Mere Jazbaat Episode 28 ~ Prof. Harpal Singh Pannu ~ World's One of Best Architect was A Sikh

Sdílet
Vložit
  • čas přidán 20. 11. 2022
  • This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well.Please watch this episode and share your views in the comments section.
    Mere Jazbaat Episode 28 ~ Prof. Harpal Singh Pannu ~ World's One of Best Architect was A Sikh
    Host: Mintu Brar
    D.O.P: Ramneek
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-planet.com
    Contact : +61434289905
    2020 Shining Hope Productions © Copyright
    All Rights Reserved
    #MereJazbaat #HarpalSinghPannu #PenduAustralia #japanese #bookoftea
    Previous Episode
    Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
    • Mere Jazbaat Episode 2...

Komentáře • 178

  • @balvindersinghbhikhi3028
    @balvindersinghbhikhi3028 Před rokem +75

    ਭਾਈ ਰਾਮ ਸਿੰਘ ਜੀ ਇੱਕ ਅਦੁੱਤੀ ਸ਼ਖਸੀਅਤ ਸਨ, ਪਰ ਅਫਸੋਸ ਕਿ ਅਜਿਹੇ ਮੋਤੀਆਂ ਵਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪੰਨੂ ਸਾਹਿਬ ਨੇ ਬਹੁਤ ਚੰਗੇ ਢੰਗ ਨਾਲ ਭਾਈ ਰਾਮ ਸਿੰਘ ਵਾਰੇ ਦੱਸਿਆ ਹੈ। ਪੇਂਡੂ ਅਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ।

    • @kangsukh2151
      @kangsukh2151 Před rokem

      BHIKHI SAAB.. hor kine jarnal a sikh koum de jina de history to aj vi Darde a loki..te sara saal CHITTE CHOLE BABEYA ina De BARSIYAN NI muk diya..punjab to leke USA TAK ..apne BABEYA de guru ghar bana lye ...par jina de history to SADE APNE BACHEYA ne MAAN KARNA....OH HISTORY da kise nu pata ni..BABEYA GURU GHAR...APNE ADDE BENAYE..JASSA SINGH ALLIWALIYA de burj darbar saab samne ki kise nu pata ni a ke uthe koi KILLA VA SADE JARNAL DA..

    • @Mandipcheema315
      @Mandipcheema315 Před rokem +2

      ਬਹੁਤ ਬਹੁਤ ਧੰਨਵਾਦ ਜੀ 🙏

  • @JasvirSingh-yh4cn
    @JasvirSingh-yh4cn Před rokem +5

    ਕੀਮਤਾਂ ਆਪਣੇ ਰਾਜ ਵਿੱਚ ਪੈਂਦੀਆਂ ਆ ਜਿਹਨਾਂ ਦਾ ਰਾਜ ਉਹਨਾਂ ਦਾ ਗਾਂ ਦਾ ਮੂਤ ਵੀ ਵਿਕਦਾ ਆ

  • @kulbirsinghsandhu6472
    @kulbirsinghsandhu6472 Před rokem +10

    ਮਿੰਟੂ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਪਨੂੰ ਸਾਹਿਬ ਨੇ ਇਹਨਾਂ ਦੀ ਖੋਜ ਨੂੰ ਸਲਾਮ

  • @Uk1984
    @Uk1984 Před rokem +4

    ਵਾਹ ਭਾਈ ਰਾਮ ਸਿੰਘ ਜੀ
    ਖੂਬ ਸ਼ਖਸੀਅਤ ⚘, ਧੰਨਵਾਦ ਡਾ: ਪੰਨੂ ਸਾਬ ਜੀ
    ਇਕ ਗਲ ਹੋਰ ਨੋਟ ਕਰਨ ਵਾਲੀ ਕਿ ਐਨੀ ਪ੍ਰਸਿੱਧੀ ਤੇ ਅਮੀਰੀ ਤੇ ਪੁਜਣ ਦੇ ਬਾਵਜੂਦ ਵੀ ਭਾਈ ਰਾਮ ਸਿੰਘ ਜੀ ਨੇ ਆਪਣਾ ਗੁਰਸਿਖੀ ਸਰੂਪ ਆਪਣੀ ਪੰਜਾਬੀ ਪਹਿਚਾਣ ਆਪਣਾ ਵਿਰਸਾ ਸਾਬਤ ਸੂਰਤ ਦਸਤਾਰ ਨੂ ਸਾਂਭ ਕੇ ਰਖਿਆ,
    ਅਜ ਕਲ ਅਸੀ ਕੁਝ ਬੁਲੰਦੀ ਪ੍ਰਸਿੱਧੀ ਹਾਸਲ ਕਰਕੇ ਚਾਰ ਅਖਰ ਅੰਗਰੇਜੀ ਸਿਖ ਕੇ ਜਾ ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀ ਵਿਰਾਸਤ ਗੁਰਸਿਖੀ ਸਰੂਪ ਆਪਣੇ ਪਹਿਰਾਵੇ ਵਿਰਾਸਤ ਨੂ ਪਹਿਲਾ ਤਿਆਗਦੇ ਹਾ ,
    ਜਿਸ ਗਲ ਨੂ ਅਜ ਜਿਹੜੇ ਲੋਕ ਕਟੜਵਾਦ ਕਹਿੰਦੇ ਹਨ
    ਉਹ ਗਲ ਭਾਈ ਰਾਮ ਸਿੰਘ ਦੇ ਆਪਣੇ ਵਿਰਾਸਤ ਪ੍ਰਤੀ ਸਚੀ ਭਾਵਨਾ ਤੇ ਨਿਯਮ ਸਨ ਜਿਵੇ ਰਾਣੀ ਵਿਕਟੋਰੀਆ ਨੇ ਇਹ ਕਾਨੂੰਨ ਭਾਈ ਰਾਮ ਸਿੰਘ ਜੀ ਦੇ ਕਹਿਣ ਤੇ ਲਾਗੂ ਕੀਤੇ ਸਨ ਕਿ ਭਾਈ ਰਾਮ ਸਿੰਘ ਜੀ ਕੋਲ ਤਮਾਕੂ ਪੀ ਕੇ ਜਾ ਲੈ ਕੇ ਨਹੀ ਆਉਣਾ, ਖਾਣੇ ਵਿੱਚ ਮੀਟ ਨਾ ਹੋਵੇ, ਤੇ ਉਹਨਾ ਸਾਹਮਣੇ ਵਿਦੇਸ਼ੀ ਕਪੜੇ ਪਾ ਕੇ ਨਹੀ ਆਉਣਾ,
    ਇਹ ਨਿਯਮ ਜੇ ਅਜ ਕੋਈ ਰਖੇ ਤਾ ਉਸ ਨੂ ਕਟੜਵਾਦ ਕਹਿਕੇ ਆਪਣੇ ਹੀ ਆਪਣੇ ਵਿਰਸੇ ਦੀਆ ਜੜਾ ਵਢਦੇ ਨੇ,
    ਐਨੀ ਪ੍ਰਸਿੱਧੀ ਦੇ ਬਾਵਜੂਦ ਵੀ ਭਾਈ ਰਾਮ ਸਿੰਘ ਨੇ ਆਪਣੀ ਗੁਰਸਿੱਖੀ ਵਿਰਾਸਤ ਸਾਦਗੀ ਨਹੀ ਤਿਆਗੀ,
    ਉਹਨਾ ਗੁਰਸਿਖੀ ਸਰੂਪ ਪੰਜਾਬੀ ਵਿਰਾਸਤ ਦਾ ਨਾਮ ਉਚਾ ਕੀਤਾ, ਅਸੀ ਵੀ ਕੁਝ ਸਿਖੀਏ, ਆਪਣੇ ਗੁਰਸਿੱਖੀ ਵਿਰਾਸਤ ਬੋਲੀ ਨੂ ਤਿਅਗਣਾ ਤਰਕੀ ਨਹੀ ਆਪਣੇ ਕੌਮ ਨਾਲ ਗਦਾਰੀ ਹੁੰਦੀ ਹੈ, ਨਮਸਕਾਰ ਭਾਈ ਰਾਮ ਸਿੰਘ ਜੀ ਦੀ ਘਾਲਣਾ ਨੂੰ 🙏⚘🙏ਤੇ ਪ੍ਰੋ ਹਰਪਾਲ ਸਿੰਘ ਜੀ ਦੀ ਖੋਜ ਨੂੰ🙏⚘🙏
    ਤੇ ਮਿੰਟੂ ਜੀ ਦੇ ਉਦਮ ਨੂ🙏⚘🙏
    ਮਿੰਟੂ ਬਰਾੜ ਸਾਬ ਤੁਸੀ ਵੀ ਜਰੂਰ ਗੁਰਸਿੱਖੀ ਵਿਰਾਸਤ ਸਾਂਭੋ ਜੀ 😊 ਗੁਸਾ ਨਾ ਕਰਿਓ ਕਿਤੇ
    Don't mind please 😊

  • @sukhramrajpal8379
    @sukhramrajpal8379 Před rokem +5

    ਪ੍ਰਮਾਤਮਾ ਦਾ ਗਿਫਟ ਜਿਸ ਨੂੰ ਚਾਹੇ ਉਸ ਨੂੰ ਦਿੰਦਾ। ਬਹੁਤ ਵਧੀਆ ਜਾਣਕਾਰੀ ਵੀਰ ਦੀ।

  • @sattavairowalia
    @sattavairowalia Před rokem +12

    ਇਸ ਅਣਮੁੱਲੀ ਜਾਣਕਾਰੀ ਲਈ ਬਹੁਤ ਧੰਨਵਾਦ ਟੀਮ ਪੇਂਡੂ ਆਸਟਰੇਲੀਆ !🙏

  • @jobandeepsingh4933
    @jobandeepsingh4933 Před rokem +13

    ਭਾਈ ਰਾਮ ਸਿੰਘ ਜੀ ਦੀ ਵਿਲੱਖਣ ਪਛਾਣ ਨੂੰ ਮੇਰਾ ਸਿਜਦਾ 💐🙏

  • @harbansbrar1946
    @harbansbrar1946 Před rokem +7

    ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਦਾ ਨਿਰਮਾਤਾ ਵੀ ਰਾਮ ਸਿੰਘ ਸੀ ਜੋ ਗੁਰਦਾਸਪੁਰ ਜਿਲੇ ਦੇ ਪਿੰਡ ਦਾ ਸੀ ।
    ਮਿੰਟੂ ਮਨ ਖੁਸ਼ ਹੋਗਿਆ , ਪੰਨੂ ਸਾਹਿਬ ਦੇ ਕਾਫ਼ੀ ਲੈਕਚਰ ਪਹਿਲਾ ਪੜੇ ਹਨ ਪਰ ਆਹ ਲੈਕਚਰ ਸੁਣਕੇ ਮਨ ਨਿਹਾਲ ਹੋਗਿਆ ,
    ਮਿੰਟੂ ਤੇਰਾ ਬਹੁਤ ਸ਼ੁਕਰੀਆ
    ਪੰਨੂੰ ਸਾਹਿਬ ਇਹ ਕਾਰਜ ਕਰਕੇ ਹਮੇਸਾ ਲਈ ਅਮਰ ਕਰਤਾ ( ਦਾਦੀਆਂ ਮਾਂਵਾਂ ਵਾਂਗੂੰ ਇਤਿਹਾਸ ਸੁਣਾਉਂਦਾ ਬਾਤਾਂ ਵਾਂਗੂੰ ) ਮੇਰੀ ਅੰਬੋ ਵਾਂਗੂੰ ਸਣਾਉਦਾ ਸਤਿਕਾਰਤ ਲੱਗਦਾ ਹੈ , ਇੰਨਾਂ ਨੂੰ ਸੁਣਕੇ ਸੁਣਨ ਨੂੰ ਜੀਅ ਕਰਦਾ ਪੜਣ ਨੂੰ ਨਹੀਂ ,

  • @melbourne5678
    @melbourne5678 Před rokem +28

    ਭਾਈ ਸਾਹਿਬ ਦੀਆਂ ਗੱਲ੍ਹਾਂ ਸੁਣ ਕੇ ਦਿਲ ਨੂੰ ਸਕੂਨ ਮਿਲਿਆ। ਕਾਸ਼ ਅਸੀਂ ਵੀ ਉਸ ਪੰਜਾਬ ਵਿੱਚ ਜੰਮੇ ਹੁੰਦੇ । ਧੰਨਵਾਦ ਬਹੁਤ ਬਹੁਤ ਮਿੰਟੂ ਬਰਾੜ ਜੀ ਇਸ ਉਪਰਾਲੇ ਲਈ।

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਹੈ

  • @iqbalsingh-dl7kh
    @iqbalsingh-dl7kh Před rokem +16

    ਬਹੁਤ ਬੜੀ ਗੱਲਬਾਤ, ਉਹਨਾਂ ਵਕਤਾਂ ਵਿੱਚ ਅਜਿਹਾ ਇਨਸਾਨ ਇੱਕ ਗਰੀਬ ਘਰ ਦਾ ਮਿਸਤਰੀ ਹੋ ਸਕਦਾ ਹੈ ਸੋਚਣ ਲਈ ਮਜ਼ਬੂਰ ਕਰਦਾ ਹੈ ਵੀਰ ਜੀ ।

    • @gurdeepsinghmannphul455
      @gurdeepsinghmannphul455 Před 10 měsíci

      ਵਰਤਮਾਨ ਵਿੱਚ ਅਬਦੁਲ ਕਲਾਮ ਦੀ ਸਵੈਜੀਵਨੀ ਪੜੋ

  • @Chak_mander
    @Chak_mander Před rokem +3

    ਬਹੁਤ ਹੀ ਵਧੀਆਂ ਜਾਣ ਕਾਰੀ, ਚੜ੍ਹਦੀ ਕਲਾ ਚ ਰਹੋ ਧੰਨਵਾਦ

  • @sarbjitkaur-es3gy
    @sarbjitkaur-es3gy Před 7 měsíci +2

    ਭਾਈ ਰਾਮ ਸਿੰਘ ਜੀ ਬਾਰੇ ਪਹਿਲੇ ਕਦੇ ਨਹੀ ਸੁਣਿਆ ਸੀ
    ਸੁਣ ਕੇ ਮਨ ਬਹੁਤ ਖੁਸ ਹੋਇਆ ਧੰਨਵਾਦ ਜੀ

  • @garrysingh5715
    @garrysingh5715 Před rokem +2

    ਪੰਨੂ ਸਾਬ ਦੀਆਂ ਗੱਲਾਂ ਸੁਣਕੇ ਏਊ ਲੱਗਦਾ ਜਿਵੇ ਮੇਰੇ ਦਾਦਾ ਜੀ ਸਾਨੂੰ ਦਸਦੇ ਨੇ

  • @tarvindersinghbrar4882
    @tarvindersinghbrar4882 Před rokem +9

    ਬਹੁਤ ਬਹੁਤ ਧੰਨਵਾਦ ਪੰਨੂ ਸਾਬ ਤੇ ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਦਾ ਜਿਨਾਂ ਸਦਕਾ ਸਾਨੂੰ ਇਹੋ ਜਿਹੇ ਮਹਾਨ ਪੁਰਸ਼ਾਂ ਬਾਰੇ ਪਤਾ ਲੱਗਦਾ ਧੰਨਵਾਦ ਮੇਰੇ ਵਰਗੇ ਅਕਲ ਲਤੀਫ ਬੰਦਿਆ ਦੀ ਜਾਣਕਾਰੀ ਚ ਵਾਧਾ ਕਰਨ ਲਈ। ਜਿਓ

  • @dharmindersingh5668
    @dharmindersingh5668 Před rokem +8

    ਸਰ ਭਾਈ ਰਾਮ ਸਿੰਘ ਨੂ ਸਲਾਮ

  • @avtarsinghhundal7830
    @avtarsinghhundal7830 Před rokem +3

    VERY GOOD performance PANU.JI

  • @dharampal3864
    @dharampal3864 Před rokem +2

    ਬਹੁਤ ਵਧੀਆ ਵਲੋਗ, ਇਸ ਵਲੋਗ ਨੂੰ ਦੇਖ ਕੇ ਸੁਣ ਕੇ ਮਹਾਨ ਵਿਅਕਤੀ ਦੀ ਜੀਵਨ ਗਾਥਾ ਸੁਣਾ ਕੇ ਨਿਹਾਲ ਕਰ ਦਿੱਤਾ, ਧੰਨਵਾਦ।

  • @prabhdyalsingh4722
    @prabhdyalsingh4722 Před rokem +2

    ਦਿਲ ਦਿਮਾਗ ਤੋ ਸ਼ੁੱਧ ਬੰਦੇ, ਅਜਿਹੀ ਕਲਾ ਧਾਰਨ ਕਰਦੇ ਹਨ ਜੋ ਵੇਖਣ ਵਾਲਿਆ ਦੀਆ ਅੱਖਾਂ ਚੁੰਧਿਆਂ ਦੇਵੇ। ਭਾਈ ਰਾਮ ਸਿੰਘ ਇਸੇ ਕਲ੍ਹਾ ਦੇ ਧਾਰਨੀ ਸਨ।

  • @harbansbrar1946
    @harbansbrar1946 Před rokem +3

    ਕੋਵਿੱਡ ਤੋਂ ਪਹਿਲਾ ਕਿਸੇ ਇੰਗਲਿਸ਼ ਮੈਗਜ਼ੀਨ ਚ ਪੜਿਆ ਸੀ ਮੈਂ CA( USA ) ਚ ਅੱਜ ਮਨ ਤ੍ਰਿਪਤ ਹੋਗਿਆ ਜੀ ।
    ਮੇਰੀ ਬੇਨਤੀ ਹੈ ਇੰਨਾਂ ਨੂੰ ਕਿ ਇਹ ਇੱਕ ਇੰਗਲਿਸ਼ ਬੁੱਕ ਪੜਣ ਜਿਸਦਾ ਨਾਮ ਹੈ ,
    My days in India
    ----------
    ਫਿਰ ਪੰਨੂੰ ਸਾਹਿਬ ਦੀ ਪੰਜਾਬੀ ਵਾਰਤਿਕ ਸੁਣਨ ਨੂੰ ਜੀਅ ਕਰੂ ( ਬਾਤਾਂ ਜੋ ਅੰਬੇ ਪਾਉਂਦੀ ਸੀ ) ਵਰਗੀਆਂ …….

  • @greenleaf5246
    @greenleaf5246 Před 6 měsíci +2

    ਬਹੁਤ ਸੋਹਣੀ ਜਾਣਕਾਰੀ ਜੀ

  • @Jupitor6893
    @Jupitor6893 Před rokem +3

    ਸਾਡੈ ਵੱਡੇ ਵਡੇਰਿਆਂ 'ਤੇ ਸਾਨੂੰ ਬਹੁਤ ਫਖਰ ਹੈ।
    ਸਤਿਕਾਰ ਸਾਹਿਤ ਪਰਣਾਮ।

  • @tarlochanbrar71
    @tarlochanbrar71 Před rokem +3

    ਬਹੁਤ ਬਹੁਤ ਧੰਨਵਾਦ ਸਹਿਤ ਜੀ ਪੇਂਡੂ ਅਸਟ੍ਰੇਲੀਆ ਚੈਨਲ ਦਾ ਜਿਨ੍ਹਾਂ ਨੇ ਸ. ਹਰਪਾਲ ਸਿੰਘ ਪੰਨੂ ਜੀ ਤੋਂ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਸੋ ਬਾਬਾ ਬੋਹੜ ਭਾਈ ਰਾਮ ਸਿੰਘ ਜੀ ਜੋ ਕਲਾ ਦੇ ਧਨੀ ਸਨ ਦੁਆਬੇ ਦੇ ਗੜ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਜੰਮਪਲ ਸੀ ਇੱਕ ਗਰੀਬ ਮਿਸਤਰੀ ਪ੍ਰਵਾਰ ਵਿੱਚ ਜਨਮ ਲੈ ਕੇ ਇਕੱਲੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਕਲਾ ਦੇ ਜੌਹਰ ਦਿਖਾਏ ਸਨ ਗੁਰੂ ਫ਼ਤਹਿ ਜੀ।

  • @davinderkaur2430
    @davinderkaur2430 Před rokem +3

    Bhai Ram Singh ji te unna de kirti nu koti koti paraan🙏🙏🙏🙏🙏🙏

  • @jobandeepsingh4933
    @jobandeepsingh4933 Před rokem +4

    ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਅਤੇ ਭਾਈ ਹਰਪਾਲ ਸਿੰਘ ਪੰਨੂ ਜੀ ਦਾ 🙏💐😊

  • @dheerusamra6200
    @dheerusamra6200 Před rokem +5

    ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏 🙏

  • @narinderpalsingh2834
    @narinderpalsingh2834 Před 6 měsíci +2

    Baut achhi gal bat by Dr pannu sahib ji

  • @sukhpreetsinghartist6080
    @sukhpreetsinghartist6080 Před 2 měsíci +1

    I painted life story of bhai ram Singh on one canvas,
    Must put article in schools about him
    Thanks pannu ji.Mintu ji,

  • @jarnailbalamgarh4449
    @jarnailbalamgarh4449 Před rokem +2

    ਧੰਨਵਾਦ ਸ ਪਨੂੰ ਸਾਹਿਬ ਜੀ ਮਿਹਰਬਾਨੀ ਕਰਕੇ ਜੇ ਨਹੀਂ ਲਿਖੀ ਤਾਂ ਹੋਰ ਖੋਜ ਕਰਕੇ ਭਾਈ ਰਾਮ ਸਿੰਘ ਜੀ ਬਾਰੇ ਇੱਕ ਕਿਤਾਬ ਲਿਖੋ ਜੀ ਫਿਰ ਧੰਨਵਾਦ

  • @yadwindersingh9264
    @yadwindersingh9264 Před rokem +2

    ਸਤਿ ਸ੍ਰੀ ਅਕਾਲ ਛੋਟੇ ਵੀਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ

  • @ReshamSingh-fe5wp
    @ReshamSingh-fe5wp Před 10 měsíci

    ਪੰਨੂੰ ਸਾਹਿਬ ਸਤਿਕਾਰ ਸਹਿਤ ਸਤਿ ਸੀ੍ ਅਕਾਲ ਜੀ ,ਤੁਹਾਡੀ ਸੋਚ ,ਖੋਜ ਤੇ ਸ਼ਬਦਾਂ ਨੂੰ ਲੜੀ ਵਿਚ ਪਰੋਣ ਦੀ ਕਲਾ ਨੂੰ ਸਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਲਗ ਰਿਹਾ ਹੈ ਤੇ ਉਸ ਸਖਸ਼ੀਅਤ ਨੂੰ ਆਪਣੇ ਪਿਆਰਿਆਂ ਨਾਲ ਸਾਂਝਾ ਕਰਨ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਤੇ ਬਰਾੜ ਸਾਹਿਬ ਦਾ ਤੁਸਾਂ ਨੂੰ ਦਰਸ਼ਕਾਂ ਸਾਹਵੇਂ ਰੁਬਰੂ ਕਰਨ ਲਈ ਬਹੁਤ ਬਹੁਤ ਧੰਨਵਾਦ 1

  • @ginderkaur6274
    @ginderkaur6274 Před rokem +1

    ਬਹੁਤ ਵਧੀਆ ਵਾਰਤਾਲਾਪ ਦੋਨਾਂ ਵੀਰਾ ਵੱਲੋ

  • @karmamahla8997
    @karmamahla8997 Před rokem +2

    ਵਾਹ ਮੇਰੇ ਮਾਲਕਾ ਤੇਰੇ ਤੇ ਤਰਸ ਵੀ ਆਉਦਾ ਤੇ ਗੁੱਸਾ ਵੀ ਗਰੀਬੀ ਭਾਵੇ ਜਿੰਨੀ ਮਰਜੀ ਦੇਦੀ ਪਰ ਜਨਮ ਕਿਸੇ ਛੋਟੀ ਜਾਤ ਵਿਚ ਨਾ ਦੇਵੀ ਜੇਕਰ ਰਾਮ ਸਿੰਘ ਉੱਚੀ ਜਾਤ ਦਾ ਹੁੰਦਾ ਤਾਂ ਅੱਜ ਉ ਦਾ ਕੋਈ ਗੁਰੂਦਵਾਰਾ ਜਾਂ ਮੰਦਰ ਬਣਿਆ ਹੋਣਾ ਸੀ। ਜਾਤ ਦੇ ਹੰਕਆਰਿਆ ਨੇ ਉਸ ਦੀ ਕੋਈ ਯਾਦਗਾਰ ਵੀ ਨਹੀ ਬਣਾਈ ਹੋਣੀ । ਏਹੋ ਜਿਹਿਆਂ ਸਟੋਰੀਆ ਸਾਡੀ ਪੜਾਈ ਵਿੱਚ ਲਾਜਮੀ ਹੋਣੀਆ ਚਾਹਦੀਆ ਨੇ ਪਰ ਕਿਸੇ ਸਰਾਰਤੀ ਨੇ ਹੀਰ ਰਾਂਝਾ ਸੋਹਣੀ ਮਹੀਵਾਲ ਸੱਸੀ ਪੁਨੂੰ ਦੇ ਚੱਕਰਾ ਵਿਚ ਉਲਝਾ ਕੇ ਰੱਖਤਾ

  • @kirtandhillon6949
    @kirtandhillon6949 Před rokem +2

    I have heard the story of respected bhai Ram singh many times and each time I bowed to Bhai sahib. Such gems are v rare to find.

  • @sukhdevsingh4461
    @sukhdevsingh4461 Před rokem +3

    ਵਾਹ ਵਾਹ ਭਾਈ ਰਾਮ ਸਿੰਘ ਜੀ
    ਧੰਨਵਾਦ ਬਰਾੜ ਸਾਬ ਤੇ ਪੰਨੂੰ ਸਾਬ ਜੀ

  • @HarpalSingh-tb4rd
    @HarpalSingh-tb4rd Před rokem +1

    ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਅਤੇ ਡਾਕਟਰ ਹਹਪਾਲ ਸਿੰਘ ਪੰਨੂ ਜੀ ਦਾ

  • @user-kq7xn5iw6t
    @user-kq7xn5iw6t Před rokem +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @7237sk
    @7237sk Před rokem +1

    ਰਾਮ ਸਿੰਘ ਜੀ ਬਹੁਤ ਵਧੀਆ ਆਰਕੀਟੈਕਟ ਸਨ।

  • @nirmaljitsingh537
    @nirmaljitsingh537 Před rokem +1

    ਧੰਨਵਾਦ ਸਰਦਾਰ ਹਰਪਾਲ ਸਿੰਘ ਪੰਨੂੰ ਅਤੇ ਮਿੰਟੂ ਜੀ ਦਾ

  • @manwindersinghramgarhia4858

    ਜੇ ਉਦੋਂ ਦੇਛ ਅਜਾਦ ਹੁੰਦਾ ਬਿਨਾ ਛਪਾਰਛ ਤੋਂ ਭਾਈ ਰਾਮ ਸਿੰਘ ਰਾਮਗੜ੍ਹੀਆ ਜੀ ਨੂੰ ਮੋਕਾ ਨਹੀਂ ਸੀ ਮਿਲਣਾ

  • @paramsinghantaal
    @paramsinghantaal Před rokem +2

    ਓਸਬੋਰਨ ਹਾਊਸ ਵਿਚ ਭਾਈ ਰਾਮ ਸਿੰਘ ਦੀ ਦੇਣ ਦਰਬਾਰ ਹਾਲ ਹੈ।

  • @satnambuttar6826
    @satnambuttar6826 Před rokem +5

    Dear Sir,
    Bhai Ram Singh Ji was born in village Rasulpur near Wadala Granthian ( Batala) Distt. Gurdaspur.

  • @tejwantheer4737
    @tejwantheer4737 Před rokem +5

    Bagshot Park ਵੀ ਭਾਈ ਸਾਹਿਬ ਦੀ ਤੇ Kipling ਦੀ ਕਿਰੇਸ਼ਨ ਹੈ
    ਇੰਗਲੈਂਡ ਦਾ ਰਾਣੀ ਦਾ ਛੋਟਾ ਬੇਟਾ ਪ੍ਰਿੰਸ ਐਡਵਰਡ ਅਪਣੇ ਪਰਵਾਰ ਨਾਲ ਰਿਆਇਸ਼

  • @rattandhaliwal
    @rattandhaliwal Před rokem +1

    ਵਾਹ ਪੰਨੂ ਸਾਹਬ ਸਾਨੂੰ ਤੁਹਾਡੇ ਵਰਗੇ ਵਿਦਵਾਨਾਂ ਦੀ ਬਹੁਤ ਲੋੜ ਹੈ।

  • @HarjinderSingh-tv5me
    @HarjinderSingh-tv5me Před 3 měsíci +1

    Salute aa bhai Ram singh g

  • @HarjitSingh-lc4jd
    @HarjitSingh-lc4jd Před rokem +1

    Thanks to pendu Australia

  • @bhupinderkaur7740
    @bhupinderkaur7740 Před 8 měsíci +1

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @salsapasta
    @salsapasta Před rokem +3

    Aanand aa gya ji, Pannu Sahab nu sun ke.

  • @khushpreetgill4461
    @khushpreetgill4461 Před 2 měsíci

    ਪ੍ਰਮਾਤਮਾ ਉਹਨਾਂ ਮਹਾਨ ਸ਼ਖ਼ਸੀਅਤਾਂ ਦੀ ਉਮਰ ਵਿੱਚ ਕੰਜੂਸੀ ਨਾ ਦਿਖਾਵੇ ਜਿਹਨਾਂ ਨੂੰ ਮੈਂ ਆਪਣੇ ਹਿਰਦੇ ਤੋਂ ਸੁਣਦਾ ਹਾਂ। ਵਾਹਿਗੁਰੂ ਜੀ ਸਭ ਦਾ ਭਲਾ ਕਰਿਓ 🙏🙏

  • @mohinderpalsingh8594
    @mohinderpalsingh8594 Před rokem +1

    Bhout Bhout dhanvad ji

  • @satnambawa0711
    @satnambawa0711 Před rokem +1

    सचमुच,मैनूं ते आज तक नहीं सी पता भाई राम सिंह बारे। बहुत वदीया जी।🙏

  • @swaransungh9100
    @swaransungh9100 Před 9 měsíci

    Thanks for ਪੰਨੂ sir je

  • @sahibsinghcheema4151
    @sahibsinghcheema4151 Před rokem +2

    Thank you Pannu sahib ji ❤️🙏

  • @balwindersinghbhullar9415

    ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @karamjitkaur8267
    @karamjitkaur8267 Před rokem +4

    Very very thanks for so precious imfermating topic. God bless you.

  • @sukhpreetsinghartist6080

    Sir ram singh,,,,,reminder to Sikh nation,,,,,
    Thanks Dr pannu n mintu

  • @ManjeetKaur-zh5ze
    @ManjeetKaur-zh5ze Před rokem +1

    Pro. Sahib no words to Thank u so much ji 🙏.

  • @sarbpalsingh2
    @sarbpalsingh2 Před rokem +1

    Kaafi time toh Bhai Ram Singh hona di photo atte art mere kol phone ch save pye c. Par zada knowledge nhi c, atte onha baare hor jannan di mann ch reejh c. Ajj poori hogi. Shukriya 🙏🏼

  • @jasswalia9205
    @jasswalia9205 Před rokem +3

    ਵਾ - ਕਮਾਲ 😍😍😍😍😍😍😍👍👍👍👍👍👍👌👌👌👌👌👌👌

  • @malwawelfarengo7482
    @malwawelfarengo7482 Před rokem +3

    ਵਹਿਗੁਰੂ ਮੇਹਰ ਕਰੇ

  • @balbirkainth5485
    @balbirkainth5485 Před rokem +1

    ਬਹੁਤ ਜਾਣਕਾਰੀ ਭਰਪੂਰ ਗਲਬਾਤ ਸੁਣ ਕੇ ਵਧੀਆ ਲੱਗਿਆ।

  • @dhaliwalveer4361
    @dhaliwalveer4361 Před 4 měsíci +1

    ❤❤❤ thanks 👍👍👍

  • @chamkaursinghmaan5001
    @chamkaursinghmaan5001 Před rokem +3

    Thanks Bai ji for starting this series again.

  • @harinderkaur7218
    @harinderkaur7218 Před rokem +1

    Dhan Dhan ... !! Thank you so so much for sharing this, Sir !

  • @nutritionmindset
    @nutritionmindset Před rokem +1

    Waheguru waheguru so proud so proud

  • @SurendraUK
    @SurendraUK Před rokem +1

    No words for such an inspirational Video... Love you Pannu Sir and team Pendu Australia

  • @ravinderbal7350
    @ravinderbal7350 Před rokem

    ਵਾਹ ਜੀ ਵਾਹ!

  • @jaihindbharatgas1306
    @jaihindbharatgas1306 Před rokem +1

    Great Mr Pannu
    Why u did not came forward earlier
    Thanks sir
    Live long till u tell narrate all

  • @user-pn4yp6iy9i
    @user-pn4yp6iy9i Před rokem

    ਬਹੁਤ ਅੱਛੇ ਵਿਚਾਰ ਧੰਨਵਾਦ

  • @ajmersingh3905
    @ajmersingh3905 Před rokem +1

    ਵਾਹ ....ਅਦਭੁਤ ....ਵਾਹਿਗੁਰੂ

  • @JasvirKaur-sk3fq
    @JasvirKaur-sk3fq Před rokem

    🌸❤💐ਧੰਨਵਾਦ 🙏

  • @gurvirsinghkhanghura3819

    Great informative video

  • @sukhrandhawa4766
    @sukhrandhawa4766 Před rokem +4

    Bahot Vadhiya episode as usual.... salute to Bhai Ram Singh Ji ..te special thanks to Pannu Sahib jina ne sanu rubru karwaya eho ji shakhsiyat nal... Thanks Pendu Australia Team 🌹🌹🌹

  • @sukhdevsahota9326
    @sukhdevsahota9326 Před rokem +3

    Amazing and feeling full jankaree

  • @jasssandhu5497
    @jasssandhu5497 Před rokem +3

    Great information

  • @darshansingh7013
    @darshansingh7013 Před rokem +1

    Thanks Brar Sahib is intervew lai

  • @balikhosa5619
    @balikhosa5619 Před 11 měsíci

    V good knowledge you are giving us .Thanks.

  • @InderjitSingh-ej8rq
    @InderjitSingh-ej8rq Před rokem

    Thanks veer ji for sharing story 💐💐💐💐💐💐💐

  • @SukhpalSingh-nq8wz
    @SukhpalSingh-nq8wz Před měsícem

    ਵਾਹ ਜੀ ਵਾਹ

  • @surjeetsinghpannu2914
    @surjeetsinghpannu2914 Před rokem +1

    ਬਹੁਤ ਹੀ ਵਧੀਆ ਜੀ

  • @chetpalsinghgill1389
    @chetpalsinghgill1389 Před rokem

    Thanks panu sab

  • @beejsahsi7921
    @beejsahsi7921 Před rokem +1

    Waheguru jee 🙏🙏🌹🌹

  • @HarjitSingh-lc4jd
    @HarjitSingh-lc4jd Před rokem +1

    Selute to Pannu Sahib, that brings such beautiful things

  • @manjindersinghgill422
    @manjindersinghgill422 Před rokem +2

    Thank you sir interview krn lyi ma unpadd ha par ina nu sunna lyi bhut wait kiti thank you sir

  • @jashanpreetkaur5237
    @jashanpreetkaur5237 Před rokem

    Mari ta ruh khus ho jandi a panu shab dea gla sun k

  • @amardeepsinghbhattikala189

    Veer ji harpal Singh ji nu dilorenzo salute aw

  • @meenarani565
    @meenarani565 Před 5 měsíci +1

    Bahut vadiya jankari g 🎉🎉🎉

  • @harjotkaurkhalsa1620
    @harjotkaurkhalsa1620 Před 7 měsíci +1

    I don’t want this series to be ended 🥲

  • @JS50108
    @JS50108 Před rokem +2

    ਪਹਿਨਦੀ ਨਾ ਕਿ ਪਹਿਣਦੀ ਭਰਾ 🙏🙏🌺🌺

    • @penduaustralia
      @penduaustralia  Před rokem

      www.srigranth.org/servlet/gurbani.dictionary?Param=%E0%A8%AA%E0%A8%B9%E0%A8%BF%E0%A8%B0%E0%A8%B8%E0%A8%BF
      you can check spellings here. or you can search ਪਹਿਣਦੀ in google. It's not wrong bro.

  • @jagmersingh7545
    @jagmersingh7545 Před rokem +1

    Very interested story .Thankyou.

  • @gurwindersingh2908
    @gurwindersingh2908 Před rokem

    Bahut khushi hoyi enni wadmuli sakshiatt baare jaan k bahut bahut dhanyawad

  • @AbhijotSingh-il7ym
    @AbhijotSingh-il7ym Před rokem

    Harpal Singh Pannu ji waheguru Ji ka khalsa waheguru Ji ki Fateh.

  • @inderpreetprince
    @inderpreetprince Před rokem

    Bhut kmaal de interview ne tohade

  • @linkabroad7422
    @linkabroad7422 Před rokem +1

    धन्न,धन्न, धन्न ....।

  • @ginderkaur6274
    @ginderkaur6274 Před rokem

    ਅਹਿਮ ਜਾਣਕਾਰੀ

  • @davindersingh8418
    @davindersingh8418 Před rokem

    bhot vadiya ji

  • @angrejparmar6637
    @angrejparmar6637 Před 4 měsíci

    Thanks

  • @surinderpal8298
    @surinderpal8298 Před 11 měsíci

    Very deep and authentic knowledge

  • @HarpreetSingh-yi8jy
    @HarpreetSingh-yi8jy Před rokem

    🙏🙏bhout wadiya jankari 💯

  • @charanjivsingh4776
    @charanjivsingh4776 Před měsícem

    Bahut acha lagia

  • @varinderdhaliwal1014
    @varinderdhaliwal1014 Před rokem +3

    Very nice