Churian ਚੁਰੀਆਂ | Firozpur | Punjab Partition 1947 | JSP-117

Sdílet
Vložit
  • čas přidán 15. 04. 2021
  • #Churian #Ferozpur
    ਚੜ੍ਹਦੇ ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਦਾ ਪਿੰਡ ਚੁਰੀਆਂ, ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਿਮ ਬਹੁਗਿਣਤੀ ਵਾਲਾ ਪਿੰਡ ਸੀ। ਪਰ ਪਿੰਡ ਦੇ ਮੁਸਲਮਾਨਾਂ ਨੂੰ ਪਰਵਾਸ ਕਰਕੇ ਲਹਿੰਦੇ ਪੰਜਾਬ ਵੱਲ ਜਾਣਾ ਪਿਆ। ਪਿੰਡ ਦੇ ਵੱਡੇ ਨੰਬਰਦਾਰ ਚੌਧਰੀ ਮੁਰਾਦ ਸਾਬ੍ਹ ਹੋਰੀਂ ਵੀ ਪ੍ਰਵਾਸ ਕਰਨ ਵਾਲੇ ਮੁਸਲਮਾਨਾਂ ਵਿਚੋਂ ਸੀ। ਉਨ੍ਹਾਂ ਦੇ ਬੇਟੇ ਮਕਸੂਦ ਅਹਿਮਦ ਜੀ ਦੀ ਉਮਰ ਵੰਡ ਵੇਲੇ 10 ਕੁ ਸਾਲ ਸੀ। ਉਹ ਆਪਣੇ ਪਿੰਡ ਅਤੇ ਵੱਡਿਆਂ ਦੀਆਂ ਯਾਦਾਂ ਆਪ ਸਭ ਨਾਲ ਸਾਂਝਿਆਂ ਕਰ ਰਹੇ ਹਨ। ਵੰਡ ਤੋਂ 8 ਸਾਲ ਬਾਅਦ ਇਹ ਪਿੰਡ ਉਸ ਵੇਲੇ ਮੁੜ ਉਜੜਿਆ ਜਦੋਂ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਸਾਰਾ ਪਿੰਡ ਰੁੜ੍ਹ ਗਿਆ। ਤੇ ਫਿਰ ਦੁਬਾਰਾ ਵੱਸਿਆ। ਇਸ ਵੀਡੀਓ ਵਿੱਚ ਜਿੱਥੇ ਅਸੀਂ ਵੰਡ ਤੋਂ ਪਹਿਲਾਂ ਅਤੇ ਬਾਅਦ ਦੇ ਪਿੰਡ ਬਾਰੇ ਬਹੁਤ ਖਾਸ ਜਾਣਕਾਰੀ ਦੇ ਰਹੇ ਹਾਂ। ਮਕਸੂਦ ਅਹਿਮਦ ਜੀ ਦੇ ਪੁੱਤਰ ਸ਼ੇਰ ਮੁਹੰਮਦ ਖਾਨ ਜੀ ਨੇ ਆਪਣੇ ਦਾਦਾ ਜੀ ਦੇ ਭਾਈਵਾਲ ਅਤੇ ਦੋਸਤ ਸਿੱਖਾਂ ਬਾਰੇ ਵੀ ਦੱਸਿਆ ਅਤੇ ਅਪੀਲ ਕਿਤੀ ਕਿ ਜੇ ਉਹ ਵੀਡੀਓ ਵੇਖਦੇ ਹੋਣ ਤੇ ਉਨ੍ਹਾਂ ਨਾਲ ਜਰੂਰ ਸੰਪਰਕ ਕਰਨ।
    چڑھدے پنجاب دے فیروزپور ضلعے دا پنڈ چُریاں پنجاب دی ونڈ توں پہلاں مسلم وڈی گِنتی والا پنڈ سی ، پر پنڈ دے مسلماناں نوں پرواس کر کے لہندے پنجاب ول جانا پیا ، پنڈ دے وڈے نمبردار چوہدری مراد صاحب وی پرواس کرن والے مسلماناں وچوں سی ، اوہناں دے وڈے بیٹے مقصود احمد جی دی عمر ونڈ ویلے 10 کُو سال سی ، اوہ اپنے پنڈ اتے وڈھیاں دیاں یاداں آپ سب جی نال سانجھیاں کر رہے ہن ، ونڈ توں 8 سال بعد ایہہ پنڈ مُڑ اُجڑیا جدوں ستلج دریا وچ آۓ ہڑ کارن سارا پنڈ رُڑھ گیا ، تے فیر دوبارہ وسیا ، اس ویڈیو وچ اسیں ونڈ توں پہلاں اتے بعد دے پنڈ بارے بہت خاص جانکاری دے رہے آں ، مقصود احمد جی دے پُتر شیر محمد خان جی نے اپنے دادا جی دے بھاٸیوال اتے دوست سِکھاں بارے وی دسّیا اتے اپیل کیتی کے جے اوہ ویڈیو ویکھدے ہون تے اوہناں نال ضرور سنپرک کرن ،
  • Zábava

Komentáře • 20

  • @sandhulahorie604
    @sandhulahorie604 Před 3 lety +1

    ਕਬਰਾਂ ਨੂੰ ਅਸੀਂ ਹੀ ਮੰਨਦੇ ਹਾਂ ਮੁਸਲਮਾਨ ਨਹੀਂ ਮੰਨਦੇ

  • @PunjabLink6067
    @PunjabLink6067 Před 3 lety

    Bhut wadyia

  • @ranglapunjabbaljeetsingh3540

    Good

  • @itsbxbbxl
    @itsbxbbxl Před 3 lety

    Bohat hi vadia lga, avda chota jiha pind CZcams te dekh k. Very good job Veer g

  • @CryptoGujjarG
    @CryptoGujjarG Před 2 lety

    Buht wadia ji

  • @shahidrana1000
    @shahidrana1000 Před 3 lety +3

    Great work. My ancestors village

  • @VarinderSingh-rs4tq
    @VarinderSingh-rs4tq Před 3 lety

    Very nice interview

  • @shabirmughal293
    @shabirmughal293 Před 2 měsíci

    😊

  • @angrejsinghsaggu5969
    @angrejsinghsaggu5969 Před 3 lety +2

    Bahut achhi video hai... great effort jeeve sanjha punjab team 👏👏👏

  • @shabirmughal293
    @shabirmughal293 Před 2 měsíci

    Assalam walekum ji sardar ji ki aarti Thakur dada ji Atif p ji sar ji 810 gair ne firozpur de❤❤❤

  • @ammarhans8821
    @ammarhans8821 Před 3 lety +2

    Good job purva ❤

  • @shabirmughal293
    @shabirmughal293 Před 2 měsíci

    Assalam walekum sardar ji ki aarti tiktok jila ferozepur station Atif Aslam jyada der Pani agar 3 sal firozpur shahar jakhmi mein Pakistan to Faisalabad❤❤❤

  • @gurdevsingh-pk8qd
    @gurdevsingh-pk8qd Před 3 lety

    🙏👌👌👌👌👌🇫🇷

  • @MuhammadIlyas-le3gd
    @MuhammadIlyas-le3gd Před 3 lety +1

    Bhot wadeia g

  • @sahib_sandhu
    @sahib_sandhu Před 3 lety

    Pind Warian Tehsil Zira Distt Ferozepur Bare Vi Jaroor Dasso

  • @kamalboora213
    @kamalboora213 Před 3 lety +2

    Rode jalle bare ve dso

  • @rohitg3453
    @rohitg3453 Před 3 lety

    Rehma mere granny da father and Amma ohna da taya ji da beta c ga hor v sun ohna da Brothers like
    aliya
    Gama
    Sabbu
    Sammu
    Roshan ohna da frd c ga but oh Hindu c ga
    😊😊😊😊😊

    • @JeevaySanjhaPunjab
      @JeevaySanjhaPunjab  Před 3 lety +1

      Sir, please contact us at +91-9536169369 over call or WhatsApp.