Sher Khan Wala ਸ਼ੇਰ ਖਾਂ ਵਾਲਾ | Firozpur | Punjab Partition 1947 | JSP-119

Sdílet
Vložit
  • čas přidán 20. 04. 2021
  • #Sherkhanwala #Ferozpur
    ਅੱਜ ਅਸੀਂ ਆਪ ਸਭ ਨੂੰ ਜਾਣਕਾਰੀ ਦੇ ਰਹੇ ਹਾਂ ਚੜ੍ਹਦੇ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰ ਖਾਂ ਵਾਲਾ ਬਾਰੇ। ਇਹ ਪਿੰਡ ਪੰਜਾਬ ਦੀ ਵੰਡ ਤੋਂ ਪਹਿਲਾਂ ਮੁਸਲਿਮ ਬਹੁਗਿਣਤੀ ਵਾਲਾ ਪਿੰਡ ਹੁੰਦਾ ਸੀ। ਵੰਡ ਮਗਰੋਂ ਪਿੰਡ ਦੇ ਮੁਸਲਮਾਨਾਂ ਨੂੰ ਪ੍ਰਵਾਸ ਕਰਕੇ ਲਹਿੰਦੇ ਪੰਜਾਬ ਜਾਣਾ ਪਿਆ। ਇਥੋਂ ਪ੍ਰਵਾਸ ਕਰਕੇ ਗਏ ਹਾਜੀ ਜਲਾਲਦੀਨ ਜੀ ਦੇ ਪੁੱਤਰ ਮੁਹੰਮਦ ਆਰਿਫ਼ ਜੀ ਦੀ ਉਮਰ ਵੰਡ ਵੇਲੇ 15-16 ਸਾਲ ਸੀ। ਉਹ ਆਪ ਆਪਣੇ ਪਿੰਡ ਅਤੇ ਵੱਡਿਆਂ ਦੀਆਂ ਯਾਦਾਂ ਵੀਡੀਓ ਵਿੱਚ ਸਾਂਝਿਆਂ ਕਰ ਰਹੇ ਹਨ।
    ,آج اسی آپ سبھ نون جانکاری دے رہے ہاں چڑھدے پنجاب دے ضلع فروزپور دے پنڈ شیر خاں والا بارے | پنجاب دی ونڈ توں پہلاں اس پنڈ اچ مسلمان اں دی گنتی زیادہ سی | اس پنڈ اچ رنداوا گوت دے جٹ رہندے سن | ونڈ مگروں مسلماناں نوں پرواس کرکے لہندے پنجاب جانا پیا | اس پنڈ توں پرواس کرکے گئے حاجی جلالدین جی دے پتر محمد عارف جی جناں دی عمر ونڈ ویلے 15-16 سال سی | او آپ اپنے پنڈ بارے اس ویڈیو اچ دس رہے نے |
  • Zábava

Komentáře • 21

  • @rohitsachdeva301
    @rohitsachdeva301 Před 3 lety +3

    Mera pind meri shan ❤️

    • @MuhammadNaeem-ur2kp
      @MuhammadNaeem-ur2kp Před 3 lety

      Slam Rohit sab, are you living in this village?
      She’d Khan is my grandfather village.we want to know about this village,I am waiting you response...

    • @jacobbhatti8975
      @jacobbhatti8975 Před rokem

      Sher khan pind distt ferozepur vich painda hai eh ganda singh border ton 23 km de doori te hai

  • @gursewaksinghthindladdi5177

    Bahut wadiya video sardar Ji ❤️❤️❤️❤️❤️❤️

  • @gurdipsinghdeep1343
    @gurdipsinghdeep1343 Před 3 lety +3

    ਸ਼ਾਬਾਸ਼ ਵੀਰ ਜੀ,
    ਬਹੁਤ ਵਧੀਆ 👌
    ਧੰਨਵਾਦ
    ਡਾਕਟਰ ਗੁਰਦੀਪ ਸਿੰਘ ਸ਼ੇਰ ਖਾਂ ਵਾਲ਼ਾ ਤੋਂ 🌹

    • @JeevaySanjhaPunjab
      @JeevaySanjhaPunjab  Před 3 lety

      ਸ਼ੁਕਰੀਆ ਡਾਕਟਰ ਸਾਬ੍ਹ, ਜ਼ਰਾ ਇੱਕ ਵਾਰੀ whatsapp ਤੇ ਮੈਸੇਜ ਕਰਿਓ +919536169369 ਤੇ...

    • @tanzeemsarwar2669
      @tanzeemsarwar2669 Před 2 lety +1

      Nice
      My four father from Sher khan village and now settled in village jatri sheikhupura..

  • @MuhammadIlyas-le3gd
    @MuhammadIlyas-le3gd Před 3 lety +1

    Bhot wadeia sardar g love from lahnda Punjab

  • @MuhammadNaeem-ur2kp
    @MuhammadNaeem-ur2kp Před 3 lety +2

    Really appreciate this coverage

  • @gurjantsingh-mx7js
    @gurjantsingh-mx7js Před 2 lety +1

    ਯਾਰ ਭੁੱਲ ਜਿਹਾ ਗਿਆ ਸੀ ਲਗਭਗ ਪਿੰਡ ਨੂੰ 15 ਸਾਲ ਹੋ ਗਏ ਪਿੰਡ ਛੱਡੇ ਨੂੰ , ਵੀਡਿੳ ਨੇ ਅੱਖਾਂ ਖੋਲ ਦਿੱਤੀਆ ਪਤਾ ਨਹੀਂ ਕਿਉਂ ਅੱਖਾਂ ਜਿਵੇ ਭਰ ਤੇ ਆਇਆ। ਮੇਰਾ ਪਿੰਡ ਸਾਰਿਆ ਤੋਂ ਸੌਹਣਾ😍😍😍

  • @gurdevsingh-pk8qd
    @gurdevsingh-pk8qd Před 3 lety +1

    🙏🙏🙏🙏🙏
    Bahut sohani video Banai a ji 🇫🇷

  • @angrejsinghsaggu5969
    @angrejsinghsaggu5969 Před 3 lety

    Shandar covrage Pargat singh sunny ji...Sherkhan wala pind kaafi wadda pind hai..,,,,, very good team work 👏🌹

  • @ammarhans8821
    @ammarhans8821 Před 3 lety

    Good job..team work is very excellent...appriciable 👍

  • @MuhammadNaeem-ur2kp
    @MuhammadNaeem-ur2kp Před 3 lety +1

    Anyone who is living in this village ?
    I am from Pakistan village kanwain jhock and want to share information...

  • @lakhwinder9324
    @lakhwinder9324 Před 3 lety

    Bakmaal

  • @JD-pendu
    @JD-pendu Před 3 měsíci

    ਜਤਿੰਦਰ ਦੂਆ
    ਮੇਰਾ ਪਿੰਡ ਤਖਤੁਵਾਲਾ ( ਸ਼ੇਰਖਾ ਦੇ ਨਾਲ)
    ਸ਼ੈਰਖਾ ਵਿਚ ਜਿਹੜਾ ਗੁਰੂਦਵਾਰਾ ਸਾਹਿਬ ਹੈ, ਵੰਡ ਤੋਂ ਪਹਿਲਾਂ ਓਹ ਮਸਜਿਦ ਸੀ। ਵੰਡ ਤੋਂ ਬਾਦ ਕੋਈ ਮੁਸਲਮਾਨ ਰਹਿ ਨਹੀਂ ਗੇਆ ਸੀ ਏਥੇ ਤਾਂ ਕਰਕੇ ਮਸਜਿਦ ਨੂੰ ਗੁਰੂਦਵਾਰਾ ਬਣਾ ਲਿਆ ਸੀ

  • @JD-pendu
    @JD-pendu Před 3 měsíci

    ਮੇਰੇ ਵੀਰ ਸੋਨੂੰ ਡਾਕਟਰ ਸ਼ੇਰਖਾਂ ਨੇ ਹਾਜ਼ਰੀ ਨਹੀਂ ਲਵਾਈ ਹਜੇ