Prime Report (764) || ਬਿਨਾਂ ਕੱਦੂ ਕਰੇ ਇਦਾਂ ਲਾਓ ਝੋਨਾ || ਖ਼ਰਚਾ ਅੱਧਾ - ਮੁਨਾਫ਼ਾ ਦੁੱਗਣਾ ਗਾਰੰਟੀ ਨਾਲ

Sdílet
Vložit
  • čas přidán 27. 08. 2024
  • #PrimeAsiaTV #PrimeReport #PaddyFarmingInPunjab #RiceCultivation
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 98

  • @Gurbani_Topic1
    @Gurbani_Topic1 Před 2 lety +8

    ਅਸਲੀ ਕਿਸਾਨ ਵੀਰ. ਵੀਰ ਜੀ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਜਾਗਰੂਤ ਕਰੋ

  • @amarajitproductions3902
    @amarajitproductions3902 Před 2 lety +15

    ਸਹੀ ਕਿਹਾ, ਝੋਨੇ ਦੀ ਜੜ੍ ਸਿਲਾ੍ਬ ਮੰਗਦੀ, ਫਲੱਡਿੰਗ ਨਹੀਂ - ਵੱਟਾਂ ਤੇ ਲੱਗਾ ਝੋਨਾਂ ਵੱਧ ਝਾੜ ਦਿੰਦਾ ਹੈ

  • @moneyheist7003
    @moneyheist7003 Před 2 lety +14

    ਇਹੋ ਜੇ ਬੰਦਿਆ ਨੂੰ ਕਿਸਾਨਾ ਜੂਨੀਅਨ ਦਾ ਪ੍ਰਧਾਨ ਹੋਣਾ ਚਾਹੀਦਾ। ਅਨਪੜ੍ਹ ਬਣਾ ਰੱਖੇ ਨੇ ਲੋਕਾ ਨੇ। ਉਨ੍ਹਾਂ ਦੀ ਉਹੀ ਸੋਚ ਆ.........

    • @baldeevsandhu4563
      @baldeevsandhu4563 Před 2 lety

      Bahut vadia vichar ne bro te tuhade varge bande aa nu aena de sathi

  • @JagtarSingh-fh1xz
    @JagtarSingh-fh1xz Před 2 lety +11

    ਇਹੀ ਜਾਣਕਾਰੀ ਕਿਸੇ ਪੈਸਟੀਸਾਇਡ ਜਾਂ ਬੀਜ ਕੰਪਨੀਆਂ ਨੇ ਸਲਾਹ ਦਿੱਤੀ ਹੁੰਦੀ ਤਾਂ ਸਾਰੇ ਸੱਚ ਮੰਨ ਲੈਂਦੇ ਪਹਿਲੇ ਸਾਲ ਹਰ ਇੱਕ ਚੀਜ਼ ਦਾ ਤਜ਼ੁਰਬਾ ਹੁੰਦਾ ਹੈ ।

  • @chamkaursingh5203
    @chamkaursingh5203 Před 2 lety +13

    ਬਹੁਤ ਵਧੀਆ ਜਾਣਕਾਰੀ ਜੀ।ਫੋਨ ਨੰਬਰ ਵੀ ਦਿਓ ਜੀ ਜਾਣਕਾਰੀ ਵਾਸਤੇ ਜੀ।ਜੇਕਰ ਕੋਈ ਕਿਸਾਨ ਵੀਰ ਜਿਲ੍ਹਾ ਬਠਿੰਡਾ ਵਿੱਚ ਵੱਟਾਂ ਉਪਰ ਝੋਨਾ ਲਾਉਂਦਾ ਹੈ ਤਾਂ ਨੰਬਰ ਦਿਓ ਜੀ।

    • @sammarbhullar
      @sammarbhullar Před 2 lety +1

      Bilkul na layeo ehna galla vich aake
      Assi laya c pichli vaar 12 killeya ch
      6 killeya jina niklya.
      Baut ghata paya wattan ne

  • @JagtarSingh-fh1xz
    @JagtarSingh-fh1xz Před 2 lety +3

    ਜਿੰਨੇ ਸਵਾਲ ਇਸ ਵੀਰੇ ਦੀ ਜਾਣਕਾਰੀ ਨੂੰ ਕੀਤੇ ਹਨ ਜੇ ਐਨੇ ਸਵਾਲ ਅਸੀਂ ਬੀਜ਼ ਵੇਚਣ ਵਾਲਿਆਂ ਨੂੰ ਕਰੀਏ ਵੀ ਤੁਹਾਡਾ ਦਾਅਵਾ ਸੀ ਫ਼ਸਲ ਵੱਧ ਨਿੱਕਲੂ ਹਾਲਾਂਕਿ ਘੱਟ ਹੋਇਆ ਕੋਈ ਸਪਰੇਅ ਦਾ ਅਸਰ ਇੰਨਾ ਟਾਈਮ ਰਹੇਗਾ ਨਹੀਂ ਰਿਹਾ ਸਪਰੇਅ ਨਾਲ਼ ਝਾੜ ਵੱਧ ਨਿੱਕਲੂ ਕਿਉਂ ਨਹੀਂ ਨਿਕਲੀਆ ਇਹ ਤਜੁਰਬੇ ਆਧਾਰਿਤ ਇੰਟਰਵਿਊ ਹੈ ਕੋਈ ਪੈਸਾ ਵਸੂਲ ਕੰਮ ਨਹੀਂ ਹੈ ਆਵਦੇ ਲਈ ਕਰਨਾ ਚੰਗਾ ਲਗਦਾ ਕਰੋ ਨਹੀਂ ਨਾਂ ਕਰੋ।

    • @amrindersingh8817
      @amrindersingh8817 Před 2 lety +1

      ਦਵਾਇਆ ਵੇਚਣ ਵਾਲੇ ਬਹੁਤ ਪੱਧਰੇ ਨੇ ਜਦੋਂ ਚੀਜ਼ ਵੇਚਣੀ ਹੁੰਦੀ ਓਦੋ ਹੋਰ ਮੂਹ ਹੁੰਦਾ ਜਦੋਂ ਦਵਾਈ ਦਾ ਅਸਰ ਨਾ ਕਰੇ ਓਦੋ ਕੰਪਨੀਆਂ ਵਾਲ਼ਿਆਂ ਤੇ ਭਾਂਡਾ ਭੰਨ ਤਾ

  • @jatinderdhillon1720
    @jatinderdhillon1720 Před 2 lety +12

    Yes Nand Preet Singh ji .thanks for the great episode conversation with farmers

  • @manjitsinghsubedar3801
    @manjitsinghsubedar3801 Před 2 lety +1

    ਵੀਰ ਜੀ ਕਣਕ ਦਾ ਵੱਡ ਹੋਵੇ ਜਾਂ ਫਿਰ ਝੋਨੇ ਦਾ ਅੱਗ ਲਾਉਣੀ ਬਹੁਤ ਹੀ ਗਲਤ ਹੈ
    ਕਿਉਂਕਿ ਆਪਣੇ ਦਰਖ਼ਤਾਂ ਦੇ ਨਾਲ ਜੀਵ ਜੰਤੂ ਅੱਗ ਵਿੱਚ ਸੜਕੇ ਸਵਾਹ ਹੋਜਾਦੇ
    ਅੱਗ ਲਾਉਣੀ ਗਲਤ ਹੈ

  • @buntyjatt5567
    @buntyjatt5567 Před 2 lety +11

    ਬਹੁਤ ਵਧੀਆ ਬਾਈ ਜੀ 👍👍👍

  • @SukhwinderSingh-wq5ip
    @SukhwinderSingh-wq5ip Před 2 lety +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagdeepsinghdhillon9920
    @jagdeepsinghdhillon9920 Před 2 lety +8

    3 ਸਾਲ ਪਹਿਲਾ ਲਾ ਕੇ ਵੇਖ਼ਿਆ ਵੱਟਾ ਤੇ ਕੱਖ ਬਹੁਤ ਹੀ ਜਿਆਦਾ ਹੁੰਦਾ

  • @BalwinderSingh-xo9mw
    @BalwinderSingh-xo9mw Před 2 lety +12

    ਵੱਟਾਂ ਵਾਲਾ ਝੋਨਾ ਜਦ ਡਿੱਗ ਜਾਂਦਾ ਹੈ ਤਾਂ ਮਸ਼ੀਨ ਥੱਲਿਓਂ ਨਹੀਂ ਚੁਕਦੀ

    • @JagtarSingh-fh1xz
      @JagtarSingh-fh1xz Před 2 lety

      ਡਿੱਗੂ ਵੀ ਉਹੀ ਜਿਹਦਾ ਝਾੜ ਵੱਧ ਨਿੱਕਲੂ ਰਾਗੜਾ ਤਾਂ ਖੜਕੇ ਵੀ ਟਰਾਲੀਆਂ ਨੀਂ ਭਰਦਾ 🙏

  • @sukhchainsingh9449
    @sukhchainsingh9449 Před 2 lety +8

    ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ।

  • @harshitvansh7669
    @harshitvansh7669 Před 2 lety +5

    Good initiative by AAP sarkar

  • @subhashpoonia5608
    @subhashpoonia5608 Před 2 lety +1

    Wah Punjabiyo Wah aapko Des ka Salam Jay Javan Jay kissan only AAP party jindabad

  • @MANDEEPSINGH-hm3jg
    @MANDEEPSINGH-hm3jg Před 2 lety +1

    ਵੀਰ ਬਹੁਤ ਤਜੁਰਬਾ ਰੱਖਦਾ ਨਵੀਂ ਝੋਨੇ ਦੀ D.S.R ਵਿਧੀ ਬਾਰੇ ..

  • @amarjeetSingh-xi6oe
    @amarjeetSingh-xi6oe Před 2 lety +1

    ਗਲਬਾਤ ਦਾ ਤਰੀਕਾ ਬਹੁਤ ਵਧੀਆ ਬਾਈ ਦਾ

  • @kemleshdesh7136
    @kemleshdesh7136 Před 2 lety +4

    Very good info. Hope kisan eda karn. Pittal de glass darshaonde tusi kinna nature friendly ho aur apni culture nu kinna kaim rakhiya hai👌

  • @gravit8378
    @gravit8378 Před 2 lety +8

    Must watch video for every farmer and plz share this as much as possible

  • @sahibsingh1652
    @sahibsingh1652 Před 2 lety +3

    ਧੰਨਵਾਦ ਸਹਿਤ ਵੀਰ ਜੀ 🙏🙏

  • @gurbakshsingh7762
    @gurbakshsingh7762 Před 2 lety

    ਵੀਰ ਜੀ ਮੈਂ ਵੀ 7 ਸਾਲਾਂ ਤੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਅਤੇ ਝੋਨਾ ਕੱਦੂ ਕਰਕੇ ਲਾਉਂਦਾ ਹਾਂ ਪਰ ਫਿਰ ਵੀ ਨਾੜ ਕੋਈ ਨੁਕਸਾਨ ਨਹੀਂ ਕਰਦਾ

  • @karamjeetsinghbrar1847
    @karamjeetsinghbrar1847 Před 2 lety +1

    ਵੀਰ ਨੇ ਬਹੁਤ ਵਧੀਆ ਗਿਅਾਨ ਦਿੱਤਾ

  • @parampreetsingh2044
    @parampreetsingh2044 Před 2 lety +4

    I like your program 👌

  • @est264
    @est264 Před 2 lety +1

    ਵੀਰ ਜੀ ਦੋ ਵਾਰ ਟੀਜਣ ਬੀਜਣ ਨਾਲ ਪਾਣੀ ਬਹੁਤ ਬਰਬਾਦ ਹੋਜੂ ਪਾਣੀ ਤਾ ਪਹਿਲਾਂ ਹੀ ਬੋਹਤ ਡੂੰਗਾਂ

  • @rajwantmarahar5937
    @rajwantmarahar5937 Před 2 lety +4

    ਇਕ ASR ਵਿਧੀ ਵੀ ਹੈ

  • @manpreetmani9102
    @manpreetmani9102 Před 2 lety

    ਪਾਣੀ ਬਚਾਓ ਪੰਜਾਬ ਬਚਾਓ

  • @shamsherbhangu6289
    @shamsherbhangu6289 Před 2 lety +5

    Pani sirf te sirf Ndhina nu maran Lai Jhone ch jiadha paia jandha he ji Jhone nu ene pani di jrort nai hundi ji

  • @gurmailsinghsangha2501

    ਬੜਾ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣਕੇ ਜੀ

  • @gurmaildhillon9056
    @gurmaildhillon9056 Před 2 lety +2

    Bahut vadia program a g

  • @parveenbinnyklair3563
    @parveenbinnyklair3563 Před 2 lety +1

    Very nice iead bhaji
    Please follow this man
    Stay blessed brother

  • @gurbuxsingh7397
    @gurbuxsingh7397 Před 2 lety

    Bahut hi akal Wale kisaan han, jihna di advice Punjab da pani bacha saku

  • @Harpreetsingh74216
    @Harpreetsingh74216 Před 2 lety +1

    Good bro👍

  • @varindersohivarindersohi4342

    ਬਹੁਤ ਵਧੀਆ ਵੀਡਿਓ ਜੀ ਧੰਨਵਾਦ ਜੀ

  • @rekeshchhimpa8402
    @rekeshchhimpa8402 Před rokem

    Very.nice

  • @balbirsinghguron4424
    @balbirsinghguron4424 Před 2 lety

    Wattan wala jhona......best technique....we are using this method from 4 years.....first five day are very important .....fill the field with water....

  • @harpreetupdate3425
    @harpreetupdate3425 Před 2 lety +4

    baut vadia gal a ji . par eh bewkuf lokkan nu smjana baut aoukha

    • @Jatt673
      @Jatt673 Před 2 lety

      Loki bevakoof nhi sarkara nhi lgn daie rehia kise paase

  • @nutritionmindset
    @nutritionmindset Před 2 lety +1

    God bless you brother ❤

  • @sukhdevsinghatta3181
    @sukhdevsinghatta3181 Před 2 lety +1

    V good

  • @jaggibachhal9702
    @jaggibachhal9702 Před 2 lety +1

    👌👌👌👌

  • @malkitdeol8641
    @malkitdeol8641 Před 2 lety +1

    ਪੂਸਾ ਝੋਨਾ ਵੀ ਵੱਟ ਤੇ ਲਾ ਸਕਦੇ ਹਾ ਜੀ

  • @ramansidhu1778
    @ramansidhu1778 Před 2 lety +5

    ਪਾਣੀ ਨੀ ਖੜਦਾ ਜੀ ਕੱਥੂ ਕਰੇ ਬਿਨਾਂ

  • @dineshattri4875
    @dineshattri4875 Před 2 lety +2

    Bai sare loka nu v eh samj aa jave v pani di ghat load pao gai

  • @Thandi-ci2db
    @Thandi-ci2db Před 3 měsíci

    Ok

  • @sukhabhangu1077
    @sukhabhangu1077 Před 2 lety +1

    Good 👌🙏🙏

  • @lalbahadarsingh
    @lalbahadarsingh Před 2 lety +1

    ਲਾ ਕੇ ਦੇਖਿਆ ਬਾਈ ਕੋਈ ਫਾਇਦਾ ਨੀ

  • @alliswell508
    @alliswell508 Před 2 lety

    Waaaaaaah bhai salute ae

  • @GurpreetKaur-lx9tp
    @GurpreetKaur-lx9tp Před 2 lety +2

    🙏🇩🇪

  • @kulwantbasi9912
    @kulwantbasi9912 Před 2 lety +1

    🙏🙏

  • @balbirsinghguron4424
    @balbirsinghguron4424 Před 2 lety

    Yield is about 30 quintal per acre.....we are using this method from four years....Leaching of water is possible....
    ...no hard layer is formed.....reversible ploughing......must use...reverse the upper layer....downwards

  • @Cats_life09086
    @Cats_life09086 Před 2 lety +1

    5 ਕਿਲੇ ਲਾਓ ਬਾਕੀ ਅਗਲੇ ਸਾਲ

  • @ggurvinder6538
    @ggurvinder6538 Před 2 lety

    Gud job bro

  • @Ranjitsingh-bm9fw
    @Ranjitsingh-bm9fw Před 2 lety

    🙏👌✌

  • @navjotkaur8303
    @navjotkaur8303 Před 2 lety +3

    Wow veerji God bless you tusi kemp lake kisan veeran nu jankari deo

    • @IndiaKaregaDhanda
      @IndiaKaregaDhanda Před 2 lety

      Madam ethe best platform hain mostly kisana kol jayegi eh video

  • @chandanbirsingh2582
    @chandanbirsingh2582 Před 2 lety

    Bahute log ta eh sochde aa k DSR ch v pani khlar k e rakhna aa jis karke pani jyada lagda aa.

  • @GuruwaliFarm
    @GuruwaliFarm Před 2 lety

    Kanak de naad vich kuj ni chahe agg lag j ja nahi

  • @sidhujatinder6797
    @sidhujatinder6797 Před 2 lety

    Veer pani Jhoney nal ni shehar dia pani dia vad dia tanki nal Thaley jarea

  • @amanpreetsingh5079
    @amanpreetsingh5079 Před 2 lety

    22 g j watta wale khet ch ziri pk k gir je ,ta fir wada ge kime

  • @ranvirsingh992
    @ranvirsingh992 Před 2 lety

    Baasmati vi vatta te la sakde a sir

  • @JaskaranSingh-ts9sh
    @JaskaranSingh-ts9sh Před 2 lety +2

    Very good bai g

  • @jogabasi2977
    @jogabasi2977 Před 2 lety

    Bhai he agriment karde 35 kawantal tak

  • @VikramjeetSingh-me9pt
    @VikramjeetSingh-me9pt Před 2 lety

    Vata te jhona lyiya kakh kida mru

  • @khattrachuharam7966
    @khattrachuharam7966 Před 2 lety +1

    25 year experience?

    • @amneetsingh5543
      @amneetsingh5543 Před 2 lety

      His dad and uncle has been doing this since the 90’s ..

  • @gurjotsingh3696
    @gurjotsingh3696 Před 2 lety

    Avi gupp mari janda ਕੱਖ ਕੋਣ ਕੱਢੋ ਭਰਾਵਾ

  • @amarsarao3764
    @amarsarao3764 Před 2 lety

    ehnu ki pta

  • @RajinderSingh-xt2bc
    @RajinderSingh-xt2bc Před 2 lety

    Bai ji ih kihra 126 aa jo 40 quatel nikal da

  • @Jatt673
    @Jatt673 Před 2 lety +1

    Koi fayda nhi

  • @iskhangura4662
    @iskhangura4662 Před 2 lety

    Nehar the pany
    Hata ku ne
    Janda

  • @rajpalsingh9149
    @rajpalsingh9149 Před 2 lety

    Very good g

  • @amarsarao3764
    @amarsarao3764 Před 2 lety

    vattan wale da koi chad ni...eh ya lok galan krn hi jande ne

    • @JagtarSingh-fh1xz
      @JagtarSingh-fh1xz Před 2 lety

      ਜਦੋਂ ਫਲੱਡ ਆ ਜਾਂਦਾ ਉਦੋਂ ਮੋਕ ਮਾਰ ਜਾਂਦੇ ਲੋਕ

  • @saabpalyal..satpalsinghblo3987

    Chijan ki hunda bro

  • @balbirnatt
    @balbirnatt Před 2 lety

    Bhaji apna phone no dio

  • @jasvirsingh1138
    @jasvirsingh1138 Před 2 lety

    ਸਮਝੋ ਕਿਸਾਨ ਵੀਰੋ ah ਪ੍ਰਦਾਨ ਪੈਸੇ ਖਾਂਦੇ ਨੇ

  • @harbanssingh4630
    @harbanssingh4630 Před 2 lety

    6 lakh tutai yaij ajj bi riha haa

  • @kuldeepsinghmangi1995
    @kuldeepsinghmangi1995 Před 2 lety

    🙏

  • @RajvirSingh-qm6eo
    @RajvirSingh-qm6eo Před 2 lety

    🙏