ਅਸਲੇ ਦੀ ਤਸਕਰੀ ਕਰਦਾ ਸੀ ਪਾਕਸਿਤਾਨ ਚ ਗਜਿੰਦਰ || ਗਿਆਨੀ ਬੂਟਾ ਸਿੰਘ,

Sdílet
Vložit
  • čas přidán 4. 07. 2024
  • #gajindermhalistani #pakistan #latestnews #gianibutasingh #indianarmy #india #army #indianairforce #indiannavy #indian #jaihind #bsf #instagram #love #crpf #indianarmylovers #armylife #commando #indianarmedforces #parasf #follow #ssb #ncc #itbp #delhi #specialforces #nda #airforce #mumbai #narendramodi #upsc #instagood #bhfyp #indianarmyvideo #wahegurumeharkare #jagtarsinghhawara #sridarbarsahib #raajkregakhalsa #kaur #amritsar #instagram #sikhidaily #lovers #nihanglife #ki #ka #fateh #khalistancommandoforce #nihungsingh #kharku #jio #anandpursahib #harmandirsahib #darbarsahibji #babapalasinghji #wmkk #punjabistatus #nihunglife #santjarnailsinghbhindranwale #refrendum #shabadgurbani #bhaimehalsinghjichandigarhwale #mehtachowk #sikhisim

Komentáře • 180

  • @bholastudio3836
    @bholastudio3836 Před 8 dny +43

    ਸੱਚ ਦੀ ਅਵਾਜ਼ ਗਿਆਨੀ ਬੂਟਾ ਸਿੰਘ ਜੀ

  • @mraj2599
    @mraj2599 Před 8 dny +27

    ਗਿਆਨੀ ਜੀ you are ✌️✌️✌️Future of Punjab

  • @amrindersingh8210
    @amrindersingh8210 Před 8 dny +27

    ਤੁਸੀਂ ਤਾਂ ਗਿਆਨੀ ਜੀ ਬਹੁਤ ਵਧੀਆ ਸਮਾਜ ਨੂੰ ਸਮਝਾਉਂਦੇ ਹੋਏ

  • @rajeevnagpal9793
    @rajeevnagpal9793 Před 7 dny +13

    ਇਹਨੂੰ ਓਹਨਾਂ ਨੇ ਹੀ ਠੋਕਿਆ ਜਿੰਨੇ ਨਿੱਜਰ ਤੇ ਪੰਜਵੜ੍ਹ ਠੋਕਿਆ

  • @lokendrasingh630
    @lokendrasingh630 Před 7 dny +6

    ਤੁਹਾਡੇ ਵਰਗੇ ਸੱਚੇ ਸਿੱਖ ਹੀ ਦੇਸ਼ ਦੇ ਧਰਮ ਦੇ ਸੱਚੇ ਰਾਖੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਦੀ ਫਤਹਿ ਦੀਆਂ ਲੱਖ ਲੱਖ ਵਧਾਈਆਂ 🙏🙏🙏🙏🙏

  • @bsingh9752
    @bsingh9752 Před 8 dny +12

    Buta Singh jindabad jindabad 💯💪

  • @eminem21able
    @eminem21able Před 7 dny +11

    ਗਿਆਨੀ ਜੀ ਤੁਹਾਡੀ ਦਲੇਰੀ ਤੇ ਬੇਬਾਕੀ ਨੂੰ ਪ੍ਰਨਾਮ

  • @rajeevsharma5287
    @rajeevsharma5287 Před 8 dny +5

    Ajkal panjab di ehi problem hai ki jinha guruan de mahaan balidaan ate deshbhakti te har admi proud feel karda us Panjab aj nasha te hathiyar taskar te is desh de tote karne di mansha rakhan walean di wah wah ho rahi hai. Atankwadiya nu shaheed bnaya ja reha.

  • @mraj2599
    @mraj2599 Před 8 dny +12

    Great Giani Ji , you are the True Harishchandra of Kaljug ✌️✌️✌️

  • @talentedboys6384
    @talentedboys6384 Před 8 dny +3

    Guruji aap bahut achhi gyan dhyan ki bate karte hain . Sahi bat hai ham dushmanon ke hathon me khelkar apne desh ka , dharm ka nuksan karte hain . Jin logon ne guruon ke bacchon tak ko nahi baksha wo apne kaise ho sakte hain . Nasha or hathiyar bhej kar desh ki navi peedhi ko khatm karna chahte hain . Bahut sunder video hai . Aapko sat sat naman

  • @SureshSharma-ws8ew
    @SureshSharma-ws8ew Před 8 dny +14

    Sahi gal babaji tuhadi gal da Asar jarur Hou ga

  • @user-iu7ov8rs9s
    @user-iu7ov8rs9s Před 8 dny +7

    Singh sahib you are absolutely right & reality We definitely agree with your thoughts from the core of my heart. We especially salute you from the bottom of my heart 👍

  • @PARDEEPKUMAR-kr9ep
    @PARDEEPKUMAR-kr9ep Před 8 dny +18

    ਪੰਜਾਬ ਤੋਂ ਬਾਹਰ,, ਕਾਰੋਬਾਰ ਕਰਦੇ ਸਿੰਘਾਂ ਨੂੰ ਕਿਹੜੇ ਕਿਹੜੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ,, ਇਹ ਤਾਂ,, ਜਾਂ ਉਹ ਜਾਣਦੇ ਹਨ ਜਾਂ ਫਿਰ ਵਾਹੇਗੁਰੂ ਜੀ,, ਲੇਕਿਨ ਸਾਡੇ ਪੰਜਾਬ ਵਿੱਚ ਇਹ ਗੁੰਡਾ ਗਰਦੀ ਕਰੀ ਜਾਂਦੇ ਹਨ,, ਕਰਨ ਦਿਓ,, ਆਪੇ ਸੁਧਰ ਜਾਂਣਗੇ,, ਅੰਮ੍ਰਿਤਪਾਲ ਦੀ ਤਰਾਂ

    • @satinderhanjra6344
      @satinderhanjra6344 Před 7 dny

      Amritpal Sab m.p.banan tak singh si hun maa swidhan sada ho geya.desh nu salama karo

  • @bkaur5485
    @bkaur5485 Před 8 dny +10

    Gud news. Khalistani sare isi ne .

  • @tarsempal5710
    @tarsempal5710 Před 8 dny +5

    Good n

  • @SukhdevSingh-up7ed
    @SukhdevSingh-up7ed Před 8 dny +10

    ਸਹੀ ਕਿਹਾ

  • @mraj2599
    @mraj2599 Před 8 dny +9

    All Punjabis Like & Love you ✌️✌️✌️

  • @sanjeevgautam1254
    @sanjeevgautam1254 Před 7 dny +2

    Very true .Sikh DHARAM Came to exist to protect the people from Muslims cruelty.if u get a chance go &see the cruelty of Muslims in golden Temple museum.

  • @user-vy7hb1hw3h
    @user-vy7hb1hw3h Před 8 dny +4

    Sachi gal

  • @user-zt5si1lc4j
    @user-zt5si1lc4j Před 8 dny +4

    Sahi gall hai

  • @user-ff7ud2cc9h
    @user-ff7ud2cc9h Před 7 dny +2

    Dhan dhan guru Govind Singh ji Maharaj.

  • @rajwindersingh2684
    @rajwindersingh2684 Před 5 dny

    Mazhabi sikh kaum khali-shaitaan de khilaaf aa......proud to be Indian....waah he guru g 🙏

  • @saddu.111
    @saddu.111 Před 8 dny +7

    Excellent thought. Salute hai aap ko . Aap jaise logon ki jarurat hai

    • @saddu.111
      @saddu.111 Před 8 dny

      Bhai sahib aap sahi kah rahe ho par Punjab de kdam Chaudhary es gaddar nu jo ki dushman mulk oh bhi us dharm de lokan da jis ne sade guruan.nu tasihe de ke shaheed kita jafi pak ke desh parti gaddari kar reha di . Es adami nu Kom da yodha das rahe ne . Es bich manyog kuki gill bhi dhami hun . Lagda ha eh dobara kala daur lihana chahnde ne par jad tak aap jaisi soch de log jinda hai eh kamyab nahi honge

  • @UshaRani-rr1yl
    @UshaRani-rr1yl Před 8 dny +4

    GBU Sir 🙏

  • @singsing9946
    @singsing9946 Před 8 dny +5

    Good news morning

  • @baldevsingh3568
    @baldevsingh3568 Před 8 dny +12

    Bilkul sachi gall hai g par kujh loka ne samjhna nahi

  • @humanbody580
    @humanbody580 Před 8 dny +7

    Giani butta Singh ji sach bolda hi

  • @RandeesinghCHAHAL
    @RandeesinghCHAHAL Před 6 dny

    ਤੇਰੇ ਕੋਲ ਕੋਈ ਠੋਸ ਸਬੂਤ ਹੈ ਕਿ ਉਹ ਅਸਲੇ ਦੀ ਤੇ ਨਸੇ ਦੀ ਤਸਕਰੀ ਕਰਦੇ ਸਨ।

  • @sukhpreetsandhu8633
    @sukhpreetsandhu8633 Před 7 dny +4

    V good ji

  • @shamsharma5515
    @shamsharma5515 Před 7 dny

    Sardar Butta Singh well speech well said

  • @lavleensharma5200
    @lavleensharma5200 Před 7 dny +3

    Good job 👍
    Gayani Jee

  • @sonuramgarhia5139
    @sonuramgarhia5139 Před 5 dny

    Excellent ❤

  • @amarjeet3447
    @amarjeet3447 Před 7 dny +1

    Keep up the good work sir

  • @karamsingh1479
    @karamsingh1479 Před 8 dny +5

    Giani.. ji.. verry..good

  • @deepakbansal6734
    @deepakbansal6734 Před 7 dny +4

    Sikh hindua ds hisa hoke v muslim teh trust krde nh sb paise ka krnama hsi

  • @Rahul_gaur_369
    @Rahul_gaur_369 Před 6 dny

    Very nice sir ji

  • @balwinderbhangu1606
    @balwinderbhangu1606 Před 7 dny

    Well done giani gee

  • @BALKARSingh-ro5mi
    @BALKARSingh-ro5mi Před 7 dny +1

    Right sarder shab ggg 🎉

  • @satpalparjapatisatpal5453

    ਗਿਆਨੀ ਜੀ ਤੋਕੜ ਮਜ ਤੋਂ ਕੀ ਲੈਣਾ ਹੁੰਦਾ ਹੈ ਲੋਕਾਂ ਨੇ ਤੋਕੜ ਮੱਝ ਤਾਂ ਛੜਾ ਹੀ ਮਾਰੂਗੀ😂

  • @Lion-hr2em
    @Lion-hr2em Před 8 dny +4

    ❤❤

  • @KuldeepShiv-co8yy
    @KuldeepShiv-co8yy Před 7 dny +1

    Good job ❤❤❤

  • @BrainGamerSigma
    @BrainGamerSigma Před 8 dny +3

    Maha Gyani S. Buta Singh Ji, tusi kade, koi samjhdaar punjabi bhi es tarah marda dekhia.Ohna da (Pakistan da) hakumat karan dhang koi Hindustan Verga democratic nahi,oh enha nu napkin to vadh kuchh nahi samajh de. Dukh ta Sare hi Punjabian nu hi hunda ai, par enha nu samjhave kon, bhai.Chalo marji ai enha di. Sahi gall, bhai, buri lagdi ai, enha nu.Hamdardi rakhna vala ki kare hun.

  • @tarlochansinghbhambra5514

    ਗਿਆਨੀ ਜੀ ਕਦੀ ਇਸ ਗੱਲ ਤੇ ਵੀ ਆਪਣੇ ਵਿਚਾਰ ਸਾਂਝੇ ਕਰੋ ਕਿ ਪੰਜਾਬ ਦੀਆ ਜੋ ਪਾਣੀ, ਆਪਣੀ ਰਾਜਧਾਨੀ ਦੀਆ ਮੰਗਾ ਹਨ ਕਿ ਉਹ ਠੀਕ ਹਨ, ਜੌ ਕਿ ਮੇਰੇ ਵਿਚਾਰ ਵਿਚ ਮੂਵਮੇਂਟ ਦੀ ਅਸਲ ਕਾਰਨ ਹੈ

  • @shivshankar-cd4pt
    @shivshankar-cd4pt Před 8 dny +3

    Gyani ji sach h

  • @karamjitsinghnannar7408

    Beautiful ❤️

  • @user-tz7hm2yc8v
    @user-tz7hm2yc8v Před 4 dny

    Good 👍

  • @jagjitsingh4854
    @jagjitsingh4854 Před 7 dny +1

    You are right sir........❤❤

  • @user-ho1nh5go7b
    @user-ho1nh5go7b Před 8 dny +2

    ਇਹਨਾਂ ਨੂੰ ਸਿੱਖ ਕਹਿਨਾ ਸਿੱਖ ਧਰਮ ਦਾ ਅਪਮਾਨ ਸਿੱਖ ਧਰਮ ਦੇ ਅਸੂਲ ਇਹਨਾਂ ਤੋਂ 100 ਕੋਹ ਦੂਰ ਹਨ ਬਾਕੀ ਇਹ ਲੋਕ ਜਿੱਥੇ ਵੀ ਨੇ ਸਭ ਮਰਨ ਗੇ ਆਪਨੀ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਕਿਉਂਕਿ ਸਰਕਾਰ ਬੁਹਤ ਸਖ਼ਤ ਹੈ ਇਸ ਕਰਕੇ ਰੋਜ਼ ਧਰਨੇ
    ਲੱਗਦੇ ਕਾਂਗਰਸ ਦੇ ਰਾਜ ਇਹ ਧਰਨੇ ਕਿਉਂ ਨੀ ਲੱਗਦੇ ਕਿਉਂਕਿ
    ਪਤਾ ਧਰਨ ਪਾ ਦੇਨਗੇ 84 ਵਿੱਚ ਵੀ ਇਹ ਖੇਡ ਕਾਂਗਰਸ ਦੀ ਸੀ ਤੇ ਹੁਨ ਵੀ ਨਹੀ ਤਾ 84 ਤੋ ਬਾਦ 2 ਵਾਰ ਕਾਂਗਰਸ ਦੀ ਸਰਕਾਰ ਬਨੀ ਤੇ ਹੁਨ ਵੀ 7ਸੀਟਾ ਲੈ ਗੇ ਕਿਸ ਨੂੰ ਮੂਰਖ ਸਮਝ
    ਰਹੇ ਨੇ ਪੰਜਾਬੀ ਜੇ ਇਹਨਾਂ ਨੂੰ ਦੁੱਖ ਹੁੰਦਾ ਤਾਂ ਕਦੀ ਵਾਸਤੇ ਕਾਂਗਰਸ ਸਰਕਾਰ ਨਾ ਬਾਕੀ ਕੋਈ ਵੀ ਬਨ ਜਾਂਦਾ ਅਸੀ 84 ਤੋ
    ਬਾਦ ਕਦੀ ਵੋਟ ਕਾਂਗਰਸ ਨੂੰ ਨਹੀਂ ਪਾਈ ਹੁਨ ਤੁਸੀ ਕੀ ਗਲਤ ਕੋਨ ਹੈ ਕਾਂਗਰਸ ਜਾਂ ਪੰਜਾਬੀ

  • @anilkalia9426
    @anilkalia9426 Před 7 dny +3

    well done!!!!!!!!!!!!!!!!!!!!! sir!
    we must follow our gurus.

  • @KarnailSingh-zh9fu
    @KarnailSingh-zh9fu Před 6 dny

    Jaisi karni vaisi bharni

  • @ranapartap1501
    @ranapartap1501 Před 7 dny +2

    ISI has been eleminating old useless assets and blaming Raaaaa Killing 2 birds with 1 stone

  • @himalayanriders4914
    @himalayanriders4914 Před 7 dny +3

    Gyani ji Charan sparsh 🙏

  • @mraj2599
    @mraj2599 Před 8 dny +7

    Gilani ji you are the future of Punjab ✌️✌️✌️

  • @bitusingh6893
    @bitusingh6893 Před 8 dny +5

    Lak rupa di gl ha?????billkul right,,,,thanks

  • @AjmerSingh-er1kl
    @AjmerSingh-er1kl Před 7 dny

    ਅਸਲ ਜੋਧਾ ਉਹੀ ਹੁੰਦਾ ਜੋ ਗਰਾਊਡ ਤੇ ਮਾਹਿਰ ਹੋਵੇ

  • @user-hl2oo4gm3f
    @user-hl2oo4gm3f Před 7 dny

    👍🏻👍🏻

  • @punjabiludhiana332
    @punjabiludhiana332 Před 7 dny +2

    ਸਿਰ ਤੇ ਪੱਗ ਉੱਪਰ ਦੀ ਕਿਰਪਾਨ ਵੇਖ ਕੇ ਮੈਂ ਤੁਹਾਡੀ ਵੀਡੀਓ ਵੇਖਣ ਆਇਆ ਸੀ ।ਮੈਂ ਤਾ ਸਮਝਿਆ ਸੀ ਕੋਈ ਵਧੀਆ ਗੱਲ ਕਰੋਗੇ । ਨਹੀ ਪਰ ਮੈਂ ਗੱਲਤ ਸੀ ।😂😂 ਦੁਨੀਆ ਤੋ ਗਏ ਬੰਦੇ ਨੂੰ ਸਿੱਖ ਕਦੇ ਭੰਡਦੇ ਨਹੀਂ ਚਾਹੇ ਦੁਸ਼ਮਣ ਹੀ ਹੋਵੇ 🙏🙏🙏

  • @khushpartasingh4814
    @khushpartasingh4814 Před 7 dny

    ❤❤❤❤❤

  • @bhupinderdhaliwal7096

    ਬਿਲਕੁਲ ਬੂਟਾ ਸਿੰਘ ਜੀ ਇਹ ਸੱਚ ਹੈ ਨਿੱਝਰ ਨੂੰ ਮਾਰਨ ਵਾਲਾ ਇਹੀ ਗਰੁੱਪ ਹੈ isi ਗੈਂਗਸਟਰ ਉਨਾਂ ਦੇ ਹੀ ਆਦਮੀ ਹਨ

  • @amaravtarsingh
    @amaravtarsingh Před 8 dny +3

    ਛਿੱਤਰ ਹੋਵੇ ਫੜਿਆ............😡

  • @BholaSingh-xi7ex
    @BholaSingh-xi7ex Před 6 dny

    ਜਿਹੜੇ ਮੁਗਲਾਂ ਨੇ ਗੁਰੂ ਸਾਹਿਬ ਜੀ ਨਾਲ ਦੁਸ਼ਮਣੀ ਰੱਖੀ ਇਹ ਉਹਨਾਂ ਦੇ ਨਾਲ ਦੋਸਤੀ ਰੱਖਦੇ ਆ ਜਿਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਦੋਸਤੀ ਰੱਖੀ ਉਹਨਾਂ ਦੇ ਨਾਲ ਇਹ ਦੁਸ਼ਮਣੀ ਰੱਖਦੇ ਆ ਇਥੋਂ ਪਤਾ ਲੱਗਦਾ ਵੀ ਇਹ ਖੋਤੀ ਸਥਾਨ ਵਾਲੇ ਕਿੰਨਾ ਕੁ ਗੁਰੂ ਸਾਹਿਬ ਜੀ ਨਾਲ ਪਿਆਰ ਕਰਦੇ

    • @gurkiratsingh2205
      @gurkiratsingh2205 Před 6 dny

      @@BholaSingh-xi7ex ਤੁਸੀਂ ਮੂਤ ਪੀਣੀ ਹੋ ਜਾਤੋ ਪਹਾੜੀ ਰਾਜੇ ਕੌਣ ਸੀ ਜਿੰਨਾ ਪਹਿਲਾਂ ਜੰਗ ਗੁਰੂ ਸਾਹਿਬ ਨਾਲ ਛੇੜਿਆ ਗੰਗੂ ਬ੍ਰਾਹਮਣ ਕੌਣ ਸੀ ਸੁੱਚਾ ਨੰਦ ਕੌਣ ਸੀ ਸਿੱਖਾਂ ਦਾ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਤੁਹਾਡੇ ਵਰਗੇ ਗੰਗੂ ਦੀਆਂ ਲਾਦਾਂ ਨਾਲ ਆ ਜਿਹੜੇ ਨਹਿਰੂ ਜਿਨਾਂ ਅਤੇ ਗਾਂਧੀ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਿਹਾ ਤੇ ਸਿੱਖਾਂ ਨੇ ਤੁਹਾਡੀਆਂ ਨਾਨੀਆਂ ਦਾਦੀਆਂ ਮੁਗਲਾਂ ਤੋਂ ਛੁਡਵਾਈਆਂ ਤੇ ਘਰ ਪਹੁੰਚਾਈਆਂ ਇਹ ਗਲਤੀ ਸੀ ਸਿੱਖਾਂ ਦੀ

  • @PardeepKumar-kx3lj
    @PardeepKumar-kx3lj Před 7 dny +3

    Shi gal hai

  • @jaginderpsingh6899
    @jaginderpsingh6899 Před 8 dny +4

    Thoda bohat bohat dhanwaad bai ji. ❤🙏🙏

  • @ANI-ie2lo
    @ANI-ie2lo Před 7 dny +3

    Agr khalistan bne bi gaya.kuch khalistani apas c ladke mar jaane.duje pakistan zor dasu ..kuch taksalla apni chalo punjab c..jo bnde guru se oh Rola nae paande..una nu sab pata dharm da

  • @thepunjabtimes29
    @thepunjabtimes29 Před 5 dny

    Bhaai Gajinder Singh Jindaabaad c te rehn ge

  • @bhanuchugava662
    @bhanuchugava662 Před 7 dny +2

    Jes tha Vechar nahe meldy othy Doste nahe Ho sakde Shik veer jene jalde samj jan Changa

  • @gurvindersinghgill752
    @gurvindersinghgill752 Před 8 dny +2

    ਵਧਾਵਾ ਸਿੰਘ ਹੈ ਜਾਂ ਗੱਡੀ ਚੜ ਚੁੱਕਿਆ।।। ਜੇ ਹੋਇਆ ਵੀ ਚੱਕ ਦੇਣਾਂ ਅੰਨ ਨਾਨ ਗਨਮੈਂਨਾ ਨੇ।।।

  • @balvirsingh9650
    @balvirsingh9650 Před 7 dny +1

    ਸਾਸਰੀਕਾਲ ਜੀ ਚੈਨਲ ਦੇਖਣ ਸੁਣਨ ਵਾਲ਼ਿਆਂ ਨੂੰ ਪਹਿਲਾਂ ਪੰਜਾਬ ਸਰਕਾਰ ਵਲੋਂ ਤੇ ਹੁਣ ਐਕਟਰ ਅਕਸ਼ੇ ਕੁਮਾਰ ਵਲੋਂ ਮਰਹੂਮ ਪੰਜਾਬੀ ਗਾਇਕਾ ਗੁਰਮੀਤ ਬਾਵਾ ਜੀ ਦੇ ਪਰਿਵਾਰ ਨੂੰ ਮਾਇਆ ਭੇਟਾ ਕੀਤੀ ਗਈ ਸੋ ਚੈਨਲ ਦੇ ਮਾਧਿਅਮ ਰਾਂਹੀ ਦਾਨੀ ਸੱਜਣਾ ਦਾ ਧੰਨਵਾਦ

  • @rowdykumar1177
    @rowdykumar1177 Před 7 dny +2

    ❤❤👍👏👏

  • @ajaypal2060
    @ajaypal2060 Před 7 dny

    Sach he ji

  • @ParveenKumar-il2ff
    @ParveenKumar-il2ff Před 8 dny +5

    ਸਤਿ ਸ਼੍ਰੀ ਅਕਾਲ ਜੀ

  • @santokhsingh9167
    @santokhsingh9167 Před 8 dny +4

    👍🙏

  • @amarjeet3447
    @amarjeet3447 Před 7 dny +1

    Very good news

  • @goldysingh427
    @goldysingh427 Před 7 dny +2

  • @gurmailsinghgill4971
    @gurmailsinghgill4971 Před 7 dny +1

    ਗਿਆਨੀ ਜੀ ਦਾ ਸਮਝਾਉਣ ਲਈ ਵਧੀਆ ਸੁਝਾਓ ਹੈ, ਸਮਝਣਾ ਨਾ ਸਮਝਣਾ ਆਪਣੀ ਮਰਜ਼ੀ ਹੈ, 👍👍

  • @sukhmanjeetsingh4999
    @sukhmanjeetsingh4999 Před 7 dny

    Waheguru ji waheguru ji

  • @RanaSandhu_
    @RanaSandhu_ Před 8 dny +2

    ❤❤❤❤

  • @deepdhillhon5703
    @deepdhillhon5703 Před 8 dny +3

    1980 vich Pakistan fudya gya c, nal de sathiya nu Hindustan wapas leyaye c, eh Pakistan reh gya c,..

  • @vinodkumar-dq5se
    @vinodkumar-dq5se Před 8 dny +3

    Sachi niayt naal naam de kamai karo vannd sakko apne desh parrti vaffaadaar reho
    Guru de eo hi sikaaa hi

  • @AjmerSingh-er1kl
    @AjmerSingh-er1kl Před 7 dny

    ਗਰਾਊਡ ਦੇ ਬਹੁਤ ਮਾਹਰ ਸੀ ਦਸਮੇ ਪਾਤਸਾਹ ਟਰੇਨਿੰਗ ਬਹੁਤ ਸੀ ਉਹਨਾਦੀ

  • @bkaur5485
    @bkaur5485 Před 8 dny +3

    Jehre loka ne Mootpal nu vota paida tuc ohna d soch dekho ki howegi matlab sare desh drohiea de nal ne .

  • @SatnamSingh-ds9dc
    @SatnamSingh-ds9dc Před 7 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjinder175
    @manjinder175 Před 7 dny +1

    ਜੇ ਕੋਈ ਪੁੱਛਦਾ ਹੈ ਕਿ ਪੰਜਾਬੀ ਸੂਬਾ ਲਹਿਰ ਦਾ ਨਤੀਜਾ ਕੀ ਨਿਕਲਿਆ, ਪੰਜਾਬੜੀ ਜੋ ਪਹਾੜੀਸਤਾਨ ਜਾਂ ਭਈਆਸਤਾਨ ਵਰਗੀ ਵੱਧ ਦਿਸਦੀ ਹੈ? ਜੇ ਕੋਈ ਖਾਲਿਸਤਾਨੀ ਲਹਿਰ ਦਾ ਹਾਸਿਲ ਪੁੱਛਦਾ ਹੈ, ਤਾਂ ਸਵੈ ਤਬਾਹੀ। ਵੱਡੀਆਂ ਸ਼ੇਖੀਆਂ, 16ਵੀਂ ਸਦੀ ਅਤੇ 17ਵੀਂ ਸਦੀ ਵਿੱਚ ਅਸੀਂ ਇਹ ਸੀ ਅਤੇ ਅਸੀਂ ਉਹ ਸੀ।

    • @puravmodgil2024
      @puravmodgil2024 Před 7 dny

      @@manjinder175 ਪਹਿਲਾਂ ਪੰਜਾਬ ਦਿੱਲੀ ਨੂੰ ਛੂਹਦਾ ਸੀ ਹੁਣ ਪੰਜਾਬ ਸ਼ੰਭੂ ਬਾਰਡਰ ਤੱਕ ਸੀਮਤ ਹੈ।

    • @manjinder175
      @manjinder175 Před 7 dny

      @@puravmodgil2024 'ਭਾਰਤ 'ਤੇ ਰਾਜ ਕਰਨ ਵਾਲਾ ਆਖਰੀ ਅੰਗਰੇਜ਼' ਪਹਾੜੀਆਂ ਤੋਂ ਸਾਡੇ ਧਰਮ ਨਿਰਪੱਖ ਪੰਡਿਤ ਜੀ ਸਾਰੀਆਂ ਬਿਮਾਰੀਆਂ ਦੀ ਮਾਂ ਹਨ।

  • @rajindersharma2849
    @rajindersharma2849 Před 5 dny

    Bhai Sahib sach bol rahe tusi per pata nahi kado samjange Sade log . Pak vich rahna Nasha india bejna jarori nahi Sara Nasha sirf hindu hi karde Sikh munde v karde Sadi Punjabi Kom barbad ho rahi ihna nu fiker nahi . Sach bolna asan hai per sunna bhut muskil hai.

  • @kuk3543
    @kuk3543 Před 7 dny +3

    ਗਿਆਨੀ ਜੀ ਪਾਕਿਸਤਾਨ ਸਿੱਖਾਂ ਦਾ ਸਕਾ ਕਦੇ ਵੀ ਨਹੀਂ ਸੀ। ਮੁਹੰਮਦ ਅਲੀ ਜ਼ਿਨਾਹ ਸਿੱਖਾਂ ਨੂੰ ਵੱਖਰਾ ਦੇਸ਼ ਲੈਣ ਲਈ ਤਾਂ ਕਹਿੰਦਾ ਸੀ ਤਾਂ ਕਿ ਕਸ਼ਮੀਰ ਵਾਂਗੂੰ ਅਟੈਕ ਕਰਕੇ ਉਸ ਨੂੰ ਨਾਲ਼ ਮਿਲਾ ਸਕੇ। ਜਦੋਂ ਲਾਇਲਪੁਰ ਅਤੇ ਰਾਵਲਪਿੰਡੀ ਦੇ ਦੁਆਲੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਤਾਂ ਕਦੇ ਵੀ ਕਿਤੇ ਵੀ ਜ਼ਿਨਾਹ ਜਾਂ ਕਿਸੇ ਹੋਰ ਇਕ ਵੀ ਮੁਸਲਿਮ ਲੀਡਰਾਂ ਨੇ ਨਾ ਕਿਸੇ ਨੂੰ ਰੋਕਿਆ ਤੇ ਨਾ ਹੀ ਅੱਜ ਤੱਕ ਉਸ ਬਾਰੇ ਹਾਅ ਦਾ ਨਾਅਰਾ ਮਾਰਿਆ। ਏਥੋਂ ਤੱਕ ਕਿ ਜੋ ਅੱਜ ਵੀ ਖਾਲਿਸਤਾਨ ਪੱਖੀ ਪਾਕਿਸਤਾਨੀ ਹਨ ਉਹਨਾਂ ਦੇ ਇਸ ਕਤਲੇਆਮ ਤੇ ਉਹ ਵੀ ਸਿਰਫ਼ ਸਿੱਖਾਂ ਵਾਸਤੇ ਵੀ ਮੂੰਹ ਨਹੀਂ ਖੁਲ੍ਹਦਾ।

    • @gurkiratsingh2205
      @gurkiratsingh2205 Před 6 dny +1

      ਪਾਕਿਸਤਾਨ ਤਾਂ ਚੱਲ ਨਹੀਂ ਸਕਦਾ ਤਾਂ ਜਿਹੜਾ ਇਹ ਤੁਹਾਡੀ ਮਾਤਾ ਹੈ ਇਹ ਕਿਹੜੀ ਸਖੀ ਬਣੀ ਹੈ ਸਿੱਖਾਂ ਦੀ ਸਿੱਖਾਂ ਦੇ ਕਿੰਨੇ ਕਤਲੇਆਮ ਕੀਤੇ ਸ਼ਰੇਆਮ 84 ਵਿੱਚ ਲੇਖ ਲਓ ਜਦੋਂ 47 ਵੇਲੇ ਵੰਡ ਹੋਈ ਉਸ ਤੋਂ ਬਾਅਦ ਹੀ ਨਹਿਰੂ ਹੋਣਾ ਡਿਟੇਲ ਹੋਣਾ ਕਹਿ ਦਿੱਤਾ ਕਿ ਸਿੱਖ ਜਰਾਈ ਪੇਸ਼ਾ ਕੌਮ ਹੈ ਬਾਕੀ ਆ ਦੋ ਕੌੜੀ ਦਾ ਬੂਟਾ ਗੋਲਕ ਚੋਰ ਇਹਦੀਆਂ ਗੱਲਾਂ ਮਗਰ ਲੱਗ ਰਹਿ ਜੇ ਇਹ ਤੇ ਆਪ ਇੱਕ ਮੰਦ ਬੁੱਧੀ ਇਨਸਾਨ ਹੈ ਜਿਹੜਾ ਦਿੱਲੀ ਦਾ ਦੱਲਾ ਹੈ

    • @user-ft3xy2vg6z
      @user-ft3xy2vg6z Před 6 dny

      ਇਹ ਆਪ ਪੰਜ ਰੁਪਈਏ ਵਾਲਾ ਚੋਰ ਹੈ

  • @russelwiper3112
    @russelwiper3112 Před 7 dny +2

    ਖਾਲਿਸਤਾਨੀਆਂ ਦਾ ਬਾਈਕਾਟ ਕਰੋ ਇਹਨਾਂ ਨੂੰ ਇਹੀ ਸਜ਼ਾ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਆ ਇਹਨਾਂ ਨੂੰ ਕਰਜਾ ਸਹੂਲਤਾਂ ਦੇਣੀਆਂ ਬੰਦ ਕਰੋ ਚੀਕਾਂ ਨਿਕਲੀਆਂ ਚਾਹੀਦੀਆਂ

  • @user-td7cy9hl9f
    @user-td7cy9hl9f Před 8 dny +3

    America javo te panu nu chak ke lia

  • @PreetSingh-dj4un
    @PreetSingh-dj4un Před 6 dny

    Khalistani= kagaz de Sher
    Thug ne, ugrahia kar de
    Canada vich Khalistan de namm te ugrahia kar de te Mauja kar de. Free Life

  • @sultansingh7138
    @sultansingh7138 Před 8 dny +1

    ਗਿਆਨੀ ਜੀ ਬਚੇਖੁਚੇ ਪੱਠੇ ਪਾਅ ਦਿੰਦੇ ਆ ਜਾ ਟੁਕੜਬੋਚ😂

  • @user-td7cy9hl9f
    @user-td7cy9hl9f Před 8 dny +1

    Mann vi khalistan di gal karda

  • @RandeesinghCHAHAL
    @RandeesinghCHAHAL Před 6 dny

    ਚੱਲ ਤੇਰੇ ਵਾਂਗ ਗੁਰੂ ਘਰਾਂ ਦੀ ਗੋਲਕ ਦੀ ਸੇਵਾ ਤਾਂ ਨਹੀਂ ਕੀਤੀ ਉਹਨੇ।

  • @ManjeetSingh-lc6wd
    @ManjeetSingh-lc6wd Před 7 dny

    ਖਾਈ ਚੱਲੋ ਛਿੱਤਰ । ਨਾਲੇ ਅਗਲੇ ਕੁੱਟਦੇ ਨੇ ,ਨਾਲੇ ਰੋਣ ਵੀ ਨਹੀਂ ਦਿੰਦੇ।

  • @gurtejbrar8989
    @gurtejbrar8989 Před 6 dny

    Ajhe khalstania ne sadi shabi deshdhroia wali bana diti hai
    Kese vele sanu desh de rakhe samjia janda see aaj sadi shabi desh drohia wali bana deta hai

  • @simranjitkaurdhawan9200

    Bhai sahib tusi kade keha shiv sena mada bolde ona te karvai honi chahidi?

  • @rajwindersingh2684
    @rajwindersingh2684 Před 5 dny

    Pannu nu v ave hi thokeya jaave....ta jo sikh kaum de gaddara to kaum nu chhutkara mile

  • @lachhmansingh3186
    @lachhmansingh3186 Před 8 dny +1

    is traha ke logo ne gueu sahbana nu bhi badnam kar diya hai

  • @JagtarSingh-rl4tm
    @JagtarSingh-rl4tm Před 6 dny

    Jine Pakistan nal Jude Lok a akal to khali a ,,sabh to yada ehna murkha ne sikhi da ghan kita a ,,

  • @bikramjitsingh726
    @bikramjitsingh726 Před dnem

    To earn money 💰 only way' to gadari with quom people's
    U r
    Running Which path

  • @singsing9946
    @singsing9946 Před 5 dny

    Kadte Jago😂😂😂😂

  • @JaswantSingh-hx7wz
    @JaswantSingh-hx7wz Před 6 dny

    Tusi bhi dushmani wali kiti