SUKHVILAS SPA RESORT - New Chandigarh (Full Video)

Sdílet
Vložit
  • čas přidán 24. 05. 2023

Komentáře • 596

  • @sevenriversrummi5763
    @sevenriversrummi5763 Před měsícem +65

    RooM Rent in sukh villas 👇👇
    Minimum = 35,000
    Maximum = 5,00000
    100% SURE information

    • @rupindergandhigandhi3237
      @rupindergandhigandhi3237 Před měsícem +13

      ਸੁੱਖੇ ਦੀ ਬੁੜੀ ਬੁੜ੍ਹੇ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ। ਸਾਰਾ ਅੰਮ੍ਰਿਤਸਰ ਸਾਹਿਬ ਗੂਰੂ ਘਰ ਲੁੱਟ ਕੇ ਖਾ ਲਿਆ ਇਹ ਜੋ ਮਰਜ਼ੀ ਬਨਾਉਣ ਭਰਾ। ਤੂੰ ਜੋਰ ਲਾਇਆ ਆ ਵੀਡੀਓ ਬਣਾਉਣ ਲਈ।

    • @rupindergandhigandhi3237
      @rupindergandhigandhi3237 Před měsícem +11

      ਵੀਡਿਉ ਬਨਾਉਣ ਗਏ ਨੇ ਆਪ ਵੀ ਕੁਝ ਖਾਧਾ ਸੀ ਕਿ ਨਹੀਂ

    • @amancoachamrasar1962
      @amancoachamrasar1962 Před měsícem +6

      Nang nu sare nang lagde 47 to phla hi badala kool hjara kille Jamin c transport c per nang lgg k jhuth mager khage khage kri jande

    • @luckymaan415
      @luckymaan415 Před 28 dny

      ​​@@amancoachamrasar1962keo punjab khada k nhi ohh dso ,jo mrji hove pehla ode koi ,jine mrji kile hon . J punjab nu nhi luttea ta keho. Sb to bde chor taa eeh ne .

    • @gurpalsingh167
      @gurpalsingh167 Před 28 dny +7

      ​@@amancoachamrasar1962 sare Badal bhrava kol sirf 80 kille jameen si, main usse area da hain. Sarya nu pata ki Sach hai.

  • @ShamsherSingh-ib4ty
    @ShamsherSingh-ib4ty Před 2 měsíci +167

    ਇਸ ਦੀ ਜਗ੍ਹਾ ਹਸਪਤਾਲ ਬਣਾ ਦਿੰਦਾ ਗਰੀਬ ਇਲਾਜ ਕਰਵਾ ਲੈਂਦੇ ਇਸ ਦਾ ਵੀ ਕੋਈ ਭਲਾ ਹੋ ਜਾਂਦਾ

    • @user-kp1ho8sc5w
      @user-kp1ho8sc5w Před měsícem +1

      Ji bilkul

    • @KulwinderSingh-it9zv
      @KulwinderSingh-it9zv Před měsícem +13

      ਉਹ ਰਹਿਣ ਦੇ ਬਾਈ ਹਸਪਤਾਲ ਦੀ ਸਲਾਹ ਨਾ ਦੇ ਇਹਨੂੰ, ਇਹਨੇ ਲੋਕਾਂ ਦੇ ਅੰਗ ਕੱਢ ਕੇ ਵੇਚ ਦੇਣੇ ਸੀ, ਗੁਰਦੇ ਲੀਵਰ ਹਾਰਟ, ਕੁਝ ਨਹੀਂ ਛੱਡਣਾ ਸੀ ਇਹਨਾਂ ਜਲਾਦਾਂ ਦੇ ਟੋਲੇ ਨੇ,,

    • @Kiranveersingh-sb2kn
      @Kiranveersingh-sb2kn Před 24 dny

      ਜੇਡੇ ਭੰਡ ਦੇ ਹਸਪਤਾਲ ਬਨਾਏ ਆ ਓਹ ਦੇਖਲੋ ਇਕ ਵੀ ਗਨਾਦੋ ਕਿਹੜਾ ਬਣਾਇਆ

  • @sardoolsingh8639
    @sardoolsingh8639 Před měsícem +84

    ਜੇ ਇਹਨਾਂ ਧਿਆਨ ਲੋਕਾਂ ਦਾ ਰੱਖਿਆ ਹੁੰਦਾ ਤਾਂ
    ਅੱਜ ਇਹ ਹਾਲਾਤ ਨਾਂ ਹੁੰਦੇ।
    ਪੰਥ ਦੇ ਨਾਂ ਤੇ ਧੋਖਾ ਕਰੀ ਗਏ।

    • @sokhal2525
      @sokhal2525 Před 21 dnem

      Kehni te krni da fark hunda politician da tahi ta aj ah halat ne

  • @KulwinderSingh-it9zv
    @KulwinderSingh-it9zv Před měsícem +88

    ਵਾਕਿਆ ਈ ਇਹ ਦੁਨੀਆਂ ਦਾ ਸਭ ਤੋਂ ਮਹਿੰਗਾ ਹੋਟਲ ਆ, ਕਿਉਂਕਿ ਇੱਟਾਂ ਦੀ ਤਰਾਈ ਲੋਕਾਂ ਦੇ ਖੂਨ ਨਾਲ ਅਤੇ ਚਨਾਈ ਸੀਮੈਟ ਦੀ ਜਗ੍ਹਾ ਲੋਕਾਂ ਦੀ ਮਿਝ ਕਢਕੇ ਕੀਤੀ ਗਈ ਹੈ, ਖਾ ਗਿਆ ਲੁੱਟ ਕੇ ਸਭ ਕੁਝ,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਨਸਾਫ਼ ਕਰਨ ਗੇ,,

  • @Gurtej321
    @Gurtej321 Před 2 měsíci +60

    ਬਾਈ ਜੀ ਏਹ ਦੁੱਖ ਵਿਲਾਸ ਪੰਜਾਬ ਦੇ ਲੋਕਾਂ ਦਾ ਖੂਨ ਚੁਸ ਕੇ ਬਣਵਾਇਆ ਹੈ

  • @Lovenature-nt8zm
    @Lovenature-nt8zm Před 2 měsíci +180

    ਨੀਯਤ ਦੇ ਭੁੱਖੇ ਕਦੇ ਵੀ ਰੱਜ ਨਹੀਂ ਸਕਦੇ 🙏

  • @rbrar3859
    @rbrar3859 Před 2 měsíci +172

    ਸਾਰੇ ਪੰਜਾਬ ਦਾ ਧੰਨ ਇਸੇ ਉੱਤੇ ਖਰਚ ਕਰ ਦਿੱਤਾ ਹੈ।
    ਇਸ ਨੂੰ ਬਣਾਉਣ ਤੇ ਪੰਜਾਬ ਦੇ ਲੋਕਾਂ ਦੇ ਸਾਰੇ ਹੱਕ ਖ਼ਰਚ ਕਰ ਦਿੱਤੇ ਹਨ।

    • @user-se9gi7jz7e
      @user-se9gi7jz7e Před měsícem

      ਅੰਮ੍ਰਿਤਸਰ ਵਾਲੀ ਹਵੇਲੀ ਨਹੀਂ ਦੇਖੀ ਤੁਸੀ 10 ਪੈਸੇ ਦਾ ਹਿਸਾ ਪਾਇਆ ਸੀ 10 ਪੈਸੇ ਵੀ ਨਹੀਂ ਹੁਣ ਅਸਲੀ ਬੰਦੇ ਦੇ

  • @balbirmavi1101
    @balbirmavi1101 Před 2 měsíci +385

    ਪੰਜਾਬ ਦੇ ਲੋਕਾਂ ਦੇ ਖੂਨ ਨਾਲ ਬਣਿਆ ਇਹ

  • @jacklitt5099
    @jacklitt5099 Před 3 měsíci +206

    ਬਾਦਲਾ ਦੀ ਪਾਪਾ ਦੀ ਕਮਾਈ ਨਾਲ ਬਨਾੲਈ ਜਾਇਦਾਤ।

    • @satish8850
      @satish8850 Před 2 měsíci +2

      Sab hisab houga.

    • @palwindersingh3731
      @palwindersingh3731 Před 11 dny

      SANGTO AKKAL KARRO. GOLKAANA VICH PASSE, RUMAALE NA CHARRAWO PINDAN DA SUDHAAR KAR LAWO.

  • @ratanjit9675
    @ratanjit9675 Před 2 měsíci +203

    ਸਾਰਾ ਪੈਸਾ ਦਰਬਾਰ ਸਾਹਿਬ ਦੀਆਂ ਗੋਲਕਾਂ ਦਾ ਲਾਇਆ ਗਿਆ ਅਮਲੀਆਂ ਸਾਰਾ ਕੁਝ ਇਥੇ ਰਹਿ ਜਾਣਾ

  • @jagseersinghmaan6153
    @jagseersinghmaan6153 Před měsícem +28

    ਵੀਰ ਜੀ ਬਹੁਤ ਵਧੀਆ ਕੀਤਾ ਆਹ ਵੀਡੀਓ ਦਿਖਾਕੇ ਨਹੀਂ ਤਾਂ ਸਾਡੇ ਵਰਗੇ ਤਾਂ ਸੁਪਨੇ ਵਿੱਚ ਵੀ ਨਹੀਂ ਦੇਖ ਸਕਦੇ ਪੱਰ ਬਣਿਆ ਤਾਂ ਪੰਜਾਬੀਆਂ ਦਾ ਖੂਨ ਚੂਸ ਕੇ ਈ ਐ।

  • @KaranSingh-cr8qd
    @KaranSingh-cr8qd Před měsícem +64

    ਜੌ ਸੁਖ ਛੱਜੂ ਦੇ ਚੁਬਾਰੇ ਨਾ ਓਹ ਬੁੱਲਖ ਨਾ ਬੁਖਾਰੇ! ਫਰੀਦਾ ਰੁੱਖੀ ਸੁਖੀ ਖਾਇ ਕੇ ਠੰਡਾ ਪਾਣੀ ਪੀ,ਨਾ ਵੇਖ ਪਰਾਈ ਚੋਪੜੀ ਨਾ ਤਰਸਾਏ ਜੀਉ!

  • @bhupindersingh4185
    @bhupindersingh4185 Před měsícem +63

    ਪੰਜਾਬ ਦੇ ਲੋਕਾਂ ਦਾ ਖ਼ੂਨ ਨਿਚੋੜ ਕੇ ਇਹ ਹੋਟਲ ਸੁਖਬੀਰ ਅਮਲੀ ਨੇ ਬਣਾਇਆ ਹੈ

  • @VISHAVKARMADIRBA
    @VISHAVKARMADIRBA Před 2 měsíci +58

    ਪੰਜਾਬ ਦੇ ਲੋਕਾਂ ਦਾ ਖੂਨ 😢ਦੀਆ ਇੱਟਾਂ ਉਹਨਾਂ ਦੀ ਮਿਹਨਤ ਦੀ ਕਮਾਈ 😢

  • @honeykamboz1190
    @honeykamboz1190 Před 2 měsíci +77

    450 ਦਾ ਸਮੋਸਾ ਮੇਰਾ ਤੇ ਰੇਟ ਸੁਣ ਕੇ ਹੀ ਹੋਲ ਪੈ ਗਿਆ 😮😮😮😮😮😮😮😂😊😅
    ਸਾਰੇ ਲੀਡਰਾਂ ਦਾ ਆਹੀ ਹਾਲ ਹੈ ਲੀਡਰਾਂ ਦੀ ਮਿਹਨਤ ਦੀ ਕਮਾਈ

    • @BangaSethji
      @BangaSethji Před 2 měsíci

      Bai main Phagwara Bus station de lage 2 dukana han uthe main 1 plate shole bhature khade usne mere kolo 620 Rupee laye sirf 1 plate de 2011 ch

  • @desasingh7038
    @desasingh7038 Před 2 měsíci +194

    ਭਗਵੰਤ ਹਰ ਰੋਜ ਰੌਲਾ ਪਾਉਦਾ ਰਹਿੰਦਾ ਹੈ ਕਾਰਵਾਈ ਕਿਉ ਨਹੀ ਕਰਦਾ

  • @PARMJITSINGH-ok2jv
    @PARMJITSINGH-ok2jv Před 29 dny +18

    ਰੱਬ ਦੇ ਘਰ ਦੇਰ ਹੋ ਸਕਦੀ
    ਅੰਧੇਰ ਨਹੀਂ।
    ਪੀਸਦੀ ਹੋਲੀ ਪਰ ਕਸਰ ਨੀ ਛੱਡਦੀ।
    ਔਰੰਗਜੇਬ ਨੇ ਸੋਚਿਆ ਹੋਣਾ ਕਦੇ ਮੇਰਾ ਨਿਸ਼ਾਨ ਨਹੀਂ ਰਹਿਣਾ।

  • @ramsingh3611
    @ramsingh3611 Před 2 měsíci +99

    ਉਹ ਭਰਾਵਾ ਬਹੁਤੀ ਸਿਫ਼ਤ ਨਾ ਕਰ ਲੁੱਟ ਦਾ ਮਾਲ ਲਗਿਆ ਏ, ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ

  • @kutiiqbalsidhu4838
    @kutiiqbalsidhu4838 Před měsícem +9

    ਵਾਹ ਵਾਹ ਕਿਆ ਬਾਤ ਹੈ ਹੋਟਲ ਦੇ ਰੇਟ ਸੁਣਕੇ ਹੀ ਭੁੱਖ ਲਹਿੰਦੀ ਆ।

  • @PreetSingh-kg7iv
    @PreetSingh-kg7iv Před 2 měsíci +54

    ਪੰਜਾਬ ਨੂੰ ਲੁੱਟ ਕੇ ਬਣਾਇਆ ਇਹ ਹੋਟਲ ਬਾਦਲਾ ਨੇ ਪਰ ਲੋਕਾ ਨੇ ਇਹਨਾ ਦੀ ਜੜ ਪੁੱਟਤੀ ਮਤਲਵ ਬਾਦਲਾ ਦਾ ਬੀਜ ਨਾਸ ਕਰਤਾ

    • @user-se9gi7jz7e
      @user-se9gi7jz7e Před měsícem

      समझ गया तुम कहना क्या चाहते हो

  • @RavinderSingh-ki3bg
    @RavinderSingh-ki3bg Před 2 měsíci +44

    ਲੁੱਟ ਨਿਵਾਸ

  • @Deeprachnavlog160
    @Deeprachnavlog160 Před 3 měsíci +91

    Punjab ਲੁੱਟ ਕੇ ਬਣਾਇਆ

    • @shivanisharma5562
      @shivanisharma5562 Před 3 měsíci +6

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼, ਇਕ ਲੱਖ ਰੁਪਏ, ਇਸ ਲਈ ਇਸ ਗੂੰਡੇ ਨੂੰ ਕੋਈ ਨੰਥ ਨਹੀਂ ਪਾ ਸਕਦਾਂ 😢😢😢😢

    • @shivanisharma5562
      @shivanisharma5562 Před 3 měsíci +1

      ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਵੀ ਪਰੂਫ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ 😢😢😢

    • @rajwindersingh-ov3tc
      @rajwindersingh-ov3tc Před 2 měsíci

      ​@@shivanisharma5562ਭੰਡ ਦਾ ਖਾਸ ਬੰਦਾ ਹੈ ਗੋਲਡੀ

  • @nirmalmann9347
    @nirmalmann9347 Před 2 měsíci +23

    ਲੁੱਟੀ ਹੋਈ ਮਾਇਆ ਦਾ ਪਰਉਪਕਾਰ. ਇਸ ਨੂੰ ਕਹਿੰਦੇ ਨੇ ਸਿਆਸਤ ਦਾ ਫ਼ਲ.ਹੁਣ ਬਹੁਤ ਪੀਡੀਆਂ ਦਾ ਜੀਵਨ ਸਫ਼ਲਾ..…..........ਪਰ ਕੁਦਰਤ ਹੀ ਇਨਸਾਫ਼ ਕਰਦੀ ਹੈ.

  • @kindogill1004
    @kindogill1004 Před 2 měsíci +13

    ਭਰਾਵਾਂ ਮਸ਼ਹੂਰੀ ਕੀਤੀ ਆ ,ਕੇ ਤਵਾ ਲਾਇਆ,,, ਮਸ਼ਹੂਰ ਕੀਤਾ ਤੇਰੀ ਵੀਡੀਉ ਨੇ੍ ਵਿਲਾ ਨੂੰ

  • @LuckySingh-yc6xl
    @LuckySingh-yc6xl Před měsícem +27

    🎉ਇਸ ਦੇ ਫੂਹਾਰੇ ਨਾਲੀਆਂ ਚ ਵਗਦੇ ਪਾਣੀ ਪਾਣੀ ਨਹੀਂ ਪੰਜਾਬ ‌ਦੀ ਗਰੀਬੀ ਕਿਸਾਨਾਂ ਦਾ ਪਸੀਨਾ ‌ਯੌਗਸਟਰ‌ ਦਾ ਭਵਿੱਖ ਜਵਾਨੀ ਦਾ ਖੂਨ ਵਹਿੰਦਾ

  • @AliKhan-ys1pi
    @AliKhan-ys1pi Před 3 měsíci +108

    ਸਭ ਇੱਥੇ ਹੀ ਰਹਿ ਜਾਣਾ

  • @user-no8vw1yy6o
    @user-no8vw1yy6o Před měsícem +13

    ਕੀ ਖਾਸ ਗਲ ਦਿਖਾਈ ਗਈ ਹੈ । ਉਹੀ ਇਟਾਂ , ਉਹੀ ਸੀਮਿੰਟ , ਉਹੀ ਘਾਹ ਫੂਸ , ਉਹੀ ਸੜਕਾਂ , ਉਹੀ ਕੁਦਰਤ ਦੀ ਬਨਾਈ ਹੋਈ ਬਨਸਪਤੀ , ਵੱਖਰੀ ਗੱਲ ਇਥੇ ਕੀ ਹੈ । ਬਸ ਇਹ ਕਿ ਇਸ ਦੇ ਉੱਪਰ ਆਪਣੀ ਮੋਹਰ ਲਾ ਕੇ ਸੁਖ ਵਿਲਾਸ ਲਿਖ ਦਿੱਤਾ ।

  • @chamkauraulakh8036
    @chamkauraulakh8036 Před 2 měsíci +63

    ਇਹ ਵੀ ਪੌਟੀ ਚੱਢਾ ਦੇ ਵਾਂਗੂ ਐਵੇਂ ਹੀ ਜਾਉ।ਪਾਪ ਦੀ ਕਮਾਈ ।

  • @bahadursingh9718
    @bahadursingh9718 Před 19 dny +24

    ਵੀਰ ਜੀ ਇਸ ਦੀ ਜਗ੍ਹਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਹਸਪਤਾਲ ਬਣਾ ਕੇ ਲੋਕਾਂ ਦਾ ਪੁੱਨ ਖੱਟ ਲੈਂਦਾ।

    • @ParveenKumar-lf4my
      @ParveenKumar-lf4my Před 4 dny

      ਸਹੀ ਕਿਹਾ ਤੁਸੀਂ 👍

    • @Bajwasaab758
      @Bajwasaab758 Před 4 dny

      ਪੁੰਨ ਖ਼ਟਲਾ ਬਕੀਏਂ ਨਾਰੇ ਨੀ ਮੁੰਡਾ ਤੇਰੇ ਨਾਲੇ ਵਰਗਾ 😁😁

    • @ParveenKumar-lf4my
      @ParveenKumar-lf4my Před 3 dny

      @@Bajwasaab758 ਪੁੰਨ ਖੱਟ ਲੈ ਬਾਂਕੀਏ ਨਾਰੇ💥

    • @Bajwasaab758
      @Bajwasaab758 Před 3 dny

      @@ParveenKumar-lf4my 😁😁

  • @theredleo4936
    @theredleo4936 Před 29 dny +14

    "ਸਮੋਸੇ ਦਾ 600 ਦੇਕੇ"
    "ਕੀ ਟੱਟੀ ਸੌਖੀ ਉੱਤਰਿਆ ਆਉਂਦੀ ਐ"..⁉️
    "ਇਹੋ ਜਿਹੇ ਓੱਥੇ ਜਾਣ ਆਲੇ ਐ"..😡

    • @surinderpalkaur8943
      @surinderpalkaur8943 Před 25 dny +1

      ਇਹਨਾਂ ਨੇ ਦਿਖਾ ਦਿੱਤਾ ਨਹੀ ਕੀ ਪਤਾ ਲੱਗਣਾ ਸੀ ਆਮ ਲੋਕਾਂ ਨੂੰ ਟੱਟੀ ਤਾਂ ਭਗਵੰਤ ਮਾਨ ਖਿਲਾਰੂ ਇੰਨਾ ਲੋਟੂ ਬੰਦਿਆਂ ਦੀ

  • @khushdeep7172
    @khushdeep7172 Před 2 měsíci +30

    ਹੋਰ 2/4 ਸਾਲਾਂ ਨੂੰ ਭੰਤੇ ਚਵਲ ਦੇ ਵੀ ਇਹੋ ਜਿਹੇ ਹੋਟਲ ਹੋਣਗੇ ਗਾਰੰਟੀ ਹੈ

    • @nachhattarkaur7600
      @nachhattarkaur7600 Před měsícem +1

      ਕਦੇ ਵੀ ਨਹੀਂ।

    • @LakhwinderSingh-vt4xi
      @LakhwinderSingh-vt4xi Před měsícem +3

      Honest CM Bhagwant Mann

    • @sukhwantkaur8330
      @sukhwantkaur8330 Před 24 dny

      ਜਿਹੜੇ 2-4 ਸਾਲਾਂ ਨੂੰ ਭਗਵੰਤ ਮਾਂ ਦੇ ਹੋਟਲ ਬਣਨਗੇ ਤੂੰ ED ਦਾ rade ਮਰਵਾ ਦੇਵੀਂ।

  • @phootphath4851
    @phootphath4851 Před měsícem +12

    ਦੇਸ਼ ਦਾ ਸਭ ਤੋਂ ਸੰਪੰਨ ਸੂਬਾ ਐਨਾ ਕਰਜ਼ਾਈ ਕਿਵੇਂ ਹੋਇਆ ਇਹ ਨੇਂ ਸਬੂਤ, ਮੋਦੀ ਸਰਕਾਰ ਪੰਜਾਬ ਦਾ ਫੰਡ ਕਿਉਂ ਰੋਕੀ ਰੱਖਿਆ, ਇਹ ਐ ਕਾਰਨ, ਪਿਸਲਾ ਫੰਡ ਕਿੱਥੇ ਖਰਚ ਹੋਇਆ ਹਿਸਾਬ ਤਾਂ ਸੈਂਟਰ ਲਉ ਹੀ,

  • @SandeepSinghSonu-eh1yz
    @SandeepSinghSonu-eh1yz Před 2 měsíci +18

    ਲੋਕਾ ਦਾ ਪੈਸਾ ਲੁਟ ਕੇ ਮਹਿਲ ਬਣਾਇਆ ਕੰਜਰਾਂ ਨੇ

  • @rajvirsingh3008
    @rajvirsingh3008 Před 28 dny +6

    ਪੰਜਾਬ ਦਾ ਹੱਕ ਖਾ ਗਿਆ ਹੈ ਜੀ ਹਾਂ

  • @pcheekupadda
    @pcheekupadda Před 2 měsíci +23

    ਕਮਰੇ ਦਿਖਾਏ ਨੀਂ ਵੀਰ ਅੰਦਰੋਂ ਅਸੀਂ ਕਿਹੜਾ ਐਥੈ ਮੂਤਣ ਆਊਣੈਂ

  • @desasingh7038
    @desasingh7038 Před 2 měsíci +52

    ਬਾਦਲਾ ਉਪਰ ਈ ਡੀ ਸੀ ਬੀ ਆਈ ਕਿਉ ਨਹੀ ਛਾਪੇਮਾਰੀ ਕਰਦੀ ਜਾ ਮੋਦੀ ਭੇਜ ਨਹੀ ਰਿਹਾ
    ਪਰੋਪਰਟੀਆ ਕਿਵੇ ਬਣੀਆ

    • @satish8850
      @satish8850 Před 2 měsíci +3

      Bjp nal tan akali dal di anderkhate sanjh hae ED ki kare.

    • @satish8850
      @satish8850 Před 2 měsíci +1

      550 di chah. 600 da samosa.Eda vadda daka shayd history vich puri duniya vich kise ne nahin maraya hona.Bhagwant Man apna faraj nibhave ta hi log us nu apna chaheta CM samajange.

    • @honeysingh3310
      @honeysingh3310 Před měsícem

      ਵੀਰ ਅਗਲਾ ਨੇ ਚੈਲੰਜ ਕੀਤਾ ਪਾਉ ਹੱਥ,,ਲੀਗਲ ਆ ਨਾ ਕੇ ਨਜਾਇਜ਼

  • @indianoldtractor9457
    @indianoldtractor9457 Před 2 měsíci +22

    ਪੰਜਾਬੀਓ ਇਹ ਸਭ ਕੁੱਝ ਬਣਾਉਣ ਲਈ ਪੈਸੇ SGPC ਦੀਆਂ ਗੋਲਕਾਂ ਵਿੱਚੋ ਆਏ ਨੇ
    🙏🙏🙏🙏

  • @rajvirsingh3008
    @rajvirsingh3008 Před 28 dny +5

    ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਜੀ

  • @bikarsingh7551
    @bikarsingh7551 Před měsícem +9

    पंजाब के मुख्यमंत्री मान साहब यह वन विभाग की जमीन पर कब्जा किया हुआ है इस पर बुलडोजर कब चलेगा या फिर हिस्सा पती तय कर लिया है

  • @user-ht4vq6ui2s
    @user-ht4vq6ui2s Před měsícem +9

    ਆਹ ਜਿੰਨੇ ਐਨਕ ਲਾਈ ਫੋਨ ਦੇਖੀ ਜਾਂਦਾ ਫੀਲਿੰਗ ਇਸ ਤਰ੍ਹਾਂ ਲੈਣ ਦਿਆ ਜਿਸ ਤਰਾ ਵਿਚ ਹਿੱਸਾ ਹੁੰਦਾ ਇਸਦਾ 😂😂

  • @baljinderkumar2810
    @baljinderkumar2810 Před 2 měsíci +15

    ਹੱਕ ਦੀ ਕਮਾਈ ਨਾਲ ਤਾਂ ਸਾਰੀ ਉਮਰ ਘਰ ਮਸਾ ਬਣਦਾ

  • @shivanisharma5562
    @shivanisharma5562 Před 3 měsíci +31

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ 😢😢😢😢ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢

  • @HarbansSingh-pc7fc
    @HarbansSingh-pc7fc Před měsícem +12

    ਪੱਤਰ ਕਾਰ ਵੀਰ ਨੇ ਕਿਹਾ ਕਿ ਇਥੇ ਕੁਦਰਤ ਦੀ ਗੋਦ ਵਿੱਚ, ਪਰ ਵੀਰ ਇਹ ਕੁਦਰਤ ਦੀ ਗੋਦ ਨਹੀਂ, ਇਹ ਤਾਂ ਮਾਹਾਂ ਪਾਪ ਦੀ ਗੋਦ, ਤੇ ਇਸ ਗੋਂਦ ਵਿੱਚ ਬੈਠਣ ਵਾਲੇ ਵੀ ਮਾਹਾਂ ਪਾਪੀ ਹੀ ਆਉਂਦੇ ਹਨ, ਮਿਹਨਤ ਮੁਸ਼ੱਕਤ ਵਾਲਾ ਬੰਦਾ ਇਸ ਪਾਪ ਦੇ, ਖਾਣੇ, ਤੇ ਰਹਿਣ ਦਾ ਸੁਫ਼ਨਾ ਵੀ ਨਹੀਂ ਲੈ ਸਕਦਾ।।

  • @sonyvalu6137
    @sonyvalu6137 Před 2 měsíci +10

    ਗਰੀਬਾਂ ਦਾ ਖੂਨ ਪੀਕੇ ਬਣਾਇਆ ਗਿਆ ਹੈ😂😂😂😂😂

  • @balbirmukerianballi9099
    @balbirmukerianballi9099 Před 2 měsíci +11

    ਸਰਕਾਰੀ ਜਾਂ ਲੋਕਾਂ ਦੀ ਸੈਂਕੜੇ ਏਕੜ ਜ਼ਮੀਨ ਹਥਿਆਉਣ ਮਗਰੋਂ ਇਹ ਦੇਸ਼ ਦੇ ਅਮੀਰ ਸ਼ਾਹਾਂ ਲਈ ਬਣਿਆਂ ਇਹ ਹੋਟਲ
    ਪਾਪਾਂ ਬਾਝੋਂ ਹੋਵੈ ਨਾਹੀਂ ਮੋਇਆਂ ਸਾਥ ਨਾ ਜਾਈਂ ਦਾ ਪ੍ਰਤੀਕ ਇਹ ਹੋਟਲ ਕਿਸੇ ਸਮੇਂ:
    ਬਗ਼ਾਵਤ ਜਨਮ ਲੈਂਦੀ ਏ,
    ਜਦੋਂ ਕੱਖਾਂ ਦੀ ਕੁੱਲੀ ਚੋਂ,
    ਸ਼ਹਿਨਸ਼ਾਹੀ ਮਹੱਲਾਂ ਦੇ ਮੁਨਾਰੇ ਵੇਖਦੇ ਰਹਿੰਦੇ।
    ਹੋਊ ਇੱਕ ਦਿਨ।

  • @khehrakhehra4999
    @khehrakhehra4999 Před 3 měsíci +86

    ਲੋਕਾਂ ਦਾ ਖੂਨ ਨਿਚੋੜਿਆ

  • @Ravi-vj6fm
    @Ravi-vj6fm Před 2 měsíci +17

    ਲੋਕ ਹਜੇ ਵੀ ਇਨ੍ਹਾਂ ਮਗਰ ਭੱਜੇ ਫਿਰਦੇ ਆ ਹੋਰ ਵੱਧ ਅਮੀਰ ਬਣਾਉਣ ਲਈ😮

  • @sonyvalu6137
    @sonyvalu6137 Před 2 měsíci +9

    ਲੋਕਾਂ ਦੀ ਲੁੱਟ

  • @avtarbrar4475
    @avtarbrar4475 Před 2 měsíci +20

    ਦੋ ਸਾਲ ਹੋ ਗਏ ਆਪ ਸਰਕਾਰ ਨੂੰ ਇਹ ਪੈਸਾ ਕਿੱਥੋਂ ਸ਼ੋ ਕੀਤਾ ਕਿਉ ਨਾਂ ਸਾਰ ਡਾਟਾ ਪਬਲਿਕ ਕੀਤਾ ਗਿਆ ।

  • @bhagatsingh7004
    @bhagatsingh7004 Před 2 měsíci +26

    ਸਾਰਾ ਪੰਜਾਬ ਲੁੱਟ ਕੇ ਖਾਲਿਆ ਚਮਚੇ ਅਜੇ ਵੀ ਇਹਦਾ ਖਹਿੜਾ ਨਹੀਂ ਛੱਡਦੇ

  • @AjaibSingh-sr1fg
    @AjaibSingh-sr1fg Před 3 měsíci +18

    Raj nahi sewa said Parkash badal and looted the whole punjab for their last place where he slept for ever.

  • @janakkumar3275
    @janakkumar3275 Před 2 měsíci +150

    ਲੋ ਬਾਈ ਪੰਜਾਬੀਓ ਕਰੋ ਦਰਸ਼ਨ ਸੁਪਨੇ ਤੁਹਾਡੇ ਮਾਲਿਕ ਕੋਈ ਹੋਰ ਤੁਹਾਡੇ ਪੰਜਾਬ ਦਾ ਸਾਰਾ ਖੂਨ ਨਿਚੋੜ ਕੇ ਲਾਇਆ ਪ੍ਰਕਾਸ਼ ਸਿੰਹ ਬਾਦਲ ਨੇ ਸੁਖ - ਵਿਲਾਸ ਉਪਰ....... ਧਰਮ ਦੇ ਨਾਮ ਉਪਰ ਇਕ ਮਹਾਨ ਠੱਗੀ ਮਾਰੀ ਹੈ ਤੁਹਾਡੇ ਨਾਲ.... ਹੋਰ ਪਾਓ ਵੋਟਾਂ ਬਾਦਲਾਂ ਨੂੰ.... ਅਜੇ ਸੁੱਖਾ ਮੁੱਖਮੰਤਰੀ ਬਣਨਲਈ ਤੜਫਦਾ ਫਿਰਦਾ..... ਇਹ ਵੀਡੀਓ ਜਰੂਰ ਦੇਖੋ ਇਕ ਵਾਰ ਜਿਥੇ..... ਇਕ ਸਮੋਸਾ 600/- ਰੁਪਏ ਦਾ ਹੁਣ ਸੋਚੋ ਇਹ ਸੁੱਖ- ਵਿਲਾਸ ਕਿੰਨਾ ਲੋਕਾਂ ਲਈ ਹੈ.........?

    • @sidhufateh4226
      @sidhufateh4226 Před 2 měsíci +7

      Bilkul sach keha ji but jo aah hun dalle apni hikk te bithaye aa inna da result bhi aoun wala .

    • @satish8850
      @satish8850 Před 2 měsíci +4

      Eh hae Thagi di numaesh. Log es da hisab 1 Jue ton hi lena shuru kar denge.

    • @SarbjitSingh-18
      @SarbjitSingh-18 Před 2 měsíci +3

      After looking this. Peoples not wake up.

    • @Kang_dulla.
      @Kang_dulla. Před 2 měsíci

      BAI ji bhagwant Mann te kal court ch khe gya jo BADAL ne manhani case KITA oh banda ni .. bhaki. Veer big hotel all world ch gariba de khoon chuus ke benaye

    • @Voice.OfTheVoiceless
      @Voice.OfTheVoiceless Před 2 měsíci

      Bilkul sahi keha g

  • @dalipkumar6525
    @dalipkumar6525 Před 2 měsíci +4

    Bai ji tusi kehnde ho vash room di har cheej auto metic ha ki as de andr Jan te peshab te poti atometic peat de andro ape khich k kadhh Linda ha

  • @swaransingh2213-ye4vh
    @swaransingh2213-ye4vh Před 9 dny +3

    ਬੱਕਰੇ ਦੇ ਟੱਟੇ ਨਾਲੋਂ ਵੀ ਵੱਧ ਮਹਿੰਗਾ ਸਮੋਸਾ

  • @user-ib2zn3rq2t
    @user-ib2zn3rq2t Před měsícem +4

    ਬਾਦਲਾਂ ਨੇ ਇਸ ਤਰਾਂ ਪੰਜਾਬ ਕਿਉਂ ਨਹੀਂ ਬਣਾਇਆ

  • @gurigharangna
    @gurigharangna Před rokem +6

    👌👌

  • @daljitsingh6498
    @daljitsingh6498 Před 3 měsíci +30

    Akali te Congress lutt gaye saade Punjab nu

    • @rajwindersingh-ov3tc
      @rajwindersingh-ov3tc Před 2 měsíci +7

      ਜਿਹੜਾ ਰਹਿੰਦਾ ਉਹ ਭੰਡ ਲੁੱਟ ਕੇ ਦਿੱਲੀ ਵਾਲੇ ਨੂੰ ਦੇ ਰਿਹਾ

    • @ssingh9238
      @ssingh9238 Před 2 měsíci +2

      Desh Drohi leaders of both Akalis and Congress had very bad education policy. Which resulted in making one crore illiterate and semi- literate Punjabis even after 75 years. Are they living in the 18th century ? Kuchh sharam karo. Sara Punjab barbad kar ditta. Waheguru Ji tuhanu saja denge.

  • @user-xf9zl4kn4q
    @user-xf9zl4kn4q Před 25 dny +2

    ਪੰਜਾਬੀ ਆਂ। ਦੀ। ਟੈਕਸਾਂ। ਨਾਲ। ਬਣਿਆ। ਸੁਖਬਿਲਾਸ

  • @Europevisa1865
    @Europevisa1865 Před 11 měsíci +16

    Flyover de paise ethy hi lggy ny

  • @kuldeepkaur2311
    @kuldeepkaur2311 Před 29 dny +4

    Australia vich car parking v inha deeiya han

  • @VinodKumar-mx8sl
    @VinodKumar-mx8sl Před rokem +2

    Beyond expectations ...Nice work on Video..

  • @hiravideoamritsar6383
    @hiravideoamritsar6383 Před 16 dny +1

    ਇਹ ਪੰਜਾਬੀਓ ਤੁਹਾਡੀ ਮਿਹਨਤ ਦਾ ਪੈਸਾ ਲੱਗਾ ਸਾਰਾ ,,,,ਇਹਨਾਂ ਨੇ ਇਹ ਕੋਈ ਰਿਕਸ਼ਾ ਚਲਾ ਕੇ ਕਮਾਈਆਂ ਨਹੀ ਕੀਤੀਆ।

  • @nagra-farm
    @nagra-farm Před rokem +29

    ਵਿੱਗਾ ਇਕ ਵੇਚ ਕੇ ਪਾਰਟੀ ਹੋਊ 😂

    • @AMAN.0089
      @AMAN.0089  Před rokem +2

      Gal pakki aa 🤣

    • @arshpreetjandu8162
      @arshpreetjandu8162 Před rokem

      😂😂😂😂🙏

    • @user-ji5tu9wx1e
      @user-ji5tu9wx1e Před 3 měsíci +4

      ਉਹ ਵੀ ਜੇਦੇ ਕੋਲ ਵਿੱਗਾ ਹੁਉ ਉਹੀ ਕਰੂ ਜੇੜਾ ਮੇਰੇ ਵਰਗੇ ਕੋਲ ਆਪਣਾ ਮਰਲਾ ਵੀ ਹੇਨੀ ਖੇਤੀ ਵੀ ਠੇਕੇ ਤੇ ਲੈ ਕੇ ਕਰਦਾ ਉਹ ਤਾਂ ਕਦੇ ਜਾ ਵੀ ਨਹੀ ਸਕਦਾ ਕਦੇ

  • @nameshsingh3906
    @nameshsingh3906 Před 2 měsíci +9

    *Toilet seat apne na aap khul gaye, pajama thaa kholna pau😂*

  • @baldishkaur9953
    @baldishkaur9953 Před 3 měsíci +13

    Eh a badal da kala dhan

  • @dhanwantmoga
    @dhanwantmoga Před 2 měsíci +10

    Es di Basement wich Etta di jagha sikha da khon and Bodies Laghiya han

    • @varinder3847
      @varinder3847 Před 2 měsíci

      Aho 😂
      HINDU te MUSALMANA nu ta free ch Sona vand taa😂😂😂
      Sare Punjab te panjabiyt di gall Karo

  • @SukhwinderSingh-dq2xt
    @SukhwinderSingh-dq2xt Před 2 měsíci +2

    ਬਾਈ ਜੀ ਜੇਹੜੀ ਚੀਜ ਵੇਖਣ ਵਾਲੀ ਸੀ ਜੇਵੇ ਕੀ ਬੈਡਰੂਮ ਓਹ ਤੇ ਤੁਸੀਂ ਵਿਖਾਈ ਨਹੀਂ।
    ਏਹੋ ਜੇਹੇ ਪਾਰਕ ਤੇ ਹੋਰ ਵੀ ਬੜੇ ਨੇ।

  • @ssingh9238
    @ssingh9238 Před 2 měsíci +7

    All the 3 crore people of Punjab know that it is the result of total loot of money of Punjabis.
    So in coming elections defeat all the SAD candidates with big margins. So SAD, a 100 years old party will have Zero members in Lok sabha and Zero MPs in Rajya sabha. Next time Zero MLAs also. People will teach them good lessons.

  • @AvtarSingh-gs1si
    @AvtarSingh-gs1si Před 23 dny +1

    ਵਾਹਿਗੁਰੂ ਜੀ ਆਪ ਹੀ ਦੇਖਣ

  • @AvtarSingh-gs1si
    @AvtarSingh-gs1si Před měsícem +2

    ਵਾਹਿਗੁਰੂ ਜੀ ਦੇਖਣਗੇ

  • @amandeepsidhu6159
    @amandeepsidhu6159 Před 11 měsíci +4

    Boht acha lga

  • @makhansingh8880
    @makhansingh8880 Před 2 měsíci +9

    ਇਹੇ ਗਰੀਬਾਂ ਬਾਸਤੇ ਵੀ ਸੁਖ ਵਿਲਾਸ ਹੈ
    ਕਿ ਅਮੀਰਾਂ ਦਾ ਸੁਖ ਵਿਲਾਸ ਹੈ

  • @ramdass9345
    @ramdass9345 Před 18 dny +3

    ਬਾਦਲ ਕਿਹੜਾ ਸਿਰ ਤੇ ਰੱਖ ਕੇ ਨਾਲ ਲੈ ਗਿਆ, ਜਿਹੜਾ ਸੁਖਬੀਰ ਤੇ ਮਜੀਠੀਆ ਲੈ ਜਾਊ, ਸਭ ਕੁਝ ਇੱਥੇ ਹੀ ਭੋਗਣਾ ਪੈਂਦਾ

  • @Gurjitsingh-yj8uq
    @Gurjitsingh-yj8uq Před 19 dny +1

    ਚੱਲਦਾ ਚੁਲਦਾ ਤਾਂ ਲੱਗਦਾ ਨੀਂ,, ਰੌਣਕ ਜਿਹੀ ਤਾਂ ਹੈਨੀਂ ਕਿਤੇ

  • @SUMSMARTY-bp3gi
    @SUMSMARTY-bp3gi Před 25 dny +1

    Guru dia golka da te gareeba de khoon da paisa😢😢😢amlia jaan ta rabb nu deni end te

  • @arbelsingh9805
    @arbelsingh9805 Před 8 měsíci +13

    Jnta da luteya pesa.lgaya ya.....ethey hi reh jana.nal nhi jana......

  • @rajivkaushal6094
    @rajivkaushal6094 Před 2 měsíci +7

    This hotel is made by Punjab public tax money, because Sukhbir and akali company looted the Punjab people

  • @SantokSingh-yu6jq
    @SantokSingh-yu6jq Před měsícem +1

    What's total price of this hotel and how Mony is arranged to built it.SSBhinder An Economist

  • @user-zn6sq3wm1w
    @user-zn6sq3wm1w Před 3 měsíci +11

    Gunda gardi te lutt karke banaiya

  • @sukhdhindsa6842
    @sukhdhindsa6842 Před 2 měsíci

    ਬਹੁਤ ਸੋਹਣਾ 22

  • @AmandeepSingh-bu4wn
    @AmandeepSingh-bu4wn Před 29 dny +1

    ਪੰਜਾਬ ਦਾ ਖੂਨ ਏ

  • @rajnibalabala9528
    @rajnibalabala9528 Před 27 dny

    Keaa peada automatic ka kon ca badal sath li gieaa

  • @gunpreetkaur8797
    @gunpreetkaur8797 Před 3 měsíci +8

    9:34 SAMOSA - 600/- 😅

  • @SatnamSingh-vd4dw
    @SatnamSingh-vd4dw Před 21 dnem +2

    ਪੰਜਾਬ ਦੇ ਲੋਕਾਂ ਦਾ ਪੈਸਾ krahb ਕੀਤਾ

  • @rsgill9049
    @rsgill9049 Před 23 dny +1

    ਸਰਕਾਰ ਇਹਨਾਂ ਦਾ ਹੋਟਲ ਜਪਤ ਕਰੇ। ਇਹਦੀ ਆਮਦਨ ਖਜਾਨੇ ਚ ਜਮ੍ਹਾ ਹੋਵੇ। 10ਸਾਲਾ ਟੈਕਸ ਵਿੱਧ ਵਿਆਜ ਵਸੂਲ ਕੀਤਾ ਜਾਵੇ। ਇਹ ਲੁੱਟ ਕੇ ਖਾ ਗਏ ਪੰਜਾਬ ਤੇ ਗੁਰੂ ਘਰਾਂ ਨੂੰ ।

  • @user-wz7ok7ly5m
    @user-wz7ok7ly5m Před měsícem

    Waheguru ji waheguru

  • @simarpreetsinghmatharu8976

    ਇਹ ਟੋਇਲੇਟ ਸੀਟ ਤਾਂ ਕੁਛ ਵੀ ਨਹੀਂ ਹੈ ਸੀਟ ਤਾਂ ਮੈਂ ਵੇਖੀ ਹੈ ਸਿੰਘਾਪੁਰ ਏਅਰਪੋਰਟ ਤੇ ਇਲੈਕਟਰੋਨਿਕ ਸੀਟ

  • @harvindersingh9270
    @harvindersingh9270 Před 11 dny +1

    ਬਾਦਲ ਕਿਹੜਾ ਨਾਲ ਲੈ ਗਿਆ ਇੱਥੇ ਹੀ ਰਹਿ ਗਿਆ

  • @RajinderKumar-un9qq
    @RajinderKumar-un9qq Před 2 měsíci +1

    Badalna di mehnat di kamaii.... Loot of punjab

  • @satnamjosan2093
    @satnamjosan2093 Před rokem +3

    Kanitttt 🫵🫵🫵

  • @68sukesh
    @68sukesh Před 3 měsíci +10

    *पंजाब के नामी पगड़ी पहनने वाले राजनीतिक लुटेरों की कितनी बेनामी हिस्सेदारी हैं कोई बता सकता हैं क्या ?*

  • @jagrajdhillon9867
    @jagrajdhillon9867 Před 19 dny

    Very good information. This is pure blood of people

  • @bittumanchanda7306
    @bittumanchanda7306 Před měsícem +1

    Ehda ਇਨਸਾਫ ਸਿਰਫ ਪਰਮਾਤਮਾ ਕਰੂ ਅਤੇ osnu ਹੀ ਪਤਾ ਕਿ ਲੋਕਾਂ ਦੇ jazbaata ਨਾਲ ਖੇਡਣ ਦੀ ਸਜਾ ਕਿੱਦਾਂ ਅਤੇ ਕਿਸ ਰੂਪ ਚ ਮਿਲਣੀ ਏਸ jahan ਦੀ ਉਮਰ ਬਹੁਤ ਜਲਦੀ beet ਜਾਂਦੀ ਬੰਦੇ ਦੀ ਫਿਰ ਅਸਲੀ safar shuru ਹੋਣਾ 1000 ਗੁਨਾ ਲੰਬਾ ਅਤੇ ਗੁਨਾਹਗਾਰ banya

  • @rsingh3453
    @rsingh3453 Před 9 dny +1

    Badal sahib nu NARKAN ch kinne dukh Bhogne pey Rahe honge

  • @rajvirsingh3008
    @rajvirsingh3008 Před 28 dny +1

    ਪੰਜਾਬ ਨੂੰ ਲੁਟਕੇ ਖਾਈ ਜਾ ਰਿਹਾ ਹੈ ਜੀ

  • @vajinderkaur4154
    @vajinderkaur4154 Před rokem +4

    Bahut vdia jaankari

  • @mohindermann3887
    @mohindermann3887 Před 2 měsíci +31

    ਪੰਥ ਦੀ ਸੇਵਾ

  • @heavenoo4999
    @heavenoo4999 Před 3 měsíci +1

    Entrance lai advance booking hai k without booking v ja sakde
    And one more question
    They charge any parking fee or any entry fee ?

    • @AMAN.0089
      @AMAN.0089  Před 3 měsíci

      1. You can go without booking as well.
      (Tusi keh skde ho k Restaurant jana hai)
      2. They don’t charge anything for PARKING or ENTRY

  • @dilbaghsinghsandhusingh4780
    @dilbaghsinghsandhusingh4780 Před 3 měsíci +5

    Nice👍

  • @jatinderkaur8517
    @jatinderkaur8517 Před 2 měsíci +2

    Ik ik kamra dewo jina kol ghar nahi badal rab tera bala kro