ਕੱਚੇ ਘਰ ਨੇ ਬਦਲੀ ਜ਼ਿੰਦਗੀ। ਬਣੀਆਂ ਫਿਲਮਾਂ ਪਰਿਵਾਰ ਖੁਸ਼ ।Punjab Tour Punjabi Travel Couple | Ripan Khushi

Sdílet
Vložit
  • čas přidán 24. 01. 2022
  • In this video you can see detail about our Punjab Tour.
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Komentáře • 434

  • @kaurgr.4085
    @kaurgr.4085 Před 2 lety +40

    Aaj di video vich saaraa kuch bahot sohna lgea old houses and cute rabbits.....Sade Swiss vich rabbits bahot slow and lazy ne....but mainu aaj purana ghar bahot hi zyada sohna lga dil krda asii v punjab aake eh sab live dekhiye....stay blessed both of you tc

  • @khosasaab1701
    @khosasaab1701 Před 2 lety +7

    ਬਈ ਬਾਹਰਲੇ ਦੇਸ਼ ਜਾਕੇ feel ਹੁੰਦਾ ਕਿ ਪੰਜਾਬ ਸੱਚੀਂ ਹੀ ਸੋਨੇ ਦੀ ਚਿੜੀ ਹੈ

  • @nimana139
    @nimana139 Před 2 lety +26

    ਘਰ ਕੱਚੇ ਸੀ ਲੋਕ ਸੱਚੇ ਸੀ

  • @sarbjeetsinghkotkapuracity7206

    ਰੀਪਨ ਜੀ ਤੇ ਖੁਸ਼ੀ ਬੇਟਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਾਡੀ ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿੱਤੀਆਂ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ 🙏

  • @PanjaabPaidavar
    @PanjaabPaidavar Před 2 lety +1

    ਬਾਈ ਸੋਥੋਂ ਦੋ ਦਿਨ ਪਹਿਲਾਂ ਮੈ ਵੀ ਇਥੇ ਜਾਕੇ ਆਇਆਂ ,,, ਤੇ ਵੱਡੀ ਬੇਬੇ ਨੂੰ ਮੇਰੇ ਮਾਮੇ ਦੇ ਮੁੰਡੇ ਦੇ ਲਈ ਹੋਈ ਟੋਪੀ ਪਸੰਦ ਆਗੀ ਜੌ ਕੇ ਲੇਡੀਜ਼ ਟੋਪੀ ਸੀ ਤੇ ਓਹ ਨੇ ਆਪਣੀ ਘਰਵਾਲੀ ਤੋਂ ਆਉਂਦੇ ਸਮੇਂ ਖੋਹ ਕੇ ਲਿਆਇਆ ਸੀ ਪਿਆਰ ਪਿਆਰ ਚ ,, ਪਰ ਜਦੋਂ ਬੇਬੇ ਨੂੰ ਓਹ ਪਸੰਦ ਆਗਈ ਤਾਂ ਅਸੀਂ ਓਹ ਵੱਡੀ ਬੇਬੇ ਜੀ ਨੂੰ ਗਿਫ਼ਟ ਕਰ ਆਏ।।। ਸਾਰਾ ਟੱਬਰ ਬਹੁਤ ਵਦੀਆ ਇਹ ਘਰ ਵਾਲੇ।। ਸਾਨੂੰ ਇਹਨਾ ਨੇ ਪਕੌੜੇ ਖਵਾ ਕੇ ਤੋਰਿਆ,,, ਤੇ ਮੈ ਵੀ ਸੋਡੇ ਵਾਂਗੂੰ ਬੋਲਿਆ ਸੀ ਵੀ ਐਮੀ ਵਿਰਕ ਇੱਥੇ ਚਬੂਤਰੇ ਉੱਪਰ ਬੈਠਾ ਹੁੰਦਾ।।। ਵੱਡੀ ਬੇਬੇ ਸਾਡੇ ਨਾਲ ਗੱਲਾਂ ਕਰਦੀ ਕਰਦੀ ਭਾਬੁਕ ਹੋ ਗਈ ਤੇ ਰੋਣ ਲੱਗ ਗਈ ਸੀ ਆਪਣੇ ਮਰ ਚੁੱਕੇ ਪੁੱਤਰਾਂ ਨੂੰ ਯਾਦ ਕਰਕੇ।।। ਬਾਈ ਮੈ ਤੇ ਮੇਰੀ wife ਨੇ ਸੋਨੂੰ ਮਿਲ ਕੇ ਜਾਣਾ ਕਿਉਂਕਿ ਮੇਰਾ ਵੀ ਸੁਫ਼ਨਾ ਵੀ ਸੋਡੇ ਵਾਂਗੂੰ ਦੋਵੇਂ ਜਾਣੇ ਘੁੰਮੀਏ।।। 94638-38915 ਮੇਰਾ ਨੰਬਰ ਆ ਜੇਕਰ ਹੋ ਸਕੇ ਤਾਂ ਫੋਨ ਜ਼ਰੂਰ ਕਰਯੋ।।। ਹੁਣ ਵੀ ਕਮੈਂਟ ਲਿਖਣ ਵੇਲੇ ਮੈ ਉਦੈਪੁਰ ਨੂੰ ਜਾਂਦੇ ਸਮੇਂ ਸਿਰੋਹੀ ਤੋਂ ਅੱਗੇ ਇੱਕ ਢਾਬੇ ਤੇ ਆਪਣੀ ਗੱਡੀ ਚ ਬਣਾਏ ਬੈਡ ਤੇ ਪਿਆ ਹੋਇਆ ਸਵੇਰੇ 4:53 am ਤੇ ਲਿਖ ਰਿਹਾਂ। ਮੈ ਕਿਸਾਨੀ ਲਈ ਬਧਲਾਵੀ ਖੇਤੀ ਤੇ ਜ਼ਯਾਦਾ ਵੀਡਿਓ ਬਣਾ ਰਿਹਾ ਤਾਂ ਜੌ ਕਣਕ ਝੋਨੇ ਤੋਂ ਛੁੱਟ ,,,, ਇਹੋ ਜਿਹੀਆਂ ਫਸਲਾਂ ਬੀਜ਼ਣ ਤਾਂ ਜੌ ਪਾਣੀ ਘੱਟ ਲੱਗੇ ਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲਾ ਪਾਣੀ ਦਾ ਸੰਕਟ ਘਟਾਇਆ ਜਾ ਸਕੇ। ਧੰਨਵਾਦ ਜੀ

  • @sukhravi6815
    @sukhravi6815 Před 2 lety +12

    ਘਰ ਕੱਚਾ ਪਿਆਰ ਸੱਚਾ 🙏🙏🙏🙏🙏

  • @malkitkaur9429
    @malkitkaur9429 Před 2 lety +2

    ਅਸੀਂ ਘਰ ਬੈਠੇ ਹੀ ਵੀਰ ਸਾਰੇ ਕਿਤੇ ਤੁਹਾਡੇ ਕਰਕੇ ਘੁੰਮ ਲੈਂਦੇ ਆਂ ਵੀਰ ਬਹੁਤ ਵਧੀਆ ਲੱਗ ਰਿਹਾ ਅਸੀਂ ਤੁਹਾਡੀ ਨਵੀਂ ਵੀਡੀਓ ਦੀ ਵੇਟ ਕਰਦੇ ਰਹਿੰਦੇ ਆਂ ਅੱਜ ਦੀ ਵੀਡੀਓ ਬਹੁਤ ਵਧੀਆ

  • @lalisingh4258
    @lalisingh4258 Před 2 lety +7

    ਬਹੁਤ ਹੀ ਵਧੀਆ , ਪੁਰਾਣੇ ਸਮੇਂ ਦੀ ਯਾਦ ਵਿੱਚ ਹੀ ਖੋ ਗੇ , ਧੰਨਵਾਦ ਜੀ

  • @nonaboys8249
    @nonaboys8249 Před 2 lety +1

    ਬਹੁਤ ਵਧੀਆ ਵੀਰ ਜੀ ਤੁਸੀਂ ਅੱਜ ਸੱਚ ਤੋਂ ਜਾਣੂ ਕਰਵਾਇਆ ਹੈ। ਕਿਉਂ ਕਿ ਕੁਝ ਦਿਨ ਪਹਿਲਾਂ ਹੀ ਇਕ ਮਾਤਾ ਦਾ ਵੀ ਬਿਆਨ ਆਇਆ ਸੀ ਫੇਸਬੁੱਕ ਤੇ ਕਿ ਐਮੀ ਵਿਰਕ ਨੇ ਸਾਨੂੰ ਪੁਛਿਆ ਨਹੀਂ ਹੈ, ਸ਼ਾਇਦ ਓਸ ਮਾਂਤਾ ਦੇ ਘਰ ਵੀ ਸ਼ੂਟਿੰਗ ਹੋਈ ਸੀ।
    ਤੋਹਾਡੀ ਵੀਡੀਓ ਵੇਖ ਕਿ ਪਤਾ ਲੱਗਾ ਕਿ ਕਲਾਕਾਰ ਮਾੜੇ ਨਹੀਂ ਹੁੰਦੇ। ਤੁਸੀਂ ਸੱਚ ਤੋਂ ਜਾਣੂ ਕਰਵਾਇਆ ਹੈ।

  • @user-td4sx1ny9s
    @user-td4sx1ny9s Před 7 měsíci

    ਪਹਿਲਾਂ ਘਰ ਕੱਚੇ ਸੀ ਪਿਆਰ ਪੱਕੇ ਸੀ ਹੁਣ ਘਰ ਪੱਕੇ ਆ ਤੇ ਪਿਆਰ ਕੱਚੇ ਆ 💯

  • @singhjaspal2710
    @singhjaspal2710 Před 2 lety +13

    ਬਹੁਤ ਵਧੀਆ ਲੱਗਦਾ ਪੁਰਾਣਾ ਸਭਿਆਚਾਰ ਦੇਖਕੇ ਮੇਰੇ ਨਾਨਕੇ ਚੋਲਾਸਾਹਿਬ ਲਾਗੇ ਧੁੱਨ ਧਢਾਏ ਵਾਲਾ ਓਧਰ ਵੀ ਪਹਿਲਾ ਕੱਚੇ ਘਰ ਹੁੰਦੇ ਸੀ

  • @farooqsahb3165
    @farooqsahb3165 Před 2 lety +6

    tusi indian punjab de food hor dishes de bare ve dassaya karo. shukria

  • @devball9179
    @devball9179 Před 2 lety +8

    ਬਹੁਤ ਸੋਣਾ ਲੱਗਿਆ ਪੁਰਾਣਾਂ ਸੱਭਿਆਚਾਰ ਦੇਖ ਕੇ ਜੋ ਕੁਝ ਅਸੀਂ ਬਚਪਨ ਵਿਚ ਨਹੀਂ ਲਿਖਿਆ ਸੀ ਧੰਨਵਾਦ

  • @shindersingh5708
    @shindersingh5708 Před 2 lety +5

    ਵਾਹ ਜੀ ਵਾਹ ਕਿਆ ਬਾਤਾਂ ❤️❤️❤️🔥🔥

  • @HardevSingh-ub3wh
    @HardevSingh-ub3wh Před 2 lety +6

    Vahut sohna garh y g dekh ke rooh kush hogi y🙏🙏🙏

  • @atinderpal603
    @atinderpal603 Před 2 lety +1

    Tax ਕੱਚੇ ਮਕਾਨ ਬਣਾਉਣ ਵਾਸਤੇ ਧੰਨਵਾਦ ਮੈਨੂੰ ਬਹੁਤ ਚੰਗਾ ਲੱਗਿਆ ਪੁਰਾਣਾ ਪੰਜਾਬ ਵੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਖੁਦ ਖੁਦ ਦਾ ਮਕਾਨ ਹੋਵੇ ਧੰਨਵਾਦ ਜੀ

  • @beerpalkaur7021
    @beerpalkaur7021 Před 2 lety +13

    ਬਹੁਤ ਖੂਬ

  • @bhadursingh2272
    @bhadursingh2272 Před 2 lety +22

    ਅੱਜ ਤੱਕ ਦਾ ਸਭ ਤੋਂ ਵਧੀਆ ਵਲੋਗ ਵੀਰ ਜੀ ਘਰ ਬੈਠੇ ਵੇਖ ਕੇ ਨਜ਼ਾਰਾ ਆ ਗਿਆ

  • @jameeljutt5216
    @jameeljutt5216 Před 2 lety +4

    I very like your all videos veer g. I from Pakistan Punjab

  • @Searchboy77
    @Searchboy77 Před 10 měsíci +1

    Waheguru ji 🙏 tuhanu hamesha khush rakhe ❤😊👩‍❤️‍👨🥰☺️👩‍❤️‍👨🤗

  • @ekamjotsingh8568
    @ekamjotsingh8568 Před 2 lety +1

    ਖੁਸੀ ਬਾਈ ਸੱਚੀ ਹੀ ਖੁਸ਼ੀ ਹੈ

  • @reenateja3449
    @reenateja3449 Před 2 lety

    Tussi sannu bahut kuch yad karva ditta.God bless you both.

  • @AmarjeetSingh-dm4mj
    @AmarjeetSingh-dm4mj Před 2 lety +1

    ਵੀਰ ਜੀ ਬੇਨਤੀ ਹੈ ਵਲੋਗ ਦੇ ਐਪੀਸੋਡ ਅੱਗੇ ਸੀਰੀਅਲ ਨੰਬਰ ਪਾ ਦਿਆਗਾ ਕਰੋ ਤਾ ਜੋ ਕਈ ਵਾਰ ਕੋਈ ਸੋ਼ਅ ਮਿਸ ਹੋ ਜਾਵੇ ਤੇ ਫੇਰ ਸੀਰੀਅਲ ਨੰਬਰ ਭਰਕੇ ਦੇਖਿਆ ਜਾ ਸਕੇ ਵਲੋਗ

  • @ParmjitKaur-mj8pu
    @ParmjitKaur-mj8pu Před 2 lety

    This house brings back memories of my childhood and my nani 's house. I love this house. Thank you so much

  • @ajaysharma-qb1nc
    @ajaysharma-qb1nc Před 2 lety +1

    Bai ji purana ghar dekh ke man khush ho gaya God bless u

  • @singhTruckloverPB32
    @singhTruckloverPB32 Před 2 lety +1

    Good job bro 👍 22 tainu dillo Satkar
    Bht sohna vlog
    Waheguru ji tainu chardikala vich rakhe
    Jazzy from England 🇬🇧

  • @jaspreet1643
    @jaspreet1643 Před 8 měsíci

    Ripn tui kine lucky oh thaude husband le k jnde aa ghumn stay happy always both ❤

  • @BaljinderSingh-xj3qi
    @BaljinderSingh-xj3qi Před 2 lety +2

    Very nice house hard to find these beautiful homes and nice people who welcome even strangers

  • @mandeepkamboj4889
    @mandeepkamboj4889 Před 2 lety +2

    SSA g kive o tci dono jyonda vasda raho khush raho waheguru g blessed u both

  • @TheKhalsa008
    @TheKhalsa008 Před 2 lety +5

    Mata de chardikala deakhoo... Eah see sada virsa.. chardiakal vich hona chaida aa..

  • @jagmeilkashyap2495
    @jagmeilkashyap2495 Před 2 lety

    Thanks veere bachpan di yaad taja kron ly

  • @preetkaur-yb3fm
    @preetkaur-yb3fm Před 2 lety +1

    One of the best Vlogger with 0 haters, God bless you 🙏

  • @nehagoyal4415
    @nehagoyal4415 Před 11 měsíci +1

    Thanks ji namskar ji ❤❤❤❤❤🎉🎉

  • @caramelandoreo5622
    @caramelandoreo5622 Před 2 lety +2

    God Bless You 🙏
    Stay Blessed 🙏🙏

  • @pardeepsingh7773
    @pardeepsingh7773 Před 2 lety

    ਨੀਲੇ ਰੰਗ ਦੀ ਟਾਕੀ ਅੱਜ ਵੀ ਖੁੱਲੀ ਦਿਸਦੀ ਐ.. ਅੱਖਾ ਮਲਦੀ ਸੂਰਤ ਜਿਹੀ ਉਹਦੀ ਭੁੱਲੀ ਦਿਸਦੀ ਐ.. ਕਮਲ ਹੀਰ ਦਾ ਗਾਣਾ ਇੱਥੇ ਹੀ

  • @Searchboy77
    @Searchboy77 Před 10 měsíci +1

    Waheguru ji 🙏 mehar kare ❤😊🥰👩‍❤️‍👨☺️🙏

  • @karandeepsingh1721
    @karandeepsingh1721 Před 2 lety

    Veer ji bahut wadhia lagga pind hazaare da ghar . God bless you

  • @kaurgr.4085
    @kaurgr.4085 Před 2 lety +2

    Ikk gal sahi hai ki purane punjab di koi Rees nai ..

  • @kalers9570
    @kalers9570 Před 2 lety

    Thankyou veer barnala mera des de shanti ogla shona moti india the shanti good from world engrave inter from Calcutta port I live in vancouver God bless you

  • @bhinderduhewala2853
    @bhinderduhewala2853 Před 2 lety

    ਵਕਿਆ ਹੀ ਕੱਚੇ ਘਰ ਬਹੁਤ ਵਧੀਆ ਹੁੰਦੇਆ
    ਪਰ ਪੋਚਣੇ ਬੜੇ ਉਖੇ ਹੋਣਗੇ
    ਬਹੁਤ ਬਹੁਤ ਧੰਨਵਾਦ ਜੀ

  • @sarajmanes4505
    @sarajmanes4505 Před 2 lety

    Sat Shri Akal Ji Amazing Video God Bless You Long Life And Good Health Happy & Safe Journey Thanks Ji 😊 🙏 👍

  • @narindersingh27
    @narindersingh27 Před 2 lety +2

    Superb vlog veer ji i love my Punjab ❤❤❤❤

  • @surjindersingh6792
    @surjindersingh6792 Před 2 lety +1

    Outing lai best he but parmanent aukha bai ji sach a but assi city vich reh ke ve happy nahi God bless you❤❤💕💕 Love you all family👪

  • @advvikramsinghmultani8136

    Both you are doing great job 🥰🥰🤗🤗👍👍

  • @Hans-cq8cz
    @Hans-cq8cz Před 2 lety

    ਆਪਣਾ ਪੁਰਾਣਾ ਪੰਜਾਬ
    ਪੁਰਾਣੀਆਂ ਇਮਾਰਤਾਂ ਚ ਹੀ ਦਿਖਦਾ ਹੈ

  • @reenuKaur-xk8dr
    @reenuKaur-xk8dr Před 2 lety +2

    Nice vlog veer g gud bless you veer ji

  • @Travel_with_JKSIDHU
    @Travel_with_JKSIDHU Před 2 lety +3

    Love you alot guysss….

  • @sukeshkapoor3104
    @sukeshkapoor3104 Před 2 lety

    Very informative video Thanks. 🌹

  • @karankhangura2306
    @karankhangura2306 Před 2 lety +1

    Bahut sohnae veer jionde rho

  • @surjitkaur7530
    @surjitkaur7530 Před rokem

    Bahut.vadia.ghar.thanks

  • @preetsainisector13chandiga17

    purana culture bahut Sona Hai Bachpan Yad a Gaya🙏🙏👌👌💙🌹🌹

  • @indiannorway
    @indiannorway Před 2 lety +2

    Thxs ripan and khushi showing all this ,khemkaran ta veer harike to khabha mudh patti kol ha,khushi ripan mera youtube page like kitta k nahi g 🤣🤣🤣🤣🤣🤣

  • @gurjitsingh7648
    @gurjitsingh7648 Před 2 lety

    ਬਹੁਤ ਵਧੀਆ ਲੱਗਿਆ ਵੀਰ ਜੀ ਘਰ ਦੇਖ ਕੇ

  • @_amit_singh
    @_amit_singh Před 2 lety

    bai baba ji thanu hamasha kush rakhna 🙏🙏🙏❤ ta Sis nu thanu bhot Jada dhanwad k tusi sanu gara b k ina kus dasda oh thoda vlog dakh k maja aaa janda aaa ☺🙏❤❤❤

  • @balwantattal7132
    @balwantattal7132 Před 2 lety +2

    What a beautiful healthy house

  • @kalamalgoyal8803
    @kalamalgoyal8803 Před 2 lety +4

    ਸਾਡਾ ਘਰ ਵੀ ਕੱਚਾ ਸੀ, ਇਸ ਤਰ੍ਹਾਂ ਦਾ ਹੀ ।💯💯💯💯💯🙏🙏🙏🙏🙏👌👌👌👌👌

  • @RavinderSingh-cn2yx
    @RavinderSingh-cn2yx Před 2 lety

    Dekhya hoya eh ghr
    Boht vadiya a

  • @Balwinder96037
    @Balwinder96037 Před 2 lety +2

    Good job god bless you always

  • @harjinderkhaira3212
    @harjinderkhaira3212 Před 2 lety +1

    Very nice vlog god bless u brother , Harjinder singh nabha

  • @sukhid9
    @sukhid9 Před 2 lety +2

    First time watch your vlog Love it now I will try to watch your every video in 😍 USA

  • @ManjitSingh-xu4ht
    @ManjitSingh-xu4ht Před 2 lety

    Boht vadia khush raho

  • @punjab1862
    @punjab1862 Před 2 lety +1

    Bhut vadiya bhai

  • @santfarms6689
    @santfarms6689 Před 2 lety +1

    Lots of love from Canada.

  • @noorgaming5162
    @noorgaming5162 Před 2 lety

    Bahut vdya vlog aw veere 😘😘😘

  • @MalikAqib-xq1gj
    @MalikAqib-xq1gj Před 2 lety +1

    Very Nice Veer Ji Super Tour 👌

  • @ruhiikaur1662
    @ruhiikaur1662 Před 2 lety

    Veere Asi Spain 🇪🇸 to a
    Ethe v tuhadiaa video dekhiaa jndia
    mnu tuc dowe bhut kaint lgdeo
    Tuhadi video dekh k Stress dur ho jnda a ❣️🙌

  • @khushpalaujla6447
    @khushpalaujla6447 Před 2 lety +1

    Waheguru ji wals kare

  • @karankhangura2306
    @karankhangura2306 Před 2 lety +1

    Bahut sohnia vidios veere

  • @surjitsurjit7066
    @surjitsurjit7066 Před 2 lety +2

    Att 👌 bro,,home 🏠 wahe Guru ji Maher karo ji

  • @sumanjit8145
    @sumanjit8145 Před 2 lety +1

    God bless you

  • @bakshokaur7615
    @bakshokaur7615 Před 2 lety

    ਬਹੁਤ ਵਧੀਆ ਲੱਗਾ ਦੇਖ ਕੇ ਵੀਰ ਜੀ

  • @bhupinderkaur9547
    @bhupinderkaur9547 Před 11 měsíci

    Bhout vadiya ha ghar

  • @balwinderdhima6946
    @balwinderdhima6946 Před rokem

    ਜਦੋਂ ਘਰ ਕੱਚੇ ਸੀ ਲੋਕ ਦਿਲਾਂ ਦੇ ਸੱਚੇ ਸੀ

  • @hartejsingh57
    @hartejsingh57 Před 2 lety +2

    ਬਹੁਤ ਵਧੀਆ

  • @nishkaamsewakjatha2656

    Dhanwad ji me ds maan new c hd bhot wadiya Ji

  • @ManjitKaur-dn4qk
    @ManjitKaur-dn4qk Před 2 lety

    Waheguru ji💖💖

  • @sukhdevsinghsohi1951
    @sukhdevsinghsohi1951 Před 2 lety

    Beautiful Ghar hai

  • @ofiicalsardar3881
    @ofiicalsardar3881 Před 2 lety +1

    ਯਾਰ ਬੁੱਢਲਾਡੇ ਤੋਂ

  • @duvvlog17
    @duvvlog17 Před 2 lety +5

    Love from Pakistan ❤️❤️

  • @NirmalSingh-wk2dr
    @NirmalSingh-wk2dr Před 2 lety +1

    Buht sohna vlog veer

  • @ak552
    @ak552 Před 2 lety

    Very nice vlog veer g...I m watching urs first tym

  • @Smartboys589
    @Smartboys589 Před 2 lety +2

    Very nice couple

  • @drhafizafzal9600
    @drhafizafzal9600 Před 2 lety +16

    Paa ji wait rahnda aa tuhada vlog da God bless you 💝💝💝💝 love from kasur punjab Pakistan

  • @anmolbajwa567
    @anmolbajwa567 Před 2 lety +2

    U both r working hard

  • @kulwantkaur1692
    @kulwantkaur1692 Před rokem

    Bahut vadhiya a ghar

  • @brar6006
    @brar6006 Před 2 lety

    Bht sohna ghr aa y 👌🏻👌🏻

  • @HarjinderSingh-ji6ci
    @HarjinderSingh-ji6ci Před 2 lety +1

    Back to back beautiful video beta ji I m Harjinder Singh Stockholm Sweden

  • @nirmalbhattinirmalbhatti490

    God ripan kushi ap grat ho

  • @mssohail1978
    @mssohail1978 Před 2 lety

    Buhat vadiya vlog.

  • @mastiopen7788
    @mastiopen7788 Před 2 lety

    My village beautiful ਮੇਰਾ ਪਿਡ ਹਜਾਰਾਂ

  • @gurudayalsingh5866
    @gurudayalsingh5866 Před 2 lety

    very nice ghar

  • @kaurjass175
    @kaurjass175 Před 2 lety

    Oho Sada nanka pind

  • @arshdeepsinghsidhu9366
    @arshdeepsinghsidhu9366 Před 2 lety +1

    I love my Punjab ❤️❤️❤️❤️❤️🤗🤗🤗🤗🤗🙏🙏

  • @SawnaPhysicalAcademy
    @SawnaPhysicalAcademy Před rokem

    My District Ferozepur-Punjab-

  • @Onkarsingh-hv1my
    @Onkarsingh-hv1my Před 2 lety +1

    ho ji

  • @SatnamSingh-km3gd
    @SatnamSingh-km3gd Před 2 lety

    Very nice bai ji

  • @lubanaparabhjot88
    @lubanaparabhjot88 Před 2 lety +1

    Very good 👍 👌 veer Ji drone nal ve shot lee kro veer video vich Ji

  • @ManjitKaur-ql5xt
    @ManjitKaur-ql5xt Před 2 lety

    Hji asi Canada Tak dekhdeha 👌👌😇 video

  • @PunjabiworldFzr
    @PunjabiworldFzr Před 2 lety

    ਇਹ ਫ਼ਿਲਮ ਵਾਲਿਆਂ ਨੇ ਸ਼ੈੱਟ ਬਣਾਇਆ ਸੀ

  • @harpreetgill4313
    @harpreetgill4313 Před 2 lety +1

    nyc video veer ji