ਪੀਐੱਚ.ਡੀ ਜਾਂ ਝੂਠ ਦੀ ਦੁਕਾਨ? Budh Singh Nelon l Manjit S. Rajpura l Des Puadh l B Social

Sdílet
Vložit
  • čas přidán 25. 08. 2024

Komentáře • 140

  • @bittumehatpuri70
    @bittumehatpuri70 Před 2 lety +4

    ਸਿੱਖਿਆ ਖੇਤਰ ਦੇ ਵਿਦਵਾਨਾਂ ਦੇ ਪਾਜ਼ ਉਧੇੜਦਾ ਬੁੱਧ ਸਿੰਘ ਨੀਲੋਂ ਦਾ ਧਮਾਕੇਦਾਰ ਇੰਟਰਵਿਊ ਸੁਣ ਕੇ ਅਣਮੁੱਲਾ ਗਿਆਨ ਹਾਸਿਲ ਹੋਇਆ

  • @BABEDARADIO
    @BABEDARADIO Před 3 lety +7

    ਸੱਚ ਨੂੰ ਸਾਹਮਣੇ ਲਿਆਉਣ ਲਈ ਧੰਨਵਾਦ ਬੁੱਧ ਸਿੰਘ ਨੀਲੋਂ ਜੀ

  • @jassjasdevbhaurla3386
    @jassjasdevbhaurla3386 Před 3 lety +18

    ਇਥੇ ਬਹੁਤ ਹੀ ਵਧੀਆ ਤੇ ਸਹਿਜਤਾ ਨਾਲ ਗੱਲਾਂ ਕੀਤੀਆਂ ਬੁੱਧ ਸਿੰਘ ਜੀ ।

  • @Harryvlog428
    @Harryvlog428 Před 3 lety +7

    ਬਿੱਲਕੁੱਲ ਸਹੀ ਗੱਲ ਕਹੀ ਸਰ,, ਪੰਜਾਬੀ ਯੂਨੀਵਰਸਿਟੀ ਦਾ ਬਹੁਤ ਬੁਰਾ ਹਾਲ ਹੈ,, ਇੱਥੇ ਸ਼ਿਫਾਰਸ ਚੱਲਦੀ ਹੈ

  • @jasleenkaur4379
    @jasleenkaur4379 Před 3 lety +5

    ਬਾਈ ਕਿਆ ਕਰੇ, ਬਹੁਤ ਹੀ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ , ਰਾਜਪੁਰਾ ਸਾਬ ਅਤੇ ਨੀਲੋਂ ਸਾਬ ਇੱਕ ਇੱਕ ਅੱਖਰ ਬਹੁਤ ਧਿਆਨ ਨਾਲ ਸੁਣਿਆ ਧੰਨਵਾਦ ਬਾਈ

  • @sukhchainsinghkang1313
    @sukhchainsinghkang1313 Před 3 lety +24

    ਸਚ ਲਿਖਣਾ ਤੇ ਬੋਲਣਾ ਆਪ ਹੀ ਸਚ ਏ।
    ਆਖਿਰ ਸਚ ਤਾਂ ਸਚ ਹੀ ਰਹਿੰਦਾ।

  • @jassjasdevbhaurla3386
    @jassjasdevbhaurla3386 Před 3 lety +12

    ਬਹੁਤ ਹੀ ਵਧੀਆ ਜਾਣਕਾਰੀ ਹੈ ਬੁੱਧ ਸਿੰਘ ਜੀ ।

  • @big649
    @big649 Před rokem

    ਕਿਆ ਬਾਤ ਹੈ ਬਾਈ ਜੀ ਨੰਗੇ ਹਮਾਮ ਤੋਂ ਪੜ੍ਹਦਾ ਚੁਕਿਆ ਹੈ।

  • @RajpalParihar-jf8vr
    @RajpalParihar-jf8vr Před 3 lety +11

    Sach boln lyi himmat chidi hai.tuhdi khoj te mehnat nu salam ji.👍

  • @raghbirsinghdhindsa3164
    @raghbirsinghdhindsa3164 Před 3 lety +3

    ਸ਼ੁਕਰੀਆ ਸ ਬੁੱਧ ਸਿੰਘ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @BaljeetParmar4U
    @BaljeetParmar4U Před 3 lety +5

    Great expose dear Budh Singh. Keep up the good job. Thanks and cheers.

  • @ajaniqbalsinghdhaliwal5960
    @ajaniqbalsinghdhaliwal5960 Před 3 lety +14

    7:07....ਨਵਾਂ ਜ਼ਮਾਨਾ .....ਦੇਸ਼ਰਾਜ ਕਾਲੀ.....
    15:15....ਅਮਰਜੀਤ ਸਿੰਘ ਕਾਂਗ ਦਾ ਕਿਰਦਾਰ.....
    29:00....3ਲੱਖ ਚ ਪੀ.ਐਚ.ਡੀ. ....
    33:33...ਦਸਵੀਂ ਤੇ ਪੀ.ਐਚ.ਡੀ. ...
    🌾🍁🙏🍁🌾

  • @bala4201
    @bala4201 Před 3 lety +18

    ਪੈਸੇ ਦਿਓ ਘਰ ਬੈਠੇ ਡਿਗਰੀ ਲਓ । ਅੱਧੇ ਡਾਕਟਰ ਵੀ ਨਕਲੀ ਨੇ ਬੰਦੇ ਮਾਰਨ ਵਾਲੇ।

  • @mandigobindgarh9230
    @mandigobindgarh9230 Před 2 lety +1

    ਬਹੁਤ ਵਧੀਆ ਪੇਸ਼ਕਾਰੀ

  • @bakhashsangha3638
    @bakhashsangha3638 Před 2 lety +1

    Bahut vadhiya jankari

  • @shrutibansal9937
    @shrutibansal9937 Před 3 lety +6

    My big thanks to the guest of the show.. who dare say and write the truth.
    My one suggestion - the interviewer should not interrupt when such a researcher is speaking and especially at the end when he did not let sir complete the sentence.

  • @khushdeepkhushi7697
    @khushdeepkhushi7697 Před 2 lety +2

    ਬਹੁਤ ਵਧੀਆ nelon ਸਾਬ

  • @rickysidhu4709
    @rickysidhu4709 Před 3 lety +2

    ਬਹੁਤ ਸ਼ਾਨਦਾਰ

  • @mandipkaur8510
    @mandipkaur8510 Před 3 lety +5

    Very valuable information about p.hd. students. Comment from yadwinder singh.

  • @KulwantSingh-wh8nj
    @KulwantSingh-wh8nj Před 3 lety +2

    Eh Budh Singh Nelon meri nazar ch real hero hai...salute

  • @balbinderdhillon9369
    @balbinderdhillon9369 Před 3 lety +7

    Dr Shaib, The saying is, ਜਿਹੋ ਜੇ ਆਲ਼ੇ , ਉਹੋ ਜਏ ਕੁਜੇ ,not ਜਿਹੋ ਜਿਹੇ ਕੁੱਜੇ , ਉਹੋ ਜਿਹੇ ਆਲੇ

  • @nirmal695
    @nirmal695 Před 2 lety +1

    Bahut vadhai jaankari

  • @kiranjitkaursra340
    @kiranjitkaursra340 Před 3 lety +35

    ਹਰ ਖੇਤਰ ਹੀ ਪੈਸੇ ਨਾਲ ਸਰਟੀਫਿਕੇਟ ਡਿਗਰੀਆਂ ਵਿੱਕ ਰਹੀਆਂ ਹਨ।ਮੁਲਕ ਦਾ ਭੱਠਾ ਐਵੇ ਤਾਂ ਨਹੀਂ ਥੈਠ ਰਿਹਾ।

    • @riverocean4380
      @riverocean4380 Před 3 lety +3

      ਸਾਲ 2000 ਵਿਚ ਅਸੀਂ ਆਵਦੇ ਦਾਦਾ ਜੀ DMC ਹੋਸਪਿਟਲ ਵਿਚ ਲੈ ਕੇ ਗਏ - ਜੋ ਉਥੋ ਵਾਪਸ ਨਹੀ ਮੁੜੇ ਜਿਓਦੇ - ਸੁਨ ਕੇ ਹੈਰਾਨਗੀ ਹੋਈ ਕੀ ਉਥੇ doctor -ਪੈਸਾ ਦੇ ਬਣਦੇ ਹਨ - ਮਤਲਬ ਕੀ numbers/grade ਦੇ ਹਿਸਾਬ ਨਾਲ ਨਹੀ - ਸਗੋ ਕੀ ਉਨਾ ਦੇ parents ਕਿਨਾ "ਚੰਦਾ" ਦੇ ਸਕਦੇ ਹਨ - ਜੋ ਇਹੋ ਜਿਹੇ ਹੋਣਗੇ - ਓਹ ਫਿਰ ਇਲਾਜ ਵੀ ਇਹੋ ਜਿਹਾ ਹੀ ਕਰਨਗੇ - ਦੂਸਰੀ ਗਲ - ਕੁਝ ਕੁ ਖੇਤਰ ਵਿਚ quota ਨਹੀ ਹੋਣਾ ਚਾਹੀਦਾ - ਜਿਵੇ doctors - judges, top jobs ਦੇ ਵਿਚ - ਇਹ ਸਿਰਫ merit ਦੇ ਹਿਸਾਬ ਨਾਲ ਹੀ ਮਿਲਣੀਆ ਚਾਹਦੀਆ !!

    • @linconjeet7061
      @linconjeet7061 Před 3 lety +1

      Eh sab kuch purane namvar professor ate politicians di kita dharia

  • @NaturalContents
    @NaturalContents Před 2 lety

    ਪਰਸੋਂ ਇਹਨਾਂ ਦੇ ਹੱਥੋਂ ਹੋਈ ਕਿਤਾਬ ਬਾਬੂ ਰਜਬ ਅਲੀ ਜੀ ਪੜ੍ਹੀ ਅੱਧੀ ਕ 💌💌💌🌿🌼

  • @charanjitkaur923
    @charanjitkaur923 Před 3 lety +1

    ਬਹੁਤ ਵਧੀਆ ਵੀਰ ਜੀ ਸੱਚ ਸਾਹਮਣੇ ਲਿਆਂਦਾ ਜੀਉ

  • @sexeducation6939
    @sexeducation6939 Před 3 lety +4

    ਬਹੁਤੀਆਂ ਗੱਲਾਂ ਸਹੀ ਨੇ, ਪ੍ਰੋਫੈਸਰਾਂ ਨੇ ਬਹੁਤ ਗੰਦ ਪਾਇਆ ਹੋਇਆ। ਬਹੁਤੇ ਤਾਂ ਅਨਪੜ੍ਹ ਲੋਕਾਂ ਵਰਗੇ ਨੇ। ਕੁੜੀਆਂ ਨੂੰ ਗੁੱਡ ਮਾਰਨਿੰਗਿ ਭੇਜਦੇ ਰਹਿੰਦੇ ਆ। ਜਾਲ ਪਾਉਂਦੇ ਰਹਿਣਗੇ ਲੈਕਚਰਾਂ ਰਾਹੀਂ। ਨਾਰੀਵਾਦੀ ਗੱਲਾਂ ਕਰਕੇ ਕੁੜੀਆਂ ਨੂੰ ਭਰਮਾਉਦੇ ਰਹਿੰਦੇ ਆ। ਕੁੜੀਆਂ ਵਿਚਾਰੀਆਂ ਭੋਲੀਆ ਭਾਲੀਆਂ ਗੱਲਾਂ ਵਿਚ ਆ ਜਾਂਦੀਆਂ। ਕੁਛ ਕ ਵਿਗੜੀਆਂ ਹੋਈਆਂ ਫਾਇਦਾ ਵੀ ਚੁੱਕ ਦੀਆਂ ।

  • @user-cn6tl6uo4i
    @user-cn6tl6uo4i Před 3 lety +6

    ਕਮਾਲ ਦੀ ਜਾਣਕਾਰੀ ਧੰਨਵਾਦ ਜੀ

  • @SarbjitSingh-sy8mb
    @SarbjitSingh-sy8mb Před 3 lety +3

    ਐਵੇਂ ਦੁਨੀਆਂ ਗੰਦ', ਮੰਦ ਦੇਖੀ ਜਾਹਾ, ਗੰਦ, ਮੰਦ ਬੋਲੀ ਜਾਹਾ ਯੌਨ ਨੀਲੋਂ ਸੱਚਮੁੱਚ ਮਨਜੀਤ ਕੀ ਬਾਤਾਂ ਕਾ ਸਮਝ ਕੈ ਉਤਰ ਦੇ ਰਿਐ

  • @TarksheelAussie
    @TarksheelAussie Před 3 lety +3

    ਬਹੁਤ ਹੀ ਜ਼ਿਆਦਾ ਗੰਭੀਰ ਮਸਲਾ ਆ ਆਹਾ

  • @dr.jarnailsingh2508
    @dr.jarnailsingh2508 Před 3 lety +6

    ਇਹ ਕਹਿਣਾ ਬਿਲਕੁਲ ਗਲਿਤ ਹੈ ਕਿ " ਦਸਵੀਂ ਪਾਸ ਕਰਨਾ ਮੁਸ਼ਕਿਲ ਹੈ, ਪਰ ਪੀ ਐੱਚ ਡੀ ਕਰਨਾ ਆਸਾਣ ਹੈ" Ph. D does not mean only Ph. D (Punjabi).

  • @charanjitkaur923
    @charanjitkaur923 Před 3 lety +2

    ਵੀਰ ਹੁਸ਼ਿਆਰਪੁਰ ਤਾਂ ਬੇਰੁਜ਼ਗਾਰ ਆ ਜਿਹਨੂੰ ਜਮਾ ਚੜੇ ਤੋ ਇਲਾਵਾ ਨਹੀ ਆਉਦਾ ਉਹ ਆਧਿਆਪਕ ਬਣੇ ਆ ਜੀ

  • @saanjhsawera9651
    @saanjhsawera9651 Před 2 lety +1

    ਬੜਾ ਦਿਲਚਸਪ ਦੁਖਦਾਈ ਮਾਮਲਾ ਹੈ। ਅਜਿਹਾ ਮਾਮਲਾ ਤਾਂ ਇਕ ਵੀ ਨਹੀਂ ਮਿਲਣਾ ਚਾਹੀਦਾ ਹੈ। ਤੁਹਾਡੀ ਕੋਸ਼ਿਸ਼ ਚੰਗੀ ਹੈ।ਇਸ ਦੇ ਸਿੱਟੇ ਠੀਕ ਨਿਕਲਣਗੇ। ਸਾਰਾ ਕੁਝ ਗ਼ਲਤ ਹੀ ਨਹੀਂ ਹੈ। ਗ਼ਲਤ ਜ਼ਰੂਰ ਹੈ। ਨਵਤੇਜ ਗੜ੍ਹਦੀਵਾਲਾ

  • @dr.jarnailsingh2508
    @dr.jarnailsingh2508 Před 3 lety +6

    Generally speaking, we can say that corruption has invaded every sphere of life, including education.

  • @jasbirsingh1298
    @jasbirsingh1298 Před 3 lety +2

    Very nice please continue good talk ji 😊👍👍💖👌👌👌

  • @user-rm4vb4wb9x
    @user-rm4vb4wb9x Před rokem

    ਹਾਕਮਾਂ ਦੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸਿੱਖਿਆ ਢਾਂਚੇ ਦਾ ਭੱਠਾ ਬਿਠਾਇਆ ਗਿਆ ਹੈ।

  • @nirmalsingh-li5ct
    @nirmalsingh-li5ct Před 3 lety +2

    ਬੂਟਾ ਸਿੰਘ ਸ਼ਾਦ ਪੰਜਾਬੀ ਨਾਵਲ ਜਗਤ ਦਾ ਗਾਡਰ

  • @parmjeetkaur8622
    @parmjeetkaur8622 Před 3 lety +7

    ਇਹ ਆਪਣੇ ਬੰਦਿਆਂ ਨੂੰ phd ਕਰਵਾਦੇ ਹਨ।ਸਾਡੇ ਨਾਲ ਵੀ ਬਹੁਤ ਕੁੱਝ ਹੋਇਆ।ਇਥੇ ਸਭ ਪੈਸੇ ਚਲਦੇ ਹਨ।ਪੈਸੇ ਦੇ ਕਿ phd ਲੈ ਲਵੋ।

  • @davinderkaur8261
    @davinderkaur8261 Před rokem

    Very useful discussion.

  • @HarpalSingh-ee8uw
    @HarpalSingh-ee8uw Před 3 lety +8

    Bilkul sahi veere....paise kman da ik jriaa hai Universities da Ph.D degree dena...but end te nuksan students da....so students nu chahida hai k aware hovo and apna time sahi jga te utilize kro.

  • @sohilkumar6182
    @sohilkumar6182 Před 3 lety +3

    ਸਹੀ ਕਿਹਾ ਜਨਾਬ ..

  • @nirmalsingh1473
    @nirmalsingh1473 Před 3 lety +9

    ਡਾਕਟਰੋ ਹੈ ਕੋਈ ਜਵਾਬ

  • @baldevchungha3529
    @baldevchungha3529 Před 3 lety +5

    ਬੁਧ ਜੀ ਬਹੁਤ ਲੋਕ ਅੱਜ ਵੀ ਮਿਹਨਤ ਕਰਦੇ ਹਨ ਜਿਆਦਾ ਲੋਕ ਨਕਲੀ ਨਹੀਂ ਹੁੰਦੇ ਤੁਸੀਂ ਸਭ ਨੂੰ ਨਾ ਫੜੋ

  • @gurpreetsinghbath1763
    @gurpreetsinghbath1763 Před 3 lety +1

    ਬਹੁਤ ਵਧੀਆ ਜੀ

  • @harmeetkaurmeetwritersingr3689

    ਏਦਾਂ ਈ ਹੁੰਦਾ ਸੱਚ ਦੱਸ ਰਹੇ ਨੇ ਬੁੱਧ ਸਿੰਘ ਵੀਰ ਜੀ

  • @avinashmusafir2936
    @avinashmusafir2936 Před 3 lety +2

    Good discussion

  • @riverocean4380
    @riverocean4380 Před 3 lety +3

    ਆਮ ਤੌਰ ਤੇ ਇਹ ਵੇਖਿਆ ਜਾਂਦਾ ਹੈ ਕੀ ਬਹੁਤ ਲੋਕ ਜੋ ਹਥੀ ਮਹਿਨਤ ਕਰਦੇ ਹਨ - ਬਹੁਤ intelligent ਹੁੰਦੇ ਹੋਈ ਵੀ ਕਿਸੇ well paid ਅਹੁਦੇ ਤੇ ਨਹੀ ਜਾ ਸਕਦੇ!! paper shufflers ਜਾ paper pushers ਜੋ ਇੱਕ ਤੋਤੇ ਵਾਂਗੂ ਰਟੇ ਹੋਏ ਨਾਹਰਿਆ ਵਾਂਗੇ ਕਿਸੇ ਹੋਰ ਦੀ ਖੋਜ ਨੂ ਅਗੇ ਤੋਰੀ ਜਾਂਦੇ ਹਨ ਪਰ ਤਨਖਾਹ ਤੇ ਭਤੇ ਮੋਟੇ ਲਈ ਜਾਂਦੇ ਹਨ - ਇੰਡੀਆ ਦੇ ਕੇਂਦਰ ਦੇ employee ਤੇ states level ਦੇ employees ਦਾ ਇਹੋ ਹਾਲ ਹੈ!!! ਮਨਮੋਹਨ ਸਿੰਘ ਜਦੋ ਦੇਸ਼ FDI ਵਾਸਤੇ ਖੋਲਿਆ ਸੀ ਤਾ govt employees ਨੂ ਮੋਟੇ ਗਫੇ ਦੇਣੇ ਸ਼ੁਰੂ ਕੀਤੇ ਸੀ - ਉਸ ਦੇ ਕਈ reasons ਸੰਨ - ਇੱਕ ਤਾ ਲੋਕਾ ਦੀ purchase power ਵਧਾਓਨੀ - ਮਤਲਬ ਕੀ economy ਨੂ ਤੋਰਨਾ, ਦੂਸਰਾ ਇਹ ਸੀ ਕੀ ਜੇ ਜੋਬ ਤੋ ਪੈਸਾ ਰੋਟੀ ਖਾਣ ਜੋਗਾ ਆਵੇਗਾ ਤਾ corruption ਘਟੇਗੀ - ਪਰ corruption ਵਾਲਿਆ ਨੇ ਫਿਰ rate ਹੀ ਚੁਕ ਦਿਤੇ - ਲਾਲਚ ਖਤਮ ਨਹੀ ਹੋਇਆ!!!

  • @Sukhwinder351
    @Sukhwinder351 Před 3 lety +2

    ਕਾਫੀ ਬੁਰਾ ਹਾਲ ਹੈ ਪੰਜਾਬੀ ਸਾਹਿਤ ਦਾ।

  • @harpreetsinghgrewal7563
    @harpreetsinghgrewal7563 Před 3 lety +2

    Bahut wadhia !

  • @JaswantSingh-wi2hu
    @JaswantSingh-wi2hu Před 3 lety +1

    Very good informations

  • @Mandeep_kaur_bhadaur
    @Mandeep_kaur_bhadaur Před 3 lety +2

    ਸਹੀ ਕਿਹਾ ਜੀਓ

  • @bhourrecorders1241
    @bhourrecorders1241 Před 3 lety +6

    ਹਾਹਾਹਾਹਾ ਨਿੱਕੀ ਜਿਹੀ ਗੱਲ ਨੂੰ ਗੱਪਾਂ ਦਾ ਪਰੇਥਣ ਲਾ ਕੇ ਵਧਾ ਕੇ ਪੇਸ਼ ਕਰਦਿਆਂ ਕਿਤਾਬ ਲਿਖ਼ਣ ਨੂੰ ਪੀ ਐਚ ਡੀ ਕਹਿੰਦੇ ਹਨ।ਉਹੀ ਕਿਤਾਬ ਫਿਰ ਇਤਹਾਸਕ ਦਸਤਾਵੇਜ਼ ਬਣ ਜਾਂਦੀ ਹੈ

  • @sukhdevsinghsohi1951
    @sukhdevsinghsohi1951 Před 3 lety +2

    Veer tusi great ho

  • @devinderpunj8411
    @devinderpunj8411 Před 3 lety +2

    Sir u r doing a daring job keep it up I salute u

  • @shamlal6539
    @shamlal6539 Před 3 lety +3

    Both r good,simple and straight-forward persons. Though interview is in lighter veins but on very serious malpractices that too in educational field. It is a unique interview without any formalities....open. i v come across such an interview ist time.
    Indeed,such things r required in whole world. It hold some concrete reformative purpose.
    A very big educational problem which if not tackled even now will finish whole society........if somewhat remains.
    He took just one field of ph.d.mostly of punjabi and that too he was quite aware of it and suffered badly. If wants, also bring videos or thru other social media sources abut other subjects or other known hidden matters in the educational organisations which r damaging it , although surely such tasks r very courageous, hardworking and require dedication work.

  • @amarjeets7372
    @amarjeets7372 Před 2 lety +2

    We salute Budh Singh ji for his dare during that time in exposing these people and one salute goes to the newspaper that printed this news at that time where the rest of them refused. It is a very common thing in Punjabi University when it comes to Ph.D. and the people who have done this ph.d by copying and pasting they still do that wherever they work.

  • @sherapunjab4162
    @sherapunjab4162 Před 2 lety +1

    ਪੰਜਾਬੀ ਯੂਨੀਵਰਸਿਟੀ ਨੇ ਸਿਰਫ ਲ਼ ਦੀ ਖੋਜ ਕੀਤੀ ਹੈ 😁😁😁😁😁😁😁

  • @angrejsinghshergill8548
    @angrejsinghshergill8548 Před 3 lety +6

    Kyi gllan bilkul sachian ji main 20 saal akhin vekhiyan

  • @gurbachansingh1869
    @gurbachansingh1869 Před 3 lety +3

    Budh singh
    You are great
    Very rear person speaks like you
    Give money or material
    Get degree.
    Punjab thohadda Renne (debt) aaa

  • @bhupinderpalkaur5698
    @bhupinderpalkaur5698 Před 2 lety +1

    Yes it is a issue

  • @LakhvirSingh-rp9bn
    @LakhvirSingh-rp9bn Před 3 lety +1

    ਬੁਧ ਸਿੰਘ ਜਿੰਦਾਬਾਦ
    ਨੀਲੋਂ ਸਾਹਬ ਜਿੰਦਾਬਾਦ

  • @sunnysingh8080
    @sunnysingh8080 Před 3 lety +1

    Bilkul sahi

  • @sunnysingh8080
    @sunnysingh8080 Před 3 lety +1

    Banda baakay he educated lgda....eh taa jrra putan wala ...jhoothay bandeya dia....eho jehay asli sikh hunday nay...dhanvaad veer tera.👌👌👌🙏

  • @Newsmoosewalaindiasunnydeol

    Sir, i respect your research...but I am PhD from Panjab University Chandigarh...in History...but...i can say that my research is not a copy of anyone else....you might be true but still real researches cannot be ignored....

  • @JaspreetSingh-js1xn
    @JaspreetSingh-js1xn Před 3 lety

    Wah ji wah🚜🚜🚜🚜🚜
    Najara bann dita

  • @RajinderSingh-re6vn
    @RajinderSingh-re6vn Před 3 lety +2

    ਆਤਮ ਹਮਰਾਹੀ ਡਾ ਼ ਲੁਧਿਆਣਾ

  • @salwindersingh8156
    @salwindersingh8156 Před 3 lety +1

    We have been seen corruption in every field in punjab.it is very shameful for our community.because our community have been very poor.they have been faced many problems in every field.i like some honest people.waheguru sab te Mehar bharia hath Rakhi

  • @LalitSharma-pn4ur
    @LalitSharma-pn4ur Před 3 lety +1

    👌👌👌👌👌

  • @00kamal72
    @00kamal72 Před 3 lety +1

    ਵੀਰੇ ਤੁਸੀ ਤਾ ਵਖੀਏ ਉਧੇੜ ਦਿਤੱੇ ਫਿਰ ਜੌਬ ਤਾ ਜਾਣੀਸੀ ਬਾਕੀ ਆਪਣੇ ਦੇਸ ਨੂੰ ਛੱਡਣ ਦਾ ਵੱਡਾ ਕਾਰਨ ਵੀ ਲੋਕਾ ਦਾ ਇਹੋ ਹੈ ਕਿਤੇ ਆਪਣੀ ਮਿਹਨਤ ਦਾ ਮਤਲਵ ਪੜਾਈ ਮੁੱਲ ਤਾ ਪੲੇਗਾ ੲਿਥੇਤਾ ਸਭ ਲਿਕਾਉ ਆ

  • @iqbalsingh2302
    @iqbalsingh2302 Před 3 lety +1

    🙏🙏🙏🙏

  • @user-rd4hx1zw2u
    @user-rd4hx1zw2u Před 3 lety +4

    ਜੋ ਥਮੇ ਬਾਤਾ ਕਰ ਰਹੇ ਸੲੀ ਏ

  • @user-bu6hu8jh5y
    @user-bu6hu8jh5y Před 3 lety +2

    Oh my God!!

  • @baljeetsinghsandhu8489
    @baljeetsinghsandhu8489 Před 3 lety +1

    Very good Budh Singh.

  • @hardevsingh6468
    @hardevsingh6468 Před 3 lety +2

    ਸੱਚ ਕਹਾ ਤੇ ਭਾਬੜ ਮੱਚਦਾ

  • @BaljeetKaur-vk4vd
    @BaljeetKaur-vk4vd Před 3 lety +2

    Please read some ideas of discussion among yourselves and a dialogue with the goverment with stronger argument.
    Poverty-focused government
    1. One central goal should be to create a more poverty-focused government.
    2. Previously, poverty reduction had been largely a marginalized concern within governments of developing countries, India is still a developing country and should be more focused.
    3. Through the Poverty Reduction Strategy process, the issue of poverty should be moved up in priority, letting go of what has not worked and implementing what will work.......creating more comprehensive plans addressing poverty specifically than ever before, eg employment , income>>>>freeing people to provide by themselves for themselves..... with independence of daily meal and housing etc, .....education, resources >>>>knowledge, information, tools to enable farming at comfortable level.
    4. There should be also an increase in “pro-poor” spending within the health, education and transportation sectors.
    Government participation be, including ministries, parliament and sub-national governments
    farmers participation and other involvement. eg, groups that will honour the poverty reduction idea and not step over the farmer and majdoor and crushing them......instead,,,to help them.....this can include good people civil society groups, women’s groups to educate families and people, ethnic minorities, policy research institutes and academics, the private sector who wants to help the poor farmers and majdoor, trade unions in support of farmers and representatives such as legal people who can read the law and know the law is written in the help of people and not to destroy them from different regions of the country from individual states.
    Participation and consultation of the poor or their representatives
    Civil society involvement
    1. One major function of the Poverty Reduction Strategy has to encourage more participation from the population: whole of India farmer and that are not.
    2. The purpose of civil society involvement is to increase the influence of farmers in policy creation, program implementation, resource allocation and priority setting.
    3. The intent here is to cultivate a degree of national consensus, thereby creating a poverty reduction strategy that is more representative of farmers and majdoor interests.
    4. The idea behind this should be that the Poverty Reduction Strategy then be owned by the population also be h government and then it can be sustainable, as it suits the needs and capacities of the country.

  • @bala4201
    @bala4201 Před 3 lety +1

    ਬਾਈ ਜੀ ਬੇੜਾ ਗਰਕ ਹੈ ।

  • @JagpreetSinghChahal
    @JagpreetSinghChahal Před rokem

    Sach ae

  • @baljindercheema7236
    @baljindercheema7236 Před 3 lety +1

    True

  • @yadvindersinghguram4264
    @yadvindersinghguram4264 Před 3 lety +1

    ਬਾਬਾ ਬੁੱਧ ਜੀ🌹

  • @harmeetkaurmeetwritersingr3689

    ਬਹੁਤ ਕੁਝ ਨਕਲ ਮਾਰ ਕੇ ਹੁੰਦਾ

  • @DAVINDERSINGH-uq9bt
    @DAVINDERSINGH-uq9bt Před 3 lety +1

    Good job bro 👍

  • @narindermultani2874
    @narindermultani2874 Před 3 lety +1

    If you want to improve research level in all languages then make paper publication mandatory in recognized journals. At least two research papers at international level.

    • @shrutibansal9937
      @shrutibansal9937 Před 3 lety

      Publication is mandatory already, but there is also corruption in it as well.

  • @vivelathelandofglory6321

    Very sad state of affairs in our dear Punjab.....so much corruption....moral and economic...

  • @ravindersingal5679
    @ravindersingal5679 Před 3 lety +1

    Buddh Singh Nelon is Dr. Budhi Kota Subbarao of Punjab.

  • @sukhdevdhillon7161
    @sukhdevdhillon7161 Před 3 lety +3

    Punjabi di MA ta 1950 ch shuru hoi c
    Fr ph.d 1925 ch kiwe

  • @LakhwinderSingh-xt4mc
    @LakhwinderSingh-xt4mc Před 3 lety

    Nyc

  • @jot0092
    @jot0092 Před 2 lety

    Eh paper di details send kr deo ta ki asi bi pdh skye

  • @linconjeet7061
    @linconjeet7061 Před 3 lety +2

    Bilkul sahi hai tuhadi har gal.tuhadi gal ton pata lagda kyon Punjabi University vale sare Drama kyon karde ne.

    • @linconjeet7061
      @linconjeet7061 Před 3 lety

      Je tan koi kise vade minister da rishtedaar ya University mulazim da rishtedaar hai tan tuhade lai shartan hor han,baki aam students lai shartan hor han

    • @linconjeet7061
      @linconjeet7061 Před 3 lety

      Government dian grants kho raj ke
      Research de aise di taise.

  • @jagdipsingh1501
    @jagdipsingh1501 Před 3 lety +2

    Bilkul sach.
    Phd wich sab hera feri hundi hai. Favouritism chalda hai.
    Punjabi University wich total corruption hai. Sab gand paeya pia hai. Koi puchhan wala nahi

  • @davinderpreet3924
    @davinderpreet3924 Před 3 lety

    ਡਾ ਆਤਮ ਹਮਰਾਹੀ ਕੀ ਜਯ ਹੋ ਜਿੰਨਾ ਨੇ ਪੀਐਚਡੀ ਖੇਤਰ ਚ ਕਾਫੀ ਯੋਗਦਾਨ ਪਾਇਆ ਜੋ ਨਾ ਭੁਲਾਉਣ ਯੋਗ ਹੈ

  • @kulvircheema8886
    @kulvircheema8886 Před 3 lety +1

    52 books de mahanta daso sir please

  • @44wxy
    @44wxy Před 3 lety

    Jinne punjabi de professor lag nen sarrea nen paise de ke likwaian nen . IK Banda tan budhlada vich like da si

  • @navjotdhillon4108
    @navjotdhillon4108 Před 2 lety +1

    Budh singh neelon ni budh changara aa bai

  • @udaaidadefan5651
    @udaaidadefan5651 Před 3 lety

    Veer ji gal eh aaa ke age wala response Ni de reha property ... Punjabi boli Punjabi he hundi aaa last ch kina active oh gya se

  • @panjabisher6696
    @panjabisher6696 Před 3 lety

    Very true..!! add the name of Gurdarshan Dhillon and Dr Udoke's name in the list of fake Phd'ers

  • @llbllm1698
    @llbllm1698 Před 3 lety

    Deptt dae theakdara de kartoota nae sb. u r right g

  • @angrejsinghshergill8548
    @angrejsinghshergill8548 Před 3 lety +4

    Out of india nhi janda c bai ji galt aa....

  • @davinderpreet3924
    @davinderpreet3924 Před 3 lety

    Baba budh singh ji ki jai ho

  • @learntounlearn2500
    @learntounlearn2500 Před 3 lety +2

    Manjit bai op 🔥

  • @sandaldeepantal4504
    @sandaldeepantal4504 Před 3 lety +3

    22 ji number deyo main ve karne PhD. Koi sasta ja banda

  • @bksingh3985
    @bksingh3985 Před 3 lety +1

    PHD=PICHON HATH LA;LA
    DAKHNA《Baji Beet Jaan To Badd》