ਸਹੁਰਿਆਂ ਦੇ ਘਰ ਨੂੰਹ ਧੀ ਵਰਗਾ ਮਹਿਸੂਸ ਕਰੇ ਇਸ ਲਈ ਸਹੁਰਾ ਨੂੰਹ ਨੂੰ ਆਪ ਚਾਹ ਬਣਾ ਕੇ ਦਿੰਦਾ

Sdílet
Vložit
  • čas přidán 29. 05. 2024
  • ਸਹੁਰਿਆਂ ਦੇ ਘਰ ਨੂੰਹ ਧੀ ਵਰਗਾ ਮਹਿਸੂਸ ਕਰੇ ਇਸ ਲਈ ਸਹੁਰਾ ਨੂੰਹ ਨੂੰ ਆਪ ਚਾਹ ਬਣਾ ਕੇ ਦਿੰਦਾ
    ਸਹੁਰਿਆਂ ਦੇ ਘਰ ਨੂੰਹ ਧੀ ਵਰਗਾ ਮਹਿਸੂਸ ਕਰੇ ਇਸ ਲਈ ਸਹੁਰਾ ਵੀ ਚਾਹ ਬਣਾ ਦਿੰਦਾ
    #punjabipodcast
    #punjabipodcastlatest #punjabipodcastfunny #punjabipodcastcanada #punjabipodcastbusconductor #punjabipodcastitaly #punjabipodcastfreshy #punjabipodcastnew #punjabipodcastand #punjabipodcastwithgirl #punjabisingerpodcast #punjabipodcastonhealth
    #punjabiinterview #punjabiinterviewslatest #punjabiinterviewfunny #punjabiinterviewchannel #punjabiinterviewbollywood #punjabiinterviewnew #punjabiinterviewshow #punjabiinterview2024 #punjabiinterviewlovestory #punjabiinterviewcanada #punjabiinterviewdonkey #punjabiinterviewlatest #punjabiinterviewofbollywoodstars #punjabiinterviewand #punjabiinterviewpodcast #punjabiinterviewsinger #punjabiinterviewstatus
    ਇਸ ਚੈੱਨਲ ਉੱਪਰ ਅਸੀਂ ਉਨ੍ਹਾਂ ਆਮ ਲੋਕਾਂ ਦੀ ਅਵਾਜ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਨੂੰ ਐਵੇਂ ਸਮਝ ਕੇ ਕੋਈ ਉਨ੍ਹਾਂ ਕੋਲ ਜਾਕੇ ਰਾਜੀ ਨਹੀਂ l ਆਮ ਲੋਕਾਂ ਦੀਆਂ ਗੱਲਾਂ ਐਸੀਆਂ ਹੁੰਦੀਆਂ ਜਿੰਨਾ ਨੂੰ ਕੋਈ ਵੱਧ ਪੜ੍ਹਿਆ ਲਿੱਖਿਆ ਵੀ ਸੁਣ ਕੇ ਹੈਰਾਨ ਹੋ ਜਾਏਗਾ l ਇਸ ਲਈ ਤੁਸੀ ਸਾਡੇ ਅਤੇ ਤੁਹਾਡੇ ਯਾਨੀ ਆਮ ਲੋਕਾਂ ਦੇ ਇਸ ਚੈੱਨਲ ਨੂੰ ਵੱਧ ਤੋਂ ਵੱਧ ਆਮ ਲੋਕਾਂ ਤੱਕ ਪਹੁੰਚਾਓ l ਵੀਡੀਓ ਵਿੱਚ ਕੀ ਬਦਲਾਅ ਚਾਹੁੰਦੇ ਹੋ ਕਿਰਪਾ ਕੁਮੈਂਟ ਕਰਕੇ ਦੱਸੋ

Komentáře • 36

  • @SanjeevKumar-eg2hn
    @SanjeevKumar-eg2hn Před 2 měsíci +3

    Very nice, meaningful & valuable interview, really very praiseworthy 👌👏👏👏👏

  • @gurdevkaur1209
    @gurdevkaur1209 Před měsícem +2

    ਭੈਣ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਕਿ ਮਾਵਾਂ ਪੁਆੜੇ ਪਾਉਂਦੀਆਂ ਹਨ ਜਿਹੜੀ ਚੰਗੀ ਮਾਂ ਹੈ ਉਹ ਧੀਆਂ ਨੂੰ ਚੰਗੀਆਂ ਮੱਤਾ ਦਿੰਦੀਆਂ ਹਨ ਮਾਵਾਂ ਹੀ ਘਰ ਵਸਾਉਣ ਵਿਚ ਹਿੱਸਾ ਲੈਦੀਆਂ ਹਨ ਤੇ ਘਰ ਉਜਾੜ ਵਿਚ ਵੀ ਮਾਵਾਂ ਹਿੱਸਾ ਲੈਦੀਆਂ ਹਨ ਮਾਵਾਂ ਹੀ ਸਭ ਕੁਝ ਕਰਦੀਆਂ ਹਨ

  • @sarbjitkalyan3653
    @sarbjitkalyan3653 Před 25 dny +1

    ਬਹੁਤ ਚਲਾਕ ਅੰਟੀ

  • @SanjeevKumar-eg2hn
    @SanjeevKumar-eg2hn Před 2 měsíci +1

    Very nice thinking & very nice efforts to bring change in the society 🎉

  • @SanjeevKumar-eg2hn
    @SanjeevKumar-eg2hn Před 2 měsíci +2

    Very nice message 👌

  • @amarjitbrar6938
    @amarjitbrar6938 Před 2 měsíci +9

    ਬਹੁਤੀ ਤਰੀਫ਼ ਨਾ ਕਰੋਂ ਸਮਾਂ ਆਉਣ ਦਿਉਂ ਫੇਰ ਦੇਖਣਾ ਜੀ।

  • @SanjeevKumar-eg2hn
    @SanjeevKumar-eg2hn Před 2 měsíci +1

    Jagmeet ji, you are doing a very good job 👏👏

  • @LakhveerKaur-eh9sr
    @LakhveerKaur-eh9sr Před měsícem

    Bahut vadiaa parvar meleiaa nuh nu aaci vi eehna aahci Tara jande aa eeh didi Baut pade leke aa tee sabar santok wale tee samjdar aa ❤❤❤❤❤❤❤

  • @pindadalifestyle682
    @pindadalifestyle682 Před 2 měsíci +4

    ਜਿੰਨਾ ਮਰਜੀ ਬਣਾ ਲਵੋ ਕਦੇ ਧੀ ਨੀ ਬਣਦੀ

  • @Eastwestpunjabicooking
    @Eastwestpunjabicooking Před 2 měsíci +4

    ਝਾਵਾ ਝਾਵਾ ਝਾਵਾ, ਨਾਲੇ ਸੱਸਾਂ ਪੁੱਤ ਦੇਦੀਆ ਨਾਲੇ ਦੇਦੀਆ ਰਹਿਣ ਨੂ ਥਾਵਾ

  • @NirmalSingh-fs3us
    @NirmalSingh-fs3us Před 2 měsíci +3

    ਸਮਾਂ ਆਉਣ ਤੇ ਪਤਾ ਲੱਗੇਗਾ।

  • @amarjitkaur2118
    @amarjitkaur2118 Před 2 měsíci +1

    Good.soach

  • @user-bu3uc6zr5m
    @user-bu3uc6zr5m Před 2 měsíci +18

    ਮੈ ਵੀਂ ਆਪਣੀ ਨਹੂ ਨੂੰ ਇਕ ਧੀ ਵਾਂਗ ਰਖਿਆ। ਪਰ ਨ੍ਹੂਹਾ ਕਦੇ ਵੀ ਧੀ ਨਹੀਂ ਬਣਦੀ ਆਪਣੀਂ ਮਾ ਨੂੰ ਹੀ ਪਹਿਲ ਦਿੰਦੀ ਆ ਮੇਰੇ ਦੋ ਬੇਟੇ ਆ ਮੈਂ ਬਹੁਤ ਪਟਾਰ ਕੀਤਾ ਪਰ ਹੁਣ ਦਿਲ ਟੁੱਟ ਗਿਆ ਸਹੀ ਕਿਹਾ ਤੁਸੀਂ ਮਾ ਹੀ ਪੁਆੜੇ ਦੀ ਜੜ੍ਹ ਆ

    • @parmjitkaur890
      @parmjitkaur890 Před měsícem

      Bilkul ji mere naal v ehi kus a maa de puade ne ji😢😢😢😢

  • @NavjotKaur-mv2bq
    @NavjotKaur-mv2bq Před měsícem +1

    Very good sister ji

  • @gurmaizkaur-co6zo
    @gurmaizkaur-co6zo Před měsícem +2

    ਜੇ ਕਰ ਮਾਤਾ। ਤੁਹਾਡੀ ਬਿਰਦ ਹੋ। ਗਈ। ਤਾ। ਆਪਣੇ ਕੋਲ। ਰੱਖੋ। ਨਾ। ਕੋਲ। ਮਾ। ਰੱਖੀ ਤੇ। ਨਾ ਨੂੰਹ। ਘਰ ਵਾਲੇ। ਨੂੰਬੋਲਣ। ਨਹੀ। ਦਿੰਦੀ

    • @baljeetkaur152
      @baljeetkaur152 Před měsícem

      Bai ji di kuyi gall samajh vi nahi aaundi ji.😅

  • @harfmahal1997
    @harfmahal1997 Před měsícem +2

    Jdo Munda kudi nu peke chhadan janda odo oh odi kh dinda me ni rh skda ki gl kudia je sh lendia ta hi sari umar apni maa to door hoke rhndia ehi tuhade lai shukar gujaar a

  • @SanjeevKumar-eg2hn
    @SanjeevKumar-eg2hn Před měsícem

    Very nice family 🎉

  • @kuljeetgrewal889
    @kuljeetgrewal889 Před 2 měsíci +1

    ਆਪਦੇ husband ਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ

  • @SanjeevKumar-eg2hn
    @SanjeevKumar-eg2hn Před měsícem

    👍👍👍👍👍

  • @ravindergill9225
    @ravindergill9225 Před měsícem

    ਜੀ, ਕੁੱਝ ਕੁ ਪਰਿਵਾਰ ਨੂੰਹ ਨੂੰ ਨੂੰਹ ਤਾਂ ਮੰਨ ਲੈਂਦੇ ਨੇ ਨੂੰਹਾਂ ਵਰਗਾ ਸਤਿਕਾਰ ਨੀਂ ਦਿੰਦੇ ਬਣਦਾ ਸਤਿਕਾਰ ਦਿਉ ਧੀ ਨਾਂ ਵੀ ਸਮਝੋ,.

  • @navpreetsingh661
    @navpreetsingh661 Před 2 měsíci +2

    Very good

  • @SanjeevKumar-eg2hn
    @SanjeevKumar-eg2hn Před 2 měsíci +2

    Great job 👏

  • @gurpaldhillon2787
    @gurpaldhillon2787 Před měsícem

    Good family

  • @NirmalSingh-fs3us
    @NirmalSingh-fs3us Před 2 měsíci

    ਵਿਹਲਾ ਪੱਤਰਕਾਰ

  • @harfmahal1997
    @harfmahal1997 Před měsícem +1

    Tusi Munda dedonge sohria nu ,bolo je e reet bdl jave ki kudia viake lion mundia nu fr dekhio klesh hi khtm hoju nale thonu pta lgju v tusi than dinde sokhe ke Munda o,o v ta avde Dil da tukra dinde ne thonu kudia koi cheez ni hegia

  • @sameersaluja1745
    @sameersaluja1745 Před 2 měsíci +2

    Je chah hi bna ti
    Bas ho geya kam

  • @gurdevkaur1209
    @gurdevkaur1209 Před měsícem +2

    ❤❤ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਪਰ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਜੀ ਜਿਨਾ ਨੂੰ ਧੀ ਨਾਲੋਂ ਵੱਧ ਪਿਆਰ ਕਰਨ ਵਾਲੀ ਨੂੰਹ ਮਿਲੀ ਹੈ ਜੀ ਪਰ ਭੈਣ ਪੰਜ ਉਂਗਲਾਂ ਕਦੇ ਵੀ ਬਰਾਬਰ ਨਹੀਂ ਹੁੰਦੀਆਂ ਪਿਆਰ ਦੇ ਬਦਲੇ ਪਿਆਰ ਘੱਟ ਹੀ ਮਿਲਦਾ ਹੈ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਮੋਤੀ ਦਾਨ ਕੀਤੇ ਹੋਏ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @userov16ql9fh9o
    @userov16ql9fh9o Před měsícem

    Patarkar nu gal ne karni aundi

  • @baljinderdhillon1927
    @baljinderdhillon1927 Před 2 měsíci +2

    wait and watch

  • @sarbjitkalyan3653
    @sarbjitkalyan3653 Před 25 dny

    ਅੰਟੀ ਬਹੁਤ ਤੇਜ਼ ਜਨਾਨੀ ਹੈ ਅੰਕਲ ਨੂੰ ਬੋਲਣ ਨਹੀਂ ਦਿੰਦੀ

  • @sarbjeetkaur5643
    @sarbjeetkaur5643 Před měsícem +1

    Husband nu ta boln de do

  • @sakinderboparai3046
    @sakinderboparai3046 Před měsícem

    ਨੂੰਹ। ਤੋ ਤਾਂ ਪੁੱਛ ਲੈਦੇ ਵੀ ਬਣੀ ਬਣਾਈ ਪੀਤੀ।ਹੈ। ਵੀਡੀਓ ਦੀ ਗੱਲ ਨੀ।ਬਣੀ।

  • @prabhjotsingh1015
    @prabhjotsingh1015 Před 2 měsíci +1

    Soihre kde mit ni hundey....jina mrji kr lo....mera experience aa