ਹੀਰਿਆਂ ਤੋਂ ਵੀ ਮਹਿੰਗਾ ਸਾਮਾਨ ਪਤਾ ਕਿੱਥੇ ਪਿਐ...? DES PUADH l Satnam Singh l Manjit S. Rajpura l B Social

Sdílet
Vložit
  • čas přidán 25. 08. 2024
  • ਹੀਰਿਆਂ ਤੋਂ ਵੀ ਮਹਿੰਗਾ ਸਾਮਾਨ ਪਤਾ ਕਿੱਥੇ ਪਿਐ...? DES PUADH l Satnam Singh l Manjit S. Rajpura l B Social
    Location - Bassi Pathana
    #ManjitSinghRajpura​
    #DesPuadh​
    #BSocial
    Facebook Link : / bsocialofficial
    Instagram Link : / bsocialoffi. .

Komentáře • 189

  • @Missfacts111
    @Missfacts111 Před 3 lety +22

    Great great job. ੲਿਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।

  • @pardeepkamal6844
    @pardeepkamal6844 Před 3 lety +37

    ਮੇਰੇ ਵਿਚਾਰ ਆ ਜੀ ਜੇ ਵਧਿਆ ਲੱਗੇ ਤਾ ਗੌਰ ਜਰੂਰ ਕਰੋ ,
    ਏ ਸਮਾਨ ਤੇ ਬਾਈ ਨੂੰ ਅੰਮ੍ਰਿਤਸਰ ਸਾਹਿਬ ਚ ਜੋ ਸਾਡਾ ਪਿੰਡ ਆ ਓਥੇ ਇੱਕ ਕਮਰਾ ਮਿਲਣਾ ਚਾਈ ਦਾ , ਤਾ ਜੋ ਬਾਈ ਨੂੰ ਇੱਕ ਵਧਿਆ ਰੁਜ਼ਗਾਰ ਮਿਲ ਸਕਦਾ , ਤੇ ਨਾਲੇ ਲੋਕਾਂ ਨੂੰ ਏ ਚੀਜ਼ਾਂ ਵਾਰੇ ਪਤਾ ਲੱਗੇ ,
    ਬਾਕੀ ਬਹੁਤ ਮਿਹਨਤ ਕਰਿ ਹੋਈ ਆ ਬਾਈ ਦੀ
    ਕੋਈ ਬੰਦਾ ਈ ਕਰ ਸਕਦਾ ਜੀ

    • @manjitshergill2857
      @manjitshergill2857 Před 3 lety +1

      Pppp

    • @unitedcolors2920
      @unitedcolors2920 Před 2 lety +3

      ਬਾਈ ਉਥੇ ਇਕ ਦਿਨ ਦੱਬ ਕੇ ਬੈਠ ਜਾਣਗੇ ਸਾਰਾ ਸਮਾਨ

    • @jsnagrakotala
      @jsnagrakotala Před 2 lety

      ਮੇਰਾ ਖਿਆਲ ਆ ਜਿੱਨੇ ਕ ਵੀਰ ਕਰਨਾ ਚੋਹਨ ਬਾਈ ਵਾਸਤੇ ਖੁੱਲਾ ਡੁੱਲਾ ਕਮਰਾ ਤਿਆਰ ਕੀਤਾ ਜਾਵੇ ਜਿੱਥੇ ਵਧੀਆ rack ਯ ਪੁਰਾਣੇ ਕਿਸਮ ਦਾ ਹੀ ਨੁਮਾਇਸ਼ੀ ਢਾਂਚਾ ਖੜਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੀ ਮਦਦ ਨਾਲ ਸਕੂਲੀ ਬਚਿਆ ਨੂੰ ਦਿਖਾਇਆ ਜਾਵੇ ਤੇ ਬਾਈ ਨੂੰ ਵੀ ਬੇਨਤੀ ਆ ਫੇਰ ਇਹਦੀ ਟਿਕਟ ਰੱਖੇ ਤੇ ਵਧੀਆ ਢੰਗ ਨਾਲ ਆਪਣਾ ਕੰਮ ਚਲਾਵੇ

  • @PreetoBathindaJagoGroup
    @PreetoBathindaJagoGroup Před 3 lety +3

    ਬਹੁਤ ਕੀਮਤੀ ਖ਼ਜ਼ਾਨਾ ਸਾਡੇ ਸੱਭਿਆਚਾਰ ਦਾ ਧੰਨਵਾਦ ਵੀਰ ਜੀ

  • @gurjeetkaur9238
    @gurjeetkaur9238 Před 3 lety +19

    ਸਭਿਆਚਾਰ ਸਾਂਭਿਆ ਜੀ ਰੂਹ ਖੂਸ਼ ਹੈਈ ਧੰਨਵਾਦ ਜੀ🙏

  • @jassigameryt6224
    @jassigameryt6224 Před 2 lety +3

    ਬਹੁਤ ਵਧੀਆ👍💯

  • @HarjotsinghgurmGurm
    @HarjotsinghgurmGurm Před 2 lety +1

    ਬਹੁਤ ਬਹੁਤ ਬਹੁਤ ਬਹੁਤ ਬਦੀਆਂ ਜੀ ਧੰਨਵਾਦ ਜੀ

  • @kamalpreet3742
    @kamalpreet3742 Před rokem

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਕਾ ਮਾਰੇ ਵਾਸਤਾ ਇਨਾ ਸਮਾ ਇਨਾ ਪੈਸਾ ਲਾ ਕਾ ਵਿਰਾਸਤ ਕਠੀ ਕਰੀ ਵਾਹਿਗੁਰੂ ਆਪ ਨੂੰ ਤਕੜਾ ਰੱਖੇ

  • @princekoundal6271
    @princekoundal6271 Před 3 lety +7

    ਬੋਹਤ ਕੀਮਤੀ ਕਲੈਕਸ਼ਨ ਹੈ ਜੀ ਆਪ ਜੀ ਦੀ।🌺🌺👌

  • @AvtarSingh-sr9gq
    @AvtarSingh-sr9gq Před 3 lety +3

    ਬਹੁਤ ਖੂਬ ਕੋਈ ਜਵਾਬ ਨਹੀਂ ਜੀ

  • @MandeepSingh-yc1lg
    @MandeepSingh-yc1lg Před 2 lety +2

    ਭਾਈ ਮਨਜੀਤ ਸਿੰਘ ਕਿਆ ਬਾਤ ਐ ਬਹੁਤ ਵਧੀਆ ਲਗਿਆ ਮਾਰੀ ਬੋਲੀ ਮਾਂ ਬਤਾਇਆ ਬਸ ਬਹੁਤ ਵਧੀਆ ਸਮਾਂ ਲਗਿਆ ਲਗਿਆ

  • @amarjitbajwa2242
    @amarjitbajwa2242 Před 3 lety +4

    ਬੜਾ ਚੰਗਾ ਮਹਿਸੂਸ ਹੋਇਆ ਵੇਖ ਕੇਕੀਮਤੀ ਖ਼ਜ਼ਾਨਾ ਅਤੇ ਗੱਲਾਂ ਸੁਣ ਕੇ

  • @balbirsakhon6729
    @balbirsakhon6729 Před 2 lety +1

    ਬਹੁਤ ਵਧੀਆ ਸਮਾਨ ਹੈ
    ਰੂਹ ਖੁਸ਼ ਹੋ ਗਈ

  • @karnishergill1140
    @karnishergill1140 Před 2 lety +1

    Respect dilo tuhadi Waheguru Waheguru always razi khushi te always charhdi kalaa ch rakhn

  • @himatsingh6134
    @himatsingh6134 Před 2 lety +1

    ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ

  • @youngretired108
    @youngretired108 Před rokem

    ਸ਼ਤਨਾਮ ਸ਼ਿੰਘ ਜੀ ਜੈ ਹਿੰਦ
    ਝੂਲ ਨਹੀ ਬਸਤਰੀਆ ਕਿਹਾ ਕਰੋ
    ਤੁਹਾਡੀ ਯੂਨੀਵਰਸਟੀ ਜਾ ਮਿਊਜ਼ੀਅਮ ਬਹੁਤ ਸ਼ੂਦਰ ਹੈ

  • @dilpreetsandhu3890
    @dilpreetsandhu3890 Před 2 lety +1

    ਬਹੁਤ ਬੇਕੀਮਤੀ

  • @dilpreetsandhu3890
    @dilpreetsandhu3890 Před 2 lety +1

    ਵਾ ਉ ਵੀਰ ਰੂਹ ਖੁਸ਼ ਹੋ ਗਈ, ਬਲਦਾਂ ਦੀਆਂ ਪੱਗਾਂ ਬਾਈ,,,,,,,,,,

  • @ramanpreetkaur8683
    @ramanpreetkaur8683 Před 3 lety +6

    Dil khush hogya dekh k v koi ta virse di saambh smbhaal kr reha 👌❤️

  • @gurpreetbrar2194
    @gurpreetbrar2194 Před 2 lety +1

    ਸਲੂਟ ਹੈ ਭਾਈ ਸਾਹਿਬ ਨੂੰ ਵਿਰਾਸਤ ਹੀ ਸਾਡਾ ਜੀਵਨ ਹੈ

  • @p.kaurnirman3037
    @p.kaurnirman3037 Před 3 lety +11

    ਬਹੁਤ ਵਧੀਆ ਉਪਰਾਲਾ ਵੀਰ ਜੀ,,,,ਇਨਾ ਕੀਮਤੀ ਖਜਾਨਾ,,,, ਅੱਖਾਂ ਭਰ ਆਈਆਂ ਸਾਡੀ ਵਿਰਾਸਤ ਨੂੰ ਦੇਖ ਕੇ,,,, ਕਆ ਬਾਤ ਏ ❤️🙏🏻🙏🏻🙏🏻🙏🏻🙏🏻

  • @khushdhilllon3164
    @khushdhilllon3164 Před 3 lety +2

    ਰੂਹ ਖੁਸ਼ ਹੋ ਗਈ ਜੀ ਦੇਖ ਕੇ

  • @gagandeepbenipal2826
    @gagandeepbenipal2826 Před 2 lety +1

    ਵਾਹਿਗੁਰੂ ਚੜਦੀ ਕਲਾ ਰੱਖੇ ਬਾਈ ਤੈਨੂੰ

  • @euphoria156
    @euphoria156 Před 3 lety +5

    Sadha Virsa !!! Jaan ton vi keemti ai !!! ❤🧡💛💚 Waheguru ji diaan aseesa is parwaar nu jihna ne sambh ke rakheaa ai !! 🙏🙏🙏

  • @jorasinghgujjar1418
    @jorasinghgujjar1418 Před 2 lety +3

    ਬਹੁਤ ਵਧੀਆ ਉਪਰਾਲਾ ਬਾਈ ਜੀ

  • @kamalpreet3742
    @kamalpreet3742 Před rokem

    ਵਾਹਿਗੁਰੂ ਮੇਹਰ ਰੱਖੇ

  • @GURPREETKAUR-pd4uc
    @GURPREETKAUR-pd4uc Před 3 lety +11

    This is such shame that people don’t support this genuine person who is doing his best to keep those precious things at his own cost..
    Edhar ta ANGREJ lok who jihiya cheeja piche jaan dinde jo k othe PUNJAB vich lok kabaad vich vech dinde.

  • @unitedcolors2920
    @unitedcolors2920 Před 2 lety +1

    ਕੋਈ ਸ਼ਬਦ ਨੀ ਬੋਲਣ ਲਈ 👏 👏 👏

  • @hardeepgroha9609
    @hardeepgroha9609 Před 2 lety +1

    Bohot badiya rab tenu hamesha tarakiya bakse

  • @ManpreetKaur-dq6bj
    @ManpreetKaur-dq6bj Před 3 lety +4

    Bahut vadia ji.
    Eh program banan lai sukria.
    Sunia c Shonk da koi mul nahi
    Hunda. Aj vakh lea.
    Ruh khush ho gae.
    Dhanbad

  • @inderjitsidhu4060
    @inderjitsidhu4060 Před 3 lety +7

    Wow speechless everything so beautiful 😍

  • @santveersandhu2805
    @santveersandhu2805 Před 2 lety +3

    Satnam Singh ji insan v bahot wadhiya me.

  • @jaswantkaur5815
    @jaswantkaur5815 Před 3 lety +5

    Great job. God bless you..🙏🙏

  • @iqbalkaur5346
    @iqbalkaur5346 Před 3 lety +5

    Very good and antique collection showings our heritage

  • @mandeepkaur5167
    @mandeepkaur5167 Před rokem

    Bhot nice sman hai g

  • @damandeepkaur9047
    @damandeepkaur9047 Před 3 lety +9

    Speechless Singh is king. ❤💯

  • @harjeetkaur7289
    @harjeetkaur7289 Před 3 lety +2

    Bhai ji bahut badhiya 🙏🏼🙏🏼🙏🏼🙏🏼🙏🏼

  • @dilpreetsandhu3890
    @dilpreetsandhu3890 Před 2 lety +1

    ਬਾਈ ਉਹ ਟਰਾਫੀ ਦੀ ਢੂਹੀ ਮਾਰ, ਜਦੋਂ ਤੇਰੇ ਕੋਲ ਇਹ ਖਜਾਨਾ, ਜੋ ਹੈ ਬਾਈ, ਕਿਸੇ ਦਾ ਪਤਾ ਨੀ, ਮੇਰੀ ਜਾਨ ਵੀ ਹਾਜਰ ਆ, ਇਹ ਦੇਣ ਦ ਕੋਈ ਦੇ ਨੀ ਸਕਦਾ

  • @bsdhaliwalbadbar2645
    @bsdhaliwalbadbar2645 Před 3 lety +2

    ਬਹੁਤ ਵਧੀਆ

  • @ministories_narinder_kaur

    So valued. School students can see it . keep a ticket as entry .

  • @user-xp4my5wp6v
    @user-xp4my5wp6v Před 3 lety +6

    So happy to see our antiques. Heard about some of the items when mum told us about her life stories. But only saw them today. You are a great person who has put so much effort into collecting so many punjabi antiques. Feel very proud of you and may waheguru bless you and your family.

  • @davindersidhu4305
    @davindersidhu4305 Před 2 lety +1

    Wow nice

  • @manjitmanjit4198
    @manjitmanjit4198 Před 3 lety +2

    bahut vadhia 👍👍👍

  • @harrykaur6605
    @harrykaur6605 Před 3 lety +2

    Bhut sohne thank you tusi aini saba ka rkhye hoye..👍👍

  • @TarksheelAussie
    @TarksheelAussie Před 3 lety +2

    ਭਾਜੀ ਤੁਸੀਂ ਬਹੁਤ ਵਧੀਆ ਚੰਗਿਆੜੇ ਕੱਢਦੇ ਆ

  • @parmjeetkaur5256
    @parmjeetkaur5256 Před 3 lety +1

    Bauht badhia lagia veer ji waheguru chadhicla bakhse

  • @LalitKumar-nj7xc
    @LalitKumar-nj7xc Před 2 lety +1

    Huge respect to this brother. Punjab Govt should recognize him.

  • @SimranjitKaur-lf3nt
    @SimranjitKaur-lf3nt Před 3 lety +2

    wow sardar ji 🤗🤗ashme on govrnmnt ...

  • @ParamjitKaurDhesi
    @ParamjitKaurDhesi Před 3 lety +5

    ਬਚਾਈ ਜੀ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ। ਬਹੁਤ ਵਧੀਆ ਕਾਰਜ ਕਰ ਰਿਹਾ ਹੈ ਸਲੂਟ ਹੈ ਬਚਾਈ ਜੀ

  • @ramanparis5550
    @ramanparis5550 Před 26 dny

    Great things

  • @ripudamanrana6073
    @ripudamanrana6073 Před 3 lety +1

    Dill kush ho gaya dekh kar......bhut mehnat Kari hai Bai ji ne es collection k leye ......Gr8 👍🏼👍🏼👍🏼

  • @sharanjitkaur8127
    @sharanjitkaur8127 Před 3 lety +1

    ਵਾਹ ਵੀਰਜੀ ਬਹੁਤ ਵਧੀਆ ਉਪਰਾਲਾ

  • @gurdialsingh8682
    @gurdialsingh8682 Před 3 lety +1

    Salut aa is veer nu eni virasat sambi betha, Waheguru mehar bnaye rakhe 22 te

    • @bikramsingh9989
      @bikramsingh9989 Před 2 lety

      Salute to you also who regards Shaheed Udham Singh

  • @v.c9943
    @v.c9943 Před 3 lety +2

    ਗੱਲ ਬਾਤ ਜੀ

  • @gurvindersinghtassimbli5993

    Bhut vadiaaa bai

  • @mann062
    @mann062 Před 2 lety

    ਬਹੁਤ ਖੂਬਸੁਰਤ ਵਿਰਸਾ ਬਾ ਕਮਾਲ

  • @pamarahal7560
    @pamarahal7560 Před 2 lety

    Boli boht sohni a ver togadi

  • @ManjitSingh-wz7hr
    @ManjitSingh-wz7hr Před 3 lety +1

    Asi chhote honde c odon sadi dadi de sandookh honde c,eh sara samaan sade ghar vich v honda c.yaad aa gai Bachpan di.

  • @HarinderSingh-ii1cp
    @HarinderSingh-ii1cp Před 5 měsíci

    Great job

  • @bhupindersinghsidhu7781

    Bahut vadia lagya ena. Samann dekh ky wahguru g tuhadi lambi uman krn

  • @partapsingh7989
    @partapsingh7989 Před 2 lety

    Great. Job

  • @sarbamaan8148
    @sarbamaan8148 Před 2 lety +1

    Very nice ji

  • @kidsplayer403
    @kidsplayer403 Před 2 lety +1

    Very nice g

  • @kamleshrani9235
    @kamleshrani9235 Před 3 lety +1

    Bahut vdea video h ji god bless u

  • @parkashsingh8451
    @parkashsingh8451 Před 2 lety

    Well done 22 ji

  • @lovesandhu1619
    @lovesandhu1619 Před 2 lety +2

    ਵੀਰ ਜੀ ਸੋਹਣੀਆਂ ਗੱਲਾਂ ਤੇ ਸੋਹਣੀਆਂ ੲਿੰਨਟਵਿਊ ਕਰਦੇ ਹੋ ਤੁਸੀਂ ਗੁੱਸਾ ਨਾ ਕਰਿਉ ਚੰਗਿਆਂੜਾ ਚੰਗਿਆੜਾ ਬੋਲਣਾ ਉਹ ਨਹੀਂ ਸੋਹਣਾ ਲੱਗਦਾ ਤੁਹਾਡਾ ਬੁਰਾ ਲੱਗਦਾ ਯਾਰ ੲੇਦਾ ਤਾ ਮੰਡੀਰ ਬੋਲਦੀ ਹੁੰਦੀ ੲੇ

  • @Navi19892
    @Navi19892 Před 3 lety +4

    Very good person and Culture ❤️

  • @bgrwl45
    @bgrwl45 Před 3 lety +3

    wow amazing 👍👍👍👍👍🙏🙏🙏🙏🙏❤

  • @harpreetsinghkahlonofficial

    ਆਹਾ

    • @euphoria156
      @euphoria156 Před 3 lety

      Sadha Virsa !!! Jaan ton vi keemti ai !!! ❤🧡💛💚 Waheguru ji diaan aseesa is parwaar nu jihna ne sambh ke rakheaa ai !! 🙏🙏🙏

  • @singhrasal8483
    @singhrasal8483 Před 3 lety +5

    Very interesting old culture

  • @harpreetSingh-og6dd
    @harpreetSingh-og6dd Před 3 lety +5

    ਸੱਚ ਮੁੱਚ ਬਾਈ ਜੀ ਖ਼ਜਾਨਾ ਸਾਂਭੀ ਬੈਠੇ ਆ..ਮਨਜੀਤ ਬਾਈ ਜੀ ਪ੍ਰਵੀਨ ਫੁਲਕਾਰੀ ਹਾਊਸ ਪੱਟੀ ਵੀ ਜਾ ਕੇ ਆਉ ਕਦੇ...ਬਾਗ ਫੁਲਕਾਰੀਆਂ ..

  • @ranjitsidhu7250
    @ranjitsidhu7250 Před rokem

    Very nice video.from Canada

  • @harmansidhu9492
    @harmansidhu9492 Před 8 měsíci

    So nice

  • @judgeaus3286
    @judgeaus3286 Před 3 lety +1

    Great awesome 🙏

  • @pawangarg1980
    @pawangarg1980 Před 2 lety

    Wah byee ji yeh hai real hero of Punjab.

  • @jagtarmaan2653
    @jagtarmaan2653 Před 2 lety +1

    ਸਨਮਾਨ ਦਾ ਹੱਕਦਾਰ ਐ ਬਾਈ ਸਨਮਾਨ ਕਰਨਾ ਚਾਹੀਦਾ

  • @parwinderkaur4671
    @parwinderkaur4671 Před 3 lety +1

    Waah kaint g sb

  • @papillon8443
    @papillon8443 Před rokem

    Keep it up! 👍

  • @saniyarai1570
    @saniyarai1570 Před 3 lety +1

    khoob

  • @manjitkaur3831
    @manjitkaur3831 Před 3 lety +2

    wow nic 👌

  • @jaspalkaur3154
    @jaspalkaur3154 Před 3 lety +2

    So nice 👍🙏

  • @amanbhullar3681
    @amanbhullar3681 Před 3 lety +3

    Wahh❤️🙏

  • @sukhminderkaurchhine522
    @sukhminderkaurchhine522 Před 3 lety +2

    I like the way speak 🙏

  • @mann062
    @mann062 Před 2 lety +3

    ਬਿਲਕੁਲ ਸਚਿਆ ਗਲਾਂ ਨੇ ਸ਼ੋਕੀ ਬੰਦੇ ਨੂੰ ਠਗਣ ਵਾਲੇ ਬਹੁਤ ਬੈਠੇ ਨੇ

  • @sunitamadan1748
    @sunitamadan1748 Před 2 lety

    🙏🙏🙏🙏🙏🙏 Jai

  • @hunterak4773
    @hunterak4773 Před 3 lety +3

    👌👌👌👌👌

  • @merapindbahona4341
    @merapindbahona4341 Před 3 lety +1

    Very nice 👌👌🙏🙏

  • @rajindersi5707
    @rajindersi5707 Před 3 lety +1

    So nice👍

  • @rightranjha7597
    @rightranjha7597 Před 3 lety +1

    Bai Manjit ji, ehna di bank account share karo please. Jina k har kise to sar sakda thodi bahut financially support karo ral mil ke. He is doing an incredible work, much appreciated.

  • @harjinderkaur7232
    @harjinderkaur7232 Před 3 lety +3

    🙏🙏👌👌

  • @navtejkhosa7210
    @navtejkhosa7210 Před 2 lety +1

    Good work

  • @vikabaidwan3246
    @vikabaidwan3246 Před 3 lety +3

    ਪਿੰਡ ਕੁੰਬੜਾ ਮੋਲੀ ਮੱਟੋਰ ਸੋਹਣਾ।।ਮਾਰੇ 4 ਪਿੰਡ ਪੂਆਦੀ ਬੋਲੀ ਮਾਰੀ

  • @parkashsingh8451
    @parkashsingh8451 Před 2 lety

    👏👏👏👏

  • @surindersehgal6736
    @surindersehgal6736 Před 3 lety +1

    Sir great job brother

  • @kamleshrani9235
    @kamleshrani9235 Před 3 lety

    Wao purana time yad aya rha h

  • @lakhasandhu04231
    @lakhasandhu04231 Před 2 lety

    Good

  • @jaswantkaur7061
    @jaswantkaur7061 Před 3 lety +7

    Pictures with stories and uses or significance should be recorded in a journal.

  • @loveysingh4565
    @loveysingh4565 Před 3 lety +2

    👌

  • @PardeepSingh-uk2iz
    @PardeepSingh-uk2iz Před 2 lety +1

    Very nice video 🙏🙏❤️❤️

  • @AmritPalSinghGhudda
    @AmritPalSinghGhudda Před 3 lety +4

    ਰਾਜਪੁਰੇ ਚਾਦਰਾ ਲਾਓਣ ਤੋਂ ਪਹਿਲਾਂ ਬੈਠਕਾਂ ਮਾਰਿਆ ਕਰ

  • @bindudhillon8941
    @bindudhillon8941 Před 2 lety

    Beautifullllllll👌🏻👌🏻👌🏻 bahut nice laga enha veer ji nu help karke enha cheeza lai ek museum banana chahida har ek cheez nu proper rakhna chahida ta ke aan wali genration enha cheeza nu dekh sake,,veer ji lai bahut Respect aa ke apni pockit chu paise laa ke unha ne enhi collection kiti 🙏🏻🙏🏻🙏🏻🙏🏻