Mere Jazbaat | Episode 7 | Prof. Harpal Singh Pannu | 2200 Years Old Punjab
Vložit
- čas přidán 1. 09. 2019
- In this episode of Mere Jazbaat, we get to know the history of ancient Punjab. Prof Harpal Singh Pannu talked about 2200 years old king of Punjab, King Miland. He met Budh Bhikshu Naag Sen and he got to know about Buddhism from him. Please watch this episode and leave your views in comment section.
ਮੇਰੇ ਜਜ਼ਬਾਤ ਦੇ ਇਸ ਭਾਗ ਵਿੱਚ, ਸਾਨੂੰ ਪ੍ਰਾਚੀਨ ਪੰਜਾਬ ਦਾ ਇਤਿਹਾਸ ਜਾਣਨ ਲਈ ਮਿਲਿਆ। ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ 2200 ਸਾਲ ਪੁਰਾਣੇ ਪੰਜਾਬ ਦੇ ਰਾਜਾ ਮਿਲੰਦ ਬਾਰੇ ਗੱਲ ਕੀਤੀ। ਉਹ ਬੁਧ ਭਿਕਸ਼ੂ ਨਾਗ ਸੇਨ ਨੂੰ ਮਿਲਿਆ ਅਤੇ ਉਸਨੂੰ ਉਸ ਤੋਂ ਬੁੱਧ ਧਰਮ ਬਾਰੇ ਜਾਣਕਾਰੀ ਮਿਲੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਆਪਣੇ ਵਿਚਾਰ ਜਰੂਰ ਦੇਣਾ।
2200 Years Old Punjab | Mere Jazbaat | Prof. Harpal Singh Pannu | Episode 7
Host: Mintu Brar
D.O.P: Mandeep Singh Gill
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-planet.com
Contact : +61434289905
2019 Shining Hope Productions © Copyright
All Rights Reserved
#MereJazbaat #HarpalSinghPannu #PunjabKingMiland
Last Episodes
Yashodhara's Question to Budh | Mere Jazbaat | Prof. Harpal Singh Pannu | Episode 6
• Mere Jazbaat | Episod...
Gautam Budha & His Life | Mere Jazbaat | Prof. Harpal Singh Pannu | S. 01 Ep. 05
• Mere Jazbaat | Episode...
Persian Writer Bhai Lakshveer Singh | Mere Jazbaat | Harpal Singh Pannu | S.01 Ep. 04
• Mere Jazbaat | Episode...
Modern Art Of Punjab | Mere Jazbaat | Prof. Harpal Singh Pannu | S. 01 Ep. 03
• Mere Jazbaat | Episode...
Sufi Saints of Iran | Mere Jazbaat | Prof. Harpal Singh Pannu | S.01 Ep. 02
• Mere Jazbaat | Episode...
Punjabi Literature & Sea | Mere Jazbaat | Prof. Harpal Singh Pannu | S.01 ~ Ep. 01
• Mere Jazbaat | Episode...
ਪੰਨੂੰ ਜੀ ਨੂੰ ਸੁਣਨਾ ਮੇਰਾ ਨਿੱਤ ਕਰਮ ਬਣ ਗਿਆ ਹੈ।ਇਸ ਤੋਂ ਜ਼ਿਆਦਾ ਮੈਂ ਕੁੱਝ ਕਹਿ ਨਹੀਂ ਸਕਦੀ।
ਪਤਾ ਨਹੀਂ ਕਿਵੇਂ ਪੰਨੂ ਸਾਹਬ ਦੀਆਂ ਗੱਲਾਂ ਸੁਣਕੇ ਅੰਦਰ ਠਰਦਾ
Kitana anand hai Maan yog Pannu sahib ji nu sunnan wich ,Dil karda hai sunnde hi raho mann hi nahi bharda 🙏🏻
ਪੰਨੂੰ ਸਾਹਿਬ ਜੀ ਨੂੰ ਜੱਦੋ ਸੂਣੀਦਾ ਤਾ ਦਿਲ ਕੱਰਦਾ ਸੂਣੀ ਜਾੲੀੲੇ ੲੇਨੀ ਮਿਠੀ ਬੋਲੀ ਅੱਤੇ ਬੋਹਤ ਵੱਡਿ ੲਿਤੀਹਾਸਕ ਜਾਣ ਕਾਰੀ ਅਾਪ ਸੱਭ ਦਾ ਬੋਹਤ ਬੋਹਤ ਧੰਨਵਾਦ 🙏🙏🙏
Waheguru ji
ਮੈਂ ਆਪਣੇ ਵੱਲੋਂ ਤੂਹਾਡੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਹਾਂ
ਪੰਨੂ ਸਾਹਿਬ ਨੂੰ ਸੁਣ ਕੇ ਇਉਂ ਪ੍ਰਤੀਤ ਹੁੰਦਾ ਜਿਵੇਂ ਕਿਸੇ ਦਰਵੇਸ਼ ਨੂੰ ਸੁਣ ਰਹੇ ਹੋਈਏ
Bhut sohni peshkash hai ji
ਮਿੰਟੂ ਜੀ ਤੁਹਾਡੀ ਟੀਮ ਵਧਾਈ ਗਿਆਨ ਦੇ ਚਸ਼ਮੇ ਨੂੰ ਐਨੀ ਰਵਾਨਗੀ ਅਤੇ ਸਹਿਜ ਸੁਭਾਅ ਵਗਦੇ ਮੈਂ ਪਹਿਲੀ ਵਾਰ।।।।।।।।।। ਡਾ ਪਨੂੰ ਦਾ ਇਕ ਇਕ ਸ਼ਬਦ ਸਾਂਹ ਰਿਕਾਰਡ ਕਰ ਲੋ ।।। ਕਿਤੇ ਦਵਿੰਦਰ ਸਥਿਆਰਤੀ ਆਲੀ ਨਾ ਹੋਵੇ
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ ਧੰਨਵਾਦ ਜੀ
Sskal y ji🙏🙏🙏 thanks
Good 👍 soach
ਬਹੁਤ ਵਧੀਆ ਜਾਣਕਾਰੀ।
Bahut skoon milda tuhanu sunke Panu sabb ❤
Please listen next
👍👍👍👍👍🙏
Tusi bhut vadia kam kar rahe o
ਬਹੁਤ ਪੂਜਣਯੋਗ ਗੱਲਾਂ ਹੈ ਜੀ,
ਮੇਰੇ ਕੋਲ ਇਸ ਤੋਂ ਵੱਧ ਸਨਮਾਨਯੋਗ ਲਫ਼ਜ਼ਾਂ ਦੀ ਘਾਟ ਹੈ!
🙏
ਪੰਨੂ ਸਾਹਿਬ ਹੋਰਾਂ ਨੂੰ ਸੁਣ ਕੇ ਸਕੂਨ ਮਿਲਦਾ ਏ
salute ji
ਵੀਰ ਜੀਓ ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ੁਕਰੀਆ ਜੀ🙏
Profsr saab da gll sunan da bhut ghait trika kmal a jwa eh lgda jwe BAPU kol baith k sun ria huna❤️
Bhut vadia brar g main vi australia auna chaunda dso kive aa sakda
bht vdia sir
Thanks sir
Boht vdiyaa jiii ***rab hor mehnat bakhshe jii***
Bahut vadiya bai jii. Keep going #AustraliaPunjabiVlogger
Barar sahab raba sonu chad de kala cha rakha ver ji tuse vadea gaed karda o ver ji waheguru sonu tarakea baksha keep it up brother ji god bless you ji
Great...
Love it
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Bahut khub brar sahab
Very very interesting
Good information
Gndu asr
Bahot vadhiya...jankari da khazana hai poori series.🙏🙏🙏
Very nice video paji
Good mintu bro
I must Thanks To both if you for sharing your thoughts with us all....As I requested before...kindly share some thoughts on Shiv Kumar Batalvi Ji....
Huge thanks again....we are learning a lot from you ...
Regards from Solomon Islands
Kabir ji Pati tode malna Pati Pati jeo jis pahan ko Pati toda so pahan nir jeo panu veer ji sati sree akal ji
🙏🏼🙏🏼
V. Nice
Very nice brother
milindpanho ancient history cha suni c aaj thodi bohut jaaan v lai
Thanks bro all
🙏🏻🙏🏻🙏🏻🙏🏻🙏🏻
🙏🙏🙏🙏🙏🙏👍
22 G tusi apny show ty mushroom farm tha ve visit krao....
Sir please Hari Singh Nallua jehhe mhaan zohdya barre v ik vedio pannu sahib toh ajj di peedi nu jroor jannu krrva deao🙏
Only one suggestion I would recommend anchor is to abstain saying Ji after every word of Mr. Pannu.
🙏🙏🙏🙏🙏🙏🙏🙏🙏🙏🙏🙏🙏🙏🙏
Could I see this pious ,learned, soft spoken and humble True Sikh Prof. Harps Singh PannuJi. What is his contact number so that permission in this regard could be sought please!
please get it from here www.harpalsinghpannu.com
ਪ੍ਰੋਫੈਸਰ ਸਾਹਿਬ ਜੀ, ਦੀ ਕਿਤਾਬ' ਮੰਲਿੰਦ ਪ੍ਰਸ਼ਨ' ਕਿੱਥੋਂ ਮਿਲੇਗੀ ਜੀ?
Where can I get Milind Prashan book translated by professor sahib? It is out of stock on amazon.
www.harpalsinghpannu.com
@@penduaustralia thank you
ਵੀਰ ਜੀ ਪ੍ਰੋਫੈਸਰ ਸਾਹਿਬ ਦਾ ਫੋਨ ਨੰਬਰ ਮਿਲ ਸਕਦਾ ਜੀ।ਬਹੁਤ ਮਿਹਰਬਾਨੀ ਹੋਵੇਗੀ ਵੀਰ ਜੀ।
Ohna di website te poori contact detail hai ji. www.harpalsinghpannu.com
can u recommend a book on naag sen?
in which language you are looking for?
punjabi vich mill skdi book nagsen malind preshn
Yar prof. H. S .Pannu da nob. Deo. Please
www.harpalsinghpannu.com ethe ohna da contact mil sakda ji...
Eh kateer khatam hogi hun ??!
🙏🙏