ਪੰਜਾਬ ਦਾ ਸਭ ਤੋਂ ਵੱਡਾ ਫਾਰਮ,,ਘੋੜੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਕੁੱਤੇ ਬੋਤੇ ਅਤੇ ਮੱਛੀਆਂ ਦੇਖੋ ਵੀਡਿਉ

Sdílet
Vložit
  • čas přidán 17. 03. 2024
  • ਪੰਜਾਬ ਦਾ ਸਭ ਤੋਂ ਵੱਡਾ ਫਾਰਮ,,ਘੋੜੇ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਕੁੱਤੇ ਬੋਤੇ ਅਤੇ ਮੱਛੀਆਂ ਦੇਖੋ ਵੀਡਿਉ #farming
    #horse #goat #farmlife #fishfarming #dog #farmingvideo #gillstudfarm #valaititv #goat #goatfarm #live_sauda #bakri #bakrifarm #bakripalan #bakra #bakridstatus

Komentáře • 86

  • @rupinderarishi4972
    @rupinderarishi4972 Před měsícem +6

    ਬੜਾ ਬੀਬਾ ਬੱਚਾ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ' ਰੱਖੇ!ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਬੱਚੇ ਦੀ ਬੋਲ-ਚਾਲ ਬੜੀ ਚੜ੍ਹਦੀ ਕਲਾ ਵਾਲੀ ਆਪਣੇ (ਜ਼ੋਰਾਵਰ ਸਿੰਘ) ਨਾਮ ਦੀ ਪ੍ਰੋੜਤਾ ਕਰਦੀ ਪ੍ਰਤੀਤ ਹੁੰਦੀ !

  • @jaspreetsekhon4633
    @jaspreetsekhon4633 Před 2 měsíci +18

    ਗੁਰ ਸਿੱਖ ਬੱਚੇ ਦੇ ਬਹੁਤ ਅੱਛੇ ਵਿਚਾਰ ਸ਼ਾਬਾਸ਼ ਪੁੱਤਰਾਂ ਰੱਬ ਤਰੱਕੀਆਂ ਬਖਸ਼ੇਗਾ

    • @user-jb7nc1uy8k
      @user-jb7nc1uy8k Před měsícem

      Gursikh bache ne kurbani lyi vi bakre rakhe hoe ne.....lakh lahnat eho jeha gursikh hon te

  • @Hans-cq8cz
    @Hans-cq8cz Před měsícem +5

    ਮੁੰਡੇ ਦਾ ਸੁਭਾਅ ਬਹੁਤ ਵਧੀਆ
    ਆਪਣੇ ਮਾਝੇ ਦਾ ਮਝੈਲ

  • @herbalistorganic1499
    @herbalistorganic1499 Před 2 měsíci +14

    ਬੱਚੇ ਦੇ ਬੋਲਣ ਦਾ ਸਲੀਕਾ ਵਧੀਆ ਸਲੂਟ ਬੱਚੇ ਨੂ

  • @jaspreetsekhon4633
    @jaspreetsekhon4633 Před 2 měsíci +19

    ਮੈਂ ਬਹੁਤ ਫਾਰਮ ਵੇਖੇ ਨੇ ਪਰ ਅੱਜ ਤੱਕ ਇਹ ਪਹਿਲਾਂ ਗੁਰਸਿੱਖ ਬੱਚਾ ਜੋਰਾਬਰ ਸਿੰਘ ਦਾ ਫਾਰਮ ਸਭ ਤੋਂ ਅੱਛਾ ਫਾਰਮ ਲੱਗਾ ਇਹ ਬੱਚਾ ਅੱਗੇ ਜਾਕੇ ਬਹੁਤ ਤਰੱਕੀ ਕਰੇਗਾ ਮੈਂ ਇਹ ਗੱਲ ਫਕਰ ਨਾਲ ਗੁਰੂ ਨੂੰ ਹਾਜ਼ਰ ਨਜ਼ਰ ਮੰਨਕੇ ਕਹਿ ਰਿਹਾ ਸ਼ਾਬਾਸ ਬੱਚਾ ਸਿੱਖੀ ਨਾਲ ਜੁੜਕੇ ਰਹੀ

  • @herbalistorganic1499
    @herbalistorganic1499 Před 2 měsíci +13

    ਸਲਾਮ ਹੈ ਬੇਟੇ ਨੂੰ ਰੇਸ ਉਮਰ ਦੀ ਮੰਡੀਹਰ ਪੁੱਠੇ ਕੰਮਾਂ ਵੱਲ ਜਾ ਰਹੀ ਹੈ

  • @KuldeepSinghDhanoa13
    @KuldeepSinghDhanoa13 Před 2 měsíci +10

    ਚੜਦੀਕਲਾ ਛੋਟੇ ਵੀਰ 👑

  • @gurtejbrar3720
    @gurtejbrar3720 Před 3 měsíci +9

    ਬਹੁਤ ਜਾਣਕਾਰੀ ਹੈ ਮੁੰਡੇ ਨੂੰ ਜਿਉਂਦਾ ਵੱਸਦਾ ਰਹਿ ਵੀਰ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @KuldeepSinghDhanoa13
    @KuldeepSinghDhanoa13 Před 2 měsíci +8

    ਬਹੁਤ ਵਧੀਆ ਛੋਟੇ ਵੀਰ

  • @narindersinghbal9738
    @narindersinghbal9738 Před měsícem +1

    ❤❤❤❤🎉🎉

  • @BaljindarSingh-be5io
    @BaljindarSingh-be5io Před 3 měsíci +6

    ਵੀਰੇ ਵਹੁਤ ਵਧੀਆ ਜਾਨਵਰ ਰੱਖੇ ਨੇ ਵਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰੇ ਨੇ ਜੀ

  • @VirSingh-nj3dc
    @VirSingh-nj3dc Před 2 měsíci +5

    Very good
    Be blessed

  • @RajaBadesha-sr4wd
    @RajaBadesha-sr4wd Před 2 měsíci +5

    Very intelligent young boy keep it up beta God bless you always

  • @user-sw4kq7dv7p
    @user-sw4kq7dv7p Před 3 měsíci +7

    ਬਹੁਤ ਸਿਆਣਾ ਲੜਕਾ ਏ

  • @amanpallah5660
    @amanpallah5660 Před 3 měsíci +7

    ਬਾਈ ਦਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ 💯

  • @chanchalsingh9938
    @chanchalsingh9938 Před 3 měsíci +6

    ਬਁਲੇ ਉਏ ਸੇਰਾ ਜਿੰਦੇ ਰਹੁ ਬਹੁਤ-ਬਹੁਤ ਇਮਾਨਦਾਰ
    ਸਿਆਣਾ ਬਁਚਾ ਸੇਰ ਪੁਤ ਹੀਰਿਆ ਦਾ ਰਾਖਾ
    ਧੰਨਵਾਦ ਪੁਤਰ ਬਹੁਤ-ਬਹੁਤ ਵਧੀਆ ❤❤❤❤❤❤❤

  • @karanbeersingh-ui2yh
    @karanbeersingh-ui2yh Před 3 měsíci +3

    22 respect naal explain karda very good 👌👌👍👍👌🙏🙏❤❤karanbeer singh from london UK

  • @harpreetsingapore5699
    @harpreetsingapore5699 Před 2 měsíci +2

    Great 🎉

  • @amandeepsinghbhullar192
    @amandeepsinghbhullar192 Před 2 měsíci +2

    Very good job bai di

  • @ramantrivedi2405
    @ramantrivedi2405 Před 3 měsíci +4

    Beautiful absolutely beautiful management waheguru ji always bless you👍👍

  • @avatarrandhawa5606
    @avatarrandhawa5606 Před 3 měsíci +4

    ਬਹੁਤ ਵਧੀਆ

  • @gurjinderjassal9781
    @gurjinderjassal9781 Před 2 měsíci +3

    Verry nice ji

  • @user-oy7gw9yb6s
    @user-oy7gw9yb6s Před 3 měsíci +9

    ਉਮਰ ਘੱਟ ਤੇ ਤਿਜਰਬਾ ਜਾਦਾ। ਭਰਾ। ਨੂੰ

  • @user-lc7xq1nn8v
    @user-lc7xq1nn8v Před měsícem

    ਜ਼ੋਰਾਵਰ ਸਿੰਘ ਜੀ ਤੁਹਾਡੀ ਸਿਆਣਪ ਅਤੇ ਯਾਦ ਸ਼ਕਤੀ ਨੂੰ ਸਲਾਮ

  • @labhsaharan2503
    @labhsaharan2503 Před měsícem

  • @SukhBeer-hc8vf
    @SukhBeer-hc8vf Před 2 měsíci +3

    Good ❤❤

  • @balrajsingh3862
    @balrajsingh3862 Před měsícem

    Very good Beta g

  • @gurcharanbrar3029
    @gurcharanbrar3029 Před měsícem

    Good job

  • @user-ni4sx6ns7e
    @user-ni4sx6ns7e Před 3 měsíci +3

    ❤❤❤❤❤ਬਹੁਤਵਦੀਆ

  • @RajveerSingh-pv9lc
    @RajveerSingh-pv9lc Před 3 měsíci +4

    ਗਿੱਲ ਸਾਬ ਬੋਤ ਵਾਦੀਆ ਬੰਦਾ

  • @shonki6049
    @shonki6049 Před měsícem

    ਚੰਗੀ ਸੌਚ ਆ ਮੁੰਡੇ ਦੀ 🙏

  • @tejinderkaur5820
    @tejinderkaur5820 Před 3 měsíci +2

    Good farming 👍🙏

  • @user-zf3ow6rv9u
    @user-zf3ow6rv9u Před 3 měsíci +3

    Very nice young boy 👍

  • @GurSikhWarriors
    @GurSikhWarriors Před 3 měsíci +3

    Young boy very smart

  • @SETHARABPATIJI22
    @SETHARABPATIJI22 Před 3 měsíci +2

    Is veer di gal Bilkul sahi aa ke Christmas lage Bahut vikde Turkey eh sach aa England de wich Ta Milde Nahi Turkey Christmas Time sare Vik jande ne Kyon ke Goreya Da tyohar hunda 25 December nu us din unha ne koi Daal sabji nahi khani hundi sirf Turkey hi khana Is layi oh pehla hi advance booking karande han

  • @nirmalsingh8787
    @nirmalsingh8787 Před 2 měsíci +1

    ❤❤❤❤❤

  • @AmardeepSingh-jf1gr
    @AmardeepSingh-jf1gr Před měsícem

    Bal pind majitha road Amritsar

  • @tejinderkaur5820
    @tejinderkaur5820 Před 3 měsíci +2

    Treat animals with respect

  • @user-ib3cv1go1h
    @user-ib3cv1go1h Před 3 měsíci +2

    Good

  • @hardeepsinghsingh7016
    @hardeepsinghsingh7016 Před 3 měsíci +2

    Very nice 🎉

  • @SETHARABPATIJI22
    @SETHARABPATIJI22 Před 3 měsíci +5

    Eh munda kade b depression ch Nahi javega sari umar

  • @rajwinderjal3019
    @rajwinderjal3019 Před 3 měsíci +3

    ਬਾਈ ਜੀ ਮੈਨੂੰ ਬਹੁਤੀ ਜਾਣਕਾਰੀ ਤਾਂ ਨਹੀਂ ਪਰ ਸੁਣਿਆ ਸੀ ਕਿ ਘੋੜੇ ਆਪਣੇ ਖੂਨ ਵਿੱਚ ਮੀਟਿੰਗ ਨਹੀਂ ਕਰਦੇ,

  • @jijajino1
    @jijajino1 Před měsícem

    Sonu Bhaji da Munda bda piyara hai. Main te eh Parji ji de kucchad hi vekhiya si bade sala ho gaye. Bhaut hi Bhola hai te apne baap varga mitha bolan wala koi phu phrakh nahi.Rabb lambia umra te tarakki bakshe enu . Je sonu bhaji ya beta eh comment padh rahe ne te like kar ke SSA likh den.

  • @user-lk6en9lc2s
    @user-lk6en9lc2s Před 2 měsíci

    Very nice farm hai

  • @DilbagSingh-zx2ie
    @DilbagSingh-zx2ie Před 3 měsíci +1

    Very good gill bro

  • @user-bx6dl9he2w
    @user-bx6dl9he2w Před 3 měsíci +2

    very good bro

  • @ravindersandhu3821
    @ravindersandhu3821 Před 3 měsíci +2

    Bhot syana munda a. Sonu veer nu milyaa c ik var thala shib ik var ayaa c nal baba ji de

  • @user-en4hd2kw6y
    @user-en4hd2kw6y Před 3 měsíci

    زبردست کمال کا شوق

  • @joga1523
    @joga1523 Před 3 měsíci +1

    Very nice 👍

  • @the._meme_world
    @the._meme_world Před měsícem

    Bai hor sab bhut vadiya aa par jehra bai ne same blood line toon cross karwai aa ohh galt aa

  • @jasbir9508
    @jasbir9508 Před měsícem

    beta ah kithe farm

  • @amritbrar7908
    @amritbrar7908 Před 2 měsíci

    Very great name … jorawar singh ❤🎉

  • @user-wn8hz1cv7x
    @user-wn8hz1cv7x Před 3 měsíci +1

    🙏🙏🙏🙏

  • @Bhupindersingh-uh2mu
    @Bhupindersingh-uh2mu Před 3 měsíci +1

    good bye

  • @user-ws5uj2ht5h
    @user-ws5uj2ht5h Před 3 měsíci

    ❤❤❤❤❤❤❤❤❤❤❤

  • @brothergoatfarm
    @brothergoatfarm Před 3 měsíci

    👍👍👍👍👍👍

  • @GurlalSingh-bn8xz
    @GurlalSingh-bn8xz Před 3 měsíci

    ❤️❤️❤️❤️❤️

  • @jaloursidhu3258
    @jaloursidhu3258 Před 2 měsíci

    CName of the palace has not mentioned please first mentioned the name so video can make. Interest

  • @balvir0005
    @balvir0005 Před 3 měsíci +1

    ❤❤❤

  • @punjabstudytalk2082
    @punjabstudytalk2082 Před 2 měsíci +1

    Bai di awajj nu ki ho gya

  • @ArshDeepsingh-vy6gc
    @ArshDeepsingh-vy6gc Před 3 měsíci +1

    🎉🎉🎉🎉🎉🎉🎉🎉

  • @karmvirsingh4446
    @karmvirsingh4446 Před 3 měsíci +1

    Koi subsidy chadi ni

  • @Streetrai194
    @Streetrai194 Před 3 měsíci +1

    ਬੱਤਖ਼ਾਂ (ਬੱਕਤਾਂ😂) ਦਾ ਬਹੁਤਾ ਸ਼ੌਕੀਨ ਲੱਗਦਾ ਚੈਨਲ ਵਾਲ਼ਾ ਘੜੀ ਪਿੱਛੋਂ ਪੁੱਛ ਲੈਂਦਾ ਐ ਕਿ ਇਹ ਬੱਕਤਾਂ ਨੇ 😂😂😂

  • @tejinderkaur5820
    @tejinderkaur5820 Před 3 měsíci +1

    Cars cheaper in India

  • @sumitkumar-xm2ic
    @sumitkumar-xm2ic Před 3 měsíci +1

    Video purana he

  • @sonugurman8529
    @sonugurman8529 Před 3 měsíci +1

    bakta ni lolu batak hunda vaddey vlogger

  • @zaildarkuldeep8451
    @zaildarkuldeep8451 Před 2 měsíci

    ਜਰ ਹੋਰ ਤਾਂ ਸਭ ਠੀਕ ਹੋਵੇਗਾ ਪਰ ਜਦੋ ਘੋੜੀਆਂ ਦੇ ਕੱਦ ਵਾਰੇ ਦੱਸਦਾ ਹੈ ਤਾਂ ਹਾਸਾ ਆਉਦਾ ਹੈ। ਪੱਟੂ 60 ਇੰਚ ਨੂੰ 69 ਇੰਚ ਬਣਾਈ ਜਾਂਦਾ ਹੈ। ਪਹਿਲਾਂ ਚੰਗੀ ਤਰਾਂ ਅਪਣੇ ਹੱਥ ਨਾਲ ਘੋੜੇ ਨਾਪ ਲੈ ਭਾਈ, ਫੇਰ ਪਤਾ ਲੱਗੇਗਾ ਕਿ 70 ਇੰਚ ਲਈ ਫੀਤਾ ਮੁੱਕ ਜਾਂਦਾ ਹੈ।

  • @bikramjitrandhawa3313
    @bikramjitrandhawa3313 Před 3 měsíci +2

    ਕਮਾਲ ਆ ਭਰਾਵਾ ਇਹ ਬੰਦੇ ਵੀ ਏਨਾ ਕੁੱਝ ਸਾਂਭੀ ਬੈਠਾ

  • @victorian8530
    @victorian8530 Před 2 měsíci

    Inbreeding

  • @jass2965
    @jass2965 Před 3 měsíci +2

    ਫਾਰਮ ਵਾਲਾ ਵਾਰੀ-ਵਾਰੀ ਤਾੜੀਆਂ ਕਿਉਂ ਮਾਰੀ ਜਾਂਦਾ ਗਿੱਧਾ ਪਾਉਣ ਦਾ ਮੂਡ ਤਾਂ ਨਹੀ

  • @harrie4977
    @harrie4977 Před 3 měsíci

    Purani h fer pyi jne vdeo

  • @user-dw5qd4iu6d
    @user-dw5qd4iu6d Před 3 měsíci

    Sat Sri akal veer g m apnu bhut vaar call kri tuci phon chukya nhi please yr gl Krna m app to goat 🐐 Lani c

  • @tejinderkaur5820
    @tejinderkaur5820 Před 3 měsíci

    Please don not tie horses feet, not nice

  • @bagjeetdhillon8933
    @bagjeetdhillon8933 Před 3 měsíci +1

    ਕੁੱਲ ਮਿਲਾ ਕੇ ਸਿਆਪਾ ਈ ਗਲ ਪਾਇਆ

    • @ghaintjatt4701
      @ghaintjatt4701 Před 3 měsíci

      ਤੇਰਾ ਕਮੈਟ ਪੜ ਕੇ ਤਾਂ ਭਰਾਵਾ ਹਾਸਾ ਬਹੁਤ ਆਇਆ

    • @JaswantSingh-hf2jb
      @JaswantSingh-hf2jb Před 2 měsíci

      Fuckin vehlrha nu ta siaapa e lgna

  • @lakhichahal6046
    @lakhichahal6046 Před 3 měsíci +8

    Y purani video aa

    • @ValaitiTV
      @ValaitiTV  Před 3 měsíci +1

      ਬਾਈ ਵੀਡਿਉ ਪੁਰਾਣੀ ਸੀ

    • @HarjinderSingh-ps1rk
      @HarjinderSingh-ps1rk Před 3 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 24:22 ​@@ValaitiTV

    • @Refugee_farmer
      @Refugee_farmer Před 3 měsíci

      @@ValaitiTVbai fir dobara bnauni si new

    • @user-pc5tt6gz6i
      @user-pc5tt6gz6i Před 3 měsíci

      Thuhadi Te Ethe England 🏴󠁧󠁢󠁥󠁮󠁧󠁿 Canada 🇨🇦 America 🇺🇸 Buhat Vadhiya Kamai Bhteri Huni Huni England ( UK )

    • @balkarchima935
      @balkarchima935 Před 3 měsíci

      Qqqq00o08888888884488⁸88888⁸88⁸88888888888888ww😊😊😊😊😊😊😊😊😊​@@ValaitiTV

  • @mohinderpal8052
    @mohinderpal8052 Před 2 měsíci

    Betamharanaprtapdechetkdinasalbarevdso.thankyou

  • @KuldeepSinghDhanoa13
    @KuldeepSinghDhanoa13 Před 2 měsíci

    ਚੜਦੀਕਲਾ ਛੋਟੇ ਵੀਰ 👑