26 Lakh da Disc Harrow da set 26 ਲੱਖ ਦੀਆਂ ਤਵੀਆਂ , ਜਰਮਨ ਤੋਂ ਮੰਗਵਾਈਆਂ , ਬਾਕੀ ਪੂਰੀ ਵੀਡੀਓ ਵੇਖੋ ਡਿਟੇਲ ਲਈ

Sdílet
Vložit
  • čas přidán 30. 10. 2023

Komentáře • 258

  • @hardeepha9455

    26 ਲੱਖ ਦਾ ਕੰਮ ਨੀ ਕਰਦੀਆਂ ਫੇਲ ਨੇ

  • @gurphsingh5163

    ਮੈਨੂੰ ਤਾਂ ਆਵਦੇ ਸੌਲਾਂ ਮਿੰਟਾਂ ਦਾ ਦੁੱਖ ਜੋ ਇਸ ਨੂੰ ਵੇਖਣ ਤੇ ਵੇਸਟ ਕੀਤੇ, ਤੁਸੀ ਛੱਬੀ ਲਾ ਕਿ ਬੱਸ ਯੂ ਟਿਊਬ ਲਈ ਵੀਡੀਓ ਹੀ ਖੱਟੀ ਹੋਰ ਨਹੀਂ ਕੁਛ

  • @mandeepsinghbuttar2194

    , ਏਹੋ ਨਾਲੌ ਤਾਂ ਆਮ ਤਵੀਤ ਵਧੀਆ ਵਹੁਦੀਆ 26 ਲੱਖ ਵਾਲਾ ਕੰਮ ਨੀ ਕਰਦੀਆ

  • @kulvindersarao5221

    26 ਦੇ ਤਾਂ ਸਾਰੇ ਸੰਦ ਨਾਲ ਟਰੈਕਟਰ ਆ ਜਾਂਦਾ

  • @balkarnshimrewala5500

    ਕੋਈ ਫਾਇਦਾ ਨੀ ਇਸਤੋ ਵਧੀਆ ਕੰਮ ਤਾਂ ਆਪਣੇ ਆਲੀਆ ਕੰਮ ਕਰਦੀਆਂ

  • @laddidhillon4689

    Kee keeta bai ehna kam ta mare kol 20 harrows ne ਸੰਗਰਿਆਂ ਵਾਲਿਆਂ ਦੀਆਂ ਓਹ ਕਰ ਦਿੰਦਾ ਨੇ ,ਨਾਲੇ ਗੁਰਪ੍ਰੀਤ ਬਾਈ ਤੁਸੀ ਕਿਹਾ plough de lord nai ,bina plough ton ehna prall kive lot aju bai grohnd te kro kam fir pta lagu 2 ku ਗੇੜੇ ਲਗਾ ਕੇ ਕੰਮ ਰਾਸ ਨਈ ਆਉਂਦਾ ਵੀਰ

  • @gurmeetsingh-ti4xx

    ਜਿਵੇਂ ਕਿ ਪਹਿਲਾਂ ਝੋਨਾ ਲਾਉਣ ਵਾਲੀ ਮਸ਼ੀਨ ਸੀ ਉਸੇ ਤਰ੍ਹਾਂ ਇਹ ਵੀ ਕਿਤੇ ਖੰਜੇ ਨਾ ਲੱਗ ਜਾਵੇ ਬਾਕੀ ਸੋਚ ਆਪੋ-ਆਪਣੀ ਹੈ ਪੇਸੈ ਬਹੁਤ ਜ਼ਿਆਦਾ ਹਨ ਧੰਨਵਾਦ ਜੀ

  • @talwindersingh8929

    ਮਲਚਰ +ਅਲਟਾਵੇਂ ਹਲ ਪਰਾਲੀ ਦਾ ਸਭ ਤੋਂ ਵਧੀਆ ਹੱਲ ਹਨ

  • @gurbhejsinghdhillon8756

    26ਲਖ ਵਿੱਚ ਸਾਰੇ ਸੰਦ ਆ ਜਾਣੇ ਸੀ

  • @kalasingh8022

    ਆਪ ਹੀ ਸਿਫ਼ਤਾਂ ਕਰੀ ਜਾਨੇ ਐਂ। ਪਰ ਏਨੀ ਸਿਫ਼ਤਾਂ ਵਾਲਾ ਕੰਮ ਨਹੀਂ ਕੀਤਾ ਬਾਈ।

  • @Jawanda-agrofaram

    ਇਸ ਤੌ ਵਧੀਆ ਆਪਣੀਆ ਪੰਜਾਬ ਵਾਲੀਆ ਨੇ।ਇੰਨਾ ਨੂੰ ਪਹਿਲ ਮਲਚਰ ਚਾਹੀਦਾ।100% ਫੇਲ੍ਹ ਨੇ ਨਦੀਨ ਵੱਧ ਹੋਣ ਗੇ ਤੇ ਫਸ਼ਲਾ ਨੂੰ ਰੇਆ ਵੀ ਵੱਧ ਪਵੇਗਾ।

  • @charanjeetsandhu1669

    ਭਕਾਈ ਕੱਖ ਵੀ ਨਹੀ। ਪੈਸੇ ਖੂਹ ਵਿੱਚ ਸੁੱਟ ਦਿੱਤੇ।ਫੇਲ ਫੇਲ ਆ

  • @g.boparai8835

    ਇਸ ਦੀ ਕੋਈ ਖਾਸ ਜਰੂਰਤ ਨੀ। ਪੈਸੇ ਦੀ ਬਰਬਾਦੀ ਆ

  • @Dhaliwal_Farms

    ਬਹੁਤ ਵਧੀਆ ਵੀਰ, ਪ੍ਰਮਾਤਮਾ ਮੇਰੇ ਸੋਹਣੇ ਪੰਜਾਬ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ , ਇਸੇ ਤਰ੍ਹਾਂ ਵੱਡੇ ਵੱਡੇ ਸੰਦ ਆਉਦੇ ਰਹਿਣ

  • @amanbrarbrar2638

    ਅਪਣੇ ਆਲੇ ਮਿਸਤਰੀ ਆ ਨੂੰ ਦਿਖਾ ਦਿਓ ਆਹੀ 3 4 ਲੱਖ ਵਿੱਚ ਬਣਾ ਦੇਣ ਗਏ

  • @pardeeppandher4113

    ਲੋਕਾਂ ਦੇ ਲਵੇ ਪੈਸੇ ਹੀ ਜ਼ਿਆਦਾ ਹੈ ਦੋ ਨੰਬਰ ਦਾ ਗਰੀਬ ਦੀ ਮਦਦ ਕਰ ਦਿਆ ਕਰੋ ਲੋਹੇ ਤੇ ਪੈਸੇ ਖ਼ਰਚ ਕਰਨ ਨਾਲੋਂ

  • @sidhubai1946

    ਕੱਟੇ ਦੀ ਡੁੱਬ ਚ 26 ਲੱਖ 😂😂😂, ਸਵਾ ਨਿ ਉਡਾਈ 😂😂, ਗੰਗਾ ਚ ਵਹਾ ਦਿਓ 😂

  • @Jssidhufarm

    ਇਹ ਕਿੰਨੇ ਪੈਸੇ ਲੱਗੇ ਕਿੰਨਾ ਵਿਆਜ ਕਿਸਤ ਨਹੀ ਨਿਕਲਦੀ ਕਿਉ ਪੰਜਾਬ ਦਾ ਬੇੜਾ ਗਰਕ ਕੀਤਾ

  • @reerpazi9935

    ਏਸ ਭੲਈਐ ਦੇ ਪਿੱਛੇ ਪਾ ਕੇ ਵਾਪਸ ਭੇਜ ਦਿਓ ਕੰਪਨੀ ਨੂੰ ਕਬਾੜ 45 ਰੁਪਏ ਕਿਲੋ ਧੰਨਵਾਦ

  • @gurmukhsingh9717

    ਵੀਰ ਜਿਨ੍ਹਾਂ ਕੋਲ ਪੈਸਾ ਬਹੁਤ ਉਨ੍ਹਾਂ ਨੇ ਪਖੰਡ ਕਰਦੇ ਇਸ ਵਧੀਆ ਤਵੀਆਂ ਪੰਜਾਬ ਵਿੱਚ ਮਿਲ ਜਾਂਦੀਆਂ 60+70 ਹਜ਼ਾਰ ਰੁਪਏ ਵਿੱਚ ਪੈਲੀ ਵੀ ਚੰਗੀ ਤਰ੍ਹਾਂ ਬਣਾ ਦਿੰਦੀਆਂ ਨੇ