ਇਸ ਕਿਸਾਨ ਨੇ ਫੇਲ ਕੀਤੀਆਂ ਸਾਰੀਆਂ ਮਸ਼ੀਨਾਂ | ਸਭ ਤੋਂ ਕਾਮਯਾਬ ਝੋਨੇ ਦੀ ਬਿਜਾਈ ਦਾ ਤਰੀਕਾ|

Sdílet
Vložit
  • čas přidán 17. 08. 2020
  • / primetractors
    ਇਸ ਕਿਸਾਨ ਨੇ ਫੇਲ ਕੀਤੀਆਂ ਸਾਰੀਆਂ ਮਸ਼ੀਨਾਂ | ਸਭ ਤੋਂ ਕਾਮਯਾਬ ਝੋਨੇ ਦੀ ਬਿਜਾਈ ਦਾ ਤਰੀਕਾ| #Ideal #Farmer #ES-1
    ਕਿਸਾਨ ਦਾ ਨੰਬਰ +919872430209
    / amrikdhaliwal3600
    / peaceperfectpreciousnf
  • Auta a dopravní prostředky

Komentáře • 331

  • @sakinderboparai3046
    @sakinderboparai3046 Před 3 lety +28

    ਕਿਸਾਨਾਂ ਨੂੰ ਬੇਨਤੀ ਹੈ ਕਿ ਜਮੀਨ ਦੀ ਕਿਸਮ ਦੇਖ ਕੇ ਬਿਜਾੲੀ ਕਰਨ । ਪਹਿਲਾਂ ੲਿੱਕ ਕੀਲੇ ਵਿੱਚ ਤਜਰਬਾ ਕਰਨ । 💖

  • @tarloksingh3265
    @tarloksingh3265 Před 3 lety +26

    ਵੀਰ ਜੀ ਮੈ 1121 ਲਾਈ ਐ ਇਕ ਕਨਾਲ ਤਜਰਬਾ ਕੀਤਾ 35 ਦਿਨਾਂ ਦੀ ਹੋ ਗਈ ਦਿਲ ਖੁਸ਼ ਹੋ ਜਾਂਦਾ ਵੇਖ ਕੇ ਲਾਗੇ ਇਕ ਏਕੜ ਕੰਦੁ ਕਰ ਕੇ ਲਾਈ ਹੈ ਪਰ ਦਿਨ ਰਾਤ ਦਾ ਫਰਕ ਹੈ ਬਹੁਤ ਵਧੀਆ

  • @gurlalsinghjawanda7699
    @gurlalsinghjawanda7699 Před 3 lety +10

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਵੀਰਾਂ ਨੂੰ

  • @gurpejsingh8242
    @gurpejsingh8242 Před 3 lety +15

    ਸਿਰਾ ਬਾਈ ਜੀ ਮੇਰਾ ਵੀ ਵਿਚਾਰ ੲਿਸ ਤਰ੍ਹਾਂ ਝੋਨਾ ਬਿਜਾਈ ਹੋਣੀ ਚਾਹੀਦੀ ਕਿਉਕਿ ਖਰਚਾ ਕਟ ਲਗਦਾ ਐ ❤️❤️❤️🔥🔥🔥

  • @jassamaan6806
    @jassamaan6806 Před 3 lety +58

    ਵੀਡੀਓ ਬਹੁਤ ਵਧੀਆ ਆ ਜੀ ਇਸੇਤਰ੍ਹਾਂ ਹੀ ਵੀਡੀਓ ਬਣਾਇਆ ਕਰੋ

  • @charnjitsingh624
    @charnjitsingh624 Před 3 lety +9

    ਵਹਾ ਬਜੁਰਗੋ ਬਹੁਤ ਵਾਦੀਆਂ ਜੀ

  • @bindersidhu9852
    @bindersidhu9852 Před měsícem +1

    ਸਿਰਾ ਕੰਮ ਆ ਬਾਬਾ ਜੀ ਭਵਿੱਖ ਇਹੀ ਤਕਨੀਕ ਤੇ ਟਿਕਿਆ ਹੋਇਆ ਜੀ।

  • @user-kc8bx3gt8w
    @user-kc8bx3gt8w Před 3 lety +9

    ਬਹੁਤ ਵਧੀਆ ਤਜਰਬਾ ਬਾਈ ਜੀ। ਬਸ ਗਿਰਨ ਤੇ ਕੰਬਾਈਨ ਨਾਲ ਵੱਢਣ ਦੀ ਦਿੱਕਤ ਆ ਸਕਦੀ ਹੈ।

  • @balkarsingh2911
    @balkarsingh2911 Před 3 lety +76

    ਬਹੁਤ ਸੋਹਣਾ ਝੋਨਾ ਬਾਈ ਤੇਰਾ

  • @waraich_k_
    @waraich_k_ Před 3 lety +4

    ਬਹੁਤ ਵਧੀਆ

  • @amantoor5944
    @amantoor5944 Před 3 lety +9

    ਬਹੁਤ ਵਧੀਆ ਬਾਈ ਜੀ👌

  • @bantybenipalbanty6190
    @bantybenipalbanty6190 Před 3 lety +3

    ਵਿਰ ਮੇਰੇ ਪਿੰਡ ਵੀ ਇੱਕ ਕਿਸਾਨ ਨੇ ਲਗਭਗ 40 ਏਕੜ ਝੋਨਾ ਦੀ ਸਿੱਧੀ ਵਜਾਇ ਕਿਤੀ ਆ! ਬੋਹਤ ਵਧੀਆ ਝੋਨਾ ਖੜ੍ਹਾ,ੳੁਸ ਦੇ ਨਾਲ ਵੀ ਗੱਲਬਾਤ ਕਰੋ , ਮੈਸੇਜ ਕਰੀ ਵਿਰ

  • @mohandeepsingh33
    @mohandeepsingh33 Před 3 lety +3

    ਬਹੁਤ ਵਧੀਆ ਝੋਨਾ ਜੀ

  • @user-bb4if2jw5n
    @user-bb4if2jw5n Před 3 lety +5

    Bhaut sohni fsl aa y baba trkyia bakhse

  • @sukhjindersingh6982
    @sukhjindersingh6982 Před 3 lety +6

    Thx ji

  • @sukhagandiwindia6343
    @sukhagandiwindia6343 Před 3 lety +8

    Thx veer jiiiiii❤❤💯❤❤

  • @JaspalSingh-if4ki
    @JaspalSingh-if4ki Před 3 lety +6

    Bhut vdhya g

  • @mohansingh2817
    @mohansingh2817 Před 3 lety +4

    Good information ji thanks 🙏

  • @chtaskeen9191
    @chtaskeen9191 Před 3 lety +1

    Masha Allah g zabrdast

  • @karampreetsingh8386
    @karampreetsingh8386 Před 3 lety +3

    Good job 👍 Thanks

  • @simarsandhu232
    @simarsandhu232 Před 3 lety +4

    Boht wdia jhona👌👌👌

  • @hfcbbyrcghh2730
    @hfcbbyrcghh2730 Před 3 lety +1

    बहुत ही अच्छा लगा

  • @jaspaldhuper1960
    @jaspaldhuper1960 Před 3 lety +10

    Very good jata

  • @baljindersandhu8942
    @baljindersandhu8942 Před 3 lety +8

    Good job

  • @jagdeepsandhu9465
    @jagdeepsandhu9465 Před 3 lety +7

    ਵੀਰੇ ਇੱਕ ਕੈਮਰਾਮੈਨ ਰੱਖ ਲੌ।ਆਪ ਹੀ ਵੀਡੀਓ ਬਣਾਉਣੀ ਤੇ ਬਾਰ ਬਾਰ ਕੈਮਰੇ ਵੱਲ ਵੇਖਣਾ ਚੰਗਾ ਜਿਹਾ ਨਹੀਂ ਲੱਗਦਾ ।

  • @villagelifestyle5890
    @villagelifestyle5890 Před 3 lety +6

    We proud of you bro

  • @msglovers1027
    @msglovers1027 Před 3 lety +6

    Good job👍

  • @gagandeep8265
    @gagandeep8265 Před 3 lety +48

    ਜੇਕਰ ਝੋਨਾ ਡਿਗ ਗਿਆ ਤਾਂ ਮਸ਼ੀਨ ਤੋਂ ਵੱਢਿਆ ਨਹੀਂ ਜਾਣਾ ਵੀਰ ਜੀ

    • @gurwindersidhu2890
      @gurwindersidhu2890 Před 3 lety +28

      ਵੀਰ ਬੱਟਾ ਵਾਲੀ ਚੀਜ਼ ਕੋਈ ਵੀ ਡਿੱਗਦੀ ਨੀ ਹੁੰਦੀ

    • @victorian8530
      @victorian8530 Před 3 lety +6

      Eh ni digda veer

    • @jagmeetmultanian9992
      @jagmeetmultanian9992 Před 3 lety +8

      Bai watt bht ghtt jndi ha wadn time takk,,nle ess cho hawa di crossing bht Hundi eh eh digda b Ni

    • @MrEgle60
      @MrEgle60 Před 3 lety +5

      Veer g Hoshiarpur vich bot hava chali kall , sada ta nai dagia ajja tak

    • @mrsingh8104
      @mrsingh8104 Před 3 lety +2

      @@MrEgle60 veer jhona pkkn de time digda jdo wait ho janda

  • @jagbirsingh6038
    @jagbirsingh6038 Před 3 lety +2

    जय हो किसान धरती पुत्रो 🙏🙏🌹🌹🌹👍👍👊👊

  • @KarnailSingh-gb8ho
    @KarnailSingh-gb8ho Před 3 lety +3

    Good information thanks

  • @digdig7565
    @digdig7565 Před 3 lety +3

    Bhot wadia veer

  • @harmandalrai521
    @harmandalrai521 Před 3 lety +7

    well done

  • @AmarjeetSingh-no5mk
    @AmarjeetSingh-no5mk Před rokem +1

    ਬਹੁਤ ਵਧੀਆ ਤਜਰਬਾ ਬਾਈ ਤੇਰਾ।

  • @jarnailsingh-gc5tu
    @jarnailsingh-gc5tu Před 3 lety +5

    Sira jhona vir ji

  • @HarpreetKaur-sp8zl
    @HarpreetKaur-sp8zl Před 3 lety +2

    Good method

  • @manmohangill4647
    @manmohangill4647 Před 3 lety +3

    Top Job Sir

  • @GurpreetSingh-zb8fl
    @GurpreetSingh-zb8fl Před 3 lety +2

    Good sir ji

  • @JagmohanSingh-ng7ze
    @JagmohanSingh-ng7ze Před 3 lety +6

    Good work veer

  • @JagjeetSingh-ri5sn
    @JagjeetSingh-ri5sn Před 3 lety +1

    Bahut.Good.ji.

  • @tarankumar5222
    @tarankumar5222 Před 3 lety +2

    Very good job

  • @jaswindermann6645
    @jaswindermann6645 Před 3 lety +1

    Very good 👍 god bless you brother

  • @rishukhanna4448
    @rishukhanna4448 Před 3 lety +1

    Bohot vadiya

  • @GurmeetSingh-jr3hg
    @GurmeetSingh-jr3hg Před 3 lety +1

    Good idea 👍👍

  • @yuvrajyaar1525
    @yuvrajyaar1525 Před 3 lety +7

    Full kaim aa jhona

  • @harjindersingh1270
    @harjindersingh1270 Před 3 lety +1

    ਵਧੀਆ👍💯

  • @karamjeetsinghsandhu8048
    @karamjeetsinghsandhu8048 Před 3 lety +2

    Bhaut wadhya

  • @kulveersingh7720
    @kulveersingh7720 Před 3 lety +4

    Very nice

  • @KuldeepSingh-qq9ds
    @KuldeepSingh-qq9ds Před 3 lety +2

    Very good 👍

  • @KuldeepBrar-zh6rg
    @KuldeepBrar-zh6rg Před 3 lety +8

    ਬਹੁਤ ਵਧੀਆ ਵੀਡੀਓ ਬਣਾਈ ਐ ਜੀ ਬਹੁਤ ਵਧੀਆ ਬਾਈ ਜੀ ਮਿਹਨਤ ਕਰਦੇ ਰਹੋ Good keep up

  • @gurshabadguraya4284
    @gurshabadguraya4284 Před 3 lety +3

    Good
    Job

  • @MandeepSingh-ro3ve
    @MandeepSingh-ro3ve Před 3 lety +2

    Good job 👍 👍👌 👌👍

  • @rajsidhu4214
    @rajsidhu4214 Před 3 lety +1

    Very nice good luck

  • @dharmindersingh1056
    @dharmindersingh1056 Před 3 lety +5

    Very good

  • @HardeepSingh-mu3ue
    @HardeepSingh-mu3ue Před 3 lety +6

    Good

  • @Singh-mj2eq
    @Singh-mj2eq Před 3 lety +38

    ਬਹੁਤ ਵਧੀਆ ਬਜੁਰਗੋ👍👍

    • @finneganzahir6598
      @finneganzahir6598 Před 2 lety +1

      you all probably dont care at all but does someone know a method to log back into an instagram account??
      I stupidly lost the account password. I love any assistance you can offer me!

    • @kaysengriffin6522
      @kaysengriffin6522 Před 2 lety

      @Finnegan Zahir instablaster ;)

    • @finneganzahir6598
      @finneganzahir6598 Před 2 lety

      @Kaysen Griffin thanks so much for your reply. I found the site thru google and I'm waiting for the hacking stuff now.
      Looks like it's gonna take a while so I will reply here later with my results.

  • @amanjotjinner8305
    @amanjotjinner8305 Před 3 lety +1

    Very nice experiment

  • @SukhwinderSingh-so8mr
    @SukhwinderSingh-so8mr Před 3 lety +5

    Nice

  • @dhaliwal1173
    @dhaliwal1173 Před 3 lety +7

    👍

  • @RajinderSingh-tv6vf
    @RajinderSingh-tv6vf Před 3 lety +1

    Very good veer ji 🙏.

  • @besocial8606
    @besocial8606 Před 3 lety +6

    Nice a

  • @GurpreetSingh-yi5no
    @GurpreetSingh-yi5no Před 3 lety +27

    ਵੀਰੇ ਜਦ ਝੋਨਾਂ ਪੱਕਣ ਤੇ ਆਉਣਾ ਵੀਡੀਓ ਪਾਉਣ ਜੀ

  • @JagdevSingh-tx8ux
    @JagdevSingh-tx8ux Před měsícem

    Very good ❤

  • @TheJasvir80
    @TheJasvir80 Před 3 lety +3

    V.gud bir

  • @KuldeepSingh-wc2xl
    @KuldeepSingh-wc2xl Před 3 lety +11

    ਤਰੀਕਾ ਵਾਕੇ ਹੀ ਸਹੀ ਲਗਦਾ

  • @harmeetbhangu6540
    @harmeetbhangu6540 Před 2 lety

    Ssa ji 🙏🙏 video bhut vdhiya bnai hoi ji.

  • @lifeofpandhers1638
    @lifeofpandhers1638 Před 3 lety +2

    👌👌👌

  • @HarjinderSingh-jz6lk
    @HarjinderSingh-jz6lk Před 3 lety +3

    Good veer

  • @KuldeepSingh-nr8gz
    @KuldeepSingh-nr8gz Před 2 lety +1

    Very nice baee ji

  • @SatnamSingh-wy8qv
    @SatnamSingh-wy8qv Před 3 lety +2

    22ji very nice

  • @KulbirSingh-lo8jd
    @KulbirSingh-lo8jd Před 3 lety +2

    Veer ji tour de fasal bahut badhiya chune wali

  • @GURPREETSINGH-wk8em
    @GURPREETSINGH-wk8em Před 3 lety +3

    Asi vere 13 kille laye c soki ziri de sedi bajie kiti c .......sada bhout vdia zar rya es bar v soki ziri lyi aa ..... je kise ney soki ziri loni aa phela 2 kille lon es ton bad na Lon keo ki kite zameen takdi Hundi kite zameen madi hundi a phela 2 kille lao

  • @sukhnoor5102
    @sukhnoor5102 Před 3 lety +3

    Sirra lagda

  • @tanmanboparai5081
    @tanmanboparai5081 Před 3 lety +8

    Good job 👌

  • @amricanboy4321
    @amricanboy4321 Před 3 lety +2

    waatt wala chona bdiya result onda ..but agr dig geya te bdna okha aa ..result bese saare treekeya nu fail krada vttaa wala ....mai b shita kitta si basmati da .ute tillar naal niki niki hal la ke fer dita bas beez shupaya si ...fir tije din paani la ke .kdu ndeen nashk dwayi pa diti si ...bhut bdiya result aa 5 kilya ch bikayi kitaa aa

  • @sakinderboparai3046
    @sakinderboparai3046 Před 3 lety +7

    ਵੀਰ ਜੀ ਕੰਬਾੲੀਨ ਚਲਦੀ ਤੇ ਵੀਡੀਓ ਬਣਾੲਿਓ ।

  • @shinderpal27
    @shinderpal27 Před 3 lety +1

    Amreek ji. 3600 👌👌🙏🙏

  • @MrEgle60
    @MrEgle60 Před 3 lety +2

    Sir ma ve same eda he beza aa bot badia aa pura nasr gea

  • @NavdeepSingh-gt6uu
    @NavdeepSingh-gt6uu Před 3 lety +14

    JAAT SIIRRAAAAA GREAT SIR

  • @surjitkahlon1247
    @surjitkahlon1247 Před 3 lety +1

    OK bhai ji

  • @karandeepbhangu1943
    @karandeepbhangu1943 Před 3 lety +6

    Great job

    • @harjeetsingh6886
      @harjeetsingh6886 Před 3 lety +3

      ਬਾਈ ਜੀ ਇਕ ਵੀਰ ਨੇ ਕਿਹਾ ਕੇ ਜੇ ਝੋਨਾ ਡਿੱਗ ਪਿਆ ਵੀਰ ਜੀ ਇਹ ਝੋਨਾਂ ਡਿਗਦਾ ਹੀ ਨਹੀਂ ਇਕ ਹੋਰ ਵੀਰ ਦਾ ਸਵਾਲ ਹੈ ਕੇ 8 ਕਿੱਲੋ ਬੀਜ ਦਾ ਹਰੇਕ ਕਿਸਾਨ ਛਿੱਟਾ ਨਹੀਂ ਦੇ ਸਕਦਾ ਬਾਈ ਜੀ ਜਿਹੜਾ ਕਿਸਾਨ 8 ਕਿੱਲੋ ਬੀਜ ਦਾ ਛਿੱਟਾ ਨਹੀਂ ਦੇ ਸਕਦਾ ਉਹ ਕਿਸਾਨ ਹੀ ਨਹੀਂ ਜਿਹੜੇ ਕਿਸਾਨ ਹੈ ਉਹ ਤਾਂ ਅੱਧਾ ਕਿੱਲੋ ਤਿਲਾਂ ਦਾ ਛਿੱਟਾ ਦੇ ਦਿੰਦਾ

    • @PRIMETRACTORS
      @PRIMETRACTORS  Před 3 lety

      ਬਹੁਤ ਸੋਹਣਾ ਕਮੈਂਟ ਜੀ

  • @gurmailsinghgill8487
    @gurmailsinghgill8487 Před 11 měsíci

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ

  • @gurpreetbenz
    @gurpreetbenz Před 3 lety +1

    ਲਾਜਵਾਬ

  • @happykahlonvlogs4570
    @happykahlonvlogs4570 Před 3 lety +3

    Bht vadia veer g 🙏 👌👌👌👍👍#Holland3630

  • @worldpeace5725
    @worldpeace5725 Před 3 lety +6

    Punjab waleo Uria te spreha jyada kreya kro yar.. Bahli umr jionke b ki krna ethe tuc🙏

  • @gagandeepharaj9388
    @gagandeepharaj9388 Před 3 lety +1

    Good bai

  • @rajabrar8414
    @rajabrar8414 Před 3 lety

    ਵੀਰ ਇਹ ਸਕੀਮ ਇੱਕ ਵਾਰ ਮੇਰੇ ਦਿਮਾਗ ਵੀ ਆਈ ਸੀ। ਮੇਰੇ ਹਿਸਾਬ ਨਾਲ ਜੇਕਰ ਜਿਸ ਤਰਾ ਆਪਾ ਪਨੀਰੀ ਵੀਜ ਦੇ ਉਸ ਢੰਗ ਕਿਲੇ ਹਿਸਾਬ ਨਾਲ ਥੋੜਾ ਘੱਟ ਵੀਜ ਪਾ ਕੇ ਸਿੱਟਾ ਦੇ ਕੇ ਪਾਣੀ ਲਾ ਦੇਵੇ । ਵੱਟਾ ਨਾ ਪਾਵੇ ਦੋ ਦੋ ਕਿਲੇ ਤੇ ਵੱਟ ਪਾਵੇ ਪਨੀਰੀ ਵੀਜਨ ਦੇ ਟਾਈਮ ਹੀ ਸਿੱਟਾ ਦੇ ਦੇਵੇ ।ਮੇਰੇ ਹਿਸਾਬ ਨਾਲ ਇਹ ਬਾਈ ਦਾ ਤਰੀਕਾ ਸਹੀ ਹੈ। ਮੈ ਲੋਕਾ ਕੀ ਕਿਹਣ ਗੇ ਸੋਚ ਕੇ ਇਹ ਕਮ ਨੀ ਕੀਤਾ। ਦੱਸਿੳ ਏ ਸਕੀਮ ਕਿਵੇ ਆ ਜਦੋ ਆਪਣੀ ਪਨੀਰੀ ਇਨੀ ਵਧੀਆ ਹੋ ਜਾਦੀ ਅਐ ਝੋਨਾ ਵੀ ਜਰੂਰ ਹੋਉ।

  • @gurdeepverygoodsidhu6908

    Good.y

  • @jattlifepunjab8955
    @jattlifepunjab8955 Před 3 lety +2

    Ghaint babe

  • @hansrajdua2612
    @hansrajdua2612 Před 3 lety +2

    Verygood farming

  • @manpreetjanuha8824
    @manpreetjanuha8824 Před 3 lety +8

    ਵੀਰ ਜੀ 122 ਝੋਨੇ ਵਿੱਚ ਹਲਦੀ ਰੋਗ ਲਈ Azoxystrobin11%+Tebuconazole 18.3%sc ਦੀ ਸਪਰੇਹ ਕਰ ਸਕਦੇ ਹਾ ਰਿਜਾਲਟ 100% ਆਊ ਗਾ please replay sir

  • @Charanjitsingh-rn2pt
    @Charanjitsingh-rn2pt Před 3 lety +1

    ok no1

  • @SandeepSingh-sj3kg
    @SandeepSingh-sj3kg Před 3 lety +5

    Pazi john deere 2wd di detailed video bna do ma confuse a tractor lean bare

  • @gurjotandgabhrulightdecora8277

    22ਜੀ ਮੈ ਵੀ 5 ਕਿੱਲੈ ਝੋਨੇ ਦਾ ਛਿੱਟਾ ਮਾਰਿਆ

  • @nonihalguraya5043
    @nonihalguraya5043 Před 3 lety +1

    Nyc yrr

  • @arshdeepsingh6527
    @arshdeepsingh6527 Před 3 lety +2

    1 ghat 90 jani k 89 Tu wad 90 na k 79 Tu wad 90 veer ji

  • @papugiri5986
    @papugiri5986 Před 3 lety +2

    New Holland Excel 4710 4x4 vs powertrac Euro 45 plus 4x4 how the best

  • @amrishmahal2680
    @amrishmahal2680 Před 3 lety +1

    Mast veer ji asi bhi up vich krage abki varii

  • @MandeepSingh-gd6yc
    @MandeepSingh-gd6yc Před 3 lety +4

    22 ji john deere 5075 2wd di specification te video bna do

  • @dilbaagsandhu8016
    @dilbaagsandhu8016 Před 3 lety +3

    bai direct bajai vich zinc lohe de khat ta aunde a phartela spry ta 72hours vich kam karde a

  • @jagrajsinghsidhu9667
    @jagrajsinghsidhu9667 Před 3 lety +10

    1 coment