ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi

Sdílet
Vložit
  • čas přidán 12. 04. 2022
  • In this video we are going to Kartarpur sahib. You can see what is the document required for Kartarpur corridor visit.
    ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #KartarpurCorridor #KartarSahib #Kartarpurcorridordocuments
    #PunjabiTravelCouple #RipanKhushi #Dubai2022

Komentáře • 414

  • @jassrandhawa6068
    @jassrandhawa6068 Před 2 lety +60

    ਚਾਹੇ ਏਥੇ ਹਲੇ ਜਾਣ ਦਾ ਸਬੱਬ ਨਹੀਂ ਬਣਿਆ ਪਰ ਇਹ ਸਭ ਦੇਖ ਕੇ ਇੱਕ ਦਿਲ ਤੇ ਰੂਹ ਨੂੰ ਇੱਕ ਅਜੀਬ ਜਹੀ ਖਿੱਚ ਪੈਂਦੀ ਆ ਜਿੱਥੇ ਬਾਬੇ ਸਾਡੇ ਨੇ ਜਨਮ ਲਿਆ ਉਹ ਧਰਤੀ ਕਿੰਨੀ ਕਰਮਾਂ ਵਾਲੀ ਆ 💐💐💐💐❤️❤️❤️❤️
    ਰਿਪਨ ਖੁਸ਼ੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਦਿਲੋਂ ਦੁਆਵਾਂ ਤੁਹਾਡੇ ਲਈ❤️💐💐

    • @SukhdevSingh-br2hv
      @SukhdevSingh-br2hv Před 2 lety

      🙏🙏🙏🙏❤️❤️❤️

    • @kulwindersingh-id6xj
      @kulwindersingh-id6xj Před 2 lety

      Randawa ji dill taan bahut karda assi sochde si ki 550 th Birth anniversary Lahende punjab vich hi manaya jaavega per eh ho nhi sakeya

    • @mrawais2829
      @mrawais2829 Před 2 lety

      Sikh srdara no slam was vel com pakistan Sikh no slam wa Sikh zenda bad Sikh hmare Jan na

    • @sofarfacts9982
      @sofarfacts9982 Před 2 lety +1

      uuuuuuuuu7uuuuuuuuuuuuuuuuul cl c c lulm

    • @kulwindersingh-id6xj
      @kulwindersingh-id6xj Před 2 lety

      @@sofarfacts9982 sir kya likha kuch samj nhi aaya

  • @user-ex5zu9gm8u
    @user-ex5zu9gm8u Před 2 lety +47

    ਜਿਉਂਦੇ ਵਸਦੇ ਰਹੋ ਬਾਈ ਜੀ।
    ਆਉਂਦੇ ਸਾਲ ਬਾਬਾ ਨਾਨਕ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ 🙏

    • @reshamsingh1804
      @reshamsingh1804 Před 2 lety +4

      ਪਾਜੀ ਅਗਰ ਧੀ ਹੋ ਗਈ ਫੇਰ??

    • @manvirchahal2273
      @manvirchahal2273 Před 2 lety +2

      @@reshamsingh1804 ki hoya je dhee jm pyi… kookh tan sulakhni hoyi….dhee v tan daat rabb di

  • @harshsodhi9302
    @harshsodhi9302 Před 2 lety +17

    ਸੱਚੀ ਵੀਰ ਜੀ ਬੜਾ ਆਨੰਦ ਆਉਂਦਾ ਜਦੋਂ ਬਾਬੇ ਨਾਨਕ ਦੇ ਖੇਤਾ ਦੇ ਦਰਸ਼ਨ ਹੁੰਦੇ ਨੇ, ਅਸੀਂ ਵੀ ਵਡਭਾਗੇ ਹਾ , ਸਾਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ🙏🙏, ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ਤੂਹਾਨੂੰ ਦੋਵਾਂ ਨੂੰ 🌺🌼🌼

    • @desiluxuryvlogs6499
      @desiluxuryvlogs6499 Před rokem

      ਤੁਸੀਂ ਬਹੁਤ ਕਰਮਾਂ ਵਾਲੇ ਹੋ ਜੀ।

  • @gurmeetbalian3212
    @gurmeetbalian3212 Před 2 lety +19

    🙏 ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਗਰੀਬ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 💖🙏🙏🙏

  • @balwantbagri7519
    @balwantbagri7519 Před 2 lety +5

    ਵਾਹਿਗੁਰੂ ਆਪ ਜੀ ਦੀ ਜਾਤਰਾ ਸਫਲ ਕਰੇ ਸਾਰੇ ਦੇਖਣ ਵਾਲਿਆ ਨੂ ਵੀ ਸਤਿ ਸ੍ਰੀ ਅਕਾਲ

  • @NavneetKaur-xh4vh
    @NavneetKaur-xh4vh Před 2 lety +4

    ਬਹੁਤ ਬਹੁਤ ਵਧੀਆ ਜੀ ਅਸੀਂ ਡੇਰਾ ਬਾਬਾ ਨਾਨਕ ਤੋਂ ਹੀ ਹਾ ਪੰਜ ਮਿੰਟ ਦਾ ਰਸਤਾ ਹੈ ਜੀ ਕੌਰੀਡੋਰ ਦਾ ਸਾਡੇ ਘਰ ਤੋ ਬਹੁਤ ਬਹੁਤ ਸਵਾਗਤ ਤੁਹਾਡਾ

    • @desiluxuryvlogs6499
      @desiluxuryvlogs6499 Před rokem

      ਤੁਸੀਂ ਤਾਂ ਬਾਬਾ ਜੀ ਦੇ ਘਰ ਲੱਗੇ ਹੀ ਰਹਿੰਦੇ ਹੋ ਜੀ।

  • @dharmindersingh5668
    @dharmindersingh5668 Před 2 lety +10

    ਇਸ ਲਾਂਗੇ ਦਾ ਸਾਰਾ ਕ੍ਰੇਡਿਟ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਹੈ ਜੋ ਪੰਜਾਬ ਦੇ ਲੋਕ ਭੁਲ ਗਏ ਨੇ ਉਹਨਾਂ ਦੇ ਹਲਕੇ ਦੇ ਲੋਕ ਇਹਸਾਨ ਫਰਾਮੋਸ਼ ਨੇ ਉਹਨਾਂ ਦੇ ਹਲਕੇ ਦੇ ਲੋਕ ਇਹ ਕਹਿੰਦੇ ਹਨ ਕਿ ਸਿਧੂ ਨੇ ਵਿਕਾਸ ਨਹੀਂ ਕਰਵਾਇਆ ਇਹ ਲਾਗਾਂ ਖਲਵਾਉਣ ਕਿਨੀਂ ਵੱਡੀ ਪ੍ਰਾਪਤੀ ਹੈ

  • @sukmandeepsidhu474
    @sukmandeepsidhu474 Před 2 lety +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManpreetSingh-rh8dt
    @ManpreetSingh-rh8dt Před 2 lety +6

    ਵਾਹਿਗੁਰੂ ਤੂਹਾਡੀ ਉਮਰ ਲੰਬੀ ਕਰੇ ਜੋ ਏਨਾ ਕੁਝ ਦਿਖਾ ਦਿੱਤਾ ਵੀਰ ਲਹਿੰਦੇ ਪੰਜਾਬ ਵਾਲਿਆਂ ਨੂੰ ਸਾਡੇ ਵੱਲੋ ਸਲਾਮ ਕਹਿਣਾ

  • @jaspreetsharma7821
    @jaspreetsharma7821 Před 2 lety +2

    ਅਸੀ ਤੁਹਨੂੰ ਧਨੋਲੇ ਦੇ ਰਸਤੇ ਤੇ ਮਿਲੇ ਸੀ ਬਹੁਤ ਵਧੀਆ ਲਗਿਆ,

  • @dineshchoudharydcpodvr9
    @dineshchoudharydcpodvr9 Před 2 lety +3

    बहुत बहुत धन्यवाद वीर जी करतारपुर दर्शन करवाने के लिए

  • @narinderpalsingh6582
    @narinderpalsingh6582 Před 2 lety +14

    ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ 🙏🏻🙏🏻♥️♥️ ਹੁਣ ਤਾਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਅੱਗਲੇ ਵਾਰੀ ਤੁਸੀਂ ਅੱਗਲੇ ਵਾਰੀ ਤੁਸੀਂ ਸੋਹਣਾਂ ਸੋਹਣਾਂ ਪੁੱਤਰ ਨਾਲ ਲੈਕੇ ਆਏਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏🏻🙏🏻♥️♥️🙏🏻🙏🏻🙏🏻🙏🏻🙏🏻

    • @reshamsingh1804
      @reshamsingh1804 Před 2 lety +2

      ਪੁੱਤਰ ਕਿਉਂ ਧੀ?? ਕਿਉਂ ਨੀ??

    • @desiluxuryvlogs6499
      @desiluxuryvlogs6499 Před rokem

      ਰੱਬ ਤੁਹਾਡੀ ਅਰਦਾਸ ਜਰੂਰ sunu ga ਜੀ।

  • @JAspalSingh-lu1hf
    @JAspalSingh-lu1hf Před 2 lety +2

    ਜਿਉਂਦੇ ਵਸਦੇ ਰਹੋ ਵੀਰ ਤਾਂ ਜੋ ਸਾਨੂੰ ਘਰ ਬੈਠੀਆਂ ਨੂੰ ਗੁਰੂ ਘਰ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਬਖਸ਼ੇ

  • @tarlochanrai6339
    @tarlochanrai6339 Před 2 lety +3

    ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏👍

  • @Bhinda_
    @Bhinda_ Před 2 lety +2

    ਵਾਹਿਗੁਰੂ ਜੀ

  • @gursharanjeetkaur5469
    @gursharanjeetkaur5469 Před 2 lety +5

    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @sandhuschannel2114
    @sandhuschannel2114 Před 2 lety +4

    Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏

  • @SukhwinderKaur-zt6tx
    @SukhwinderKaur-zt6tx Před 2 lety +1

    ਬਹੁਤ ਵਧੀਆ ਲੱਗਦਾ ਹੈ ਵਾਹੇ ਗੁਰੂ ਜੀ ਮੇਰਾ ਬੜਾ ਦਿਲ ਕਰਦਾ ਹੈ ਪਾਕਿਸਤਾਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮੇਰੇ ਅਤੇ ਮੇਰੀ ਮਾਤਾ ਲਈ ਅਰਦਾਸ ਕਰਨੀ ਸਾਨੂੰ ਵੀ ਬਾਬਾ ਨਾਨਕ ਦੇਵ ਜੀ ਜਰੂਰ ਮੋਕਾ ਦੇਣ

  • @sarbjeetkaur1564
    @sarbjeetkaur1564 Před 2 lety +4

    ਰਿਪਨ ਵੀਰੇ ਤੁਸੀਂ ਖੁਸ਼ੀ ਦੀਦੀ ਦੇ ਸੂਟ ਨਾਲ ਪੱਗ ਬੰਨਿਆ ਕਰੋ। ਪਲੀਜ਼ ਤੁਸੀਂ ਬਹੁਤ ਸੋਹਣੇ ਲੱਗਦੇ ਹੋ।

  • @ahsannaik5428
    @ahsannaik5428 Před 2 lety +3

    Welcome to Pakistan 🇵🇰

  • @karmjeetkaur1337
    @karmjeetkaur1337 Před 2 lety +2

    Thanks a lot veer g for this vlog... really Dil vich taangh wadh gyi guru Ghar de darshan krn layi.. waheguru mehar kre....khush raho...

  • @harkirankaur9735
    @harkirankaur9735 Před 2 lety +1

    Sachi Veer Ji Pakistani Log gbahut hi respect dinde han.Bahut Anand aunda hei.vapss aun nu Dil nahi karda.

  • @kamaljitsingh3000
    @kamaljitsingh3000 Před 2 lety +1

    Waheguru g

  • @baljeetsinghvlogs
    @baljeetsinghvlogs Před 2 lety +2

    waheguru chardikala rakhe

  • @harjitsinghkhakh5296
    @harjitsinghkhakh5296 Před 2 lety +2

    Waheguru ji waheguru ji 🙏 parmatma sab da bahla karn

  • @satgurchahal31
    @satgurchahal31 Před 2 lety +1

    🙏🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏

  • @akaur569
    @akaur569 Před 2 lety +1

    Bda sohna lg rha tuhanu jnda dekh ke mera v dil kr rha jan nu Pakistan hayye minu v lejo nal veere

  • @22Gurvindervlog
    @22Gurvindervlog Před 2 lety +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਵਲੌਗ ਹੈ

  • @akaur569
    @akaur569 Před 2 lety +1

    ਤੁਹਾਡੇ ਪਾਕਿਸਤਾਨ ਵਾਲੇ ਟੂਰ ਦੇ ਵਲੋਗਸ ਦੇ ਵਿਊ ਬਹੁਤ ਹੋਣਗੇ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਜੀ ਪਾਕਿਸਤਾਨ ਦਿਖੋਣ ਲਈ

  • @kulwinderkaurkaur5403
    @kulwinderkaurkaur5403 Před 2 lety +2

    Thanks veer ji 🙏 waheguru meher kare Thanks so much 🙏

  • @Janti838
    @Janti838 Před 2 lety +3

    Waheguru g ka Khalsa

  • @grewalbaljit3230
    @grewalbaljit3230 Před 2 lety +2

    Waheguru ji 👏👏

  • @manpreetsingh537
    @manpreetsingh537 Před 2 lety +3

    Mera Pakistan da visa aya c 10 din yatra da veshakhi te pr kuj health issues kar main nai jaaa pai sara jatha 12 April 2022 nu rawana hoya e

  • @agiakarjhand
    @agiakarjhand Před 2 lety +1

    ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ 🙏🌹

  • @manrajsingh.9r.187
    @manrajsingh.9r.187 Před 2 lety +1

    Mara dil v karda a nanakana dakhan nu

  • @jaggijagpreet4624
    @jaggijagpreet4624 Před 2 lety +2

    Waheguru ji🙏🙏🙏🙏🙏

  • @manpreetchahal5184
    @manpreetchahal5184 Před 6 měsíci +1

    Well done brother 👍👍🔥🔥🔥🔥🔥🔥🔥🔥🥳🥳🥳 good work brother 👌👌👍

  • @m.goodengumman3941
    @m.goodengumman3941 Před 2 lety +1

    Very good presentation, WAHAGURU CHARDIKALA rekha 🙏👍👳‍♂️♥️

  • @sarajmanes4505
    @sarajmanes4505 Před 2 lety

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਬਾਬਾ ਨਾਨਕ ਦੇਵ ਜੀ ਹਮੇਸ਼ਾ ਖੁਸ਼ ਰੱਖਣ ਧੰਨਵਾਦ ਜੀ 🙏🙏🙏

  • @ravinderkaur3844
    @ravinderkaur3844 Před 2 lety +2

    Waheguru g❤❤

  • @djsukhpreethimmatpura4051

    ਪਰਮਾਤਮਾ ਤੁਹਾਨੂੰ ਹਮੇਸਾ ਚੜਦਾ ਕਲਾ ਚ ਰੱਖੇ ਤੁਹਾਡੀਆਂ ਵੀਡੀਓ ਦੇਖ ਕੇ ਵੱਡਾ ਮਨ ਖੁੱਸ ਹੁੰਦਾ 🙏

  • @user67125
    @user67125 Před 2 lety +1

    Veer jio bhut vdhiya jankari diti tusi waheguru tuhanu chardi Kala bakshan

  • @baljindersinghmehra6587
    @baljindersinghmehra6587 Před 2 lety +1

    Bhut bhut thanku veer and bhabhi ji nu jeode vasde raho waheguru tuhanu khush rakhn

  • @GurjitSingh-lo3tw
    @GurjitSingh-lo3tw Před 2 lety +2

    SATNAM WAHEGURU JII 🙏🏻🙏🏻

  • @avtargrewal3723
    @avtargrewal3723 Před rokem

    ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਸਾਥੋ ਤਾਂ ਪੱਤਾ ਨੀ ਕਦੋਂ ਜਾ ਹੋਣਾਂ ਕੇ ਨਹੀਂ ਪਤਾ ਨੀ ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ

  • @makhanbhikhi3313
    @makhanbhikhi3313 Před 2 lety +1

    ਵਾਹਿਗੁਰੂ ਹਮੇਸ਼ਾਂ ਖੁਸ ਰੱਖੇ

  • @sandeepdhillon6719
    @sandeepdhillon6719 Před 2 lety

    ਬਹੁਤ ਵਧੀਆ ਜੀ

  • @gurmeetsingh1165
    @gurmeetsingh1165 Před 2 lety +1

    Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi

  • @lovepreetsinghgharu3110
    @lovepreetsinghgharu3110 Před 2 lety +1

    LOVE FROM SHRI MUKTSAR SAHIB💝💫.

  • @mohanaujlainfotainmentlive7422

    Khushi de r very happy brother rinkal all villages & agriculture covered in Pak punjab

  • @ravinderkaur1738
    @ravinderkaur1738 Před 2 lety +2

    Waheguru ji😊

  • @pankajluthrapankajluthra8657

    Mera v bhagawala din 24 Feb hai , corridor Kartarpur Saab jana hai, mere dadke nanke diya sehar,🙏🌹🌹🌹so greatful 😇🙌🙌❤️❤️❤️

  • @ALPHAA22
    @ALPHAA22 Před rokem

    Hope you had A great time in Pakistan 🇬🇧🇵🇰🇬🇧🇬🇧🇵🇰

  • @sajjadsidhu8296
    @sajjadsidhu8296 Před 2 lety +2

    Welcome to you both in sirykartarpur shab Pakistan.

  • @sohidesivlog
    @sohidesivlog Před 2 lety +1

    Waheguru ji

  • @zafarczossek1185
    @zafarczossek1185 Před rokem +1

    nice family zafar Lahore

  • @zorabhangoo3366
    @zorabhangoo3366 Před 2 lety +2

    Good job.waheguru Ji.

  • @manjeetkaurwaraich1059

    ਰਿਪਨ ਤੇ ਖੁਸ਼ੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਦੇ ਗੁਰੂ ਨਾਨਕ ਦੇਵ ਦਾਦੇ ਸੀ੍ ਕਰਤਾਰ ਸਾਹਿਬ ਜੀ ਚਲੇ ਹੋ

  • @preetpreetkaur2402
    @preetpreetkaur2402 Před 2 lety +1

    Mera supna kartarpur sahib jan da waheguru ji meher krn ♥️🙏🙏🙏🙏😥😥

  • @satwantsingh1895
    @satwantsingh1895 Před 2 lety

    Bahut vadhiya brother

  • @satveersandhu4073
    @satveersandhu4073 Před 2 lety +1

    Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up

  • @avtarsingh487
    @avtarsingh487 Před 2 lety +1

    ਖੁਸ਼ ਰਹੋ

  • @harmeetsamra7994
    @harmeetsamra7994 Před 2 lety +1

    Waheguru g god bless u

  • @bholekifaujtraveller2789
    @bholekifaujtraveller2789 Před 2 lety +1

    Great vlog 🙏 dhan dhan Guru Nanak Dev ji 🙏🙏

  • @abidjatoi5481
    @abidjatoi5481 Před 2 lety +1

    So beautiful and nice information vlog thanks for visiting you Pakistan

  • @lovepreetsinghgharu3110
    @lovepreetsinghgharu3110 Před 2 lety +1

    .🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.

  • @nirmalbhattinirmalbhatti490

    Man kush ho gya ripan kushi sartaj ok

  • @raminderkaur3237
    @raminderkaur3237 Před 2 lety +1

    Very nice vlog👍🙏

  • @sukhpreetkaur9544
    @sukhpreetkaur9544 Před 2 lety +1

    Rabb Tuhanu hmesha kush rkhe

  • @dalbirsingh1964
    @dalbirsingh1964 Před 7 měsíci

    ਵਾਹਿਗੁਰੂ ਜੀ‌🌹ਵਾਹਿਗੁਰੂ ਜੀ🌹, ਮਾਝੇ ਵਿਚ ਸਵਾਗਤ ਹੈ ਜੀ💐💐🙏🙏,,, ਪਿੰਡ ‌ਨਿਜਾਮਪੁਰਾ,, ਗ: ਗੁਰੂ ਕਾ ਬਾਗ ਸਾਹਿਬ ਪਾ: ਪੰਜਵੀ ਤੇ ਨੌਵੀ,ਚਾਬੀਆ ਦਾ ਮੋਰਚਾ, (ਗ: ਡੇਰਾ ਬਾਬਾ ਨਾਨਕ ਸਾਹਿਬ)

  • @mqurbangujjar9782
    @mqurbangujjar9782 Před 2 lety

    Love you pra from Lahore Punjab Pakistan

  • @NirmalSingh-py6kk
    @NirmalSingh-py6kk Před 2 lety +1

    Very nice brother and Kushi

  • @surinderpalsingh909
    @surinderpalsingh909 Před 2 lety +1

    Stay dera baba Nanak Gurudwara bahut vadia intzam ne

  • @pritpalsingh4625
    @pritpalsingh4625 Před 2 lety +4

    ਸਤਿ ਸ਼੍ਰੀ ਅਕਾਲ ਵੀਰ ਜੀ 🙏🏻

  • @Harpreet14159
    @Harpreet14159 Před 2 lety +1

    Waheguru ji waheguru ji

  • @zainali2120
    @zainali2120 Před rokem +1

    Love from Pakistan ❤️

  • @ahmadsher1776
    @ahmadsher1776 Před 2 lety

    G aaia noun veer g bahen g Lehnda Punjab Pakistan

  • @virindersingh5445
    @virindersingh5445 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kaurjasbir2758
    @kaurjasbir2758 Před 2 lety +9

    Lots of blessings for you from heart ❤️
    Have a safe journey guys 👍

    • @apna__channel4998
      @apna__channel4998 Před 2 lety

      Most wellcome in Lahore Pak🇵🇰❤️

    • @gouravsarsa1027
      @gouravsarsa1027 Před 2 lety

      Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️

    • @kaurjasbir2758
      @kaurjasbir2758 Před 2 lety

      @@gouravsarsa1027 thanks brother for invite 🙏

  • @GurwinderSingh-sr1no
    @GurwinderSingh-sr1no Před 2 lety

    WaheGuru Ji 🙏🙏🙏🙏🙏

  • @apna__channel4998
    @apna__channel4998 Před 2 lety

    Koi Vi As Kadi wi Pakistan Lahore ana chahye oh a skda ha Love u Chardy punjab walo Most wellcome always🇵🇰❤️

  • @mrjami4010
    @mrjami4010 Před 2 lety

    Wahe Guru ji
    Wahe Guru ji
    Kerpa kro Maharaj

  • @ssbdiary5258
    @ssbdiary5258 Před 2 lety +1

    ਆਪਣੇ ਵੱਲ ਤਾਂ ਲੱਗਭਗ ਸੜਕਾ ਕਿਨਾਰੇ ਦਰੱਖਤ ਹੈ ਹੀ ਨੀ। ਨਾ ਸਫੈਦਾ ਨਾ ਜਾਮਣ

    • @desiluxuryvlogs6499
      @desiluxuryvlogs6499 Před rokem

      ਏਹ ਬਹੁਤ ਹੀ ਦੁੱਖ ਦੀ ਗੱਲ ਹੈ ਜੀ।

  • @arjunshing8631
    @arjunshing8631 Před měsícem

    Waheguru Ji

  • @sekhonjaswinder7789
    @sekhonjaswinder7789 Před 2 lety +1

    god bless you betta

  • @surinderpalsingh485
    @surinderpalsingh485 Před 2 lety +2

    Bai g tussi kismat waley ho jo Baisakhi te Guru Asthan te jaa rahey ho, Love You

  • @kamaljit8319
    @kamaljit8319 Před 2 lety +1

    Gbu both of you 🥰🥰🙏

  • @MajhEAALE147
    @MajhEAALE147 Před 2 lety +3

    Bulle Ripan Veer Waheguru tenu hamesha khushiya deve Khush bhabi g waheguru hamesha khushiya deve #Punjabitravelcouple

  • @HarjinderSingh-ji6ci
    @HarjinderSingh-ji6ci Před 2 lety +1

    Waheguru ji beautiful video beta ji I m Harjinder Singh Stockholm Sweden

  • @NirmalSingh-ym3qu
    @NirmalSingh-ym3qu Před 2 lety +1

    Bahut Wadhia Jankari thank you

  • @narinderkaur5788
    @narinderkaur5788 Před 2 lety +1

    Weheguru Ji khush rakhe

  • @zahidrasool862
    @zahidrasool862 Před 2 lety +1

    Welcom to pakistan 🇵🇰 bai ji landa punjab lahore pakistan 🇵🇰

  • @manvirchahal2273
    @manvirchahal2273 Před 2 lety +1

    Very nice vlog bro

  • @sanjayfaridian6742
    @sanjayfaridian6742 Před 2 lety

    Best of luck and God bless you

  • @tonysharma9805
    @tonysharma9805 Před rokem

    Veera tusi ghant ho.
    Shri vaheguru ji maharaj twanu ne khushi behan nu chadti kala ch rakhe 🙏🏻
    Pakistani bande sanu enha pyar karte vekh ke khushi hondi he.
    Shri waheguru Ji Maharaj dono mulk da pyar bnaye rakhe.
    Dhan dhan Shri waheguru Ji Maharaj 🙏🏻

  • @harjindersidhu3554
    @harjindersidhu3554 Před 10 měsíci

    Waheguru ji Waheguru ji 🙏

  • @gurjeetsond4041
    @gurjeetsond4041 Před 2 lety

    Thanks Khushi and rippan

  • @sandeepbhullar6202
    @sandeepbhullar6202 Před 2 lety +2

    ਸਤਿ ਸ੍ਰੀ ਅਕਾਲ ਜੀ

  • @manjeetrani2250
    @manjeetrani2250 Před 2 lety

    ਧਨਵਾਦ ਬਹੁਤ ਵਧੀਆ ਜਾਣਕਾਰੀ ਦਿਤੀ ਵੀਜੇ ਦੀ ,ਪ੍ਰਮਾਤਮਾ ਤੁਹਾਨੂ ਖੁਸ਼ ਰੱਖਣ ਹਮੇਸ਼ਾ 🙏💐

    • @desiluxuryvlogs6499
      @desiluxuryvlogs6499 Před rokem

      ਜਾਣਕਾਰੀ ਵਧੀਆ ਦਿੱਤੀ ਹੈ ਜੀ।

  • @harmindergill6488
    @harmindergill6488 Před 2 lety +1

    Thank you for the information about the immigration rules , waheguru chardi kala bakshee