Des Puadh : Jagdev Singh l Manjit Singh Rajpura l B Social

Sdílet
Vložit
  • čas přidán 7. 09. 2024
  • Des Puadh : Jagdev Singh l Manjit Singh Rajpura l B Social
    #DesPuadh
    #JagdevSingh
    #ManjitSinghRajpura
    Facebook Link : / bsocialofficial​
    Instagram Link : / bsocialoffi. .
    Program : Des Puadh
    Location : Bathinda (Mehta)
    Host : Manjit Singh Rajpura
    Guest : Jagdev Singh
    Camera : Harmanpreet Singh & Varinder Singh
    Editor : Hardeep Singh
    Digital Producer : Gurdeep Grewal
    Label : B Social

Komentáře • 500

  • @meharsingh6733
    @meharsingh6733 Před 2 lety +87

    ਇਸ ਵੀਰ ਦੀ ਵਿੱਤੀ ਸਹਾਇਤਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਅਪੀਲ ਹੈ ਕਿ ਇਹ ਖਜ਼ਾਨਾ ਸੰਭਾਲਣ ਲਈ ਕੋਈ ਮਿਊਜ਼ੀਅਮ ਬਣਾ ਕੇ ਦਿਤਾ ਜਾਵੇ। ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ।

    • @creative.singh80s22
      @creative.singh80s22 Před 2 lety +7

      ਸਰਕਾਰ ਨੇ ਤਾਂ ਵੀਰ ਅੱਜ ਤੱਕ ਸਾਡੀਆਂ ਇਤਿਹਾਸਕ ਇਮਾਰਤਾਂ ਨੀ ਸਾਂਭਿਆਂ। ਇਸ ਵੀਰ ਦੀ ਕਿ ਮਦਦ ਕਰੁ। ਇਹ ਤਾਂ ਪੰਜਾਬੀਆਂ ਨੂੰ ਹੀ ਤਰਜੀਹ ਕਰਨੀ ਪੈਣੀ ਏ।

  • @harshitmohllia6822
    @harshitmohllia6822 Před 2 lety +37

    ਬਾਪੂ ਜੀ ਨੇ ਤਾਂ ਬੜਾ ਖਜ਼ਾਨਾ ਸਾਂਭਿਆ ਹੋਇਆ ਹੈ ਦੇਖ ਕੇ ਬੜੀ ਖੁਸ਼ੀ ਹੋਈ ਸਾਨੂੰ ਸਤਿ ਸ੍ਰੀ ਅਕਾਲ ਬਾਪੂ ਜੀ 🙏🙏

  • @harrynigah2871
    @harrynigah2871 Před 2 lety +19

    ਢਾਡੀ ਦੀਦਾਰ ਸਿੰਘ ਜੀ ਰਟੈਂਡਾ 🙏🙏 ਸਾਨੂੰ ਮਾਣ ਹੈ ਕਿ ਅਸੀਂ ਉਹਦੇ ਪਿੰਡ ਤੋਂ ਹਾਂ ਧੰਨਵਾਦ ਬਾਬਾ ਜੀ 🙏🙏🙏

  • @OMKARSINGH-ci8tj
    @OMKARSINGH-ci8tj Před 2 lety +16

    ਪੁਆਧੀ ਕੀ ਹੋਂਦ ਬਣਾਈ ਰੱਖਣ ਵਾਸਤੇ ਤੇਰਾ ਦਿਲ ਤੇ ਧਨਵਾਦ ਆ ਬਈ 🙏❤️👌

  • @b.schannachanna485
    @b.schannachanna485 Před 2 lety +43

    ਹਰ ਗੱਲ ਤੇ ਚੰਗਿਆੜਾ ਚੰਗਿਆੜਾ ਕਹਿਣਾ ਨਹੀਂ ਸ਼ੋਭਦਾ...ਤਕੀਆ ਕਲਾਮ ਕਿਤੇ ਕਿਤੇ ਢੁਕਵੇਂ ਸਮੇਂ ਕਿਹਾ ਹੀ ਚੰਗਾ ਲਗਦਾ ਹੈ

    • @punjabiheart4949
      @punjabiheart4949 Před 2 lety +6

      Anchor behaviour is not good

    • @sohalfarm2061
      @sohalfarm2061 Před 2 lety +2

      Shi gal aa

    • @jotchandeliwala
      @jotchandeliwala Před 2 lety +2

      Hnjiii bilkul shi

    • @niwada22g12
      @niwada22g12 Před 2 lety +2

      Awe fukri Mari janda aa 🤣

    • @jagdevbawa6577
      @jagdevbawa6577 Před 2 lety +4

      ਸਹੀ ਗੱਲ ਵੀਰ ਗੱਲ ਗੱਲ ਤੇ ਚੰਗਿਆੜਾ ਚੰਗਿਆੜਾ ਕਹੀ ਜਾ ਰਿਹਾ ਜੋ ਵਧੀਆ ਨਹੀਂ ਲੱਗਦਾ

  • @kalwindersingh4940
    @kalwindersingh4940 Před 2 lety +46

    ਬਾਬਾ ਤੁਸੀਂ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹੋ।

  • @msjassal
    @msjassal Před 2 lety +108

    ਇਸ ਪੰਜਾਬੀ ਵਿਰਸੇ ਨੂੰ ਅੱਜ ਸੰਭਾਲਣ ਦੀ ਬਹੁਤ ਲੋੜ ਹੈ। ਆਨੰਦ ਆ ਗਿਆ ਸਭ ਕੁਝ ਦੇਖ ਕੇ।

    • @worldwide875
      @worldwide875 Před 2 lety +2

      Bhai saab i want to buy 78RPM Punjabi record's please give your telephone number

    • @mulkhrajsingh8642
      @mulkhrajsingh8642 Před 2 lety

      444

    • @sskherisingh5223
      @sskherisingh5223 Před 2 lety +1

      ਇਹਨਾਂ ਨੂੰ ਇੱਕ ਅਜਾਇਬ ਘਰ ਬਣਾ ਕੇ ਦੇਣਾ ਚਾਹੀਦਾ ਹੈ ਜੀ ਇਹਨਾਂ ਨੂੰ ਵਤੌਰ ਮੈਨੇਜਰ ਰੱਖਿਆ ਜਾਵੇ ਜੀ

    • @pandhersaab5581
      @pandhersaab5581 Před 2 lety

      @@sskherisingh5223 pc ez nu

    • @jaswindrabrar4090
      @jaswindrabrar4090 Před 2 lety

      Nzara aa gya ji

  • @JagtarSingh-fh1xz
    @JagtarSingh-fh1xz Před 2 lety +3

    54 ਮਿੰਟ54 ਸਕਿੰਟ ਦੀ ਵੀਡੀਓ ਦੇ 3ਲੱਖ 60ਹਜਾਰ ਲੌਕਾਂ ਤੌਂ ਕੀਤੀ ਕਮਾਈ ਦਾ 50%ਹਿੱਸਾ ਇਸ ਬਜ਼ੁਰਗ ਬਾਪੂ ਦਾ ਬਣਦਾ❤️ ਸਲੂਟ ਬਾਪੂ ਤੈਨੂੰ ❤️❤️🙏🙏🙏🙏

  • @vpp7530
    @vpp7530 Před 2 lety +11

    ਬਹੁਤ ਵਧੀਆ ਬਾਬਾ ਜੀ 1947ਤੋਂਪਹਿਲਾਅਤੇ ਬਾਦ ਦੀਆਂ ਚੀਜ਼ਾਂ ਸਾਂਭ ਕੇ ਰੱਖੀ ਆਂ। ਜਿਉਂਦਾ ਰਹਿ ਬਾਪੂ ਜੀ।

  • @pardeeppassi8385
    @pardeeppassi8385 Před 2 lety +37

    ਜਿਹੜੇ ਰੇਡੀਉ ਦੀਆ ਦੁਕਾਨਾਂ ਵਾਲੇ ਅੱਸੀ ਦੇ ਦਹਾਕੇ ਵਿਚ ਰੀਲਾਭਰਦੇ ਹੁੰਦੇ ਸੀ ਉਹਨਾਂ ਕੋਲ ਸਾਰੇ ਰਿਕਾਰਡ ਹੁੰਦੇ ਸਨ ਸਮੇ ਦੀ ਤਰੱਕੀ ਨੇ ੲਇਹ ਦੁਕਾਨਾ ਫੇਲ ਕਰ ਦਿੱਤੀਆ ਕਈਆ ਨੇ ਪੁਰਾਣਾ ਸਮਾਨ ਕਬਾੜ ਵਿੱਚ ਵੇਚ ਦਿੱਤਾ ਤੇ ਕਈ ਸੌਕ ਨਾਲ ਸਾਭੀ ਬੈਠੇ ਆ

  • @decentbutdevil989
    @decentbutdevil989 Před 2 lety +8

    ਮਾਰਾ ਚੰਗਿਆੜਾ ਬਾਈ ਪਹਿਲੀ ਵਾਰ ਚੁੱਪ ਕਰਾਤਾ ਕਿਸੀ ਨੈ.. ਪਰ ਨਜ਼ਾਰਾ ਲਿਆਤਾ ਬਾਈ ਪਰਾਣਾ ਟੈਮ ਯਾਦ ਕਰਾ ਕੈ.... 🙏

  • @sewaksingh579
    @sewaksingh579 Před 2 lety +11

    ਕਮਾਲ ਦੀ ਗੱਲ ਆ ਅੱਜ ਗੲੇ ਸੀ ਇਸ‌ ਬਜ਼ੁਰਗ ਕੌਲ ਤਾਇਆ ਕਹਿੰਦਾ ਚਿਪ ਭਰਾਉਣੀ ਆ ਕਿਸੇ ਕੌਲ ਅੱਜ ਹੀ ਗੲੇ ਸੀ ਬਹੁਤ ਵਧੀਆ ਸੁਭਾਅ ਇਹਨਾਂ ਦਾ

  • @gurbajmaan9605
    @gurbajmaan9605 Před 2 lety +2

    ਬਾਪੂ ਪੰਜਾਬੀ ਵਿਰਸਾ ਆਪਣੇ ਹੱਥਾਂ ਚੋਂ ਇਉਂ ਖਿਸਕਦਾ ਜਾ ਰਿਹਾ ਜਿਵੇਂ ਹੱਥਾਂ ਚੋਂ ਮੱਛੀ ਛੁਡਾ ਕੇ ਝੱਟ ਪਾਣੀ ਵਿਚ ਅਲੋਪ ਹੋ ਜਾਂਦੀ ਆ। ਬਾਪੂ ਜੀ ਜਿੰਨਾ ਟਾਇਮ ਤੁਸੀਂ ਓ ਉਨ੍ਹਾਂ ਟਾਇਮ ਤੁਹਾਡਾ ਇਹ ਪੁਰਾਤਨ ਸਮਾਨ ਆ ਬਾਅਦ ਚ ਕੀਹਨੇ ਵੇਖਣਾ ਵਖਾਉਣਾ ।ਪਰ ਬਾਪੂ ਜੀ ਤੁਹਾਡਾ ਦਿਲੋ ਬਹੁਤ ਬਹੁਤ ਧੰਨਵਾਦ ਇਹ ਪੁਰਾਣਾ ਵਿਰਸਾ ਸਾਂਭ ਕੇ ਰੱਖਣ ਲਈ 🙏🙏

  • @gurpreetsinghgopi2155
    @gurpreetsinghgopi2155 Před 2 lety +5

    ਵਾਹਿਗੁਰੂ ਇਹੋ ਜਿਹੇ ਮਹਾਨ ਮਹਾਂਪੁਰਖ ਦੀ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ

  • @gurdevgondara440
    @gurdevgondara440 Před 2 lety +2

    ਵੀਰ ਜੀ ਨੇ ਬਹੁਤ ਹੀ ਪੁਰਾਣਾ ਖਜ਼ਾਨਾ ਸਾਂਭ ਕੇ ਰੱਖਿਆ ਹੋਇਆ ਹੈ । ਪੈਸੇ ਦੀ ਤੰਗੀ ਹੋਣ ਕਰਕੇ ਜਗਾਹ ਦੀ ਘਾਟ ਹੈ। ਸੋ ਵੀਰ ਜੀ ਦੀ ਮੱਦਦ ਕਰਨੀ ਚਾਹੀਦੀ ਹੈ।

  • @simratpalsinghbrar5222
    @simratpalsinghbrar5222 Před 2 lety +22

    ਦਿਲ ਖੁਸ਼ ਹੋ ਗਿਆ ਧੰਨਵਾਦ

  • @creative.singh80s22
    @creative.singh80s22 Před 2 lety +13

    ਸਾਨੂੰ ਪੰਜਾਬੀਆਂ ਨੂੰ ਹੀ ਆਪਣਾ ਇਤਹਾਸ ਸਾਂਭਣਾ ਪੈਣਾ। ਸਰਕਾਰਾਂ ਤੋਂ ਕੋਈ ਉਮੀਦ ਨੀ ਹੈ। ਪੰਜਾਬ ਚ ਜਿਹੜਾ ਵੀ ਏਦਾਂ ਦਾ ਇਤਿਹਾਸ ਸਾਂਭੀ ਬੈਠਾ ਏ ਉਸ ਦੀ ਮਦਦ ਕਰਨੀ ਚਾਹੀਦੀ ਹੈ museum ਬਣਾ ਕੇ ਓਥੇ ਸਾਂਭਣੇ ਚਾਹੀਦੇ ਨੇ।

  • @rupinderaulakh5093
    @rupinderaulakh5093 Před 2 lety +57

    ਖਜਾਨਾ ਵਾਕੇਈ ਕਮਾਲ ਐ ਜੀ .. his way of presenting is so cute.. ਰੱਬ ਰੂਪ ਨੇ ਸਾਡੇ ਆਹ ਲੋਕ.. such purity and such rare artifacts . Manjit veer’s ਬੀ-ਸ਼ੋਸਲ team deserves huge appreciation.., ਬਹੁਤ ਈ ਸੋਹਣਾ ਕਾਰਜ ਕਰ ਰਹੇ ਓ ਜੀ☘️💐🙏🌟

  • @sukhbinderkaur3035
    @sukhbinderkaur3035 Před 2 lety +4

    Too good punjabi culture ਨੂੰ ਕਿੰਨਾ ਸਾਭਿਆ ਹੋਇਆ ਹੈ ਵੀਰ ਜੀ ਨੇ ਇਹਨਾਂ ਦੀ ਕਦਰ ਕਰਨਾ ਜਰੂਰੀ ਹੈ ਪੰਜਾਬ ਸਰਕਾਰ ਨੂੰ, ਸਾਡੀਆਾ ਸਭਿਆਚਾਰਕ ਸੰਸਥਾਵਾਂ ਨੂੰ

  • @romanaorganichorticulture13

    ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਾਡੇ ਮਾਲਵੇ

  • @nimratschannel2100
    @nimratschannel2100 Před 2 lety +15

    Salute to bhai sahib from Canada 🇨🇦

  • @gsdakha3763
    @gsdakha3763 Před 2 lety +22

    ਬਹੁਤ ਵਧੀਆ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜੀ✌️✌️✌️✌️❤️❤️❤️❤️👍

  • @mrsmusafirsingh6671
    @mrsmusafirsingh6671 Před 2 lety +2

    ਚਮਾਰੁ ਪਿੰਡ ਮੇਰੇ ਮਾਸੀ ਜੀ ਵਿਆਹੇ ਹੋਏ ਜੀ।
    ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀ। ਬਾਬਾ ਜੀ ਨੇ ਏਨੀ ਪੁਰਾਤਨ ਵਿਰਾਸਤ ਸਾਂਭੀ ਹੋਈ ਏ, ਕਮਾਲ ਹੈ, ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੀ ਬਾਂਹ ਫੜਨ।

  • @amrishbhattuk013
    @amrishbhattuk013 Před 2 lety +3

    वाकई धन्य है ये महापुरुष कोटी कोटी नमन इनको जो इनहोने ये अनमोल और बेसकिमती खजाना संभाल कर रखा है वाकई दिल से नमन इनको

  • @jassigameryt6224
    @jassigameryt6224 Před 2 lety +7

    ਧੰਨਵਾਦ ਵੱਡੇ ਭਾਈ ਦਾ ਜਿਹੜੇ ਵੀਰਾਂ ਦਾ ਪੈਸੇ ਵਿੱਚ ਹੱਥ ਸਮਾਦਾ ਜਾਂ ਵੀਰ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ ਉਹ ਵੀਰ ਆਪਣੀ ਮਿਹਨਤ ਚੋ ਦਸਵੰਧ ਕੱਢਕੇ ਇਹੋ ਜਿਹੇ ਲੋੜ ਵੰਦ ਵਿਰਸੇ ਨੂੰ ਸਾਭਣ ਵਾਲੇ ਭਰਾਵਾਂ ਦੀ ਜਰੂਰ ਮੱਦਦ ਕਰਨ ਇਹ ਵੀ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਲੋਕਾਂ ਦੀ ਜੀਵਨ ਸੈਲੀ ਸਮਝਣ ਵਿੱਚ ਸ਼ੀਸਾ ਹੈ🙏🙏🙏🙏

  • @simratpalsinghbrar5222
    @simratpalsinghbrar5222 Před 2 lety +60

    ਵੀਰ ਜੀ ਅੱਜ ਤੋਂ ਬਾਅਦ ਕਿਸੇ ਨੂੰ ਸਮਾਨ ਕਿਥੋਂ ਮਿਲਿਆ ਕਿੰਨੇ ਦਾ ਮਿਲਿਆਂ ਨਾ ਪੁਛਣਾ ਕਲਾਕਾਰ ਦਾ ਅਪਮਾਨ ਹੁੰਦੇ

  • @gurbajmaan9605
    @gurbajmaan9605 Před 2 lety +16

    ਜੋ ਬਾਪੂ ਜੀ ਦੇ ਨਾਲ ਐਂਕਰ ਦੀ ਭੂਮਿਕਾ ਨਿਭਾ ਰਿਹਾ ਉਹ ਸੁਲਝਿਆ ਹੋਇਆ ਇਨਸਾਨ ਨਹੀਂ ਹੈ ਉਸਨੂੰ ਕੋਈ ਖਾਸ ਗਿਆਨ ਨਹੀਂ ਹੈ!ਵੀ ਬਜ਼ੁਰਗਾਂ ਨਾਲ ਇੰਟਰਵਿਊ ਕਿਦਾਂ ਕਰੀ ਦੀ ਆ

    • @punjabiheart4949
      @punjabiheart4949 Před 2 lety +1

      Variety ha ji

    • @ghumanghuman5701
      @ghumanghuman5701 Před 2 lety +1

      Sire da fuddu banda lagda intro wala sale punjabi ta bolni aundi te pag band ferda

    • @sidhuraman1
      @sidhuraman1 Před 2 lety

      Bai oh puadi bol riha , mohali , ropar walya di boli , hr area di apni alag boli t pehchan a

  • @manpreetbrar2394
    @manpreetbrar2394 Před 2 lety +4

    Very nice artefacts, worthy collection with sheer grace. I like Jagdev Singh Ji's takia kalaam of 1947..

  • @gurmeetgillmaluka3799
    @gurmeetgillmaluka3799 Před 2 lety +3

    ਦਿਲ ਖੁਸ਼ ਕਰ ਤਾ ਬਾਬਾ ਜੀ ਨੇ

  • @amandeepsingh-yk4nt
    @amandeepsingh-yk4nt Před 2 lety +4

    ਵਾਹਿਗੁਰੂ ਜੀ ਮਿਹਰ ਕਰਨ ਬਾਪੂ ਜੀ ਤੇ

  • @labhBrarsantybrar
    @labhBrarsantybrar Před 2 lety +2

    Bahut sohna lageya ji 🙏
    Dil khus ho giya j

  • @bhaijagpreetsinghnairobi1651

    Eh hai duniya de sbb to vakhri ਸੋਚ wale bande , sannu maan hai ehna te ,eh duniyan de sbb to Ameer bande ban skde AA he sarkar ehna de ਅਣਮੁੱਲੇ ਖਜ਼ਾਨੇ ਦਾ ਮੁੱਲ ਪਾਉਣ ਤਾਂ,

  • @baljindersinghsaggi1038
    @baljindersinghsaggi1038 Před 2 lety +5

    Punjabi new generation Music doosron ke liye bahut material Hai Baba Ji ke pass song

  • @karamjitagoul9828
    @karamjitagoul9828 Před 2 lety +4

    So Thanks Brother Manjit Singh "Rajpura" and all team mebers.
    OLD is Gold.
    Many Many Thanks Sardar Gurdev Singh Ji "Mehta".
    Lyrics 'KARAM AGOUL" (Nabha)

  • @gurjitrai108
    @gurjitrai108 Před rokem +1

    ਰੱਬੀ ਰੂਹ ਦੇ ਮਾਲਕ ਆ ਬਾਬਾ ਜੀ ਬਾਕੀ ਖਜ਼ਾਨਾ ਵੀ ਬਾ ਕਮਾਲ ਆ ਬਹੁਤ ਬਹੁਤ ਹੀ ਵਦੀਆ Good very very good 🙏🏻🙏🏻

  • @veerpalkaurkamal1351
    @veerpalkaurkamal1351 Před 2 lety +6

    ਵਾਹ ਕਿਆ ਬਾਤ, ਫੱਕਰ ਲੋਕ

  • @sanjaykakkar1321
    @sanjaykakkar1321 Před 2 lety +2

    So nice purana jamana yad a Gaya 🙏🙏

  • @fortune.9738
    @fortune.9738 Před 2 lety +27

    He is a real hero

  • @harjeetkaur4043
    @harjeetkaur4043 Před 2 lety +5

    Great collection Baba ji 🙏🙏🙏🙏🙏

  • @rajsingh2335
    @rajsingh2335 Před 2 lety +1

    ਲੋਕਾਂ ਨੂੰ ਚਾਹੀਦਾ ਹੈ ਕਿ ਇਸ ਦੀ ਮੱਦਦ ਕਰਨੀ ਚਾਹੀਦੀ ਹੈ ਅਜੈਬ ਘਰ ਬਣਾਕੇ ਦੇਣਾ ਚਾਹੀਦਾ ਹੈ very nice

  • @harjinderkour6050
    @harjinderkour6050 Před 2 lety +1

    Verry impressive and very very priceless cheeza ne Manjit bhai g...bhut puraani history ha.. salute ha is uncle de shonk nu meri...badiya Anmol cheeza sambi firda Baba g..🙏🙏🙏🙏🙏🙏🙏

  • @NareshKumar-bc8xw
    @NareshKumar-bc8xw Před 2 lety +4

    Very Nice Salute aa Bapu ji nu 💐🙏🏼🙏🏼

  • @rajwindersingh4962
    @rajwindersingh4962 Před 2 lety +4

    ਇਸ ਪਰਿਵਾਰ ਦੀ ਮਦਦ ਕਰਨੀ ਬਣਦੀ ਆ ਜੋ ਇੰਨਾ ਖਜ਼ਾਨਾ ਸਾਂਭੀ ਬੈਠੇ ਆ

  • @nazamsinghbhathal599
    @nazamsinghbhathal599 Před 2 lety +1

    ਵੀਰ ਜੀ ਧੰਨਵਾਦ ਰੂਹ ਖੁਸ਼ ਹੋ ਗਈ ਬਾਈ ਜੀ ਚੜ੍ਹਦੀ ਕਲਾ ਵਿੱਚ ਰਹਿਣ ।

  • @inderSingh-qv9do
    @inderSingh-qv9do Před 2 lety +3

    Purana khajana samb k rakhya hoya uncle ne bhut vdiya lgya dekh k te galan sun k

  • @Leo15730
    @Leo15730 Před 2 lety +5

    Very impressive. His house is a residential museum!!

  • @behalbhl6186
    @behalbhl6186 Před 2 lety +4

    Great ho baba ji tusi virasat sambi pai ha .

  • @niranjansinghjhinjer1370
    @niranjansinghjhinjer1370 Před 2 lety +4

    Bot bot meharbaani Bapu ji 🙏

  • @Sunnyb1992
    @Sunnyb1992 Před 2 lety +3

    He has an impressive collection, so much history and culture

  • @harcharansingh9094
    @harcharansingh9094 Před 2 lety +3

    Thanks 👍 for rare presentation.

  • @jagatkamboj9975
    @jagatkamboj9975 Před 2 lety +2

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
    ਬਾਬਾ ਜੀ ਲਵ ਯੂ ਟਰੱਕ ਭਰ ਕੇ

  • @balveersinghnejda7470
    @balveersinghnejda7470 Před 2 lety +9

    Veer boleya ta pyaar satkar nal karo. Bjurag bande nal

  • @hkj949
    @hkj949 Před 2 lety +3

    This priceless historical treasure can be worth millions of dollars !!
    If the brass was polished,radios fixed,old books restored ,everything decorated in a glass ,in a museum ! Hopefully the historians will get help from Punjab give ,to setup a museum in Chandigarh
    anybody watching this can please get help from state to create a museum for this treasure.
    Otherwise ,all this will be lost ,once the owner can’t take care of it anymore.he doesn’t have the money,and getting old too

    • @musicianvinod66
      @musicianvinod66 Před 2 lety

      Unhaan di garibi te beshkimti samaan da fayda koi hor le jaauga. Govt. Should help him and make a museum to keep all things safe to see by all.

  • @venus2497
    @venus2497 Před 2 lety +2

    Wow.. good job virsa saabh rakhia baba ji ne

  • @HarpreetSingh-kj3vn
    @HarpreetSingh-kj3vn Před 2 lety +1

    ਬਾਈ ਜੀ ਮੇਰਾ ਪਿੰਡ ਮੈਹਤਾ ਅੱਗੇ ਤੋਂ ਕਿਸੇ ਵੀ ਇਲਾਕੇ ਚ ਜਾਣਾ ਕਿਸੇ ਪਿੰਡ ਜਾਣਾ ਓਸ ਇਲਾਕੇ ਵਾਰੇ ਪੁਰੀ ਜਾਣਕਾਰੀ ਹਾਸਲ ਕਰਕੇ ਵੀਡੀਓ ਚ ਵਿਰਵਾ ਦਿਆ ਕਰੋ ਸਾਡੇ ਵੱਡੇ ਬਾਈ ਜਗਦੇਵ ਸਿੰਘ ਔਲਖ ਨੇ ਏਹੇ ਸਮਾਨ ਇਕੱਠਾ ਕਰਨ ਤੇ ਬਹੁਤ ਮਿਹਨਤ ਕੀਤੀ ਆ ਨਿੱਘੇ ਸੁਭਾਅ ਦਾ ਮਾਲਕ ਐ

  • @gurdeepsinghbhullar3033
    @gurdeepsinghbhullar3033 Před 2 lety +3

    Bahut Wadhia, Bhai Sahib ne Wirsha Sabh ke Rakheya.

  • @rupinderluvneet3749
    @rupinderluvneet3749 Před 2 lety +2

    Eda hi vadia vadia itehaasik cheeza dekhaunde raho rab tuhanu hor zeyada takari bakhshe

  • @ParamjitKaurDhesi
    @ParamjitKaurDhesi Před 2 lety +5

    ਬਾਈ ਜੀ ਬਹੁਤ ਵੱਡਾ ਉਦਮ ਹੈ

  • @Hassanishangel
    @Hassanishangel Před 2 měsíci

    Salute hai ay baba ji nu from a Pakistani punjabi rab tandrusti bakhshe

  • @jagseerwarach4409
    @jagseerwarach4409 Před 2 lety +2

    Uncle ji god bless. You waheguru ji meher karn. Ji

  • @Shamsher0000
    @Shamsher0000 Před 2 lety +8

    ਭਰਾ ਤੁ ਇੱਜਤ ਨਾਲ ਗਲ ਕਰਨੀ ਸਿੱਖ
    ਬਾਪੂ ਨਾਲ

  • @gurcharnsingh8342
    @gurcharnsingh8342 Před 2 lety +4

    Very admirable thanks 🙏

  • @barindersinghmander6375
    @barindersinghmander6375 Před 2 lety +3

    ਦੇਖਣ ਤੋਂ ਪਹਿਲਾਂ 👍

  • @SatnamSingh-wt7jo
    @SatnamSingh-wt7jo Před 2 lety +6

    ਅਨਮੋਲ ਖਜਾਨਾ । ਸ਼ਾਬਾਸ਼ ਬਾਈ ਜੀ ।💐🌹

  • @appysanjh1682
    @appysanjh1682 Před 2 lety +27

    ਬਾਕੀ ਸਭ ਤਾ ਬਹੁਤ ਵਧੀਆ ਸੀ ਪਰ ਜਿਸ ਹਿਸਾਬ ਨਾਲ ਇਹ ਮਨਜੀਤ ਸਿੰਘ ਦਾ ਗੱਲ ਕਰਨ ਦਾ ਤਰੀਕਾ ਅਤੇ ਬਾਪੂ ਜੀ ਨੂੰ ਜਿਸ ਤਰ੍ਹਾਂ ਮੂੰਹ ਬਣਾ ਕੇ ਬਦਤਮੀਜ਼ੀ ਨਾਲ behave ਕਰ ਰਿਹਾ ਸੀ ਉਹ ਨੀ ਚੰਗਾ ਲੱਗਾ......pls agge to boli te vateera chj da te hass khed k present howe...bapu Ji inne chaa nl smaan dikha rye c pr teri buthi ni sidhi hoyi

    • @spplywood3772
      @spplywood3772 Před 2 lety +2

      ਬਿਲਕੁਲ ਸਹੀ ਗੱਲ ਆ

    • @parrysandhu1318
      @parrysandhu1318 Před 2 lety +1

      I agree

    • @ballumahi4935
      @ballumahi4935 Před 2 lety

      ਠੀਕ ਕਿਹਾ ....ਚੰਗਿਆੜਾ ਚੰਗਿਆੜਾ ਮੂਹਰੇ ਰੱਖ ਛੱਡਿਆ ਈ...

    • @hardeepmakkar2042
      @hardeepmakkar2042 Před 2 lety +2

      sahi gall aa veer … bappu g ene shonk nall sab dikha rahe c … eh sala biju jeha… ehnu akal he nhi … pta nhi kitho ban jande eh youtuber… changada ta ehda kadn vala

  • @bikramjeetsingh8966
    @bikramjeetsingh8966 Před 2 lety +4

    waah bai waah kya baat aa👍👍👌👌👌👌👌

  • @KulwinderKaur-ik1em
    @KulwinderKaur-ik1em Před 2 lety +21

    ਬਾਬਾ ਜੀ ਕਿਸੇ ਚੀਜ ਨੰੂ ਹੱਥ ਨੀ ਲਾਓਣ ਦਿੰਦੇ ਭਾਈ ਸਾਹਬ ਨੰੂ

    • @Satgill4gmailcom
      @Satgill4gmailcom Před 2 lety

      😀

    • @bigboss403
      @bigboss403 Před 2 lety +4

      osdia cheeja...aapne bachea vangu paaliya ne ..duja kive hath laade

    • @parrysandhu1318
      @parrysandhu1318 Před 2 lety

      Rajura veer sgo ohna nu kuj dikhaon ni de re as i feel
      Ohna ne kiwe kathia kria ohna nu actually cha aa dikhon da smaan

    • @ballumahi4935
      @ballumahi4935 Před 2 lety

      ਬਾਪੂ ਨੇ ਪੁਰਾਣੇ ਜ਼ਮਾਨੇ ਦਾ ਸਮਾਨ ਪਤਾ ਨਹੀਂ ਕਿਵੇਂ ਇਕੱਠਾ ਕੀਤਾ ਹੋਵੇਗਾ ।।। ਆਹ ਐਂਕਰ ਦਾ ਕੀ ਪਤਾ ਹੈ ਬਰਬਾਦ ਹੀ ਨ ਕਰ ਦੇਵੇ

  • @moosapindmitranda6907
    @moosapindmitranda6907 Před 2 lety +1

    ਵੀਰ ਜੀ ਜਦੋ ਤੁਸੀ ਬਾਬੇ ਨੂੰ ਕਿਹਾ ਕਿ ਤੁਹਾਡੇ ਤਵੇ ਅਸੀ ਬਾਅਦ ਵਿੱਚ ਸੁਣਾਗੇ ਬਿਲਕੁਲ ਚੰਗਾ ਨੀ ਲਗਿਆ ਉਹ ਕਿੰਨੇ ਚਾਂਵਾ ਨਾਲ ਸੁਣਾ ਰਹੇ ਸੀ Veer g tuci bs apni video hi bnaun layi gye c par babe de dil di ni suni

    • @samans4202
      @samans4202 Před rokem

      Bilkul sahi . Eh non-serious banda hai

  • @amarjitsingh-um9zx
    @amarjitsingh-um9zx Před 2 lety +22

    It would've been a priceless treasure if he were in a foreign country where people love their heritage. But, alas, for us , it's all junk. If we could value our heritage.

    • @Leo15730
      @Leo15730 Před 2 lety +3

      Agreed 100%. He could make a fortune on the E bay !!

    • @manbirsinghaulakh7925
      @manbirsinghaulakh7925 Před 2 lety

      True very fuckin true, this is not only a treasure, but a priceless things of our heritage.... Sad very Sad, that a person with vintage treasure is so poor... 😞

  • @punjabigaming6848
    @punjabigaming6848 Před 2 lety +1

    ਧੰਨਵਾਦ ਬਾਪੂ ਜੀ

  • @parminderkaur9223
    @parminderkaur9223 Před 2 lety +5

    😊 🙏 thank you so much bapuji you are very rich

  • @SuperSharma78
    @SuperSharma78 Před 2 lety +1

    Koi virla Banda he purani virasatt smbhal sakda hai salute hai uncle ji Aapko boli uncle ji di kinni mithi hai ji

  • @liveyungstayhappy4424
    @liveyungstayhappy4424 Před 2 lety +15

    ਵਾਹ ਵਯੀ ਮਨਜੀਤ ਦਿਲ ਖੁਸ਼ ਕਰ ਦੀਆ ਮਾਰਾ ਤੋ।

  • @birbhabirbha4758
    @birbhabirbha4758 Před 2 lety +2

    ਬਹੁਤ ਵਧੀਆ ਬਾਈ ਜੀ 👍 ਇਹ ਤਾਂ ਸੱਚ ਮੇ

  • @satpreetsingh8190
    @satpreetsingh8190 Před 2 lety +1

    Bahut khushi hoi dekh k 😊😊😃😃😃😃

  • @gurdeeparts2202
    @gurdeeparts2202 Před 2 lety

    ਨਾਭੇ ਪੋ੍. ਮੋਹਨ ਸਿੰਘ ਮੇਲੇ ਚ ਬਾਬਾ ਜੀ ਦੇ ਦਰਸ਼ਨ ਕੀਤੇ ਸੀ,,ਬੜੀ ਖੁਸ਼ੀ ਹੋੲੀ ਬਾਬਾ ਜੀ ਨੂੰ ਕਾਫੀ ਟਾੲੀਮ ਬਾਅਦ ਦੇਖ ਕੇ

  • @ramandiipbhullar6908
    @ramandiipbhullar6908 Před 2 lety +1

    nice yrrr rabb enna jogga kre sanu ehna loka di help krdiye .. enna kuch smbhal k rhkhya ehna nai👏

  • @xxxsukhrajxxx
    @xxxsukhrajxxx Před 2 lety +4

    Manjeet veere, we really like this vdo😝😝🤣🤣🤣🤣. We love your vdos

  • @jamnaofficialgurveer5301

    ਬਾਬੇ ਦੀ ਕਲਾ ਇੱਕ ਜੀ ਬਹੁਤ ਘੈਟ ਫੋਟੋ ਪੇਸ ਕੀਤੀ ਜੀ

  • @harjitlitt1375
    @harjitlitt1375 Před 2 lety +13

    Great collection. So proud

  • @rajkaran5457
    @rajkaran5457 Před 2 lety +1

    Bhot sohna Bhot badiya ji 🙏👍🙏👍👍👍👍👍👍👍🙏🙏🙏🙏🙏🙏🙏

  • @AmandeepKaur-bk3qd
    @AmandeepKaur-bk3qd Před 2 lety +4

    GOD BLESS YOU 🙏BLESS 🙏🙏

  • @prabhdeepkaurgrewal3737
    @prabhdeepkaurgrewal3737 Před 2 lety +3

    Bohot vadiya bappu g

  • @KulwinderKaur-ik1em
    @KulwinderKaur-ik1em Před 2 lety +31

    ਇਸ ਪਰਿਵਾਰ ਦੀ ਮਦਦ ਜਾਰੂੂਰ ਕਰਨੀ ਚਾਹੀਦੀ ਆ

  • @sskherisingh5223
    @sskherisingh5223 Před 2 lety +1

    ਇਹਨਾਂ ਖਾਲਸਾ ਜੀ ਨੂੰ ਇੱਕ ਅਜਾਇਬ ਘਰ ਬਣਾ ਕੇ ਦਿਓ ਇਹਨਾਂ ਨੂੰ ਵਤੌਰ ਇੰਚਾਰਜ ਰੱਖਿਆ ਜਾਵੇ ਜੀ

  • @gaggusandhu1604
    @gaggusandhu1604 Před 2 lety +1

    Waah waah waah kiaa baat a jnab khush rakho

  • @manjitsinghexsarpanch21
    @manjitsinghexsarpanch21 Před 2 lety +1

    ਬਾਬਾ ਜੀ..ਪੁਰਾਣੇ ਸਿੱਕਿਆਂ ਦਾ ਬਾਜਾਰ ਵਿਚ ਬਹੁਤ ਹੀ ਜਿਆਦਾ ਮੂਲ ( ਲੱਖਾਂ ਕਰੋੜਾਂ ) ਵਿੱਚ ਪੈ ਸਕਦਾ ਹੈ...ਤੁਸੀ ਇਨੇ ਵੱਡਮੁਲੇ ਖਜਾਨੇ ਨੂੰ ਦੱਬਕੇ ਨਾ ਬੈਠੋ...ਇੰਨਟਰਨੈਟ ਦਾ ਟਾਈਮ ਹੈ..ਸਿੱਕਿਆਂ ਦੀ ਪ੍ਰਦਰਸ਼ਨੀ ਲਾਉ..ਭਾਰੀ ਮੁੱਲ ਪਵੇਗਾ ਤੁਹਾਡੇ ਖਜਾਨੇ ਦਾ...ਵੇਚੋ ਨਾ ਵੇਚੋ ਆਪ ਜੀ ਦੀ ਮਰਜੀ ਹੈ..ਤੁਹਾਨੂੰ ਪਤਾ ਤੇ ਲੱਗੇਗਾ ।

  • @sanjeevkaushal2963
    @sanjeevkaushal2963 Před 2 lety +1

    Veer di awaz ne man moh liya

  • @dhindsaparwinder4476
    @dhindsaparwinder4476 Před 2 lety +1

    ਕਿਆ ਬਾਤਾਂ

  • @DaljitSingh-wf1mh
    @DaljitSingh-wf1mh Před 2 lety

    Good. Bahut vadya uprala puranay virsay di jankari dil khuss ho gia...

  • @kashmirsingh7879
    @kashmirsingh7879 Před 2 lety +2

    ਵਾਹ ਜੀ ਵਾਹ

  • @rupinderluvneet3749
    @rupinderluvneet3749 Před 2 lety +1

    Veer ji sat shri akal ji 🙏🏻 bhut hi vadia lga veere eh sab kuj dekh k

  • @sandhu6513
    @sandhu6513 Před rokem

    ਲੋਕ ਕਹਿ ਰਹੇ ਨੇ anchor ਨੂੰ ਬੋਲਣ ਦਾ ਹਿਸਾਬ ਨਹੀਂ...anchor ਤੇ ਕੁਝ ਬੋਲ ਹੀ ਨਹੀਂ ਰਹੇ🙄 ਉਹ ਤਾਂ ਬੋਲਣ ਜੇਕਰ ਬਾਬਾ ਜੀ ਓਨਾ ਨੂੰ ਬੋਲਣ ਦੇਣ 😀😍

  • @nexion5144
    @nexion5144 Před 2 lety +2

    ਸਵਾਦ ਅਾ िਗਅਾ िਵੜੀੳੁ ਦੇਖਣ ਦਾ 😊

  • @panagsaab8492
    @panagsaab8492 Před 2 lety +1

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ

  • @gurbhindersingh7279
    @gurbhindersingh7279 Před 2 lety +1

    Very good 22

  • @Style_beauty_saloon_2007
    @Style_beauty_saloon_2007 Před 2 lety +1

    ਬਾਬਾ ਵਹਿਮੀ ਬੜਾ ਦਸਦਾ ਨਹੀਂ ਭਾਂਡੇ ਕਿਥੋਂ ਲੈ ਕੇ ਆਈਏ ਆਪ ਦੀ ਗਰੀਬੀ ਬਾਰੇ ਦੱਸਿਆ ਤਾਰ ਸਹੀ ਤਰੀਕੇ ਨਾਲ ਜੁੜੀ ਨਹੀਂ ਤੇ ਵੀਰ ਦੀ ਚੰਗਿਆੜੀ ਵਿਚ ਹੀ ਰਹਿ ਗਏ video ਦੇ ਵਿੱਚ ਮੈਂ ਕਈ ਵਾਰ ਸਾਡਾ ਫੇਸ ਵੇਖਿਆ ਬਾਬਾ ਚੁੱਪ ਕਰਾਉਂਦਾ ਸੀ, 😄😄😄🤩👑👍👌

  • @nimratschannel2100
    @nimratschannel2100 Před 2 lety +3

    Rabb roop banda from Canada 🇨🇦

  • @darshankaursaini1579
    @darshankaursaini1579 Před 2 lety

    Dhan vad ji purani virasat dikhan vaste

  • @GurpreetSingh-ie2hx
    @GurpreetSingh-ie2hx Před 2 lety

    Baba g thuda dhanbad virsa samban lai god bless you