ਗੁਰੂ ਘਰ ਦੇ ਪ੍ਰਬੰਧਕ ਤੋਂ ਸੁਣੋਂ 7 ਸਾਲ ਪਹਿਲੀ ਬੂਟਾ ਸਿੰਘ ਵਾਲੀ ਘਟਨਾ, ਦੱਸਿਆ ਕਿਵੇਂ ਫੜਿਆ ਸੀ ਬੂਟਾ ਸਿੰਘ

Sdílet
Vložit
  • čas přidán 8. 08. 2023
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

Komentáře • 489

  • @user-xf5qw3kg3t
    @user-xf5qw3kg3t Před 11 měsíci +54

    ਬੂਟਾ ਇਕੱਲਾ ਗਾਲਾਂ ਨਹੀਂ ਕੱਢ ਦਾ ਬੂਟਾ ਗੋਲਕਾਂ ਚੋ ਪੈਸੇ ਵੀ ਕੱਢ ਦਾ 😅

    • @user-xf5qw3kg3t
      @user-xf5qw3kg3t Před 11 měsíci

      @@hardeosingh3215 ki himmat karda dalla hai eh sala buta kutta chor

    • @gurvailsingh3849
      @gurvailsingh3849 Před 11 měsíci

      ਸੱਚੀ ਭਾਜੀ ਬੂਟਾ ਗਾਲਾਂ ਕੱਡਦਾ ਪੈਸੇ ਗੋਲਕ ਤੋਂ ਵੀ ਚੱਕ ਲੈਦਾ

  • @tarlochansingh5371
    @tarlochansingh5371 Před 11 měsíci +48

    ਧਾਲੀਵਾਲ ਜੀ ਸ਼ੁਕਰੀਆ ਤੁਸਾਂ ਬਹੁਤ ਸਾਫ ਸ਼ੀਸ਼ਾ ਦਿਖਾਇਆ

    • @SorabSahota
      @SorabSahota Před 7 měsíci

      ਬੂਟਾ ਸਿੰਘ ਨੂੰ ਐਵੇਂ ਟਾਰਗਟ ਨਾ ਕਰੋ

  • @harmailgill2188
    @harmailgill2188 Před 11 měsíci +52

    ਧਾਲੀਵਾਲ ਬਹੁਤ ਵਧੀਆਂ ਇਨਸਾਨ ਹੈ ਇਮਾਨਦਾਰ ਸੱਚ ਨੂੰ ਸੱਚ ਕਹਿਣ ਵਾਲਾ ਬੰਦਾ

  • @jagjitsingh2267
    @jagjitsingh2267 Před 11 měsíci +30

    ਵੀਰੋ ਸਤਿ ਸ੍ਰੀ ਆਕਾਲ ਜੀਓ ਵੀਰੋ ਬਹੁਤ ਬਹੁਤ ਧੰਨਵਾਦ ਜੀ ਵੀਰੋ ਸਾਡੇ ਪਿੰਡ ਫਗਵਾੜੇ ਦੇ ਲਾਗੇ ਹੈ ਪਿੰਡ, ਸਾਡੇ ਪਿੰਡ ਦੇ ਹੁਣ ਤੱਕ ਦੇ ਸਾਰੇ ਗ੍ਰੰਥੀ ਜਿੰਨੇ ਵੀ ਹੁਣ ਤੱਕ ਸੇਵਾ ਨਿਵਾਈ ਹੈ ਸਾਰਿਆਂ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੈ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ,, ਬੂਟਾ ਸਿੰਘ ਤਾਂ ਸਿੱਖਾਂ ਦਾ ਸਿੱਖੀ ਦਾ ਆਲੋਚਕ ਅਤੇ ਨਿੰਦਕ ਬਣ ਗਿਆ, ਨਿੰਦਿਆ ਚੁਗਲੀ ਏ ਵੀ ਇੱਕ ਨਸ਼ਾ ਹੁੰਦਾ ਹੈ, ਜਿਸ ਤਰ੍ਹਾਂ ਕਿਸੇ ਨੂੰ ਫ਼ਿਲਮਾਂ ਦਾ TV ਸੀਰੀਅਲ ਦਾ ਤੇ ਬਾਕੀ ਹੋਰ ਨਸ਼ੇ ਤੁਸੀਂ ਜਾਣਦੇ ਹੋ, ਬੂਟਾ ਸਿੰਘ ਨੂੰ ਕਦੇ ਵੀ ਨਿੰਦਕ ਨਹੀਂ ਬਣਨਾ ਚਾਹੀਦਾ ਸੀ, ਹਊਮੈ ਅੰਹਕਾਰ ਬੰਦੇ ਦੀ ਮੱਤ ਮਾਰ ਲੈਂਦਾ ਹੈ,,,, ਬਹੁਤ ਸਮਝਾਇਆ ਸੀ ਕਮੈਂਟ ਰਾਹੀਂ,, ਸਿੱਖ਼ ਸਿੱਖੀ ਬਹੁਤ ਵੱਡੇ ਹਨ, ਹੱਟ ਜਾ ਹੱਟ ਜਾ,, ਪਰ ਕਿੱਥੇ,,,, ਬੂਟਾ ਸਿੰਘ ਕੇਵਲ ਤੇ ਕੇਵਲ ਸਿੱਖਾਂ ਦੀ ਹੀ ਨਿੰਦਿਆ ਕਰਦਾ ਸੀ,,, ਗੁਰੂ ਘਰ ਦਾ ਖਾਹ ਕੇ ਨਿੰਦਿਆ ਵੀ ਗੁਰੂ ਘਰ ਦੀ ਅਤੇ ਗੁਰੂ ਘਰ ਦੇ ਸਿੱਖਾਂ ਦੀ ਕਰਨੀ ਬਹੁਤ ਵੱਡਾ ਪਾਪ ਹੈ,,,,

  • @gurmeetsinghgrewal7825
    @gurmeetsinghgrewal7825 Před 11 měsíci +5

    ਲਖਵਿੰਦਰ ਸਿੰਘ ਧਾਲੀਵਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਕਿ ਜਦੋ ਤੱਕ ਆਪਾ ਨੂੰ ਪਤਾ ਨਹੀ ਸੀ ਉਦੋਂ ਤੱਕ ਇਹ ਸਿੰਘ ਸੀ ਹੁਣ ਤੁਸੀ ਬੂਟਾ ਰਾਮ ਜਾ ਬੂਟਾ ਸਰਮਾ ਕਹਿਆ ਕਰੋ ਸਾਨੂੰ ਤਾਂ ਇਹ ਉਦੋਂ ਦਾ ਹੀ ਬੂਰਾ ਲੱਗਦਾ ਹੈ ਜਦੋਂ ਦੀ ਬਾਬਾ ਜਰਨੈਲ ਸਿੰਘ ਦੇ ਖਿਲਾਫ ਵੀਡੀਓ ਪਾਈ ਸੀ ਚੱਲੋ ਵਾਹਿਗੁਰੂ ਨੇ ਕਿਰਪਾ ਕੀਤੀ ਬੂਟਾ ਰਾਮ ਨੂੰ ਨੰਗਾ ਕਰਤਾ

  • @simarjitgarcha3873
    @simarjitgarcha3873 Před 11 měsíci +22

    ਇਹ ਬੂਟਾ ਹੌਲੀ ਹੌਲੀ ਨੇਕੀ ਤੇ ਢੱਡਰੀਆਂ ਵਾਲੇ ਦੀ ਗੋਦੀ ਚ ਬੈਠਣ ਵੱਲ ਵਧ ਰਿਹਾ, ਮੈੰ ਜਦੋਂ ਇਸ ਬੰਦੇ ਦੀ ਵੀਡੀਓ ਪਹਿਲੀ ਵਾਰ ਦੇਖੀ ਤਾਂ ਫੀਲਿੰਗ ਕੋਈ ਵਧੀਆ ਨਹੀਂ ਆਈ, ਸ਼ਕਲੋਂ ਹੀ ਠੱਗ ਜਿਹਾ ਲਗਦਾ

  • @JaswantSingh-sw9qi
    @JaswantSingh-sw9qi Před 11 měsíci +10

    ਅਜੇ ਬੂਟੇ ਦਾ ਹੋਰ ਬੜਾ ਕੁਝ ਬਾਹਰ ਆਵੇਗਾ ਬੂਟੇ ਜਿਹੇ ਲੰਗੜੇ ਦੀ ਇੱਕ ਰਗ ਵੱਧ ਹੁੰਦੀ ਆ।

  • @budhsinghhalwai8322
    @budhsinghhalwai8322 Před 11 měsíci +12

    ਭਾਈ ਲਖਵਿੰਦਰ ਸਿੰਘ ਧਾਲੀਵਾਲ ਸਾਹਿਬ ਪੰਜਾਬ ਦੇ ਸਾਰੇ ਸਮਾਜਸੇਵੀ ਅਤੇ ਬਾਹਰਲੇ ਦੇਸਾਂ ਵਿੱਚ ਰਹਿੰਦੇ ਸਿੱਖ ਕੌਮ ਦੇ ਅਣਖੀ ਯੋਧਿਆਂ ਨੂੰ ਨਿੰਦਣਾ ਹੀ ਇਸਦਾ ਗਲਤ ਰਾਹ ਫੜਿਆ ਹੋਇਆ ਹੈ .ਇਸਨੇ ਇਹ ਸੋਚਿਆ ਨਹੀ ਸੀ ਕਿ ਮੇਰੇ ਮਗਰ ਸਪੋਟ ਨਹੀ ਹੈ.ਇਸਦੀ ਪੋਲ ਖੁੱਲਣ ਤੇ ਸਭ ਕੁਝ ਸਾਹਮਣੇ ਆ ਗਿਆ.ਤੁਹਾਡਾ ਵੀ ਧੰਨ ਵਾਦ ਜਿਹੜੀ ਇਸਦੀ ਪੋਲ ਖੋਲੀ ਹੈ,

  • @bhindersran2170
    @bhindersran2170 Před 11 měsíci +4

    ਬਹੁਤ ਵਧੀਆ ਅਤੇ ਸੱਚੀ ਗੱਲ ਕੀਤੀ ਗਈ ਹੈ ਬਾਈ ਨੇ ਬਹੁਤ ਵਧੀਆ ਗੱਲ ਹੈ ਜੀ

  • @MRMKhalsa
    @MRMKhalsa Před 11 měsíci +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏❤❤❤❤❤🙏

  • @pavittarsingh6311
    @pavittarsingh6311 Před 11 měsíci +10

    ਧਾਲੀਵਾਲ ਸਾਹਿਬ ਵਰਗੇ ਵੀਰ ਚਾਹੀਦੇ ਗੱਲ ਸਪੱਸ਼ਟ ਕਰਨ ਵਾਲੇ ਵਧੀਆ ਵੀਚਾਰ ਹਨ

  • @Q-singh526
    @Q-singh526 Před 11 měsíci +33

    ਡਾਲਰ-ਏ-ਮੁਹੱਬਤ ਬੂਟਾ ਡਾਲਰ

  • @AvtarSingh-pw7fv
    @AvtarSingh-pw7fv Před 11 měsíci +8

    ਇਕ ਬੰਦਾ ਦੱਸ ਰਿਹਾ ਸੀ ਆਹ tree ( ਬੂਟਾ ) ਲੋਕਾਂ ਦੇ ਖੇਤਾਂ ਵਿੱਚੋ ਖੇਤੀ ਸੰਦ ਜਿਵੇਂ ਕਿ ਖੁਰਪੇ ਦਾਤੀਆਂ ਵੀ ਨਹੀਂ ਸੀ ਛੱਡਦਾ ਹੁੰਦਾ

    • @GurpreetSingh-ui7vq
      @GurpreetSingh-ui7vq Před 10 měsíci

      ਸਾਡੇ ਖੇਤ ਵਿਚੋਂ ਇਹ ਦੋ ਵਾਰ ਖੁਰਪਾ ਚੱਕਕੇ ਲੈ ਗਿਆਂ ਸੀ ਫੇਰ ਤੀਜ਼ੀ ਵਾਰੀ ਅਸੀਂ ਫ਼ੜ ਲਿਆ ਜਦੋਂ ਇਹਨੇ ਕਸੀਆ ਚੁੱਕਕੇ ਤੁਰ ਪਿਆ ਫੇਰ ਉਤੋਂ ਫੜ ਲਿਆ ਫੇਰ ਇਹਦੀ ਬੁੰਡ ਖੇਤ ਵਿੱਚ ਕੁੱਟੀ ਸੀ

  • @SRAN-gt3zt
    @SRAN-gt3zt Před 11 měsíci +19

    ਬੂਟਾ ਗੋਲਕ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ ਚੋਰ

  • @surinderpalkaur1581
    @surinderpalkaur1581 Před 11 měsíci +13

    ਵੀਰੇ ਇਹ ਸਚੀ ਗਲ ਹੈ ਕਿ ਸ਼ੋਸ਼ਲ ਮੀਡੀਆ ਤੇ ਵਿਊਜ ਲੈਣ ਲਈ ਵੀਡੀਓ ਬਣਾਉਂਦੇ ਹਨ ਲੋਕ

    • @GurpreetSingh-ui7vq
      @GurpreetSingh-ui7vq Před 10 měsíci

      ਬੂਟਾ ਖੱਚ ਢੰਡਰ ਨਾਥ ਦਾਂ ਚੇਲਾ ਗੋਲਕ ਚੋਰ ਹੈਂ ਪੱਕਾ ਇਹ ਤਾਂ ਸਾਡੇ ਖੇਤ ਵਿਚੋਂ ਦੋ ਵਾਰ ਖੁਰਪਾ ਚੱਕਕੇ ਲੈ ਗਿਆਂ ਸੀ ਤੀਜ਼ੀ ਵਾਰੀ ਫੜੇਆ ਗਿਆ ਬੁੰਡ ਕੁਟੋ ਇਸਦੀ

    • @GurpreetSingh-ui7vq
      @GurpreetSingh-ui7vq Před 10 měsíci

      ਸੁਰਿੰਦਰ ਕੌਰ ਜੀ ਬੂਟੀ ਖੱਚ ਪੱਕਾ ਚੋਰ ਹੈਂ

  • @Jmeet63310
    @Jmeet63310 Před 11 měsíci +25

    ਇਹਨੂੰ ਕਹਿੰਦੇ ਆ ਉਡਦਾ ਹੋਇਆ ਫੜ ਕੇ ਆਪ ਲੈਣਾ😂 ਬੂਟੇ ਨੇ ਲੈ ਲਿਆ। 😂😂😂😂😂😂ਥਲੀ 22 ਨੇ ਨਜਾਰਾ ਲਿਆ ਤਾ। ਲਵ u 22

  • @PUNJABREGIONKHALISTAN
    @PUNJABREGIONKHALISTAN Před 11 měsíci +15

    Love you sir every Sikh Khalistani ❤❤❤❤❤❤❤❤❤❤❤❤

  • @JatinderSingh-sc3xk
    @JatinderSingh-sc3xk Před 11 měsíci +51

    ਫੇਰ ਕਹਿੰਦੇ ਬੂਟਾ ਗਾਲਾਂ ਖਾਂਦਾ।ਆਹ ਹਰਕਤਾਂ ਕਰਕੇ ਕੰਜ਼ਰ ਬੂਟਾ ਗਾਲਾਂ ਖਾਂਦਾ 😅।

  • @ArshdeepSingh-oh4qk
    @ArshdeepSingh-oh4qk Před 11 měsíci +14

    ਡਾਲਰ ਵਾਂਗੂ ਨੀ ਬੂਟੇ ਦਾ ਨਾਮ ਬੜਾ ਚਲਦਾ

  • @jogi8914
    @jogi8914 Před 11 měsíci +39

    ਸੱਤ ਸਾਲ ਪੁਰਾਣੀ ਘਟਨਾ ਦਾ ਮਤਲਬ ਕੇ ਬੂਟਾ ਪੁਰਾਣਾ ਚੋਰ ਹੈ ਬਚਪਨ ਦਾ

  • @GurdeepSingh-su5ev
    @GurdeepSingh-su5ev Před 11 měsíci +2

    ਬੂਟਾ ਸਿੰਘ ਨੂੰ ਅਗਾਹ ਵਾਸਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਪਿੱਛੇ ਜੋ ਹੋ ਗਿਆ ਸੱਚੇ ਸੁੱਚੇ ਸਿੰਘਾ ਭੰਡਣਾ ਬਿਲਕੁਲ ਗਲਤ ਹੈ ਸੱਚਾ ਸਿੰਘ ਕਦੇ ਵੀ ਕਿਸੇ ਦੀ ਭੰਡੀ ਨਹੀ ਕਰਦਾ ਸੋਚੋ ਤੁਸੀ ਗੁਰੂ ਕੇ ਵਜੀਰ ਹੋ ਕੇ ਸਿੱਖੀ ਨੂੰ ਭੰਡਦੇ ਫਿਰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਦੀ ਸ਼ਾਨ ਬਹੁਤ ਉੱਚੀ ਸੁੱਚੀ ਹੈ

  • @balwindersinghgill440
    @balwindersinghgill440 Před 11 měsíci +14

    ਬੂਟੇ ਭਾਅ ਹੁਣ ਕੀ ਸਪਸ਼ਟੀਕਰਨ ਦੇਵੇਗਾ

  • @KulwantsinghRiar-hk8wj
    @KulwantsinghRiar-hk8wj Před 11 měsíci +15

    ਬੂਟਾ ਅਗਿਆਨੀ ਗੋਲਕ ਚੋਰ ਹਰਿਮੰਦਰ ਸਿਖੀ ਦੇ ਖਿਲਾਫ ਬੋਲਣ ਵਾਲਾ ਸਿਖੀ ਨੂੰ ਢਾਹ ਲਾਉਣ ਵਾਲਾ

  • @ArshdeepSingh-oh4qk
    @ArshdeepSingh-oh4qk Před 11 měsíci +15

    ਇਸ ਗੰਧੇ ਬੰਦੇ ਦਾ ਨਾਮ ਲਿਆ ਵੀ ਮਾੜਾ ਐ
    ਬੂਟ ਦਾ

  • @gurpreetdhandli8389
    @gurpreetdhandli8389 Před 11 měsíci +65

    ਬੂਟਾ ਸਿੰਘ ਨਾ ਆਖੋ ,, ਚੋਰ ਆਖੋ
    ਸਿੰਘ ਨਾਮ ਨੂੰ ਦਾਗ ਲਾ ਦਿੱਤਾ ਇਸ ਮਸੰਦ ਨੇ,,,,
    ,,ਮਸ਼ਹੂਰ ਹੋਣਾ ਚਾਹੁੰਦਾ ਸੀ,, ਹੋ ਗਿਆ 😂😂

    • @uukk302
      @uukk302 Před 11 měsíci +2

      Veere hun butte nu missnri laaane ne pakka putt mann lenaaa je

    • @baldevsidhu7719
      @baldevsidhu7719 Před 11 měsíci +2

      @@uukk302Missionary ਨੂ ਬਦਨਾਮ ਨਾ ਕਰੋ Prof Sahib Singh ji ਦਾ translation ਪੜੋ .can you answer RSS without people like Prf Dhunda , Prof Dhillon etc

    • @gurpreetdhandli8389
      @gurpreetdhandli8389 Před 11 měsíci

      ਵਾਈ ਪੰਜਾਬੀ ਲਿਖ ਦਿਓ, ਅੰਗਰੇਜ਼ੀ ਬਿਲਕੁਲ.ਨਹੀਂ ਆਉਦੀ

  • @jagpreetsingh5426
    @jagpreetsingh5426 Před 11 měsíci +16

    Buta purana Papi 😅

  • @sukhjhaneri576
    @sukhjhaneri576 Před 11 měsíci +81

    ਬੂਟਾ ਸਿੰਘ ਚੋਰ ਸਾਬਤ ਹੋ ਚੁੱਕਿਆ

    • @BalwinderSingh-ov6kt
      @BalwinderSingh-ov6kt Před 11 měsíci

      ਸਿੰਘ ਨੀ ਇਹ ਚੋਰ ਸਿੰਘਾਂ ਦੇ ਨਾਂ ਤੇ ਕਲੰਕ
      ਬੂਟਾ ਚੰਦ ਮਹਾ ਗੰਦ

  • @puransinghgehal5176
    @puransinghgehal5176 Před 11 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਾ ਜੀ ਆਪ ਜੀ ਦਾ, ਬਹੁਤ, ਧੰਨਵਾਦ, ਖਾਲਿਸਤਾਨੀ ਪੂਰਨ ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ

  • @hssekhongaming6985
    @hssekhongaming6985 Před 11 měsíci +2

    ਵਾਹਿਗੁਰੂ ਜੀ

  • @WaheguruJi-hn3gp
    @WaheguruJi-hn3gp Před 11 měsíci +45

    ਬੜੇ ਬੇਆਬਰੂ ਹੋਕੇ ਨਿਕਲੇ ਗੁਰੂ ਘਰ ਸੇ ਹਮ ਨਾ ਇਧਰ ਕੇ ਰਹੇ ਨਾ ਉਧਰ ਕੇ😂

  • @karamjitsingh2622
    @karamjitsingh2622 Před 11 měsíci +9

    Waheguru ji tohanu charhdi kla ch rakhan ji

  • @punjabichakde1217
    @punjabichakde1217 Před 11 měsíci +5

    Harpal ji and lakhwinder ji bohot thanks tusi sach agge le ke aye,
    True channel, end to end clarification, this is called responsibility

  • @Ranglapunjab103
    @Ranglapunjab103 Před 11 měsíci +1

    ਜੇ ਗਿਆਨੀ ਬੂਟਾ ਸਿੰਘ ਦਾ ਕਿਰਦਾਰ ਸੱਤ ਸਾਲ ਪਹਿਲਾਂ ਅਜਿਹਾ ਸੀ, ਓਦੋਂ ਉਹ ਕਿਹੜਾ ਬਚਪਣ ਚ ਸਨ, ਫਿਰ ਬੂਟਾ ਸਿੰਘ ਨੂੰ ਏਨੀ ਸਿੰਗ ਮਿੱਟੀ ਨਹੀਂ ਸੀ ਚੁੱਕਣੀ ਚਾਹੀਦੀ।ਸ਼ੀਸ਼ੇ ਦੇ ਘਰਾਂ ਚ ਬੈਠਕੇ ਦੂਜਿਆਂ ਦੇ ਪੱਥਰ ਨਹੀਂ ਮਾਰੀਦੇ।ਇਹ ਸ਼ਾਇਦ ਬੂਟਾ ਸਿੰਘ ਨੂੰ ਪਤਾ ਨਹੀਂ ਸੀ।
    ਲਖਵਿੰਦਰ ਸਿੰਘ ਧਾਲੀਵਾਲ ਬਹੁਤ ਸੁਲਝੇ ਹੋਏ ਤੇ ਬੇਬਾਕ ਸ਼ਖਸੀਅਤ ਦੇ ਮਾਲਕ ਨੇ।ਉਹਨਾਂ ਆਪਣੀ ਗੱਲਬਾਤ ਚ ਸਿੱਖ ਸੰਘਰਸ਼ ਦਾ ਜਿਕਰ ਕੀਤਾ।ਇਕ ਵੱਖਰੀ ਇੰਟਰਵਿਊ ਕਰਕੇ ਇਹਨਾਂ ਦੇ ਸਿੱਖ ਸੰਘਰਸ਼ ਚ ਰੋਲ ਦੀ ਜਾਣਕਾਰੀ ਦਿਵਾਈ ਜਾਣੀ ਚਾਹੀਦੀ ਆ ਤੇ ਇਸ ਬਾਰੇ ਵੀ ਜਾਣਕਾਰੀ ਦੇਣ ਕਿ ਇਹ ਸੰਘਰਸ਼ ਛੱਡਕੇ ਕੈਨੇਡਾ ਕਦੋਂ ਤੇ ਕਿਵੇਂ ਚਲੇ ਗਏ।ਸੰਗਤ ਨੂੰ ਸੰਘਰਸ਼ ਦੇ ਇਤਿਹਾਸ ਵਾਰੇ ਬਹੁਤ ਕੁਛ ਲਾਹੇਵੰਦ ਗਿਆਨ ਹਾਸਲ ਹੋ ਸਕਦਾ ਭਾਈ ਸਾਹਿਬ ਤੋਂ।ਭਾਈ ਸਾਹਿਬ ਵਰਗੇ ਲੋਕ ਜੋ ਸਿੱਖ ਸੰਘਰਸ਼ ਦਾ ਹਿੱਸਾ ਰਹੇ ਨੇ ਜਰੂਰ ਵੀਡੀਓ ਪਾਕੇ ਬੂਟਾ ਸਿੰਘ ਵਰਗੇ ਕਾਮਰੇਟਾਂ ਨੂੰ ਨੰਗਿਆ ਕਰਿਆ ਕਰਨ ਤੇ ਸੰਘਰਸ਼ ਦਾ ਸੱਚ ਉਜਾਗਰ ਕਰਿਆ ਕਰਨ।ਉਹਨਾਂ ਦੇ ਅੱਜ ਦੇ ਸੱਚ ਨੇ ਬੂਟਾ ਸਿੰਘ ਖੇਹ ਕਰ ਦਿਤਾ।

  • @paramjitsingh1392
    @paramjitsingh1392 Před 11 měsíci +24

    ਬੂਟੇ ਦੀ ਪੁਠੀ ਗਿਣਤੀ ਛੁਰੂ ਹੋ ਚੁਕੀ ਹੈ

  • @satnamsinghaulakh8797
    @satnamsinghaulakh8797 Před 11 měsíci +10

    ਵੀਰ। ਜੀ ਹੁਣ ਇਸ। ਦੀ ਕੋਈ ਵੀਡੀਓ। ਨਾ ਦੇਖਿਆ ਕਰੋ। ਵਹਿਗੂਰੁ। ਜੀ

  • @amriksingh9589
    @amriksingh9589 Před 11 měsíci +19

    ਬੱਲੇ ਬਾਈ ਜਗਦੀਪ ਧਲੀ ਕੰਡ ਦਿੱਤੀ ਬੂਟੇ ਸੀਡਲ ਦੀ ਨਲੀ ਹੁਣ ਬੂਟੇ ਦੀ ਕਰਤੂਤ ਸਾਮਣੇ ਆਈ ਪਹਿਲਾਂ ਪੈਰ ਤੇ ਪਾਣੀ ਨਹੀਂ ਪੈਣ ਦੇਦਾ ਸੀ ਵੀਡੀਓ ਦੇਖ ਕੇ ਕੁਰਸੀ ਛੱਡ ਪੈਰਾ ਵਿੱਚ ਬੈਠ ਗਿਆ ਭਾਈ ਬੂਟੀ

  • @mohindersingh8893
    @mohindersingh8893 Před 11 měsíci +8

    ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ

  • @talwindersingh8929
    @talwindersingh8929 Před 11 měsíci +16

    ਭਾਈ ਲਖਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਜਵਾਬ ਦਿੱਤੇ ਹਨ ਕਿਉ ਕਿ ਜਦੋਂ ਕਿਸੇ ਗ੍ਰੰਥੀ ਸਿੰਘ ਤੇ ਚੋਰੀ ਦੇ ਇਲਜ਼ਾਮ ਲਗਦੇ ਹਨ ਤਾਂ ਪੰਥ ਨੂੰ ਢਾਹ ਲਗਦੀ ਹੈ ਸੋ ਕਮੇਟੀ ਨੇ ਬੂਟਾ ਸਿੰਘ ਦੀ ਚੋਰੀ ਲਕੋ ਕੇ ਰੱਖੀ ਪਰ ਜਦੋਂ ਇਸ ਨੇ ਆਪਣੀ ਨੀਵੀ ਔਕਾਤ ਦਿਖਾ ਦਿੱਤੀ ਤਾਂ ਇਹ ਵੀਡੀਓ ਦਿਖਾਉਣੀ ਲਾਜ਼ਮੀ ਸੀ

  • @kewalkamboj7339
    @kewalkamboj7339 Před 11 měsíci +4

    ਧਾਲੀਵਾਲ ਜੀ ਸਤਿ ਸ੍ਰੀ ਆਕਾਲ। ਤੁਸੀਂ ਬਹੁਤ ਸਾਫ਼ ਸ਼ੀਸ਼ਾ ਦਿਖਾਇਆ। ਬੂਟਾ ਸਿੰਘ ਗੋਲਕ ਚੋਰ ਦੀ ਸਿੰਚਾਈ ਬਾਹਰ ਆ ਗੲੀ। ਇਸ ਨੇ ਪੰਜਾਬ ਚੋਂ ਬਹੁਤ ਠੰਗੀਆ ਮਾਰੀਆਂ। ਇਸ ਗੋਲਕ ਚੋਰ ਬੂਟਾ ਸਿੰਘ ਆਰ ਐਸ ਐਸ ਦਾ ਬੰਦਾ ਹੈ ਇਹ ਪੈਸੇ ਲੈਕੇ ਹਮੇਸ਼ਾ ਸਿੱਖਾਂ ਦੇ ਖਿਲਾਫ ਬੋਲਦਾਂ ਆ ਰਿਹਾ।

  • @bschungha8542
    @bschungha8542 Před 11 měsíci +15

    ਉਨ੍ਹਾਂ ਸਿੰਘਾਂ ਨੂੰ ਪੇਸ਼ ਕਰੋ
    ਜਿੰਨਾ ਤੋ ਪੈਸੇ ਲਏ ਸਨ
    ਬੂਟੇ ਦੀ ਖੋਤੀ ਚੰਗੀ ਤਰ੍ਹਾਂ ਨਵਾਓ

  • @satwinderpanju9049
    @satwinderpanju9049 Před 11 měsíci +13

    ਹੁਣ ਦੇਖਦੇ ਗੁਰਿੰਦਰ ਸਿੰਘ ਰੰਗਰੇਟਾ ਆਪਣੇ ਬੁਟਾ ਸਿੰਘ ਦੀ ਕਰਤੂਤ

  • @AvtarSingh-pw7fv
    @AvtarSingh-pw7fv Před 11 měsíci +3

    ਇਕ ਬੰਦਾ ਦੱਸ ਰਿਹਾ tree ( ਬੂਟਾ ) ਤਾਂ ਲੋਕਾਂ ਦੇ ਖੇਤੀ ਸੰਦ ਜਿਵੇਂ ਕਿ ਖੁਰਪੇ, ਦਾਤੀਆਂ ਵੀ ਨਹੀਂ ਛੱਡਦਾ

  • @user-of6kj4ng2z
    @user-of6kj4ng2z Před 11 měsíci +3

    Dhaliwal sahib ji very nice person
    Buhat vadhia kita tusi

  • @dilbaghsingh9289
    @dilbaghsingh9289 Před 11 měsíci +17

    ਇਹ ਇਕ ਦੱਲਾ ਆ ਬੂਟਾ ਸਿੰਘ ਚੋਰ ਹਮੇਸ਼ਾ ਹੀ ਸਿਖ ਕੌਮ ਖਿਲਾਫ ਭੋਕਦਾ

  • @butasingh4752
    @butasingh4752 Před 11 měsíci +2

    ਬਿਲ ਕੂਲ ਸਹੀ ਗੱਲਾ ਕੀਤੀਆ ਬਾਈ ਜੀ

  • @gurchransingh5674
    @gurchransingh5674 Před 11 měsíci +31

    ਬੂਟਾ ਗੱਦਾਰ ਦਲਾਲ ਏਜੰਸੀਆਂ ਦਾ ਏਜੰਟ ਠੱਗ ਮਰੀ ਜਮੀਰ ਵਾਲਾ ਹੈ ਬੂਟਾ ਆਵਦਾ ਪਰਿਵਾਰ ਵੀ ਵੇਚ ਸਕਦਾ ਪੈਸਿਆਂ ਲਈ ਸਿੱਖਾਂ ਨੂੰ ਬਦਨਾਮ ਕਰਨਾ ਉਸ ਲਈ ਛੋਟੀ ਜਿਹੀ ਗੱਲ ਹੈ ਲੱਖ ਲੱਖ ਲਾਹਨਤਾਂ ਬੂਟੇ ਨੂੰ ਜੰਮਣ ਵਾਲਿਆ ਤੇ ਬੂਟੇ ਦੀ ਅੌਲਾਦ ਤੇ ਪੰਜਾਬ ਲੋਕ ਚੈਨਲ ਪੰਜਾਬ ਹਿਤੈਸ਼ੀ ਸਿੱਖ ਹਿਤੈਸ਼ੀ ਧੰਨਵਾਦ ਦਿਲੋ ਸਲੂਟ

  • @jagtarsingh910
    @jagtarsingh910 Před 11 měsíci +2

    Vary..good..veer..lakvindar..singh.g
    Bahut.he..vadia..gal.bat..dsi..g

  • @Q-singh526
    @Q-singh526 Před 11 měsíci +23

    ਕੈਮਰੇ ਲਵਾਉ ਬੂਟਾ ਭਜਾਉ

  • @gurtajsingh4691
    @gurtajsingh4691 Před 11 měsíci +5

    ਬੂਟਾ ਕੇਂਦੋਂ ਆ ਹੀਰ ਦਾ ਚਾਚਾ

  • @kulwantsingh1904
    @kulwantsingh1904 Před 11 měsíci +21

    ਧੰਨਵਾਦ ਜੀ ,,,,,,,ਬੂਟੇ ਦੀ ਚੋਰੀ ਕਰਨ ਬਾਰੇ ਸੱਚ ਦਸਿਆ ,ਬੂਟਾ ਸਿਉ ਚੋਰ ਸੀ ਬੂਟਾ ਚੋਰ ਹੀ ਨਹੀਂ ਜਵਲ ਹੈ

  • @davindersinghminhas8213
    @davindersinghminhas8213 Před 11 měsíci +29

    Waheguru ji❤❤❤❤❤❤❤❤❤❤❤

  • @KuldeepSingh-ro7mq
    @KuldeepSingh-ro7mq Před 11 měsíci +4

    ਚੋਰ ਏਦਾਂ ਹੀ ਕਹਿੰਦੇ ਹਨ ਕਿ ਮੈਂ ਪਹਿਲੀ ਵਾਰ ਹੀ ਕੀਤਾ ਹੈ

  • @ArshdeepSingh-oh4qk
    @ArshdeepSingh-oh4qk Před 11 měsíci +6

    2300. ਵੀ ਬੂਟ ਚ ਪੈ ਗਿਆ

  • @harwindersingh1657
    @harwindersingh1657 Před 11 měsíci +3

    Waheguru ji

  • @pinkukamboj283
    @pinkukamboj283 Před 11 měsíci +3

    Thali bai bhut vadiya

  • @parmjitsinghghungranadhill8949
    @parmjitsinghghungranadhill8949 Před 11 měsíci +1

    Wah wah

  • @shivanisharma5562
    @shivanisharma5562 Před 11 měsíci +12

    ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ 😢😮, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮

  • @user-oe7dm6nt4t
    @user-oe7dm6nt4t Před 11 měsíci

    ਭਾਈ ਸਾਹਿਬ ਲਖਵਿੰਦਰ ਸਿੰਘ ਜੀ ਬੂਟਾ ਸਿੰਘ ਨੇ ਪੰਜਾਬ ਦਾ ਕੋਈ ਵੀ ਸਿੱਖ ਸ਼ਖ਼ਸੀਅਤ ਨੂੰ ਨਹੀਂ ਬਖਸ਼ਿਆ ਇਹ ਸਭ ਨੂੰ ਮਾੜਾ ਬੋਲਦਾ ਸਿਰਫ ਆਪਣੇ ਚੈਨਲ ਦੇ ਵਿਊ ਲੈਣ ਲਈ ਬਹੁਤ ਬਕਵਾਸ ਕਰਦੈ

  • @gurus1213
    @gurus1213 Před 11 měsíci +9

    Waheguru ji mehar krre to all.

  • @jagjitsinghsomal754
    @jagjitsinghsomal754 Před 11 měsíci +11

    ਸੱਚਾ ਸਿੱਖ ਮਾਇਆ ਨਹੀਂ ਮੰਗਦਾ ਹੁੰਦਾ, ਬਿਨ ਮੰਗੇ ਮਾਇਆ ਛਾਇਆ ਬਣਕੇ ਸਿੱਖਾਂ ਦੇ ਮਗਰ ਮਗਰ ਤੁਰੀ ਆਉਂਦੀ ਹੈ।
    ਲੋਭੀ ਦੁਨੀਆਂ ਨੂੰ ਗਿਆਨ ਨਹੀਂ।

  • @bichitarsingh9259
    @bichitarsingh9259 Před 4 měsíci

    Waheguru ji good

  • @chaudhary8085
    @chaudhary8085 Před 11 měsíci +13

    ਥਲੀ ਨੇਂ ਥੈਲਿਓ ਬਿੱਲੀ ਬਾਹਰ ਕੱਡ ਲਿਆਂਦੀ ਓਹੋ ਬਿੱਲੀ ਨੀ ਬੂਟਾ ਬਿੱਲਾ ਨਿਕਲਿਆ ਜਿਹੜਾ ਹੁਣ ਦੁੱਧ ਪੀਕੇ ਮੂਸ਼ਾਂ ਤੇ ਹੱਥ ਫੇਰਦਾ ਸੀ ਹੁਣ ਪੂੰਸ਼ ਫੜੀ ਗਈ

  • @gurinderjitsingh6563
    @gurinderjitsingh6563 Před 11 měsíci

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @sahotabaljit55
    @sahotabaljit55 Před 11 měsíci

    Dhaliwal bhra ji ne bahut vadhiya tareeqe naal sach pesh keeta hai.Vadhia gallbaat keeti hai bhra ji ne.Bute varge sikhi bhes vich sikh kaum da nuksaan karde han, ehna uppar panthak rwaetan mutabak kaarvayee honi chahidi hai.Meharbaani ji !

  • @gadribaabe
    @gadribaabe Před 11 měsíci +1

    Well done veer

  • @SATNAMSINGH-ew6gr
    @SATNAMSINGH-ew6gr Před 11 měsíci +6

    ਪਰੌਠੀ ਕੌਰ ਨੇ ਬੂਟਾ ਚੌਰ ਫੜਾ ਦਿੱਤਾ 😆

  • @harjiwansingh5123
    @harjiwansingh5123 Před 11 měsíci +1

    ਭਾਈ ਹਰਪਾਲ ਸਿੰਘ ਜੀ ਧੰਨਵਾਦ ਗੁਰਸਿੱਖ ਵੀਰ ਇਹ ਦੀਆਂ ਵੀਡੀਓ ਨਹੀਂ ਦੇਖਦੇ

  • @daljitsingh7980
    @daljitsingh7980 Před 11 měsíci

    ਬੂਟਿਆਂ ਸਾਰੇ ਹੀ ਗਲਤ ਆ ਗੁਰਦੁਆਰਾ ਬਾਬਾ ਨਾਨਕ ਦਾ ਘਰ ਆ🙏🙏

  • @sharandubb3967
    @sharandubb3967 Před 11 měsíci +20

    ਬੂਟੇ ਨੂੰ ਹੁਣ ਚਾਹੀਦਾ ਮਾਫ਼ੀ ਸਿੱਖ ਕੌਮ ਤੋਂ ਮੰਗ ਕੇ ਅੱਗੇ ਤੋਂ ਆਪਣੀ ਜ਼ੁਬਾਨ ਨੂੰ ਤਾਲਾ ਲਗਾ ਲਵੇ, ਬਹੁਤ ਹੀ ਝੂਠਾ ਨਿਕਲਿਆ,(ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ।।ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ) ।।

  • @gurpreetsidhu2247
    @gurpreetsidhu2247 Před 11 měsíci

    Good job

  • @sukhbahal2982
    @sukhbahal2982 Před 11 měsíci

    Thank you dhaliwal sahib

  • @JaspalSingh-yn1fd
    @JaspalSingh-yn1fd Před 11 měsíci +1

    Right g ,buta Singh di sachai samna aye.

  • @channrangeela4473
    @channrangeela4473 Před 10 měsíci

    Saria de sahmne chuke a boota Singh jindabad

  • @balvirkaur6452
    @balvirkaur6452 Před 11 měsíci +1

    Whaguru ji❤️❤️❤️❤️❤️🙏🏻🙏🏻

  • @kaurjapp998
    @kaurjapp998 Před 11 měsíci

    WaheguruGmeharkarnGSahikihaGood

  • @amarajitproductions3902
    @amarajitproductions3902 Před 11 měsíci

    ਹਰ ਚੋਰ ਪਕੜੇ ਜਾਣ ਬਾਹਦ ਇਹੋ ਕਹਿੰਦਾ, ਇਹ ਉਹਦੀ ਪਹਿਲੀ ਚੋਰੀ ਹੈ... Thanks to the Channel to unravel the truth about the thief B.S...

  • @AmarSingh-gp2hd
    @AmarSingh-gp2hd Před 11 měsíci +5

    ਸਾਰੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਪੰਜਾਬ ਹਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🎉 ਸੂਝਵਾਨ ਮਿੱਤਰੋ ਪਾਠਕੋ ਇਸ ਨੂੰ ਕਰਾਉਣ ਜ਼ਰੂਰੀ ਹੈ 🚩

  • @angadarjun
    @angadarjun Před 11 měsíci +7

    Phir Kehndey Ney Boota CHOR Hai......😎😎😎😎😎😎😎

  • @surinderpalkaur1581
    @surinderpalkaur1581 Před 11 měsíci +22

    ਲੰਗਰ ਦੀ ਰੋਟੀ ਵਾਲਾ ਮਸਲਾ ਤਾਂ ਠੰਢਾ ਪੈ ਗਿਆ ਪਰ ਬੂਟਾ ਸਿੰਘ ਨੇ ਗਵੇਵਾਂ ਆਪ ਗਲ ਪਾਲਿਆ।

  • @amitpalsingh420
    @amitpalsingh420 Před 11 měsíci

    Yr eh video call kis software use krda a

  • @sukhmindersalh4685
    @sukhmindersalh4685 Před 6 měsíci

    Good

  • @gurpannu6670
    @gurpannu6670 Před 11 měsíci +2

    Great effort s. Harpal singh ji
    Boota Singh Bahut vaddi Chawal aa eh Sikhi bhes ch Sikh Kom da Gaddaar aa
    Har Sikh te Sikh organisation de khilaf bolda
    Ehnu social media te ignor karo

  • @sukhdevshing409
    @sukhdevshing409 Před 11 měsíci

    Neki. Da. Brother. Boota. Kom. Di. Pith. Vich. Sora. Marn. Vala. Lakhwinder. Singh. Ji Lagok. Nl. Dsditava. Very. Very. Thankyou

  • @sukhdevsinghwalia-gm8uv
    @sukhdevsinghwalia-gm8uv Před 11 měsíci

    Very good

  • @SarabjitSingh-uk5yh
    @SarabjitSingh-uk5yh Před 11 měsíci

    GOOD JI

  • @singhtechnical0079
    @singhtechnical0079 Před 11 měsíci +3

    👍

  • @gopimaan8491
    @gopimaan8491 Před 11 měsíci

    Very good 👍

  • @gurtajsingh4691
    @gurtajsingh4691 Před 11 měsíci +7

    ਬੂਟਾ ਖੱਚ ਡਾਲਰ ਚੋਰ ਪੁਰਾਣੀ ਕਹਾਵਤ ਆ ਚੋਰ ਮਚਾਏ ਛੋਰ ਵਾਲੀ‌ ਗੱਲ ਹੋਗੀ ਬੂਟੇ ਨਾਲ ਵਾਹਿਗੁਰੂ

  • @jaswindersinghtoor4048
    @jaswindersinghtoor4048 Před 11 měsíci +4

    ਚੋਰ ਸਿਉਂ ਬੂਟਾ । ਦੀਵਾ ।

  • @RajivKumar-ty2qk
    @RajivKumar-ty2qk Před 11 měsíci +20

    ਪਰੋਠੀ ਵਾਲਾ ਮੁਦਾ ਖਤਮ ਹੁਣ ਬੂਟਾ ਸਿੰਘ ਦੁਵਾਲੇ ਹੋਜੇ ਸਾਰਾ ਸੋਸ਼ਲ ਮੀਡਿਆ ਤੇ ਵਿਊ ਲਈ ਜਾਵੋ

    • @gurpreetsingh-we1ss
      @gurpreetsingh-we1ss Před 11 měsíci +2

      Tenu ki problem a ?

    • @Guriwarrich
      @Guriwarrich Před 11 měsíci +3

      Tere varge hunde ne jad sikh kaum di koi badnanmi karda . Odo bde khush hunde o buta chor tahi chnga lag da tere vargeya nu

    • @gurikhehra3525
      @gurikhehra3525 Před 11 měsíci +3

      @@gurpreetsingh-we1sseh munda nai butte da ik cheez note kro bute nu psnd fake ide vale bnde psnd krde aa

  • @sukhdevsinghsohi1951
    @sukhdevsinghsohi1951 Před 11 měsíci

    Veer ji tusi super ho help karni sik h Kom de Kom hai

  • @jassisingh2885
    @jassisingh2885 Před 11 měsíci

    Giani Boota Singh tuhade nalo lakh guna changa aa

  • @dalersingh5082
    @dalersingh5082 Před 11 měsíci

    ਜਿਨ੍ਹਾਂ ਦਾ ਵਾਸਤਾ ਪੈਂਦਾ , ਬੂਟੇ ਚੋਰ ਵਰਗੇ ਗ੍ਰੰਥੀ ਨਾਲ , ਉਨ੍ਹਾਂ ਨੂੰ ਪਤਾ ਹੁੰਦਾ , ਇਹ ਗੁਰੂ ਜੀ ਦੇ ਸਿੱਖ਼ੀ ਬਾਣੇ ਵਿੱਚ , ਕਿਸ ਤਰ੍ਹਾਂ ਦਾ ਬਹਿਰੂਪੀਆ ਹੈ ਜੀ।।

  • @kewalkamboj7339
    @kewalkamboj7339 Před 11 měsíci +1

    ਧਾਲੀਵਾਲ ਸਾਹਿਬ ਜੀ। ਉਹ 2300 ਸੋ ਡਾਲਰ ਇਸ ਬੂਟਾਂ ਸਿੰਘ ਚੋਰ ਨੇ ਚੋਰੀਂ ਕੀਤੇ। ਇਹ ਚੋਰ ਹਮੇਸ਼ਾ ਸਿਖਾਂ ਦੇ ਖਿਲਾਫ਼ ਬੋਲਦਾਂ ਸੀ। ਅੱਜ ਤੋਂ ਇਸ ਚੋਰ ਬੂਟਾ ਸਿੰਘ ਦੀ ਚੋਰੀਂ ਦੀ ਕਮਾਈ ਬੰਦ ਹੋ ਗਈ।

  • @GurmeetSingh-ru7vq
    @GurmeetSingh-ru7vq Před 11 měsíci

    Dhaliwal shab thanks

  • @kamalkaur9663
    @kamalkaur9663 Před 11 měsíci

    Bhut wadiya baba ji. Challenge tan esatah kaboolya ke shittar marn nu vi time lagda. Buta singh marja hun

  • @j.skundi7791
    @j.skundi7791 Před 3 měsíci

    ਧਾਲੀਵਾਲ ਸਾਹਿਬ ਇਹ ਬੂਟੀ ਰਾਮ ਮੇਰੇ ਨਾਲ ਕਨੇਡਾ ਵਿਲਿਅਮ ਲੇਕ ਵਿਹਾ ਹੈ ਇਹ ਓਥੇ ਵੀ ਗੋਲਕ ਸਾਫ ਕਰਦਾ ਰਿਹਾ ਇਹ ਕਈਆਂ ਸੰਗਤ ਦੇ ਬੰਦਿਆਂ ਨਾਲ ਠੱਗੀ ਮਾਰ ਕੇ ਭੱਜਿਆ ਹੈ ਮੈਂ ਅੱਖੀ ਸਭ ਦੇਖਿਆ ਹੈ

  • @ArshdeepSingh-oh4qk
    @ArshdeepSingh-oh4qk Před 11 měsíci +1

    ਬੂਟੇ ਹਾ ਹਾ ਹਾ ਹਾ

  • @ujagarsingh9253
    @ujagarsingh9253 Před 11 měsíci +5

    Waheguru ji 🙏

  • @sukhdevsingh9706
    @sukhdevsingh9706 Před 11 měsíci +2

    Thali good