ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਸੁਣਿਓ ਇਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ! Canada 'ਚ ਇਨ੍ਹਾਂ ਮਾਵਾਂ ਨੇ ਜ਼ਿੰਦਗੀ ਦੇ ....

Sdílet
Vložit
  • čas přidán 30. 07. 2022
  • #DailyPostPunjabi #PunjabNews #canada #teej
    ਥੋੜ੍ਹਾ ਟਾਈਮ ਕੱਢ ਕੇ ਜ਼ਰੂਰ ਸੁਣਿਓ ਇਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ! Canada 'ਚ ਇਨ੍ਹਾਂ ਮਾਵਾਂ ਨੇ ਜ਼ਿੰਦਗੀ ਦੇ ਕਿੱਸੇ ਕੀਤੇ ਸਾਂਝੇ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 18

  • @jassaman8951
    @jassaman8951 Před rokem +25

    ਇਹ ਤਾਂ ਨਿਆਣੇ ਸਾਂਭਣ ਲਈ ਬਲਾਉਂਦੇ ਹਨ ਬਜ਼ੁਰਗਾਂ ਨੂੰ ਨਹੀਂ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਬਜ਼ੁਰਗਾਂ ਨੂੰ!

  • @ranjitbrar2449
    @ranjitbrar2449 Před rokem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਮੁਲਕ ਬਹੁਤ ਵਧੀਆ ਹੈ ਪਰ ਬਜੁਰਗਾ ਨੂੰ ਵੀ ਆਪਣੀ ਸੋਚ ਬਦਲਨੀ ਚਾਹੀਦੀ ਹੈ ਕਿਉਂ ਕਿ ਇੱਥੇ ਇੰਡੀਆ ਵਾਲੀ ਮੁਖਤਿਆਰੀ ਭੁਲਣੀ ਪੈਣੀ ਹੈ ਧੰਨਵਾਦ

  • @neetugold6136
    @neetugold6136 Před rokem +13

    ਆਪਣੇ ਮਤਲਬ ਲਈ ਬਜੁਰਗ ਬੁਲਾਏ ਜਾਂਦੇ ਹਨ ।

  • @user-sg6lf1mq9s
    @user-sg6lf1mq9s Před 2 měsíci +1

    Waheguru ji mehar krn

  • @baazs
    @baazs Před rokem +10

    ਤੀਆਂ ਦੀ ਹਿਸਟਰੀ ਪਤਾ ਇਹਨਾ ਲੋਕਾਂ ਨੂੰ ? ਮੁਗਲਾਂ ਦੇ ਟਾਈਮ ਨੁਮਾਇਸ਼ ਦੇ ਤੌਰ ਤੇ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਸੀ ਉਹ ਟਾਈਮ ਅੱਜ ਵੀ ਓਹੀ ਚਲੀ ਜਾਂਦਾ ਸੱਚ ਤਾਂ ਇਹੀ ਆ ਵੀ ਗੁਲਾਮੀ ਹੱਡਾ ਚ ਰਚਗੀ। ਬਿਨਾ ਜਾਣਕਾਰੀ ਬੰਦਾ ਅਨਪੜ ਹੀ ਹੁੰਦਾ । ਓਹਦੇ ਲਈ phd ਯਾ mbbs ਕਰਨ ਦੀ ਲੌੜ ਨੀ। Moral education is must
    ਆਪਣੇ ਆਪ ਨੂੰ ਸਵਾਲ ਕਰਨਾ ਜਿਆਦਾ ਜਰੂਰੀ ਆ , ਕਿਸੇ ਹੋਰ ਨੂੰ ਕਰਨ ਤੋ ਪਹਿਲਾ, ਕਿਉ, ਕਿਵੇਂ, ਮਤਲਬ, ਜਾਂਚ ਕਰਨੀ ਓਸ history' di ਜੱਦੋ ਤੋ ਇਹ ਸਭ ਚਲਿਆ , ਇਸ ਤਰਾਂ ਬੰਦਾ ਆਪਣੀ history'naal ਵੀ ਜੁੜਿਆ ਰਹਿੰਦਾ ।

  • @BinduMavi-rq8zh
    @BinduMavi-rq8zh Před 10 měsíci

    Nyc video

  • @jogasingh-wv6eh
    @jogasingh-wv6eh Před 6 dny

    ਜਾਉ ਗੁਰੂ ਦੀ ਧਰਤੀ ਛੱਡ ਕੇ

  • @jgill3984
    @jgill3984 Před rokem +2

    Babe tuci lndia he thk ho

  • @surindersehgal9791
    @surindersehgal9791 Před rokem +1

    Please show parents seiner citizen

  • @baljeetkaur152
    @baljeetkaur152 Před rokem +1

    9

  • @sukhdeepsingh643
    @sukhdeepsingh643 Před rokem +5

    ਤੀਆਂ ਦਾ ਕੀ ਦਿਖਾਇਆ 😁😁😁

  • @kulbinderkaur6971
    @kulbinderkaur6971 Před rokem +1

    bebe g kuch hor vi dasna cha rhe si

  • @GuruKirpa-bl4hv
    @GuruKirpa-bl4hv Před 4 měsíci

    Ghee should be made from Dahi.
    Cream se Dahi, Dahi se Makhhan, aur Makhan se Ghee.
    Ye factory mein Cream se seedha Makkhan bana rahe hain. Yeh theek nahin

  • @tiwanasaab6788
    @tiwanasaab6788 Před rokem +1

    ena nu ta children de care vassta bloonda ne ji & kieee ta passpott v nahi dinna kitta india na chilla jann children kon cafe kiroo ga jit

    • @harvinderatwal1971
      @harvinderatwal1971 Před rokem

      Shi gall aa g . I have gone also. Zero respect of elders . These ladies r suffering also . Specially which one is living with son .

  • @BalwinderSingh-yu4tq
    @BalwinderSingh-yu4tq Před rokem +10

    ਬੇਬੇ ਸਾਡਾ ਪਿੰਡ ਵੀ ਤੇਰੇ ਖੋਸਿਆਂ ਕੋਲਹੀ ਹੈ ।ਬੇਬੇ ਕਹਿੰਦੀ ਜਦ ਬਿਮਾਰ ਹੋ ਗਈ ਮੈਂ ਤਾ ਪਿੰਡ ਜਾਵਾਂਗੀ। ਬੇਬੇ ਇਹ ਕੀ ਪਤਾ ਬਿਮਾਰ ਹੋਣਾ ਕੇ ਬਿਨਾਂ ਬਿਮਾਰੀ ਤੋਂ ਹੀ ਜਗ ਨੂੰ ਅਲਵਿਦਾ ਕਹਿ ਦੇਣੀ ਹੈ

  • @sukhwinderrehill9590
    @sukhwinderrehill9590 Před rokem +1

    Chlo pote potian dhote dhotian de bhane kneda che njaare lairhe ho bcche tan India che v smalne paindea india che v bale made haal a ji sukkar kria kro bcchian de naal ho krma balo ho 🙏🙏

  • @jasvirsingh8715
    @jasvirsingh8715 Před rokem +1

    Desi angrej
    Akhir murh k
    Punjab a k he srna