DES PUADH : Jagdeep Singh l Manjit Singh Rajpura l B Social

Sdílet
Vložit
  • čas přidán 19. 06. 2022
  • DES PUADH : ਜਿਹੜੇ ਚਰਖੜੀਆਂ 'ਤੇ ਚੜ੍ਹੇ ਉਹ ਪ੍ਰਾਈਵੇਟ ਲਾਈਫ ਨਹੀਂ ਸੀ ਜਿਉਂਦੇ, ਜੀਹਦੇ ਕਰਕੇ ਅਸੀਂ ਅੱਜ ਜਿਉਂਦੇ ਹਾਂ l Jagdeep Singh l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Jagdeep Singh
    Camera By : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social
  • Zábava

Komentáře • 310

  • @sakinderboparai3046
    @sakinderboparai3046 Před 2 lety +20

    ਪਹਿਲਾਂ ੲਿਸ ਲੲੀ ਸਿੱਖ ਪੱਕੇ ਹੁੰਦੇ ਸੀ । ਪਹਿਲੀ ਕਲਾਸ ਤੋਂ ਪੜਾੲੀ । ਗੁਰਦੁਅਾਰਾ ਸਾਹਿਬ ਵਿੱਚ ਹੁੰਦੀ ਸੀ । ਜੋ ੧ਓ ਤੋਂ ਸ਼ੁਰੂ ਹੁੰਦੀ ਸੀ । ਜਪੁਜੀ ਸਾਹਿਬ ਫੇਰ ਪੰਜ ਗਰੰਥੀ । ਫੇਰ ਸੀ੍ ਗੁਰੂ ਗਰੰਥ ਸਾਹਿਬ ਜੀ ।

  • @deepsingh2501
    @deepsingh2501 Před rokem +25

    ਅਕਾਲ ਹੀ ਅਕਾਲ ਹੈ । ਬਹੁਤ ਜ਼ਿਆਦਾ ਦਿਮਾਗੀ ਤਾਕਤ ਮਿਲੀ ਭਾਈ ਸਾਹਬ ਦੀਆਂ ਬਾ-ਕਮਾਲ ਖਾਲਸਾਈ ਗੱਲਾਂ ਸੁਣ ਕੇ

  • @user-MogA
    @user-MogA Před 2 lety +58

    ਧੂਅ ਪਾਉਂਦੀਆਂ ਭਾਈ ਸਾਬ ਦੀਆਂ ਗੱਲਾਂ 🙏 ਤੁਹਾਡੀ ਸੇਵਾ ਸਫਲ ਹੋਏਗੀ ਭਾਈ ਜੀ ਅਸੀਂ ਮੁੜਾਂਗੇ ਆਪਣੇ ਘਰਾਂ ਨੂੰ 🙏

    • @JagroopSingh-no7xy
      @JagroopSingh-no7xy Před rokem +1

      ਪਹਿਲਾ ਵੀਰ ਨਿੱਕਾ ਜਿਹਾ ਕੰਮ ਕਰਲਾ ਕੋਈ ਤੇਰਾ ਖ਼ਰਚਾ ਨਹੀ ਹੋਣਾ ਨਾਮ ਮਗਰ ਸਿੰਘ ਲਿਖ ਲੈ ਜੇ ਗੋਤ ਬਿਨਾ ਨਹੀ ਸਰਦਾ ਤਾ ਸਿੰਘ ਦੇ ਪਿੱਛੇ ਗੋਤ ਲਿਖ ਲੈ

    • @user-MogA
      @user-MogA Před rokem +2

      @@JagroopSingh-no7xy ਜੀ ਬਾਈ ਜੀ 🙏♥️ ਧੰਨਵਾਦ ਬਹੁਤ ਬਹੁਤ … ਮਾਫ਼ੀ ਚਾਹੁੰਦਾ ਇਹ ਪਹਿਲਾਂ ਤੋਂ ਆ ਰਿਹਾ ਸੀ ਨਾਮ , ਧਿਆਨ ਵਿੱਚ ਨੀ ਰਿਹਾ

    • @preetsingh1799
      @preetsingh1799 Před rokem +2

      ਧੰਨ ਦਸ਼ਮੇਸ਼ ਪਿਤਾ , ਕਿਰਪਾ ਕਰਨ ਸਭ ਤੇ ਸਭਦੀ ਘਰ ਵਾਪਸੀ ਹੋਵੇ

    • @SukhwinderSingh-ws2uy
      @SukhwinderSingh-ws2uy Před rokem

      Waheguru mehar kre ji tuhade te

  • @harwinderkaur6430
    @harwinderkaur6430 Před 2 lety +54

    ਵੀਰ ਮਨਜੀਤ ਅੱਜ ਦੀ ਮੁਲਾਕਾਤ ਲਾਜਵਾਬ ਸੀ ਜੋ ਸਡਿਆ ਹਿਰਦਿਆ ਨੂ ਹਲੂਨ ਕੇ ਬਹੁਤ ਕੁਝ ਸੋਚਨ ਤੇ ਮਜਬੂਰ ਕਰ ਗੀ,ਆਸ ਕਰਦੇ ਹਾ ਕਿ ਅੱਗੇ ਤੋ ਇਹੋ ਜਿਹੇ ਹੋਰ ਉਪਰਾਲੇ ਜਾਰੀ ਰੱਖੋਗੇ

  • @dharmindersingh5668
    @dharmindersingh5668 Před 2 lety +21

    ਮੈਂ ਵੀ ਇਹ ਧਾਰਮਿਕ ਕਿਤਾਬ ਪੜ ਰਿਹਾ ਹਾਂ ਸ਼ੁਰੁਆਤ ਇਸ ਦੀ ਤਾਰਾ ਸਿੰਘ ਵਾਂ ਤੋ ਹੁਂਦੀ ਹੈ ਪੜਦੇ ਪੜਦੇ ਜੋਸ਼ ਵੀ ਆਉਂਦਾ ਹੈ ਆਪਣੇ ਇਤਿਹਾਸ ਤੇ ਇਹਨਾਂ ਸਿੰਘਾਂ ਤੇ ਮਾਣ ਵੀ ਹੁੰਦਾ ਹੈ ਇਹ ਧਾਰਮਿਕ ਕਿਤਾਬ ਅਮ੍ਰਿਤਸਰ ਵਿੱਚ ਭਾਈ ਚਤਰ ਸਿੰਘ ਅਤੇ ਸਿੰਘ ਬ੍ਰਦਰਜ਼ ਤੇ ਮੌਜੁਦ ਹੈ

  • @harjitsinghkheri9298
    @harjitsinghkheri9298 Před rokem +28

    ਰੂਹ ਤ੍ਰਿਪਤ ਹੋ ਗਈ। ਭਾਈ ਸਾਹਿਬ ਤੋਂ ਇਤਿਹਾਸ ਸੁਣਕੇ। ਬਹੁਤ ਵਧੀਆ ਗੱਲਬਾਤ।

    • @harjitsingh9701
      @harjitsingh9701 Před rokem

      😂😂 jhoithe itihaas juna mrzi pad lo jdo tak bani na pdi sach ni sahmne aana ..

    • @DhAliwAlsAAb000
      @DhAliwAlsAAb000 Před rokem +1

      @@harjitsingh9701tu saleya sare granth pade a..na akal na maut

  • @tarolchansinghsursingh9989

    ਮੇਰੇ ਕੋਲ ਕੋੲੀ ਸਬਦ ਨਹੀ ਤੁਹਡਾ ਧੰਨਵਾਦ ਕਰਨ ਦੇ ਵਾਹਿਗੁਰੂ ਚੜਦੀ ਕਲਾ ਰਖੇ ਵੀਰੋ

  • @Kamaljitk
    @Kamaljitk Před rokem +27

    ਬਹੁਤ ਹੀ ਅਨੰਦ ਆਇਆ ਇਸ ਵਾਰਤਾਲਾਪ ਨੂੰ ਸੁਣ ਕੇ, ਪਾਤਸ਼ਾਹੀ ਦਾਅਵੇ ਵਾਰੇ ਪਹਿਲੀ ਵਾਰ ਦੀਪ ਸਿਧੁ ਦੇ ਮੂੰਹੋਂ ਸੁਣਿਆ ਸੀ ਅੱਜ ਦੁਬਾਰਾ ਵੀਰ ਕੋਲ਼ੋਂ ਪਾਤਸ਼ਾਹੀ ਦਾਅਵੇ ਅਤੇ ਸਿੱਖ ਇਤਿਹਾਸ ਦੇ ਯੋਧਿਆਂ ਦੀਆ ਗੱਲਾ ਸੁਣ ਕੇ ਬਹੁਤ ਮਾਣ ਹੋਇਆ |

  • @premsinghsingh6911
    @premsinghsingh6911 Před 11 měsíci +3

    ਏਹੀ ਪ੍ਰਚਾਰ ਦੀ ਲੋੜ ਹੈ। ਅੱਜ 🎉🎉🎉❤❤

  • @surjitkaur1458
    @surjitkaur1458 Před 2 lety +19

    ਬਹੁਤ ਖੂਸੂਰਤੀ ਨਾਲ ਪੇਸ਼ਕਸ ਕਰੀ 🙏 । ਵੀਰ ਜਗਦੀਪ ਸਿੰਘ ਜੀ ਨੇ। ਬਹੁਤ ਵਧੀਆ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @BBhupinder
    @BBhupinder Před 2 lety +19

    ਵੀਰ ਜੀ ਬਹੁਤ ਹੀ ਵਧੀਆ ਨਾਵਲ ਲਿਖਿਆ, ਪਹਿਲੀ ਕਿਤਾਬ ਜਿਸ ਨੂੰ ਪੂਰੀ ਕਰਨ ਦਾ ਚਾਅ ਸੀ🙏🏻

  • @lyricsvideo_maker
    @lyricsvideo_maker Před 10 měsíci +3

    20 year age .. ਕਿਰਪਾ ਹੋਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ

  • @RavinderSingh-xp3gt
    @RavinderSingh-xp3gt Před 2 lety +9

    🙏🏻ਵਾਹਿਗੁਰੂ ਜੀ ਕਾ ਖਾਲਸਾ🙏🏻 🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻 ਸਿੰਘ ਸਾਹਿਬ ਜੀ ਆਪ ਜੀ ਨੇ ਜੋ ਵਾਰਤਾ ਕੀਤੀ ਹੈ,ਓਹ ਸੋਲਾਂ ਆਨੇ ਸੱਚੀ ਹੈ, ਛੋਟੇ ਸਾਂ ਤਾਂ ਪਿਤਾ ਜੀ ਰੋਜ਼ ਰਾਤ ਸਾਨੂੰ ਇਕ ਸਾਖੀ ਸੁਣਾਉਣੀ ,ਜੇ ਕਿਤੇ ਸਫਰ ਵਿੱਚ ਹੋਣਾ ਤਾਂ ਅਸੀਂ ਕਹਿਣਾ ਕੋਈ ਆਪਣੀ ਜ਼ਿੰਦਗੀ ਦੇ ਕੋਈ ਅਨੁਭਵ ਬਾਰੇ ਸੁਣਾਓ, ਤਾਂ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਉਹ ਕਿਸੇ ਸੁਣਾਉਣੇ ਜਿਨਾ ਨਾਲ ਸਿੱਖੀ ਪਰਪੱਕ ਹੁੰਦੀ ਸੀ॥ ਅੱਜ ਅਸੀਂ ਲੋਕ ਕਹਿੰਦੇ ਕੀ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ, ਪਰ ਬਚਿਆਂ ਦੇ ਪਹਿਲੇ ਪ੍ਰਚਾਰਕ ਗੁਰੂ ਤਾਂ ਮਾਤਾ ਪਿਤਾ ਹੁੰਦੇ ਹਨ , ਅਸੀਂ ਆਪਣੇ ਫਰਜ਼ ਭੁੱਲ ਰਿਹੇ ਹਾਂ।ਆਪ ਜੀ ਬਚਨ ਸੁਣ ਕੇ ਪਿਤਾ ਜੀ ਵੱਲੋਂ ਸੁਣਾਈਆਂ ਸਾਖੀਆਂ ,ਉਹ ਸਮਾਂ ਇਕ ਦਮ ਅੱਖਾਂ ਆ ਗਿਆ ਪਿਤਾ ਜੀ ਨੂੰ ਯਾਦ ਕਰਦਿਆਂ ਅੱਖਾਂ ਨਮ ਹੋ ਗਈਆ । ਮੈਂ ਇਕ ਦਿਨ ਦੁਕਾਨ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਡੀ ਸੀ ਦਫਤਰ ਦੇ ਬਾਹਰ ਕਿਸਾਨ ਮੋਰਚਾ ਲਾ ਕੇ ਬੇਠੈ ਹੋਏ ਹਨ ਮੇਰੇ ਦਿਮਾਗ ਚ ਇਕ ਗੱਲ ਆਈ ਦੇਖੋ “ ਦਾਤੇ ਮੰਗਤਿਆਂ ਕੋਲੋਂ ਮੰਗਣ ਆਏ “ ਜਿਹੜੇ ਸਾਡੇ ਤੁਹਾਡੇ ਪੈਸਿਆਂ ਨਾਲ ਟੱਬਰ ਪਾਲ ਰਿਹੇ ਉਹ ਤੁਹਾਨੂੰ ਕੀ ਦੇਣਗੇ | ਆਪ ਜੀ ਦੀ ਸਾਰੀ ਵਾਰਤਾ ਸੁਣ ਕੇ ਮਨ ਬਹੁਤ ਖੁਸ਼ ਹੋਇਆ । 🙏🏻ਵਾਹਿਗੁਰੂ ਜੀ ਕਾ ਖਾਲਸਾ 🙏🏻 🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @munishkumar82
    @munishkumar82 Před rokem +3

    Bahaut vadiya gallan kar rahe hon ji….Apne vich kami bas aini hain ki sadi liv parmatma na judi nahin hain jis karke apan sach di rah te nahin turde…parmatma sab te mehar karen

  • @ParvinderSingh-vw7ly
    @ParvinderSingh-vw7ly Před 2 lety +10

    ਅੱਖਾਂ ਖੋ੍ਹਲ ਦਿੱਤੀਆਂ ਜੀ। thanks

  • @LotayConstructions
    @LotayConstructions Před 2 lety +4

    ਬਹੁਤ ਚੰਗੀ ਗੱਲ ਬਾਤ ਹੈ ਜੀ.... ਸਿੱਖ ਕੌਮ ਨੂੰ ਵੀ ਹੁਣ ਨਵੀਆਂ ਨੀਤੀਆਂ ਘੜਨੀਆ ਚਾਹੀਦੀ ਹੈ... ਸਾਰੇ ਗੁਰੁਦ੍ਵਾਰੇ ਦੋ ਨਿਸ਼ਾਨ ਸਾਹਿਬ ਝੂਲਾਉਣ ਮੀਰੀ ਤੇ ਪੀਰੀ.... ਨੀਲਾ ਤੇ ਕੇਸਰੀ.... ਤਿਕੋਣ ਨਹੀਂ ਚੋਕੋਰ....

    • @JagroopSingh-no7xy
      @JagroopSingh-no7xy Před rokem

      ਅਸਲ ਵਿੱਚ ਸਾਡਾ ਨਿਸ਼ਾਨ ਸਹਿਬ ਨੀਲਾ ਸੀ ਇਹ ਕੇਸਰੀ ਅਸੀਂ ਬਾਮਣ ਦੀ ਚਾਲ ਵਿੱਚ ਫਸ ਗਏ ਜੇ ਸਾਡਾ ਨਿਸ਼ਾਨ ਸਹਿਬ ਨੀਲਾ ਹੁੰਦਾ ਜੋ ਹੈ ਦੇਸ਼ ਦੇ ਕਰੋੜਾਂ ਦਲਿਤ ਸਾਡੇ ਨਾਲ ਜੁੜ ਜਾਣਗੇ ਇਹ ਬਾਮਣ ਨਹੀ ਚਾਹੁੰਦਾ

    • @manigaming5270
      @manigaming5270 Před rokem

      ਨੀਲਾ ਤੇ ਬਸੰਤੀ

  • @bsingh1310
    @bsingh1310 Před rokem +7

    ਬਹੁਤ ਵਧੀਆ ਵੀਚਾਰ ਤੇ ਜਾਣਕਾਰੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @shahbazsingh9366
    @shahbazsingh9366 Před 2 lety +2

    ਵੀਰ ਮਨਜੀਤ ਸਿਹੁੰ ਅਤੇ ਲਿਖਣਹਾਰ ਵੀਰ ਜਗਦੀਪ ਸਿੰਘ ਬਹੁਤ ਸਹੀ ਗੱਲਬਾਤ ਕੀਤੀ ਆ ਤੁਸਾਂ ਨਿੱਜ/ਪ੍ਰਾਈਵੇਸੀ ਨਾਲ ਪਿਆਰ ਖਾਲਸੇ ਦਾ ਵਿਹਾਰ ਨਹੀਂ

  • @harjeetmann5770
    @harjeetmann5770 Před rokem +8

    It’s a great book complete book.Every Sikh should read it.Must read.

  • @swarandeepsingh9041
    @swarandeepsingh9041 Před 2 lety +9

    ਬਹੁਤ ਵਧੀਆ ਮੁਲਾਕਾਤ ਵੀਰ ਜੀ। 💐💐💐💐

  • @gurjeetsingh597
    @gurjeetsingh597 Před rokem +9

    Waheguru jii aj ton Sri Japajii sahib da paath Shuru kar riha jii rojana Shaam nu Mehar karyo waheguru jii and jeda veer, sister comment read kare oh v waheguru jii age ardaas karyo k mainu paath karn da bal bakhshan

  • @prabhdeol9052
    @prabhdeol9052 Před 2 lety +10

    Je eda he ithias ware gal hon lag je .. adhe masle hal ho jan … veere eda he gal bat karde raho .. te duniya diya akhan kholde raho

  • @rajvansh619
    @rajvansh619 Před rokem +2

    22 ji tuhadi 100 books order karanga te shera nu daunga, ❤❤❤❤❤waheguru ji dao thapra, ardaas kabool karo pita ji, dasmesh pita ji❤❤❤❤❤

  • @sgrewal3019
    @sgrewal3019 Před rokem +1

    ਵੀਰ ਮਨਜੀਤ ਸਿੰਘ ਜੀ ਦੇਸ਼ ਪੁਆਧ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ

  • @jagtar9311
    @jagtar9311 Před rokem +3

    ਮਨਜੀਤ,ਸਿੱਘ,ਬਾਬਾ,ਧੰਨਵਾਦ,ਜੀ,ਵਾਹਿਗੁਰੂ,ਮੇਹਰ,ਭਰਿਆਹੰਥ,ਰਂੱਖਣ,ਜੀ

  • @harkiratsinghrana3776
    @harkiratsinghrana3776 Před rokem +1

    ਬਹੁਤ ਵਧੀਆ ਗੱਲਬਾਤ ਏਹੋ ਜਿਹੀਆਂ ਕਿਤਾਬਾਂ ਹੀ modernity ਨੂੰ confrontation ਦੇਊਗੀ ਤੇ ਅਗਾਂਹ ਵੀ ਏਹੋ ਜਿਹੇ ਕਾਰਜ ਤੇ ਬਾਤਾਂ ਪਾਉਂਦੇ ਰਹੋ

  • @rpsingh9152
    @rpsingh9152 Před rokem +1

    ਸਿੱਖ ਮਿਸ਼ਨਰੀ ਲੁਧਿਆਣਾ ਨੂੰ ਫੰਡਿੰਗ ਕਰਦੋ ਅਸਲ ਸਿੱਖ ਇਤਿਹਾਸ ਘਰ ਘਰ ਪਹੁੰਚ ਜਾਊ। ਅਸੀਂ ਖੁਦ ਇਨਾਮ ਲੈਣ ਦੇ ਲਾਲਚ ਚ ਕੁਝ ਸਾਡੇ ਅਧਿਆਪਕ ਵੀ ਕੁੱਟ ਕੁੱਟ ਕੇ ਤਿਆਰੀ ਕਰਵਾਉਂਦੇ ਸੀ। ਅੱਜਕਲ ਸਕੂਲਾ ਚ ਡਰਾਮਾ ਜਿਆਦਾ।

  • @hardeep.s.k
    @hardeep.s.k Před 2 lety +6

    ਬਹੁਤ ਖੂਬਸੂਰਤ ਗੱਲਾਂ ਜੀ 🙏😀

  • @SinghGurpreet24
    @SinghGurpreet24 Před 2 lety +19

    Now I’m feeling proud 🙏🏻

    • @viahvideo3314
      @viahvideo3314 Před 2 lety

      es mhan kitab nu kistra mngva skde hmm ji

    • @SinghGurpreet24
      @SinghGurpreet24 Před 2 lety

      @@viahvideo3314 Online mangwa salde O tusi 🙏🏻 sorry

  • @ranawarring8943
    @ranawarring8943 Před 2 lety +5

    ਅਨੰਦ ਹੀ ਅਨੰਦ 🙏🙏

  • @sukhpreetsidhusukhpreetsidhu

    Waheguru ji 🙏

  • @theprofessorexplores8213

    Shaah Kitaab Ghar, Opposite Punjabi University Patiala... The shop and the shop owner is the marvelous peace of the universal energy....

  • @bhaiharpreetsinghkhalsakal6877

    ਵਾਹਿਗੁਰੂ ਜੀ ਚੜ੍ਹਦੀਕਲਾ ਬਖ਼ਸ਼ਿਸ਼ ਕਰਨ ਵੀਰ ਜੀ ਏਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ

    • @harjitsingh9701
      @harjitsingh9701 Před rokem

      kehra sikh itihaas jehra sara e jhootha te virodiya da likhya hoya . 😂..sikhi de sidhant hi sab kuch ne jo gurbani ch ne .. baki ehe hor grantha de havala de riha ..

    • @gurdeepsandhu727
      @gurdeepsandhu727 Před rokem

      Harjeet Veer, bhaven Sikh Qaum di History, tuhade mutabik Virodhi Historians da likhia hai, par fer vi Sikh Qaum varga koyi vi hor nahi hai Veer ji. Hum Rakhat Paatshahi Dawa, Ja Itko Ya Utko Pawa...Zindabad Zordaar Zabardast Sikh Qaum...🙏

    • @manjinderrai7887
      @manjinderrai7887 Před rokem

      @@harjitsingh9701hun tu dase gaa kidaa ithas hega kida nai sala katedd

  • @rpsingh9152
    @rpsingh9152 Před rokem +3

    ਸਿੱਖ ਪੰਥ ਚ ਇਹ ਬਹੁਤ ਮੁਸ਼ਕਿਲ ਆ ਕਿ ਜੋ ਮੈਂ ਕਹਿ ਰਿਹਾ ਉਤੇ ਕਿੰਤੂ ਪ੍ਰੰਤੂ ਨਾ ਕਰੋ। ਤਰਕ ਨੀ ਲੱਭਣਾ ਚਹੁੰਦੇ ਖੁਦ।

  • @nirmalsingh-li5ct
    @nirmalsingh-li5ct Před 2 lety +104

    ਸਿੱਖ ਇਤਿਹਾਸ 17 ਸਾਲ ਦੀ ਉਮਰ ਵਿੱਚ ਪੜ੍ਹਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਹੌਲ਼ੀ ਹੌਲ਼ੀ ਰੋਜ਼ ਪੜ੍ਹੋ

    • @sakinderboparai3046
      @sakinderboparai3046 Před 2 lety +5

      ਤੂੰ ਬਿੱਲਕੁਲ ਸਹੀ ਕਿਹਾ ਹੈ ।ਧੰਨਵਾਦ ਜੀ ।

    • @JagroopSingh-no7xy
      @JagroopSingh-no7xy Před rokem +7

      ਨਹੀ ਜੀ 12 ਜਾ 13 ਸਾਲ ਦੀ ਉਮਰ ਵਿੱਚ ਹਲਕਾ ਜਿਹਾ ਜ਼ਿਆਦਾ ਬੋਝ ਨਹੀ ਦੱਸਣਾ ਸੂਰੂ ਕਰ ਦੇਣਾ ਚਾਹੀਦਾ ਖੇਡ ਖੇਡ ਵਿੱਚ ਹੀ ਹੋਵੇ ਭਾਵੇ ਸਾਡੇ ਗੁਰੁਦੁਵਾਰੇ ਤਾ ਸਿਰਫ ਸਵੇਰ ਸ਼ਾਮ ਦੀ ਮਰਿਯਾਦਾ ਤੱਕ ਰਹਿ ਗਏ

    • @preetsingh1799
      @preetsingh1799 Před rokem +14

      5 ਤੋਂ 7 ਸਾਲ ਦੀ ਉਮਰ ਚ ਜੇ ਬੱਚੇ ਨੂੰ ਨਿੱਕੀਆਂ ਨਿੱਕੀਆਂ ਸਾਖੀਆਂ ਸੁਣਾਈਏ ਤਾਂ ,ਸਿੱਖੀ ਤੋਂ ਕਦੇ ਨੀ ਥਿੜਕਣਗੇ

    • @hsingh2420
      @hsingh2420 Před rokem +3

      Janam ton pehlan hi itihaas sunaunha shuru kr denha chahida

    • @prabhjit_
      @prabhjit_ Před rokem

      ਭਾਈ ਹੁਣ ਕਿਸਨੂੰ ਸਹੀ ਕਹੀਏ🥲?

  • @jpunia1342
    @jpunia1342 Před 2 lety +6

    Wageguru ji ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ

  • @nirmalsingh-li5ct
    @nirmalsingh-li5ct Před 2 lety +6

    ਆਨੰਦ ਆ ਗਿਆ ਜੀ

  • @user-lw5bq7xd3w
    @user-lw5bq7xd3w Před 9 měsíci +1

    Va Ji va kea baat hai JNAB ji waheguru ji 👍

  • @sgrewal3019
    @sgrewal3019 Před rokem +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹਨ ਜੀ

  • @havelienterprises135
    @havelienterprises135 Před 10 měsíci

    ਭਾਈ ਮਨਜੀਤ ਸਿੰਘ ਚੰਗਿਆੜਾ ਜੀ ਤੁਸੀਂ ਸਾਡੇ ਪੁਆਦ ਦੀ ਸ਼ਾਨ ਹਨ। ਧੰਨਵਾਦ

  • @user-pe5mg5tr3s
    @user-pe5mg5tr3s Před 3 měsíci +1

    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏

  • @harinderjitdhillon272
    @harinderjitdhillon272 Před 11 měsíci +1

    ਵਾਹਿਗੁਰੂ ਜੀ ਮੈਂ ਦੁਬਾਈ ਵਿਚ ਰਹਿੰਦਾਂ ਆ, ਮੈਨੂੰ 4 ਮਹੀਨੇ ਤੋਂ ਹੰਨੇ ਹੰਨੇ ਪਾਤਸ਼ਾਹ ਕਿਤਾਬ ਨਹੀਂ ਮਿਲ ਰਹੀ, Amazon ਤੇ ਵੀ ਨਹੀਂ ਹੈ,

  • @sgrewal3019
    @sgrewal3019 Před rokem

    ਵੀਰ ਜੀ ਬੇਨਤੀ ਹੈ ਜੀ ਆਕਾਲ ਅਕੈਡਮੀ ਬੜ੍ਹੂ ਸਾਹਿਬ ਵਾਲਿਆਂ ਨੂੰ ਸਕੂਲ ਖੋਲਣ ਲਈ ਵੱਧ ਤੋਂ ਵੱਧ ਜ਼ਮੀਨਾਂ ਦਾਨ ਦੇ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਦਮ ਕਰਨਾ ਚਾਹੀਦਾ ਹੈ ਸਿਖਾਂ ਨੂੰ

  • @ManpreetSingh_1173
    @ManpreetSingh_1173 Před 2 lety +5

    ਬਹੁਤ ਸਹੁਣੀ ਗੱਲਬਾਤ।

  • @bhupindersingh5311
    @bhupindersingh5311 Před rokem +1

    Very nice Waheyguru chardikala rakhey sikh koum di 💪🏽🙏🙏🙏🙏🙏

  • @mansimratkalsi5400
    @mansimratkalsi5400 Před rokem +1

    ਬਹੁਤ ਵਧੀਆ ਵਿਚਾਰ

  • @dharmindersingh5939
    @dharmindersingh5939 Před 10 měsíci

    ਬਹੁਤ ਬਹੁਤ ਧੰਨਵਾਦ ਸਿੱਖ ਇਤਹਾਸ ਸਾਂਝਾ ਕਰਨ ਲਈ।🙏

  • @sukhagill1162
    @sukhagill1162 Před 2 lety +2

    ਮੈਂ ਪੜ੍ਹਨੀ ਸ਼ੁਰੂ ਕੀਤੀ ਹੈ ਹੰਨੇ ਹੰਨੇ ਪਾਤਸ਼ਾਹੀ ਬਹੁਤ ਸੋਹਣਾ ਲਿਖਿਆ ਜੀ

    • @sakinderboparai3046
      @sakinderboparai3046 Před 2 lety

      ਵਾਹ ਜੀ ਵਾਹ ।

    • @SukhdeepSingh-cf8um
      @SukhdeepSingh-cf8um Před 2 lety

      ਕਿਥੋ ਮਿਲੇਗੀ ਕਿਤਾਬ ਵੀਰ ਜੀ

    • @sukhagill1162
      @sukhagill1162 Před 2 lety

      Moge tan Malhotra book dipo main bazar ton

    • @harman11113
      @harman11113 Před 2 lety +1

      Macro Global immigration services ਦੇ ਹਰ ਸੈਂਟਰ ਤੇ ਵੀ ਇਹ ਨਾਵਲ ਉਪਲਬਧ ਹੈ।

    • @SukhdeepSingh-cf8um
      @SukhdeepSingh-cf8um Před 2 lety

      @@sukhagill1162 ਧੰਨਵਾਦ ਵੀਰ

  • @simarvining6078
    @simarvining6078 Před 2 lety +3

    ਬਹੁਤ ਅਨੰਦ ਆਇਆ ਫੌਜੋ

  • @MrNavdeep1980
    @MrNavdeep1980 Před 2 lety +3

    ਬਹੁਤ ਵਧੀਆ ਤੇ ਜਾਣਕਾਰੀ ਭਰਪੂਰ 🙏🙏

  • @karamcheema9280
    @karamcheema9280 Před rokem +1

    ਬਹੁਤ ਬਹੁਤ ਵਧੀਆ ਜਾਣਕਾਰੀ ਜੀ... 🙏🙏🙏

  • @ndsweriyampura6150
    @ndsweriyampura6150 Před 11 měsíci +1

    ਬੱਚੀਆਂ ਨੂੰ ਗੁਰੂਮਤ ਦੀ ਸਿੱਖਿਆ ਘਰ ਤੋਂ ਪਹਿਲੇ ਦਿਨ ਤੋਂ ਕਰ ਦੇਣੀ ਚਾਹੀ ਦੀ ਆ ਤੇ ਮਾਂ ਅਤੇ ਪਿਤਾ ਗੁਰੂਮਤ ਅਨੁਸਾਰ ਜੀਵਨ ਬਤੀਤ ਕਰ ਕੇ ਦਿਖਾਣ, need to settle examples for them. So that they can Learn everything under the influence of ਗੁਰੂਬਾਨੀ ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਰਹੋ. Like
    ਯਹੂਦੀਆਂ ਨਿ. ਕਿੱਤਾ ਸੀ।
    ਬੱਚੀਆਂ ਦਾ thought process ਬੇਹੱਦ ਤੇਜ ਹੰਦਾ they learn so quickly if parents just try little bit

  • @gurtejsingh9004
    @gurtejsingh9004 Před 2 lety +3

    ਚੜਦੀਕਲਾ ਜੀ

  • @sharanjitkaur8127
    @sharanjitkaur8127 Před 2 lety +2

    ਅੱਜ ਸਭ ਦੇ ਉਪਰ ਨਿੱਜ ਹਾਵੀ ਹੋ ਰਿਹਾ ਹੈ।

  • @jdhanoatransport1794
    @jdhanoatransport1794 Před 2 lety +2

    ਵਾਹਿਗੁਰੂ

  • @VikramSingh-ky6jo
    @VikramSingh-ky6jo Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @shindachahal216
    @shindachahal216 Před rokem +1

    ਕੋਈ ਸਬਦ ਨੂ ਵੀਰੇ 🙏🏽🙏🏽🙏🏽💝💝💝

  • @Gurpreetsingh-mz8gx
    @Gurpreetsingh-mz8gx Před rokem +2

    ਵਾਹ,,, ਬੇਮਿਸਾਲ ...😎

  • @gurdeepsandhu727
    @gurdeepsandhu727 Před rokem

    Sardar Jagdeep Singh ji di likhi eh Bahumulli Kitaab har Sikh nu pad ni chahi di hai Mere Sikh Veero...🙏

  • @RupinderSingh-nb4ck
    @RupinderSingh-nb4ck Před měsícem

    ਚੜਦੀਕਲਾ ... ਅਕਾਲ ਹੀ ਅਕਾਲ

  • @Gurvinderromana007
    @Gurvinderromana007 Před rokem +2

    ਵੀਰੇ ਜਿਉਂਦੇ ਰਹੋ❤️🙌🙏

  • @singhjagsir1989
    @singhjagsir1989 Před 2 lety +3

    ਪਹਿਲਾ ਦਰਸ਼ਕ

  • @SukhwinderSingh-jb2oy
    @SukhwinderSingh-jb2oy Před 2 lety +2

    Satnam waheguru

  • @HarbhajanSingh-ii8ej
    @HarbhajanSingh-ii8ej Před rokem +1

    Thank u khalsa ji. Guru fateh bhai sahib ji.

  • @SinghGurpreet24
    @SinghGurpreet24 Před 2 lety +4

    Waaah ji waaah 🙌🏻🙌🏻🙌🏻
    Bhut bhut Sohne te uche vichar dasse tusi 🙏🏻🙏🏻

  • @SIDHUSIMAR-xp4lq
    @SIDHUSIMAR-xp4lq Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @ramandeepsinghsidhu8092
    @ramandeepsinghsidhu8092 Před 2 lety +1

    ਬਹੁਤ ਵਧੀਆ ਵਿਚਾਰ । ਧੰਨਵਾਦ ਜੀ।

  • @manjinderram8201
    @manjinderram8201 Před rokem

    Waheguru ji

  • @GSBconstruction.
    @GSBconstruction. Před rokem

    Koi bol nhi mere kol teeeh dilo dhanwaad g

  • @MindReset01984
    @MindReset01984 Před 2 lety +2

    Veer ji sukh milea ji....

  • @AVTARSINGH-zu3cj
    @AVTARSINGH-zu3cj Před 2 měsíci

    Waheguru. Ji

  • @singhjagsir1989
    @singhjagsir1989 Před 2 lety +2

    ਚੜ੍ਹਦੀਕਲਾ ...

  • @palwindersingh3527
    @palwindersingh3527 Před 2 lety +2

    ਵਾਹ ਮਨਜੀਤ

  • @shubkaran3499
    @shubkaran3499 Před rokem

    Waheguru guru khalsa waheguru ji fath ji khalsa ji tusi saki wali

  • @gursimransingh2950
    @gursimransingh2950 Před 2 lety +2

    ਚੜ੍ਹਦੀਕਲਾ

  • @dhaliwalsukhvir38
    @dhaliwalsukhvir38 Před 2 lety +2

    ਬਹੁਤ ਵਧੀਆ ਗੱਲਬਾਤ ਜੀ🙏

  • @singhrasal8483
    @singhrasal8483 Před 2 lety +2

    ਮਨਜੀਤ ਬਹੁਤ ਵਧੀਆ
    Gndu ਅਸਰ

  • @user-cd7zj1rz4q
    @user-cd7zj1rz4q Před rokem

    Chardika Bhai sab hun tk lakha shahadtan hoyia hn singha singhnya Dian.

  • @navikhaira175
    @navikhaira175 Před 9 měsíci

    ਚੜਦੀ ਕਲਾ ਰਹੇ ਖਾਲਸੇ ਦੀ ਵੀਰ

  • @rajvansh619
    @rajvansh619 Před rokem +1

    Waheguru ji❤❤❤❤❤

  • @GurpreetKaur-rr5oi
    @GurpreetKaur-rr5oi Před 11 měsíci

    1000% sach han sab galla

  • @amritsar8947
    @amritsar8947 Před rokem +1

    ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @gurwinderbadesha1825
    @gurwinderbadesha1825 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdarshansingh6251
    @gurdarshansingh6251 Před rokem +1

    Waheguru

  • @user-bj6qr9gm3s
    @user-bj6qr9gm3s Před 11 měsíci

    ❤ ' :ਚੜ੍ਹਦੀਕਲਾ ਜੀ 🙏

  • @ParamjitSingh-ts1kx
    @ParamjitSingh-ts1kx Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @bsingh1310
    @bsingh1310 Před rokem +1

    Very nice vichar

  • @NavjotSingh-bh3ol
    @NavjotSingh-bh3ol Před rokem

    ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਆ❤❤

  • @dilpreetsingh707
    @dilpreetsingh707 Před rokem

    ਬਹੁਤ ਸੋਹਣੀ ਕਿਤਾਬ ਐ ਬਾਈ 👌👌👌👌 ਪੜ੍ਹਨੀ ਚਾਹੀਦੀ ਹੈ

  • @harmancheema3751
    @harmancheema3751 Před rokem +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @rabbrakhassk9806
    @rabbrakhassk9806 Před rokem

    ਵਾਹਿਗੁਰੂ ਜੀ

  • @rupandeep7649
    @rupandeep7649 Před rokem +2

    bhut vdia ji

  • @SATNAMSINGH-gu7bq
    @SATNAMSINGH-gu7bq Před rokem

    ਵਾਹਿਗੁਰੂ ਜੀ 🙏🙏🙏🙏

  • @jagsirgill1285
    @jagsirgill1285 Před 2 lety +1

    Bahut vadiya 🙏🙏

  • @nijjar7774
    @nijjar7774 Před rokem +1

    Books collection bare video banau please

  • @KuldeepSingh-uh5to
    @KuldeepSingh-uh5to Před 2 lety +1

    bahot wdiya interview manjeet singh ji, jagdeep singh ty rajinder singh rahi nal hor interviews kro

  • @KawalNijjar-fd4pl
    @KawalNijjar-fd4pl Před 2 lety

    ਬਹੁਤ ਵਧੀਆ ਕਿਤਾਬ ਲਿਖੀ ਤੁਸੀਂ ਸਿੰਘ ਸਾਹਿਬ ਕੋਸ਼ਿਸ਼ ਕਰਾਂਗੇ ਖਰੀਦ ਕੇ ਪੜ੍ਹੀਏ

  • @manmeetsingh1344
    @manmeetsingh1344 Před 2 lety +2

    Jagdeep bai 👌🏻👌🏻

  • @nahalbalwindersingh4413
    @nahalbalwindersingh4413 Před 2 lety +1

    Both vadia g 🙏🏻 Akal g

  • @japneetkaurbrar4063
    @japneetkaurbrar4063 Před 2 lety +2

    Bhut vadiya Veer g