Kamalwala ਕਾਮਲਵਾਲਾ | Firozpur | Pre Partition Mosque | History and Partition Story | | JSP-114

Sdílet
Vložit
  • čas přidán 5. 04. 2021
  • #kamalwala #ferozpur
    ਅੱਜ ਅਸੀਂ ਆਪ ਸਭ ਨੂੰ ਜਾਣਕਾਰੀ ਦਵਾਂਗੇ ਚੜ੍ਹਦੇ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਮਲਵਾਲਾ ਬਾਰੇ। ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਮੁਸਲਿਮ ਬਹੁਗਿਣਤੀ ਵਾਲਾ ਸੀ ਅਤੇ ਸਿੱਖ ਹਿੰਦੂ ਬਹੁਤ ਥੋੜ੍ਹੀ ਗਿਣਤੀ ਵਿੱਚ ਸਨ, ਜਿਨ੍ਹਾਂ ਦੀ ਬਸਤੀ ਪਿੰਡੋਂ ਬਾਹਰ ਹੁੰਦੀ ਸੀ। ਪਿੰਡ ਵਿੱਚ ਵੰਡ ਤੋਂ ਪਹਿਲਾਂ ਦੀ ਮਸਜਿਦ ਅੱਜ ਵੀ ਮੌਜੂਦ ਹੈ, ਜਿਸ ਦੀ ਸਾਂਭ ਸੰਭਾਲ ਇੱਕ ਸਿੱਖ ਪਰਿਵਾਰ ਹੀ ਕਰਦਾ ਹੈ। ਨਾਲ ਹੀ ਪਿੰਡ ਵਿੱਚ ਇੱਕ ਮੁਸਲਿਮ ਚਿਰਾਗਦੀਨ ਜੀ ਹੋਰਾਂ ਦੀ ਬਣਾਈ ਹਵੇਲੀ ਵੀ ਮੌਜੂਦ ਹੈ। ਵੰਡ ਤੋਂ ਬਾਅਦ ਇਥੋਂ ਪ੍ਰਵਾਸ ਕਰਕੇ ਲਹਿੰਦੇ ਪੰਜਾਬ ਜਾ ਕੇ ਵੱਸੇ ਹਾਸ਼ਿਮ ਅਲੀ ਜੀ ਦੇ ਪੋਤਰੇ ਜਾਵੇਦ ਡੋਗਰ ਜੀ ਇਸ ਵੀਡੀਓ ਵਿੱਚ ਆਪ ਆਪਣੇ ਪਿੰਡ ਅਤੇ ਵੱਡਿਆਂ ਬਾਰੇ ਜਾਣਕਾਰੀ ਸਾਂਝਿਆਂ ਕਰ ਰਹੇ ਹਨ ਅਤੇ ਅਸੀਂ ਵੀ ਪਿੰਡ ਦੇ ਇਤਿਹਾਸ ਨੂੰ ਫਰੋਲਣ ਦਾ ਯਤਨ ਕੀਤਾ ਹੈ।
    آج اسی آپ سبھ نوں جانکاری دیواں گے چڑھدے پنجاب دے ضلع فروزپور دے پنڈ کامل والا بارے |اس پنڈ اچ زیادہ تعدار مسلماناں دی سکھ آتے سکھاں ہندواں دی تعداد کھٹ سی | ونڈ توث پہلاں دی مسیت آچ وی پنڈ اچ موجود اے | جس دی سانبھ سنبھال اک سکھ پرواد ای کرریا اے | اک مسلمان چراگ دین جی ہوراں دی جی بنائی حویلی وی موجود ہے | ونڈ توں بعد ایتھوں پرواس کرکے لہندے پنجاب چلے گئے | ہاشم علی جی دے پوترے جاویڈ ڈوگر جی آپ اپنے پنڈ بارے اس ویڈیو اچ دس رہے نے.
  • Zábava

Komentáře • 22

  • @gurdevsingh-pk8qd
    @gurdevsingh-pk8qd Před 3 lety +5

    🙏🙏🙏🙏🙏
    Ehna puranian virastan nu sanbh ke rakhan wale nu salut.
    GSM 🇫🇷

  • @lakhwinder9324
    @lakhwinder9324 Před 3 lety +4

    ਜੀਵੇ ਸਾਂਝਾ ਪੰਜਾਬ ਮਾਂ ਬੋਲੀ ਦੇ ਵਾਰਿਸੋ ਸਜਦਾ ਤੁਹਾਨੂੰ ❤

  • @satnamchandi8905
    @satnamchandi8905 Před 3 lety +1

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।

  • @manifzr
    @manifzr Před 3 lety +4

    I am from kamal wala village me bohat khoj kiti ki koi mere pind de bnde v mil jaan bohat vadia laga eh video dekh ke

  • @sardarhashimjaved4517
    @sardarhashimjaved4517 Před 3 lety +3

    Shukria Team
    Jeevay Sanjha Punjab

  • @rinkuhallan1069
    @rinkuhallan1069 Před 3 lety +1

    Bhut khoob pargat & Suny veer..❣️

  • @kuldeepsinghvirk7760
    @kuldeepsinghvirk7760 Před 3 lety +1

    bahut vadiya g 💕love from haryanvi punjab 💞 💕 💕

  • @ammarhans8821
    @ammarhans8821 Před 3 lety +2

    Good Effort purva..Wao Ahmad bhai here 💫💓

  • @ranglapunjabbaljeetsingh3540

    Bahutt vdia ji

  • @funnygamers9518
    @funnygamers9518 Před 3 lety +3

    Good

  • @purvamasaud1714
    @purvamasaud1714 Před 3 lety +4

    Good work Pargat & Sunny 🌞❤️

  • @KARANSINGH-xl3rs
    @KARANSINGH-xl3rs Před 3 lety +1

    god job vire

  • @MuhammadIlyas-le3gd
    @MuhammadIlyas-le3gd Před 3 lety

    Bhot wadeia sardar g

  • @gajansingh3246
    @gajansingh3246 Před 3 lety +3

    Good ji

  • @inkmetattoozbyrobby1253

    very good

  • @sunnymehra633
    @sunnymehra633 Před 3 lety +3

    Wahhhh bhut shander ❤️😍❤️❤️ pargat bhaji

  • @angrejsinghsaggu5969
    @angrejsinghsaggu5969 Před 3 lety +2

    Good work Pargat singh Sunny nd purva ji..... thanks jeeve sanjha punjab team...🙏

  • @Rashid_Khan_Afghan
    @Rashid_Khan_Afghan Před 3 lety +1

    Na mujhe punjab se koi lena dena na punjabio se. Chahe border k kisi bhi paar ho. Lekin me hamesha yahi sochta hun k kitna khoon baha Hoga?? To kya mila???? Qk insaniyat haar gya?? Lakhon log q mary gaye?? Meri hamesha he aik dua rehti hai un logo k leye jo us qatlo gharat gari k leye zimmedar ty. K allah unko hamesha hamesha k leye shaded tareen azaab me mubtla rakhen.

  • @iqbalsingh7945
    @iqbalsingh7945 Před 3 lety

    Ale duale de pinda da nam jarur puchhia karo ji

  • @sajjadbhatti2697
    @sajjadbhatti2697 Před 3 lety +1

    Raab da gar ha g daikh baall jaror kro

  • @wasihaider3394
    @wasihaider3394 Před 3 lety

    Koi faraq nhain ainj lagda aie pakistan punjab daie vich phir rauea avn