Video není dostupné.
Omlouváme se.

ਸੋਚੋ, ਭਿੰਡਰਾਂਵਾਲੇ ਵੇਲੇ ਕਿੱਡੇ ਕਿੱਡੇ ਝੂੱਠ ਬੋਲਦੇ ਹੋਣਗੇ, ਇਹ ਅਖੌਤੀ ਪੰਥਕ, ਗਿਆਨੀ ਬੂਟਾ ਸਿੰਘ

Sdílet
Vložit
  • čas přidán 12. 07. 2024
  • #amritpalsingh #jarnailsinghbhindranwale #harpreetsingh #gianibutasingh #punjabpolice #mp #dibrugarh #amritsarlivekirtantoday #amritpalsinghkhalsa #amritpalsingh #khalistan #amritpal #sikh #khalsa #warispunjabde #punjabi #freeamritpalsingh #sikhi #nihang #deepsidhu #sikhs #amritsar #kaum #moosewala #santjarnailsinghji #freeamritpal #freesikhactivists #sidhumoosewala #freedom #islam #muslim #hindu #india #baisakhi #gurugobindsinghji #gurunanakdevji #vaisakhi #punjab #amritpalsinghwarispunjabde #neverforget #sikhisim #nihangsingh #panjab #punjabinews #newsupdate #newstoday #police #newsfeed #apnapunjabmedia #punjabnewsupdate #apnapunjabnritv #sikhhistory #card #news #amritpalsinghji #khalistani #punjabnews #punjabiyouth #arrested #arrest #punjabpolice #husiarpur #jogasinghkhalistani #sirhind #jogasingh #arrestedman #sirhindfatehgarhsahib #punjabpolicefanclub

Komentáře • 367

  • @hsReaction7863
    @hsReaction7863 Před měsícem +64

    ਅੱਤਵਾਦ ਚ ਏਨਾ ਸਿਰਫ ਆਪਣੀਆਂ ਦੁਸਮਣੀਆਂ ਕੱਢੀਆਂ ਕੁੜੀਆਂ ਚੁਕੀਆਂ ਲੁਟਾਂ ਖੋਹਾਂ ਕੀਤੀਆਂ 90 % ਲੋਕਾਂ ਦਾ ਏਨਾ ਤੋਂ ਮੋਹ ਭੰਗ ਹੋ ਗਿਆ ਸੀ
    ਆਜੇ ਤੱਕ ਜਿਨ੍ਹਾਂ ਨਾਲ ਬੀਤੀ ਹੈ ਉਸ ਦੌਰ ਚ ਓਨਾ ਨੂੰ ਪੁੱਛੋਂ ਤਾਂ ਪਤਾ ਲੱਗਦਾ
    ਮੇਰਾ ਇਕ ਸਵਾਲ ਹੈ ਖਾਲਿਸਤਾਨੀਆਂ ਨੂੰ ਜਾਂ ਏਨਾ ਦੇ ਸਮਰਥਕਾਂ ਨੂੰ ਐਤਵਾਦ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਆਮ ਇਨਸਾਨ ਜਾਂ ਇਨਸਾਨੀਅਤ ਲਈਂ ਕੀ ਕੀਤਾ ਸਿਰਫ ਪੈਸੇ ਕੱਠੇ ਕੀਤੇ ਹੋਰ ਕੁੱਛ ਨੀ
    ਸਿੱਖੀ ਨੂੰ ਖ਼ਤਰਾ ਕਹਿ ਕਹਿ ਕੇ

    • @karamjitrandhawa4733
      @karamjitrandhawa4733 Před měsícem +1

      Fudu aa vir jehre ehna de magar lagde....

    • @hsReaction7863
      @hsReaction7863 Před měsícem +4

      @@karamjitrandhawa4733 ਭਾਜੀ ਏਨਾ ਨੂੰ ਪਤਾ ਮੌਜੂਦਾ ਸਰਕਾਰਾਂ ਦੇ ਖਿਲਾਫ ਕੋਈ ਵੀ 2/4 ਸਟੇਜਾਂ ਤੋਂ ਭਾਸ਼ਣ ਦੇਦੇ ਨਸ਼ਿਆਂ ਖਿਲਾਫ ਬੋਲਦੇ ਪੰਜਾਬ ਦੇ ਮੁਦਿਆਂ ਬਾਰੇ ਬੋਲਦੋ ਤੁਸੀ MP ਪੱਕੇ ਬਣ ਜਾਉਗੇ ਜਾਂ ਕੌਮ ਦੇ ਆਗੂ ਤਾਂ ਵੱਟ ਤੇ ਈ ਪਿਆ ਜੇ ਚੋਲਾ ਪਾਇਆ ਹੋਵੇ
      ਜੇ ਬੈਠੇ ਬਿਠਾਏ ਕਰੋੜਾਂ ਰੁਪਏ ਆ ਜਾਣ ਸਰਕਾਰਾਂ ਨੂੰ ਗਾਲ੍ਹਾਂ ਦੇਣ ਚ ਕੀ ਹਰਜ਼ ਆ 🤣😂🤣😂 ਅੱਛਾ ਏਨਾ ਨੂੰ ਇਹ ਵੀ ਪਤਾ ਹੁੰਦਾ ਮੰਗਰ ਲੱਗਣ ਵਾਲੇ ਲੋਕ ਅਕਲ ਦੇ ਅਨੇ ਆ ਏਨਾ ਕੇੜੀ ਕੋਈ ਛਣ ਬੀਣ ਕਰਨੀ ਆ ਜਦੋਂ ਤੱਕ ਏਨਾ ਪੈਸੇ ਕੱਠੇ ਕਰਨੇ ਆ ਕੁਝ ਸਾਲਾਂ ਬਾਦ ਨਵਾਂ ਕੌਮ ਦਾ ਆਗੂ ਉੱਠ ਜਾਊ ਗਾ

  • @charanjitbasra4543
    @charanjitbasra4543 Před měsícem +53

    ਮਾਂ ਘਿਏ ਨੂੰ ਪਤਾ ਸੀ ਉਹ ਨਸ਼ਾ ਕਰਦਾ ਪਰ ਸੱਚ ਲਕੋ ਰਹੇ ਆ ਡਾਲਰ ਨੂੰ ਇਕੱਠੇ ਕਰਨੇ

  • @charanjitbasra4543
    @charanjitbasra4543 Před měsícem +59

    ਅਮਰਤਪਾਲ ਲੋਕਾਂ ਦੇ ਨਸ਼ੇ ਛਡਾਉਂਦੀ ਅਮਰਤਪਾਲ ਛਕਾਉਂਦੀ ਇਹ ਕੰਮ ਆਪਣੇ ਘਰ ਤੇ ਸੁੱਕੂ ਕਰੋ ਮਾਂ ਕਿੱਥੇ ਆ ਜਿਹੜੀ ਕਹਿੰਦੀ ਸੀ ਨਸ਼ਾ ਗਲੀ ਗਲੀ ਹਿੱਕਦਾ ਇਹ ਨੂੰ ਸੀ ਪਤੀ ਕਿ ਘਰ ਞਿਚ ਹਿੱਕਦਾ ਹੁਣ ਲੋਕਾਂ ਨੂੰ ਗੁਮਰਾਹ ਸਿੱਖੀ ਨੀਲ ਧੱਕਾ ਪੁਲਿਸ ਸੰਗੂ ਕੜਨ ਕਰ ਰਹੂ ਆ ਆਮ ਲੋਕੋ ਪੁਲਿਸ ਦੀ ਸਾੰਥ ਜਿਉਂ ਜੇ ਨਸ਼ਾ ਖਤਮ ਕਰਨਾ ਅੱਜ ਸੱਚ ਦੀ ਸਾਥ ਦਿਓ ਹੁਣ ਞੀ ਸਮੰਝ ਜਾਓ ਗਲਤੂੰਆ ਨਾ ਕਰੋ ਸਰਕਾਰ ਨੂੰ ਬਦਨਾਮ ਨੀ ਕਰੋ

  • @russelwiper3112
    @russelwiper3112 Před měsícem +50

    ਬੂਟਾ ਸਿੰਘ ਜੀ ਭੇਡਾਂ ਤਾਂ ਹਾਲੇ ਵੀ ਕਹਿੰਦੀਆਂ ਕੇ ਸਰਕਾਰਾਂ ਦੀ ਚਾਲ ਆ 😅😅😅

  • @user-yx2yp9rh8w
    @user-yx2yp9rh8w Před měsícem +53

    ਬੂਟਾ ਸਿੰਘ ਨਿਧੜਕ ਜੋਧਾ ਹੈ ਡਰਨ ਦੀ ਤਾਂ ਕੋਈ ਗੱਲ ਹੀ ਨਹੀਂ।

  • @SanawarwithSantaFe
    @SanawarwithSantaFe Před měsícem +45

    ਸੰਤ ਸਿੰਘ ਮਸਕੀਨ ਜੀ ਏਨੇ ਵੱਡੇ ਪ੍ਰਚਾਰਕ ਹੋਏ ਨੇ, ਕਦੇ ਸੋਚਿਆ ਕਿ ਉਹਨਾਂ ਨੇ ਕਦੇ ਭਿੰਡਰਾਂਵਾਲਿਆਂ ਦੀ ਗੱਲ ਕਦੇ ਕੀਤੀ ਹੋਵੇ, ਕਿਉਂਕਿ ਉਹ ਸਮਕਾਲੀ ਹੋਣ ਦੇ ਨਾਤੇ ਅਸਲੀਅਤ ਤੋਂ ਚੰਗੀ ਤਰਾਂ ਜਾਣੂ ਸਨ

  • @karamjitsingh8908
    @karamjitsingh8908 Před měsícem +19

    ਆਪਣੇ ਬੱਚੇ ਨੂੰ ਬਚਾਓ, ਇਨ੍ਹਾਂ ਮੰਡੀਰਾ ਤੋਂ , ਪੜ੍ਹਨ ਵੱਲ ਧਿਆਨ ਦੇਣਾ ਪੈਣਾ ਯਹੂਦੀਆਂ ਵਾਂਗ।

  • @Vicky-tw3ci
    @Vicky-tw3ci Před měsícem +32

    ਭਗਤ ਸਿੰਘ ਪੈਦਾ ਹੋਵੇ ਪਰ ਸਾਡੇ ਘਰ ਵਿਚ ਨਹੀਂ... ਗਵਾਂਢ ਦੇ ਘਰ ਪੈਦਾ ਹੋਵੇ... ਸਾਰੇ ਸਿੱਖ ਕੌਮ ਦੇ ਲੋਕਾਂ ਨੂੰ ਅੰਮ੍ਰਿਤ ਛੱਕ ਲਓ... ਅੰਮ੍ਰਿਤ ਛੱਕ ਲਓ... ਪ੍ਰਚਾਰ ਕਰ ਰਹੇ ਸਨ... ਖੁਦ ਕਿਉਂ ਨਹੀਂ ਅੰਮ੍ਰਿਤ ਛਕ ਕੇ ਅੱਗੇ ਆਏ....

  • @phootphath4851
    @phootphath4851 Před měsícem +36

    ਜਿੰਨੇ ਵੀ ਡਰਾਮੇ ਕਹਾਣੀਆਂ ਲਟਰਮ ਪਟਰਮ ਚੱਲ ਰਿਹੈ ਪੰਜਾਬ ਵਿੱਚ ਸਿਰਫ਼ 2027 ਚੋਣਾਂ ਦਾ ਟ੍ਰੇਲਰ ਐ, ਹੋਰ ਕੱਖ ਨੀਂ, ਜਿਹੜੀ ਸਵਾਹ ਸਿਮਰਨਜੀਤ ਮਾਨ ਨੇਂ ਉਡਾਈ ਐ ਸਾਰੀ ਉਮਰ ਵਿੱਚ, ਜਦੋਂ ਉਹ ਨੀਂ ਹੁਣ ਤੱਕ ਭੇਡਾਂ ਸਮਜ ਸਕੀਆਂ, ਇਸਤੋਂ ਬਾਅਦ ਤਾਂ ਤਰਸ ਹੀ ਖਾ ਸਕਦੇ ਹਾਂ ਹੋਰ ਕੁੱਝ ਨੀਂ ਕਹਿ ਸਕਦੇ 🙏🙏

  • @DeepSingh-rg5co
    @DeepSingh-rg5co Před měsícem +12

    ਕੁਝ ਲੋਕ ਤਾਂ ਭਿੰਡਰਾਂ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਉੱਚਾ ਦਾ ਸਮਝੀ ਜਾਂਦੇ ਆ

  • @ParveenKumar-il2ff
    @ParveenKumar-il2ff Před měsícem +63

    ਜੇ ਸਾਰੇ ਪੰਜਾਬੀ ਸਰਦਾਰ ਬੂਟਾ ਸਿੰਘ ਜੀ ਦੀਆ ਗਲਾਂ ਤੇ ਗੋਰ ਕਰਨ ਤਾ ਪੰਜਾਬ ਦਾ ਮਹੋਲ ਸੁਧਾਰ ਜਾਉਗਾ ਤੇ ਪੰਜਾਬ ਦਾ ਸਾਰਾ ਭਾਈਚਾਰਾ ਇਕ ਰਾਹੁਗਾ ਹਿੰਦੂ ਸਿੱਖ ਮੁਸਲਮਾਨ ਕੋਈ ਨਹੀ ਰਹੂਗਾ ਸਿਰਫ ਇੰਸਾਨ ਤੇ ਇੰਸਾਨੀਅਤ ਰਹੇਗੀ

  • @ludhianvi1
    @ludhianvi1 Před měsícem +31

    Very good giani ji. We deeply respect your courage and effort. 🩵🩵

  • @eagle6769
    @eagle6769 Před měsícem +10

    ਮਾਝੇ ਵਾਲੇ ਸੱਭ ਕਰਤੂਤਾਂ ਜਾਣਦੇ ਭਿੰਡਰਾਂਵਾਲੇ dia!

  • @Bobby.544
    @Bobby.544 Před měsícem +13

    ਏਦਾ ਕਉ ਹੁੰਦਾ ਏ, ਕੋਈ ਅੰਮ੍ਰਿਤਪਾਲ ਵਰਗਾ ਸਿੱਖੀ ਦੇ ਨਾਮ ਤੇ ਪੂਰੀ ਕੌਮ ਦਾ ਲੀਡਰ ਬਣਕੇ ਖੜਾ ਹੋ ਜਾਂਦਾ ਏ ਤੇ ਲਗਭਗ ਸਾਰੀ ਸਿੱਖ ਕੌਮ ਉਸਦੇ ਪਿੱਛੇ ਤੁਰ ਪੈਂਦੀ ਐ।
    ਅੱਖਾਂ ਮੀਚ ਕੇ।।
    ਕੀ ਬਣੂ ਪੰਜਾਬ ਦਾ।

  • @markking2419
    @markking2419 Před měsícem +31

    You are absolutely right ✅️

  • @rajasama
    @rajasama Před měsícem +25

    101% sach satsrikal ji
    Waheguru tuhada bhala karan🙏🙏🙏🙏🙏

  • @SinghAmrik-lt7cv
    @SinghAmrik-lt7cv Před měsícem +18

    Bahot achche giyaani jee 🙏 thude te bari kirpa hai jo is tarahaan enna
    Bahrupiyaan da asli roop sare Jagat de sahmne Ujagar khr rahe ho. Waheguru ji ka khalsa waheguru ji ki Fateh 🙏🌹🙏🙏🌺🌹🙏🙏🙏🙏🙏🌹

  • @Avtar-xu1dd
    @Avtar-xu1dd Před měsícem +7

    ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਵੀ ਜੁਅਰਤ ਰੱਖੋ !! ਕਦੇ ਵੀ ਕਿਸੇ ਦੀ ਭੇਡ ਨਾ ਬਣੋ ਕਿਸੇ ਦੇ ਮਗਰ ਨਾ ਲੱਗੋ ਆਪਣੇ ਦਿਮਾਗ ਤੋਂ ਸੋਚ ਕੇ ਚੱਲੋ !! ਚੱਲੋ ਭਾਵੇਂ ਕਿਸੇ ਨਾਲ ਵੀ ?

  • @gurvindersinghgill752
    @gurvindersinghgill752 Před měsícem +100

    ਪਿੱਛ ਲੱਗੂ ਕੌਂਮ ਕੋਲ ਕੌਮਨਸੈਂਸ ਨੀ ਹੁੰਦੀ ਸੋਚਣ ਵਾਸਤੇ।।ਸੋਢੀ, ਲਾਭ ਸਿੰਘ ਹੋਰਾਂ ਦੇ ਅਸਲ ਕਿਰਦਾਰ ਨੂੰ ਜਾਨਣ ਵਾਲਿਆਂ ਨੂੰ ਸਭ ਪਤਾ।। ਬਲਜੀਤ ਕੌਰ ਨਾਲ ਕੀ ਕੀਤਾ ਗਿਆ ਸੀ ਭਿੰਡਰਾਂਵਾਲਿਆਂ ਦੀ ਮੋਜੂਦਗੀ ਵਿੱਚ।।

    • @user-wn5yp3ew8y
      @user-wn5yp3ew8y Před měsícem +7

      Bakriyaa ny mai maiiimmm hi krna ohna nu kuch b kro

    • @kulwantkaur482
      @kulwantkaur482 Před měsícem +2

      Tu apna dekh bakwas na kar tu te bedara waleya di juti warga vi nhi bhi Amiratpal ji jindabad

    • @sukhjindersingh1675
      @sukhjindersingh1675 Před měsícem +56

      ਵੀਰ ਜੀ ਮੈਂ ਗੁਰਦਾਸਪੁਰ ਤੋਂ ਹਾਂ ਤੇ ਸਾਡਾ ਜ਼ਿਲ੍ਹਾ ਅੱਤਵਾਦ ਦਾ ਗੜ੍ਹ ਸੀ ਅਤੇ ਕਿਸੇ ਅੱਤਵਾਦੀ ਨੇ ਕੋਈ ਸਿੱਧਾ ਕੰਮ ਨਹੀ ਕੀਤਾ ਨਿਰਦੋਸ਼ ਲੋਕ ਮਾਰੇ ਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ

    • @shamsharma5515
      @shamsharma5515 Před měsícem +8

      GILL sahib YOU NAIL it well said

    • @shamsharma5515
      @shamsharma5515 Před měsícem

      ​@@kulwantkaur482Teree Dalle AMRITPAL NE POLICE STATION TE ATACCK KETTA AND 8 POLICE OFFICERS HURTS KETEE NEE......

  • @russelwiper3112
    @russelwiper3112 Před měsícem +18

    ਨਿਹੰਗ ਕੁਲਜੀਤ ਸਿੰਘ ਨੇ ਸੱਚ ਬੋਲਿਆ ਪਰ ਉਥੇ ਵੀ ਭੇਡਾਂ ਮੈਂ ਮੈਂ ਕਰੀ ਜਾਂਦੀਆਂ ਸੀ ਕੰਮੈਂਟ box ਵਿੱਚ 😄😄😄😄

    • @sukhdialsinghcheema2016
      @sukhdialsinghcheema2016 Před měsícem

      ਬਿਲਕੁੱਲ ਸਹੀ ਕਿਹਾ ਜੀ

    • @shaktigarnaal9223
      @shaktigarnaal9223 Před měsícem +1

      ਭੇਡਾਂ ਛੱਡੋ ਮੱਖੂ ਬੜਾ ਮੈਂ ਮੈਂ ਕਰਦਾ ਸੀ

    • @gurpalsingh6647
      @gurpalsingh6647 Před 29 dny

      ​@@shaktigarnaal9223makhu da ta kamm a aagi a, oh galat chij de pakh ch hi khad da. Sikh jinna marji galat kamm kre , makhu fer v osde pakh vich hi bolda..

  • @GurdevSingh-ch1zl
    @GurdevSingh-ch1zl Před měsícem +19

    Dlelar..butta.sigh

  • @abhinandanbhandari4142
    @abhinandanbhandari4142 Před měsícem +35

    Giani Buta Singh ji you are doing very good work, Aap Sache Gur sevak ho ji.

  • @gurmailsinghgill4971
    @gurmailsinghgill4971 Před měsícem +14

    ਵਾਹਿਗੁਰੂ ਜੀ 🙏🙏

  • @KulwinderSingh-hw6tx
    @KulwinderSingh-hw6tx Před měsícem +32

    ਗਿਆਨੀ ਜੀ
    ਸਹੀ।ਗੱਲ।ਐ

  • @SureshPaulSharma
    @SureshPaulSharma Před měsícem +17

    ਗਿਆਨੀ ਜੀ ਤੁਸੀਂ ਸਹੀ ਕਿਹਾ ਜਿੱਨਾ ਕੋਲ਼ ਸੱਚਾਈ ਨਹੀਂ ਹੁੰਦੀ ਦੱਸਣ ਲਈ ਇਹ ਲੋਕ ਗਾਲ਼ੀ ਗਲੋਚ ਅਤੇ ਧਮਕੀਆਂ ਹੀ ਦੇ ਸਕਦੇ ਹਨ ਇੱਨਾਂ ਸਭ ਕੁਝ ਹੋਣ ਦੇ ਬਾਵਜੂਦ ਕਿਨੀ ਢੀਠਤਾਈ ਨਾਲ ਝੂਠ ਬੋਲੀ, ਜਾਂਦੇ ਹਨ

  • @bkaur5485
    @bkaur5485 Před měsícem +15

    Baba g Right. But loki kine befkoof aa jo ehna nu vote dinde jadki ohna nu sab pta bhindrawala Aintakwadi c loka de putt marwe c usne

  • @Balrajsingh2147
    @Balrajsingh2147 Před měsícem +22

    ਭੇਡਾਂ ਨੂੰ ਗਲਤ ਨਹੀ ਸਮਝਣਾ ਚਾਹੀਦਾ ਜੀ, ਕਈ ਵਾਰ ਜੋਸ਼ ‘ਚ ਆ ਜਾਦੀਆਂ ਨੇ, ਦਿਲ ਦੀਆਂ ਮਾੜੀਆਂ ਨਹੀ,ਚਲੋ ਛੱਡੋ🙏

  • @bkaur5485
    @bkaur5485 Před měsícem +12

    Dar ke aige jeet hai .butta g tuhanu dil to dhanwaad aa tuc sach bolde

  • @HarbhajanSingh-rk7dw
    @HarbhajanSingh-rk7dw Před měsícem +18

    ਗਿਆਨੀ ਜੀ ਤੁਹਾਡੀਆਂ ਗਲਾ ਸੱਚ ਆ ਪਰ ਤੁਸੀ ਜਿਵੇ ਪਿਤਾ ਦਾ ਬਿਆਨ ਦਸ ਰਹੇ ਹੋ ਬਿਆਨ ਦੀ ਵੀਡੀਓ ਜਾ ਆਡੀਓ ਚਲਾ ਦਿਖਾਓ ਫਿਰ ਹੋਰ ਗੱਲ ਬਣੇ ਇਨਾ ਦਾ ਪਰਦਾ ਫਾਸ਼ ਹੋਵੇ

  • @majorsingh5029
    @majorsingh5029 Před měsícem +5

    100% ਸੱਚ

  • @gurindersidhu1625
    @gurindersidhu1625 Před měsícem +5

    Very good grani ji

  • @GurwinderKang-im8mm
    @GurwinderKang-im8mm Před měsícem +32

    ਗਿਆਨੀ ਜੀ ਬਿਲਕੁਲ ਸਹੀ ਗੱਲਾਂ 👍

  • @mamukhurana4304
    @mamukhurana4304 Před měsícem +31

    Sahi bat h baba ji

  • @gurjitSingh06
    @gurjitSingh06 Před 28 dny +2

    ਜਿਹੜਾ ਵੀ ਲੀਡਰ ਧਰਮ ਦੇ ਨਾਮ ਤੇ ਵੋਟਾਂ ਮੰਗਦਾ ਹੈ ਉਹ ਕਦੇ ਵੀ ਦੇਸ ਦੇ ਲੋਕਾਂ ਦਾ ਕੁੱਛ ਨੀ ਸਵਾਰ ਸਕਦਾ,ਉਹ ਸਿਰਫ ਲੋਕਾਂ ਵਿੱਚ ਨਫਰਤ ਫੈਲਾਏਗਾ।

  • @GurmeetSingh-ee7ph
    @GurmeetSingh-ee7ph Před měsícem +7

    Giyani butta Singh ji jindabad

  • @Motivatiom-1434
    @Motivatiom-1434 Před měsícem +39

    ਭੇਡਾਂ nu smjaun da ki faida butta ji dil dukhda eh saab k kine hrami bande ne ehe Punjab nu barbad krn te lge ne ehe

  • @user-ob4ws3wd3d
    @user-ob4ws3wd3d Před měsícem +10

    Sat Sri Akal Giani ji! You are just trying to be honest ,always trying to do the right thing even it’s difficult! Thank you for being such a trustworthy bringing new generations on track! 🙏🏼🙏🏼

  • @mahindersingh9464
    @mahindersingh9464 Před měsícem +37

    101% sach

  • @kuljeetkaur72
    @kuljeetkaur72 Před měsícem +5

    Bilkul sach ji

  • @gurmatsansar3490
    @gurmatsansar3490 Před měsícem +6

    Sach de awaj sach de kalam sar gyani buta singh ji

  • @dayasingh8859
    @dayasingh8859 Před měsícem +5

    ਗਿਆਨੀ ਜੀ ਇਹ ਲੋਕ ਆਪਣੇ ਸੁਰਜੀਤ ਸਿੰਘ ਖੋਸਾ ਦੀਆਂ ਗੱਲਾਂ ਦਾ ਜਵਾਬ ਦੇਣ ਗਾਏ ਉਸ ਦੀ ਵਿਡੀਉ ਦੇਖਣ ਜੀ ਵਹਿਗੁਰੂ ਜੀ

  • @user-bl9ez2tg9h
    @user-bl9ez2tg9h Před měsícem +3

    Giani butta Singh jinda bad . you are absolutely right. Sardar butta Singh jinda bad jinda bad

  • @PardeepKumar-kx3lj
    @PardeepKumar-kx3lj Před měsícem +5

    Shi gal hai

  • @user-xb3rb9hi9g
    @user-xb3rb9hi9g Před měsícem +17

    Good vichar

  • @panchamdutta5911
    @panchamdutta5911 Před měsícem +8

    Satkar yog GAYANI ji jae tussi mukh mantri ban jao PUNJAB dae taa PUNJAB SWARG ban jaey

  • @pabloescobarfan637
    @pabloescobarfan637 Před měsícem +7

    Sikha Da bhindrawle ne sabtoh jyada nuksaan kita Hun unde chele kar rahe ne.
    Sikhi Da ghaan es kadar Ho Chukka hai ki Guru Sahibaan nalo jyada satkaar bhindrawle da kita Janda hai.
    Shri Guru Nanak Dev Ji da naam te Hun Sirf saal Vich 2 Baar e leya Janda.
    Christian ese karke kaamyaab Ho Gye Punjab Vich agleya ne lakha sikha nu convert kar leya kyunki bhindrawle de pille dinraat dusre dharma nu nicha dakhun lagge rehnde ne te Guru sahibaan nu follow kran Waley sikha nu ve izzat karde ne.
    Loko sudhar jao Naa deo eho jehe loka da saath Kyu koum nu khtam karan lagge Ho.

  • @tarsempal5710
    @tarsempal5710 Před měsícem +4

    सर जी जो इनके गलत मानसिकता का विरोध करदा उसको ये RSS ka बन्दा है कभी किसी हिंदू ने इनके विरुद्ध कभी कुश नही बोला फिर भी ये RSS के .......

  • @narindersingh3140
    @narindersingh3140 Před měsícem +8

    👍❤

  • @nirmalkalra5795
    @nirmalkalra5795 Před měsícem +5

    Veery veery veery veery nice

  • @gopaljailwal1908
    @gopaljailwal1908 Před měsícem +8

    Waheguru

  • @rajsinghgill4030
    @rajsinghgill4030 Před měsícem +2

    ਬਾਬਾ ਜੀ ਤੁਸੀ ਸਹੀ ਬੋਲ ਰਹੇ ਹੋ ਜੀ, ਬਾਬਾ ਜੀ ਅੱਜਕਲ ਗੁੰਡਿਆ ਦੇ ਮਗਰ ਗੁੰਡੇ ਹੀ ਫਿਰਦੇ ਨੇ ਏਨਾ ਗੁੰਡਿਆ ਨੂੰ ਚੰਗੀ ਗੱਲ ਆਖਣ ਵਾਲੇ ਬਹੁਤ ਹੀ ਮਾੜੇ ਲਗਦੇ ਨੇ, ਨਾਲੇ ਹਜੇ ਤਾਂ ਬਾਬਾ ਜੀ ਅੰਮ੍ਰਿਤਪਾਲ ਦਾ ਪਿਛੋਕੜ ਬਹੁਤ ਕੁਛ ਨਿਕਲਣਾ ਹੈ

  • @harbindermohem
    @harbindermohem Před měsícem +5

    Good baba ji❤❤❤❤

  • @amrindersingh8210
    @amrindersingh8210 Před měsícem +14

    ਬਿਲਕੁਲ ਸਹੀ

  • @Saabsaarsar
    @Saabsaarsar Před měsícem +22

    Satsrikal sardar Ji

  • @GurmeetSingh-ee7ph
    @GurmeetSingh-ee7ph Před měsícem +4

    Punjab police jindabad

  • @avirdee5421
    @avirdee5421 Před měsícem +2

    It is not Waris Punjab De -- It is DRUGEE PUNJAB De.

  • @bkaur5485
    @bkaur5485 Před měsícem +7

    Amritpal shak k v kam ehna ne puthe hi karne

  • @vikrammalik7499
    @vikrammalik7499 Před měsícem +2

    Sir ji tuhadiya galla bilkul Sachiya aa.... Thanks 🙏🙏🙏🙏

  • @Vikram-td6jc
    @Vikram-td6jc Před měsícem +17

    Sahi gal hai100%

  • @amandeepkaruaman1052
    @amandeepkaruaman1052 Před měsícem +5

    Bohot hi Asha. Bolde ho aap thenks mujhe aap ki har video. Bohot hi Ashi or sahi lagti hai

  • @Pala365
    @Pala365 Před 24 dny

    ਸਰਕਾਰ ਚਾਹੇ ਤਾਂ ਮਿੰਟਾ ਚ ਸਿੱਧਾ ਕਰ ਦਿੰਦੀ ਆ ਸਾਡੇ ਗੁਰੂ ਸਾਹਬਾਨਾ ਨੇ ਸੱਚ ਬੋਲਣਾ ਦੱਸਿਆ ਤੇ ਬੋਲਣਾ ਚਾਹੀਦਾ 🙏🏻🙏🏻👍👍👍

  • @zugarsaab7894
    @zugarsaab7894 Před měsícem +16

    Sachai kaurhi hundi aa. Par sach luko ni sakda koi.
    Giani Ji thanks

  • @user-bg5ru9yy1c
    @user-bg5ru9yy1c Před měsícem +6

    Hun kai dangra ne gyani g nu galt kehna par galt hun gyani g nu oh eh akhe ga jis nu sikhi nal koi mtlb nai

  • @Avtar-xu1dd
    @Avtar-xu1dd Před měsícem +2

    ਸਹੀ ਕਹਿੰਦਾ ਏ ਬੂਟਾ

  • @alhasha9265
    @alhasha9265 Před měsícem +2

    KEEP IT UNCLE G OTHERWISE THEY WILL DESTROY THE IDEOLGY OF SIKKISM

  • @kuljeetsingh9168
    @kuljeetsingh9168 Před měsícem +4

    Giani ji tuanu pranam he. Tuade bargi dleri kise kise bich hi hondi he.

  • @vlogdk2676
    @vlogdk2676 Před měsícem +3

    Boht bande dekhe but buta Singh ji vrga himat vala Banda nai dekheya,,nice and God bless you

  • @bkaur5485
    @bkaur5485 Před měsícem +5

    Sant ni bhindrawala bolo

  • @affafa100
    @affafa100 Před měsícem +4

    Amritdhari nai hai ta fer oh kala patta keda hai photo vich? Ehna lokan de hath vich reha ta 100 saal bad pashan nai auna Sikh.
    Guruan, Shaheeda di kurbani lupt ho jani kite.

  • @JaspalSingh-rf7sl
    @JaspalSingh-rf7sl Před měsícem +8

    Amritpan---Kita-hove---Guru--da-Bana----Paia---hove----Banda-----BIdhia----Sigta-Pinde---Laitar---Smet----Fadhia----Jave-----Fer--V---Bheda---Magar---Lagia

  • @BALKARSingh-ro5mi
    @BALKARSingh-ro5mi Před měsícem +1

    100%right sarder shab ggg ❤

  • @bhupindersingh9487
    @bhupindersingh9487 Před měsícem +6

    Very good video Butta sab ji ❤❤❤❤❤❤❤❤❤❤❤❤🙏🙏🙏🙏🙏🙏🙏🙏🙏👍👍👍👍👍👍👍👍❤❤

  • @GurpreetSingh-nq7cp
    @GurpreetSingh-nq7cp Před 29 dny

    ਬਹੁਤ ਵਧੀਆਂ ਗੱਲਾਂ ਕਰੀਆਂ ਬੂਟਾ ਸਿੰਘ ਜੀ ਨੇ

  • @shaktigarnaal9223
    @shaktigarnaal9223 Před měsícem +2

    ਨਿਹੰਗ ਕੁਲਜੀਤ ਸਿੰਘ ਨੇ ਸੱਚ ਬੋਲਿਆ, ਤੇ ਮੱਖੂ ਮਨ ਨਈ ਰਿਹਾ ਸੀ, ਮੈਂ ਮੈਂ ਮੈਂ ਕਰਦਾ ਸੀ ਭੇਡਾਂ ਵਾਂਗ, ਹਾਲੇ ਕੀ ਮੱਖੂ ਪੱਤਰਕਾਰ ਐ, ਇਹੋ ਜਿਹੇ ਪੱਤਰਕਾਰ ਦੇ ਮੋਂਗਲਾ ਫੇਰਨਾ ਚਾਹੀਦਾ

    • @ManjitSingh-f9s
      @ManjitSingh-f9s Před 29 dny

      ਮਖੂ ਤਾ ਆਪ ਸਵਾਲ ਕਰਦਾ ਆਪ ਹੀ ਜਵਾਬ ਦੇੲਈ ਜਾਦਾ ਸੀ

  • @ManojKumar-em7ni
    @ManojKumar-em7ni Před měsícem +1

    Good

  • @user-uy6wt9dj1e
    @user-uy6wt9dj1e Před měsícem +1

    Bilkul sahi kiha

  • @JasmeetKaur-el2qr
    @JasmeetKaur-el2qr Před měsícem +1

    Bilkul sai veer g

  • @kulwantsingh5402
    @kulwantsingh5402 Před měsícem +15

    100%ਸੱਚ nedark ਪੱਤਰ kare

  • @jagdishpuri5366
    @jagdishpuri5366 Před měsícem +4

    Menu lagda Shree sahab pai c harpreet singh ne

  • @Aman-pm5wc
    @Aman-pm5wc Před měsícem +3

    Dhram de Naam ty Sikh nu koi ve Fudu Bana sakda 😮

  • @ajitsingh-kp2ip
    @ajitsingh-kp2ip Před měsícem +4

    Bilkul kise pichhe nahi lagna. Sarse wale de chailan vag log man nahi rehe

  • @patience_passion
    @patience_passion Před měsícem +4

    ਭੇਡਾਂ ਭੇਡਾਂ ਭੇਡਾਂ

  • @brahmdutt4793
    @brahmdutt4793 Před měsícem +1

    Shi gal hai sardar ji

  • @HarjinderSingh-hg8hz
    @HarjinderSingh-hg8hz Před měsícem +1

    It is sad to know

  • @affafa100
    @affafa100 Před měsícem +3

    Badal parivar 2.0 tyar hon daya hai ae.

  • @bkaur5485
    @bkaur5485 Před měsícem +5

    Butta g tuc bilkul sach bolde

  • @rajindersingh6060
    @rajindersingh6060 Před měsícem +4

    Khach kateer bhedaa….a Sikh kom lyi he varte jande 😂😂😂

  • @karamjitsingh2607
    @karamjitsingh2607 Před měsícem +4

    Buta singh aasle mard banda bake buta Singh joht ta ment ch fadea janda

  • @satinderkumar1569
    @satinderkumar1569 Před měsícem +1

    ਅੱਕਲ ਦੀ ਗੱਲ ਬੁਰੀ

  • @singhbalwinder2614
    @singhbalwinder2614 Před měsícem +1

    Giani ji thanks for your sharing this truth now in modern times drugs are tested in sports and defence services the brother of amritpal should be tested you are a legend person to tell the truth as it is thanks

  • @AjitSingh-hz9ze
    @AjitSingh-hz9ze Před měsícem +9

    Bilkul sahi keha Buta Singh ji 🙏 Amritpal es mamle ch chup kyon hai Kyonki usnu pata hovega ki usda brother Nasedi hai. Mann lena chahida ki uh nasha karda.

  • @Vijaykumar.920
    @Vijaykumar.920 Před 29 dny

    ਮੈਂ ਇੱਕ ਹਿੰਦੂ ਹੁੰਦਾ ਹੋਇਆ ਬੋਲ ਰਿਹਾ ਹਾਂ ਕਿ ਮੈਂ ਸਮਝਦਾ ਹਾਂ ਸਿੱਖਾਂ ਦਾ ਅਕਾਲ ਤਖਤ ਦਾ ਹੁਕਮ ਸਿਰ ਮੱਥੇ ਹੈ ਲੇਕਿਨ ਅਕਾਲ ਤਖਤ ਤੇ ਇਕ ਸਰਾਰਤੀ ਅਨਸਰ ਖੜਾ ਹੋ ਕੇ ਹੁਕਮ ਪਾਸ ਕਰ ਦੇਵੇ ਬਾਹਰ ਜਾ ਕੇ 100 ਬੰਦਾ ਮਾਰ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਹਿੰਦੂ ਹੀ ਕੱਲੇ ਹਨ ਵਿੱਚ ਸਿੱਖ ਵੀ ਵਿੱਚ ਹਨ ਮੁਸਲਮਾਨ ਵੀ ਵਿੱਚ ਹਨ ਇਸਾਈ ਵੀ ਹਨ ਹਿੰਦੂ ਵੀ ਹਨ ਤੇ ਇਹ ਗੱਲ ਠੀਕ ਹੈ

  • @user-bg5ru9yy1c
    @user-bg5ru9yy1c Před měsícem +4

    Koi na gyani ji Punjab vich hai jagdi jmeera vale sikh damdali taksal vich oh nath poun ge ena nu

  • @rajeshmahajan4259
    @rajeshmahajan4259 Před měsícem +12

    ਅਾਪ ਜੀ ਸਾਚੀ ਦੇ ਵਾਹਿਗੁਰੂ ਜੀ ਸਚਾ ਖਾਲਸਾ ਹੋ

  • @user-kh9ut7wg6y
    @user-kh9ut7wg6y Před měsícem +3

    Bhindrawale de time te jis v gharr de ik member te shakk hunda c.oh tabbar hee police chakk lendi c.dadhi laana Eh galla steja te sangh parh-paarh krda.Sari moovment challoun valla jarnail singh ohde tabbar nu police te sarkar ne security ditti c.ohde bharra foj vich nokary poori krke pension aaya oh v capt.Acha bhindrawale ne loka te hukam laagu kite 11 bndeya to vadh barrat le ke jaan vale nu golli maar ditti jao.ohde potte de viyah te kinne bnde gai c.Nihang laana fire aaye kar riha c.jive kurhi chakkan challe hunde ne.kanoon loka vaste hee bnaye c.Gall Guru Gobind singh ji di krde ne Ehna nu sharram nhi aoundi.ohna jo kanoon panth lyi bnaye c.sab to pehla apne paeivar te laagu kite c.pehla pita nu pandita lyi torreya firr vadde sahibjadeya nu jung vich torreya.baba banda singh bahudar de bete naal ki kita giya oh v pta sab nu.Bhindravalle ne v apne putta nu torreya par.ohna nu America canada Aus.New zeeland nu torreys.ohna nu thorho marrvona c.panth da paisa kihne shambna c.

  • @rajeevsharma5287
    @rajeevsharma5287 Před měsícem +3

    Punjab de beda gark idan hi ni ho reha isde pichhey othe de galat lokan da hi hath haiga.

  • @Prachi.633
    @Prachi.633 Před měsícem +2

    Lao fad Lao LuLL Amritpal da Amritpal dio bhedo
    Hun paao Amritpal da LuLL tusi apne Mooh de Vich

  • @lovepreetsalhan3683
    @lovepreetsalhan3683 Před 29 dny +1

    ਫਿਰ ਕਹਿੰਦੇ ਘੂਮਤ ਧੱਕਾ ਕਰਦੀ ਏ

  • @CharanjitSingh-py3nx
    @CharanjitSingh-py3nx Před měsícem +1

    Good speech giani jiii...🎉🎉🎉🎉🎉🎉

  • @balrajsingh534
    @balrajsingh534 Před měsícem

    He Mere Waheguru Ji Mere Punjab Te Mehar Bharia Huht sada Rakhna Ji