ਝੋਨੇ ਨੂੰ ਪਹਿਲੇ 20 ਦਿਨਾਂ 'ਚ ਪਾ ਦਿਓ ਇਹ ਖਾਦਾਂ ਝਾੜ ਆਊ ਬੰਪਰ' • dhan ki paidawar kaise badhaye

Sdílet
Vložit
  • čas přidán 4. 07. 2024
  • ਝੋਨੇ ਨੂੰ ਪਹਿਲੇ 20 ਦਿਨਾਂ 'ਚ ਪਾ ਦਿਓ ਇਹ ਖਾਦਾਂ'
    Your Queries:-
    1. dhan ki paidawar kaise badhaye
    2. dhan ki paidawar kaise badhaen
    3. dhan ki paidawar badhane ke liye kya karen
    4. dhan ki paidawar badhane ke upay
    5. how to increase paddy yield
    #paddyyield #paddycrop #dhan

Komentáře • 82

  • @ABHIKaler-gz8hb
    @ABHIKaler-gz8hb Před 16 hodinami +8

    ਡਾਕਟਰ ਸਾਹਿਬ ਸਰੋ ਦਾ ਤੇਲ ਕਦੋ ਪਾਈਏ ਤੇ ਕਿੰਨੇ ਲੀਟਰ ਪਾਈਏ ਤੇ ਕਿਵੇਂ ਪਾਈਏ ਜ਼ਰੂਰ ਦੱਸੋ ਜੀ

  • @jawanda362
    @jawanda362 Před 7 hodinami +1

    ਸਤ ਸ੍ਰੀ ਅਕਾਲ ਜੀ 🙏🏻 ਵੀਰ ਵਰਾਇਟੀ 126 ਝੋਨਾ ਅਤੇ ਬਾਸਮਤੀ 1885 ਨੂੰ ਇਹ ਚੀਜ ਦੇ ਸਕਦੇ ਜੋ ਵੀਡੀਓ ਚ ਦਸ ਰਹੇ

  • @Jrandhawa13
    @Jrandhawa13 Před 12 hodinami +2

    ਜ਼ਿੰਕ ਪਾਉਣੀ ਕਿੰਨੀ ਚਾਹੀਦੀ ਆ ਕਿੱਲੇ ਵਿਚ ਵੈਸੇ 33%ਵਾਲੀ

  • @harmanmann9858
    @harmanmann9858 Před 7 hodinami

    ਵੀਰ ਆਪਣੇ ਬਾਹਨ ਵਿੱਚ ਸਿਉੱਖਾ ਬਹੁਤ ਜਿਆਦਾ ਹੁੰਦਾ ਹਰ ਸਾਲ ਖਾਲੀ ਵਾਹਨ ਵਿਚ ਵੀ ਹੁੰਦਾ ਤੇ ਝੋਨੇ ਵਿਚ ਬਹੁਤ ਹੁੰਦਾ ਏਦਾ ਕੋਈ ਹੱਲ ਦੱਸੋ plzz🙏🙏

  • @sukhdevsinghgill971
    @sukhdevsinghgill971 Před 14 hodinami +5

    ਹਰੀ ਜਿਲਬ ਦਾ ਕੋਈ ਹੱਲ ਕੀ ਹੈ

  • @jaskirat7975
    @jaskirat7975 Před 12 hodinami

    ਵੀਰ ਸਰੌ ਦਾ ਤੇਲ ,magnesium sulphate , zinc te urea ਸਭ ਮਿਕਸ ਕਰਕੇ ਪਾ ਸਕਦੇ ਹਾਂ ੨੦ ਦਿਨ ਦੇ ਝੋਨੇ ਨੂੰ

  • @HiraSingh-pt6hi
    @HiraSingh-pt6hi Před 14 hodinami +2

    ਵੀਰ ਜੀ 20 ਦਿਨ ਦੇ ਝੋਨੇ ਵਿੱਚ ਜਿਕ ਪਾ ਸਕਦੇ ਹਾਂ??

  • @gurdassingh1910
    @gurdassingh1910 Před 7 hodinami

    ਯੋਨੇ ਵਿਚ ਕਾਈ ਬ ਹਤ ਹੋ ਰਹੀ ਹੈ ਕੋਈ ਹੱਲ ਦਸੋ ਤੇ ਕੀ ਕਾਰਨ ਹੋ ਸਕਦਾ ਹੋ ਦਾ ਦਸੋ

  • @jaskirat7975
    @jaskirat7975 Před 12 hodinami +1

    ਵੀਰ ਸਰੌ ਦਾ ਤੇਲ ,magnesium sulphate , zinc te urea ਸਭ ਮਿਕਸ ਕਰਕੇ ਪਾ ਸਕਦੇ ਹਾਂ ੨੦ ਦਿਨ ਦੇ ਝੋਨੇ ਨੂੰ

  • @sukhrai4075
    @sukhrai4075 Před 12 hodinami +1

    ਅਸੀ।131ਝੋਨਾ।ਲਾਏ।ਆ।ਕੰਲੀ।ਯੂਰੀਆ।ਨਾਲ।ਬਹੁਤ।ਕਾਲਾ20 ਦਿੰਨਾ।ਦਾ110ਵਿਚ।ਬਹੁਤ।ਜਾਦਾ।ਘਾਟ।ਉਦੀ।ਜਿੰਕ।ਦੀ।।

  • @Dhillonmanvir3917
    @Dhillonmanvir3917 Před 14 hodinami +1

    ਧੰਨਵਾਦ ਵੀਰ ਜੀ

  • @jagatpreetsingh7732
    @jagatpreetsingh7732 Před 14 hodinami

    Thanks sir ji for giving us good information

  • @sidhu-647
    @sidhu-647 Před 16 hodinami

    Thanks 🎉🎉

  • @amansandhu5408
    @amansandhu5408 Před 16 hodinami +1

    ਧੰਨਵਾਦ ਬਾਈ ਜੀ

  • @harshdeepsingh56207
    @harshdeepsingh56207 Před 14 hodinami

    Good information

  • @Cropkingz
    @Cropkingz Před 16 hodinami +2

    1st ਜੀ🎉

  • @rukmanjotsingh300
    @rukmanjotsingh300 Před 16 hodinami +1

    Good 💕

  • @kuldeepnain7362
    @kuldeepnain7362 Před 2 hodinami

    Good information ji

  • @mahavirsingh71
    @mahavirsingh71 Před 12 hodinami +1

    ਹਰੇ ਜਲੇ ਤੋਂ ਬਚਣ ਲਈ ਸੁਪਰ ਕਦੂ ਤੋਂ ਪਹਿਲਾਂ ਪਾਓ

  • @KuldeepSingh-el6fk
    @KuldeepSingh-el6fk Před 16 hodinami

    🙏🙏