ਲਾਹੌਰ ਦੇ ਬਾਜ਼ਾਰ ਦੀਆਂ ਰੌਣਕਾਂ । Kartarpur Corridor | Punjabi Travel Couple | Ripan & Khushi

Sdílet
Vložit
  • čas přidán 15. 04. 2022
  • In this video we are going to Kartarpur sahib. You can see Kartarpur fields of Guru Sahib & History of Gurdwara Kartarpur sahib. Kartarpur corridor visit.
    ਲਾਹੌਰ ਦੇ ਬਾਜ਼ਾਰ ਦੀਆਂ ਰੌਣਕਾਂ । Punjabi Travel Couple | Ripan & Khushi | Kartarpur Corridor
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #KartarpurCorridor #KartarSahib #Kartarpurcorridordocuments
    #PunjabiTravelCouple #RipanKhushi #KartarpurSahib

Komentáře • 545

  • @ranamahboobalammehboob5918
    @ranamahboobalammehboob5918 Před 2 lety +85

    LOVE-RESPECT FROM LAHORE PAKISTAN ♥️🇵🇰♥️🇵🇰♥️🇵🇰♥️🇵🇰♥️🌲🌷

    • @302group
      @302group Před 2 lety

      Wow

    • @deep22825
      @deep22825 Před 2 lety +2

      Love from punjab

    • @jagtarchahal2541
      @jagtarchahal2541 Před 2 lety +1

      ਬਹੁਤ ਵਧੀਆ ਗੱਲ ਐ ਵੀਰੇ ਬਹੁਤ ਪਿਆਰ ਕਰਦੇ ਐ ਲਹਿੰਦੇ ਪੰਜਾਬ ਵਾਲੇ

    • @jagtarchahal2541
      @jagtarchahal2541 Před 2 lety

      ਇੱਕ ਬਾਈ ਤੁਹਾਡੇ ਨਾਲ ਭਾਰੇ ਜੇ ਵੀਰ ਫਿਰਦੇ ਸੀ ਉਨ੍ਹਾਂ ਨੇ ਤੁਹਾਡੀਆਂ ਆਉ ਭਗਤ ਬਹੁਤ ਕੀਤੀ ਪਰ ਤੁਸੀਂ ਉਸਨੂੰ ਹਾਈ ਲਾਈਟ ਬਿਲਕੁਲ ਨੀ ਕੀਤਾ ਉਸ ਬਾਈ ਨੂੰ ਉਹ ਤੁਹਾਡੇ ਇੰਟਰ ਹੋਣ ਤੋਂ ਲੈ ਕੇ ਮੁੜਨ ਤੱਕ ਤੁਹਾਡੇ ਨਾਲ ਰਹੇ ਉਹ ਵੀਰ

    • @jagtarchahal2541
      @jagtarchahal2541 Před 2 lety +2

      ਅੰਬੀਰਾ ਖਾਨ ਜਲਦੀ ਚਲੀ ਗਈ

  • @vinylRECORDS0522
    @vinylRECORDS0522 Před 2 lety +30

    ਰੂਹ ਖੁਸ਼ ਹੋ ਗਈ, ਪਾਕਿਸਤਾਨੀ ਵੀਰਾਂ ਦਾ ਪਿਆਰ ਦੇਖਕੇ।

  • @sukhpalsingh3275
    @sukhpalsingh3275 Před 2 lety +80

    ਸਾਡੀਆਂ ਸਰਕਾਰਾਂ ਨੂੰ ਚਾਹੀਦਾ ਸਾਨੂੰ ਬਿਨਾਂ ਵੀਜੇ ਤੋਂ ਇਕ ਦੂਜੇ ਨੂੰ ਮਿਲਣ ਦੀ ਇਜਾਜ਼ਤ ਹੋਣੀ ਚਾਹੀਦੀ ਆ

    • @vaidrajbhupendarsinghkanda5930
      @vaidrajbhupendarsinghkanda5930 Před 2 lety +3

      मोदी जी से आगे बात कर लेना

    • @vaidrajbhupendarsinghkanda5930
      @vaidrajbhupendarsinghkanda5930 Před 2 lety +1

      मोदी जी से आके बात कर लेना

    • @ubaidbaloch
      @ubaidbaloch Před 2 lety +2

      Bhai humari govt ny without visa any ka kaha pr ap ki government nh mani humari government ny to daily 5000 logon ka bandobast kia hy pr ap aty hi nh 🥺

    • @karmandeep
      @karmandeep Před 2 lety +6

      @@ubaidbaloch bhai hamara modi bohot harami hai wo sirf hindu hindu karta rehta hai aur doosre dharmo ko nafrat karta hai. But punjabi uski baat nhi sunte aur aise he pyar karte hain ek doosre ko

    • @ubaidbaloch
      @ubaidbaloch Před 2 lety

      @@karmandeep bs bhai dekh len kuch kren agly election men AAp ko laen sata men dekhty hen kia krty hen ye new party hogi unki apni polices hongi BJP or congress ko to dekh lia ap ny is baar to AAP punjab men bh aagya hy dekhty hen kia krty hen.
      Modi india k liye azab hy i know logon k pass job nh hy poory sector peechy jarhy hen extremists brh rhy hen daily dangy horhy hen

  • @MalikAqib-xq1gj
    @MalikAqib-xq1gj Před 2 lety +13

    So Nice Veer Ji I am Lyallpur Faisalabad Punjab Pakistan 🇵🇰 Chak No 124 JB

  • @Eastwestpunjabicooking
    @Eastwestpunjabicooking Před 2 lety +12

    ਸਭ ਤੋਂ ਕੀਮਤੀ ਪਿਆਰ ਤੇ ਆਦਰ-ਮਾਣ ਤੇ ਪਰਾਹੁਣਚਾਰੀ ਦੀ ਓਦਾਹਰਣ ਕਿਤੇ ਨਹੀਂ। ਦਿਲ ਦਰਿਆ ਵਾਲੇ ਨੇ ।

  • @harishharry9213
    @harishharry9213 Před 2 lety +29

    A pyar kise kisse nu milda thanu mil tusi kismat wale o bhai Love u

  • @pilotharryvirk
    @pilotharryvirk Před 2 lety +55

    ਯਾਰ ਮੈ ਰਹਿਣਾ ਤਾ ਇੰਡੀਆ ਵਿਚ ਆ ਪਰ ਪਾਕਿਸਤਾਨ ਦਾ ਪਿਆਰ ਦੇਖ ਕੇ ਲਗਦਾ ਪਾਕਿਸਤਾਨ ਜਾਣਾ ਹੀ ਪੈਣਾ ਘੁੰਮਣ ਲਈ ਬਹੁਤ ਵਧੀਆ ਲੱਗਦੇ ਨੇ ਪਾਕਿਸਤਾਨ ਦੇ ਲੋਕ love you 💖

    • @preetpreetkaur2402
      @preetpreetkaur2402 Před 2 lety

      Same bro ♥️😥

    • @Nimrat7710
      @Nimrat7710 Před 2 lety +2

      Sare ਫੁਕਰੇ ਹੈ

    • @ranvirsidhu5162
      @ranvirsidhu5162 Před 2 lety +3

      @@Nimrat7710 ਵੀਰ ਇਹਦੇ ਚ ਫੁਕਰੇ ਵਾਲੀ ਕੀ ਗੱਲ ਆ ਦੱਸ ਸਾਨੂੰ ਵੀ ਪਤਾ ਲੱਗੇ

    • @deepakchouhan7025
      @deepakchouhan7025 Před 2 lety

      0.01 % reh gye hun pyaar he aauna. Hun india chh Karan nu firde ne ta dosti karde paye ne

    • @deepakchouhan7025
      @deepakchouhan7025 Před 2 lety

      Allha ho aurangzeb love u Bai jao

  • @VkrmRandhawa
    @VkrmRandhawa Před 2 lety +25

    ❤️ ਵਤਨਾ ਵਿੱਚ ਭਾਵੇ ਫਾਸਲੇ ਹਨ ਪਰ ਦੋਨੋ ਹੀ ਟੁਕੜੇ ਤਾ ਦਿਲ ਦੇ ਹੀ ਹਨ ਸਾਡਾ ਮਾਣ ਸਾਡਾ ਪੰਜਾਬ ਪੰਜਾਬੀ ਪੰਜਾਬੀਅਤ ❤️

  • @MrMkjindal
    @MrMkjindal Před 2 lety +11

    ਵਾਹ ਬਾਈ ਜੀ। ਤੁਸੀਂ ਤਾਂ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦਾ ਫਰਕ ਹੀ ਖਤਮ ਕਰ ਦਿੱਤਾ। ਸ਼ਪੈਸ਼ਲ ਨਦੀਮ ਬਾਈ ਜੀ ਦਾ ਧੰਨਵਾਦ ਬਣਦਾ।
    ਜੇ ਅਜਿਹੇ ਭਰਾ ਪਹਿਲਾਂ ਹੁੰਦੇ ਤਾਂ ਸ਼ਾਇਦ ਪੰਜਾਬ ਵੰਡਿਆ ਹੀ ਨਾ ਜਾਂਦਾ।

  • @NirmalSingh-dv3bg
    @NirmalSingh-dv3bg Před 2 lety +22

    ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਿਨਾਂ ਵਿਜੇ ਤੋਂ ਸਾਨੂੰ ਦੋਨੋਂ ਪਾਸੇ ਹੀ ਜਾਣ ਦੇਣਾ ਚਾਹੀਦਾ ਹੈ ਦੋਨੋਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਿਨਾਂ ਵਿਜੇ ਤੋਂ ਜਾਣ ਆਉਣ ਹੋ ਜਾਵੇ 🙏

    • @mianimtiazrehmat9220
      @mianimtiazrehmat9220 Před rokem

      Hamra pind daram kpt ranawa tha dera baba nanek kee sath tha is baree mee koi malomat hoo batanee

  • @SatnamSingh-km3gd
    @SatnamSingh-km3gd Před 2 lety +30

    ਬਾਈ ਜੀ ਬਹੁਤ ਹੀ ਵਧੀਆ ਲੱਗਿਆ ਸਾਰਾ ਸਮਾਨ, ਵੀਡੀਓ ਦੇਖਣ ਤੇ ਇੰਝ ਲੱਗਦਾ ਸੀ ਜਿਵੇਂ ਕਿ ਅਸੀਂ ਖੁਦ ਪਾਕਿਸਤਾਨ ਵਿੱਚ ਫਿਰਦੇ ਹਾਂ, ਪਾਕਿਸਤਾਨ ਵਾਲੇ ਵੀਰਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜਿੰਨਾ ਨੇ ਸਾਡੇ ਭਰਾ ਨੂੰ ਏਨਾ ਪਿਆਰ ਬਖਸ਼ਿਆ ,,,🙏🙏,,

  • @harjotsingh4643
    @harjotsingh4643 Před 2 lety +4

    ਮੇਰੇ ਰੱਬਾ ਦੋ ਮੁਲਕਾਂ ਦਾ, ਭਾੲੀਚਾਰਾ ਹੋ ਜਾਵੇ 🙏🙏🙏🙏🙏🌺🌺🌺🌺

  • @missjawanda
    @missjawanda Před 2 lety +62

    Waheguru ji 🙏ਦੋਵਾ ਪੰਜਾਬਾਂ da pyar❤ ਏਵੇ ਹੀ ਬਣਇਅਾ ਰਹੇ

  • @najedarsig9357
    @najedarsig9357 Před 2 lety +8

    ਸਰਕਾਰ ਨੇ ਭਾਵੇ ਵੰਡਿਆ ਪਾਈਆ ਪਰ ਦਿਲ ਵਿੱਚ ਪਿਆਰ ਏ ਸਭ ਦੇ ਵਾਹਿਗੁਰੂ ਮੇਹਰ ਕਰੇ ਸਭ ਤੇ 🙏🙏🙏🙏🙏🙏

  • @AmritSingh-mb2lk
    @AmritSingh-mb2lk Před 2 lety +23

    ਅੱਜ ਦੇ ਸਮੇਂ ‘ਚ ਐਨਾ ਪਿਆਰ ਮੈਨੂੰ ਲੱਗਦਾ ਕਿਸੇ- ਕਿਸੇ ਰੂਹ ਨੂੰ ਹੀ ਮਿਲਦਾ ਹੈ। ਮੈਂ Punjabi Travel Couple ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਹਰ ਇੱਕ vlog ਵਿੱਚ ਬਹੁਤ ਇਤਿਹਾਸਿਕ ਜਾਣਕਾਰੀ ਪ੍ਰਦਾਨ ਕਰਦੇ ਹੋ।ਜੇ ਕਦੇ ਸਮੇ ਲੱਗੇ ਤਾਂ ਮੈਨੂੰ ਮਿਲਣ ਦਾ ਮੋਕਾਂ ਜ਼ਰੂਰ ਦਿਉ ਵੀਰ ਜੀ ।🙏🏻🙏🏻
    ਤੁਹਾਡਾ ਅਜ਼ੀਜ਼ ਮਿੱਤਰ
    ਅੰਮ੍ਰਿਤ ਬਡਰੁੱਖਾਂ

  • @HarpalSingh-xg1nl
    @HarpalSingh-xg1nl Před 2 lety +5

    ਇਹਨਾਂ ਲੋਕਾਂ ਦਾ ਪਿਆਰ ਵੇਖਕੇ ਰੋਣਾ ਆ ਗਿਆ ਕੱਖ ਨਾਂ ਰਹੇ ਜਿਨ੍ਹਾਂ ਨੇ ਮੁਲਕ ਚ ਨਫ਼ਰਤ ਫੈਲਾਕੇ ਦੋ ਟੋਟੇ ਕੀਤੇ ਦਿਲ ਕਰਦਾ ਵੀਜਾ ਲੈਕੇ ਘੁੰਮੀਏ ਜੇ ਦਾਣਾ ਪਾਣੀ ਹੋਇਆ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਆਈਏ

  • @tanveerhaider6286
    @tanveerhaider6286 Před rokem +2

    بہت اچھا لگا ہے بھائی آپ اپنی ویڈیو دیکھ کر کہ ہمارے پاکستانیوں نے آپ لوگوں کو اتنا پیار دیا کیا ایسے لوگ دہشت گرد ہو سکتے ہیں؟

  • @SatnamSingh-pn7ob
    @SatnamSingh-pn7ob Před 2 lety +6

    After watching this gesture, I will help 5 Pakistani students in USA

    • @ayazahmed5685
      @ayazahmed5685 Před rokem

      Wahe Guru Ap ko Charhdi Kala main rakhay Hamesha...humanity above all

  • @sukhbirsingh4707
    @sukhbirsingh4707 Před 2 lety +5

    Pakistan wale veera de dil booht vade ne ... jini tusi sadi india de panjab waleya di respect karde o..tuhadiya eho galan sada dil jit laindiya ne jiunde vasde raho mere veero

  • @NadeemRazaSandhu
    @NadeemRazaSandhu Před 2 lety +69

    Just Love with Respect 🙏 b happy always with family and friends GOD BLESS YOU 💐

    • @Derababemastada
      @Derababemastada Před 2 lety +3

      Bhut sohna lgea Nadeem sahib dilo salute thoda punjab lyi pyar dekh k

    • @rallasaab5522
      @rallasaab5522 Před 2 lety +1

      Nadeem saab sade rishtedar vi D.G khan rehnde aa oh vi sandhu ne

    • @sukhpalsinghpunjabi6293
      @sukhpalsinghpunjabi6293 Před 2 lety +1

      Thanks lehde punjab valyo.. God bless u.

    • @KuldeepSingh-nq2oi
      @KuldeepSingh-nq2oi Před 2 lety +1

      Thanks ji Nadeem Sandhu Sahib ji tusi Great ho ji ,bahut bahut vadia laga ji Sade vaddake vi SIALKOT ton Jalandher aye san ji 47 vele ji

    • @pinkykaur7833
      @pinkykaur7833 Před 2 lety +3

      Sat shri akal nadeem saab ... 🙏😀bhut bhut dhanwad tuc ehna pyr deta punjb vliya nu .. tuc v hmesha khush rahoo...❤ ਚੜਦਾ ਤੇ ਲਹਿੰਦਾ ਪੰਜਾਬ

  • @najedarsig9357
    @najedarsig9357 Před 2 lety +12

    ਬਹੁਤ ਇੱਜਤ ਕਰਦੇ ਵੀਰ ਲੰਹਿਦੇ ਪੰਜਾਬ ਵਾਲੇ ਦਿਲ ਤੋ ਧੰਨਵਾਦ ਸਭ ਦਾ👌👌👌👌👌👌👌

  • @mr.harkirat9569
    @mr.harkirat9569 Před 2 lety +9

    Bhut vadia lagea, Ena pyar dekh k pta lagda k eh ਸਾਡੇ ਹੀ ny,but govt nu chida k sanu ekathe ਹੋਣ ਲਈ easy way ਨਾਲ ਵੀਜਾ provide ਕੀਤਾ ਜਾਵੇ,ਤਾਂ k gurughar dy ਦਰਸ਼ਨ v ਹੋ ਜਾਣ ਅਤੇ ਦੋਵਾਂ ਦੇਸ਼ਾਂ ਦਾ ਪਿਆਰ v bnea ਰਹੇ। eh ਪਹਲੀ ਨਫਰਤ ਹੀ ਹੁਣ ਤੱਕ sanu ਅਲੱਗ ਕਰੀ ਬੈਠੀ hai।ਸਮੇਂ ਨਾਲ ਹੁਣ sanu change ਹੋਣਾ ਚਾਹੀਦਾ ।ਤਾਂ ਹਰ ਆਮ ਇਨਸਾਨ nu ਗੁਰਦਆਰਾ ਸਾਹਿਬ dy ਦਰਸ਼ਨ ਹੋ jan।ਵਾਹਿਗੁਰੂ mehar ਕਰੋ 🙏🏼🙏🏼🙏🏼

  • @dhillonjatt7650
    @dhillonjatt7650 Před 2 lety +26

    ਬਹੁਤ ਖੂਬ ਜੀ ਬਹੁਤ ਪਿਆਰ ਅਤੇ ਸਤਿਕਾਰ ਲੈ ਕੇ ਆਏ ਹੋ ਬਹੁਤ ਵਧੀਆ ਲੱਗਾ। ਜਿਉਦੇ ਵੱਸਦੇ ਰਹੋ ਖੁਸ਼ ਰਹੋ ਜੀ ।

    • @azamazam3078
      @azamazam3078 Před 2 lety

      MashaAllah very nice . From.Malerkotla PB

  • @Harpreet14159
    @Harpreet14159 Před 2 lety +7

    ਚੰਗਾ ਇਨਸਾਨ ਜਿਥੇ ਜਾਵੇ ਪਿਆਰ ਹੀ ਹਾਸਲ ਕਰਦਾ ਹੈ। ਬਹੁਤ ਵਧੀਆ

  • @guriramgarhia8786
    @guriramgarhia8786 Před 2 lety +13

    ਬਹੁਤ ਵਧੀਆ ਲਗਿਆ ਜੀ ਦੇਖ ਕੇ ਸਬਕੁਜ waheguru ਚੜਦੀ ਕਲ੍ਹਾ ਵਿੱਚ ਰੱਖੇ ਜੀ 🙏🙏💪💪🇮🇳🤝🇵🇰⛳🙏

  • @DSR888
    @DSR888 Před 2 lety +6

    ਨਦੀਮ ਜੀ ਬਹੁਤ ਵਧੀਆ ਸੁਭਾਅ ਦੇ ਮਾਲਕ ।
    ਬਹੁਤ ਪਿਆਰ ਕਰਦੇ ਨੇ ਲਹਿੰਦੇ ਪੰਜਾਬ ਵਾਲੇ LOVE YOU ALL ❤️❤️

  • @satinder7735
    @satinder7735 Před 2 lety +10

    Nice vlog👍 Dil Kush ho gya Pakistan Punjab da pyar dekh ke ❤We miss Pakistan punjab ❤Love u all. Kash dono desh aj ik hunde. Love u Pakistan from india punjab ❤❤❤.

  • @Kulwindersingh-no8zt
    @Kulwindersingh-no8zt Před 2 lety +12

    Wahe guru sanu b jaan da mauka deve pakistan

  • @DevSingh-tm4eq
    @DevSingh-tm4eq Před 2 lety +31

    No words to express the love. ❤
    Nadeem sahb tuhade saareyan dey pyaar vich Allah pak hor vi zyada barkat paavey.. khush raho aabaad raho. 🙏

  • @reetkahlon1171
    @reetkahlon1171 Před 2 lety +7

    Veere tuhada bhut vdda dhanwad ki tusi sanu apne vichde punjab nal milaya 🙏🙏🙏🙏🙏🙏rbb mere veer nu te ohdi family nu khus rkhe 😘😘😘😘

  • @tarikali6991
    @tarikali6991 Před 2 lety +7

    SSA VEER G , LANDAY WALAY PIYAR KYON NA KARAN , SADI BOLI EK AA SADI DARTI EK AA, SADAY RASAM O RIWAJ EK , ASSI PUNJAB HAN , KASH DONAY PUNJAB EK HO JAWAN AMEEN :)

    • @MANMEETSINGHGILLL
      @MANMEETSINGHGILLL Před 2 lety

      Bilkul sahi bai ji, sadi zubaan ikko, ikko jehi mitti, ikko jehe khet, ikko jihe pind oho jehia ee galiyan.

    • @sukhpalsinghpunjabi6293
      @sukhpalsinghpunjabi6293 Před 2 lety

      Sachi gal kiti tuci Veer ji....panj aabb di Dharti.
      Jioede vsde hsde rho 🙏🏻

  • @sajjadsidhu8296
    @sajjadsidhu8296 Před 2 lety +12

    Great we are happy to see you and meet you. I am weating for pictures. I see next video.

  • @Simar2609
    @Simar2609 Před 2 lety +5

    ਸਾਰਾ ਸਮਾਨ ਬਹੁਤ ਵਧੀਆ ਹੈ ਜੀ ਦੋਵੇਂ ਪਾਸੇ ਇਦਹੀ ਪਿਆਰ ਬਣਿਆ ਰਹੇ।,,🥰🥰🥰🥰🥰🥰

  • @alamsandhu5956
    @alamsandhu5956 Před rokem

    ਰਬ ਕਰੇ ਆਪਣੇ ਦੋਂਵੇ ਪੰਜਾਬ ਇਕਠੇ ਹੋ ਜਾਣ
    ਧਨ ਗੂਰੂ ਨਾਨਕ ਪਾਤਸ਼ਾਹ ਜੀ ਸਾਡੀ ਅਰਦਾਸ ਬੇਨਤੀ ਪਰਵਾਨ ਕਰਨਾ
    ਸਾਡਾ ਜੀ ਕਰਦਾ ਕਿ ਚੜਦੇ ਪੰਜਾਬ ਅਤੇ ਲਹਿੰਦੇ ਪਜਾੰਬ ਦੇ ਪਿਆਰੇ ਵੀਰ ਭੈਣ ਭਰਾ
    ਸਬ ਇਕਠੇ ਹੋ ਜਾਈਏ
    ਨਦੀਮ ਸੰਧੂ ਸਾਹਿਬ ਜੀ।
    ਤੁੰਸੀ ਦਿਲ ਦੇ ਬਹੁਤ ਅਮੀਰ ਹੋ
    ਸਬ ਲਹਿੰਦੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਸਤਿਕਾਰ

  • @gurdeepgrewal2693
    @gurdeepgrewal2693 Před 2 lety +5

    ਧੰਨਵਾਦ ਪਾਕਿਸਤਾਨ ਵਾਲੋ,ਇਹਨਾਂ ਪਿਆਰ ਦੇਣ ਨੂੰ

  • @dharmindersekhon9680
    @dharmindersekhon9680 Před 2 lety +3

    ਸਲਾਮਤ ਰੱਖੀਂ ਵਾਹਿਗੁਰੂ ਜੀ ਲਹਿੰਦੇ ਪੰਜਾਬ ਨੂੰ

  • @MintuDhaliwal-eg1yx
    @MintuDhaliwal-eg1yx Před 2 lety +34

    ਬਹੁਤ ਵਧੀਆ ਲੱਗਿਆ ਇਹ ਸਮਾਨ ❤️❤️

  • @ManpreetSingh-rh8dt
    @ManpreetSingh-rh8dt Před 2 lety +15

    ਇਹ ਪਿਆਰ ਵੀ ਹਰ ਇਕ ਦੇ ਨਸੀਬ ਵਿੱਚ ਨਹੀ ਹੁੰਦਾ ਸਲੂਟ ਆ ਲਹਿੰਦੇ ਪੰਜਾਬ ਵਾਲਿਓ 🙏🙏🙏🙏🙏

  • @balrajsingh3392
    @balrajsingh3392 Před 2 lety +7

    Waah ji kya baat hai bht pyar karde ne sade pakistani veer j kite dono punjab ajj ek hunde tan bht khubsurat dunya hone si 🙏🙏🙏🙏🙏

  • @satishgujjarinsa777
    @satishgujjarinsa777 Před 2 lety +4

    Eh video hun tak di sab to soni video a veer thode balog di 👌 👌 👌 Thank ji 🙏 🙏 🙏

  • @sukhchainsingh9449
    @sukhchainsingh9449 Před 8 měsíci

    ਅਸੀਂ ਵੀ ਹਾਲ ਵਿੱਚ ਹੀ ਗਏ ਸੀ ,ਲਹਿੰਦੇ ਪੰਜਾਬੀ ਵਾਕਿਆ ਈ ਬਹੂਤ ਪਿਆਰ ਵਾਲੇ ਹਨ। ਜਿਉਂਦੇ ਵੱਸਦੇ ਰਹੋ,ਖ਼ੈਰਾਂ ਹੋਣ।

  • @gurdeep_makeovers2559
    @gurdeep_makeovers2559 Před 2 lety +3

    Have tears in my eyes .. Ena pyaar 🥺❤️❤️

  • @gurunanakhandloom
    @gurunanakhandloom Před rokem +4

    Really I m very impressed to see the love given by the people of Pakistan,love to both of u,

  • @SandeepSingh-li4wx
    @SandeepSingh-li4wx Před 2 lety +7

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਪਾਕਿਸਤਾਨ ਦੇ ਦਰਸ਼ਣ ਕਰਵਾਏ

  • @deeprataindia1170
    @deeprataindia1170 Před 2 lety +1

    ਕਿਸੇ ਨੂੰ ਕੁਝ ਕਿਸੇ ਨੂੰ ਕੁਝ ਮੈਨੂੰ ਤਾਂ ਲਹਿੰਦੇ ਪੰਜਾਬ ਦੇ ਭਰਾ ਭੈਣਾਂ ਬੇਟੀਆਂ ਦੇ ਸਬਾਹ ਬਹੁਤ ਸੋਹਣੇ ਲੱਗੇ।
    ਸੋਹਣਾ ਲੱਗਿਆ ਕਰਤਾਰਪੁਰ ਸਾਹਿਬ।
    ,,Ballu ਰਟੈਂਡਾ,,

  • @jasdevbhangu4406
    @jasdevbhangu4406 Před 2 lety +3

    Salute hai Lehande punjab de bharawan layi

  • @SurinderSingh-io4uh
    @SurinderSingh-io4uh Před 2 lety +9

    We have same language and same traditions but still separated by the border line. Respect to my Pakistani brothers and sisters from Indian Punjab.

  • @randeepkaur8026
    @randeepkaur8026 Před 8 měsíci

    ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਸੀ ਸਾਨੂੰ ਘਰ ਬੈਠੀਆ ਨੂੰ ਬਾਬਾ ਜੀ ਦੇ ਦਰਸਨ ਕਰਾਏ ! ਉਨਾ ਦਾ ਪਿਆਰ ਦੇਖ ਕੇ ਦਿਲ ਭਰ ਆਇਆ 🙏🙏🙏🙏🙏🙏❤️

  • @hardeepkaur1302
    @hardeepkaur1302 Před 2 lety +2

    My dream k m v apne dady nu leke jana ik din pakistan bcz mere dadaji te dadiji pakistani c...isli papa nu te mnu bht attachment h k asi v jake dekhiye apne dadaji te dadiji te shr nu....bht kuj sunya c dadiji to lahor bare

  • @SinghGill7878
    @SinghGill7878 Před 2 lety +11

    Waheguru ji kirpa kran asi v jana chahunde han Sri Kartarpur Sahib

  • @umarchoudharyofficial1490

    Love u veeraa from lainda Punjab 🇵🇰🇮🇳

  • @calilife9299
    @calilife9299 Před 2 lety +5

    Waheguru kirpa Karn and dono Punjab phir toh ek karn.

  • @nekraj8374
    @nekraj8374 Před 2 lety +5

    Bahut vadhia veerji pyar Pakistani and india Punjab

  • @shafiqahmad8340
    @shafiqahmad8340 Před 2 lety +3

    Punjabi traval couple khush raho abad raho when you come pakistan also visit karachi pakistan

  • @jaspalsingh3652
    @jaspalsingh3652 Před 2 lety

    ਐਨਾ ਪਿਆਰ ਕਰਨ ਵਾਲੇ ਲੋਕ ਕਿਸੇ ਪੱਖੋਂ ਲੱਗਦਾ ਵੀ ਇਹ ਆਪਣਾ ਮਾੜਾ ਕਰ ਜਾਂ ਸੋਚ ਸਕਦੇ ਆ ਗੰਦੀ ਸਿਆਸਤ ਨੇ ਆਪਣੇ ਵਿੱਚ ਵੰਡੀਆਂ ਪਾਈਆਂ ਹੋਈਆਂ ਰੂਹ ਖੁਸ਼ ਹੋ ਗਈ ਐਨਾ ਪਿਆਰ ਆਦਰ ਸਤਿਕਾਰ ਦੇਖ ਕੇ ਜਿਉਂਦੇ ਵਸਦੇ ਰਹੋ ਖੁਸ਼ੀਆਂ ਮਾਣੋਂ 🙏

  • @gillraminderjit7951
    @gillraminderjit7951 Před 2 lety +1

    ਬਹੁਤ ਵਧੀਆ ਸਮਾਨ ਹੈ ਤੁਹਾਡਾ ਪੁੱਤਰ ਜੀ

  • @tejindersinghchahal9275
    @tejindersinghchahal9275 Před 2 lety +3

    ਬਹੁਤ ਵਧੀਆ ਲੱਗਿਆ ਇੰਨਾ ਜਿਆਦਾ ਪਿਆਰ ਦੇਖ ਕੇ ਲਹਿੰਦਾ ਪੰਜਾਬ ਦਾ

  • @KulwinderRai786
    @KulwinderRai786 Před 2 lety +3

    Nadeem saab great man 🇮🇳 👍

  • @tarsemkaur1502
    @tarsemkaur1502 Před 2 lety +6

    I enjoyed to see this Video about Both countries India- Pakistan's Peoples' Love 💖.I also want to visit Pakistan 🙏🙏🙏🙏🙏

  • @user-bv8ql1zj5m
    @user-bv8ql1zj5m Před 2 lety +4

    Love you From Punjab 🇵🇰🇵🇰🇵🇰

  • @haqshershahsachshershah837

    ਵੀਰ ਜੀ ਇੱਕ ਵਾਰ ਪਾਕਿਸਤਾਨ ਦਾ ਵੀਜ਼ਾ ਲੱਗਵਾ ਕੇ ਬਾਬਾ ਬੁੱਲ੍ਹੇ ਸ਼ਾਹ ਦਾ ਕਸੂਰ ਅਤੇ ਵਰਿਸ਼ ਸ਼ਾਹ ਦਾ ਸ਼ਹਿਰ ਪਾਕ ਪੱਤਣ ਬਾਬਾ ਫਰੀਦ ਜੀ ਦਾ ਦਰਬਾਰ ਦੇਖੳ

  • @pawandeepkaur8381
    @pawandeepkaur8381 Před 2 lety +1

    ਬੋਹਤ ਵਧੀਆ ਲਗਿਆ ਕਰਤਾਰਪੁਰ ਸਾਹਿਬ ਦੇ vlogs ਦੇਖ ਕੇ।
    ਅਸੀਂ ਵੀ ਇਹ ਕੁਝ ਉੱਥੇ ਜਾ ਕੇ ਦੇਖਣਾ ਚਾਹੁੰਦੇ ਹਾਂ, ਵਾਹਿਗੁਰੂ ਮਿਹਰ ਕਰੇ। ਕਦੇ ਜਾਣ ਦਾ ਮੌਕਾ ਮਿਲੇ।
    ਖੁਸ਼ਨਸੀਬ ਹੋ ਤੁਸੀਂ ਜੋ ਉੱਥੇ ਜਾ ਕੇ ਆਏ, ਨਾਲ ਐਨਾ ਸਾਰਾ ਪਿਆਰ ਲੈ ਕੇ ਆਏ।
    ਸ਼ੁਕਰੀਆ ਜੀ, ਸਾਨੂੰ ਦਰਸ਼ਨ ਕਰਵਾਉਣ ਲਈ।🙏🙏😊

  • @sinderjitsinghjassowal5800

    ਵਾਹਿਗੁਰੂ ਜੀ ।।ਤੁਹਾਨੂੰ ਲੰਮੀਆਂ ਉਮਰ ਬਖਸ਼ੇ ਜੀ

  • @rajwinderkaurshorts1118
    @rajwinderkaurshorts1118 Před 2 lety +2

    thanku veer ji te bhabi ji kartarpur sahib ji de darshan karwan layi..nadeem veer ji da v thanks ji aina pyar ditta tuhanu.pls veer ji nadeem veer da comment pin karo.

  • @punjabitec7977
    @punjabitec7977 Před 2 lety +1

    Dil se dhanvad pakistani veeran da

  • @DevSingh-tm4eq
    @DevSingh-tm4eq Před 2 lety +5

    @10:56 main vi eh lai k aaya c 😊 boht vadhiya cheez aa eh.😊

  • @MuhammadAli-bx1zs
    @MuhammadAli-bx1zs Před rokem +2

    This is true love. You people are loved here in Pakistan 🇵🇰
    Do visit Pakistan again.

  • @mohanaujlainfotainmentlive7422

    ਖੁਸੀ ਭੈਣ ਵਧੀਆ ਪਾਕਸਤਾਨੀ ਪੰਜਾਬ ਦੇ ਸੂਟ ਖਰੀਦ ਲੈ ਭੈਣੇ

  • @inspireaspire278
    @inspireaspire278 Před 2 lety +6

    Babe Nanak de darbar tun khlae hath nein wapis aai.
    Sihki da sartaj Baba Nanak
    Sikhi da surma kartarpur, Nankana,punja saab te baqi gurdham.
    Pakistan de pavitar dharti da sadkar.

  • @deephardeep1477
    @deephardeep1477 Před 2 lety +2

    ਬਹੁਤ ਵਧੀਆ ਵਿਡਿਉ ਜੀ

  • @ishtiaqbukhari933
    @ishtiaqbukhari933 Před 2 lety +2

    Love you Paji
    Love From Islamabad Pakistan
    🇵🇰❤️❤️💞💞💖🇵🇰

  • @surinderpalsingh485
    @surinderpalsingh485 Před 2 lety +3

    Wah g wah veer g tussi bahut hi khush kismat ho jihna nu enna pyar te satkar mileya,, Lehnde Punjab waleya nu dil ton pyar

  • @virindersingh5445
    @virindersingh5445 Před 2 lety +1

    ਬੁਹਤ ਵਧੀਆ ਵਲੋਗ ਹੈ ਜੀ

  • @Pendutravel
    @Pendutravel Před 2 lety +3

    lehnde punjab nu dil to payar ❤️

  • @BalvirSingh-kz3uf
    @BalvirSingh-kz3uf Před 2 lety +1

    ਵਾਹਿਗੁਰੂ ਜੀ ਦੋਵਾਂ ਪੰਜਾਬਾਂ ਨੂੰ ਤਤੀ ਵਾਹ ਨਾਂ ਲੱਗੇ ਜੋਗੋ ਜੁਗ ਜਿਉਣ ਮੇਰੇ ਦੋਨੋ ਪੰਜਾਬ

  • @NarinderSingh-nt4xc
    @NarinderSingh-nt4xc Před 2 lety +3

    Very very nice ji
    Aive lagya jive asi v Lahor yatra kar rehe hoyia wah asli pyar ethe dekhea parmatma dova Punjaba nu chardi kala ch rakhe 🙏🌹🙏

  • @varinderkamboj6323
    @varinderkamboj6323 Před 2 lety +2

    Pyar nal dita sman jyada sohna lagda bhot vadea sman c kyon k isde wich pyar c

  • @shyankhan7426
    @shyankhan7426 Před 2 lety +2

    welcome to Punjab Pakistan from jhang Punjab pk

  • @avtargrewal3723
    @avtargrewal3723 Před 2 lety +1

    ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਤੁਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ

  • @amarpreetkaurkalsi1674

    ਇਹ ਸਾਰਾ ਪਿਆਰ ਦੇਖ ਕੇ ਸਾਡਾ ਵੀ ਜਾਣ ਨੂੰ ਦਿਲ ਕਰਨ ਲਗ ਪਿਆ ।

  • @SandeepKaur-os9fo
    @SandeepKaur-os9fo Před 2 lety +1

    Parmatma tuhanu dona nu humesha chardi kla ch rakhe te lambi umaar deve... Bahut khushi hundi tuganu dekh k ... Tuhade krje asi v darshan kr osunde a... Bs sohna trike naal tusi ਦਿਖਾਉਂਦੇ ਹੋ

  • @jaskarnsingh2815
    @jaskarnsingh2815 Před 2 lety +3

    ਪੰਜਾਬੀ ਕਪਲ ਤੁਹਾਨੂੰ ਸਾਡੇ ਵੱਲੋ ਬਹੁਤ ਸਤਸਿਰੀ ਅਕਾਲ ਵੀਡੀਓ ਬਹੁਤ ਵਧੀਆ ਲੱਗੀ ਬਾਈ ਹਲਵੇ ਦਾ ਇੱਕ ਡੱਬਾ ਮੇਰੇ ਵਾਸਤੇ ਰੱਖ ਲਿਉ

  • @vikramjithsingh4205
    @vikramjithsingh4205 Před 2 lety +3

    ਬਹੁਤ ਵਧੀਆ ਲੱਗਿਆ ਭਾਜੀ

  • @baljindersaral3406
    @baljindersaral3406 Před 2 lety +5

    🙏🏻. True love🙏🏻 if two real brother separate from each other for any reason physically but mentally n emotionally n from heart they donot separate , God bless 🙏🏻❤️🇨🇦. Pyaar doo pyaar lo❤️

  • @Desitech87
    @Desitech87 Před 2 lety +2

    ਬਹੁਤ ਸਾਰਾ ਪਿਆਰ🌺🌺🎉🎉

  • @amrinderkaur7062
    @amrinderkaur7062 Před rokem +1

    Sachi mann pr aya virre🥺🥺🥺🥺❤❤

  • @143palwinder
    @143palwinder Před 2 lety

    ਬਹੁਤ ਵਧੀਆ ਲੱਗਿਆ ਅੱਜ ਦਾ ਬਲੌਗ, ਦਰਸ਼ਨ ਘਰ ਬੈਠ ਕੇ ਹੀ ਕਰ ਲੈ

  • @ajaysharma-qb1nc
    @ajaysharma-qb1nc Před 2 lety +2

    Bai ji majha a gaya kash bina kese rok tok to lahore ghum sakiye

  • @amarpreetkaurkalsi1674
    @amarpreetkaurkalsi1674 Před rokem +1

    ਵਾਹਿਗੁਰੂ ਕਰੇ ਦੋਵੇਂ ਪੰਜਾਬ ਫਿਰ ਤੋਂ ਇਕੱਠੇ ਹੋ ਜਾਣ 🙏🏻

  • @varinderkaur4360
    @varinderkaur4360 Před 2 lety +1

    Pakistani punjab+indian punjab __❤️❤️

  • @nanakjitsinghgalib4650
    @nanakjitsinghgalib4650 Před 2 lety +3

    ਆਸੀ ਵੀ ਸਵੇਰੇ ਕੁਰਤਾਰ ਪੁਰ ਸਾਹਿਬ ਜਾਣਾ

  • @bhupinderkaur9547
    @bhupinderkaur9547 Před 11 měsíci +1

    Waheguru ada he payar benaya rakhe❤❤

  • @kulwinderkaur2477
    @kulwinderkaur2477 Před 2 lety +2

    Buht Vdia veer ji smaan🙏🙏🙏🙏🙏

  • @varinderkamboj6323
    @varinderkamboj6323 Před 2 lety +2

    Piyar nal dita saman jyada sohna lagda

  • @parminderbhangoo4781
    @parminderbhangoo4781 Před 2 lety

    Sara hi wadhia kartarpur Sahib ju de darshan hoge guru ji de khet dekhe changa lagia thanku

  • @sarajmanes4505
    @sarajmanes4505 Před 2 lety +1

    Sat Shri Akal Ji Very Nice Video God Bless You Long Life And Good Health Thanks Dear Couple 💑

  • @harnaibchahal4761
    @harnaibchahal4761 Před 2 lety +1

    ਬਹੁਤ ਪਿਆਰ ਦਿੱਤਾ ਪਾਕਿਸਤਾਨ ਵਾਲਿਆਂ ਨੇ ਰਿਪਨ ਅਤੇ ਖੁਸ਼ੀ ਨੂੰ

  • @mrjami4010
    @mrjami4010 Před 2 lety +1

    Wahe Guru ji
    Wahe Guru ji
    Kerpa kro Maharaj

  • @gulamhussainchgulamhussain5090

    Masha'Allah 🙏 🇵🇰 Pakistan 🇵🇰

  • @kirpalkaur-8519
    @kirpalkaur-8519 Před 2 lety +1

    ਬਾਬਾ ਨਾਨਕ ਜੀ ਇੱਕ ਮੌਕਾ ਮਿਲ ਜਾਵੇ ਸਾਨੂੰ ਵੀ ਬਹੁਤ ਜੀਕਰਦਾ