ਝੋਨੇ ਚ ਦੂਜੀ ਯੂਰੀਆ ਨਾਲ ਕੀ ਮਿਲਾ ਕੇ ਪਾਈਏ? ਇਹ 3ਤੱਤ ਪਾੳਣ ਦੇ ਨਾਲ ਝੋਨਾ ਲਿਆਦੂ ਨਜਾਰੇ ਬੰਪਰ ਝਾੜ

Sdílet
Vložit
  • čas přidán 7. 07. 2024
  • ਚੰਗੇ ਝਾੜ ਦੀ ਪਹਿਲੀ ਪਾੳੜੀ ਇਹ ਤਿੰਨ ਤੱਤ ਦੂਜੀ ਯੂਰੀਆ ਨਾਲ ਜਰੂਰ ਮਿਲਾਕੇ ਪਾੳ ‪@Sohipb87wala‬ #farming #paddy #agriculture

Komentáře • 101

  • @badhnikalan1146
    @badhnikalan1146 Před 15 dny +2

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @DAEAM11
    @DAEAM11 Před 3 dny +1

    Sat shri Akaal bhai ji

  • @KuldeepSingh-wv6sv
    @KuldeepSingh-wv6sv Před 25 dny +3

    ਤਾਹੀਂ ਤਾਂ ਕਿਸੇ ਤੇ ਜ਼ਕੀਨ ਨਹੀਂ ਆਉਂਦਾ ਵੀਰ

  • @KuldeepSingh-xm9pp
    @KuldeepSingh-xm9pp Před 25 dny +10

    ਬਾਈ ਅਸਲੀ ਜਾਣਕਾਰੀ ਜਲਦੀ ਦਸਿਆ ਕਰੋ। ਫਾਲਤੂ ਬਕਵਾਸ ਘਟ ਕਰਿਆ ਕਰੋ।

  • @Kulwantsinghladal
    @Kulwantsinghladal Před měsícem +6

    ਬਾਈ ਜੀ ਜਾਣਾਕਾਰੀ ਬਹੁਤ ਵਧੀਆ ਐ, ਪਰ ਲੋਹਾ ਜਮੀਨ ਚ ਪਾਉਣ ਲਈ ਕੋਈ ਵੀ ਯੂਨੀਵਰਸਿਟੀ ਸਿਫਾਰਿਸ਼ ਨਹੀ ਕਰਦੀ ਐ,

  • @jarnailsinghJarnailbal-mk9jw

    ਬਹੁਤ ਬਹੁਤ ਧੰਨਵਾਦ ਜੀ 🙏🙏🙏

  • @sarbjeetkhosa9015
    @sarbjeetkhosa9015 Před měsícem +1

    👍👍👌👌

  • @hifh77
    @hifh77 Před 26 dny +1

    very nice veer ji

  • @karanaulakh6161
    @karanaulakh6161 Před 5 dny

    ਜੇਕਰ ਭਾਈ ਜੀ ਥੈਲੇ ਨਾ ਪਾ ਕੇ ਉਪਰ ਸਪਰੇ ਕਰਕੇ ਜਿੰਕ ਦੀ ਗਾਟ ਪੁਰੀ ਕਰ ਸਕਦੇ ਹਾਂ ਕੇ

  • @user-ce3md1yx3y
    @user-ce3md1yx3y Před 29 dny +1

    ਜਾਣਕਾਰੀ ਬਿਲਕੁਲ ਸਹੀ ਹੈ

  • @talwindersingh8530
    @talwindersingh8530 Před 29 dny +2

    ਵੀਰੇ 1718 ਬਾਰੇ ਵੀਡੀਓ ਪਾਉ

  • @user-gc4ed8si1v
    @user-gc4ed8si1v Před 21 dnem +2

    Mitti ch milla ke paune aa ta udd di bhot aa

  • @girindersinghpannu8814

    Veer g asi kade v pahila nhi pyi o ta koi fyada nhi laun too 10 din baad payida

  • @HarpalSingh-vg7vw
    @HarpalSingh-vg7vw Před 29 dny +2

    ਇੱਕ ਵੀਰ ਸਰੋਂ ਦੀ ਖਲ ਪੁਆਈ ਜਾਦੈ

  • @kunwarpartapsohi2192
    @kunwarpartapsohi2192 Před 28 dny +1

    Very good y tree 🌴 de niche jiri ni layi sokkaa rkeaa bahnnn

  • @manpreetsingh-zr4ye
    @manpreetsingh-zr4ye Před 25 dny

    Paji liquid zinc pa sakde ha ji

  • @HarbansSingh-sn1xi
    @HarbansSingh-sn1xi Před měsícem +2

    Dasi khadh pao jehar paon di jarorat nahi

  • @BibleVachan-sq1bp
    @BibleVachan-sq1bp Před měsícem +22

    ਵੀਰ ਵੀ ਜੇਕਰ ਸੁਪਰਫਾਸਫੋਰਸ ਜਾਂ ਡੀ ਏ ਪੀ ਖ਼ਾਦ ਪਾਈ ਹੋਵੇ ਤਾਂ ਉਸਤੋਂ 20 ਦਿਨ ਬਾਅਦ ਵਿੱਚ ਜਿੰਕ ਪਾ ਸਕਦੇ ਹਾਂ ਨਹੀਂ ਤਾਂ ਝੋਨਾ growth ਕਰਨ ਤੋਂ ਰੁਕ ਜਾਂਦਾ ਹੈ ਤੁਸੀ ਅਪਣੇ ਹਿਸਾਬ ਨਾਲ ਦੱਸੋ ਜਿਕ ਕਦੋਂ ਪਾਈਏ ਝੋਨੇ ਲਗਾਏ ਨੂੰ 10 ਦਿਨ ਹੋ ਗਏ

    • @Sohipb87wala
      @Sohipb87wala  Před měsícem +5

      @@BibleVachan-sq1bp ਘੱਟ ਸਮੇ ਦੀ ਵਰੈਟੀ ਚ ਜਿੰਕ 15ਤੋ 20ਦਿਨਾ ਚ ਪਾ ਦੇਣੀ ਚਾਹੀਦੀ ਲੰਮੇ ਸਮੀ ਦੀ ਵਰੈਟੀ ਚ ,,5ਕਿਲੋ ਜਿੰਕ ਦੂਜੀ ਯੂਰੀਆ 20,,25ਦਿਨਾ ਦੇ 2,5ਕਿਲੋ ਜਿੰਕ ਤੀਜੀ ਆਖਰੀ ਯੂਰੀਆ ਚ 35,40ਦਿਨਾ ਤੇ ਪਾਦੋ ਦੋ ਵਾਰ ਜਿੰਕ ਸਿਰਫ ਲੰਮੇ ਸਮੇ ਦੀ ਵਰੈਟੀ ਚ ਹੀ ਪਾੳਣੀ .ਚੰਗੇ ਨਤੀਜੇ ਮਿਲਣਗੇ

    • @Farming_knowledge.89
      @Farming_knowledge.89 Před měsícem +2

      Veer mai super payi c t zinc 12 din pata c vdia chl riha jhonna pura

    • @lovepreetdhanoa3917
      @lovepreetdhanoa3917 Před 29 dny +2

      University ale super toh bad zinc 9,10 day kehde dap toh 20 day bad kehde a

    • @Sohipb87wala
      @Sohipb87wala  Před 29 dny +3

      @@lovepreetdhanoa3917 oh te veer 1121 da jhad v jada to jada 14quntl kehnde but loki 20+tk kadde ne . Ohna to gulli danda lot ni c aeya jatta ne app kita lot tajjarbe krke

    • @user-gc4ed8si1v
      @user-gc4ed8si1v Před 21 dnem

      Bai eve veham ch na pavo paa skde pr paani baad vich do din nhi launa hunda

  • @GurdeepSingh-tj4mo
    @GurdeepSingh-tj4mo Před 28 dny +1

    Paji apana nu ber daso ga

  • @ManiCheema-zj6mo
    @ManiCheema-zj6mo Před 29 dny +1

    ਬਾੲੀ ਜੀ 3 ਸਾਲ ਹੋ ਗਏ ਜਿੰਕ ਨੀ ਪਾਈ ਯੂਰੀਆ 2.5 ਗੱਟੇ ਤੇ ਨਾਲ 5kg ਟਰਾਈਕੌਟਾਨੋਲ ਪਾਈ ਦਾ ਵਧੀਆ ਝਾੜ ਨਿਕਲਦਾ

    • @sarv_pannu
      @sarv_pannu Před 24 dny

      veer kedi company da ponde o trycotanol

  • @pavneetmaluka7690
    @pavneetmaluka7690 Před 19 dny

    veer jhona zinc to bina ne hunda

  • @NirmalSingh-ly9ds
    @NirmalSingh-ly9ds Před dnem

    Y ji maco-raja da koyi faida haa ji IPL company da ji plz rpl ji......??

    • @Sohipb87wala
      @Sohipb87wala  Před dnem

      Bio fertilizer roots grouth lyi first step ch use krn lyi but agar orgaic vall jana chande ta best agar nal cemical fertilizer v use kr rye othe paise waste ne . Koi faida ni

  • @kuldeepsinghbhinder3513
    @kuldeepsinghbhinder3513 Před 28 dny +1

    Good information 👍

  • @kunwarpartapsohi2192
    @kunwarpartapsohi2192 Před 28 dny

    Sohi y kehra pind a Tera asi v sohi a y mansa ereaaa

  • @user-ch8qo4fd4t
    @user-ch8qo4fd4t Před 24 dny +1

    Veer g main supreme 110 laya ajj oh 20 din ho gya 2 ghatte urea 5 kg zinc 3 kg sulphur 21percent te willmore di bio hun takk pa ditti third urea nal potash pa sakde

    • @Sohipb87wala
      @Sohipb87wala  Před 24 dny

      @@user-ch8qo4fd4t potash veer mitti parkh adhar te poni chaidi. But agar fir v dil krda te 25kg pa sakde o

  • @gurpreetsamra8276
    @gurpreetsamra8276 Před 13 dny +1

    1121 vich v tricon 5kg pona cahida 1 kille vich
    And eh v dsyeo ki tricon powder jyada result dinda ja tricon liquid, jrur dsyeo

    • @Sohipb87wala
      @Sohipb87wala  Před 12 dny

      15din ch pado best ae roots de bikas lyi best ae tricontanol

    • @Sohipb87wala
      @Sohipb87wala  Před 12 dny

      ਦਾਣੇਦਾਣ

    • @gurpreetsamra8276
      @gurpreetsamra8276 Před 12 dny

      @@Sohipb87wala 1121 nu v 5 kg pona cahida 1 kille vich
      Ja 2 kille vich 5 kg 1121 nu bro

  • @kunwarpartapsohi2192
    @kunwarpartapsohi2192 Před 28 dny

    Eh 3 cheja ik bar ch he paonia ne y

  • @gurpreetnona4723
    @gurpreetnona4723 Před 13 dny +1

    Vadhiya jaanhkaari aa bai,
    But jo v product pao oh vadhiya company da pao,
    Vadhiya mtlb jarur ni k naamvar hi hove,
    Apni local companies v ho skdiya aa

  • @karamjeetnarwal8620
    @karamjeetnarwal8620 Před měsícem

    Bai ji aa sariya chija ikko var pa sakdy aa ta uria kina pona ji nal

    • @Sohipb87wala
      @Sohipb87wala  Před měsícem

      @@karamjeetnarwal8620 ਜਿੰਕ +ਲੋਹਾ+ਟਰਾਈਕੋਟਾਨਾਲ .ਇੱਕ ਬੈਗ ਯੂਰੀਆ .

  • @NeerajRana-lp3ez
    @NeerajRana-lp3ez Před měsícem

    Veer DAP to kiny din bad zinc pa sakdy daseo

    • @Sohipb87wala
      @Sohipb87wala  Před měsícem

      @@NeerajRana-lp3ez DAP nal koi lain den ni esda short time paddy ch 20dina tk pado long time ch 30dina tk bro

  • @sukhwindergill2010
    @sukhwindergill2010 Před 29 dny

    Bai ji ah Sara mix pa sakte a

  • @akashjohal3107
    @akashjohal3107 Před 29 dny

    22 g zinc, Iron di spray karan da jayda benifit hai ya zameen vch paun da ????

  • @Jatt673
    @Jatt673 Před měsícem +1

    Loha veer kyi kehnde thalle nai pauna chahida daso tusi

    • @Sohipb87wala
      @Sohipb87wala  Před měsícem +2

      @@Jatt673 koi faida ni veer PH lavel kharb e hunda . Jado apni fasal norml trike nal vdia hundi fir koi lod ni paise waste krn di

    • @Jatt673
      @Jatt673 Před měsícem +1

      @@Sohipb87wala veerg 110 18 din da eida jive add k kholta zinc nai pyi dap half bag paea si nal mop60% kila di ek patta yellow jeha v aa 2 sri urea pauni us nal zinc ton ilawa paea jae kuj k na

    • @Sohipb87wala
      @Sohipb87wala  Před měsícem +3

      @@Jatt673 110 brothr 40 50dina tk pura top da dikhega. Zinc 30dina to pehla pa deo jada kharcha krn di lod ni

    • @Jatt673
      @Jatt673 Před měsícem

      @@Sohipb87wala okk vadde veer

    • @SatnamSingh-ky1kg
      @SatnamSingh-ky1kg Před 29 dny +1

      ​@@Sohipb87wala bai pr 126 vich zinc kine din te paya single super 1bag paya .., plz relpy

  • @pinduaimapindu5602
    @pinduaimapindu5602 Před 26 dny +1

    ਸਲਫਾਰ ਦੀ ਲੋੜ ਹੁੰਦੀ ਆ ਜਾ ਨਹੀ

    • @Sohipb87wala
      @Sohipb87wala  Před 25 dny

      @@pinduaimapindu5602 ਸਲਫਰ ਜਿੰਕ ਚ ਈ ਮਿਲ ਜਾਦਾ 33%ਚ। ਅਲੱਗ ਤੋ ਕੋਈ ਲੋੜ ਨੀ ਵੀਰ

  • @GurpreetSingh-ui7vq
    @GurpreetSingh-ui7vq Před 28 dny +2

    ਦਸ ਦਿਨ ਹੋ ਗਏ ਝੋਨਾਂ ਲਾਏ ਨੂੰ ਇੱਕ ਬੋਰੀ ਸੁਪਰ ਦੀ ਪਾਈ ਹੈ ਹੁਣ ਜਿੰਕ ਪਾ ਦੇਈਏ ਕਿ ਨਹੀਂ ਜੀ ਜ਼ਰੂਰ ਦੱਸਿਓ

  • @GurmeetSingh-dw9lp
    @GurmeetSingh-dw9lp Před měsícem +5

    ਜਿਕ ਦਾ ਕੀ ਰੇਟ ਹੈ ਵੀਰ

  • @makhansidhu1693
    @makhansidhu1693 Před 21 dnem

    ਕੀ ਨੀਲਾ ਥੋਥਾ ਵੀ ਕੋਈ ਕੰਮ ਕਰਦਾ ਹੈ ਵੀਰ ਜੀ ਦੱਸਿਆ ਜਾਵੇ ਜੀ

  • @jaggibhuller1092
    @jaggibhuller1092 Před 29 dny +3

    loha mitti ch poun da koi fyda ni veer ,google te sarch kar k dekh lao,,

  • @sukhmansingh8633
    @sukhmansingh8633 Před 24 dny

    Zinc ki rate mile ah

  • @user-gc4ed8si1v
    @user-gc4ed8si1v Před 21 dnem

    Zink paun time paani hona chida ja nhi

    • @Sohipb87wala
      @Sohipb87wala  Před 21 dnem

      @@user-gc4ed8si1v norml pani sham de time pao te best ae

  • @GurjitSingh-zb7ox
    @GurjitSingh-zb7ox Před 28 dny

    Kdo pauna ekathe paune a ikale ikale paune

    • @Sohipb87wala
      @Sohipb87wala  Před 28 dny

      ਇਕੱਠਾ ਪਾ ਸਕਦੇ ਕੋਈ ਚੱਕਰ ਨੀ ਹੋ ਸਕੇ ਸ਼ਾਮ ਦੇ ਵੇਲੇ ਪਾੳ

  • @AkashdeepSingh-cl6zp
    @AkashdeepSingh-cl6zp Před 29 dny

    Sri Ram original ni lgg reha bai

    • @Sohipb87wala
      @Sohipb87wala  Před 29 dny

      @@AkashdeepSingh-cl6zp 3year to use kr rye vr

  • @user-lv8mi3kh1w
    @user-lv8mi3kh1w Před 17 dny

    ਭਾਈ ਜਿਕ ਦਾ ਰੇਟ ਨਹੀਂ ਦੱਸਿਆ

  • @jassimann7158
    @jassimann7158 Před měsícem

    ਇੱਕ ਕਿੱਲੇ ਦਾ ਇੱਕ ਇੱਕ ਪੈਕ ਆ ਬਾਈ ਇਹ

  • @ChamkaurSingh-sp4cf
    @ChamkaurSingh-sp4cf Před 28 dny

    ਲੋਹਾ ਮਿੰਟੀ ਚੋ ਨਹੀ ਪੈਦਾ ਵੀ ਰ

    • @Sohipb87wala
      @Sohipb87wala  Před 28 dny

      ਸਪਰੇਅ ਵਾਲਾ ਕੰਮ ਨੀ ਕਰਦਾ ਇਸਦਾ ਰਿਜਲਟ ਪੂਰਾ ਵੀਰ

  • @prabhsingh1057
    @prabhsingh1057 Před 27 dny +1

    Bhrawa ena time haiga kise kol jina lamba la gye

    • @Sohipb87wala
      @Sohipb87wala  Před 27 dny +2

      @@prabhsingh1057 200di parchi cutvake doctr kol 2ghante baithe rehne othe time theek thak lang janda y? .10min di vdo to tang age

    • @NavkaranDhillon420
      @NavkaranDhillon420 Před 27 dny +1

      ​@@Sohipb87wala🤣🤣🤣

    • @NavkaranDhillon420
      @NavkaranDhillon420 Před 27 dny +1

      Tu jnaniyan de vilog dekh..ethe ki krda bhai..

  • @AmarjitSingh-se8yp
    @AmarjitSingh-se8yp Před měsícem +2

    ਕੲਈ ਲੋਕ‌ਯੂਰੀਆ‌ ਨਕੇ‌ ਤੇ ਰਖ ਦੇਦੇ‌ਜੋ ਪਾਣੀ ਨਾਲ ਰਲ ਕੇ ‌ਖੇਤ ਚ‌ਰਲੀ‌ਜਾਦੀ‌ਹੈ ਕੀ‌ਇਹ ਠੀਕ ਹੈ?

    • @Sohipb87wala
      @Sohipb87wala  Před měsícem +1

      @@AmarjitSingh-se8yp ਰੋਟੀ ਥਾਲ ਚ ਰੱਖ ਕੇ ਸੁੰਘਣ ਨਾਲ ਢਿੰਡ ਨੀ ਭਰਦਾ ਵੀਰ ਇਹ ੳਹ ਲੋਕ ਕਰਦੇ ਨੇ ਜਾ ਤੇ ਖੇਤੀ ਨਾਲ ਪਿਆਰ ਨੀ ਸਿਰਫ ਟਾਈਮ ਪਾਸ ਕਰਦੇ ਨੇ ਜਾ ਪੈਸਾ ਹਰਾਮ ਦਾ ਹੋਵੇ

  • @arshbhullar6311
    @arshbhullar6311 Před měsícem

    ਫੋਨ ਨੰਬਰ ਜੀ

  • @gopidairyfarm
    @gopidairyfarm Před 29 dny

    ਵੀਰ ਜਿੰਕ ਦੀ ਸਪਰੇਅ ਵੀ ਕਰ ਸਕਦੇ ਕੇ ਨਹੀ ਜੇ ਕਰ ਸਕਦੇ ਤਾ ਦਸੋ ਕਿੰਨੀ ਮਾਤਰਾ ਕਰੀਏ ਤੇ ਸਪਰੇਅ ਵੇਲੇ ਝੋਨੇ ਵਿਚ ਪਾਣੀ ਹੋਵੇ ਕੇ ਨਾ ਹੋਵੇ ਜਰੂਰ ਜਾਣਾਕਾਰੀ ਦਿਓ

  • @ABHIKaler-gz8hb
    @ABHIKaler-gz8hb Před 23 dny

    ਟਰਾਈਕੋਟਾਨੋਲ ਤੀਜੇ ਯੂਰੀਆ ਨਾਲ ਪਾ ਸਕਦੇ ਹਾ ਜ਼ਰੂਰ ਦੱਸਿਆ ਵੀਰ ਵੀ ਸਹੀ ਕਦੋ ਪਾਉਣਾ ਪਹਿਲੇ ਯੂਰੀਆ ਨਾਲ ਜਾ ਦੂਜੇ ਨਾਲ

    • @Sohipb87wala
      @Sohipb87wala  Před 23 dny +1

      @@ABHIKaler-gz8hb ਪਹਿਲੀ ਜਾ ਦੂਜੀ ਯੂਰੀਆ ਨਾਲ ਵੀਰ

    • @ABHIKaler-gz8hb
      @ABHIKaler-gz8hb Před 23 dny

      @@Sohipb87wala thanks 👍👍

  • @user-ip5gs2dl9g
    @user-ip5gs2dl9g Před 29 dny +2

    Mudde di gall das faltu ni