ਕਿਸਾਨ ਨੇ ਮਸ਼ੀਨ ਚ ਐਨਾ ਸੁਧਾਰ ਕਰਤਾ ਦਿੱਲੀ ਤੋਂ 22 ਲੱਖ ਇਨਾਮ ਮਿਲਿਆ,, ਮੰਗ ਐਨੀ ਵਧਗੀ ਫੈਕਟਰੀ ਲਾਉਣੀ ਪਈ

Sdílet
Vložit
  • čas přidán 5. 05. 2023
  • #sukhjinder_lopon

Komentáře • 69

  • @baldeepsinghramgarhia3211

    ਮਿਹਨਤ ਨੂੰ ਸਲੂਟ ਆ ਬਾਈ ਦੀ ਨੂੰ ਕਮਾਈ ਨਾਲੋਂ ਕਿਸਾਨ ਦਾ ਜਿਆਦਾ ਸੋਚਦਾ ਵਿਡਿਓ ਚ' ਕਿਹਾ ਬਾਈ ਨੇ ਅਫਸਰ ਨੇ ਅਵਦੀ ਵਾਹ ਵਾਹ ਲਈ ਕਿਹਾ ਅਸੀ ਖੋਜ ਕਰੀ ਆ ਇਹਨਾਂ ਬੇਈਮਾਨ ਅਫਸਰਾਂ ਖੇਤੀਬਾੜੀ ਦੇ ਅਫਸਰਾਂ ਦੇ ਕਰਕੇ ਹੀ ਖੇਤੀਬਾੜੀ ਅੱਜ ਕਰਜਾਈ ਆ ਬੀਜਾਂ ਸਪਰੇਹਾਂ ਚ' ਘਪਲੇ ਇਹ ਰਿਸ਼ਵਤਾਂ ਲੈਕੇ ਪਾਸ ਕਰਦੇ ਆ

  • @Rainasinghaulakh
    @Rainasinghaulakh Před rokem +6

    ਅਸੀਂ ਵੀ ਮਿਲੇ ਸੀ 22 ਨੂੰ2 ਸਾਲ ਪਹਿਲਾਂ ਬਹੁਤ ਮਿਹਨਤ ਕੀਤੀ ਆ ....ਉਸ ਟੀਮ 22 ਦੀ ਮਸੀਨ ਦੀ ਚੇਨ ਪਿਛਲੇ ਰੂਲਰ ਨਾਲ ਚਲਦੀ ਸੀ . 22 ਨੂੰ ਮਿਲੇ ਤੇ 22 ਨੇ ਪੁਲੀ ਚੇਂਜ ਕੀਤੀ... ਸਿਰਾ ਕੰਮ ਕੀਤਾ...22 ne

  • @cheemafazilka7973
    @cheemafazilka7973 Před rokem +4

    ਜਿਉਂਦਾ ਵੱਸਦਾ ਰਹਿ ਲੋਪੋ ਵਾਲਿਆ ਵੀਰਾ ਜੋ ਐਸੇ ਮਿਹਨਤੀ ਬੰਦਿਆਂ ਨੂੰ ਅੱਗੇ ਲਿਆਉਣ ਨੂੰ ਤਰਜੀਹ ਦਿੰਦੇ ਹੋ। ਬਾਈ ਦੀ ਮਿਹਨਤ ਤੇ ਤੁਹਾਡੀ ਸੋਚ ਨੂੰ ਸਲਾਮ

  • @navjotsingh7201
    @navjotsingh7201 Před 3 měsíci

    ਆਪਣੇ ਕੋਲ ਵੀ ਆਈ ਮਸ਼ੀਨ ਬਹੁਤ ਵਧੀਆ ਕੰਮ ਵੀਰ ਦਾ

  • @agamorganicfarm7290
    @agamorganicfarm7290 Před rokem

    ਅੱਜ ਕਲ ਬਿਨਾ ਮਸ਼ੂਹਰੀ ਤੋਂ ਕੋਈ ਸੰਦ ਨਹੀਂ ਵਿਕਦਾ । ਜਿਨਾ ਪੈਸਾ ਸੰਦ ਬਨਾਉਣ ਤੇ ਲਗਦਾ ਤੇ ਫੇਰ ਓਨਾ ਹੀ ਮਸ਼ੁਹਰੀ ਤੇ ਲਗਦਾ ਹੈ ।

  • @BhagwanSingh-zy3qr
    @BhagwanSingh-zy3qr Před rokem

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ

  • @paramjeetsandhu2428
    @paramjeetsandhu2428 Před rokem

    Bhot bhot dhanwad veer ji eda di mashine banon lai dsr bhot vadia tarika a jhona lon da

  • @HardeepSinghmaghera
    @HardeepSinghmaghera Před rokem +3

    ਇਹ ਮਸ਼ੀਨ ਕੋਟਕਪੂਰੇ ਏਰੀਏ ਵਿੱਚ ਮਿਲ ਸਕਦੀ 1.2 ਕਿੱਲੇ ਬੀਜ ਕੇ ਵੇਖਣ ਲਈ ਟ੍ਰਾਇਲ ਲਈ

  • @danishahsan1981
    @danishahsan1981 Před rokem +1

    Wa Bai End kar ti

  • @Bdk24
    @Bdk24 Před rokem +2

    Ssa bhai ji

  • @harkiratsingh847
    @harkiratsingh847 Před rokem +2

    Salute baiji❤

  • @bachittarsingh8547
    @bachittarsingh8547 Před rokem +2

    ਅੱਠ ਇਕ ਚਾਰ ਛੇ ਸੱਤ ਪੰਜ ਪੰਜ ਇਕ ਇਕ ਚਾਰ
    ਸੁਧਾਰ ਬਲਾਕ ਵਿੱਚ ਇਸ ਮਸ਼ੀਨ ਨਾਲ ਬਿਜਾਈ ਲਈ ਸੰਪਰਕ ਕਰੋ।

  • @saroopsarpanch4506
    @saroopsarpanch4506 Před rokem

    🙏🏻🙏🏻Waheguru mehar kran ji🙏🏻🙏🏻

  • @KaranSingh-ld7dx
    @KaranSingh-ld7dx Před rokem +2

    ਇਹ ਸਬ ਫਰੋਡ ਆ

  • @jagbirsingh7123
    @jagbirsingh7123 Před rokem

    Very good bro your technique and good job journalist

  • @kaurxjot.001
    @kaurxjot.001 Před rokem +4

    Love you veera 🙏🏼

  • @ipssingh9082
    @ipssingh9082 Před rokem +2

    Ghaint

  • @lakhwindersinghvirk2528

    ਬਹੁਤ ਵਧੀਆ ਜੀ

  • @SukhpalSingh-xy8pg
    @SukhpalSingh-xy8pg Před rokem +1

    Very nice ji

  • @payalindianmarwarihorsefar7505

    🙏🙏

  • @kunwarsandhu3190
    @kunwarsandhu3190 Před 2 měsíci

    ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਨਾਲ ਕਣਕ ਦਾ ਝਾੜ ਵੀ ਵਧੇਗਾ।

  • @gurdeepsinghgurdeep2720
    @gurdeepsinghgurdeep2720 Před rokem +1

    🔥🔥

  • @gaddiloverspb
    @gaddiloverspb Před rokem

    ਗਰੀਬ ਜਨਤਾ ਦਾ ਗਲ ਘੋਟ ਦਿਓ

  • @sukhdevkaur5767
    @sukhdevkaur5767 Před rokem

    👌👌👌

  • @RanjitsinghSidhu-hm1cn
    @RanjitsinghSidhu-hm1cn Před 2 měsíci

    Ranjeet singh

  • @GurpreetSingh-zh8gp
    @GurpreetSingh-zh8gp Před 10 měsíci

    Good ji

  • @jcbdeep1196
    @jcbdeep1196 Před rokem +1

    Veer mein vi aa tjrba kitaa c 10 inch and 5 inch 1121 te p ushaa 10 inch 6 inch good

  • @kuldeepsidhu1149
    @kuldeepsidhu1149 Před rokem +1

    👌❤️🙏

  • @palvinderaulakh7885
    @palvinderaulakh7885 Před 5 měsíci

    Bahut vadiya machine mein 2023 vich kharidi c 124 kile de bijai kiti c

  • @madanlalmadanlal9117
    @madanlalmadanlal9117 Před rokem

    Very nice

  • @gurbirsingh5401
    @gurbirsingh5401 Před rokem +1

    ❤️❤️🙏🙏

  • @khattrafarm4474
    @khattrafarm4474 Před 7 měsíci

    👌👌👌👌

  • @lovepreet551
    @lovepreet551 Před rokem

    Nice bro

  • @sahibjeetsingh2420
    @sahibjeetsingh2420 Před 2 měsíci

    Veer ji tran taran distt ch pind noorpur hai.har kism di high breed sabji .ful.fal har kissm da paida karde ne.all Punjab ch janda.tussi jroor vedio shoot kro

  • @rajindernatt8262
    @rajindernatt8262 Před rokem

    Good 👍

  • @majorsingh5064
    @majorsingh5064 Před rokem +1

    अब यहाँ पर पानी हल्का है जैसे हमारे यहाँ पर हम पनीरी की बीजाई करते हैं तो पनीरी जल जाती है वहाँ पर कामयाब हो सकता है

  • @pushprajsingh3694
    @pushprajsingh3694 Před 12 dny

    Hindi me vedio dala Karo sir price bhi batao na

  • @avatarrandhawa5606
    @avatarrandhawa5606 Před rokem

    nice

  • @harshdeepsingh56207
    @harshdeepsingh56207 Před rokem

    Nice

  • @ArvindSharma-wg5bw
    @ArvindSharma-wg5bw Před rokem

    Bai nice information jammu main is machine par subsidy hai ar kitna price hai iska

  • @guri1390
    @guri1390 Před 9 měsíci

    22 ji ... jankari bhut vadia ... pr thoda ja rate da idea vi deyo

  • @inderjit748
    @inderjit748 Před 6 měsíci

    GHORE DE CHAL WALA KAM AA GHOREA TE VAIDA DA KAM 😂😂 G NO ONE

  • @jcbdeep1196
    @jcbdeep1196 Před rokem +1

    Veer kanak daa 2 inch te one seed only right aaa

  • @raghbirsandhu8527
    @raghbirsandhu8527 Před měsícem

    What is the price

  • @chaichuri_tohana
    @chaichuri_tohana Před rokem

    Apne ristedar aa ehe bbc agro

  • @gurcharanfatehpuria7256

    Ehda ki faida pani ta ona hee lgda

  • @DharminderSingh-ug4wf
    @DharminderSingh-ug4wf Před rokem +1

    Price kitna DSR machine da

  • @harbakhshishsingh9825
    @harbakhshishsingh9825 Před rokem +1

    Price ki hai by machin di

  • @SubhashKamboj-el3mi
    @SubhashKamboj-el3mi Před 2 měsíci

    Bai.2013..h.banati.c.sardulgar

  • @fanfarming4620
    @fanfarming4620 Před rokem

    Price ki ae bai g

  • @JaswinderSingh-ll9ed
    @JaswinderSingh-ll9ed Před rokem

    Laser nu chla ke dekho

  • @narshad9778
    @narshad9778 Před rokem

    Thode kol Quantity ta hundi ni y den nu

  • @PargatSaheta
    @PargatSaheta Před rokem +2

    Retli jmeen ch kamyab aa DSR?

  • @akashbhangu0090
    @akashbhangu0090 Před rokem

    22 da address ki aa?

  • @navjotsingh7201
    @navjotsingh7201 Před rokem +1

    ਆਪਣੇ ਕੋਲ ਵੀ ਆਈ ਇਹ ਮਸ਼ੀਨ ਪਿਛਲੇ ਸਾਲ

    • @majorsingh5064
      @majorsingh5064 Před rokem +2

      भाई यहाँ पर पनीरी जल जाती है पानी हल्के होने की वजह से वहाँ पर इसकी बिजाई कामयाब हो जाएगी

    • @naturehumanity9493
      @naturehumanity9493 Před rokem

      ਕਿੱਥੇ ਏਰੀਆ

    • @Rdhawanvlog
      @Rdhawanvlog Před rokem

      @@naturehumanity9493 pind sangha jila mansa thaseel sardulgarh

    • @gurjantbhinder3121
      @gurjantbhinder3121 Před 3 měsíci

      no. bhejeo apna vr

    • @gurjantbhinder3121
      @gurjantbhinder3121 Před 3 měsíci

      no. bhejeo apna vr

  • @gurcharnsingh9291
    @gurcharnsingh9291 Před 7 měsíci +2

    ਇਹ ਪੱਤਰਕਾਰ ਦਾ ਕੰਮ ਹੈ ਪੈਸੇ ਕਮਾਉਣਾ ਚਾਰ ਕਿਸਾਨ ਇਕੱਠੇ ਕਰ ਲੈਂਦਾ ਹੈ ਇੱਕ ਦੂਜੇ ਦੀ ਵਡਿਆਈ ਕਰਦੇ ਰਹਿੰਦੇ ਹਨ ਮਿਸਤਰੀਆਂ ਤੋਂ ਮੋਟੀ ਰਕਮ ਵਸੂਲ ਕਰ ਲੈਂਦਾ ਹੈ ਇਹਦੀਆਂ ਗੱਲਾਂ ਬਾਰ ਬਾਰ ਧਿਆਨ ਨਾ ਦਿੱਤਾ ਜਾਏ

  • @bhaskardhakad1369
    @bhaskardhakad1369 Před rokem +2

    ये DSR मुझे लेना हैं आप का नम्बर दो

    • @SADA_VEHRA
      @SADA_VEHRA Před rokem

      ਵੀਡੀੳ ਮੇ ਡਾਲਾ ਹੈ ਨੰਬਰ ਅੱਛੀ ਤਰਾ ਵੀਡੀੳ ਦੇਖੇ