Gurmeet Khudian ਦੇ ਸਾਹਮਣੇ ਉਮੀਦਵਾਰ ਗੁਰਮੀਤ ਖੁੱਡੀਆਂ...ਬਠਿੰਡਾ ’ਚ ਖੇਡ ਵਿਗਾੜੇਗਾ ਅਜ਼ਾਦ ਉਮੀਦਵਾਰ

Sdílet
Vložit
  • čas přidán 24. 05. 2024
  • ਗੁਰਮੀਤ ਖੁੱਡੀਆਂ ਦੇ ਸਾਹਮਣੇ ਉਮੀਦਵਾਰ ਗੁਰਮੀਤ ਖੁੱਡੀਆਂ... ਬਠਿੰਡਾ ’ਚ ਖੇਡ ਵਿਗਾੜੇਗਾ ਅਜ਼ਾਦ ਉਮੀਦਵਾਰ
    #bathinda #aappunjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 214

  • @quantityquit426
    @quantityquit426 Před 2 měsíci +19

    ਪੱਤਰਕਾਰ ਸਰਦਾਰ ਜੀ, ਇਹ ਉਮੀਦਵਾਰ ਆਪ ਨਾਲ਼ੋਂ ਵੱਧ ਚੁੱਸਤ ਦਰੁਸਤ ਹੈ ਤੁਹਾਡੀ ਪੇਸ਼ ਨਹੀਂ ਜਾਣ ਦਿੰਦਾ। ਇਹ ਹਾਜ਼ਰ ਜਵਾਬ ਹੈ।

  • @rajwinder1968
    @rajwinder1968 Před 2 měsíci +32

    ਪੱਤਰਕਾਰ ਜੀ ਲੱਖੇ ਸਿਧਾਣੇ ਦੇ ਨਾ ਤੋ ਡਰ ਲੱਗਦਾ ਉਸ ਦਾ ਨਾ ਨਹੀ ਲੈਦੇ ਜਿਤਣਾ ਲੱਖੇ ਵੀਰ ਨੇ

  • @narindersingh3140
    @narindersingh3140 Před 2 měsíci +39

    ਇਸ 22 ਦੀ ਸੋਚ ਬਿਲਕੁਲ ਕਲੀਅਰ ਕਿਸੇ ਤੇ ਦੋਸ਼ ਦੇਣ ਨਾਲੋਂ ਚੰਗਾ ਹ ਆ ਵੀ ਲੈਕਸ਼ਨ ਲੜ ਲਓ ਤੇ ਫਿਰ ਜਿਹੜੇ ਕੰਮ ਹੋਰ ਕਿਸੇ ਨੇ ਨਹੀਂ ਕੀਤੇ ਉਹ ਕਰ ਲਓ ਇਹ ਸੋਚ ਬੜੀ ਵਧੀਆ ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਸਰਕਾਰਾਂ ਨੂੰ ਭੰਡਦੇ ਨੇ ਉਹਨਾਂ ਨੂੰ ਵੀ ਇਲੈਕਸ਼ਨ ਲੜ ਕੇ ਆਪਦੀ ਔਕਾਤ ਦਾ ਪਤਾ ਲਾਉਣਾ ਚਾਹੀਦਾਹੈ

  • @ranfatehsingh9399
    @ranfatehsingh9399 Před 2 měsíci +5

    ਜਿਹੜੇ ਮੰਤਰੀ ਨੇ ਅਪਣੇ ਪਿੰਡ ਦਾ ਕੁਝ ਨਹੀਂ ਕੀਤਾ ਉਹ ਪੰਜਾਬ ਦਾ ਕੀ ਕਰੂ

  • @parvinder_devinagar2160
    @parvinder_devinagar2160 Před 2 měsíci +5

    ਖਰੀਦਿਆ ਉਮੀਦਵਾਰ

  • @jitsingh8827
    @jitsingh8827 Před 2 měsíci +29

    ਇਹ ਤਾਂ ਪਿੰਡ ਵਾਲੇ ਦੱਸਣਗੇ ਕਿ ਵੋਟਾਂ ਕਿਹੜੇ ਗੁਰਮੀਤ ਨੂੰ ਵੱਧ ਪੈਣ ਗਈਆਂ

  • @butasingh4607
    @butasingh4607 Před 2 měsíci +3

    ਬਾਈ ਜੀ ਬਹੁਤ ਵਧੀਆ ਵਿਚਾਰ ਧੰਨਵਾਦ ਜੀ

  • @sonujamba143
    @sonujamba143 Před 2 měsíci +7

    ਲੱਖੇ ਸਿਧਾਣੇ ਦੇ ਨਾਮ ਤੋਂ ਡਰ ਲੱਗਦਾ ਪੱਤਰਕਾਰ ਸਾਬ ,, ਤੁਹਾਡਾ ਪਰੌਣਾ 22 ਲੱਖਾ ਸਿਧਾਣਾ ਵੀ ਬਠਿੰਡਾ ਤੋਂ ਹੀ ਚੋਣ ਲੜ ਰਿਹਾ (SAD ਅੰਮ੍ਰਿਤਸਰ) ਵੱਲੋ

  • @quantityquit426
    @quantityquit426 Před 2 měsíci +2

    ਪੱਤਰਕਾਰ ਜੀ, ਅੱਜ਼ ਤੁਸੀਂ ਮਜ਼ਾਕੀਆ ਲਹਿਜ਼ੇ ਵਿੱਚ ਸਵਾਲ ਕਰ ਰਹੇ ਹੋ ਜੇਕਰ ਬਾਈ ਜੀ ਦਾ ਤੁੱਕਾ ਲੱਗ ਗਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਖੁਦ ਹੀ ਸਿਫ਼ਤਾਂ ਕਰੀਆਂ ਜਾਣੀਆਂ view ਕਰੋੜਾਂ ਵਿੱਚ ਹੋ ਜਾਣੇ।

  • @ArshdeepSingh-mz1tv
    @ArshdeepSingh-mz1tv Před 2 měsíci +1

    Bhot vdia parchar kita tusi very nice

  • @hamirkhaira351
    @hamirkhaira351 Před 2 měsíci +3

    ਪੈਸੇ ਲੈ ਕੇ ਖੜਾ ਹੋਇਆ। ਪੱਕੀ ਗੱਲ ਆ

  • @sohansinghsandhu4025
    @sohansinghsandhu4025 Před 2 měsíci

    ਪਤਰਕਾਰ ਜੀ ਇਹ ਖੁਡੀਆਂ ਹੀ ਜਰੂਰਜਿਤਣ ਗੇ ।ਵਾਹਿਗੁਰੂ ਜੀ ਜਰੂਰ ਇਸ ਬਾਈ ਦੀ ਮਦਦਕਰਨ ਗੇ ।

  • @darshankumarlaleana383
    @darshankumarlaleana383 Před 2 měsíci +2

    ਹਲਕਾ ਤਲਵੰਡੀ ਸਾਬੋ ਪਿਛਲੇ 7ਸਾਲ ਚੋਂ ਇਕ ਵੀ ਕੰਮ ਨਹੀਂ ਕੀਤਾ ਇਥੋਂ ਤੱਕ ਲਾਲੇਆਣੇ ਦਾ ਸਕੂਲ +2ਦਾ ਵੀ ਚਾਲੂ ਨਹੀਂ ਹੋਣ ਦਿੱਤਾ ਤੇ ਫੇਰ ਹੋਰ ਕਰਨਗੇ

  • @kirpalsingh3639
    @kirpalsingh3639 Před 2 měsíci +5

    ਆਪ ਜਿਤਾਉ

  • @dhattsaab-911
    @dhattsaab-911 Před 2 měsíci +2

    Aam Aadmi party nu vota na paayo.Gappe hai sab.maan khud maha gappe hai

  • @fufggugh2448
    @fufggugh2448 Před 2 měsíci

    ਮੁਕਾਬਲਾ ਭਾਵੇਂ ਸਖਤ ਹੈ ਪਰ ਇਹ ਵੋਟਾਂ ਮੈਂਬਰੀ ਸਰਪੰਚੀ ਦੀਆਂ ਨਹੀਂ ਇਹ ਨੌ ਵਿਧਾਨ ਸਭਾ ਦੀਆਂ ਵੋਟਾਂ ਲੈਕੇ ਇਕ ਐਮ ਪੀ ਬਣਾਂ ਹੈ ਇਸ ਕਰ ਅਜਾਦ ਘੁਲਾਟੀਆਂ ਨੇ ਤਾਂ ਸਾਰੇ ਪਿੰਡਾਂ ਵਿੱਚ ਇਕ ਵੀ ਗੇੜਾ ਨਹੀ ਲਾਇਆ ਹੋਵੇਗਾ ਕਿਉਂਕਿ ਇਹ ਸਭ ਕੁਝ ਕਰਨਾਂ ਇਕ ਗਰੀਬ ਲਈ ਮੁਸ਼ਕਲ ਹੈ

  • @Avtar-xu1dd
    @Avtar-xu1dd Před 2 měsíci +1

    ਕਦੇ ਸੁਖਜਿੰਦਰ ਸਿੰਘ ਸੁੱਖੀ ਨੂੰ ਪੁੱਛੀ ਇਸ ਤਰ੍ਹਾਂ ਕੀ ਪ੍ਰਚਾਰ ਚ ਕੀ ਕਹਿੰਦੇ ਹੋ ? ਤੂੰ ਇਹਨੂੰ ਟਿੱਚਰਾਂ ਕਰਦਾ ਏਂ ਕਦੇ ਖਹਿਰਾ ਸਾਬ੍ਹ ਨੂੰ ਟਿੱਚਰ ਕਰ ਕੇ ਦੇਖੀ ਜਾਂ ਇਹ ਪੁੱਛੀਂ ਕੇ ਖ਼ਰਚਾ ਕਿੰਨਾਂ ਕੁ ਆ ਗਿਆ ਇਹ ਹਿਸਾਬ ਲਾਇਆ ਸੀ ? ਫੇਰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਊ ਮਿਸਟਰ ਬਰਾੜ?

  • @harbanskaur1811
    @harbanskaur1811 Před 2 měsíci +1

    Very good veerji zindabad

  • @HarjitSingh-xs8qt
    @HarjitSingh-xs8qt Před měsícem

    God bless you

  • @sehmansingh4454
    @sehmansingh4454 Před 2 měsíci +1

    ਲੱਖਾਂ ਸਿਧਾਣਾ ਵਾਰੇ ਵੀ ਗੱਲ ਕਰੋ

  • @sukhbeerbrar5423
    @sukhbeerbrar5423 Před 2 měsíci +36

    ਪੱਤਰਕਾਰਾਂ ਤੇਰਾ ਫੁੱਫੜ ਲੱਖਾ ਸਿੰਘ ਸਿਧਾਣਾ ਵੀ ਹੈਗਾ ਜਿਸ ਨੇ ਜਿੱਤਣਾ ਏ

    • @arshdeep7181
      @arshdeep7181 Před 2 měsíci

      😂😂😂😂😂😂😂

    • @LSL1976-y4y
      @LSL1976-y4y Před 2 měsíci +3

      Fufad tera hou.te lakha ਜਦੋਂ tak jiuda kde ਜਿੱਤਣਾ nhi

    • @Rangihinda1796
      @Rangihinda1796 Před 2 měsíci

      4 number te aho

    • @hasratsingh-ix4si
      @hasratsingh-ix4si Před 2 měsíci

      ​@@Rangihinda1796nhi 2 ya 3 no te

    • @JagroopSingh-no7xy
      @JagroopSingh-no7xy Před 2 měsíci

      @@Rangihinda1796bjp ਵਾਲੀ ਗਸਤੀ ਕਿੰਨੇ ਨੰਬਰ ਤੇ ਆਊ

  • @gurbaxkaur2452
    @gurbaxkaur2452 Před 2 měsíci +5

    ਕਿਨੇ ਪੈਸੇ ਲਿਖੇ ਵਰੋਦੀ ਪਾਲਟੀ ਤੋ ਜਿਹੜਾ ਖੂਫੀਆ ਸਾਹਿਬ ਦੇ ਬਰਾਬਰ ਖੜੇ ਹੋਏ ਚਕਣ ਥਲਣ ਵਾਲੇ ਬਹੂਤ ਹੂਦੇ ਆ ਪਰ ਮਦਦ ਕਰਨ ਵਾਲੇ ਘਟ ਹੂਦੇ ਆ

    • @harmandersandhusandhu4764
      @harmandersandhusandhu4764 Před 2 měsíci +1

      ਜਿੰਨੇ ਜੇਹੜਾ ਅੰਮ੍ਰਿਤਪਾਲ ਦੇ ਵਿਰੋਧ ਖੜਾ ਸੀ ਓਸ ਨੇ ਲਏ ਸੀ

  • @JagtarSingh-ug5pj
    @JagtarSingh-ug5pj Před 2 měsíci +1

    Cm maan

  • @gurmitkaur3411
    @gurmitkaur3411 Před 2 měsíci +1

    Good

  • @surindersinghsidhamerimathohri
    @surindersinghsidhamerimathohri Před 2 měsíci +3

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।

    • @SarbJ-pd5ur
      @SarbJ-pd5ur Před 2 měsíci +1

      ਸੁਣ ਕੇ ਰੂਹ ਕੰਬ ਦੀ ਵੀਰ

  • @makhanmahant5707
    @makhanmahant5707 Před 2 měsíci +3

    ਬਰਾੜ ਸਾਹਬ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਜੀ। 🙏🙏❤

  • @mohonshen9184
    @mohonshen9184 Před 2 měsíci

    Mohan singh khatkar
    V nic

  • @HarjeetSingh-kj3rz
    @HarjeetSingh-kj3rz Před 2 měsíci

    ਸਬ ਤੋ ਵੱਧ ਵੋਟਾ ਨਾਲ ਜਿਤੁਗਾ ਵੀਰ 🙏

  • @surjeetbrar4804
    @surjeetbrar4804 Před 2 měsíci

    Very good veer

  • @vijaygarg379
    @vijaygarg379 Před 2 měsíci +1

    ਇਹ ਤਾਂ ਪਹਿਲਾ ਹੀ ਬੀਤਿਆਂ ਜਾ ਲੱਗਦਾ ਇਹ ਲਾਸਟ ਤੇ ਵੀ ਆਉਣਾ

  • @GursinghGursingh-xl7dl
    @GursinghGursingh-xl7dl Před 2 měsíci

    Rely da video send krna si

  • @Daske.WaleSahi
    @Daske.WaleSahi Před 2 měsíci

    ਪਰ ਇੱਕ ਗੱਲ ਵੇਖ ਲਿਓ ਕਈ ਆਮ ਲੋਕਾਂ ਨੂੰ ਭੁਲੇਖਾ ਲੱਗ ਜਾਣਾ ਇਹਨੇ 10 ਹਜ਼ਾਰ ਵੋਟ ਲੈ ਜਾਣੀ ਆ

  • @shivanisharma5562
    @shivanisharma5562 Před 2 měsíci +1

    ਅਜ਼ਾਦ ਉਮੀਦਵਾਰ ਜਿਤੇਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

    • @shivanisharma5562
      @shivanisharma5562 Před 2 měsíci

      ਇਸ ਵੀਰ ਨੂੰ ਵੋਟਾਂ ਪਾਵੋ

  • @amansidhu5934
    @amansidhu5934 Před 2 měsíci

    Very good

  • @BhinderSran-ky8ok
    @BhinderSran-ky8ok Před 2 měsíci +2

    ਕੋਈ ਵੀ ਖੜ੍ਹਾ ਕਰ ਲਓ ਜਿੱਤ ਹਰਸਿਮਰਤ ਕੌਰ ਬਾਦਲ ਦੀ ਸ਼ੀਟ ਪੱਕੀ ਹੈ ਬਠਿੰਡਾ ਦੀ ਸੀਟ ਹੋਰ ਕੋਈ ਵੀ ਨਹੀਂ ਜਿੱਤ ਸਕਦਾ ਬਾਈ

  • @KulwinderSingh-uz7fl
    @KulwinderSingh-uz7fl Před 2 měsíci +1

    Good lack to young man win lose not matter

  • @gaggubatth3636
    @gaggubatth3636 Před 2 měsíci

    Good 👍

  • @kuldeepkuldeep3610
    @kuldeepkuldeep3610 Před 2 měsíci

    Police walia ne koi vaddi galti kiti honi ji 😂🎉🎉

  • @surindersingh2175
    @surindersingh2175 Před 2 měsíci

    Aap only

  • @RamSingh-ss1yp
    @RamSingh-ss1yp Před 2 měsíci +2

    Eh khudian simro da Banda hai Badal 🐕‍🦺🐕‍🦺🐕‍🦺🐕‍🦺🐕‍🦺 da kamm hai

  • @jinduhappo7767
    @jinduhappo7767 Před 2 měsíci +1

    Pind de galiyan or greeb loka de garh dekh k pta lagda k kioi sarkar ne kam nai kita.eh jat pat da sikar hoy lagde

  • @user-br8mk7hz4z
    @user-br8mk7hz4z Před 2 měsíci

    ❤❤

  • @baljinderdhaliwal5232
    @baljinderdhaliwal5232 Před 2 měsíci

    ਨਜ਼ਾਰਾ ਲੈ ਰਹੇ ਓ ਪੱਤਰਕਾਰ ਸਾਹਿਬ

  • @parmjitlegha9892
    @parmjitlegha9892 Před 2 měsíci

    ਅਕਾਲੀ, ਕਾਂਗਰਸ,ਤੇ ਝਾੜੂ ਨੂੰ ਬਸ ਇੱਕ ਗੱਲ ਪੁੱਛੋ ਕਿ ਸਾਡੇ ਬੱਚਿਆਂ ਨੂੰ ਚਿੱਟੇ ਤੇ ਨਸ਼ਿਆਂ ਦੀ ਸਪਲਾਈ ਅੱਜ ਤੱਕ ਬੰਦ ਕਿਉਂ ਨਹੀਂ ਹੋਈ ਫੇਰ ਤੁਹਾਨੂੰ ਵੋਟਾਂ ਪਾਕੇ

  • @baloursingh4851
    @baloursingh4851 Před 2 měsíci +5

    Game of harsimrat kaur badal

  • @ManjitKaur-ih6ko
    @ManjitKaur-ih6ko Před 2 měsíci

    5ja6hi sahi

  • @charanjitsinghtiwana4315
    @charanjitsinghtiwana4315 Před 2 měsíci +1

    22nu apne bande tan votepaungee

  • @pammamaan1143
    @pammamaan1143 Před 2 měsíci +22

    ਬਾਦਲਾ ਦਾ ਚਮਚਾ ਗੇਮ ਹੈ ਏ ਬਾਦਲਾ ਦੀ

  • @santokhsingh9428
    @santokhsingh9428 Před 2 měsíci

    Badla da khara kita hoaa aa

  • @gurdeepsinghgrewal5329
    @gurdeepsinghgrewal5329 Před 2 měsíci +4

    ਇਹਨੇ ਘਰੇ ਨੀ ਦੱਸਿਆ ਇਹਨੂੰ ਤਾਂ ਬਾਹਰ ਦੀ ਬਾਹਰ ਹੀ ਲੈ ਗਏ

  • @Khalsa-kf3wt
    @Khalsa-kf3wt Před 2 měsíci +20

    ਗਿਣਤੀ ਵਾਲੇ ਦਿਨ ਟੈਨਸਨ ਦੀ ਲੋੜ ਨਹੀ ਰਹਿਣੀ ਨਤੀਜੇ ਦਾ ਪਤਾ ਹੀ ਹੈ

  • @jagdishkaur9755
    @jagdishkaur9755 Před 2 měsíci

    ਦੂਜਾ ਸਿਰਨਾਵੀਆ ਕਿਵੇਂ ਤੇ ਕਿਉਂ ਆਜ਼ਾਦ ਚੋਣ ਲੜ੍ਹ ਰਿਹਾ ਹੈ? ਇਹ ਕਿਸ ਦੀ ਸ਼ਹਿ ਤੇ ਚੋਣ ਲੜ੍ਹ ਰਿਹਾ ਹੈ? ਸਭ ਜਾਣਦੇ ਹਨ।

  • @BhupinderSingh-uz2fj
    @BhupinderSingh-uz2fj Před 2 měsíci

    Je harsimrt jitde a ta eh banda sb to phela dabba lai.k bàdla de ghar javega dekh leo tusi

  • @arrymaan9577
    @arrymaan9577 Před 2 měsíci

    A chall aa boht vadi

  • @kuldeepkuldeep3610
    @kuldeepkuldeep3610 Před 2 měsíci

    Akalidal

  • @GurmukhSingh-qd7gs
    @GurmukhSingh-qd7gs Před 2 měsíci

    only Harsimrt bibi

  • @khushwandee7027
    @khushwandee7027 Před 2 měsíci +5

    Aap good a

  • @BhagwanSingh-ky8ep
    @BhagwanSingh-ky8ep Před 2 měsíci

    SAD JINDABAAD

  • @user-rz2fh6no3f
    @user-rz2fh6no3f Před 2 měsíci

    Ki Banu punjab da, Neetu shatran wale da MP aa eh

  • @KaurKreer
    @KaurKreer Před 2 měsíci

    Kk

  • @gursewaksingh4886
    @gursewaksingh4886 Před 2 měsíci +1

    ਬਾਦਲਾਂ ਦੀ ਚਾਲ

  • @ArshDeep-em4zt
    @ArshDeep-em4zt Před 2 měsíci +1

    ਦੋ ਚਾਰ ਆਦਮੀ ਨਾਲ ਤਾ ਤੋਰ ਲੈ ਭਰਾਵਾਂ

  • @harmeshbharti6571
    @harmeshbharti6571 Před 2 měsíci +11

    ਆਪ ਓਨਲੀ ਆਪ ਖੁੱਡੀਆਂ ਸਾਹਿਬ ਜਿੰਦਾਬਾਦ👍

  • @naibsingh7290
    @naibsingh7290 Před 2 měsíci +6

    Badla to paese laeke khrA hoia

  • @loveleenaujla6221
    @loveleenaujla6221 Před 2 měsíci

    Le teary kasr rhgi ti Hun tnu am al sad sida AP banega

  • @jagtarchand4258
    @jagtarchand4258 Před 2 měsíci

    Lok anne pagal ni jehda khudion ch fark ni samjda

  • @BalwantSingh-pg6cg
    @BalwantSingh-pg6cg Před 2 měsíci

    19 ਵਿੱਚ ਇੱਕ ‌ੱੱਨੁੱ ਗਾ। ਉੱਠੀਆਂ ਸੀ ਬਾਦਲ ਪਿੰਡ ਵਿੱਚ

  • @maluksingh5489
    @maluksingh5489 Před 2 měsíci +2

    ਬਠਿੰਡੇ ਤੋਂ ਹਰਸਿਮਰਤ ਪੱਕਾ ਜਿੱਤੂ 😊😊😊😊

  • @tejindersingh4588
    @tejindersingh4588 Před 2 měsíci +3

    V Good 👍 AAP JINDABAD

  • @user-lw3wh9dc5q
    @user-lw3wh9dc5q Před 2 měsíci +4

    ਹੋਂਸਲੇ ਵਾਲਾ ਉਮੀਦਵਾਰ ਹੈ ਜੀ।

  • @Gurmailsingh-fk6dv
    @Gurmailsingh-fk6dv Před 2 měsíci

    6。ਵੋਟਾ

  • @PritamSingh-xn1yv
    @PritamSingh-xn1yv Před 2 měsíci +4

    ਸਭ ਨੂੰ ਪਤਾ ਹੈ ਇਸ ਨੂੰ ਕਿਸ ਨੇ ਖੜਾ ਕੀਤਾ ਹੈ। 2019 ਵਿੱਚ ਮਨਪ੍ਰੀਤ ਬਾਦਲ ਦੇ ਵਿਰੁੱਧ ਵੀ ਇੱਕ ਬਾਦਲ ਪਿੰਡ ਤੋਂ ਮਨਪ੍ਰੀਤ ਖੜ੍ਹਾ ਕੀਤਾ ਸੀ। ਉਹ 5000 ਦੇ ਲੱਗਭਗ ਵੋਟ ਲੈ ਗਿਆ ਸੀ।

  • @malkitsran5704
    @malkitsran5704 Před 2 měsíci +18

    ਦੁਖਬੀਰ ਪਾਗ਼ਲ ਨੇ ਖੜ੍ਹਾ ਕੀਤਾ ਇਸ ਬੰਦੇ ਨੂੰ।

  • @baldevsingh3568
    @baldevsingh3568 Před 2 měsíci

    Vadhia kita tusi loka nu pehle das ditta par aj lok bewkuf nahi ehnu fund mil gye virodhi to ehnu pind di vote v nahi milni

    • @harmandersandhusandhu4764
      @harmandersandhusandhu4764 Před 2 měsíci

      ਜੇਹੜਾ ਅੰਮ੍ਰਿਤਪਾਲ ਦੇ ਵਿਰੁੱਧ ਭੰਡ ਪਾਰਟੀ ਨੇ ਖੜਾ ਕੀਤਾ ਓਸ ਨੂੰ ਭੰਡ ਨੇ ਫੰਡ ਦਿੱਤਾ ਸੀ

  • @NirmalSingh-qt5qi
    @NirmalSingh-qt5qi Před 2 měsíci +2

    ਬਾਈ ਦੀਆਂ ਤਿੰਨ ਵੋਟਾਂ ਤਾਂ ਜਮਾਂ ਪੱਕੀਆਂ ਨੇ

  • @hamirkhaira351
    @hamirkhaira351 Před 2 měsíci

    ਗੋਲ ਗੋਲ ਗੱਲ ਕਰ ਰਿਹਾ

  • @jagseersinghwahsgurukjibra9890
    @jagseersinghwahsgurukjibra9890 Před 2 měsíci +13

    🌹ਇਮਾਨਦਾਰ ਦਰਵੇਸ਼ ਸਿਆਸਤ ਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਸਾਹਿਬ ਜੀ ਦੇ ਹੋਣਹਾਰ ਸਪੁੱਤਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਜੀ ਵਾਹਿਗੁਰੂ ਜੀ ਦੀ ਕਿ੍ਪਾ ਦੁਆਰਾ ਬਠਿੰਡਾ ਚੋਣ ਖੁੱਡੀਆਂ ਸਾਹਿਬ ਜੀ ਬਹੁਤ ਵਧੀਆ ਵੱਡੀ ਲੀਡ ਨਾਲ ਚੋਣ ਜਿੱਤਣ ਗੇ ਵਾਹਿਗੁਰੂ ਜੀ🙏 🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @KULWINDERSINGH-nd6is
    @KULWINDERSINGH-nd6is Před 2 měsíci

    ਸਿੱਖ ਕੌਮ ਕਦੇ ਨਾ ਹਾਰੇ ਦੇ ਸਿੱਖ ਨੂੰ ਸਿੱਖ ਨਾ ਮਾਰੇ

  • @pannu5231
    @pannu5231 Před 2 měsíci

    Bada chent banda

  • @user-nj6fs5tx8u
    @user-nj6fs5tx8u Před 2 měsíci

    😂😂😂 mazak samaj rakheya lokan ne

  • @arrymaan9577
    @arrymaan9577 Před 2 měsíci

    Harsimrat kour nu fayada hona

  • @baloursingh4851
    @baloursingh4851 Před 2 měsíci +4

    Spoon of badal

  • @deyeajagal5931
    @deyeajagal5931 Před 2 měsíci

    Lakha sidana jitu sade pind sab to vadd vote peni

  • @user-ib3cv1go1h
    @user-ib3cv1go1h Před 2 měsíci

    Ehh akali + cong + b j p = da sanja umeedvar

  • @sukhwantsinghbhullar9764
    @sukhwantsinghbhullar9764 Před 2 měsíci

    ਨਾਮ ਤੇ ਵੋਟਾ ਨਹੀ ਪੈਦੀਆ ਤੈਨੂੰ ਖਰੀਦਆ ਗਿਆ

  • @dhillonsaab5873
    @dhillonsaab5873 Před 2 měsíci +3

    ਸੋਨਾ ਰੂੜੀਆਂ ਤੇ ਸੁਪਨੇ ਮਹਿਲਾਂ ਦੇ 😂😂😂

    • @amanpreetsingh9473
      @amanpreetsingh9473 Před 2 měsíci +1

      ਖੁਡਿਆ ਵੀ ਰੂੜੀਆ ਤੋਂ ਉਡਿਆ

    • @user-qb2wi4tx1s
      @user-qb2wi4tx1s Před 2 měsíci +1

      ਪਿੱਗਵੰਤ ਮੁੱਖ ਮੰਤਰੀ ਵੀ ਰੂੜੀਆਂ ਤੁ ਉਠ ਕੇ ਮੁੱਖ ਮੰਤਰੀ ਵਨਿਆ ਹੈ

  • @RamSingh-ss1yp
    @RamSingh-ss1yp Před 2 měsíci +5

    Sardar Gurmeet Singh khudian ji zindabad ❤❤❤❤❤

  • @kulwindergrewalkulwindergr9958
    @kulwindergrewalkulwindergr9958 Před 2 měsíci +4

    Only AAP party in Bhatinda, baki saaf

  • @GurdeepSingh-xh5qj
    @GurdeepSingh-xh5qj Před 2 měsíci +6

    ਖਰਚਾ ਤਾਂ ਪਾਸੇ ਖਰਚਾ ਤਾਂ ਸਾਲ ਭਰ ਦਾ ਹੋਰ ਵੀ ਮਿਲ ਗਿਅਾ ਹੋਣਾ

    • @parrykhudian6720
      @parrykhudian6720 Před 2 měsíci +1

      Bai Chon koi v lad skda

    • @pankajkamboj5575
      @pankajkamboj5575 Před 2 měsíci

      ​@@parrykhudian6720 22 lad skda pr badla da shdia mn na mn , jroori ki same name da candidate e khdna c

  • @satnamsingh-re4hr
    @satnamsingh-re4hr Před 2 měsíci +1

    ੳ ਭਲੇ ਲੋਕੋ 70 70 ਸਾਲ ਦੇ ਕੇ ਦੇਖ ਲੲੇ ਅਕਾਲੀ ਕਾਗਰਸ ਤੇ ਅਾ ਹੁਣ ਝਾੜੂ ਵਾਲੇ ਡਰਾਮੇਵਾਜ਼ਾਂ ਨੂੰ ਪੰਜਾਬ ਨੂੰ ਨਸ਼ਾ ਤੇ ਭਿਖਾਰੀ ਤੇ ਗੁਰੂ ਗ੍ੰਥ ਦੇ ਬੇਅਦਬੀ ਕਰਾ ਦਿੱਤੀ। ਹੁਣ ਤੇ ਪੰਜਾਬੀਓ ਜਾਗ ਜਾਓ ਤੇ ਸੱਚ ਲੲੀ ਬੰਦਿਅਾਂ ਦਾ ਸਾਥ ਦੇੲੀੲੇ ਹੁਣ ਪੰਜਾਬ ਵਿਚ ਪੰਥਕ ਲਹਿਰ ਚਲੀ ਹੈ ਸਰਦਾਰ ਲੱਖਾ ਸਿਧਾਣਾ ੲਿਸੇ ਪੰਥਕ ਲਹਿਰ ਤੋ ਲੜ ਰਿਹਾ ਹੈ ਅਾਓ ਬਠਿੰਡੇ ਵਾਲਿਓ ੲਿੱਕਠੇ ਹੋਕੇ ਲੱਖੇ ਸਿਧਾਣੇ ਨੂੰ ਜਿਤਾੲੀ ਸਮਾਂ ਥੋੜਾ ਹੈ ਤੇ ਚੌਣ ਪਰਚਾਰ ਬਾਲਟੀ ਦਾ ਅਾਪਣੇ ਤੇ ਜ਼ਰੂਰ ਕਰੀੲੇ।

  • @hamirkhaira351
    @hamirkhaira351 Před 2 měsíci

    ਪੂਰਾ ਸਿਖਾਇਆ ਹੋਇਆ

  • @gurdwarashritibbisahibkasi5902
    @gurdwarashritibbisahibkasi5902 Před 2 měsíci +1

    ਝਾੜੋਨੂੰ0000000000000000000

  • @jagpreet3361
    @jagpreet3361 Před 2 měsíci

    ਕੁਝ ਗੱਲਾਂ ਧੱਕੇ ਨਾਲ ਉਸਦੇ ਮੂੰਹ ਚ ਪਾਉਣ ਨੂੰ ਫਿਰਦਾ ਪੱਤਰਕਾਰ l ਰੰਧਾਵਾ ਸਾਬ੍ਹ ਦਾ ਮਿੱਤਰ 😅

  • @DalwinderSingj
    @DalwinderSingj Před 2 měsíci +1

    ਗਰੀਬ ਬੰਦੇ ਦੀ ਰੇੜੀ ਲਵਾਉਣ ਗੇ ਮਾਤੜ ਬੰਦੇ ਦੀ

  • @charanjeetsingh7782
    @charanjeetsingh7782 Před 2 měsíci +4

    ਤੇਰੇ ਤਾਂ ਖੇਚਲ ਪੱਲੇ ਪੈ ਗਈ ਹੁਣ ਇਹ ਦੱਸ ਦੇ ਲੋਕਾਂ ਨੂੰ ਬਾਦਲਾਂ ਤੋਂ ਕਿੰਨੇ ਰੁਪਏ ਲੲ ਹਨ

  • @harmandersinghcheema6102
    @harmandersinghcheema6102 Před 2 měsíci

    Badal pariwar dubh chuka hai dhubde badal hath pair mar rhe hn pr gl nhi bndi badlan tha kakh nhi riha

  • @OnlySikhiandSikhHistory
    @OnlySikhiandSikhHistory Před 2 měsíci +1

    ਚੱਮਚਾ

  • @HarjinderBhullar6076
    @HarjinderBhullar6076 Před 2 měsíci +2

    ,ਟੈਨਸਨ ਤਾਂ ਬਾਦਲਾਂ ਤੇ ਕਾਂਗਰਸ ਪਾਰਟੀ ਤੇ ਆਮ ਪਾਰਟੀ ਨੂੰ ਹੋ ਗਈ, ਇਸ ਵਾਰ ਕੀ ਬਣੇਗਾ ਕੌਣ ਰਗੜਿਆ ਜਾਉ,ਇਹ ਕਹਿੰਦਾ ਮੈਂ ਟੱਕਰ ਦਿਉ,10/15 ਦਿਨ ਵਿਚਾਰਾਂ ਗੁਰਮੀਤ ਖੁੱਡੀਆਂ ਗੰਨਮੈਨ ਲੈਕੇ ਚਾਅ ਪੂਰੇ ਕਰ ਲ ਉ ਇਸ ਵਾਰ ਜਿੱਤਣਾ ਬਹੁਤ ਦੂਰ ਦੀ ਗੱਲ ਆ

  • @BalwinderSingh-yn5zf
    @BalwinderSingh-yn5zf Před 2 měsíci +2

    ਵਿਕਾਉ ਮਾਲ ਏ

  • @chanchalsingh9938
    @chanchalsingh9938 Před 2 měsíci +1

    ਇਸ ਨੂੰ ਘਰ ਦੀਆ ਬੌਟਾ ਨਹੀ ਪੈਣੀ
    ਇਸ ਗਰੀਬ ਪਰਿਵਾਰ ਦਾ ਬੰਦਾ ਇਸ ਨੂੰ
    ਪੇਸੈ ਦੇ ਕੇ ਖੜਾ ਕਰ ਦਿਤਾ
    ਸਰੀਫ ਆਦਮੀ ਨੂੰ
    ਨਿਟੂ ਸਟਰਾ ਵਾਲੇ ਨੂੰ ਮੰਗ ਕੇ ਖਾਣ ਦੀ ਆਦਤ ਪੈ ਗਈ
    ਏ ਦਿਹਾੜੀ ਦਾਰ ਵਿਚਾਰਾ ਇਹ ਵੀ ਦਿਹਾੜੀ ਕਰਨ
    ਤੌ ਗਿਆ ਮੰਗ ਕੇ ਖਾੳ ਗਾ

    • @gurtejsidhu3005
      @gurtejsidhu3005 Před 2 měsíci +1

      ਤੇਰੇ ਕੋਲ ਨੀ ਆਉਦਾ ਸਾਰਾ ਪਿੰਡ ੲਹਦੀ ਸਪੋਟ ਕਰ ਰਿਹਾ