ਅਖੌਤੀ ਸਿੱਖਾਂ ਦੀ ਔਰੰਗਜ਼ੇਬ ਦੀ ਔਲਾਦ ਨਾਲ ਜ਼ਾਰੀ ਆ, ਹਿੰਦੂਆਂ ਨਾਲ ਨਫਰਤ, ਗਿਆਨੀ ਬੂਟਾ ਸਿੰਘ

Sdílet
Vložit
  • čas přidán 21. 06. 2024
  • #darbarsahib #amritsar #yoga #khalsa #gianibutasingh #goldentemple #waheguru #amritsar #khalsa #gurbani #punjab #ji #waheguruji #sikh #sikhism #darbarsahib #gurugranthsahibji #satnamwaheguru #gurunanakdevji #punjabi #gurugobindsinghji #wmk #singh #sikhi #india #goldentempleamritsar #gurbaniquotes #gurudwara #fateh #gururamdasji #ka #ki #gurbanitimeline #jio #gurugranthsahib #satnam #khalsapanth #harmandirsahib #gurdwara #guru #sridarbarsahib #kaur #anandpursahib #sardar #sardari #turban #shabad #khalistan #love #wahegurumeharkare #gurunanak #ekonkar #travel #sikhs #gurbanipage #neverforget #instagram #guruarjandevji #photography #patialashahi #bhfyp #bhindrawale #amritvela #follow #instagood

Komentáře • 673

  • @MandeepSingh-pq1yh
    @MandeepSingh-pq1yh Před 11 dny +9

    ਗਿਆਨੀ ਜੀ ਜੀ ਪਹਿਲੀ ਵਾਰੀ ਥੋਨੂੰ ਸੁਣਿਆ ਮਨ ਖੁਸ਼ ਹੋ ਗਿਆ ਲਾਲੀ ਰੰਧਾਵਾ

    • @MandeepSingh-pq1yh
      @MandeepSingh-pq1yh Před 11 dny +1

      ਲਵਯੂਆ ਗਿਆਨੀ ਜੀ ਬਾਬੇ ਨਾਨਕ ਦੀ ਬਾਣੀ ਰਾਜਾ ਸ਼ੀਹ ਮਕਦਮ ਕੁੱਤੇ🐶 ਥੋਡੇ ਮੂਹੋਂ ਸੁਨ ਕੇ ਸਵਾਦ ਆਗਿਆ❤😂🎉

  • @PritamSingh-js6ok
    @PritamSingh-js6ok Před 13 dny +12

    ਬੂਟਾ ਸਿੰਘ ਜੀ । ਜਿਹੜੇ ਅਸਲ ਗੁਰੁ ਦੇ ਸਿੱਖ ਆ। ਜੋਂ ਕੋਈ ਗਲਤੀ ਕਰਦਾ ਉਨੂੰ ਮਾਫ਼ ਕਰ ਦੇਦੇ ਆ। ਜਿਹੜੇ ਜਿਹੜੇ ਘਡੰਮ ਚੌਧਰੀ ਆਗੂ ਬਣਾ ਰੱਖੇ ਆ ਉਹ ਬਹੁਤ ਯਾਦਾ ਰੌਲਾ ਪਾਉਂਦੇ। ਪਿੱਛੇ ਜਿਹੇ ਇੱਕ ਮਜ਼ਬੀ ਸਿੱਖ ਗੁਰੂਗ੍ਰੰਥ ਸਹਿਬ ਨਹੀਂ ਦਿੱਤਾ। ਗੁਰੂਗ੍ਰੰਥ ਸਹਿਬ ਤੋ ਹੈ ਹੀ ਮਜ਼ਬੀ ਸਿੱਖ ਦਾ ਹੈ। ਮਜ਼ਬੀ ਸਿੱਖ ਕੌਮ ਨੇ ਸਭ ਤੋਂ ਯਾਦਾ ਕੁਰਬਾਨੀਆਂ ਦਿੱਤੀਆਂ। ਅੱਜ ਘਡੰਮ ਚੌਧਰੀ ਅਪਣਾ ਹੱਕ ਅਜਮਾਕੇ ਬੈਠੇ ਹੋਏ ਨੇ।

  • @bkaur5485
    @bkaur5485 Před 14 dny +32

    Hindueo nu benti hai gurdwara na jao

    • @yogeshaggarwal2107
      @yogeshaggarwal2107 Před 13 dny +5

      Jo hindu dargaaho gurudwaro pe jaake matha forte hai vo hi moorakh hain

    • @bkaur5485
      @bkaur5485 Před 13 dny +1

      @yogeshaggarwal2107 yes bilkul sahi bolea

    • @PankajBattu
      @PankajBattu Před 13 dny +1

      Sahi kaha aapne

    • @shamsharma5515
      @shamsharma5515 Před 13 dny +2

      STOP GO TO GURDWARA STOP

    • @saransingh1626
      @saransingh1626 Před 12 dny

      Bulata kon hai tumhe gurudwaro mai gurudware ke ek maryada hoti hai mai mata vaishno devi pyaj leke jau tab thk rhega

  • @AntreevSoch
    @AntreevSoch Před 13 dny +37

    ਜੇਕਰ ਦਰਬਾਰ ਸਾਹਿਬ ਚ, ਯੋਗਾ ਕਰਨਾ ਵਰਜਿਤ ਹੈ, ਫਿਰ ਜਨਤਕ ਕੀਤਾ ਜਾਵੇ ਇਕ ਵਾਰ ਮੁਆਫੀ ਦੇਣੀ ਚਾਹੀਦੀ ਹੈ ਪਰਦੇ ਪਿੱਛੇ ਤਾਂ ਗੁਰਦੁਆਰਿਆਂ ਦੀਆਂ ਭੇਟਾਵਾਂ ਖਾਣ ਵਾਲੇ ਚੌਧਰੀਆਂ ਨੇ ਐਸ਼ਪ੍ਰਸਤੀ ਦਾ ਲਾਇਸੈਂਸ ਲੈ ਰੱਖਿਆ ਹੈ ❤️❤️

  • @khulevichar312
    @khulevichar312 Před 14 dny +118

    ਜਿਹੜੇ ਮੇਰੇ ਸਿੱਖ ਵੀਰ ਹਿੰਦੂਆਂ ਨਾਲੋਂ ਨਫਰਤ ਕਰਦੇ ਨੇ ਉਹ ਜਾ ਕੇ ਇੱਕ ਵਾਰ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਤੋਂ ਉਹਨਾਂ ਦਾ ਹਾਲ ਪੁੱਛੋ।

    • @ARSHDEEP-qr1uh
      @ARSHDEEP-qr1uh Před 14 dny +4

      😏asi nhi Krna payar kise party deh andbhkts toh oky Sanu dhrm toh koi mtlb nhi ga andbhkt teh bjp nu kuch khiye ohi dhrm vch lehek aunde jayo jo haal sikha dah pakistan teh afganistan vch Hoya ohi haal india vch Hoya va

    • @user-hq4jc9iw8j
      @user-hq4jc9iw8j Před 13 dny

      @@ARSHDEEP-qr1uhaa gaya nafrati Jahil

    • @hagd13
      @hagd13 Před 13 dny +4

      1984 vich,sikha diyan chhotiyan chhotiyan bachiyan naal,Hinduyan di puri di puri bheed ne rape kita,a kithe di insaniyat c😡😡😡

    • @user-hq4jc9iw8j
      @user-hq4jc9iw8j Před 13 dny

      @@hagd13 assee Nahi sun ya rape bare kadi .. but assi sun ya many Hindus killed by Sikh atwadi between 1980 to 1994 in Punjab in thousands

    • @sandeepsinghlovely4009
      @sandeepsinghlovely4009 Před 13 dny +7

      ਓਹ ਉਹ ਗੁਰਦੁਆਰਾ ਹੈਗਾ ਆ ਪਾਰਕ ਨਹੀਂ ਹੈਗਾ । ਕੇਦਾਰਨਾਥ ਜਗਨਨਾਥ ਪੁਰੀ ਤੇ ਤੇ ਵੈਸ਼ਨੂ ਦੇਵੀ ਮੰਦਰ ਦੇ ਅੰਦਰ ਜਾਕੇ ਕੋਈ ਲੰਬਾ ਪੇਕੇ ਲਤਾ ਚੱਕ ਕੇ ਉਪਰ ਕਸਰਤ ਕਰਨ ਲੱਗੇ । ਕਦੇ ਲਤਾ ਚੱਕ ਕੇ ਕਦੇ ਲੰਬਾ ਪੇਕੇ ਪੁੱਠਾ ਸਿਧਾ ਹੋਈ ਜਾਏ ਤਾਂ ਇੱਕ ਮਿੰਟ ਵਿਚ ਮੰਦਰ ਕਮੇਟੀ ਨੇ ਛਿੱਤਰ ਮਾਰ ਕੇ ਬਾਹਰ ਕੱਢ ਦੇਣਾ । ਕੁਛ ਦਿਨ ਪਹਿਲਾ ਕੇਦਾਰ ਨਾਥ ਮੰਦਿਰ ਦੇ ਅੰਦਰ ਜਾਕੇ ਵੀਡੀਓ ਬਣਾ ਕੇ ਨੱਚ ਰਹੇ ਸੀ ਸ਼ਰਧਾਲੂ ਮੰਦਿਰ ਕਮੇਟੀ ਨੇ ਆਕੇ ਜੂਤ ਫੇਰਿਆ ਤੇ ਫੋਨ ਫੜਕੇ ਰੱਖ ਲਏ । ਜਿਆਦਾ ਗਿਆਨ ਨਾ ਦੇ।

  • @balvirsingh9650
    @balvirsingh9650 Před 13 dny +48

    ਮੈਂ ਉਸ ਕੁੜੀ ਨਾਲ ਭਾਵੇਂ ਸਹਿਮਤ ਨਹੀਂ ਪਰ ਅਸੀਂ ਗੁਰੂ ਘਰਾਂ ਦੇ ਫ਼ਰਨੀਚਰ ਭੰਨਕੇ ਅਗਨ ਭੇਟ ਕਰਨ ਵਾਲ਼ਿਆਂ ਨੂੰ ਮਾਰਗ ਦਰਸ਼ਕ ਮੰੰਨੀ ਜਾਨੇ 😢

    • @DeepSingh-sm1xv
      @DeepSingh-sm1xv Před 13 dny +2

      Hor tanu kateed nu mani aaa

    • @jagbirsinghgill3166
      @jagbirsinghgill3166 Před 12 dny

      Baba Nand Singh ji Guru Granth sahib de sahmne toya putt k uss vich baithde si te tere warge furniture te uche ho k baithde ne Furniture ta bhannea si moorakh

    • @balvirsingh9650
      @balvirsingh9650 Před 12 dny +1

      @@jagbirsinghgill3166 ਕਿੰਨਾ ਚੰਗਾ ਹੁੰਦਾ ਜੇ ਟੋਏ ਤੇ ਮਿੱਟੀ ਪੈ ਜਾਂਦੀ ਸਾਧ ਲਾਣਾ ਘੱਟ ਜਾਂਦਾ

  • @sukhmindersingh7880
    @sukhmindersingh7880 Před 13 dny +13

    Very good ਗਿਆਨੀ ਜੀ ਬਹੁਤ ਵਧੀਆ ਵਿਚਾਰ ਬਿਲਕੁਲ ਸਹੀ ਗੱਲ

  • @RavinderSingh-ms4oq
    @RavinderSingh-ms4oq Před 13 dny +33

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੜੀ ਨੇ ਪਰਕਰਮਾ ਵਿੱਚ ਯੋਗਾ ਕੀਤੀ ਹੈ ਗਿਆਨੀ ਜੀ ਇੱਕ ਸਾਲ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮੁਸਲਮਾਨਾਂ ਨੇ ਨਮਾਜ ਪੜੀ ਉਹ ਸਹੀ ਸੀ ਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਧਾਮੀ ਅਤੇ ਸਿੱਖ ਸੰਗਤਾਂ ਦੇ ਤੇ ਬਹੁਤ ਵੱਡਾ ਹੈ ਇੱਕ ਵਾਰੀ ਕੁੜੀ ਨੂੰ ਮਾਫ ਕਰਨਾ ਚਾਹੀਦਾ ਹੈ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਸਤਿ ਸ੍ਰੀ ਅਕਾਲ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ 🙏🏻🙏🏻🙏🏻🙏🏻🙏🏻

    • @jasmeetsingh4334
      @jasmeetsingh4334 Před 13 dny +2

      ਭਾਈ ਸਾਹਿਬ ਜੀ, ਗੁਰਦੁਆਰਾ ਸਾਹਿਬ ਦੀ ਇਕ ਮਰਯਾਦਾ ਹੈ। ਸਿੱਖ ਅਕਾਲ ਪੁਰਖ ਵਿਚ ਧਿਆਨ ਜੋੜਨ, ਓਸਦਾ ਸਿਮਰਨ ਕਰਨ ਦੀ ਵਿਰੋਧਤਾ ਨਹੀਂ ਕਰਦੇ, ਓਹ ਭਾਵੇਂ ਕਿਸੇ ਵੀ ਮਜ਼੍ਹਬ ਦਾ ਹੋਵੇ। ਪਰ ਇਸਦਾ ਮਤਲਬ ਇਹ ਨਹੀਂ ਕਿ ਲੋਕੀ ਦਰਬਾਰ ਸਾਹਿਬ ਚ ਰਾਸਲੀਲਾ ਖੇਡਣੀ ਸ਼ੁਰੂ ਕਰ ਦੇਣ, ਵਿੰਗੇ ਟੇਡੇ ਆਸਨ ਕਰਨ ਸ਼ੁਰੂ ਕਰ ਦੇਣ --kyoki ਇਹ ਤਰੀਕੇ ਗੁਰਮਰਯਾਦਾ ਦੇ ਬਿਲਕੁਲ ਵਿਪਰੀਤ ਹੈ।
      ਜਿੰਨੇ yoga-aasan ਕਰਨੇ ਆ ਓਹ ਕਰੇ, ਪਰ ਦਰਬਾਰ ਸਾਹਿਬ ਅੰਦਰ ਨਹੀਂ ਕਿਓਕਿ ਇਹ ਵਿਧੀ ਨਾਮ-ਸਿਮਰਨ ਦੇ ਸਿਧਾਂਤ ਦੇ ਉਲਟ ਆ ਤੇ ਦਰਬਾਰ ਸਾਹਿਬ ਦੀ sanctity nu ਭੰਗ ਕਰਨ ਵਾਲਾ ਕੰਮ ਆ।

  • @DeepSingh-rg5co
    @DeepSingh-rg5co Před 14 dny +36

    ਗੁਰਦੁਆਰੇ ਵਿੱਚ ਨਮਾਜ ਵੀ ਪੜੀ ਗਈ ਸੀ ਇਹਨਾ ਠੇਕੇਦਾਰਾ ਦੇ ਸਾਹਮਣੇ

    • @yogeshaggarwal2107
      @yogeshaggarwal2107 Před 13 dny +3

      Vo to inke jija ji the. Unke saamne kya bolte ye

    • @gurmukhsinghgill9117
      @gurmukhsinghgill9117 Před 13 dny +1

      ਸਾਲਿਓ ਉਹ ਤੁਹਾਡੇ ਜੀਜੇ ਆ ਆਪਣਾ ਇਤਿਹਾਸ ਪੜ੍ਹ ਤੁਹਾਡੇ ਪਿਓ ਦਾਦਿਆ ਨੇ ਡੋਲੇ ਦਿੱਤੇ ਆ ਮੁਸਲਮਾਨਾਂ ਨੂੰ ਤੁਹਾਡੀਆਂ ਮਾਵਾਂ ਮਾਸੀਆ ਭੈਣਾ ਭੂਆ ਭੈਣਾ ਮੁਗ਼ਲਾ ਨੂੰ ਵਿਆਹੀਆ ਹੋਈਆ

    • @BaldevSingh-dz8cf
      @BaldevSingh-dz8cf Před 13 dny

      ਲੱਤਾਂ ਉਪਰ ਨੂੰ ਚੁੱਕੀ ਫਿਰਦੀ ਸੀ ਤੁਹਾਡੀ ਭੈਣ ਯੋਗਾ ਬੈਠ ਕੇ ਵੀ ਕਰ ਸਕਦੀ ਸੀ ਆਪਣਾਂ ਪਿਛਵਾੜਾ ਦਰਬਾਰ ਸਾਹਿਬ ਵੱਲ ਕੀਤਾ ਹੋਇਆ ਸੀ

    • @BaldevSingh-dz8cf
      @BaldevSingh-dz8cf Před 13 dny +2

      ਨਮਾਜ਼ ਪੜ੍ਹੀ ਆ ਗ਼ਲਤ ਨਹੀਂ ਕੀਤਾਂ ਤੁਸੀਂ ਆਪਣੀ ਆ ਭੈਣਾਂ ਤੋਂ ਯੋਗਾ ਕਰਾਂ ਉ ਲੱਤਾਂ ਚੱਕ ਕੇ ਪਿਛਵਾੜਾ ਦਰਬਾਰ ਸਾਹਿਬ ਵੱਲ ਕਰ ਕੇ ਉਹ ਗ਼ਲਤ ਆ

    • @BaldevSingh-dz8cf
      @BaldevSingh-dz8cf Před 13 dny +1

      ਅੱਜ ਯੋਗਾ ਕੀਤੀ ਆ ਕੱਲ ਨੂੰ ਇਹਨਾਂ ਕਤੀੜਾ ਰੀਲਾਂ ਬਣਾ ਕੇ ਡਾਨਸ ਕਰਨ ਲੱਗ ਜਾਣਾਂ

  • @JagpalsinghBal-cf9tv
    @JagpalsinghBal-cf9tv Před 14 dny +29

    ਜੇਕਰ ਯੋਗਾ ਕਰ ਹੀ ਲਿਆ ਤਾਂ ਉਸਨੂੰ ਪਿਆਰ ਨਾਲ ਸਮਝਾਉਂਦੇ ਕਿ ਬੀਬਾ ਇਥੇ ਯੋਗਾ ਕਰਨਾ ਚੰਗਾ ਨਹੀਂ ਲੱਗਦਾ ਯੋਗਾ ਕਰਨਾ ਤਾਂ ਕਿਸੇ ਹੋਰ ਜਗ੍ਹਾ ਤੇ ਕਰਲੋ ਜਾਕੇ ਇਹਨਾਂ ਰੋਲਾ ਪਾਉਂਣ ਦੀ ਕੀ ਲੋੜ ਸੀ ਵੀਡੀਉ ਪਾਤੀ ਸੀ ਤਾਂ ਕੀ ਆਖਰ ਆ ਗਈ ਸੀ ਤੁਸੀਂ ਵੀ ਇੱਕ ਵੀਡੀਉ ਪਾ ਕੇ ਲੋਕਾਂ ਨੂੰ ਦੱਸ ਦਿੰਦੇ ਕਿ ਯੋਗਾ ਕਰਨ ਵਾਲੀ ਕੁੜੀ ਨੂੰ ਸਮਝਾ ਦਿੱਤਾ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗੀ ਉਸ ਨੇ ਗਲਤੀ ਮੰਨ ਲਈ ਹੈ

    • @ashley-ashley
      @ashley-ashley Před 13 dny +1

      She has admitted, repented n apologised eversince, why then politice n publicise it for the whole world to see n shame her in this fashion... What is the motive n have you people attained all the happiness n ur goal fulfilled now? Seems like there is no forgiveness, tolerance, feelings n sympathy or empathy in Punjab yaro!!! Maaf karna, sikho yaro aur dekho saab log tumara saath dehga.... Zindabad....

    • @nirmalkalra5795
      @nirmalkalra5795 Před 13 dny +3

      Veery veery veery veery nice butta g

    • @hardialsingh1
      @hardialsingh1 Před 13 dny

      Boota te Boote Golak chor Dian bhedan. Gulama di aulad guru Dokhi RSS de dalle

  • @sodhiram9142
    @sodhiram9142 Před 13 dny +4

    ज्ञानी जी का बहुत बहुत धन्यवाद जिसने सही कहा है हिन्दू सिख सब एक ही वाहेगुरु की संतान हैं धन्यवाद

  • @satpalparjapatisatpal5453
    @satpalparjapatisatpal5453 Před 13 dny +36

    ਸਿੱਖ ਧਰਮ ਅਤੇ ਸਿੱਖਾਂ ਦੇ ਦਸ ਗੁਰੂ ਸਿੱਖਾਂ ਅਤੇ ਹਿੰਦੂਆਂ ਦੇ ਸਾਂਝੀ ਗੁਰੂ ਤੇ ਸਾਂਝਾ ਧਰਮ ਹੈ ਮੈਂ ਆਪ ਅੱਖੀ ਵੇਖਿਆ ਹੈ ਕਿ ਹਿੰਦੂ ਧਰਮ ਦੇ ਲੋਕ ਮੰਦਰ ਘੱਟ ਅਤੇ ਗੁਰਦੁਆਰੇ ਜਿਆਦਾ ਜਾਂਦੇ ਹਨ ਪਰ ਪਤਾ ਨਹੀਂ ਕਿਉਂ ਸਿੱਖਾਂ ਨੂੰ ਹਿੰਦੂਆਂ ਨਾਲ ਹੀ ਕਿਉਂ ਚਿੜ ਹੁੰਦੀ ਹੈ ਹਿੰਦੂਆਂ ਦੀ ਬੁਰਾਈ ਅਤੇ ਮੁਸਲਮਾਨਾਂ ਦੀ ਵਡਿਆਈ ਇਹਨਾਂ ਦੀ ਆਦਤ ਬਣ ਗਈ ਹੈ ਉਹ ਗੋਲ ਟੋਪੀਆਂ ਵਾਲੇ ਕਿੰਨੇ ਕੁ ਮੁਸਲਮਾਨ ਹਨ ਜੋ ਗੁਰਦੁਆਰੇ ਜਾਂਦੇ ਹਨ ਆਪਣੇ ਮਸੀਤਾਂ ਨੂੰ ਛੱਡ ਕੇ ਫਿਰ ਵੀ ਤੁਸੀਂ ਉਹਨਾਂ ਨਾਲ ਭਾਈਚਾਰਕ ਸਾਂਝ ਸਮਝਦੇ ਹੋ ਜਦੋਂ ਕਿ ਹਿੰਦੂ ਹੀ ਤੁਹਾਡੇ ਅਸਲ ਭਾਈ ਵਾਲ ਹਨ ਮੈਂ ਵੀ ਇੱਕ ਹਿੰਦੂ ਹਾਂ ਤੇ ਮੈਂ ਵੀ ਗੁਰਦੁਆਰੇ ਜਾਂਦਾ ਹਾਂ ਜੇਕਰ ਕੋਈ ਗਲਤੀ ਕਰਕੇ ਮਾਫੀ ਮੰਗਦਾ ਹੈ ਤਾਂ ਉਸਨੂੰ ਮਾਫ ਕਰਨ ਦਾ ਵੀ ਜਿਗਰਾ ਰੱਖੋ

    • @harvindersingh9453
      @harvindersingh9453 Před 13 dny

      Sharm da ghata ehna thekedara nu.gurughar Roja khulvaea Pak to ki reaction aea c.mulla ma bhen dea gala ghad k video pai c.ehna de bhaichare nu.edrle bolde ni pr book ohi padi aa es kaom ne

  • @sonuarora4552
    @sonuarora4552 Před 13 dny +63

    ਸਾਡੇ ਸਿੱਖਾਂ ਨੂੰ ਮੁਸਲਮਾਨਾਂ ਦੇ ਟੱਟੇ ਚੁੰਮਨ ਦੀ ਆਦਤ ਪੲਈ ਆ ਇਹ ਕੋਮ ਕਿਸੇ ਦੀ ਸਕੀ ਨਹੀਂ ਹੈ ਹਿੰਦੂ ਸਾਡੇ ਭਰਾ ਹਨ

    • @happychaudhary-pt2xf
      @happychaudhary-pt2xf Před 13 dny +4

      Nice job veer ji

    • @jasveer558
      @jasveer558 Před 13 dny

      Idiot. It is sikh because of whom you are hindu today. Otherwise your great grandfather onwards you would be sunny Muslim. No body has taught you etiquette of words.

    • @Yo-yo-uu3wl
      @Yo-yo-uu3wl Před 13 dny +1

      Shrm taan hinduo nu chahidi hai

    • @sonuarora4552
      @sonuarora4552 Před 13 dny +4

      @@Yo-yo-uu3wl hindu kade kise da nuksan nahi karde

    • @avtarsandhu4758
      @avtarsandhu4758 Před 13 dny

      ਸਾਨੂੰ ਸਾਰਿਆਂ ਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਗੁਰੂ ਸਾਹਿਬਾਂ ਸਤਮਹਿਤਮਾ ਨੇ ਸਾਡੇ ਖਿਆਲ ਨੂੰ ਕਿਨ੍ਹਾਂ ਓਚਾ ਚੁੱਕਣ ਦੀ ਕੋਸ਼ਿਸ਼ ਕੀਤੀ ਸਾਰੇ ਗਰਿਥ ਪੌਥੀਆ ਦਾ ਨਚੋਣ ਇਕ ਛੋਟੀ ਜਿਹੀ ਤੁਕ ਵਿਚ ਕਡ ਦਿਤਾ
      ਧੰਦੇ ਧਾਵਤ ਜਗ ਬਾਂਦੀਆਂ ਬੋਝੇ ਨਾਂ ਵਿਚਾਰ 😮 ਜੰਮਣ ਮਰਨ ਸਵਾਰੀਆਂ ਮਨ ਮੁਖ ਮੁਗਦ ਗਿਵਾਰ
      ਗੁਰੂ ਸਾਹਿਬ ਨੇ ਸਾਰੇ ਜਗ ਨੂੰ ਲਪੇਟੇ ਵਿਚ ਲਿਆ ਹੈ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਧਰਮਾਂ ਵਾਲਿਆਂ ਤੇ ਇਹ ਤੁਕ ਲਾਗੋ ਹੈ ਕਿਸੇ ਇਕ ਮਜਬ ਵਾਲੀਆ ਵਾਸਤੇ ਕੋਈ ਵਖਰਾ ਨਹੀਂ ਹੈ ਅਸੀਂ ਤੇ ਏਨੇ ਜ਼ਿਆਦਾ ਦੁਨੀਆਂ ਦੇ ਤਧੀਆ ਵਿਚ ਬੱਦੇ ਪਏ ਆਪਣੀ ਮੋਤ ਨੂੰ ਵੀ ਭੁੱਲ ਕੇ ਬੈਠ ਗਏ ਪਤਾ ਨਹੀਂ ਸਾਡੀਆ ਆਪਣੀਆਂ ਲੱਤਾਂ ਕਹਿੜੇ ਵੇਲੇ ਚੁਕੀਆ ਜਾਣੀਆ ਕਿਸੇ ਨੂੰ ਫ਼ਿਕਰ ਗੁਰਦੁਆਰਾ ਦਾ ਪਿਆ ਕਿਸੇ ਨੂੰ ਮਦਰ ਦਾ ਪਿਆ ਕਿਸੇ ਨੂੰ ਮਸੀਤ ਦਾ ਪਿਆ ਇਨ੍ਹਾਂ ਮਨਮੁਖ ਮੁਗਧ ਗਵਾਰਾ ਨੂੰ ਏਨਾ ਪਜਾਰੀਆ ਨੂੰ ਗੁਰਬਾਣੀ ਦਾ ਵੀ ਨਾਲ ਹਵਾਲਾ ਦੇਣਾ ਚਾਹੀਦਾ ਹੈ ਜਹਿੜੀ ਬਾਣੀ ਇਨ੍ਹਾਂ ਪਗਿਡੀਆ ਨੂੰ ਨਗਾ ਕਰਦੀ ਹੈ ਪਹਿਲਾਂ ਸਮੇ ਵਿੱਚ ਪਜਾਰੀ ਭੇਖਧਾਰੀ ਸਤਾ ਮਹਿਤਮਾ ਦੇ ਰਕਾਟ ਨੂੰ ਖਤਮ ਕਰ ਦਿਦਾ ਸੀ ਕਿਓ ਕੇ ਉਸ ਦੇ ਵਿਚ ਪਜਾਰੀਆ ਦਾ ਮੋਹ ਕਾਲਾ ਕੀਤਾ ਹੈ ਗਰਿਥ ਸਾਹਿਬ ਵਿੱਚ ਵੀ ਇਨ੍ਹਾਂ ਪਜਾਰੀਆ ਦਾ ਬਹੁਤ ਜਗਾ ਤੇ ਮੋਹ ਕਾਲਾ ਕੀਤਾ ਇਹ ਪੜਦੇ ਜ਼ਰੁਰ ਹਨ ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਰੀ ਬਾਣੀ ਸਾਨੂੰ ਹੀ ਨਗਾਂ ਕਰਦੀ ਹੈ
      ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ
      ਲੋਕਾਂ ਨੂੰ ਕਰਦੇ ਚਾਨਣਾ ਆਪ ਹਨੇਰੇ ਵਿਚ
      ਪੰਡਤ ਭਾਈ ਔਰੋਂ ਕੋ ਸਮਝਾਵੇ ਘਰ ਜਲਤੇ ਕੀ ਖਬਰਿ ਨਾ ਪਾਵੇ
      ਇਹ ਆਮ ਇਨਸਾਨ ਦੀ ਲਿਖ਼ਤ ਨਹੀਂ ਹੈ ਇਹ ਅਦਰਲੀਆ ਅੱਖਾ ਖੁਲੀਆਂ ਵਾਲੀਆ ਦੀ ਲਿਖਤ ਹੈ
      ਗੁਰੂ ਸਾਹਿਬ ਕੀ ਫਰਮੋਦੇ ਇਨ੍ਹਾਂ ਭਾਈਆਂ ਪਿਜਾਰੀਆ ਬਾਰੇ ਇਹ ਪੰਡਿਤ ਭਾਈ ਆਪ ਤੇ ਕਰਾਏ ਤੇ ਤੁਰੇ ਫਿਰਦੇ ਹਨ ਭਖਾਰੀ ਹਨ ਦੋਜੀਆ ਨੂੰ ਰਾਜੇ ਬਣੋਦੇ ਫਿਰਦੇ ਹਨ

  • @kulwantsinghsaggu8905
    @kulwantsinghsaggu8905 Před 14 dny +36

    ज्ञानी जी की हर वीडियो का एक एक शब्द सच होता है। सही होता है। मुकम्मल होता है।

  • @majorsingh4297
    @majorsingh4297 Před 13 dny +29

    ਹਿੰਦੂ ਵੀਰਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਾਂ ਤੇ ਸਦਾ ਹੀ ਕਰਦੇ ਵੀ ਰਹਾਂਗੇ, ਹਿੰਦੂ ਵੀਰ ਗੁਰੂ ਸਾਹਿਬਾਨਾ ਦਾ ਤੇ ਗੁਰੂ ਘਰਾਂ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਨੇ,

  • @Surendersingh-so6zv
    @Surendersingh-so6zv Před 13 dny +26

    ਬਹੁਤ ਵਧੀਆ ਵਿਚਾਰ. ਏਹ ਲੋਕ ਮੁਸਲਮਾਨਾਂ ਦੇ ਪੈਰ ਚਲਦੇ ਹਨ ਤੇ ਹਿੰਦੂਆਂ ਨਾਲ ਦਵੇਸ਼ ਕਰਦੇ ਹਨ.

  • @harwindersingh3834
    @harwindersingh3834 Před 13 dny +18

    ਯੋਗਾ ਕਰਨ ਵਾਲੀ ਲੜਕੀ ਨੇ ਵੀ ਇਸ ਪਵਿੱਤਰ ਅਸਥਾਨ ਤੇ ਅਜਿਹਾ ਕਰਕੇ ਚੰਗਾ ਨਹੀਂ ਕੀਤਾ ਪਰ ਹੁਣ ਇਸ ਮੁੱਦੇ ਨੂੰ ਬਿਨਾਂ ਵਜ੍ਹਾ ਹਵਾ ਦੇ ਕੇ ਫਿਰਕੂ ਨਫ਼ਰਤ ਪੈਦਾ ਨਾ ਕਰੋ

    • @dearex2853
      @dearex2853 Před 13 dny +2

      Jdo nikaah hoya c odo bhai tu suta pyaa c

    • @dearex2853
      @dearex2853 Před 13 dny +1

      Ek time c jdo ek nawanshahr de bande di kise guruduyare vich thodi jehi bejati hoi c aaj jake dekh lemi othe de lok guruduyare jaan to hat gye

  • @DeepSingh-rg5co
    @DeepSingh-rg5co Před 14 dny +35

    ਸਹੀ ਗੱਲ ਬਾਬਾ ਜੀ ਕੁੱਝ ਸਿੱਖ ਵਜੀਰ ਖਾਨ ਦੀ ਔਲਾਦ ਵਿੱਚੋਂ ਲੱਗਦੇ ਹਨ

  • @khulevichar312
    @khulevichar312 Před 14 dny +107

    ਮੇਰੇ ਸਿੱਖ ਵੀਰੋ ਗਿਆਨੀ ਬੂਟਾ ਸਿੰਘ ਜੀ ਬਿਲਕੁਲ ਸਹੀ ਗੱਲ ਕਹਿੰਦੇ ਨੇ। ਅੱਜ ਦੀ ਡੇਟ ਵਿੱਚ ਪੂਰਾ ਹਿੰਦੁਸਤਾਨ ਸਿੱਖਾਂ ਦੀ ਸਭ ਤੋਂ ਵੱਧ ਕੇ ਇੱਜਤ ਕਰਦਾ ਹੈ। ਲੇਕਿਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਇੱਕ ਦਿਨ ਐਸਾ ਆਉਣਾ ਕਿ ਲੋਕ ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਗੇ। ਪਰ 80 ਐਸਾ ਨਹੀਂ ਚਾਹੁੰਦੇ।

    • @hagd13
      @hagd13 Před 13 dny

      Kutte da bacha hai a,bhot jaldi isdi asliyat bahar aa jayegi💪💪

    • @sandeepsinghlovely4009
      @sandeepsinghlovely4009 Před 13 dny +1

      ਸਰਚ ਕਰੋ ਸਾਰੇ Rational+ World ਤੇ ਦੇਖਣਾ ਸੁਰੂ ਕਰੋ । ਖੁੱਲ੍ਹੇ ਵਿਚਾਰ ਤੂੰ ਖਾਸ ਕਰਕੇ Rational+ World ਦੇਖ ਤੇ ਧਰਮ ਬਚਾ ।

    • @GurdevSingh-vd5ie
      @GurdevSingh-vd5ie Před 13 dny

      ਬਾਈ ਅਸਲੀ ਇਨਸਾਨੀਅਤ ਦਾ ਪਲਆ ਫੜ ਲਉ।।🎉ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਖੁਬੀ ਸਮਝਾ ਰਹੇ ਹਨ।।🎉 ਅਜੋਕੇ ਸਮੇਂ ਸਬ ਤੋਂ ਜ਼ਿਆਦਾ ਵਿਗਾੜ ਪੈ ਚੁੱਕਾ ਹੈ।ਚਾਹੇ ਕੁਦਰਤੀ ਸੋਮਿਆਂ ਹੋਏ। ਚਾਹੇ ਇਨਸਾਨੀ ਜ਼ਿੰਦਗੀ ਜੀਵਨ।।ਇਸ ਲਈ ਸਿੱਖਾਂ ਵਲ ਨਜ਼ਰ ਹੈ ਸਾਰੇ ਦੇਸ਼ ਦੀ।।ਕਿ ਇਹ ਮਰਦੀ ਇਨਸਾਨੀਯਤ ਨੂੰ ਬਚੋਣ ਲਈ ਅੱਗੇ ਔਣ ਗੇ।।ਰਹੀ। ਗੱਲ ਆ ਪਤਾ ਨਹੀਂ ਫਿਲਮ ਸਟਾਰ ਸ਼ਤਰੁਘਨ ਸਿਨਹਾ ਨੇ ਆਵਦੀ ਲੜਕੀ ਦਾ ਵਿਆਹ ਇੱਕ ਮੁਸਲਮਾਨ ਮੁੰਡਾ ਨਾਲ ਕਯੋ ਕਰ ਰੇਹਾ ਹੈ।।ਇਸ ਤੋਂ ਪਹਿਲਾਂ ਵੀ ਕਈ ਐਕਟਰਾਂ ਨੇ ਇਸ ਤਰ੍ਹਾਂ ਹੀ ਕੀਤਾ।।ਅਪਣੇ ਪੰਜਾਬੀ ਇਸ ਤੋਂ ਦੂਰ ਹਨ।। ਸ਼ੁਕਰ ਹੈ ਉਸ ਮਾਲਕ ਦਾ ‌‌ਵਧ ਤੋਂ ਵੱਧ ਗਯਾਨੰ ਵਾਨ ਬਣੋਂ।। ਫਿਰ ਉਸ ਅਨੁਸਾਰ ਹੀ ਕੰਮ ਕਰੋ ਜੀ 🎉🎉🎉🎉

    • @user-fi2rm6dc1h
      @user-fi2rm6dc1h Před 13 dny +2

      Hindu setan ka ant nazdeek hai ab

    • @TOORMEHNEWALA
      @TOORMEHNEWALA Před 13 dny +3

      ਚੱਲ ਮੰਨਿਆ ਵੀ ਘੜਮ ਚੌਧਰੀ ਆ ਬਹੁਤ ਸਿੱਖ ਕੌਮ ਚ ਮੰਨਦੇ ਆ ਗੱਲ ਤੇਰੀ, ਪਰ ਆਹ ਜੋ ਹਿੰਦੂ ਸਿੱਖਾਂ ਤੇ ਮੁਸਲਮਾਨਾਂ ਨਾਲ ਕਰ ਰਹੇ ਆ ਓਹਦੇ ਬਾਰੇ ਕਦੇ ਗਿਆਨ ਦੇ ਦਰਵਾਜੇ ਨਹੀਂ ਖੁਲੱਦੇ ਤੁਹਾਡੇ, ਆਹ ਪਿਛਲੇ ਦਿਨੀਂ ਇੱਕ ਸਿੱਖ ਦੀ ਦਾਹੜੀ ਪੱਟ ਕੇ ਸਰੇਆਮ ਨੱਚ ਰਹੇ ਸੀ ਕੁੱਜ ਮੂਤ ਪੀਣੇ ਉਸ ਟਾਈਮ ਹਿੰਦੂ ਭਾਈ ਕਿਥੇ ਜਾਂਦੇ ਆ, ਇੱਕ ਟਾਈਮ ਸੱਪ ਨਾਲ ਯਾਰੀ ਪੈ ਸਕਦੀ ਆ ਪਰ ਆਹ ਹਿੰਦੂਆ ਨੇ ਜੋ ਘਾਣ ਸਿੱਖਾਂ ਦਾ ਕੀਤਾ ਉਹ ਮੁਗਲਾਂ ਨੇ ਵੀ ਨਹੀਂ ਕੀਤਾ,
      ਬਾਕੀ ਸਾਰੀ ਗੱਲ ਛੱਡ ਤੁ ਕਿਸੇ ਮੰਦਿਰ ਜਾ ਬਸ 1 ਮਿੰਟ ਲਈ ਆਹ ਲੱਛਣ ਕਰਕੇ ਦਿਖਾ ਜੋ ਇਸ ਕੁੜੀ ਨੇ ਕੀਤੀ ਆ, ਜਯ ਸ੍ਰੀ ਰਾਮ ਕਹਿਕੇ ਟੁਕੜੇ ਟੁਕੜੇ ਨਾ ਕਰ ਦੇਣ ਇਹ ਅਤਿਘਰਮਨ ਲੋਕ, ac ਰੂਮ ਚ ਬਹਿਕੇ ਗੱਲਾਂ ਕਰਨੀਆਂ ਸੋਖਿਆ ਆ, ਜੇ ਕੁੱਜ ਘੜਮ ਚੋਦਰੀ ਨੇ ਸਿੱਖ ਕੌਮ ਚ ਤਾਂ ਦੋਗਲੇ ਵੀ ਬਹੁਤ ਆ

  • @gurwantsingh3187
    @gurwantsingh3187 Před 14 dny +46

    ਧਾਰਮਿਕ ਗੁੰਡਾਰਾਜ

  • @AjmerSingh-er1kl
    @AjmerSingh-er1kl Před 14 dny +33

    ਯੋਗੇ ਕਰਨ ਵਾਰੀ ਤਾ ਅੱਗ ਲਾਗੀ ਜਿਹੜਾ ਸੂਰਜ ਪਰਕਾਸ ਗਰੰਥ ਲਿਖਿਆ ਕੋਮ ਦੇ ਗਲਮੜਿਆ ਪਿਆ ਉਹਦੇ ਵਾਰੇ ਕੈਈ ਦੱਲਾ ਨਹੀ ਬੋਲਦਾ ਉਹ ਯੋਗੇ ਨਾਲੋ ਚੰਗਾ ਵਾ

    • @gurmukhsinghgill9117
      @gurmukhsinghgill9117 Před 13 dny +1

      ਸਾਲਿਆ ਕਤੀੜਾ ਕੀ ਲਿਖਿਆ ਦੱਸ ਜਾ ਐਵੇ ਭੋਂਕੀ ਜਾਨਾ

    • @BaldevSingh-dz8cf
      @BaldevSingh-dz8cf Před 13 dny

      ਯੋਗਾ ਕਰਨਾਂ ਸੀ ਬੈਠ ਕੇ ਕਰ ਲੈਂਦੀ ਲੱਤਾਂ ਉਪਰ ਨੂੰ ਬੁੰਡ ਦੇਣ ਨੂੰ ਚੁੱਕੀਆਂ ਸੀ

    • @jsman2918
      @jsman2918 Před 13 dny

      ਤੂੰ ਵੀ ਵੁੰਡ ਦੇਕੇ ਵੀਡੀਓ ਬਣਾ

    • @BaldevSingh-dz8cf
      @BaldevSingh-dz8cf Před 13 dny +1

      ਮੈਂ ਯੋਗਾ ਵਾਲ਼ੀ ਦੀ ਬਾਡੀ ਫਿਟ ਕਰ ਦਉ ਚਾਰ ਦਿਨ ਮੇਰੈ ਕੋਲੋਂ ਛੱਡੋ ਕਿਵੇਂ ਇਹਦਾ ਸਰੀਰ ਫਿਟ ਕਰਦਾਂ

    • @jsman2918
      @jsman2918 Před 13 dny +1

      @@BaldevSingh-dz8cf ਉਹਨੂੰ ਕੋਡੀ ਕਰਕੇ ਉਹਦਾ ਕੋਡ ਆਸਨ ਕਰ

  • @purasach3167
    @purasach3167 Před 13 dny +5

    ਤੁਸੀਂ ਠੀਕ ਕਹਿੰਦੇ ਹੋ ਬੂਟਾ ਸਿੰਘ ਜੀ

  • @gurtejsinghazad2586
    @gurtejsinghazad2586 Před 14 dny +43

    ਉਸ ਕੁੜੀ ਨੂੰ ਭਾਈ ਸਾਹਿਬ ਜੀ ਧਮਕੀਆਂ ਵੀ ਬਹੁਤ ਦਿੱਤੀਆਂ ਸਾਡੇ ਧਰਮ ਕੋਈ ਗੁੰਡਿਆਂ ਨੇ

  • @user-kt2pg3qg1p
    @user-kt2pg3qg1p Před 13 dny +6

    ਤੁਸੀਂ ਮੇਰੇ ਨਾਲ ਅਸਹਿਮਤੀ ਰੱਖ ਰੱਖਦੇ ਹੋ ਪਰ ਸੱਚ ਇਹੀ ਹੈ ਕਿ ਸਿੱਖ ਹਿੰਦੂਆਂ ਨੂੰ ਆਪਣੇ ਤੋਂ ਦੂਰ ਕਰ ਰਹੇ ਹਨ। ਅਸੀਂ ਜੁੜੇ ਰਹੇ ਅਤੇ ਮਰਦੇ ਦਮ ਤੱਕ ਸਿੱਖੀ ਮਰਿਆਦਾ ਨਾਲ ਜੁੜੇ ਰਹਾਂਗੇ ਪਰ ਸਾਡੇ ਬੱਚੇ ਜੋ ਇਹ ਸਭ ਦੇਖ ਰਹੇ ਹਨ ਉਹਨਾਂ ਨਹੀਂ ਵੜਨਾਂ ਗੁਰੂ ਘਰਾਂ ਵਿੱਚ। ਉਸ ਕੁੜੀ ਦੇ ਮੁਆਫੀ ਮੰਗਣ ਨਾਲ ਗੱਲ ਮੁਕਣੀ ਚਾਹੀਦੀ ਸੀ ਪਰ ਪਰਚਾ.......... ਰਾਜਸਥਾਨ ਵਾਲੇ ਦਰਜ਼ੀ ਵਾਲਾ ਕੰਮ ਸ਼ੁਰੂ ਕਰ ਲਵੋ, ਆਪੇ ਕੋਈ ਨਹੀਂ ਆਵੇਗਾ।

  • @kulwantsinghsaggu8905
    @kulwantsinghsaggu8905 Před 14 dny +27

    राजस्थान हनुमानगढ़ से ज्ञानी जी को बहुत बहुत आदर अते सत्कार। वाहिगुरू जी का खालसा, वाहिगुरू जी की फतेह।

  • @RiteshKumar-bw9ss
    @RiteshKumar-bw9ss Před 12 dny +1

    Baba nanak ji tuhadi lambi umar rakhe 🙏

  • @pabloescobarfan637
    @pabloescobarfan637 Před 14 dny +17

    Hindu sangat hun pehla naalo Bohat Ghat gayi hai Darwar Sahib.

    • @gurmukhsinghgill9117
      @gurmukhsinghgill9117 Před 13 dny +1

      ਦਫਾ ਹੋਵੋ ਸਾਲਿਓ ਗੰਦ ਪਾਇਆ ਹਿੰਦੂਆ ਚੂੜੇ ਚਮਾਰਾ ਨੇ

  • @vsjoshi4780
    @vsjoshi4780 Před 13 dny +5

    ਬਿਲਕੁਲ ਠੀਕ keha aap ne

  • @GurmeetSingh-ud1dv
    @GurmeetSingh-ud1dv Před 13 dny +20

    ਪੰਥ ਵਿੱਚ ਫੁੱਟ ਹੀ ਸਾਡੀ ਕੌਮ ਲਈ ਘਾਤਕ ਹੈ ਰੱਬ ਦਾ ਵਾਸਤਾ ਏਕੇ ਲਈ ਕੰਮ ਕਰੋ

  • @Crazygamer-98794
    @Crazygamer-98794 Před 11 dny +2

    Tuhadi gal sachi a ta he loka nu mircha lagdiya

  • @GurmeetSingh-ee7ph
    @GurmeetSingh-ee7ph Před 13 dny +10

    Right 100%

  • @sharmagaurav7001
    @sharmagaurav7001 Před 14 dny +12

    App bohat achi vichar dete ho❤❤❤❤❤

  • @drhargobindsingh632
    @drhargobindsingh632 Před 13 dny +2

    ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹਰ ਤੁਹਾਡੀਆਂ ਇਹਨਾਂ ਬਕਵਾਸ ਨੂੰ ਰੱਦ ਕਰਦਾ ਹੈ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਦੇ ਵਿੱਚ ਇਕੋ ਹੀ ਧਰਮ ਪ੍ਰਚਾਰਿਆ ਜਿਸ ਦਾ ਨਾਂ ਹੈ ਸਿੱਖੀ ਔਰ ਸਿੱਖੀ ਦਾ ਮਤਲਬ ਹੈ ਮਨੁੱਖਤਾ

    • @thakurranbir81
      @thakurranbir81 Před 11 dny

      Ki oh kuri insan nahi hai jehra FIR karwa diti.osne maafi v mang layi.

  • @Inderjtbhaght
    @Inderjtbhaght Před 13 dny +9

    Gallan sahi ne sb boota g

  • @lakhwinderheer4048
    @lakhwinderheer4048 Před 14 dny +11

    Eh saarey mughlaan de waris ne😊

  • @bkaur5485
    @bkaur5485 Před 14 dny +11

    Butta sir g tuhadi sari video main jrur dekhdi bhot vadiya gal karde tuc bas ek gusa jrur aa bhindrawala nu sant na bolea karo oh koi sant nai c .kal nu Mootpal nu v sant bologe ...so plz .....

    • @punjab-np9mc
      @punjab-np9mc Před 13 dny +1

      ਤੇਰੀ ਅੰਮਾ ਵੀ ਨਹੀਂ ਸੀ ਇੰਦਰਾ ਗਾਂਧੀ।। ਗ਼ਲਤ ਦੋਵੇਂ ਸੀ ਉਹ।। ਇੰਦਰਾ ਤੇ ਭਿੰਡਰਾ ਵਾਲਾ।।

  • @kssingh6945
    @kssingh6945 Před 14 dny +7

    Jekar musalman naal bhaicharaa hai taan saade guru ki galt message dey rahe san jina nu tashihe dey k shaheed kita gya c

  • @BaljitSharma
    @BaljitSharma Před 13 dny +2

    Bilkul Sahi Respected Gaini JiApka Ek Ek Word Sach Bian Karda Hai

  • @SinghSingh-gb7gw
    @SinghSingh-gb7gw Před 13 dny +5

    ਦਰਬਾਰ ਸਾਹਿਬ ਵਿੱਚ ਸਭ ਤੋ ਵੱਡੇ ਗੋਲਕ ਚੋਰ ਅਤੇ ਧਾਰਮਿਕ ਗੂੰਡੇ ਰਹਿੰਦੇ ਹਨ

  • @AjmerSingh-er1kl
    @AjmerSingh-er1kl Před 14 dny +30

    ਜਿੰਨੇ ਵੀ ਗੱਪ ਮੱਨਮਤ ਪਾਖੰਡ ਸਾਰਾ ਸੂਰਜ ਪਰਕਾਸ ਵਿਚ ਭਰਿਆ ਪਿਆ

    • @sukhdavesingh6554
      @sukhdavesingh6554 Před 13 dny +2

      ਤੂ ਸੂਰਜ ਪਰਕਾਸ਼ ਨੂੰ ਮਾੜਾ ਕਹਿਨਾ ਹਰਮ ਦਿਆ ਲਿਖ ਕੇ ਵਿਖਾ ਉਸ ਨੂੰ ਲੱਖਾ ਪੜਦੇ ਹਨ

  • @surindersingh9808
    @surindersingh9808 Před 8 dny

    Giani ji 101% true , thx for right info .

  • @kevalsingh4567
    @kevalsingh4567 Před 11 dny

    V. Good, Giani Ji.

  • @Armaaan696
    @Armaaan696 Před 14 dny +26

    ਚਾਰਾਂ ਵਰਣਾਂ ਦਾ ਸਾਂਝਾ ਤੇ ਚਾਰੇ ਵਰਣ ਹਿੰਦੂ ਹਨ ਇਸ ਲਈ ਇਹ ਸਿਰਫ ਹਿੰਦੂਆ ਦਾ ਹੈ ਪਰ ਹੁਣ ਇਸ ਤੇ ਇਸਲਾਮਿਕ ਵਿਚਾਰਧਾਰਾ ਦਾ ਕਬਜਾ ਹੋ ਚੁੱਕਿਆ ਹੈ ਪਰ ਜਲਦ ਹੀ ਔਰੰਗਜ਼ੇਬ ਦੀਆਂ ਔਲਾਦਾਂ ਦਾ ਕਬਜਾ ਹਟੇਗਾ। ਹਰੀ ਜਪੇ ਹਰਿਮੰਦਰ ਸਾਜਿਆ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ। ਗੁਰੂ ਸਾਹਿਬ ਸ਼ੁੱਧ ਹਿੰਦੂ ਸਨ ਰਾਮ ਕ੍ਰਿਸ਼ਨ ਜੀ ਦੇ ਭਗਤ ਸਨ।ਇਹ ਵੱਖਰੀ ਕੌਮ ਗੁਰੂਆਂ ਦੀ ਨਹੀਂ ਅੰਗਰੇਜਾਂ ਦੀ ਬਣਾਈ ਹੋਈ ਹੈ।

    • @gurmukhsinghgill9117
      @gurmukhsinghgill9117 Před 14 dny +1

      ਤੂ ਅੰਗਰੇਜਾਂ ਮੁਗਲਾਂ ਦੀ ਸੱਟ ਏ ਤੇਰੇ ਵਰਗੇ ਦੇ ਵਡੇਰਿਆ ਨੇ ਪਹਿਲਾਂ ਮੁਗਲਾਂ ਨੂੰ ਰਿਸ਼ਤੇ ਕੀਤੇ ਫੇਰ ਅੰਗਰੇਜ਼ਾਂ ਨੂੰ ਫੇਰ ਬੋਧੀਆ ਨੂੰ ਤੇਰੀ ਸਾਰੀ ਨਸਲ ਦਰੜ ਫਰੜ ਹੈ ਬਾਦਰ ਦੀ ਬੂਥੀ ਵਾਲਿਆ ਗਿਆਨ ਦੇਣ ਲਗਾ ਕੇ ਗੁਰੁ ਹਿੰਦੂ ਹਨ ਪਹਿਲਾ ਤੂ ਆਪਣੀ ਮਿਕਸ ਨਸਲ ਦਾ ਪਤਾ ਕਰ

    • @ARSHDEEP-qr1uh
      @ARSHDEEP-qr1uh Před 14 dny +2

      🤡akal purhke nu mnhnde ne guru nahki kise murti nu

    • @bhupindergill5496
      @bhupindergill5496 Před 13 dny +5

      ।। ਨ ਹਮ ਹਿੰਦੂ ਨ ਮੁਸਲਮਾਨ।। ।। ਹਿੰਦੂ ਅੰਨ੍ਹਾ ਤੁਰਕੂ ਕਾਣਾ।। ਦੁਹਾ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ।। ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।।

  • @sushilkumar-dq9xn
    @sushilkumar-dq9xn Před 9 dny

    Very true and eye opening,

  • @jatindersingh-li4go
    @jatindersingh-li4go Před 11 dny

    Sahi gal Hai baba ji....dara e shikoh da guru c mia mir...dara shikoh ne mia mir d jivni likhi hoi jis wich osne kite v mia mir duara kise v guruduware da neepathar rakhan da jikar v nahi kita .Aida wadda kam kise ne kita hove ta osdi jivni vich na likhya huna....mai is gal nu kai sala to janda ha ajj tuhade muh to sun k is sachai d prodta ho gai...bahut bahut shukriya

  • @kisanmajdurikta6086
    @kisanmajdurikta6086 Před 14 dny +14

    Gyani buta Singh jindabad 💯🇭🇺🙏

  • @rajtilak6634
    @rajtilak6634 Před 14 dny +8

    Yes Sach bone ki himmat chahiya

  • @BalbirSingh-yz8nx
    @BalbirSingh-yz8nx Před 13 dny +3

    ਅਛਾ ਗਿਆਨੀ ਜੀ ਹੁਣ ਤੁਸੀਂ ਆਪਣਾ ਇਤਹਾਸ ਲਿਖੋ

  • @gauravtyagi8731
    @gauravtyagi8731 Před 13 dny +4

    हम सब हिन्दू लोग बहुत अच्छे से जानते कि ये हम हिन्दू और सिख भाइयो के बीच नफरत पैदा करना चाहते है और हम ऐसा होने नही देंगे।। सिख भाइयो ने हम हिन्दुओ और भारत के लिए बहुत कुछ किया है। आज हमारे वतन पर समय कुछ ठीक नही है हम इस समय को हिम्मत और एकजुट होकर सामना करना है🙏🙏🙏🙏🙏

  • @PardeepKumar-sj9lc
    @PardeepKumar-sj9lc Před 13 dny +4

    5 piyriyan ch Punjab de kinne si

  • @user-fq5fl4hf1l
    @user-fq5fl4hf1l Před 7 dny +1

    Good

  • @aruntrehan1970
    @aruntrehan1970 Před 7 dny +1

    LAJBAB COMMENT SIR JI

  • @dalersingh3803
    @dalersingh3803 Před 2 dny

    Belkul sach boleya tusi 👍

  • @Gms-rn2fg
    @Gms-rn2fg Před 14 dny +8

    ਸਤਿ ਸ੍ਰੀ ਅਕਾਲ ਜੀ

  • @amanbanga9440
    @amanbanga9440 Před 9 dny

    🙏 waheguru ji 🙏

  • @PremChandTyagi
    @PremChandTyagi Před 14 dny +7

    Sacchai badi kudiye Baba ji

  • @DarshanSingh-jo5jt
    @DarshanSingh-jo5jt Před 13 dny +3

    ਨ ਹਮ ਹਿੰਦੂ ਨਾ ਮੁਸਲਮਾਨ ਅੱਲ੍ਹਾ ਰਾਮ ਕਿ ।।।। ਕੋਈ ਮਾੜਾ ਨਹੀ ਗੱਲ ਸਿਰਫ ਯੋਗ ਦੀ ਹੈ ਹਰਿਮੰਦਰ ਸਾਹਿਬ ਕਿਉ ਦੁਰਗਿਆਣਾ ਮੰਦਰ /ਮਸਜਿਦ/ਗਿਰਜਾਘਰ ਘਰ ਕਿਉ ਨਹੀ ਗੱਲ ਸਿਰਫ ਗੁਰੂ ਦੀ ਮਰਿਆਦਾ ਦੀ ਹੈ ਜੀ

  • @AjmerSingh-er1kl
    @AjmerSingh-er1kl Před 14 dny +19

    ਵੈਰੀ ਗੁੱਡ ਵੱਡੇ ਵੀਰ ਜੀ ਇਦਾ ਬੂਥਾ ਭੰਨੋ ਇਹਨਾ ਦਾ

  • @bhalwansabdamaan-abc8053

    ਗਿਆਨੀ ਬੂਟਾ ਸਿੰਘ ਜੀ ਸ਼ਾਇਦ ਚੌਥੇ ਗੁਰੂ ਰਾਮ ਦਾਸ ਜੀ ਵੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਚ ਕੁਸ਼ਤੀਆਂ ਵੀ ਕਰਵਾਊਦੇ ਸਨ ਤੇ ਉਹਨਾਂ ਵਿਚ ਇੱਕ ਸ਼ਬਦ
    ਸੁੱਖੀ ਵਸੇ ਮਸਕੀਨੀਆ ਆਪ
    ਨਿਵਾਰ ਤਲੇ …..
    ਕਿਹਾ ਸੀ ਤੇ ਕੁਸ਼ਤੀਆਂ ਦੇ ਖਿਡਾਰੀ ਯੋਗਾ ਦਾ ਅਭਿਆਸ ਕਰਵਾਇਆ ਜਾਂਦਾ ਹੈ
    ਤੁਹਾਡੀਆਂ ਗੱਲਾਂ ਸਹੀ ਹੁੰਦੀਆਂ ਨੇ ਕਿ ਘੜੰਮ ਚੌਧਰੀਆਂ ਨੇ ਹਿੰਦੂਆਂ ਨਾਲੋ ਸਿੱਖਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਨੇ

  • @AjaySharma-dm2ug
    @AjaySharma-dm2ug Před 8 dny

    Very nice.

  • @darshankumar6633
    @darshankumar6633 Před 13 dny

    Very good sir

  • @aimplatfarm5838
    @aimplatfarm5838 Před 12 dny

    Buta Singh ji di Gall Bilkul sahi hai. Sanu ena zaher nahi Rakhna chahida.

  • @user-qc4eo5pp5p
    @user-qc4eo5pp5p Před 14 dny +4

    Giani ji tuhadi awaj which jo sach hai oh rab di hi awaj lagdi hai ji savidhaan de ander sab barabar da hak rakhde han kise naal je dhakka hunda hai te kanoon naal hai par kanoon nu hath vich lena thik nahi hindu sikh bhai bhai han ek ho ke tarakki karan.Ki bhagat singh ne kurbani kewal siha laye ditti si? Sare desh de han Bhagat singh ji.Sare apni soch badal ke ek duje di ijjat karo te anand mano.Ladai jhagde da mahaul kise laye thik nahi.

  • @user-uj6tg9gw1b
    @user-uj6tg9gw1b Před 9 dny

    Very good naic

  • @gurtejsinghazad2586
    @gurtejsinghazad2586 Před 14 dny +10

    ਭਾਈ ਸਾਹਿਬ ਜੀ ਗੁਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਭਾਈ ਗੁਰਤੇਜ ਸਿੰਘ ਆਜ਼ਾਦ💐🙏💐🙏

  • @GurdevSingh-vd5ie
    @GurdevSingh-vd5ie Před 13 dny +4

    ਬੁਟੇ ਨੂੰ ਸਲਾਹ ਹੈ ਬਿਨ ਮੰਗੇ। ਔਰ ਔਨਾ ਲੋਕਾਂ ਨੂੰ ਵੀ ਜੋ ਏਨਾਂ ਦੀਆਂ ਵੀਡੀਓਜ਼ ਵੇਖਕੇ ਹਕ ਅਤੇ ਵਿਰੋਧ ਚ ਦੋ ਧੜਿਆਂ ਚ ਆਪਸੀ ਖਾਨਾਂ ਜੰਗੀ ਮੁਹਿੰਮ ਬੈਹਸ ਛੇੜ ਲੈਂਦੇ ਹਨ 😮ਆਵਦਾ ਅਤੇ ਹੋਰਾਂ ਦਾ ਦਿਮਾਗ ਚ ਵਾਧੂ ਭਾਰ ਬਣਾ ਲੈਂਦੇ ਹਨ 😢ਔ ਬਾਈ ਬੁਟਾ ਸਿੰਘ ਜੀ।।😮ਉਠੋ ਜਾਊ ਕੁੱਝ ਕੰਮ ਕਰੋ।।ਧਰਤੀ ਪਾਣੀ ਪੋਣ ਵਨਸਪਤੀ ਜੀਵ ਜੰਤੂ ਦੇ ਨਾਲ ਮਨੁੱਖੀ ਸ਼ਰੀਰਾਂ ਨੂੰ ਚਿੰਬੜੀ ਸ਼ਰੀਰਕ ਰੋਗਾ ਤੋਂ ਬਚਾਉਣ ਲਈ।। ਕੁਦਰਤੀ ਖੇਤੀ ਕਰੋ ਅਤੇ ਹੋਰਾਂ ਨੂੰ ਪ੍ਰੇਰਿਤ ਕਰੋ।। ਹਿਮਾਚਲ ਉਤਰਾਖੰਡ ਵਲ ਜਾਂਦੇ ਲੋਕਾਂ ਨੂੰ ਜਾਗਰੂਕ ਕਰੋ।। ਵਿਕਾਸ ਦੇ ਨਾਂਅ ਹੇਠ ਵਿਨਾਸ਼ ਨਾ ਕਰੋ।।ਕਯੋ ਪਹਾੜਾਂ ਪਰਬਤਾਂ ਨੂੰ ਤੋੜਕੇ।।ਸੰੜਕਾ ਪੁਲ ਹੋਟਲ ਰੇਸਤਰਾਂ ਦੁਕਾਨਾਂ ਘਰ ਬਣਾ ਰਹੇ ਹੋ।।ਬੜਾ ਮਾੜਾ ਸਮਾਂ ਆਉ ਜੇ ਇਹ ਵਿਨਾਸ਼ ਰੁਕਿਆ ਨਾ।।ਸਾਰਾ ਪਾਣੀ ਮੈਦਾਨੀ ਇਲਾਕਿਆਂ ਚ ਖਾਸਕਰਕੇ ਪੰਜਾਬ ਦੀ ਖੇਤੀ ਨੂੰ ਆਏ ਸਾਲ ਲੈ ਡੁਬੂ 😢😢😢😢ਆ ਬੈਹਸ।। ਫ਼ਲਾਣੇ ਧਰਮਂ ਨੇ ਆਏ ਕੀਤਾ 😢ਇਸ ਦੀਆਂ ਗੱਲਾਂ ਚ ਕੁੱਝ ਹਾਸਿਲ ਨਹੀਂ ਹੋਣਾ
    ।ਵੈਰ ਵਿਰੋਧ ਅਗੇ ਕੇੜਾ ਘਟ ਹੈ 🌱 ਜੋ ਹੋਰ ਵਧਾ ਰਹੇ ਹੋ।।।😢 ਸਰਕਾਰਾਂ ਤਾਂ ਏਹੀ ਚੋਹੁਦੀਆ ਹਨ ਇਹ ਲੜਦੇ ਮਰਦੇ ਰੇਹਣੰ ਸਾਡੇ ਤੋਰੀ ਫੁਲਕੇ ਚੱਲਦੇ ਰੇਹੰਣ 😢😢😢😢😢

    • @deepelectrolab1267
      @deepelectrolab1267 Před 13 dny

      ਦੂਜਿਆਂ ਨੂੰ ਸਲਾਹਾਂ ਦੇਣ ਤੋਂ ਪਹਿਲਾਂ ਆਪਣੀ ਬੋਲੀ ਸੁਧਾਰੋ

    • @GurdevSingh-vd5ie
      @GurdevSingh-vd5ie Před 13 dny

      @@deepelectrolab1267 ਬੋਲੀ ਠੀਕ ਹੈ।।ਸਲਾਹ ਵੀ ਠੀਕ ਹੈ।।ਬਸ ਪੰਜਾਬੀ ਆਂ ਦਾ ਬੁਰਾ ਹਾਲ ਏਹੀ ਕਿ।।ਐਥੇ ਕੋਈ ਚੰਗੀ ਗੱਲ ਦਾ ਚੰਗੇ ਕੰਮਾ ਦਾ। ਵਿਰੋਧ ਕਰਨ ਚ ਬਹੁਤੀ ਦੇਰ ਨਹੀਂ ਲਗਾਉਂਦੇ।।ਕੇੜੀ ਬੋਲੀ ਮਾੜੀ ਹੈ।।। ਪਰਮਾਤਮਾ ਨੂੰ ਵਾਹਿਗੁਰੂ ਨੂੰ।। ਤੂੰ ਕੇਹਾ ਗਿਆ ਹੈ।।ਨਾ ਕਿ ਤੁਸੀਂ।। ਤੂੰ ਦਾ ਮਤਲਬ ਹੁੰਦਾ ਹੈ ਇਕੋ ਜਾਣਾਂ।। ਤੁਸੀਂ ਦਾ ਮਚਲਬ ਹੁੰਦਾ ਇਕ ਤੋਂ ਵਧ ਜਾਣੇ।।
      ਉਪਰ ਲਿਖੀਆਂ ਵਾ ਏਹੀ ਗੱਲ ਕਿ ਕੋਈ ਹੱਕ ਚ ਕੋਈ ਵਿਰੋਧ ਚ ਇਹ ਸੱਚ ਹੈ ਵੇਖੋ।। ਕਮੇਂਟ ਪੜਕੇ।।ਆਵਦਾ।।

  • @drstehh8112
    @drstehh8112 Před 13 dny +1

    Me teriya sariyaa video Dekhda par A video vich jehar bahaut bool Reha A ki Punjab vich Hindu Muslim karona A me ta bahut changa insaan samjeaa C waheguru ji kirpa kare

  • @sunilsainibjpjindabad6000

    Very good

  • @gurbhejhundal-fn2ft
    @gurbhejhundal-fn2ft Před 13 dny +33

    ਯੋਗਾ ਕਰਨ ਵਾਸਤੇ ਪਾਰਕਾਂ ਗਰਾਉਂਡ ਬਣੀਆਂ ਹੋਈਆਂ ਗੁਰੂ ਘਰ ਸਿਰਫ਼ ਪਰਮਾਤਮਾ ਦਾ ਨਾਮ ਜੱਪਣ ਲਈ ਹੈ।

    • @pramodkumarsharma4633
      @pramodkumarsharma4633 Před 13 dny +8

      Muslims jodeya da nikah karana kya jayaj hai Guru granth sahib di hazoori vich
      It is only hate agsinst Hindus and love with Pakistani ISI
      Yari mugla de vanshja naal.

    • @petriksam3640
      @petriksam3640 Před 13 dny

      O ha te je galti hoi je kuddi ne mann layi te fir kyu janu maarn diya dhamkiya de rahe ne khalitani khusre ?? Kyu o kuddi hundu hai ta ?? Je edda jigra na te khusre himachal ja ke aap de dleri dasn .sirre de khusre ne hor koj ni

    • @bittolit7311
      @bittolit7311 Před 13 dny +7

      what about namaz

    • @ravirattan999
      @ravirattan999 Před 13 dny +4

      Ki parak vich rab hani

    • @Kunalraju-gt5oe
      @Kunalraju-gt5oe Před 13 dny +2

      ​@@pramodkumarsharma4633eh bhi mugal hi han 😂😂

  • @mrbhanot7122
    @mrbhanot7122 Před 12 dny

    Bilkul thik keha tusi

  • @user-qc4eo5pp5p
    @user-qc4eo5pp5p Před 13 dny +3

    Sikh dharam seva vich No1 te hai ji te aap jahe soojhwaan patvante hi chahide han is di shaan vadhaun de laye.🎉🎉

  • @paramjitsingh4662
    @paramjitsingh4662 Před 12 dny

    I agree with S. Buta singh ji

  • @surinderpabbi4599
    @surinderpabbi4599 Před 13 dny

    Yoga is a natural exercise.it is not an issue.but no doubt you are follower of guru nanak Ji. God bless you sir

  • @manjinder175
    @manjinder175 Před 13 dny +2

    ਬੂਟਾ ਸਿੰਘ 'ਵੱਖਰਾ ਤਰੀਕਾ' ਗਿਆਨੀ ਜੀ, ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਾਥੀ ਮਰਦਾਨਾ ਬਾਰੇ ਕੀ ਕਹਿਣਾ ਹੈ, ਇਸ 'ਤੇ ਕੁਝ ਚਾਨਣਾ ਪਾਓ। ਤੁਸੀਂ ਪੁਜਾਰੀ ਵਰਗ ਦੀ ਰਚਨਾ ਨਹੀਂ ਹੋ ਪਰ ਪਰ ਰੋਜ਼ੀ-ਰੋਟੀ ਲਈ ਖੁਦ ਇੱਕ ਪੁਜਾਰੀ ਹੁੰਦੇ ਸੀ। ਕੀ ਇਹ ਸੱਚ ਹੈ? ਧੰਨਵਾਦ।

  • @baldevsharma8752
    @baldevsharma8752 Před 13 dny +1

    Waheguru ji ਸਚ ਬਰਾਬਰ ਤਪ ਨਹੀਂ

  • @VinodKumar-tv8yb
    @VinodKumar-tv8yb Před 13 dny

    Giani ji, mein pata ni kinia ku video vekhian you tube ch, sare hi samaj nu Galt pase le Jan di koshish kar rhe han, kite stata tha, kite dharma tha masla par pahili bar kuz changa sunan nu milia tuhade kolo, I salute to you

  • @manishhanda9772
    @manishhanda9772 Před 11 dny

    Hindu or Sikh ka pita ek hi hai or vo hai vaheguru
    Hindu ka shesh sada guru granth sahib ke agey jhuka hai jhuka rehega

  • @nihalsingh4895
    @nihalsingh4895 Před 11 dny +1

    Tu sikha de naam te klank h
    Tenu waheguru g saja den ge
    Tera butta aj to waheguru g ne put dita yaad rakhi

  • @cldhiman1110
    @cldhiman1110 Před 13 dny

    Bilkul theek hai.

  • @subhashchander2362
    @subhashchander2362 Před 12 dny +1

    ਹਰਿਮੰਦਿਰ ਸਾਹਿਬ ਮੈਂ ਵੀ ਚਾਰ ਪੰਜ ਵਾਰ ਜਾ ਚੁੱਕਾ ਹਾਂ, ਡਿਓੜੀ ਵੜ ਦਿਆਂ ਹੀ ਸੇਵਾਦਾਰ ਖੜ੍ਹੇ ਨਜ਼ਰ ਆਉਂਦੇ ਹਨ ਜੋਕਿ ਇਕ ਕਿਸਮ ਦੀ ਪਹਿਰੇਦਾਰੀ ਕਰਦੇ ਹਨ, ਜਦੋਂ ਉਹ ਕੁੜੀ ਯੋਗਾ ਕਰ ਰਹੀ ਸੀ, ਉਸਨੂੰ ਰੋਕਿਆ ਜਾ ਸਕਦਾ ਸੀ ਓਦੋਂ ਕਿਸੇ ਨੇ ਵੀ ਰੋਕਿਆ ਕਿਉਂ ਨਹੀਂ।

  • @Dr.Namansingh
    @Dr.Namansingh Před 13 dny +1

    Shi gal aa veer ji di

  • @AmitSharma-ln5hl
    @AmitSharma-ln5hl Před 13 dny +2

    Singh is king

  • @lnsanegamer151
    @lnsanegamer151 Před 13 dny

    Sach ji

  • @travelvlogs7574
    @travelvlogs7574 Před 13 dny

    ਗਿਆਨੀ ਜੀ
    ਜੇ ਏਹ ਦੱਸਣਾ ਹੋਵੇ ਹਿੰਦੂਆਂ ਲੀ ਗੁਰੂ ਨੇ ਕੁਰਬਾਨੀ ਕੀਤੀ ਝੱਟ ਦੱਸਣਗੇ ! ਮਾਫ ਕਰਨਾ ਅਜੇ ਨਹੀ ਆਇਆ!

  • @NareshKumar-oo3to
    @NareshKumar-oo3to Před 13 dny +3

    true sir ji

  • @RameshKumar-wl8ub
    @RameshKumar-wl8ub Před 12 dny

    बाबा जी‌ सति सिरी‌‌ अकाल

  • @jasmeetsingh4334
    @jasmeetsingh4334 Před 13 dny

    ਭਾਈ ਸਾਹਿਬ ਜੀ, ਗੁਰਦੁਆਰਾ ਸਾਹਿਬ ਦੀ ਇਕ ਮਰਯਾਦਾ ਹੈ। ਸਿੱਖ ਅਕਾਲ ਪੁਰਖ ਵਿਚ ਧਿਆਨ ਜੋੜਨ, ਓਸਦਾ ਸਿਮਰਨ ਕਰਨ ਦੀ ਵਿਰੋਧਤਾ ਨਹੀਂ ਕਰਦੇ, ਓਹ ਭਾਵੇਂ ਕਿਸੇ ਵੀ ਮਜ਼੍ਹਬ ਦਾ ਹੋਵੇ। ਪਰ ਇਸਦਾ ਮਤਲਬ ਇਹ ਨਹੀਂ ਕਿ ਲੋਕੀ ਦਰਬਾਰ ਸਾਹਿਬ ਚ ਰਾਸਲੀਲਾ ਖੇਡਣੀ ਸ਼ੁਰੂ ਕਰ ਦੇਣ, ਵਿੰਗੇ ਟੇਡੇ ਆਸਨ ਕਰਨ ਸ਼ੁਰੂ ਕਰ ਦੇਣ --kyoki ਇਹ ਤਰੀਕੇ ਗੁਰਮਰਯਾਦਾ ਦੇ ਬਿਲਕੁਲ ਵਿਪਰੀਤ ਹੈ।
    ਜਿੰਨੇ yoga-aasan ਕਰਨੇ ਆ ਓਹ ਕਰੇ, ਪਰ ਦਰਬਾਰ ਸਾਹਿਬ ਅੰਦਰ ਨਹੀਂ ਕਿਓਕਿ ਇਹ ਵਿਧੀ ਨਾਮ-ਸਿਮਰਨ ਦੇ ਸਿਧਾਂਤ ਦੇ ਉਲਟ ਆ ਤੇ ਦਰਬਾਰ ਸਾਹਿਬ ਦੀ sanctity nu ਭੰਗ ਕਰਨ ਵਾਲਾ ਕੰਮ ਆ।

  • @user-mf7in1kr1w
    @user-mf7in1kr1w Před 13 dny

    ਬਹੁਤ ਵਧੀਆ ਗੱਲ ਕੀਤੀ ਬਾਈ ਜੀ

  • @GurBillingMusic
    @GurBillingMusic Před 13 dny

    Sikha da sirf Waheguru hi raakha hai. Jdo beadbi hundi hai Guru Granth Sahib di ta Muslim dharm dai kujh bande bolde nai. Hindu dharm ch koi v agge ni aaonda. Baaki rahi gall yog di. Eh lok fem lyee edda karde a. Kyu ki ena nu pta hunda a k edda karn naal rajneeti shuru ho jaani. Guru ghar jao sirf mattha tekan naa ki hor kamm krn. Eh lok nahi chaounde k Punjab ch shaanti rhe. WMK

  • @beantsingh7991
    @beantsingh7991 Před 12 dny

    Vdeya bhai achi bat a sikho ne 92 persent qurbanya de a hindustan ke leye

  • @bsingh9752
    @bsingh9752 Před 13 dny +2

    Jo samaaj ch nafrat paida kar rahe hai lakh lahnat hai aise pakhandi gang pe👎👎

  • @TarsemSingh-xf1bj
    @TarsemSingh-xf1bj Před 13 dny

    Very nice Giani Butta singh Ji.

  • @balwindersingh-so4pv
    @balwindersingh-so4pv Před 13 dny

    ਦਲਿਆ ਕਰ ਦਿੱਤਾ ਭੁੱਕਣ ਸੁਰੂ

  • @SukhwinderSingh-2107
    @SukhwinderSingh-2107 Před 12 dny +1

    ਗਿਆਨੀ ਜੀ ਗੱਲ ਕੁੜੀ ਦਾ ਦਰਬਾਰ ਸਾਹਿਬ ਪਰਿਕਰਮਾ ਵਿੱਚ ਯੋਗਾ ਕਰਨ ਦੀ ਗੱਲ ਸਹੀ ਹੈ ਜਾਂ ਗਲਤ? ਗੁਜਰਾਤ ਤੋਂ ਚੱਲ ਕੇ ਆ ਕਰਕੇ ਇੱਥੇ ਹੀ ਯੋਗਾ ਕਿੳਂ ਇਸ ਦੀ ਪੁੱਛ ਪੜਤਾਲ ਹੋਣੀ ਜ਼ਰੂਰੀ ਹੈ । ਅੰਮ੍ਰਿਤਸਰ ਵਿੱਚ ਦੁਰਗਿਆਨਾ ਮੰਦਰ, ਸ਼ਿਵਾਲਾ ਮੰਦਰ, ਜਾਮਾ ਮਸਜਿਦ ਤੇ ਰਾਮ ਤੀਰਥ ਅਸਥਾਨ ਵੀ ਹਨ। ਬਹੁਤ ਕੁਝ ਲੁਕਵਾਂ ਵੀ ਹੋ ਰਿਹਾ ਹੈ।

  • @shaktigarnaal9223
    @shaktigarnaal9223 Před 13 dny

    ਸਹੀ ਗੱਲ ਆ, ਬਾਬਾ ਜੀ

  • @karnailsingh319
    @karnailsingh319 Před 14 dny +3

    Bhai sahib ji fir nei kis ne rekhi ??

  • @mrbhanot7122
    @mrbhanot7122 Před 12 dny

    Jinha musalmana karke sade guru ne Shahidian dityan
    Ohna musalmana nu pyar karde aa
    Sharam Ani chahidi aa
    Ehna nu

  • @romeshgupta6720
    @romeshgupta6720 Před 10 dny

    Kirpa kar ke yoga karan wali nu Maaf kar ke SGPC vadda Dil dikha deve . Tan jo Shri HariMandir Sahib ji da Jo Param Satkar sari Duniya de Vich hai uss vich hor v vadah ho sake ji .
    Waheguru ji ka Khalsa waheguru ji ki Fateh

  • @GauravSharma-vj1mg
    @GauravSharma-vj1mg Před 12 dny

    Waheguru ji ka khalsa Waheguru ji ki fateh

  • @manohartilwani9661
    @manohartilwani9661 Před 10 dny

    ਗਿਆਨੀ ਜੀ ਹਿੰਦੂ ਕੌਮ ਸਿੱਖ ਪ੍ਰੇਮੀ ਹੈ