ਪਾਕਿਸਤਾਨੋਂ ਆਏ ਬਾਪੂ ਕੋਲ਼ ਬੇਸ਼ੁਮਾਰ ਖ਼ਜ਼ਾਨਾ; ਪੁਰਾਣੇ ਜ਼ਮਾਨੇ ਦੀ ਪਾਣੀ ਫਿਲਟਰ ਮਸ਼ੀਨ|Harbhej Sidhu|Kulwant ji

Sdílet
Vložit
  • čas přidán 27. 08. 2024
  • #harbhejsidhu #antique #antiquethings #rare

Komentáře • 154

  • @harrykhakh9700
    @harrykhakh9700 Před 2 lety +35

    ਬਾਪੂ ਜੀ ਨੇ ਬਹੁਤ ਕੀਮਤੀ ਤੇ ਅਨਮੋਲ ਖਜਾਨਾ ਸਾਭਿਆ ਹੋਇਆ ਆ 🙏🙏

  • @headhunter_009
    @headhunter_009 Před 2 lety +6

    ਬਹੁਤ ਵੱਡਾ ਖ਼ਜ਼ਾਨਾ ਸਾਂਭ ਕੇ ਰੱਖਿਆ ਬਾਪੂ ਜੀ ਨੇ।

  • @rajvirsingh4558
    @rajvirsingh4558 Před 2 lety +2

    ਬਹੁਤ ਸ਼ਾਨਦਾਰ ਸੋਚ ਅਤੇ ਸੰਭਾਲ
    👌 ਅੱਪਲੋਡ

  • @kewalsinghpannu
    @kewalsinghpannu Před 2 lety +5

    ਤੁਹਾਨੂੰ ਸਲੂਟ ਆ ਜੀ ਤੁਸੀਂ ਇਨੀਆ ਪੁਰਾਨੀਆਂ ਚੀਜ਼ਾਂ ਸੰਭਾਲੀ ਬੈਠੇ ਹੋ ਤੁਹਾਡੀਆਂ ਗੱਲਾਂ ਸੁਣਕੇ ਮਨ ਭਰ ਆਉਂਦਾ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਉਪਰ ਜੀ ।

  • @saabhyerhyer4817
    @saabhyerhyer4817 Před 2 lety +26

    ਬਹੁਤ ਵਧੀਆ ਹਰਭੇਜ ਵੀਰ ਜੀ ਇਹੋ ਜਿਹੀਆਂ ਵੀਡੀਓ ਬਣਾ ਕੇ ਪੇਸ਼ ਕਰਿਆ ਕਰੋ ਜੀ ।ਕਿਸੇ ਦੇ ਮਗਰ ਲੱਗ ਕੇ ਵੀਡੀਓ ਬਣਾਉਣੀਆਂ ਬੰਦ ਨਾ ਕਰੋ।ਤੁਹਾਡੀਆਂ ਤੇ ਸੁਖਜਿੰਦਰ ਲੋਪੋਕੇ ਵੀਰ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ।

  • @mohindersingh8893
    @mohindersingh8893 Před 2 lety +1

    ਇਕ ਤਰਾਹ ਨਾਲ ਸਿਰਦਾਰ ਸਾਹਿਬ ਜੀ ਪੁਰਣੇ ਜਮਾਨੇ ਵਿਚ ਆਮ ਵਰਤਨ ਵਾਲੇ ਸਮਾਨ ਇਕਠਾ ਕਰਕੇ ਬਹੁਤ ਹਿਮਤ ਦਾ ਕੰਮ ਇਕ ਤਰਾਹ ਦਾ ਆਜੈਬ ਘਰ ਤਿਆਰ ਕਰ ਰਗਖਿਆ ਬਹੁਤ ਚੰਗਾ ਲਗਾ ਤੇਦਿਲ ਖੁਸ਼ ਹੌਇਆ ਹੈ ਵੇਖ ਕੇ ਧੰਨਵਾਦ ਇਹੌ ਜਹੀਆ ਵੀਡਿਉ ਦਿਖਾਇਆ ਕਰੌ ਜਿਸ ਨਾਲ ਸਾਡੀ ਨਵੀਆਂ ਪੀੜੀਆਂ ਪੰਜਾਬ ਦੇ ਪੁਰਣੇ ਕਲਚਰ ਦੀ ਜਾਨ ਕਾਰੀ ਤੌ ਜਾਨੂੰ ਹੌ ਸਕਨ ਗਈਆਂ

  • @NanakAnandpuria5875
    @NanakAnandpuria5875 Před 2 lety +1

    ਧੰਨਵਾਦ ਬਾਪੂ ਜੀ ਚੜ੍ਹਦੀ ਕਲਾ ਕਰੇ ਰੱਬ ਤੁਹਾਡੀ

  • @user-gy9pv9uc2b
    @user-gy9pv9uc2b Před 2 lety +3

    ਬਾਪੂ ਜੀ ਦਾ pirsnol interview ਵੀ ਕਰੋ ਪਲੀਸ ਬਾਈ ਜੀ
    ਬਾਪੂ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ 🥀🥀

  • @lovebhuller
    @lovebhuller Před 2 lety +6

    ਵੀਰ ਜੀ ਧਮਕੋਟ ਮੋਗੇ ਕੋਲ ਆ
    ਸਹੀ ਐਡਰੈੱਸ ਦਸਿਓ ਵੀਰ ਜੀ।
    ਵਹਿਗੁਰੂ ਮੇਹਰ ਕਰੇ ਜਰੂਰ ਵੇਖ ਕੇ ਅਵਾ ਗਾ

    • @gyan3777
      @gyan3777 Před 2 lety

      address ki aa veer ji ehna da

  • @simbasingh9576
    @simbasingh9576 Před 2 lety +9

    Bapu ji hats off to you for preserving such precious antiques of our culture. It is a very good hobby, and everything in your collection is worth millions. Waheguru chardhikala ch rakhe tuhanu🙏🏽

  • @AvtarSingh-il1ig
    @AvtarSingh-il1ig Před 2 lety +7

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ

  • @subhashsharma-px8og
    @subhashsharma-px8og Před 2 lety +5

    Mr sidhu we are proud of you I thankful to you

  • @gurittasinghjatana4778

    ਬਾਪ੍ਹ ਨੇ ਭਰਪੂਰ ਜਾਣਕਾਰੀ ਦਿੱਤੀ

  • @sukhpalsingh9458
    @sukhpalsingh9458 Před 2 lety +1

    ਮਾਸਟਰ ਜੀ ਤੁਸੀਂ ਤਾਂ ਬਹੁਤ ਅਮੀਰ ਹੋ। ਪਾਕਿਸਤਾਨ ਤੋਂ ਖਾਲੀ ਹੱਥ ਆਕੇ ਅੱਜ ਵੀ ਇਧਰ ਤੁਸੀਂ ਰਜਵਾੜਿਆਂ ਵਾਲਿਆ ਜ਼ਿੰਦਗੀ ਵਾਰ ਕਰਦੇ ਹੋ

  • @JaswinderSingh-dq1ki
    @JaswinderSingh-dq1ki Před 2 lety +4

    Thanks Punjab da khjana dikhaun lai 🙏🏿

  • @ashwanipathak2517
    @ashwanipathak2517 Před 2 lety +1

    ਨੰਦੀ ਗੜਵਾ ਸਚਮੁੱਚ ਹੀ ਕਮਾਲ ਜੇ ਕਿਤੇ ਇਹ ਕੀਮਤ ਦੇਕੇ ਮਿਲਦਾ ਤਾ ਮੈ ਲੱਖ ਵਿੱਚ ਵੀ ਖਰੀਦ ਲੈਣਾ ਸੀ ਹਰ ਹਰ ਮਹਾਦੇਵ 🌹🙏

  • @GurpreetSingh-ps8uw
    @GurpreetSingh-ps8uw Před rokem

    Tuhadi kahani sun k mnn bhar aaya baba ji tussi collection bout vaddi te shoni rakhi aa malak chardikla chh rakhn

  • @deepbadesha7624
    @deepbadesha7624 Před 2 lety

    ਕਦੇ ਹੋਜੇ ਮੇਲ ਰੱਬਾ ਦੋਵਾਂ ਪੰਜਾਬ ਦਾ ਜੇ ਵਾਹਿਗੁਰੂ ਜੀ ਤੇਰੀ ਕਿਰਪਾ ਜੋ ਸਰਹੱਦ ਉਪਰ ਲੱਗੀ ਤਾਰ ਆ ਸਾਨੂ ਪਾਉਂਦੀ ਮਾਰ ਆ ਅਸੀਂ ਖੁਸ਼ੀ ਖੁਸ਼ੀ ਚਾਕੇ ਤਾਰ ਨੂੰ ਵੇਚ ਦੀਏ ਮਾਨਸਾ ਵਾਲੇ ਮਿੱਠੂ ਕਵਾੜੀਏ ਨੂੰ ਫੇਰ ਬੱਸਾਂ ਤਾ ਬੱਸਾਂ ਟਰੇਨ ਤਾ ਟਰੇਨ ਅੰਮ੍ਰਿਤਸਰ ਤੋਂ ਲਹੌਰ ਨੂੰ ਟੈਂਪੂ ਵੀ ਲੱਗ ਜਾਣ ਫੇਰ ਅਸੀਂ ਜਿਦਾਂ ਚੰਡੀਗੜ੍ਹ ਵੱਲ ਭੱਜਦੇ ਹਾਂ ਹੁਣ ਫੇਰ ਅਸੀਂ ਲਹੌਰ ਜਾਕੇ ਇੱਕ ਅਲੱਗ ਹੀ ਨਜਾਰਾ ਮਹਿਸੂਸ ਕਰੀਏ ਲਹੌਰ ਵਾਲੇ ਜੁੱਤੀ ਲੈਣ ਅਉਣ ਸਾਡੇ ਮੁਕਤਸਰ ... ਇਹ ਸੁਪਨਾ ਜੇ ਮੇਰਾ ਸਤਿਗੁਰੂ ਚਾਹੇ ਇਹ ਕੁਸ ਪਲ ਦੀ ਖੇਡ ਆ ਵਾਹਿਗੁਰੂ ਜੀ 🙏

  • @sarabjitshergill6991
    @sarabjitshergill6991 Před 2 lety +1

    Harbhej singh thanks .antique saman very nice 👍🙏

  • @sushmaarora2214
    @sushmaarora2214 Před 2 lety

    ਬਹੁਤ ਵਧੀਆ ਬਾਪੂ ਜੀ ਨੇ ਪੁਰਾਣੀਆ ਯਾਦਾ ਕੀਤੀਆ ਤਾਜਾ

  • @SanjeevKumar-mo4qw
    @SanjeevKumar-mo4qw Před 2 lety +1

    Bhut wdia collection. Lakh lakh shukariya Bapu ji da collection kran vste and lakh lakh shukariya tuhada paji dekhon vste collection 🙏🙏

  • @balbirsakhon6729
    @balbirsakhon6729 Před 2 lety

    ਧੰਨਵਾਦ ਵੀਰਾ ਖੁਸ਼ ਰਹੋ

  • @saabhyerhyer4817
    @saabhyerhyer4817 Před 2 lety +3

    ਜਿਹੜੇ ਤੁਹਾਡੀ ਬਦਨਾਮੀ ਕਰਦੇ ਨੇ ਉਹਨਾਂ ਦੀਆਂ ਵੀਡੀਓ ਤਾਂ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਨਹੀਂ।

  • @karamjitsingh765
    @karamjitsingh765 Před 2 lety +1

    ਬਹੁਤ ਵਧੀਆ ਵੀਰ ਨਵੀ ਨਵੀ ਜਾਣਕਾਰੀ ਦੇਣ ਲਈ

  • @rajinderkaur7932
    @rajinderkaur7932 Před 2 lety

    ਸਿੱਧੂ ਵਿਰ ਜੀ ਜੋ ਸਾਨੂੰ ਤੁਹਾਡੇ ਚੈਨਲ ਚ ਦੇਖਣ ਨੂੰ ਮਿਲਦਾ ਹਰ ਵਾਰ ਇਕ ਨਵੀ ਚਿਜ ਦੇਖਣ ਨੂੰ ਮਿਲਦੀ ਹੈ

  • @friendsforeverofficial4951

    Proud be a Pakistani

  • @JasbirSingh-wj9qm
    @JasbirSingh-wj9qm Před 7 měsíci

    So nice video 📹, thanks for sharing 👍 😀

  • @JagjeetSingh-bo1vx
    @JagjeetSingh-bo1vx Před 4 měsíci

    Thankeu bhai sahib u have protected marvellous antique items nd u r bridge between old nd new

  • @JagjeetSingh-bo1vx
    @JagjeetSingh-bo1vx Před 2 lety

    Thanx for ur antiques salute for ùr hard work

  • @jordan75216
    @jordan75216 Před 2 lety

    Bahut kabile tareef baat.

  • @deepmalhiludhiana6052
    @deepmalhiludhiana6052 Před 2 lety +3

    ਸਤਿ ਸ਼੍ਰੀ ਅਕਾਲ ਜੀ...🙏

  • @luharannahk
    @luharannahk Před 2 lety +1

    Awesome collection. Govt should help him to set a museum of this collection.

  • @sarabjitshergill6991
    @sarabjitshergill6991 Před 2 lety +1

    Bapu ji nu v sat Sri akal 👍👍👍

  • @harbhajankaur8050
    @harbhajankaur8050 Před 2 lety

    Beautifully presented our past dhanwad ji

  • @jaswindersidhu7763
    @jaswindersidhu7763 Před rokem

    ਬਹੁਤ ਈ ਵਧੀਆ

  • @kuldeepsidhu1149
    @kuldeepsidhu1149 Před 2 lety +3

    Beautiful Bai 👍👍👍🙏🙏

  • @baljindermanila474
    @baljindermanila474 Před 2 lety

    ਵਾਪੂ ਜੀ ਵਹੁਤ ਵਧੀਆ ਜੀ ਵਿਚਾਰ ਨੇ ਜੀ

  • @ParminderSingh-ei8vu
    @ParminderSingh-ei8vu Před 2 lety +2

    Waheguru ji 🙏🙏

  • @AmandeepSingh-mf3xg
    @AmandeepSingh-mf3xg Před 2 lety

    Gurbhej veer menu Teri gall karni hi bhot vadhia lagdi aa 🙏🙏

  • @manimangat5533
    @manimangat5533 Před 2 lety

    Bapu ji salaam thuhanu 👍🏻 Salute

  • @surjitthind9663
    @surjitthind9663 Před 2 lety

    ਕਿਆ ਬਾਤ ਬਹੁਤ ਬਹੁਤ ਵਧੀਆ ਖਜ਼ਾਨਾ

  • @dalveerkaur9330
    @dalveerkaur9330 Před 2 lety

    Bai g collection da mul pae gyia menu ni pehla v kise ne eh collection dikhai Hove thanks for showing this

  • @vajindersinghsidhu113
    @vajindersinghsidhu113 Před 2 lety

    Sidhu Bhaji thank you ji 🙏 nice job

  • @Harpreet44466
    @Harpreet44466 Před 2 lety

    Dhanwad 22 ji

  • @baljindershergill8011
    @baljindershergill8011 Před 2 lety +2

    wonderful job bro 👏

  • @chhindasinghaulakh6815

    Hera pheri hoon jadha badgayi veer pehla deem iman wale bande hunde c Bhai ji

  • @videosong7964
    @videosong7964 Před 2 lety

    ਵੀਰ ਜੀ ਇੱਕ ਦਿਨ ਬਾਪੂ ਜੀ ਨਾਲ ਕੋਈ ਪਾਕਿਸਤਾਨ ਦੀਆਂ ਗੱਲਾਂ ਸਾਂਝੀਆਂ ਕਰੋ ਬਹੁਤ ਦਿਲ ਤਰਸ ਰਿਹਾ ਹੈ

  • @amarpreetkaur4965
    @amarpreetkaur4965 Před 2 lety

    Please make this into museum so all punjabis can connect to our roots

  • @luckysidhu7297
    @luckysidhu7297 Před 2 lety

    ਨਵੇਂ ਜੁਆਕਾਂ ਨੂੰ ਪੁਰਾਤਨ ਦਿਖਾਈ ਜਾਉ ਲਵ u

  • @gabarisback2179
    @gabarisback2179 Před 2 lety

    Bhut vdia baba ji time lagya ta ava ge tuhade kol

  • @agamshergill7266
    @agamshergill7266 Před 2 lety

    CZcams de best video

  • @sumersinghsaran5598
    @sumersinghsaran5598 Před 2 lety +1

    ਜਿਸ ਨੇ ਮੰਜਾ ਬੋਤਲ ਵਿਚ ਬੁਣਿਆ ਉਸਦਾ ਕਿਸੇ ਨੇ ਮੁੱਲ ਨੀ ਪਾਇਆ

  • @harpreetkaur5022
    @harpreetkaur5022 Před 2 lety +1

    Very nice 👍

  • @DECENTMANSHORTS
    @DECENTMANSHORTS Před 2 lety

    वाहे गुरू जी 🇮🇳🙏🌲🇮🇳🇮🇳🙏🙏🇮🇳🙏🌲🙏🌲🙏🌲🙏🙏🌲🙏🙏🌲

  • @friendsmotormoga
    @friendsmotormoga Před 2 lety +1

    Gbu fuffar g ❤️

  • @luhanigaurav619
    @luhanigaurav619 Před 2 lety

    bai ji nu luttan da G krda ❤️❤️❤️😂😂😂 chesa boht sirra rakhi betha bai

  • @harbanslal4428
    @harbanslal4428 Před 2 lety

    Very good thanks

  • @daljirsingh4613
    @daljirsingh4613 Před 2 lety

    V V good 22g vv nice g

  • @gurpindersingh1186
    @gurpindersingh1186 Před rokem

    Bohat vd

  • @gurpreetdhaliwal8583
    @gurpreetdhaliwal8583 Před 2 lety

    Salute 🙏🏻🙏🏻🙏🏻

  • @user-he5bn1ks3w
    @user-he5bn1ks3w Před 2 lety +1

    ਵੀਡਿਉ ਦਾ ਇੱਕ ਪਲ ਵੀ ਛੱਡਣ ਵਾਲਾ ਨਹੀਂ

  • @dalveerkaur9330
    @dalveerkaur9330 Před 2 lety

    Salute Bai g nu kinna sman sambhal ke rakhyia hoyia

  • @didarsingh171
    @didarsingh171 Před 2 lety

    Very nice

  • @kourmandeepmandeep5374

    Very nice video

  • @sumersinghsaran5598
    @sumersinghsaran5598 Před 2 lety

    ਅਸੀਂ ਵੀ ਮਸ਼ੀਨ ਵਾਲੇ ਕੋਲ ਬੈਠੇ ਰਹਿੰਦੇ ਸੀ ਬਈ ਕਦੋਂ ਸੂਈ ਬਦਲੂ

  • @Manter_gur_shabad
    @Manter_gur_shabad Před 2 lety

    Wah ji wah

  • @karanpalsingh2098
    @karanpalsingh2098 Před 2 lety

    So, nice g 👍👍

  • @gulshannagpal86
    @gulshannagpal86 Před 2 lety

    Waheguru ji

  • @harryharry6404
    @harryharry6404 Před 2 lety

    Varry nice

  • @lakhmirsingh5344
    @lakhmirsingh5344 Před 8 měsíci

    ❤❤super ❤❤

  • @alwaysenjoy8893
    @alwaysenjoy8893 Před 2 lety

    Very nice brother

  • @rupinderdhaliwal3279
    @rupinderdhaliwal3279 Před 2 lety

    Good job bro 👍✌️👌

  • @dalwinderkhehra449
    @dalwinderkhehra449 Před 2 lety

    Very very good g

  • @Mr.Singh.khaira
    @Mr.Singh.khaira Před 2 lety

    Veer ji tuhadi video baut vadiya hai kirpa kerke veer ji os jagah di map location v paya karo te jila te pind v daso karo thanks ish video lai 👍👍👍👍👍👍👍

  • @GurpreetSingh-ys5wl
    @GurpreetSingh-ys5wl Před 2 lety

    Good job brother 👍

  • @dishadubbdubb8444
    @dishadubbdubb8444 Před 2 lety

    Very nice 👍👍👌👌

  • @dawinderkaur7677
    @dawinderkaur7677 Před 2 lety

    Very nice 👍🙏

  • @dalveerkaur9330
    @dalveerkaur9330 Před 2 lety

    God bless you Bai g
    Please sir Bai g nal ohna di Pakistan Dian yadda bare v video bnayio

  • @amanvirsinghtoor9143
    @amanvirsinghtoor9143 Před 2 lety

    Good Good ji

  • @BhupinderSingh-dq9wq
    @BhupinderSingh-dq9wq Před 2 lety

    Very nice ji

  • @AmrikBrarvlog
    @AmrikBrarvlog Před 2 lety

    🙏🙏🙏🙏 kissan ekta jindabad

  • @allshortschannel463
    @allshortschannel463 Před 2 lety

    Anmol chija

  • @harjitkaur5943
    @harjitkaur5943 Před 2 lety

    ਜੇਬ ਘੜੀ ਮੇਰੇ ਬਾਪੂ ਜੀ ਕੋਲ ਵੀ ਸੀ

  • @Sohi349
    @Sohi349 Před 2 lety

    Sira 22

  • @sspannu7093
    @sspannu7093 Před 2 lety

    Good

  • @SukhwinderKaur-kw4cw
    @SukhwinderKaur-kw4cw Před 2 lety

    Nice

  • @gursewakdhillon7773
    @gursewakdhillon7773 Před 2 lety

    Good 22g

  • @haribol1756
    @haribol1756 Před 2 lety

    Wow 👍

  • @balkarbarkandi1569
    @balkarbarkandi1569 Před 2 lety +2

    ਬਾਪੂ ,ਬਾਈ, ਦੀ ਬੋਲੀ ਮਿੱਠੀ ਆ

  • @PremKumar-bs2ei
    @PremKumar-bs2ei Před 2 lety

    👌👌🌹🌹🌹🌹🙏

  • @sukhubrar6458
    @sukhubrar6458 Před 2 lety

    🙏

  • @barfikamboj3804
    @barfikamboj3804 Před 2 lety

    Water filter hun phr eda de aade nh veere satel de aude nh.. 1500 soo da l k aaya c m

  • @manzorbasra7023
    @manzorbasra7023 Před 2 lety +1

    Salam ji Pakistan vich jodo Wala Ghar me dekheya he o mere reshte Dara kol he oda nisaf hesa take nawa bnaya lya

  • @sonofrajasthan5965
    @sonofrajasthan5965 Před 2 lety

    बाद विच की गल होई गुरु जी ने की राज दस्या

  • @punjabitadkakitchen1185

    Video boht blur hai veer g kuch shi tarah nazr nhi aa rha

  • @msmavi7595
    @msmavi7595 Před 2 lety

    Desentttttttt🙏🙏🙏🙏

  • @barinderkang4513
    @barinderkang4513 Před 2 lety

    nic information

  • @kirakabiraj4760
    @kirakabiraj4760 Před 2 lety +2

    ਸਤਿ ਸ਼੍ਰੀ ਅਕਾਲ 🙏I'm interested on your CZcams channel... Thank you ਵੀਰਜੀ....

  • @ranjeetsinghsandhu8635

    ਬਾਪੂ ਜੀ ਨੇ ਪੂਰੀ ਵਿਰਾਸਤ ਸਾਬੀ

  • @tarsamkaur3399
    @tarsamkaur3399 Před 2 lety +1

    👍👍👍👍👍👍👍👍👍👍👍👍👍