ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News

Sdílet
Vložit
  • čas přidán 29. 08. 2021
  • ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News
    Punjab News is Punjab's number one CZcams news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #PunjabNews #PunjabiNews #Importedship #Ship #Shipaccessories
    Music Credits-
    tinyurl.com/musiccreditt

Komentáře • 275

  • @balsingh5965
    @balsingh5965 Před 5 dny

    ਜਲਪ੍ਰਵਾਹ ਕਰ ਦੋ ਜੀ

  • @HappySingh-xj3jg
    @HappySingh-xj3jg Před 2 lety +2

    🙏 ਧੰਨਵਾਦ ਵੀਰ ਜੀ

  • @vijaygoel2402
    @vijaygoel2402 Před rokem +2

    Good to see thanks for sharing 😊

  • @SukhrajSingh-ww1kv
    @SukhrajSingh-ww1kv Před 2 lety +3

    very nice very good person thanks

  • @gurpartapsingh9820
    @gurpartapsingh9820 Před rokem +3

    Hissar shop hai boht vdia
    Opposite Nirankari bhawan
    Othe furniture v available hai

  • @lovejeetsingh6278
    @lovejeetsingh6278 Před 2 lety +1

    Good job uncle ji.......bot vadiyaa shonk aa yaa kaam v..

  • @mohansing495
    @mohansing495 Před 2 lety

    Thank you

  • @GurjitSingh-tb1lm
    @GurjitSingh-tb1lm Před 2 lety +2

    Job 👍👏👌

  • @RavinderSingh-pt6je
    @RavinderSingh-pt6je Před 2 lety +14

    2006 ਵਿਚ ਬਾਜਾਖਾਨਾ (ਜਿਲਾ ਫਰੀਦਕੋਟ) ਬਸ ਅੱਡੇ ਸਾਹਮਣੇ ਵੀ ਦੁਕਾਨ ਸੀ ਜੋ ਜਹਾਜ਼ ਦਾ ਫਰਨੀਚਰ ਵੇਚਦਾ ਸੀ।

  • @maansingh1387
    @maansingh1387 Před 2 lety +17

    ਬਾਈ ਦੁਕਾਨ ਵਾਲਾ ਵੀਰ ਸੁਰੇਸ਼ ਵਰਾਏ ਸਕਲ ਮਿਲਦੀ

  • @KulwinderSingh-yi3gk
    @KulwinderSingh-yi3gk Před 10 měsíci +1

    Nice 👍

  • @harmansinghitaly9924
    @harmansinghitaly9924 Před 2 lety +1

    Nice information bro 👍👍

  • @mandeepsinghbabbu8810
    @mandeepsinghbabbu8810 Před 2 lety +19

    ਹਾਜੀ ਪਾਜੀ ਬਿਲਕੁਲ ਸਹੀ ਗਲ ਐ। ਇਹ ਸਾਰਾ ਸਮਾਨ ਮਿਲ ਜਾਦਾ, ਇਹ ਗੁਜਰਾਤ ਦੀ ਭਾਵਨਗਰ ਜਿਲੇ ਦੇ ਨਾਲ ਅਲੱਗ ਬਦਰਗਾਹ ਹੈ। ੳਥੇ ਮਾਲ ਬਾਹਕ ਜਹਾਜ ਹੋਰ ਵੀ ਕਈ ਜਹਾਜ ਜਦੋ ਉਨਾ ਦੀ ਮਨੀਆਦ ਖਤਮ ਹੋ ਜਾਦੀ ਤੇ ਦੁਨੀਆ ਭਰ ਤੋ ਜਹਾਜ ਆਦੇ ਆ ਕਟੀਗ ਹੋਣ ਲਈ ਆਦੇ ਆ। ਜਹਾਜ ਦੇ ਮਾਲਕ 100 ਵਿਚੋ 90% ਸਮਾਨ ਞਿਚ ਹੀ ਰਹਿਣ ਦਿਦੇ ਆ। ਜਹਾਜ ਵਡਣ ਤੋ ਪਹਿਲਾ ਸਾਰਾ ਸਾਮਾਨ ਵਪਾਰੀ ਲੈ ਕੇ ਅਪਨੇ ਪਲਾਂਟ ਵਿਚ ਲੈ ਆਦੇ ਹਨ ਫਿਰ ਉਥੇ ਕੋਈ ਵੀ ਜਾਕੇ ਭਾਵੇ ਉਹ ਮੈ ਹੋਵਾ ਜਾ ਤੁਸੀ ਜਾ ਕੇ ਜੋ ਚਾਹੋ ਉਹ ਖਰੀਦ ਸਕਦੇ ਹੋ । ਇਹ ਗੱਲ ਫੌਜੀ ਸਾਬ ਝੂਠ ਬੋਲ ਰਿਹੇ ਨੇ ਉਥੇ ਕੋਈ ਜਾ ਸਕਦਾ। ਮੇਲੇ ਕਈ ਤਰਹਾ ਦੁਕਾਨਾ ਲਗੀਆ ਹੁਦਿਆ। । ਮੇ ਉੱਥੇ ਹੀ ਗੁਜਰਾਤ ਵਿੱਚ ਟਰਾਲਾ ਚਲਾਦਾ ਹਾ ਮੈ ਕਈ ਞਾਰ ਲੋਡ ਚਕਣ ਗਿਆ ਉੱਥੇ। ।ਇਸ ਕਰਕੇ ਤੁਹਾਡੇ ਨਾਲ ਗੱਲਬਾਤ ਸਾਜੀ ਕਿਤੀ ਜਿਨੀ ਪਤਾ ਸੀ। । ਸਹਿਰ ਅਲੱਗ ਜਿਲਾ ਭਾਵਨਗਰ (ਗੁਜਰਾਤ) ਗੁਗਲ ਤੇ ਸਰਚ ਕਰਕੇ ਚੇਕ ਕਰ ਸਕਦੇ ਹੋ।

  • @paramjeetsinghbuttar1026
    @paramjeetsinghbuttar1026 Před 2 lety +3

    ਹੋਰ ਸ਼ਹਿਰ ਤਾਂ ਬਹੁਤ ਦੱਸ ਦਿੱਤੇ ਜੋ ਸਮਾਨ ਲੈਕੇ ਜਾਂਦੇ ਹਨ ਪਰ ਇਹ ਕਿਹੜਾ ਸ਼ਹਿਰ ਐ ਦੁਕਾਨ ਕਿਥੇ ਜੇ ਹੈ😃😃

  • @hardeepsinghcheema429
    @hardeepsinghcheema429 Před 2 lety

    Verry nice

  • @davidmogapetlovers8071
    @davidmogapetlovers8071 Před 2 lety +13

    ਵੀਰ ਜੀ ਇਹ ਦੁਕਾਨ ਮੋਗੇ ਦੋਸਾਂਝ ਰੋਡ ਤੇ ਫੌਜੀ ਹਾਰਨ ਵਾਲਾ ਪੁੱਛ ਲਉ ਜਿਊਦੇ ਤੋਂ ਮਰਜ਼ੀ

    • @chahalsingh4892
      @chahalsingh4892 Před 2 lety +3

      ਫੌਜੀ ਹਾਰਨ ਵਾਲਾ।
      ( ਫੌਜੀ ਜਿੱਤਣ ਵਾਲੇ ਹੁੰਦੇ ਨੇ ਹਾਰਦੇ ਨਹੀਂ)
      ਪੁੱਛ ਲਊ ਜਿਉਂਦੇ ਤੋਂ ਮਰਜੀ
      ( ਵੀਰ ਜੀ ਜਿਉਂਦੇ ਹੀ ਦੱਸਣਗੇ ਮਰੇ ਨਹੀਂ ਦੱਸਦੇ)
      "Fun"

    • @jass.sidhu11
      @jass.sidhu11 Před 2 lety

      @@chahalsingh4892 🤣🤣maybe horn wala hou bro

  • @japrandhawa9792
    @japrandhawa9792 Před 2 lety +3

    Very good job thanks

  • @dalwinderkhehra449
    @dalwinderkhehra449 Před 2 lety

    Very good

  • @harmindersingh2540
    @harmindersingh2540 Před rokem +1

    Fauji Saab Di great good man Di lantern

  • @gurpreetbrar6415
    @gurpreetbrar6415 Před 2 lety +1

    Good

  • @bhupinderpal6536
    @bhupinderpal6536 Před 2 lety

    Very good job

  • @kulbeersingh1434
    @kulbeersingh1434 Před 11 měsíci

    👌👌🙏

  • @robbyaujla2201
    @robbyaujla2201 Před 11 dny

    ਜਾਪਾਨ ਵਾਲੇ ਜ਼ਿਆਦਾ ਵੇਚਦੇ ਸਮਾਨ us ਦਾ ਸਮਾਨ ਵੀ ਹੈਗਾ ਖਾਸਾ y ਕੋਲ

  • @abhimanyukapoor7878
    @abhimanyukapoor7878 Před 5 měsíci +1

    Please bring playing Dice

  • @BhupinderSingh-dj1em
    @BhupinderSingh-dj1em Před 2 lety +3

    ਕਰੌਕਕਰੀ ਦਿਖਾਓ ਇਹਨੂੰ ਘਰਵਾਲੀ ਨੂੰ ਲੈਕੇ ਆਊ ਓਹਨੂੰ ਵੀ ਖੁਸ਼ ਕਰਨਾ ਪੈਣਾ ਕਿਓਂ ਬਾਪਾ ਜੀ ?!

  • @BaljitSingh-jy4lj
    @BaljitSingh-jy4lj Před 5 měsíci

    ❤❤❤❤❤nice❤❤❤

  • @navroopsingh1001
    @navroopsingh1001 Před 2 lety

    Bahut vidaya

  • @gurmeetvadhaiyan8664
    @gurmeetvadhaiyan8664 Před 2 lety +31

    ਪੱਤਰਕਾਰ ਸਾਹਿਬ ਵੀ ਅਣਜਾਣ, ਫੌਜੀ ਸਾਹਿਬ ਵੀ ਅਣਜਾਣ, ਐਡਰੈਸ ਢੰਗ ਨਾਲ ਨਹੀਂ ਦੱਸਿਆ
    ਫੋਨ ਕਰਕੇ ਪੁੱਛਿਆ, ਉਨ੍ਹਾਂ ਦੱਸਿਆ ਕੇ ਦੁਕਾਨ ਮੋਗੇ ਹੈ,ਦੁਸਾਂਝ ਰੋਡ ਤੇ

  • @sandyking5181
    @sandyking5181 Před 2 lety +5

    ਵੀਡੀਓ ਨੂੰ ਬਹੁਤ ਸੋਹਣਾ ਬਣਾਇਆ ਜਾਂ ਸਕਦਾ ਸੀ ਪਰ ਸਰਦਾਰ ਜੀ ਨੇ ਗਧੀ ਗੇੜ ਪਾ ਰੱਖਿਆ ਵੀਡੀਓ ਚ, ਪਿੱਛੇ ਆਹ ਵੀ ਪਿਆ, ਪਿੱਛੇ ਉਹ ਵੀ ਪਿਆ,
    Excitement ਦੇ ਚੱਕਰ ਚ, ਕੱਚ ਮਾਰ ਤਾ, ਬਾਕਜ description ਚ ਦੁਕਾਨ ਦਾ ਪਤਾ ਤੇ ਫੋਜੀ ਸਾਹਬ ਦਾ ਮੋਬਾਈਲ ਨੰਬਰ ਵੀ ਪਾ ਦਿਓ

  • @mandertaouri9588
    @mandertaouri9588 Před 2 lety +8

    ਬਾਈ ਜੀ ਇੱਕ ਦੁਕਾਨ ਸਰਦੂਲਗੜ੍ਹ ਵੀ ਹੈ ਸਮਾਨ ਭਮੇ ਏਦੂ ਘੱਟ ਹੋਵੇ

  • @prabhdyalsingh4722
    @prabhdyalsingh4722 Před 2 lety +2

    ਅਸਲੀ ਸਮਾਨ ਹੈ, ਇਹ ਏ-ਕਲਾਸ ਸਮਾਨ ਹੈ, ਭਾਰਤ ਚ ਨਹੀ ਵਿਕਦਾ। ਲੋੜ ਅਨੁਸਾਰ ਕਰੀਬ ਹਰ ਤਰ੍ਹਾ ਦਾ ਸਮਾਨ ਮਿਲ ਜਾਦਾ ਹੈ।

  • @gursingh6622
    @gursingh6622 Před rokem +1

    Good job, Telescope di price dasna ji.

  • @jagdeepsinghruby1803
    @jagdeepsinghruby1803 Před 2 lety +1

    Good 🙏

  • @amanriar3594
    @amanriar3594 Před 2 lety +5

    bhra england U.K ik he aa
    kithe rea ehne year

  • @BalvinderSingh-qx4mx
    @BalvinderSingh-qx4mx Před 2 lety +3

    Sire da mamga saman. Nawe chej nalo ve 2× rate londe aa. Nawe chej len ch faida va. Ah ta 2 guna rate londe aa. Nale ghsea hoi cheja va

  • @vikramjeetsingh3297
    @vikramjeetsingh3297 Před 2 lety

    Very good Thanks

  • @jasvindrasidhubrar3829
    @jasvindrasidhubrar3829 Před 2 lety +1

    Eh shop kehdi city ch hai?

  • @RanjitSingh-ie7xi
    @RanjitSingh-ie7xi Před 2 lety

    City

  • @Rajkumar-cs9zg
    @Rajkumar-cs9zg Před rokem +1

    Name of city Paji mention nahi kiya

  • @rajanmehndiratta6462
    @rajanmehndiratta6462 Před 2 lety +1

    Bai g address ki hai shop da

  • @GaganSingh-ss1fl
    @GaganSingh-ss1fl Před rokem

    ਐਡਰੈੱਸ ਤੋ ਬਿਨਾ ਵੀਡਿਉ ਦਾ ਕਿ ਫਾਇਦਾ। ਬਾਕੀ ਅੰਕਲ ਜੀ ਦੇ ਕੰਮ ਵਾਹ 👌

  • @sgl8191
    @sgl8191 Před 2 lety

    Please tell the proper address

  • @Avtarsingh-qm5dg
    @Avtarsingh-qm5dg Před 2 lety +23

    ਬਾੲੀ ਜੀ ਖਾਸ ਮੋਗੇ ਸ਼ਹਿਰ ਵਿੱਚ ਹੈ ੲਿਹ ਦੁਕਾਨ ਕੱਚਾ ਦੁਸਾਂਝ ਰੋੜ ਤੇ ਚੋਧਰੀ ਨਿਕਲ ਵਾਲੇ ਦੀ ਦੁਕਾਨ

    • @amanpreet7966
      @amanpreet7966 Před 2 lety

      ਬਾਈ ਜੀ ਪੱਕਾ ਦੋਸਾਂਝ ਰੋਡ ਆ

    • @GCW_29
      @GCW_29 Před 2 lety

      Chor

    • @user-st2su6ip9l
      @user-st2su6ip9l Před rokem

      Y ajj kall hr koi patterkar bn bn janda

  • @jasvirsandhu4916
    @jasvirsandhu4916 Před 2 lety +1

    Kithe aa shop bai

  • @rakukarwasra8142
    @rakukarwasra8142 Před 2 lety +1

    Hai kithe shop ina di

  • @GurmeetSingh-maan
    @GurmeetSingh-maan Před 2 lety +9

    Bai gujrat alang city to sab mil janda near bhavnagar

  • @sonunusratjimoga1313
    @sonunusratjimoga1313 Před rokem +1

    Choudhary Ji Dosanjh road Moga

  • @manvirpawar7185
    @manvirpawar7185 Před 2 lety +1

    paji main Bosch company da cutter puchye main taa kahde 3200 (second hand) jad ki Amazon te 2900 da mil reha new 🤣🤣

  • @deepanurpuri9363
    @deepanurpuri9363 Před 2 lety +1

    Bai g moge milda

  • @balwindersinghsandhu7826
    @balwindersinghsandhu7826 Před 2 lety +2

    ਐਡਰਸ ਕੀ ਹੈ ਪੂਰਾ ਪਤਾ ਫੂਨ ਨਬਰ ਕੀ ਹੈਪੂਰਾ ਦਸਿਆ ਜਾਵੈ

  • @kuljindersra634
    @kuljindersra634 Před 2 lety

    Address

  • @varinder3847
    @varinder3847 Před rokem

    Uncal di Awaz te Shkal same to same SURESH OBIROI vargi ay

  • @MAINPUNJABBOLDAA
    @MAINPUNJABBOLDAA Před 2 lety

    Address ki aa

  • @navjotsitaramusicgroup1435

    Adress kaun dasu

  • @gurdeeprai8889
    @gurdeeprai8889 Před 2 lety +13

    ਭਾਈ ਪੱਤਰਕਾਰ ਵੀਰ ਦੁਕਾਨ ਕਿੱਥੇ ਹੈ

  • @adventureayurveda3450
    @adventureayurveda3450 Před 2 lety +3

    Rate bhut jada h ji ...
    Bhut jada h h rate nye se jada....rate h yha p...

  • @jatindervirsinghsohi629

    Address please

  • @deepakbagga6199
    @deepakbagga6199 Před rokem

    Address pura ta das dinde

  • @Jasbirsingh-qx5mw
    @Jasbirsingh-qx5mw Před rokem

    Adress ki hai

  • @JAspalSingh-lu1hf
    @JAspalSingh-lu1hf Před 2 lety

    Pind dseaa ne

  • @armaangill7529
    @armaangill7529 Před 2 lety +1

    A shop moge hai ..kacha dusanjh road near sacrtheart school.. Choudry shop da name hai.

  • @sidhuelectronicsjagraon9318

    Mere channel te payi hoi AA ehna di video 2 months ago

  • @NitinKumar-uu4nx
    @NitinKumar-uu4nx Před 2 lety +7

    Aa ship asi he layada se Japan tho ship name ochan dream

  • @inderpreetkaur2806
    @inderpreetkaur2806 Před 10 měsíci

    ਪਤਰਕਾਰ ਸਾਹਿਬ ਜੀ ਵੀਡੀਓ ਵਿਚ ਗਦੀ ਗੇੜ ਚ ਨਾ ਪਾਇਆ ਕਰੋ ਤਕਰੀਬਨ ਸਾਰੇ ਪਤਰਕਾਰਾਂ ਦਾਇਹੀ ਕੰਮ ਹੈ ਐਡਰੈਸ ਨਹੀਂ ਸਹੀ ਤਰੀਕੇ ਨਾਲ ਦਸਣਾ ਵੀਡੀਓ ਸ਼ੁਰੂਕਰ ਕੇ ਪਹਿਲਾਂ ਐਡਰੈਸ ਦਸੋ

  • @davindersingh-wl2xi
    @davindersingh-wl2xi Před 2 lety +1

    Kerhe city ch a?

  • @sukwinder1546
    @sukwinder1546 Před 3 měsíci

    ਵੇਲ. Come

  • @ashoksinghmattu8055
    @ashoksinghmattu8055 Před rokem

    Very nice 👌 👍

  • @harrybrar8420
    @harrybrar8420 Před 2 lety +6

    Bai jo langhar kehne ho tusi matlab anchor ohde vich koi rassi ni hundi

  • @balsingh5965
    @balsingh5965 Před rokem +1

    Ki karna eh saman
    Ghar ch pehle ei bohut kabar haiga

  • @oshoajay3712
    @oshoajay3712 Před rokem +3

    Patrkar saheb ji tusi vi anjaan ho te fauji saheb vi sab tu pehla video start Karan tu pehla tusi insaan da naam te address zaroor dasiya Karo dhanvaad ji tuhade ander wasde parmatma ko merta namaskar

  • @sohikulwant5734
    @sohikulwant5734 Před 2 lety

    bai ji number hai

  • @johny689
    @johny689 Před 2 lety +5

    badal saab ne pani walli bus challani c ....iss kar ke sumandri jahaaj de samaan vech rehya h ....
    reporter saab nu dusso eh light kiss country da ship c....
    reporter saab gujrat alang challe jao uthe bhut ship dismental honde je ...

  • @goldytaraagro6690
    @goldytaraagro6690 Před 2 lety +1

    No do veer ji dukandar da

  • @nikka10numberiya.
    @nikka10numberiya. Před 2 lety +4

    Khajane. Da naksha haiga 😂

  • @rsingh3453
    @rsingh3453 Před 2 lety +18

    Report bana diti city da name bol ke dasna chahida tuhanu, ki faida ena time khrab karn da, reporter nawa Lagda

  • @deepanurpuri9363
    @deepanurpuri9363 Před 2 lety +4

    Bai g moge IK hor v shop te milda

  • @davinderpalsingh2068
    @davinderpalsingh2068 Před rokem

    Kisa ship xh eh use ni hunda

  • @m.s.kingfarmar4738
    @m.s.kingfarmar4738 Před rokem

    Adrees ta das devo g

  • @user-oq6he4xx3n
    @user-oq6he4xx3n Před 2 lety +7

    Veer tusi city name tak nahi dusya rport bana jando tusi

  • @rajanmehndiratta6462
    @rajanmehndiratta6462 Před 2 lety +1

    Bai g delivery v krva sakde ho,,mohali tak

  • @sarvpreetsinghsandhu5947

    Bai ji city da nam tan dasdo.

  • @rustamamm369
    @rustamamm369 Před 2 lety

    Ki laina secound hand cheeza ton..

  • @harvindersinghchahal6642
    @harvindersinghchahal6642 Před 10 měsíci

    ਦੱਸ ਦਿਆ ਕਰੋ ਕਿਥੇ ਆ ਸੂਰੂ ਵਿਚ ਹੀ

  • @amandeep287ify
    @amandeep287ify Před 2 lety +31

    ਪੱਤਰਕਾਰ ਸਾਬ ਪਿੰਡ ਸ਼ਹਿਰ ਤਾ ਦੱਸ ਦਿੰਦੇ ਅਣਜਾਣ ਪੱਤਰਕਾਰੀ ਦੀ ਨਿਸ਼ਾਨੀ ਦੇਤੀ

    • @harvindersinghbrar8216
      @harvindersinghbrar8216 Před 2 lety +3

      ਬਾਈ ਵੀਡੀਓ ਧਿਆਨ ਨਾਲ ਵੇਖ ਸੁਣ ਲਉ ਪੂਰਾ ਐਡਰੈਸ ਫੋਨ ਨੰਬਰ ਦਸ ਰਿਹਾ ਹੈ ਦੋ ਤਿੰਨ ਵਾਰ ਮੋਗਾ ਮੋਗਾ ਬੋਲ ਰਿਹਾ

    • @balwinderbath4184
      @balwinderbath4184 Před 2 lety

      Moga

    • @ParminderSingh-kj4mm
      @ParminderSingh-kj4mm Před rokem

      Saman hunda ne bari akad naal bolde a inhan de language aisi jiwen police station ja ...

    • @BhupinderSingh-hh4ku
      @BhupinderSingh-hh4ku Před rokem

      ਮੋਗਾ ਮੰਡੀ

    • @RamSingh-ys3xu
      @RamSingh-ys3xu Před rokem +1

      ਪਤਰਕਾਰ ਦੁਕਾਨ ਵਾਲੇ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਐਵੇਂ ਸ਼ਾਹ ਚਾੜੀ ਫਿਰਦਾ 😀

  • @jaswinderdeol6923
    @jaswinderdeol6923 Před 2 lety

    City kihrra g

  • @sattibega9243
    @sattibega9243 Před 2 lety +15

    ਬਾਈਂ ਜੀ ਭੁੱਚੋ ਮੰਡੀ ਵੀ ਦੁਕਾਨ ਆ ਇਹ ਇਕੱਲੀ ਨੀ ਪੰਜਾਬ ਚ੍

    • @ramanramansidhu3918
      @ramanramansidhu3918 Před 2 lety +5

      Kithe a bhucho ch

    • @abhimanyusandhu3025
      @abhimanyusandhu3025 Před 2 lety +1

      Muktsar sahib v hai Bathinda road te hune open hoyi hai

    • @kuljeetdhaliwal93
      @kuljeetdhaliwal93 Před rokem

      ਭੁੱਚੋ ਕਿੱਥੇ ਜੇ ਆ ਵੀਰ ਇਹ ਸੁੰਮਦਰੀ ਜਹਾਜ਼ ਦੇ ਸਮਾਨ ਵਾਲੀ ਦੁਕਾਨ

  • @jaswantsingh-rk6fm
    @jaswantsingh-rk6fm Před 6 dny

    Veer ji dukaan rode upar e hai

  • @Mohd81874
    @Mohd81874 Před 2 lety

    ਮੈਂ ਬਹੁਤ ਸਮਾਨ ਲਿਆਂਦਾ ਇਥੋਂ ।

  • @Vip-ui3lo
    @Vip-ui3lo Před 2 lety +4

    Gujarat Cho jina Dil krda Saman lao

  • @sanjaydhir1456
    @sanjaydhir1456 Před 2 lety

    hun kithe ha punjab ch

  • @jagdeepsingh-wq3yk
    @jagdeepsingh-wq3yk Před rokem

    Pehla jagah dsni chaidi a

  • @NAVEEN1985100
    @NAVEEN1985100 Před 2 lety +2

    Din ch 2wari ede ageo aai jai da moga dosanjroad

  • @deepanurpuri9363
    @deepanurpuri9363 Před 2 lety +1

    Bai khenda kite nahi milda bai g moge milda

  • @gurindergrewal9283
    @gurindergrewal9283 Před 2 lety +12

    ਟਾਰਚ ਦੀ ਕਿੰਨੀ ਕੀਮਤ ਹੁੰਦੀ ਆ ਫੌਜੀ ਸਾਬ ਜੀ ।

    • @jaggill5279
      @jaggill5279 Před 2 lety +2

      Bai leni a gal kareo 25000 di dema ge

    • @private191
      @private191 Před 2 lety +3

      @@jaggill5279 y one torch a puchi sara jhaj ni

    • @gurkiratkajjal5716
      @gurkiratkajjal5716 Před 2 lety +3

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @gurkiratkajjal5716
      @gurkiratkajjal5716 Před 2 lety +2

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @jass.sidhu11
      @jass.sidhu11 Před 2 lety

      @@private191 oh prawa 1 lakh ton uper dia torcha v hegia aa light De hisaab naal hundi aa keemat

  • @harmandeepsinghbedi6172

    Chaudhary moga dosanjh rd

  • @sukhrajsingh7735
    @sukhrajsingh7735 Před rokem

    ਨਾ ਕੋਈ ਅਡੈਰਸ ਨਾ ਕੋਈ ਫ਼ੋਨ ਨੰਬਰ ਜਾਣਾ ਕਿਥੇ ਢੱਠੇ ਖੂਹ

  • @Vip-ui3lo
    @Vip-ui3lo Před 2 lety

    Koi ja sakda bro Mai bhutt bar gya

  • @ManpreetKaur-ee9gt
    @ManpreetKaur-ee9gt Před 2 lety +2

    Moga

    • @dilpreetsingh0015
      @dilpreetsingh0015 Před 2 lety

      didi. ji. ਇਹ। ਕਹਿੰੜੇ। ਸਹਿਰ। ਆ। ਦੁਕਾਨ

    • @HS-wy2ts
      @HS-wy2ts Před 2 lety

      @@dilpreetsingh0015 moga dhusang road

    • @abhimanyusandhu3025
      @abhimanyusandhu3025 Před 2 lety

      Hun muktsar sahib bich v khul gyi hai bathinda road te

  • @gurpreetsinghgurpreetsingh5545

    Bondu Punjab Punjab kri chal koi pind saher v hona koi

  • @mannkaur5621
    @mannkaur5621 Před 2 lety +4

    Bina address bina prize .vedio bnona .sirf time West hai