੀ ਪਰ ਮੈਂ ਬਹੁਤ ਖੁਸ਼ ਆ ਜਿਉਂਦਾ ਰਹਿ ਲੋਕਾ ਦੀ ਟੈਨਸਿਨ ਨਾ ਲਈ

  • @rsrai2749
    @rsrai2749 Před měsícem

    Wheguru ji,

  • @_SangheraSaab
    @_SangheraSaab Před měsícem

    Good