ਝੋਨੇ 'ਚ ਪਹਿਲੀ ਜਾ ਦੂਜੀ ਯੂਰੀਆ ਨਾਲ ਕਿਹੜੀ ਚੀਜ ਪਾਇਏ ਏਦਾ ਲਓ 95 ਮਣ' 38 ਕਵੰ. ਝਾੜ how to increase paddy yield
Vložit
- čas přidán 1. 07. 2024
- ਝੋਨੇ 'ਚ ਪਹਿਲੀ ਜਾ ਦੂਜੀ ਯੂਰੀਆ ਨਾਲ ਕਿਹੜੀ ਚੀਜ ਪਾਇਏ ਏਦਾ ਲਓ 95 ਮਣ' 38 ਕਵੰ. ਝਾੜ
Your Queries:-
dhan ke kalle kaise badhaye
dhan me adhik kallo ke liye kya kare
dhan me kya khad dale
dhan me konsa khad dale
dhan me pahli khad me kya dale
how to increase paddy yield
#agriculture #paddycrop #paddyfertilizer - Jak na to + styl
ਬਹੁਤ ਬਹੁਤ ਧੰਨਵਾਦ ਚਰਨਜੀਤ ਸਿੰਘ ਵੀਰ ਜੀ । ਬਹੁਤ ਵਧੀਆ ਜਾਨਕਾਰੀ ਹੈ ।
ਗੁਰਮੁੱਖ ਸਿੰਘ ਨੇੜੇ ਕਲਾਨੌਰ ਜਿਲਾ ਗੁਰਦਾਸਪੁਰ
ਬਹੁਤ vadia ਜਾਣਕਾਰੀ ਹੁੰਦੀ ਹੈ,
🎉ਜੇ ਕੌਈ ਵੀ ਪਹਿਲਾਂ ਖਾਦ ਨਹੀਂ ਵਰਤੀ ਯੁਰੀਅ ਨਾਲ ਕੁ ਪਾਈਏ ਧਨਵਾਦ
ਧੰਨਵਾਦ ਵੀਰ ਜੀ
ਸਤਿ ਸ੍ਰੀ ਆਕਾਲ ਜੀ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🎉🎉🎉🎉🎉
ਧੰਨਵਾਦ ਕਰਦੇ ਹਾਂ
ਧੰਨਵਾਦ ਵੀਰੇ
ਧੰਨਵਾਦ ਭਰਾ ਵਧੀਆ ਜਾਣਕਾਰੀ
ਸ਼ੇਅਰ ਕਰੋ
ਵਾਹਿਗੁਰੂ ਜੀ🙏
Thanku
ਸ਼ਾਹ ਜੀ ਧੰਨਵਾਦ 🙏🙏🙏🙏🙏🙏🙏🙏
🙏❤
Very good information
Good 💕 jankare
ਧੰਨਵਾਦ ਬਾਈ ਜੀ
ਅਮਨ ਚਨਾਰਥਲ , ਬਠਿੰਡਾ
Sat shri akala y ji ❤❤
ਬਹੁਤ ਵਧੀਆ ਜਾਣਕਾਰੀ ਦਿੰਨੇ ਹੋ ਬਾਈ ਜੀ ਦਿਲੋਂ ਧੰਨਵਾਦ❤❤❤🙏🙏🥰🥰🥰
ਧੰਨਵਾਦ ਤੁਹਾਡਾ ਜੀ
Good job 👍👍
ਧੰਨਵਾਦ
Nice
ਫਰਟੇਰਾ 2 ਯੂਰੀਆ ਨਾਲ ਪਾਈ ਆ ਜੀ ਸਹੀ ਹੈ ਜੀ
ਦਰਸਨ ਜਖੇਪਲ ਸੁਨਾਮ ਉਧਮ ਸਿੰਘ ਵਾਲਾ
Nice yg
Nice 👍🏻👍🏻👍🏻👍🏻👍🏻👍🏻🎉🎉🎉🎉
Ok y g 🎉🎉
🙏🙏
❤❤
Sir, jekar jink 1-2 uriya nal nahi pauni ta kado pauni hai🙏🏽🙏🏽pls dso ji ❤
Bai ji duji urea de nal ke payeye dso pls
Sat shri akal bai ji 🙏🙏🙏
ਸਤਿ ਸ੍ਰੀ ਅਕਾਲ ਜੀ
❤🙏🙏👍
🙏
ਸਤਿ ਸ਼੍ਰੀ ਅਕਾਲ ਜੀ
Kisaan veero evi vadhu kharcha na kro ….Mitti test krayea kro har saal …Apa evi Vadhu zinc potash Loha payi janea ….Meri aj mitti test di report ayea sara kuj pura ikala urea pauga….M zinc vgera sara kuj leanda c pr hun modke aunga dukan wale nu ….Report ch sara kuj pura ayea oh kehnde ikala urea pao Bs
Bai ji duje urea nal ke paye dso pla
1401, bare daso
Veer ji feeda bare v jrur video bnao
Bai. G apa ta tuhadi gal mani de vir gggg
ਸਤਿ ਸ੍ਰੀ ਅਕਾਲ ਵੀਰ ਜੀ
1)ਕੱਦੂ ਕਰਨ ਤੋਂ ਪਹਿਲਾਂ ਵੀਰ ਜੀ ਅਸੀਂ ਪਾਈ ਸੀ 1616 ਤੇ ਨਾਲ ਸਲਫਰ ਦਾ ਇੱਕ ਬੈਗ
2) ਉਸ ਤੋਂ ਬਾਅਦ ਤੁਸੀਂ ਜਿਵੇਂ ਕਿਹਾ ਸੀ ਕਿ ਝੋਨਾ ਲੱਗਦਿਆਂ ਸਾਰ ਸੁਪਰ ਸਿੰਗਲ ਤੇ ਬੂਟਾ ਕਲੋਰੋ
3) ਝੋਨਾ ਲੱਗਣ ਤੋਂ 10 ਦਿਨ ਬਾਅਦ ਅਸੀਂ ਜੂਰੀਏ ਦੇ ਨਾਲ ਪਾਈ ਸੀ ਬਾਇਓ
Ok but bio not good
💪🏻💪🏻
Pheli urea nal DAP paa skde v g
ਸੁਪਰ ਤੇ ਪੋਟਾਸ ਜਿੰਕ ਰਲਾ ਕੇ ਪਾਓਣ ਦੀ ਸਲਾਹ ਸੀ ਹਫਤਾ ਹੋਇਆ ਜੀਰੀ ਲਾਈ ਨੂੰ
ਨਹੀ
Veer Tu app hi pehla dap nal zinc rlon di sla dinda c pniri di vijai wali video ch ik gl te taah stand kro @@agriadvice
Hello sir
D . S. R keeti hoyi 1718 basmati vich 33% wali zinc kine kg paayi jaawe
5kg bhut aa k nhi
Kyoki main pichle saal 8kg paayi he
Pls reply sir
Dr saab pahli var chona laya chona pilaa p rya ki paiye
Sir,jhone ch kakh (gha) pai gya a iss te kado herbicide di spary kriye te naal kihre herbicide use kriye jiss naal jhona v growth krn to na rukke
Bhaji ammonium sulphate kine Dina Tak pa sakde aa
veer pottash te Zink pa sakde pehle urea vich ?
Bai banspati di khad krak bara dso
Done
1401 bare ve daso veer
ਟ੍ਰਾਈਕੰਟੀਨੋਲ 2 ਯੂਰੀਆ ਨਾਲ ਪਾਉਣਾ ਸਹੀਆ
ਵੀਰ ਜੀ ਸਰੌ ਦਾ ਤੇਲ ਪੋਣ ਬਾਰੇ ਦਸੋ
ਸਾਤਸ਼੍ਰੀ ਅਕਾਲ ਵੀਰ ਜੀ
Sat Shri akal paji assi phle uria nal jink pae aa hun ki payea te kdo payea?
ਵੀਰ ਜੀ ਸਰੋ ਦਾ ਤੇਲ ਕਿਨੇਂ ਦੀਨਾਂ ਦੇ ਝੋਨੇ ਨੂੰ ਪਾਈ ਦਾ
Bai ji potash kadu pauna
1509 nu 1urea 9 din ta pyie ahh 10 kg sulphur dane dar ta nll postash 25 kg mop scie ahh k galt dsyo jaruuu
22 g ਝੋਨੇ ਵਿੱਚ ਸ਼ਰੋਂ ਦੇ ਤੇਲ ਪਾਉਣ ਬਾਰੇ ਜਾਣਕਾਰੀ ਦਿਉ ਜੀ।
Reply jror jrur kreyo ji
Zinc ta zinc hai leqvied hove ja. .phla tuci bolde c.zinc pao hun bolde zinc na pao.
Bai ji ja dap pai hovy ta potash pa sakdy aa
Verre dsde pls
Veer khaad paun vale shuru puthe hath kita is tra ja khaad bahar jao ja fir bnna rah ju
ਪਹਿਲੀ ਯੂਰੀਆ ਇਕੱਲੀ ਪਾਈ ਏ ਦੂਸਰੀ ਨਾਲ਼ ਕੀ ਪਾਈਏ
zink te potash rla k paa sakde aa ??
nma he sapp kd dita a
Veer 131 variety bahut zayada sukk k chli aa ih kyu dasi yaar drr hi lag reha va lga ta lyi 6 kile but sukk gyi c te kugh boote v poore sukk gye te fir ik ptta niklya new sui vaang ih ki chkr veer ji 131 ch
Brother dap too bina paani ni khadda g
Bai ji pr126 di paneeri 24-25 din di lai c kal, bot narm paneri aa, but ratt mih jaida pen nal paani jaida bhar gya, nuksaan te ni hunda bai ji, dasna ji jror, pehli var kheti karn lga ji🙏🙏 jankari sanji karna ji
Kugh nhi hunda 7 din baad dekhi poora shi hovu jhona
ਮੱੱਝਾ ਦੇ ਦੁੁੱਧ ਦੀ ਫੈੈਟ ਵਧਾਉਣ ਬਾਰੇ ਦੱਸੋ ਕੁੁੁੱਝ
Vr g tusi apne khet vich d a p Paode j
DAP te zink do din de gaib te pai gye hun ki kita jaye
Veer jithe super payea va othe sulfher paun di jaroorat hai?
ਨਹੀ ਜੀ
ਕਲੀ ਦਾ result ਕਿਵੇ ਰਹੂ urya nal mix krk
Vera asi phela kudu too bad 1 bag super pai c. Duji urea kli pai 30kg pr acr daa hisab naal. Hun dusri kist poni aa urea di uss naal zinc pai aa jaa postash. Vera rply jrur dyo g
Mitti test krayea kro …..Fr Kuj payea kro …Evi faltu kharche ton bacho kisano…..M mitti test krayi c sara kuj pura ayea ….sara smaan leanda c m zinc vagera prr sara kuj pura ayea kuj v paun di lod ikala urea pauga
ਸਰੋਂ ਦਾ ਤੇਲ ਕਿਹੜੀ ਕਿਸ਼ਤ ਚ ਪਾਈਏ
Veer g jhona 20 din da ho gya putash paa skde hun ja fir hun 3 bori joriya nal ki payiye
Potash pehli urea nal pa deni c
Jiada mi khad nahi paonh dinda panhi bane par kar janda he
Loha zink15kg magnesium sulphate 10kg furodan 10kg urea a paa dita koi frk nai
ਵੀਰ ਜੀ Triacontanol 0.05 GR ਗੰਨੇ ਵਿਚ ਪਾਇਆ ਸੀ 12 ਘੰਟਿਆ ਬਾਅਦ ਮੀਹ ਨਾਲ ਪਾਣੀ ਬਾਹਰ ਨਿਕਲ ਗਿਆ ਹੁਣ ਏ ਆਸਰ ਕਰੁਗਾ
Bai ji 10 12 din da jhona DAP ajj pai aa 2 din ruk ke urea nal zinc pa sakde ❤❤❤
No
ਵੀਰ ਜੀ ਚਿੱਟੀ ਫਟਕੜੀ ਤੇ ਸਰੋਂ ਦੀ ਖਲ ਕਦੋਂ ਝੋਨੇ ਵਿਚ ਪਾਈਏ
ਮਿਹਰਬਾਨੀ
❤🙏
3 juriya nal ki payiye 20 din hoge
Veer ji tusi kehri variety lagai
110+1718
YARA PROCOTE
ਬਾਈ ਜੀ ਆਪਣਾ ਨੱਬਰ ਦੇਣਾ ਜੀ ਬਹੁਤ ਧੰਨਵਾਦ ਹੋਵੇਗਾ ਜੀ
Zameen hetla Pani tuc lokk zeher kar rahe o apne faide lai
ਬਾਈ ਸਿਉਕ ਬਹੁਤ ਆ ਝੋਨੇ ਵਿੱਚ ਲੱਗੇ ਨੂੰ 16 ਦਿਨ ਹੋਗੇ ਬਾਈ ਕਲੋਰੋ ਪਾ ਸਕਦੇ ਆ ਨਲੇ ਬਾਈ ਆਏ ਦੱਸੀ ਕਿਵੇਂ ਪਾਈਏ ਕਿੰਨੀ ਡੋਜ ਪਾਈਏ ਢੋਲੀ ਨਾਲ ਛੜਕਾਅ ਕਰ ਸਕਦੇ ਆ ਮੋਟੇ ਫੁਹਾਰੇ ਨਾਲ
20% ਵਾਲੀ ਕਲੋਰੋ ਪਾਓ
ਅਸੀ ਝੋਨਾ ਲਾਉਣ ਸਾਰ ਇੱਕ ਬੋਰੀ ਸੁਪਰ ਤੇ 25 ਕਿਲੋ ਪਟਾਸ ਪਾਈ ਸੀ ਹੁਣ ਹਫਤੇ ਬਾਅਦ ਯੂਰੀਆ ਲਾਉਣਾ ਕੀ ਜ਼ਿੰਕ ਨੁਕਸਾਨ ਕਰੀ ਯੂਰੀਏ ਨਾਲ
Bai ji super , potash 28 nu paya , hun urea zinc pa de?
22 ji javik khaad bhut lok paa rhe oh paa dyie jaa naa
ਨਹੀ
ਵੀਰ ਜੀ 1 ਸੁਪਰ ਤੇ ਸਲਫ਼ਰ ਇੱਕਠੇ ਨਾ ਸਕਦੇ ਆ
Yes
ਵੀਰੇ ਪਹਿਲੀ ਯੂਰੀਆ ਨਾਲ ਸਲਫ਼ਰ 90%ਤੇ ਮੈਂਗਨੀਸੀਅਮ ਸਲਫੇਟ ਦੋਵੇਂ ਇਕੱਠੇ ਪਾ ਸਕਦੇ ਹਾਂ
Na pai urea pani shad jandi sari bekar aa faida v koi ni pon da oda v kush ni krda ewi gallan hi aa magnesium
Bai ji dsda pls duje urea nal ke payeye super pehla pa deta ?
ਸੂਪਰ ਪਾਈ ਨੂੰ ਕਿੰਨੇ ਦਿਨ ਹੋ ਗਏ
@@agriadvice 2 week
ਕੋਈ ਸੁਖਣਾ ਸੁਖੀ ਆ ਵੀਰ ਕੇ ਦੂੂਸਰੀ ਜੁਰੀਆ ਨਾਲ ਕੁਝ ਜਰੂਰ ਪਾਉਣਾ ਇਕੱਲੀ ਵੀ ਪਾ ਸਕਦੇ ਓ
@@dkdk8253 nhi verr oh gl nhi asi ik sal ch tin fsla kd de aa makki jamin de jaan kech lede aa John’s bhot aukhi fot krda is krke kehne aa bai ji
@@agriadvice pls reaply 🙏
Veerji jhone vich pani rukda ni 2 3 year ho gye wa hr wr eda e hunda 3 4 ghante pani khaulada
ਤੁਹਾਡਾ ਕੱਦੂ ਨਹੀ ਸਹੀ ਤਰੀਕੇ ਹੁੰਦਾ ਕੱਦੂ ਤੋਂ ਪਹਿਲਾਂ ਵੀ ਵਾਹੋ ਖੇਤ ਨੂੰ ਫਿਰ ਪਾਣੀ ਛੱਡ ਕੇ ਇਕ ਵਾਰ ਸੁਵਾਗਾ ਮਾਰੋ ਦੋਹਰ ਹੱਲਾਂ ਦੀ ਪਤਲੀ ਪਤਲੀ ਹੱਲ ਲਾ ਕੇ ਪਾਓ ਸਵੇਰੇ ਹੱਲ ਮਾਰੀ ਤੇ ਸ਼ਾਮ ਨੂੰ ਦੋਹਰਾ ਸੁਵਾਗਾ ਮਾ 8-10 ਘੰਟੇ ਬਾਅਦ ਸੁਵਾਗਾ ਮਾਰੋ , ਨਹੀ ਸੁੱਕੇਗਾ ਪਾਣੀ
@@prabhjitsinghbal ok veer ji
131 jhone nu na dap payi naa super payi veer ji mnu zink te potash da chart das do main hale phli khaad 5 trik nu poni
Pado
131 sukk k chleya veer tera v dasi yaar patey mch gye mere ta upar to fir chleya jhona baad ch
@@navsran36 hnji vir eda hi ae chal pe gi pheli khaad ton pehla
ਬਾਈ ਜੀ ਸੁਪਰ ਪਾਉਣ ਤੋਂ ਬਾਅਦ ਜ਼ਿੰਕ ਪਾਉਣ ਵਾਸਤੇ ਤੁਸੀ 20 ਦਿਨ ਰੁਕਣ ਨੂੰ ਕਹਿੰਦੇ ਹੋ ਪਰ ਕੰਪਨੀਆਂ ਜ਼ਿੰਕ ਕੋਟਡ ਸੁਪਰ ਕਿਉ ਦੇ ਰਹੀਆਂ ਨੇ
O ਦੋਵਾ ਸੈਂਲਾ ਨੂੰ ਬੰਨਕੇ ਕੈਪਸੂਲ ਦੇ ਰੂਪ ਚ ਇਕੱਠਾ ਕਰਦੀਆ ਨੇ ਜਿਹੜਾ ਕੈਪਸੂਲ ਵੱਖ ਵੱਖ ਟੁੱਟਦੇ ਨੇ
ਸ਼ਾਹ ਜੀ 🙏🙏 ਪਾਉੜੀ ਟ੍ਰਾਂਸਫਾਰਮਰ ਨਾਲ ਕੁੰਡੀ ਲਾਉਣ ਲਈ ਲਾਈ ਜੇ
ਤਾਰ ਸੜ ਗਈ ਸੀ ਯਰ ਵੈਸੇ ਕੁੰਡੀ ਵੀ ਲਾ ਲਈ ਦੀ ਏ ਮੁੱਕਰਦੇ ਨਹੀ
Bhai ji 2nd urea k sath humic acid pa skte h ghr ha to kitna daale humic acid please reply 🙏
ਵੀਰ ਜੀ ਪਹਿਲਾ ਸੁਪਰ ਤੇ ਪੋਟਾਸ ਪਾਈ ਆ ਫਿਰ 25 ਕਿਲੋ ਯੂਰੀਆ ਪਾਇਆ
ਹੁਣ ਕੀ ਪਾਈਏ
Same mai v eda e paya
ਬਾਈ ਬਾਸਮਤੀ ਬਾਰੇ ਵੀ ਦਸੋ
Veer ji fon chaklo Instagram te pls zire tu
Y video choti rakhya kar yr
ਰੂੜੀ ਖਾਦ ਪਾਈ ਹੋਈ ਹੈ ਕੀ ਜ਼ਿੰਕ ਪਾ ਸਕਦੇ ਹਾਂ
Hn
25 killo potash te super 15 killo jhona ਲੱਗਣ ਤੋਂ ਪਹਿਲਾ ਪਾਈ ਸੀ ਇਕ ਦਿਨ ,,so hun ਪਹਲੇ ਯੂਰੀਆ ਨਾਲ ਦੋਵਾਰਾ ਸੁਪਰ ਪਾ ਸਕਦੇ ਹਾਂ ਪਾ ਜਿਹੜੀ dose ਰਹਿੰਦੀ ਆ ਬਾਕੀ