ਨਾ ਤੀਆਂ ਬੱਸਾਂ,ਨਾ ਤੇ ਬੱਸਾਂ ਕੇ ਭਾੜੇ ਸੁਣੋ ਦੇਸੀ ਬੰਦਿਆਂ ਕੇ ਚੰਗਿਆੜੇ | Manjeet Singh Rajpura | B Social

Sdílet
Vložit
  • čas přidán 12. 09. 2024
  • Episode 23
    ਨਾ ਤੀਆਂ ਬੱਸਾਂ,ਨਾ ਤੇ ਬੱਸਾਂ ਕੇ ਭਾੜੇ ਸੁਣੋ ਦੇਸੀ ਬੰਦਿਆਂ ਕੇ ਚੰਗਿਆੜੇ ।
    #ManjeetsinghRajpura
    Camera by - Nehchalvir Singh
    Edit by - Yugal Kamboj
    #BSocial

Komentáře • 153

  • @OMKARSINGH-ci8tj
    @OMKARSINGH-ci8tj Před 4 lety +23

    ਲੱਖ ਲੱਖ ਧੰਨਵਾਦ ਤੇਰਾ 22 ਮਨਜੀਤ ਮੈਨੂੰ ਤਾ ਇੰਤਜ਼ਾਰ ਰਵਾ ਤੇਰੀ ਨਵੀਂ ਬਾਤਚੀਤ ਕਾ ਮੇਰੀ ਉਮਰ 20 ਸਾਲ ਆ ਤੇਰੀ ਬਾਤਾ ਤੇ ਸੋਚ ਦਾ ਮੇਰਾ ਪਾ ਬੋਤ ਪ੍ਰਭਾਵ ਪਿਆ ।

  • @SatnamSingh-qh3le
    @SatnamSingh-qh3le Před 4 lety +10

    ਵੀਰ ਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਨ੍ਹਾਂ ਵਧੀਆ ਪਰੋਗਰਾਮ ਪੇਸ਼ ਕੀਤਾ

  • @sahibpreetkaur4280
    @sahibpreetkaur4280 Před 4 lety +16

    ਕਿਆ ਬਾਤਾਂ 👌🏻👌🏻👌🏻👌🏻👌🏻
    ਅੱਜ ਕੱਲ੍ਹ ਇਸ ਕਾ ਮੁਕਾਬਲਾ ਨੀਂ ਕਰ ਹੋਣਾ।
    ਰੱਬ ਲੰਬੀਆਂ ਉਮਰਾਂ ਦੇਵੇ ਇਹਨਾਂ ਨੂੰ 🙏🏻🙏🏻

  • @karamjitsingh9618
    @karamjitsingh9618 Před 4 lety +33

    ਮਾਅਰਾ ਪੁਆਧ
    ਮਾਅਰਾ ਮਾਣ
    ਮਾਅਰੀ ਪੁਆਧੀ
    ਮਾਅਰੀ ਸ਼ਾਨ

  • @SaleemKhan-tm6xt
    @SaleemKhan-tm6xt Před 4 lety +16

    ਸਾਨੂੰ ਮਾਨ ਪੁਆਧੀ ਹੋਣ ਦਾ 🤗🤗🤗

  • @balkaransingh1759
    @balkaransingh1759 Před 4 lety +29

    ਪੁਆਧੀ ਬੋਲੀ ਵੀ ਬਹੁਤ ਘੈਂਟ ਐ ਬਾਈ ਥੋਡੀ।

  • @mehsatkaur4186
    @mehsatkaur4186 Před 4 lety +5

    ਮਾਰੇ ਆਲੀ ਬੋਲੀ 😃😃😘👌ਪੁਆਧੀ

  • @singhsangrur
    @singhsangrur Před 4 lety +4

    ਸਿਰਾ ਬਾਤ ਤੀ ਇਵ ਕਠੇ ਏ ਬਾਤ..ਬਾਈ ਮਾਹੌਲ ਖ਼ਰਾਬ ਹੁੰਦਾ ਜਾ ਰਿਹਾ ਥੋਡੇ ਵਰਗੇ ਇਨਸਾਨਾਂ ਤੇ ਹੀ ਆਸ਼ਾ ਨੇ ਬਾਈ..ਮਿਲਣਾ ਬਾਈ ਥੋਡੇ ਨਾਲ ਮਨਜੀਤ ਵਿਚਾਰ ਕਰਨੇ ਆ

  • @balkaransingh1759
    @balkaransingh1759 Před 4 lety +8

    ਵਾਹ ਜੀ ਵਾਹ ਕਿਆ ਬਾਤਾਂ ਬਾਈ 👌👌(ਬਲਕਰਨ ਸਿੰਘ ਜੰਗੀਰਾਣਾ,ਬਠਿੰਡਾ)ਸ਼ੁੱਧ ਮਲਵਈ

  • @AvitajPlayzRBX
    @AvitajPlayzRBX Před 3 lety +3

    ਜਦ ਥਮੇ ਮਜਾਕ ਡਾਣਾ ਹੋਵਾ ਤੋ ਬੋਲੀ ਕਿਓਂ ਬਦਲਾਂ ਮੇਰੇ ਯਾਰਰ 🤣🤣🤣🤣

  • @parmjitsinghsarao1876
    @parmjitsinghsarao1876 Před 4 lety +4

    ਮਨਜੀਤ ਸੀਂਹ ਯੋ ਧਾਰਾ ਬਹੁਤ ਸ਼ਲਾਗਾਯੋਗ ਉਦਮ ਹੈ ।ਦੇਸ ਪੁਆਧ ਚੇਨਲ ਬਹੁਤ ਜਲਦੀ ਲੋਕ ਪ੍ਰੀਆ ਹੋ ਜਾਵੇਗਾ ।
    ਦੇਸ ਪੁਆਧ ਮਾਂ ਮਾਰੀ ਬੀ ਇਕ ਰਿਸ਼ਤੇਦਾਰੀ ਹੋਆਂ ਤੀ ਬੱਤਾ ਗੌਂ ਮਾਂ ।
    ਮੈਂ ਇਸ ਚੇਨਲ ਨੇਂ ਬਹੁਤ ਗੇਲ ਸੁਣਾਂ ।
    ਜ਼ਿੰਦਾਬਾਦ !

  • @dhillonyt8990
    @dhillonyt8990 Před 4 lety +6

    ਜਿਉਂਦਾ ਰਹਿ ਮਨਜੀਤ ਵੀਰ

  • @JagroopSingh-no7xy
    @JagroopSingh-no7xy Před 2 lety

    ਵੀਰ ਮਨਜੀਤ ਸਿੰਘ ਜੀ ਧੰਨਵਾਦ ਸਾਨੂੰ ਪੁਆਧੀ ਬੋਲੀ ਪੁਆਧੀ ਲੋਕਾ ਦੇ ਦਰਸ਼ਨ ਕਰਨ ਕਰਵਾਉਣ ਲਈ

  • @sarajmanes5983
    @sarajmanes5983 Před 4 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ & ਬਹੁਤ ਹੀ ਵਧੀਆ ਵਧੀਆ ਪ੍ਰੋਗਰਾਮ ਹੈ ਪੁਆਧੀ ਬੋਲੀ ਬਹੁਤ ਪਸੰਦ ਹੈ ਜੀ ਦਿਲ ਖੁਸ਼ ਹੋ ਗਿਆ ਧੰਨਵਾਦ ਜੀ

  • @gaganmani9196
    @gaganmani9196 Před 4 lety +2

    Lakhbir tai manjit veer poore changiyare nai..so nice video...full enjoyment...Beautiful Programme ..

  • @Globalkabbadiupdates
    @Globalkabbadiupdates Před rokem

    ਇੰਨੀ ਲੰਬੀ ਲਿਖਤ ਯਾਦ ਰੱਖਣੀ ਬਹੁਤ ਔਖੀ ਹੈ, ਪੁਰਾਣੇ ਬੰਦੇ ਬਹੁਤ ਕਰਕੇ ਅਨਪੜ੍ਹ ਸੀ, ਪਰ ਉਹ ਯਾਦਸ਼ਕਤੀ ਬਹੁਤ ਰੱਖਦੇ ਸਨ, ਜਿਵੇਂ ਇਹ ਬਜ਼ੁਰਗ ਦੀ ਆਵਾਜ਼ ਹੈ, ਦਿਮਾਗ਼ ਹੈ, ਏਦਾਂ ਦੀ ਕਲਾਸ ਦਾ ਹੁਣ ਵਾਲੇ ਸਮੇਂ ਵਿੱਚ ਕੋਈ ਵੀ ਬੰਦਾ ਨਹੀਂ, ਬਥੇਰੇ ਆਪਣੇ ਆਪ ਨੂੰ ਕਲਾਕਾਰ ਕਹਿੰਦੇ ਹਨ, ਕਿਆ ਬਾਤ ਹੈ

  • @jaspalsinghjp8456
    @jaspalsinghjp8456 Před 4 lety +5

    Manjit Bai aand aa geya . Main apna nana yaad aageya . Oh v es tarh he chethe padda hunda c

  • @mannnandgarhia9858
    @mannnandgarhia9858 Před 4 lety +3

    ਬਹੁਤ ਵਧੀਆ ਵੀ ਰ ਉਪਰਾਲਾ ਕੀਤਾ ਵਾਹਿਗੁਰੂ ਭਲਾ ਕਰੇ

  • @highwayprisoner538
    @highwayprisoner538 Před 3 lety +1

    ਬਾਈ ਜੀ ਹੁਣ America Canada ਤੀਆਂ ਤੇ ਬੜ੍ਹੀਆਂ Non Veg ਬੋਲੀਆਂ ਪਾਉਂਦੀਆਂ ਤੀਵੀਂਆਂ ਪਰ ਸਾਲ wait ਕਰਨੀਂ ਪੈਂਦੀ ਤੀਆਂ ਦੀ

  • @HarjinderSingh-mv7xc
    @HarjinderSingh-mv7xc Před 4 lety +10

    ਕਯਾ ਬਾਤਾਂ ਪੰਜਾਬ ਕੀਆਂ

  • @vickygujjar4176
    @vickygujjar4176 Před 4 lety +8

    ਮਨਜੀਤ ਸਿੰਘ ਜੀ ਥਾਰਾ ਟੈਲੀਫੋਨ ਨੰਬਰ ਬੀ ਸਕਰੀਨ ਪਰ ਆਣਾ ਚਾਹੀਦਾ ਹੈ

  • @RakeshKumar-pk2vu
    @RakeshKumar-pk2vu Před 2 lety

    ਬਹੁਤ ਸੋਹਣਾ
    ਬਾਬੇ ਕੇ ਅਖਾਣ ਯਾਦ ਰੱਖਣੇ ਆਲੇ ਏ
    ਮੇਰਾ ਗੈਂ ਬਠੋਣੀਆਂ ਖ਼ੁਰਦ

  • @sahibpreetkaur4280
    @sahibpreetkaur4280 Před 4 lety +7

    Title bohat Kamal kaa 👌🏻👌🏻👌🏻👌🏻

  • @gurmukhsinghsaini5853
    @gurmukhsinghsaini5853 Před 2 lety

    ਪਹਿਲਾਂ ਮਹਾਰੀ ਬੁੜੀਆਂ ਕੇ ਨਾੰ ਬੀ ਕਈ ਪਿੰਡਾਂ ਕੇ ਨਾਮ ਪਰ ਹੋਇਆ ਕਰੈਂ ਤੇ,
    ਮੇਰੀ ਅੱਮਾ (ਦਾਦੀ ਮਾਂ) ਬੜੈਲ ਕੀ ਤੀ ਸਾਰਾ ਪਿੰਡ ਉਹਨੂੰ ਬੜੈਲੋ ਅਰ ਮਾਹਰੀ ਮਾਂ ਸੂਖਗੜ ਕੀ ਤੀ ਤਾਂ ਸੁਘੜੋ ਕਹੈਂ ਤੇ, ਚਾਚੀ ਮੇਰੀ ਭੁੱਡੇ ਕੀ ਤੀ ਤਾਂ ਭੁੱਡੋ ਕਹਾਵੈ ਤੀ।

  • @jeevanjotsidhu5998
    @jeevanjotsidhu5998 Před 4 lety +4

    ਮਾਵਾਂ ਭੈਣਾਂ ਗਿੱਧਾ, ਪਾਵਾ ਥੀ

  • @pro.jaswinderchappar9981
    @pro.jaswinderchappar9981 Před 4 lety +5

    ਵਾਹ,,, ਮਨਜੀਤ ਸਿੰਘ ਰਾਜਪੁਰਾ,,,, ਲਖਬੀਰ ਸਿੰਘ ਦੋਦਪੁਰ,,,,,

  • @SanjeevSharma-iw1nb
    @SanjeevSharma-iw1nb Před 4 lety +2

    Bai JI bahut vadhia Changiarha

  • @harindersingh2852
    @harindersingh2852 Před 4 lety +2

    ਵਾਹ ਜੀ ਵਾਹ ਕਿਆ ਬਾਤਾਂ, ਥਾਅਮੇ ਕਮਾਲ ਕਰ ਰਖੀ 22 ਕਮਾਲ.. ਮਮ ਬੀ ਬੜੇ ਗੌਰ ਸੇ ਸੁਣੇ ਅਰ ਦੇਖੇ ਥਾਰਾ ਖਾੜਾ (ਪ੍ਰੋਗਰਾਮ) .. ਜੀਓ..

  • @lavi9136
    @lavi9136 Před 4 lety

    ਵਾਅ ਬਹੁਤ ਸੋਹਣਾ ਹੁੰਦਾ ਸੀ ਪਹਿਲਾਂ ਵਾਲਾ ਪੰਜਾਬ 🤗🤗🙏🙏🙏💞💞💞🌾🌾🌾🚜🚜🚜🚜🌳🌳🌳🌳🌳

  • @BhagwanSingh-bt9xy
    @BhagwanSingh-bt9xy Před 4 lety +2

    Varry nice program
    Manjit Singh ji

  • @deepaksahotasonu5038
    @deepaksahotasonu5038 Před rokem

    Bapu g bego Inna lamma gaaya ene educated Bina pade yaad nhi rakh sakde saanu Maan aa tuhade te

  • @varinderhari4280
    @varinderhari4280 Před 4 lety +5

    Namaste ji mera pyara daudpur

  • @Arabiantrucker1987
    @Arabiantrucker1987 Před rokem

    ਗੱਲਬਾਤ ❤️❤️

  • @manjeetgill6277
    @manjeetgill6277 Před 4 lety +3

    Bhut wadia manjeet veer ji good work continue

  • @ramansullar8905
    @ramansullar8905 Před 4 lety +3

    Marre alea ne kamaal krdi..🙏🙏🙏

  • @poojasharma6481
    @poojasharma6481 Před 4 lety +3

    Wah ji wah 👍👍✌✌

  • @Jatt_on_hunt.
    @Jatt_on_hunt. Před rokem

    Bhot vdia boli aw Puadhi ❤

  • @TV-gk9le
    @TV-gk9le Před 4 lety +4

    ਬਹੁਤ ਧੰਨਵਾਦ ਸਾਰੇ ਵੀਰਾਂ ਕਾ🙏🙏💐💐

  • @rajchoudhary4843
    @rajchoudhary4843 Před 2 lety

    Bahut vadia vir ji

  • @parmboparai
    @parmboparai Před 4 lety +3

    Wah wah yr swaad aa geya manjeet bai

  • @BhagwanSingh-bt9xy
    @BhagwanSingh-bt9xy Před 4 lety +2

    Varry nice

  • @harnekmonon4496
    @harnekmonon4496 Před rokem

    Excellent program, I love this I was born in Puadh and I love my mother tongue.

  • @g.s.randhawa9446
    @g.s.randhawa9446 Před 4 lety +3

    Looks like transitional language gradienting from Punjabi (punj aab) to gangajamuni languages.

  • @HarvinderSingh-di5zy
    @HarvinderSingh-di5zy Před 4 lety +3

    Very good job

  • @enjoyyourlife2904
    @enjoyyourlife2904 Před 2 lety

    Bilkul sachiyan gallan ne. Mja aa gya .Old is Gold 👍

  • @rvideos27
    @rvideos27 Před 2 lety

    ਕਿਆਂ ਬਾਤਾਂ❤️🫶🏻

  • @shahrozkhan9826
    @shahrozkhan9826 Před rokem

    our ancestors were from puadh region pathan majra , basi , samana , sanaur , maler kotla

  • @Guraya2083
    @Guraya2083 Před 4 lety +2

    Wah ji wah

  • @samans4202
    @samans4202 Před 4 lety +2

    Bahut Vadhia 👍👍

  • @jagpalsingh8216
    @jagpalsingh8216 Před 4 lety +2

    ਸੁਅਾਦ ਅਾ ਗਿਅਾ ਬਾਤਾ ਸੁਣ ਕਾ

  • @gurpreetkaur1340
    @gurpreetkaur1340 Před 4 lety +2

    bahut khoob

  • @SanjeevSharma-iw1nb
    @SanjeevSharma-iw1nb Před 4 lety +3

    Taya ji Ghaint person hai

  • @harmeetbhangu6540
    @harmeetbhangu6540 Před rokem

    Baba ji. Mai Haryana ,(Capal Mochan) se hu ji.

  • @akbohemia5280
    @akbohemia5280 Před 3 lety

    Bappu sira 👌👌👌👌👌👌 eh chejan punjab choo aj jamma khatam hoo giyan baba lamiyan umran bakshe bappu nu te manjeet veer noooo

  • @dilbagsinghnarwan8025
    @dilbagsinghnarwan8025 Před 4 lety +4

    Aapna b palace aa bai matheri shekhan ma sunrise palace par bai mai thare gail hu

  • @kamaljitsingh5912
    @kamaljitsingh5912 Před 4 lety +2

    Wah kmal Karti bai

  • @singhissingh3559
    @singhissingh3559 Před 2 lety

    Veer Manjit Singh tusi bahoot vadhya kadam chukya Puaadhi boli ka protsahan vadhaun vastai

  • @jasraj8444
    @jasraj8444 Před 3 lety

    ਵਾਹ ਜੀ ਵਾਹ ਅਨੰਦ ਆ ਗਿਆ👌👌

  • @Hsingh430
    @Hsingh430 Před 4 lety +1

    ਵਧੀਆ

  • @mexico5908
    @mexico5908 Před 4 lety +1

    ਘੈਂਟ ਬੋਲੀ

  • @khushigill273
    @khushigill273 Před 4 lety +1

    Bahut Khoob

  • @amarjeetsingh-lm2mn
    @amarjeetsingh-lm2mn Před 4 lety +1

    Sirrraaa gal bat

  • @sonysingh749
    @sonysingh749 Před 7 měsíci

    ਸਤਿ ਸ਼੍ਰੀ ਆਕਾਲ ਬਾਈ ਜੀ

  • @yasharijit6383
    @yasharijit6383 Před 4 lety

    Jagge baapu kian kya baatan bai...kamaal ae

  • @pinderbrar549
    @pinderbrar549 Před 4 lety +1

    You tube sab ton sohni video

  • @suchasinghnar
    @suchasinghnar Před rokem

    ਬਹੁਤ ਵਧੀਆ ਜੀ।

  • @sukhpreetsingh9823
    @sukhpreetsingh9823 Před 4 lety +1

    👌👌👌👍👍 very nice

  • @bilramotivationalstories9744

    Savad aa gya 22ji

  • @sajjanbhangoo6851
    @sajjanbhangoo6851 Před 2 lety

    I would like more info on the Chamkaur Sahib Chetana Club

  • @sarabjeetsingh187
    @sarabjeetsingh187 Před 3 lety

    ਬਹੁਤ ਵਧੀਆ👍💯

  • @balbirpalesher8079
    @balbirpalesher8079 Před 3 lety

    Bai Chunge chungere kadde 👍👍👍👍💯💯💯🌹🌷🙏

  • @hardeepkaur6290
    @hardeepkaur6290 Před 2 lety

    Peli line ch sare bandian de sir cover ne pagan nal piche walia de sir nagae ne uncover

  • @manvirchahal2273
    @manvirchahal2273 Před 4 lety +1

    Jmaaaaa e nice

  • @Farmer0019
    @Farmer0019 Před 4 lety +3

    ਹਾਰੇ, ਚਾਟੀਆ, ਮਧਾਣੀਆਂ ਕਿਆ ਬਾਤਾਂ

  • @KuldeepKumar-ln8mv
    @KuldeepKumar-ln8mv Před 3 lety

    Bda vadiya kam karre bhai thame

  • @jeevanjotsidhu5998
    @jeevanjotsidhu5998 Před 4 lety

    ਸੁਆਦ ਆ ਗਿਆ ਬਾਤਾ ਸੁਣ ਕਾ

  • @AmarjitSingh-cs8uv
    @AmarjitSingh-cs8uv Před 4 lety +1

    Very Nice

  • @dr.iqbalmustafa1493
    @dr.iqbalmustafa1493 Před 2 lety

    Bohot vadiya pa g

  • @ajaykant9964
    @ajaykant9964 Před 4 lety +1

    Very nice 👌

  • @GILL_Bahadurgarh
    @GILL_Bahadurgarh Před 4 lety +1

    Nice

  • @MandeepKumar-bu2uc
    @MandeepKumar-bu2uc Před 3 lety +1

    👌👌👌👌👌👌🙏🙏🙏🙏

  • @BalwinderSingh-jg4cw
    @BalwinderSingh-jg4cw Před rokem

    ਪਹਿਲਾਂ ਕੀ c,,ਹਟਾਈ ਤੋਂ ਪਹਿਲਾਂ ਕਣਕ ਮੁੱਕ ..,,ਮੀਂਹ ਤੋਂ ਪਹਿਲਾਂ ਛੱਤ ਟਿੱਪਕ .,,ਵਿਆਹ ਆ ਗਿਆ ਕਪੜ੍ਹੇ ਹੈ ਨੀ,,ਕਟਾਈ ਆ ਗੀ ਕਣਕ ਮੁੱਕ .,ਜਲ੍ਹੇਬਿਆਂ ਖਾਣ ਨੂੰ ਜੀ ਕਰਦਾ,ਮਿੱਲੂ O.S ਟਾਇੰਮ ਜਦੋਂ ਤਿਆਹ ਆਉ ,,ਮਿਲਣ ਨੂੰ ਜੀ ਕਰਦਾ {ਜਦੋਂ ਘਰ ਆਲ੍ਹਾ ,ਘਰ ਆਲ੍ਹੀ ਦੂਰ ਹੋਵੇ } ਰਾਜ਼ੀ ਖੁੱਸ਼ੀ ਦਾ O.S ਟਾਇੰਮ ਪਤਾ ਲੱਗੂ ਜਦੋਂ ਆਉਂ ਚਿੱਠੀ 😂😂😂

  • @RahulSharma-wb4ff
    @RahulSharma-wb4ff Před 4 lety +1

    Sahi bat a 22 bibi ni fuk ni marn ni didi g mobati nu

  • @surjeetbaidwan1633
    @surjeetbaidwan1633 Před 3 lety

    bhut bdiya bai

  • @user-punjabi178
    @user-punjabi178 Před 4 lety +1

    Att

  • @HarpreetSingh-si7eu
    @HarpreetSingh-si7eu Před 4 lety +1

    Manjeet singh g thoda jadii pind kehda a?

  • @itsSandeepPhotography
    @itsSandeepPhotography Před 3 lety

    Kaint Gal baat

  • @annabaaabvdhdbfjfbc9071

    koi baai manjeet changyade ka nmbar bhej dyo maherbani krka.

  • @karnailgill7844
    @karnailgill7844 Před 4 lety

    v.very.nice.bai.ji.sarra.karta.ji.

  • @GurdeepSingh-qw4ps
    @GurdeepSingh-qw4ps Před 4 lety +1

    Rajpura city rehne o veer ya pinda ?
    Pinda keda ?

  • @1022Joraphantwantv
    @1022Joraphantwantv Před 2 lety

    ਹਮੇ ਤਾ ਤੁਹਾਰੀ ਹੀ ਸਮਝ ਰਹੇ ਥੇ ਕੀ ਚੰਗਿਆੜੇ ਕੀ ਥਾਰੀ ਹੀ ਸਮਝ ਰਹੇ ਥੇ ਇਹ ਕਵਿੰਤਾ

  • @jagpreetsingh3287
    @jagpreetsingh3287 Před 3 lety +1

    Veer ji mai hai ta Malvai par mainu jigyasa jaggi hai Puwadh Des ka Naksha bnane ki. !! Tu c koi sahaita kar sakde ho?

  • @MandeepKaur-kp3de
    @MandeepKaur-kp3de Před 3 lety

    Wah

  • @user-ic6hx6fi9isandeep

    Sira 22g mein v rajpura ka

  • @arsh0713
    @arsh0713 Před 3 lety

    Kapuri ka mela 🔥🔥

  • @mandeepsingh-os1db
    @mandeepsingh-os1db Před 2 lety

    Bai mnjeet ji mere goma b ajo janetpur maa

  • @dharwindersingh5259
    @dharwindersingh5259 Před 3 lety

    🙏🙏🙏🙏

  • @ersoniarana7750
    @ersoniarana7750 Před 3 lety

    Kya baat begoo naar da qissaaa

  • @gdeepsinghg
    @gdeepsinghg Před 2 lety

    😀😀👏🏽

  • @avtarsandhu6467
    @avtarsandhu6467 Před 4 lety

    Bai njjara aagya