ਕਣਕ ਤੋ ਬਾਅਦ ਮੁਫ਼ਤ 25000 ਕਮਾਓਣ ਦਾ ਇਹ ਮੌਕਾ ਨਾ ਗਵਾਓ • ਝੋਨਾਂ ਲਾਓਣ ਤੋ ਪਹਿਲਾਂ ਫਰੀਂ ਦੀ ਕਮਾਈ | agri advice

Sdílet
Vložit
  • čas přidán 15. 04. 2024
  • 60 ਦਿਨਾਂ 'ਚ 25000 ਕਮਾਓਣ ਦਾ ਮੌਕਾ ਨਾ ਗਵਾਓ • ਝੋਨਾਂ ਲਾਓਣ ਤੋ ਪਹਿਲਾਂ ਮੁਫਤ ਦੀ ਕਮਾਈ
    Your Queries:-
    Earn Money
    increase soil quality
    improving soil quality
    soil health
    #farming #agriculture #soil
  • Jak na to + styl

Komentáře • 86

  • @GurinderSingh-vb4ux
    @GurinderSingh-vb4ux Před 2 měsíci +23

    ਸਤਿ ਸ੍ਰੀ ਅਕਾਲ ਜੀ ਮੈਂ ਵੀ ਤਿੰਨ ਵਿੱਗੇ ਵਾਣ ਵਿੱਚ ਮੂੰਗੀ ਬੀਜਣੀ ਹੈ ਤਿੰਨ ਕਿਲੋ ਬੀਜਦੇ ਨਾਲ ਇੱਕ ਥੈਲਾ ਸੁਪਰ ਦਾ 50 ਕਿਲੋ ਦਾ ਉਹ ਸਿਰਫ ਮੈਂ ਮੱਕੀ ਬੀਜਣ ਵਾਲੀ ਮਸ਼ੀਨ ਸ਼ਕਤੀਮਾਨ ਦੀ ਹੁੰਦੀ ਹੈ ਉਸਦੀਆਂ ਡਿਸਕਾਂ ਚੇਂਜ ਕਰਕੇ ਉਹ ਤਿੰਨ ਵਿੱਗੇ ਵਾਹਣ ਵਿੱਚ ਤਿੰਨ ਕਿਲੋ ਬੀਜ ਪਾਂਦੀ ਹੈ ਤੇ ਸੁਪਰ ਦਾ ਇੱਕ ਥੈਲਾ ਪਾਵਾਂਗਾ ਔਰ ਉਹ ਬੈਡਾਂ ਉੱਤੇ ਮੂੰਗੀ ਬੀਜਾਗਾ ਉਸ ਨਾਲ ਪਾਣੀ ਲਾਣਾ ਵੀ ਸੌਖਾ ਹੈ ਅਤੇ ਉਹ ਬਾਰਿਸ਼ ਤੋਂ ਵੀ ਬਚ ਜਾਂਦੀ ਹੈ ਅਤੇ ਆਪਾਂ ਨਾ ਖਰਚਾ ਵੀ ਘਟ ਜਾਂਦਾ ਧੰਨਵਾਦ

  • @surindercheema2150
    @surindercheema2150 Před 2 měsíci +4

    ਬਹੁਤ ਵਧੀਆ ਨਤੀਜੇ ਆ je

  • @JagtarMaan-cg1yy
    @JagtarMaan-cg1yy Před 2 měsíci +14

    ਟਾਈਮ ਦੱਸੋ ਜੀ ਮੂੰਗੀ ਕਿੰਨੀ ਤਾਰੀਕ ਤੋਂ ਕਿੰਨੀ ਤਾਰੀਕ ਤੱਕ ਬੀਜ ਸਕਦੇ

    • @rairavindersingh
      @rairavindersingh Před měsícem

      25 april tak bej do . May ch jma na bejo badh wich meeh bahot aunde

  • @parmjeetbajwa4950
    @parmjeetbajwa4950 Před 2 měsíci +6

    ਵਾਹਿਗੁਰੂ ਜੀ🙏

  • @DayaSingh-rx9pf
    @DayaSingh-rx9pf Před 2 měsíci +9

    Veer ਜੀ ਇਹ 3 ਮਹੀਨੇ ਲੈ ਜਾਂਦੀ ਹੈ

  • @Cropkingz
    @Cropkingz Před 2 měsíci +4

    ਬਹੁਤ ਖੁਸ਼😃😃👍👍👍👌👌👌👌👌

  • @KulwantSingh-fu4bg
    @KulwantSingh-fu4bg Před 2 měsíci +3

    ਮੁਗੀ ਬਰਸਾਤਾਂ ਵਿਚ ਫਸ ਜਾਦੀ ਹੈ। ਯਾ ਜਿਆਦਾ ਫੈਲਾ ਕਰਕੇ ਫਲ ਨਹੀਂ ਲੱਗਦਾ

  • @r.p.singhpal4325
    @r.p.singhpal4325 Před 2 měsíci +2

    U.P. te Uttarakhand vich sattha jhona lag cukha hai or 70 Dina vich eshdi badai ho Jani hai or 80-90 hazar da nikal bi janda ya,par Punjab vich ye sattha jhona shyad nahi lagda

  • @jagatpreetsingh7732
    @jagatpreetsingh7732 Před 2 měsíci +1

    Very good information sir ji

  • @jattlife8530
    @jattlife8530 Před 2 měsíci

    Bai jehde khet vich kanka beejan same avkira di spry kiti c ohde vich mungi beej skde aa

  • @HappyDumplings-fv2qb
    @HappyDumplings-fv2qb Před 2 měsíci +3

    Good good

  • @jagjitsinghdhillon2678
    @jagjitsinghdhillon2678 Před 2 měsíci +3

    Waheguru Ji

  • @amritpalsingh9713
    @amritpalsingh9713 Před 2 měsíci +2

    Vir 70 din laindi a moongi asi beeji a ganne wale khet vich 1.5 killa 12 march di bijai a bhut wadia fasal a

  • @newpunjab5190
    @newpunjab5190 Před 2 měsíci +2

    ਵੀਰ, ਮੂੰਗੀ ਦਾ ਛੱਟਾ ਦੇ ਕੇ ਬੀਜ਼ ਕੇ ਫਿਰ ਆਲੂਆ ਆਲੇ ਰੇਜ਼ਰ ਨਾਲ ਵੱਟਾਂ ਪਾ ਸਕਦੇ ਆ ??

  • @kuldeepnain7362
    @kuldeepnain7362 Před 2 měsíci

    Good

  • @Jrandhawa13
    @Jrandhawa13 Před 2 měsíci +3

    👍 ਵਧੀਆ ਜਾਣਕਾਰੀ ਜੀ ਧੰਨਵਾਦ

    • @pawanlahoriya3086
      @pawanlahoriya3086 Před 2 měsíci +1

      ਬਕਵਾਸ ਮਾਰਦਾ 50kg ਨਹੀਂ ਨਿਕਲੀ 2 ਏਕੜ ਵਿੱਚੋਂ ਜਮੀਨ ਬੀ ਸਰਸੋੰ ਵਾਲੀ ਹੀ

  • @Dhillonmanvir3917
    @Dhillonmanvir3917 Před 2 měsíci

    ਧੰਨਵਾਦ ਵੀਰ ਜੀ

  • @artindersingh6226
    @artindersingh6226 Před 2 měsíci

    Veer ji kini treek tak beej sakde moongi

  • @Gagarmalia
    @Gagarmalia Před 2 měsíci +1

  • @armaanbrar3325
    @armaanbrar3325 Před 2 měsíci +1

    Gud. Brooooo

  • @harmandeepsingh9422
    @harmandeepsingh9422 Před 2 měsíci

    Ssa y kalar jameen nu kiven theek kriye eh vi jrur dsso y

  • @Johalpunjab
    @Johalpunjab Před 2 měsíci +1

    Veer g jhonaa di date kee hai

  • @gurisingh6344
    @gurisingh6344 Před 2 měsíci

    👍👍👍👍👍

  • @GurwinderSingh-dz8le
    @GurwinderSingh-dz8le Před 2 měsíci

    Bai assi ta mungi di daal di bijai kri da

  • @JagdeepSingh-vo7ed
    @JagdeepSingh-vo7ed Před 2 měsíci

    Bhji papular dai khet v la skde a 2.5 Sal dai a bute

  • @honeygill8025
    @honeygill8025 Před 2 měsíci

    Bansi gold moongi per kg rate ki hai veera

  • @PardeepSingh-fv6fq
    @PardeepSingh-fv6fq Před 2 měsíci +1

    ਕਿੰਨੇ ਦਿਨ ਲੈਦੀ ਮੂੰਗੀ ਇਹ ਵੀ ਦਸੋ ਵੀਰ ਜੀ

  • @harrypharwala8181
    @harrypharwala8181 Před 2 měsíci

    Veer mongi di sari video pao Khdo lgni a Te ki Peña

  • @Cropkingz
    @Cropkingz Před 2 měsíci +7

    ਮਹੱਤਵਪੂਰਣ 👏👏👏👏

  • @newpunjab5190
    @newpunjab5190 Před 2 měsíci +2

    ਮੂੰਗੀ ਦੀ ਤਰਾਂ ਮਾਂਹ ਵੀ ਬੀਜ਼ ਸਕਦੇ ਹਾਂ ?? ਏਰੀਆ👉 ਗੁਰਦਾਸਪੁਰ

  • @GurwinderSingh-dz8le
    @GurwinderSingh-dz8le Před 2 měsíci +1

    Assi ta machine te vad lai da

  • @rukmanjotsingh300
    @rukmanjotsingh300 Před 2 měsíci

    ਬੀਜ ਕਿਹਡਾ

  • @ParmjitChahal-me2qj
    @ParmjitChahal-me2qj Před 2 měsíci +5

    ਵੱਢਣ ਲਈ ਕਿਸੇ ਚੀਜ਼ ਦੀ ਵਰਤੋਂ ਕਰ ਸਕਦੇ ਆ

    • @agriadvice
      @agriadvice  Před 2 měsíci +5

      ਕੰਬਾਇਨ ਨਾਲ ਵੱਡੀ ਜਾਦੀ ਹੈ ਬਹੁਤ ਸੌਖੀ

  • @baljitbhullar1310
    @baljitbhullar1310 Před 2 měsíci +2

    ਪਿਛਲੇ ਸਾਲ ਅਸੀ ਬੀਜੀ ਸੀ ਬਹੁਤ ਵਧੀਆ ਰਹੀ ਮੂੰਗੀ

    • @pritpalsingh1076
      @pritpalsingh1076 Před 2 měsíci

      Kerala beej Paia c te kinne din lae c Kinnee niklee c

    • @gurwindersinghbuttar163
      @gurwindersinghbuttar163 Před 2 měsíci

      Date ਕਿਹੜੀ ਸੀ ਬਿਜਾਈ ਦੀ ।ਕਿਸਮ ਵੀ ਦੱਸੋ

    • @gurwindersinghbuttar163
      @gurwindersinghbuttar163 Před 2 měsíci

      Date ਕਿਹੜੀ ਸੀ ਬਿਜਾਈ ਦੀ ।ਕਿਸਮ ਵੀ ਦੱਸੋ

  • @JagtarSingh-dp8lf
    @JagtarSingh-dp8lf Před 2 měsíci

    Sat shri akala y ji good bro ❤❤

  • @upkarvirk5196
    @upkarvirk5196 Před 2 měsíci +3

    1 st viewer

  • @kuldipsingh1828
    @kuldipsingh1828 Před 2 měsíci

    Vir ssa ji sarea nu wrong information hai ji mai 200 acres de kheti karda va ji .Mai 3 vari April 15 to bahad 10.......10 acres mungi beej chuka va bilkul kamjab ne hundi vir ji eh meri suggestion c baki tuhadi marji

  • @gslaser7083
    @gslaser7083 Před 2 měsíci +1

    Super seeder nal been sakde aa

  • @kuldeepgrewal8303
    @kuldeepgrewal8303 Před 2 měsíci

    1827 mil nhi ryi y

  • @Kabaddi55744
    @Kabaddi55744 Před 2 měsíci

    ਝੋਨਾ ਕੇਰਣ ਬਾਰੇ ਦੱਸੋ ਕੇਰਣਾ ਚਾਹੀਦਾ ਜਾ ਨਹੀ

  • @sukhipcgamingyt6095
    @sukhipcgamingyt6095 Před 2 měsíci +1

    ਬਾਈ ਜੀ ਮਾਰੂ ਵਾਹਣ ਲਈ ਮੂੰਗੀ ਦਾ ਕੋਈ ਵਡਿਆ ਬੀਜ ਦੱਸੋ plz ਵਾਹਣ ਮਾਰੂ ਹੈ ਤੇ ਪਾਣੀ ਸੂਏ ਦਾ ਲੱਗਦਾ ਹੈ ਹਰ ਵਾਰ

    • @Cropkingz
      @Cropkingz Před 2 měsíci +2

      ਵੀਰ ਨੇ ਦੱਸਿਆ ਤਾ ਹੈ ਵਿਡੀਓ ਦੇ ਵਿੱਚ ਦੇਖੋ

    • @sukhipcgamingyt6095
      @sukhipcgamingyt6095 Před 2 měsíci

      ok bai

    • @rameshlal9405
      @rameshlal9405 Před 2 měsíci

      Kina din vich tryar hondi a moghi

    • @BalwinderSingh-wb1qr
      @BalwinderSingh-wb1qr Před 2 měsíci +1

      Veer ji location dasso please idea main dassanga agge rabb di marji

    • @BalwinderSingh-wb1qr
      @BalwinderSingh-wb1qr Před 2 měsíci

      Veere pc bare gall karni aa please contact number

  • @ranjodhsaini5078
    @ranjodhsaini5078 Před 2 měsíci

    ਸਤਿ ਸ਼੍ਰੀ ਅਕਾਲ ਜੀ

  • @jarnailsinghkahlon4210
    @jarnailsinghkahlon4210 Před 2 měsíci

    Bijli ta nahi àatti

  • @gursimranaulakh376
    @gursimranaulakh376 Před 2 měsíci

    ਇਸ ਵਾਰ ਮੂੰਗੀ ਨਹੀਂ ਬੀਜੀ ਜਾਣੀ ਕਿਉਂਕਿ ਇਸ ਵਾਰ ਨਹਿਰਾ ਵਿਚ ਬੰਦੀ ਵੀ ਹੈ । ਮੋਟਰਾਂ ਵਾਲੀ ਲਾਈਟ ਵੀ ਨਹੀਂ ਆਉਣੀ ।

  • @JagjitSingh-zg9yr
    @JagjitSingh-zg9yr Před 2 měsíci

    ਮੂੰਗੀ ਕੜੀ ਬੀਜਾਣੀ

  • @gurvailsingh2589
    @gurvailsingh2589 Před 2 měsíci

    Bai asi ta ਹਰੀ ਖਾਦ ਵਾਸਤੇ ਤਿੱਲ ਬੀਜ਼ ਦਿੱਤੇ

  • @Birdavinder297
    @Birdavinder297 Před 2 měsíci

    ਮੂੰਗੀ ਬਾਰੇ ਗੱਲ ਕਰਨੀ ਆ

  • @jagmohanbajwa5253
    @jagmohanbajwa5253 Před 2 měsíci

    No deo vere

  • @armansinghmaan6840
    @armansinghmaan6840 Před 2 měsíci

    Vire kina time ch pakk jani a ehh varity

  • @VarinderSingh-dh7du
    @VarinderSingh-dh7du Před 2 měsíci

    22 apa 3 saal ho gye bijde a g

    • @gurwindersinghgssidhu2936
      @gurwindersinghgssidhu2936 Před 2 měsíci +3

      ਬਾਈ ਕਿੰਨੀ ਤਰੀਕ ਵਾਹਣ ਵਾਹ ਕੇ ਜਾਂ ਜੀਰੋ ਡਰਿੱਲ ਨਾਲ ਕਿੰਨਾ ਝਾੜ

    • @VarinderSingh-dh7du
      @VarinderSingh-dh7du Před 2 měsíci +1

      @@gurwindersinghgssidhu2936 22 wah k beej de a g

    • @gurwindersinghgssidhu2936
      @gurwindersinghgssidhu2936 Před 2 měsíci

      @@VarinderSingh-dh7du ਦੋ ਤਵੀਆਂ ਦੋ ਸਵਾਗੇ , ਕਿੰਨਾ ਝਾੜ ਹੁੰਦਾ।

    • @atindersingh7571
      @atindersingh7571 Před 2 měsíci

      ​@@VarinderSingh-dh7du
      Apna number send kr skde ho
      Ja insta id
      Jankari leni c Mungi vste bro

    • @JagtarMaan-cg1yy
      @JagtarMaan-cg1yy Před 2 měsíci

      ਕਿੰਨੀ ਤਾਰੀਕ ਤੋਂ ਕਿੰਨੀ ਤਾਰੀਕ ਤੱਕ ਬੀਜ ਸਕਦੇ ਹਾਂ ਜੀ

  • @navneetkennel5925
    @navneetkennel5925 Před 2 měsíci

    Suhaga vir tapd ch hi Marna

  • @Birdavinder297
    @Birdavinder297 Před 2 měsíci +1

    ਵੀਰ ਜੀ ਆਪਣਾ ਨੰਬਰ ਦਿਓ

  • @sukhalikhari02
    @sukhalikhari02 Před 2 měsíci

  • @punjabiweatherchannel
    @punjabiweatherchannel Před 2 měsíci

    👍👍👍👍👍