ਮਨਜੀਤ ਰਾਜਪੁਰੇ ਦੇ ਚੰਗਿਆੜੇ | ਸਿੱਧੀਆਂ ਸਪੱਸ਼ਟ ਗੱਲਾਂ | MANJIT SINGH RAJPURA |

Sdílet
Vložit
  • čas přidán 17. 08. 2021
  • #manjitrajpura #despuadh #punjab
    Manjit singh Rajpura
    Amrit pal singh Ghudda
    location- Shah kitab ghar, Patiala
    Thumbnail - Ravan khosa photography
    Ghudda singh
  • Komedie

Komentáře • 209

  • @singhjagsir1989
    @singhjagsir1989 Před 3 lety +29

    ਉਡੀਕ ਦੀਆਂ ਘੜੀਆਂ ਖਤਮ ....ਮੇਰਾ ਮਨ ਭਾਉਂਦਾ ਬੰਦਾ ਚੰਗਿਆੜਾ ਰਾਜਪੁਰੇ ਆਲਾ ਮਨਜੀਤ ਤੇ ਘੁੱਦੇ ਬਾਈ ਦੀਆਂ ਗੱਲਾਂ .....

  • @SukhpreetSingh-ty5zi
    @SukhpreetSingh-ty5zi Před 3 lety +22

    ਬਾਤ ਕਰਾਂ ਜੇ ਮਾਂ ਬੋਲੀ ਕੀ, ਉਠਜਾਂ ਸਭਕੈ ਘਾਰਾਂ।
    ਮ੍ਹਾਰੇ ਪੱਲੈ ਧੱਪਾਂ ਧੱਕੇ ਥ੍ਹਾਰੈ ਮੌਜ ਬਹਾਰਾਂ।
    ਸਿੱਧੇ-ਸਾਧੇ ਬੰਦੇ ਹਮ ਤੋ ਬੱਸ ਡੰਗ ਨੂੰ ਸਾਰਾ।
    ਸੁੱਖੀ

  • @BalwinderSingh-ui7xe
    @BalwinderSingh-ui7xe Před 2 lety +6

    ਮਾਰੇ ਇਲਾਕੇ ਕਿ ਸ਼ਾਨ ਪੁਆਧੀ ਨੂੰ ਜੂਦਾ ਕਰਨੇ ਆਲਾ ਕਰਨੇ ਆਲਾ ਮਨਜੀਤ ਸਿੰਘ ਰਾਜਪੁਰਾ ਸਲਾਮ ਏ ਬਾਈ ਨੂੰ

  • @shahkitabghar
    @shahkitabghar Před 3 lety +37

    ਬਹੁਤ ਸੋਹਣਾ ਸਵਾਂਦ ਕੀਤਾ ਵੱਡੇ ਭਰਾਵੋ । ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ ਤੁਸੀਂ ।ਆਉਂਦੇ ਜਾਂਦੇ ਰਹਿਣਾ ਸ਼ਾਹ ਕਿਤਾਬ ਘਰ

    • @user-dr7ms7ci8h
      @user-dr7ms7ci8h Před 2 lety +1

      ਮਨਜੀਤ ਭਾਜੀ ਦੀ ਕਿਤਾਬ ਕਿਦਾਂ ਮਿਲੇਗੀ।ਦੁਬੲਈ ਚ

  • @dharampal3864
    @dharampal3864 Před 2 lety +5

    ਬਹੁਤ ਵਧੀਆ ਜੀ ਮਨਜੀਤ ਸਿੰਘ ਆਪਣੀ ਬੋਲੀ ਦਾ ਅਲੰਬਰਦਾਰ ਏਂ।ਪ੍ਰਮਾਤਮਾ, ਸਿੰਘ ਨੂੰ ਚੜ੍ਹ ਦੀ ਕਲਾ ਦੇਵੇ।

  • @bhagwantdhaliwal9104
    @bhagwantdhaliwal9104 Před 3 lety +20

    ਏਰੀਆ ਪੁਆਧ ਮਾਰਾ ❤️🙏🙏

  • @dalwinderperth
    @dalwinderperth Před rokem +1

    ਸੋਹਣੀ ਗੱਲਬਾਤ, ਐਤਕੀ ਪੰਜਾਬ ਆਏ ਦੋਵੇਂ ਵੀਰਾਂ ਨੂੰ ਮਿਲਦੇ 🙏

  • @sanpreetsingh3428
    @sanpreetsingh3428 Před rokem +2

    ਸਾਂਭ ਲਉ ਪੰਜਾਬੀਓ ਪੰਜਾਬੀ ਨੂੰ
    ਬਹੁਤ ਅਮੀਰ ਵਿਰਸਾ ਆਪਣਾ🙏

  • @advrupinder_singh
    @advrupinder_singh Před 2 lety +10

    ਬੋਲੀ,ਆਲਾ-ਦੁਆਲਾ,ਪੱਤਰਕਾਰਤਾ,ਸਾਰੀਆ ਚੀਜਾ ਬਹੁਤ ਸਿਰਾ ਕਰਾਇਆ ਪਿਆ, ਮਨਜੀਤ ਬਾਈ ਦੀਆ ਗੱਲਾ ਮੈ ਕਾਫੀ ਸਮੇਂ ਤੋ ਸੁਣ ਰਿਹਾ, ਪ੍ਰਭਾਵਿਤ ਵੀ ਆ, ਹੁਣੇ ਜੇ ਸਿਮਰਨ ਕੌਰ ਧਾਦਲੀ ਦੇ ਗੀਤ ਵਿੱਚ ਵੀ ਪੂਰੀ ਧੱਕ ਪਾਈ ਸੀ, ਬਾਈ ਘੁੱਦੇ ਪਰ ਇਕ ਗੱਲ ਆ ਗੁਰਦਾਸ ਮਾਨ ਆਲੀ.........ਬਾਈ ਗੁਰਦਾਸ ਮਾਨ ਕਿਹੜਾ ਰੱਬ ਆ ਨਾਲ ਹੀ ਮੇਰਾ ਕੋਈ ਰਿਸ਼ਤੇਦਾਰ....ਤੁਸੀ ਕਿਹਾ ਕਿ ਉਸਦਾ ਹੰਕਾਰ ਝਲਕਿਆ...ਤੁਸੀ ਹੰਕਾਰ ਦੇਖਿਆ , ਮੈ ਤੇ ਮੇਰੇ ਵਰਗੇ ਬਹੁਤਿਆ ਨੇ ਓਸ ਬੱਤੀ ਆਲੀ ਗੱਲ ਵਿੱਚ ਗੁਰਦਾਸ ਮਾਨ ਦਾ ਗੁੱਸਾ ਦੇਖਿਆ....ਇਨਸਾਨ ਆ ਬਾਈ ਇਕੋ ਗੱਲ ਵਾਰੀ ਵਾਰੀ ਕਹੀ ਜਾਣਾ "ਤੂੰ ਗੱਦਾਰ ਹੈ-ਤੂੰ ਗੱਦਾਰ ਹੈ" ਬਾਈ ਤਾ ਗੁੱਸਾ ਆਊਗਾ ਹੀ, ਬਾਕੀ "ਅੱਜ ਕੱਲ ਦੇ ਉਸਤਾਦਾ" ਨਾਲੋ ਤਾ ਕਿਤੇ ਵਧੀਆ ਤੇ ਸੋਹਣੇ ਗਾਣੇ ਆ ਗੁਰਦਾਸ ਮਾਨ ਦੇ।
    ਬਾਕੀ ਜਿਊਦਾ ਰਹਿ ਭਰਾਵਾ ਜਿੰਨਾ ਤੇਰਾ ਜੀ ਕਰਦਾ😀 ਤੇ ਕੁਮੈਂਟ ਪੜ ਕੇ ਜਵਾਬ ਜਰੂਰ ਦਈ 🙏

  • @sskay4385
    @sskay4385 Před 9 měsíci +1

    ਵਾਹ ਜੀ ਵਾਹ ਅਨੰਦ ਆ ਗਿਆ

  • @jassysidhu3404
    @jassysidhu3404 Před 3 lety +4

    ਬਹੁਤ ਸੋਹਣੀ ਮੁਲਾਕਾਤ..... ਬਹੁਤ ਹੀ ਜਾਣਕਾਰੀ ਭਰਪੂਰ ਸੀ.....

  • @MANPREETKAUR-od1jo
    @MANPREETKAUR-od1jo Před 2 lety +17

    ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ 🙏

  • @HarryTweet_
    @HarryTweet_ Před 3 lety +19

    ਬਹੁਤ ਵਧੀਆ ਜੀ

  • @sardarsatnamsingh9682
    @sardarsatnamsingh9682 Před rokem +1

    ਪੂਰੀਆਂ ਚੜਦੀਕਲਾ ਵਾਲੀਆਂ ਗੱਲਾਂ

  • @user-vo8ms2iq2k
    @user-vo8ms2iq2k Před 4 měsíci

    ਸਤਿ ਸ੍ਰੀ ਆਕਾਲ ਮਨਜੀਤ ਸਿੰਘ ਬਾਈ ਜੀ, ਬਹੁਤ ਵਧੀਆ ਅਲੋਪ ਹੋ ਰਹੇ ਸ਼ਬਦ ਨੂੰ ਦੋਹਰਾਇਆ। ਕੋਈ ਗੱਲ ਨਹੀਂ ਜਿੰਨੇ ਮਰਜੀ ਉਪਰ ਉਠ ਜਾਈਏ ਆਉਣਾ ਤਾਂ ਧਰਤੀ ਤੇ ਪੈਂਦਾ।

  • @amritpalsidhu6454
    @amritpalsidhu6454 Před 2 lety +6

    25:00 ਇਕ ਬਾਰ ਮੈਂ ਚਿੱਤੜ ਕਹਿ ਬੈਠਾ , ਤੇ ਟਿਊਸ਼ਨ ਅਲੀ ਮੈਡਮ ਨੇ ਸੁਣ ਲਿਆ , ਮੈਨੂੰ 4 ਸਾਲ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੀ ਰਹੀ । ਵੀ ਇਹਨੇ ਬਹੁਤ ਗੰਦੀ ਗੱਲ ਬੋਲੀ । ਤੇ ਸਾਰੇ ਜਵਾਕ ਪੁੱਛਿਆ ਕਰਨ ਮੈਨੂੰ , ਵੀ ਸਾਨੂੰ ਵੀ ਦੱਸ ਕੇਹੋਜੀ ਲੁੱਚੀ ਗੱਲ ਬੋਲੀ ਸੀ ।

  • @roopmahal
    @roopmahal Před 2 lety +4

    ਬਾਈ ਕਿਆ ਬਾਤਾਂ ਯਾਰ , ਦਿਲ ਖੁਸ਼ ਹੋ ਜਾਂਦਾ ਸੁਣ ਕੇ

  • @gurpreetsinghmehron7128
    @gurpreetsinghmehron7128 Před 3 lety +3

    ਬਹੁਤ ਇੰਤਜਾਰ ਸੀ ਬਾਈ ਦੀ ਮੁਲਾਕਾਤ ਕੀਤੀ ਦਾ ਖੁਸ਼ ਕੀਤਾ ਚੜਦੀ ਕਲਾ ਚ ਰਹੋ 🙏

  • @gurvirsingh2870
    @gurvirsingh2870 Před 3 lety +6

    ਏਰੀਆ ਪੁਆਧ । ਬਹੁਤ ਖੂਬ

  • @GillTravelDiaries
    @GillTravelDiaries Před 3 lety +9

    ਖ਼ਰੀਆਂ ਗੱਲਾਂ 🙏🏻🙏🏻

  • @kamalchaudhary9654
    @kamalchaudhary9654 Před 8 měsíci

    Bauth vadia ji God bless you salute ❤❤❤❤❤

  • @gurkamalsingh2749
    @gurkamalsingh2749 Před 3 lety +21

    ਬਹੁਤ ਨਜ਼ਾਰਾ ਆ ਰਿਹਾ ਸੁਣਕੇ ਬਾਈ ਨੂੰ...ਬੜਾ ਸੋਹਣਾ ਬੋਲਦਾ ਬਾਈ⚘

  • @mohindersingh5076
    @mohindersingh5076 Před 2 lety +2

    🙏 ਧੰਨਵਾਦ ਛੋਟੇ ਵੀਰੋ
    ਕੋਈ ਸ਼ਬਦ ਨਹੀਂ ਤੁਹਾਡੀ ਸਿਫ਼ਤ ਲਈ
    ਹੱਸਦੇ ਵੱਸਦੇ ਰਹੋ
    🌼🌺🌷🌹💐🌾🍀🌿☘️🌸

  • @unitedcolors2920
    @unitedcolors2920 Před 2 lety +4

    ਦਿਲ ਖੁਸ਼ ਹੋ ਗਿਆ ਗੱਲਾਂ ਸੁਣ ਕੇ

  • @Satrangimitti
    @Satrangimitti Před 2 lety +2

    ਬਾਈ ਮਨਜੀਤ ਰਾਜਪੁਰਾ ਜੀ ਬਹੁਤ ਵਧੀਆ ਕੋਸ਼ਿਸ਼ ਕਰਦੇ ਆ ਤੁਹਾਨੂੰ ਮਿਲਣ ਦੀ

  • @decentbutdevil989
    @decentbutdevil989 Před 2 lety +1

    ਨਜਾਰਾ ਹੀ ਆ ਜਹਾ ਮਾਰੇ ਮੰਜੀਤ ਬਾਈ ਕੀਆਂ ਬਾਤਾਂ ਸੁਣ ਕੈ..
    ਪਰ ਯੌ ਸਾਲੀ ਸ਼ਰਮ ਵੀ ਮਾਰ ਜਹਾ ਵੀ ਮਾਅਰੇ ਲੋਕ ਹੀ ਮਾਅਰੀ ਬੋਲੀ ਨੂੰ ਬੋਲਣ ਲਗੈਂ ਸ਼ਰਮ ਕਰਾਂ ਗੇ..
    ਤੌਹ ਲੱਗਿਆ ਰਹਿ ਬਾਈ ਕਦੀ ਤਾਂ ਸ਼ਰਮ ਆਊਗੀ ਹੀ ਮਾਅਰੇ ਲੋਕਾਂ ਨੂੰ, ਕਦੀ ਤਾਂ ਕਦਰ ਪਾਊਂਗੇ ਹੀ ਤੇਰੀ..
    ਟਰੱਕ ਭਰ ਕੈ ਪਿਆਰ ਆ ਬਾਈ, ਪਰ ਮੋਦੀ ਆਲੇ ਟਰੱਕ ਨੀ ਜਿਹੜੇ ਸੁੱਖੇ ਬਾਈ ਨੈ ਭੇਜੇ ਤੇ.... ❤️

  • @SandeepSingh-yw5xb
    @SandeepSingh-yw5xb Před 2 lety +3

    Veer nu sun ke hamesha hee wadiya lagda
    Waheguru ji ka khalsa
    Waheguru ji ki fatheh

  • @Amandeepgill7
    @Amandeepgill7 Před 2 lety +3

    ਬਾਈ ਖੇਤੀਬਾੜੀ ਯੂਨੀਵਰਸਿਟੀ ਚ ਉਹ ਲੋਕ ਨੇ ਜਿੰਨਾ ਕਿਸੇ ਖੇਤੀ ਨਹੀਂ ਕੀਤੀ।॥

  • @gurpalsaroud1472
    @gurpalsaroud1472 Před 2 lety +3

    ਮਨਜੀਤ ਵੀਰ ਨੂੰ ਬਹੁਤ ਸੁਣਿਆ ਬਹੁਤ ਵਦੀਆ ਲੱਗੀਆਂ ਗੱਲਾਂ ਬਾਤਾਂ ਸੁਣਕੇ 👍🙏

  • @vikasdeepsandhu45
    @vikasdeepsandhu45 Před rokem +2

    ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @jaswindershokar8098
    @jaswindershokar8098 Před 2 lety +5

    Nobody has spoken that truthfully about the present situation of Punjab and it's people mentality, teachers, schools, universities and agriculture etc.better then Manjit Singh Rajpura; He is one of a kind !!

    • @harmanjotsingh7093
      @harmanjotsingh7093 Před rokem +1

      Tuc apne val v chaak lavoo aap v tuc Angreji ch hi likhh gye je
      Gussa naa kreo bhaji

    • @sonuaspal9754
      @sonuaspal9754 Před rokem +1

      Yaar tu ta padeya likheya anpad hai

  • @harnavbrar6945
    @harnavbrar6945 Před 9 měsíci +1

    ੧ ਨਵੰਬਰ ੨੦੨੩ ਅੱਜ ਸੁਣੀਆ ਗੱਲਾ ਬਾਈ ਬਹੁਤ ਸਵਾਦ ਆਇਆ ਅਸਲੀ ਗੱਲਾ ਸਾਰੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਦੀਆਂ ਗੱਲਾ ਚੋਂ❤️🙏

  • @sarbjitdhaliwal6838
    @sarbjitdhaliwal6838 Před rokem +1

    Living in USA for 22 years,still write and read punjabi,

  • @chamkaursingh8688
    @chamkaursingh8688 Před 2 lety +5

    ਵਾਹ ਉਹ ਵੀਰ ਕਮਾਲ ਕਰਤੀ ❤️❤️❤️❤️❤️👍👍👍

  • @user-gs9jc8po4j
    @user-gs9jc8po4j Před 2 lety +6

    ਬਹੁਤ ਵਧਿਆ ਬਾਈ ਜੀ👌👌👍👍🙏

  • @allcolourofmylife
    @allcolourofmylife Před 2 lety +1

    ਬਹੁਤ ਹੀ ਵਧੀਆ ਵਿਚਾਰ ਚਰਚਾ ਜਿੂਿਉਦੇ ਰਹੋ

  • @kirtmathouda
    @kirtmathouda Před 3 lety +11

    ਪੁਆਧ ਆਲੇ ❤️❤️

  • @KuldeepSingh-jx6ng
    @KuldeepSingh-jx6ng Před 2 lety +2

    ਬਹੁਤ ਬਹੁਤ ਬਹੁਤ ਵਧੀਆ।।

  • @kuldipsingh4850
    @kuldipsingh4850 Před rokem +2

    ਬਹੁਤ ਵਧੀਆ

  • @tarolchansinghsursingh9989

    ਬਹੁਤ ਬਹੁਤ ਬਹੁਤ ਹੀ ਵਧੀਅਾ ਭਾੳੁ ਵਟ ਹੀ ਕਡ ਤੇ ਗਲਾਂ ਬਾਤਾ ਹਰ ਵਿਸੇ ਤੇ ਗਲ ਕੀਤਾ ਮੇਰੇ ਵੀਰਾ ਜਿਥੋ ਸਾਡੀ ਨਸਲ ਕੁਸੀ ਹੋ ਰਹੀ

  • @Arjan968
    @Arjan968 Před 2 lety +1

    ਬਾਈ ਭੱਈਏ ਪੰਜਾਬ ਆ ਕੇ ਆਪ ਸਰਦਾਰ ਹੋਣ ਲੱਗ ਗਏ ਅਪਣੇ ਬੱਚਿਆ ਨੂੰ ਸਰਦਾਰ ਬਣਾਉਣ ਲੱਗ ਪਏ ਪੰਜਾਬੀ ਬੋਲਣ ਲੱਗ ਗਏ ਤੇ ਆਪਣੇ ਲੋਕਾਂ ਅਪਣੀ ਹੋਂਦ ਤੋਂ ਬੇਮੁੱਖ ਹੋ ਰਹੇ ਆ

  • @user-kg3xb2nw9m
    @user-kg3xb2nw9m Před 3 lety +4

    ਵਧੀਆਂ ਉਪਰਾਲਾ

  • @amritpalsra4482
    @amritpalsra4482 Před 3 lety +9

    ਮਹਾਨ ਕੋਸ ਚ ਨਿਹੰਗ ਸਿੰਘਾ ਦੇ ਘੜੇ ਸਬਦ ਪੜੇ ਜਾ ਸਕਦੇ ਹਨ

  • @kuljitsinghsekhon2014
    @kuljitsinghsekhon2014 Před 2 lety +3

    ਸੋਹਣੀਆਂ ਗੱਲਾਂ ਬਾਤਾਂ

  • @prabhdhillon9115
    @prabhdhillon9115 Před 3 lety +4

    ਬਹੁਤ ਸੋਹਣੀ ਗੱਲਬਾਤ

  • @shivdevsingh8458
    @shivdevsingh8458 Před 2 lety +2

    ਵੀਰ ਹਮੇਸ਼ਾ ਹੀ ਵਧੀਆ ਗੱਲ ਕਰਦਾ ਹੈ ਜੀ।🙏🙏 ਬਹੁਤ ਮਾਣ।

  • @harindervirk6455
    @harindervirk6455 Před 3 lety +5

    ਬਹੁਤ ਵਧੀਆ ਵੀਰੋ।

  • @chandershekar7482
    @chandershekar7482 Před rokem

    ਮੁੜ ਮੁੜ ਉਹੀ ਗੱਲਾਂ ਵਿਚਾਰਧਾਰਾ ਕੋਈ ਨੀ
    .

  • @Ranjitsingh-xh6kg
    @Ranjitsingh-xh6kg Před 3 lety +2

    ਸਵਾਦ ਆ ਗਿਆ 👌👌 ਮੈਂ ਬਾਈ ਦੀ ੩/੪ ਵੀਡਿਓ ਦੇਖ ਰਿਹਾਂ … ਬਾਕਿਆ ਹੀ ਸਿਰਾ 🙏🏻🙏🏻

  • @sukhpreetsinghdhaliwal7940

    ਬਹੁਤ ਸੋਹਣੀ ਗੱਲ ਬਾਤ

  • @harmohanjitbains7166
    @harmohanjitbains7166 Před 2 lety +2

    ਧੰਨਵਾਦ ਮਿਤਰੇ

  • @davindersingh666
    @davindersingh666 Před 2 lety +2

    Manjeet Veeray te Ghuday veeray thoday paa to bahuut kuchh Sikhn nu milla veerayo , Rab tuhanu Chardiyaa klaa chh rakhey

  • @chillzindagi4314
    @chillzindagi4314 Před rokem +1

    I love powayd ..

  • @navtejsingh2040
    @navtejsingh2040 Před 2 lety +1

    Bhut vdia gla sunia thodia bhut kuj sikhan nu milia

  • @harmanjotsingh7093
    @harmanjotsingh7093 Před rokem +1

    Bai bhut sohni vartalaap aa ehe
    Hor bnaao ehde nal di vartalaap krdeya di bideo 😊

  • @deepaksahotasonu5038
    @deepaksahotasonu5038 Před rokem

    Paji tussi sahi ho jyoonde roh te ise tarah sewa karde rho

  • @sidhutravel7987
    @sidhutravel7987 Před 3 lety +15

    Ghudde bai mere bacche government school ch hi parhde aa.. Main v head teacher hi haan......

  • @RajuSharma-xr9vy
    @RajuSharma-xr9vy Před rokem +7

    ਬੋਲੀ ਮਾਰ ਦਿਉ ਕੌਮ ਆਪੇ ਮਰ ਜਉ। ਕੌਣ ਸਮਝਾਵੇ ਬਾਈ।

  • @hothi13singh
    @hothi13singh Před 2 lety +1

    ਧੰਨਵਾਦ ਵੀਰੇ।

  • @Sohi_suits
    @Sohi_suits Před rokem +5

    Panjabi balo Panjabi sikho Panjabi jindawad panjab jindawad 🙏🙏

  • @diljitsidhu384
    @diljitsidhu384 Před 2 lety +1

    ਬਹੁਤ ਵਧੀਆ 👌👍👍

  • @harshpreetsingh274
    @harshpreetsingh274 Před 2 lety +2

    ਬਹੁਤ ਵਧੀਆ ਬਾਈ👍👍

  • @AmrikSingh-bd4pf
    @AmrikSingh-bd4pf Před 2 lety +13

    Manjit Singh Rajpura is a great Pu-aadhi intellectual, who speaks truth about several genuine issues. He cited good examples to prove his point. I believe both Ghudda & Rajpura shared a down to earth good & meaningful discussion. Well done !

    • @harmanjotsingh7093
      @harmanjotsingh7093 Před rokem +2

      Bai gussa naa kreo par comment te punjabi ch likh dende ki fark reh gya thode ch te ohna ch jina di ehna gal kitti as

    • @sonuaspal9754
      @sonuaspal9754 Před rokem

      ​@@harmanjotsingh7093bhai aahi gal mai soch reha c 😅

  • @HappySingh-vc9rz
    @HappySingh-vc9rz Před 3 lety +5

    Manjit veer ji SSA ji .I personally known u ji.tusi taraksheel ch kam kita ji .bhut vadiya ji tuhade views

  • @makhan1961
    @makhan1961 Před rokem

    ਸਿਰਾ

  • @rajvirsingh7044
    @rajvirsingh7044 Před 2 lety +1

    ਕਲੀ ਕਲੀ ਬਾਤ ਠੀਕ ਐ ਚੰਗਿਆੜੇ ਕੀ

  • @arpindersingh3020
    @arpindersingh3020 Před 3 lety +3

    Gaint kamm chla lia bai bhuht changa ❤️❤️🙏

  • @InderjitSingh-hl6qk
    @InderjitSingh-hl6qk Před 2 lety

    Ssa ji sab nu. Vadhya gall baat. Balle balle ji.

  • @happysidhu5024
    @happysidhu5024 Před 3 lety +1

    ਕਿਆ ਬਾਤਾਂ

  • @Satrangimitti
    @Satrangimitti Před 2 lety +1

    ਬਹੁਤ ਵਧੀਆ ਭਰਾਵੋ 👍👍👍👍

  • @jaspreetsinghsarwara8928
    @jaspreetsinghsarwara8928 Před 2 lety +2

    ਸਹੀ ਬਾਤ ਐ ਬਾਈ ਜੀ ਥਾਰੀ ਬਾਤ ਸੁਣ ਕੈ ਮੈ ਮੰਨ ਰਿਅ ਵੀ ਅਸੀ ਗਦਾਰ ਐ ਆਪਣੀ ਬੋਲੀ ਹਰ ਆਪਣੀ ਜਮੀਨ ਕੇ

  • @punjabsingh8971
    @punjabsingh8971 Před 2 lety +1

    ਬਹੁਤ ਜਿਆਦਾ ਵਧੀਆ ਬਾਈ

  • @gurjotbharur4450
    @gurjotbharur4450 Před 2 lety +1

    ਮਨਜੀਤ ਬਾਈ ਘੈਂਟ ਆ ਜੀ।

  • @vipSINGH001
    @vipSINGH001 Před 2 lety +3

    ਰੰਗ ਬੰਨਤਾ ਬਾਈ ਨੇ

  • @harmeetkaur1929
    @harmeetkaur1929 Před 2 lety +3

    ਪਹਿਲੀ ਵਾਰੀ ਸੁਣਿਆ ਤੇ ਬਹੁਤ ਹੀ ਵਧੀਆ ਲੱਗਿਆ....ਸੋਲਾਂ ਆਨੇ ਸੱਚ

  • @sarwarsarsinivillage1130
    @sarwarsarsinivillage1130 Před 2 lety +2

    ਯੋ ਹੋਆ ਅਸਲ ਬਾਤ ਚੀਤ ਅੰਬਾਲੇ ਤੇ ਲੇ ਕਾ ਰੋਪੜ ਤਕ। ਈਨੂ ਰਾਜਪਰੇ ਕੰਨ੍ਹੀ ਘਨੌਰ ਕੇ ਲਾਕੇ ਮਾ ਬੀ ਯੋਹੀ ਬੋਲੀ ਚਲਾ ਅਐ ਬਈ

    • @gaganpreetsingh8597
      @gaganpreetsingh8597 Před 2 lety

      ਬਾਈ ਲਾਲੜੂ ਹਰ ਡੇਰਾਬੱਸੀ ਮਾ ਵੀ ਯੋਹੀ ਚਲਾ

    • @simranpreetsingh0052
      @simranpreetsingh0052 Před 2 lety

      ਚਲੈ ਤਾਂ ਬਾਈ ਨੰਗਲ-ਊਨੇ ਤਕ ਮਾਰੀ ਬੋਲੀ ਪਰ ਜਨਤਾ ਸ਼ਰਮ ਕਰੈ ਬੋਲਣ ਮਾ

    • @sarwarsarsinivillage1130
      @sarwarsarsinivillage1130 Před 2 lety

      @@simranpreetsingh0052
      ਹਾਂ ਬਈ ਮਨੂੰ ਲਗਾ ਉੱਧਰ ਬੀ ਯੋਹੀ ਬੋਲੀ ਜਾਹਾ। ਬਧੀਆ ਯਾ ਬਈ। ਥਾਰਾ ਕੌਣਸਾ ਗਉੰ ਐ ਬਈ।

  • @mahikahangarhia5315
    @mahikahangarhia5315 Před 2 lety

    Ghudda te manjeet y main tuhade dove veera nu salaam aa

  • @harmansidhu1808
    @harmansidhu1808 Před 2 lety +1

    ਬਹੁਤ ਵਧੀਆ ਗੱਲਬਾਤ

  • @jasskaur9314
    @jasskaur9314 Před 2 lety

    Gud Manjeet Rajpura & Ghudda Singh

  • @gurdas_sandhu
    @gurdas_sandhu Před 2 lety +8

    ਵਾਹ ! ਭਰਾਵੋ 😁👍

  • @harrysingh2388
    @harrysingh2388 Před 3 lety +1

    Bhot khoob

  • @dhaliwal4236
    @dhaliwal4236 Před 2 lety +1

    Manjit bai 👍🙏

  • @singhsatwant16
    @singhsatwant16 Před 2 lety

    ਸਮਾਰਟ ਦਾ ਅਰਥ ਪੰਜਾਬੀ ਵਿੱਚ ਜੋ ਅਸੀਂ ਲੈਂਦੇ ਹਾਂ ਅੰਗਰੇਜ਼ੀ ਵਿੱਚ ਉਹ ਨਹੀਂ ਹੈ। ਪੰਜਾਬੀ ਵਿੱਚ ਤਾਂ ਅਸੀਂ ਵਧੀਆ ਦਿਖ ਵਾਲੇ ਨੂੰ ਤੇ ਚੁਸਤ ਚਲਾਕ ਨੂੰ ਸਮਾਰਟ ਸਮਝਦੇ ਹਾਂ । ਅਸਲ ਵਿੱਚ ਦਿਮਾਗ਼ੀ ਨੂੰ ਸਮਾਰਟ ਸਮਝਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਸਮਾਰਟ ਨੂੰ ਜੇ ਇਟਾਲੀਅਨ ਵਿੱਚ ਉਲਥਾ ਕੀਤਾ ਜਾਵੇ ਤਾਂ uomo(ਆਦਮੀ) intelligente ਹੈ। ਹੁਣ ਜੇ school ਨੂੰ ਪੰਜਾਬੀ ਵਿੱਚ ਸਕੂਲ ਕਹਿੰਦੇ ਤਾਂ ਸਮਾਰਟ ਸਕੂਲ ਕਹਿਣ ਨਾਲ ਬਹੁਤਾ ਫ਼ਰਕ ਨਹੀਂ ਪੈਣ ਲੱਗਾ।

  • @vipansingh4468
    @vipansingh4468 Před 2 lety +1

    ਬਹੁਤ ਵਾਧੀਆ ਵੀਰ

  • @comedyworld2761
    @comedyworld2761 Před 2 lety +1

    Va ji ❤️

  • @soochgurpreetsingh8074

    Very good bai ji

  • @BhupinderSingh-ej4qw
    @BhupinderSingh-ej4qw Před 2 lety +4

    ਮੈਂ 10ਵੀਂ ਪੰਜਾਬੀ ਵਿੱਚ ਕੀਤੀ +2ਇਲੈਕਟਿਵ ਪੰਜਾਬੀ ਵਿੱਚ ਕੀਤੀ ਬੀ ਏ ਇਲੈਕਟਿਵ ਐਮਏ ਪੰਜਾਬੀ ਕੀਤੀ ਬੀ ਐਡ ਪੰਜਾਬੀ ਨਾਲ ਕੀਤਾ
    ਮਨਜੀਤ ਰਾਜਪੁਰੇ ਨੂੰ ਕਹੋ ਕੇ ਹੁਣ ਨੌਕਰੀ ਦੀ ਲੋੜ

    • @JagroopSingh-no7xy
      @JagroopSingh-no7xy Před rokem +2

      ਜੇ ਹਿੰਦੀ ਵਿੱਚ ਕਰ ਲੈੰਦਾ ਫਿਰ ਕਿਹੜਾ ਜੱਜ ਲੱਗ ਜਾਂਦਾ

    • @BhupinderSingh-ej4qw
      @BhupinderSingh-ej4qw Před rokem

      @@JagroopSingh-no7xy ਗੱਲ ਤੇਰੀ ਠੀਕ ਆ ਭਰਾ

    • @BhupinderSingh-ej4qw
      @BhupinderSingh-ej4qw Před rokem

      @@JagroopSingh-no7xy ਪਰ ਜੱਜ ਲਈ ਐਲ ਐਲ ਬੀ ਕਰਨੀ ਪੈਣੀ ਸੀ ਨਾਲ ਪੀ ਸੀ ਐਸ ਕਲੀਆਰ ਕਰਨਾ ਪੈਣਾ ਸੀ

    • @JagroopSingh-no7xy
      @JagroopSingh-no7xy Před rokem

      @@BhupinderSingh-ej4qw ਨਹੀ ਵੀਰ ਤੂੰ ਆਪਣੇ ਬੇਰੋਜਗਾਰ ਹੋਣ ਦਾ ਉਲਾਂਭਾ ਪੰਜਾਬੀ ਨੂੰ ਦੇ ਰਿਹਾ ਇਸ ਕਰਕੇ ਕਿਹਾ ਕਿ ਉਹ ਹਾਲ ਹਿੰਦੀ ਵਾਲਿਆਂ ਦਾ ਹੈ

  • @21gbNaturalFarm
    @21gbNaturalFarm Před 3 lety

    tuhanu kisani dharne to sunna shuru kita c bot changa lgda tuhade vichar sun k.

  • @jimysngh7560
    @jimysngh7560 Před rokem +2

    ਕਾਹਦੀ ਆਈ ਅਜ਼ਾਦੀ
    ਕਰਗੀ ਸੋਹਣੇ ਪੰਜਾਬੀ ਸੱਭਿਆਚਾਰ ਦੀ ਬਰਬਾਦੀ

  • @jasmerbhalla1876
    @jasmerbhalla1876 Před 2 lety

    Bhut vadia menjeet 22g

  • @gaganboparai4166
    @gaganboparai4166 Před 3 lety +3

    ❤️❤️

  • @harjeetgosal5706
    @harjeetgosal5706 Před 3 lety +1

    Maari bolli Puadhi... Love

  • @harmeetsinghs445
    @harmeetsinghs445 Před 2 lety +3

    ❤️❤️❤️👌

  • @RESPECTEDPUNJABIBOY
    @RESPECTEDPUNJABIBOY Před 3 lety

    ਪੱਤਰਕਾਰਾਂ ਵਾਲੀ ਗੱਲ ਜਮ੍ਹਾਂ ਸਿਰਾ

  • @ramantoor9316
    @ramantoor9316 Před rokem

    Yes kartarpur sade kol Gurudwara sahib

  • @manidersingh4957
    @manidersingh4957 Před 2 lety +4

    ਪੁਆਧ ਵਾਲੇ💪

  • @gilljas5566
    @gilljas5566 Před 2 lety +2

    ❤️❤️❤️

  • @jts1234
    @jts1234 Před 2 lety +1

    sahi gal a

  • @aman3466_
    @aman3466_ Před 2 lety +1

    Baki gal thik aa par gadi ta ghar da jee aaa pyaar aa bai sada taa

  • @sidhuvlogs22
    @sidhuvlogs22 Před 2 lety

    ਵਧੀਆ