ਹਥਿਆਰ ਸੁੱਟ ਕੇ ਸਰੈਂਡਰ ਕੀਤਾ ਸੀ ਵਲਟੋਹੇ ਨੇ! ਸੰਤਾਂ ਨੂੰ ਦਿਖਾਈ ਸੀ ਪਿੱਠ, ਤਾਹੀਂ ਬਣੀਆਂ ਵੱਡੀਆਂ ਜਾਈਦਾਦਾਂ! Mitti

Sdílet
Vložit
  • čas přidán 5. 05. 2024
  • Full Podcast: • ਰਾਜੇ ਤੇ ਬਿੱਟੂ ਦਾ ਕੱਟੜ ...
    ਹਥਿਆਰ ਸੁੱਟ ਕੇ ਸਰੈਂਡਰ ਕੀਤਾ ਸੀ ਵਲਟੋਹੇ ਨੇ!
    ਸੰਤਾਂ ਨੂੰ ਦਿਖਾਈ ਸੀ ਪਿੱਠ, ਤਾਹੀਂ ਬਣੀਆਂ ਵੱਡੀਆਂ ਜਾਈਦਾਦਾਂ!
    ਅੰਮ੍ਰਿਤਪਾਲ ਦੇ ਹੱਕ 'ਚ ਸਬੂਤ ਕੱਢ ਲਿਆਇਆ ਬਰਾੜ
  • Zábava

Komentáře • 323

  • @kirat881
    @kirat881 Před 8 dny +18

    ਕਮਲਜੀਤ ਬਰਾੜ ਬੀਰੇ ਤੁਸੀਂ ਸਹਿ ਕਰ ਰਹੇ ਹੋ ਹਮੇਸ਼ਾ ਤੋਂ ਇਸ ਨਾਲ਼ ਸੋਡੀ ਪੰਜਾਬੀ ਆਂ ਦੇ ਵਿੱਚ ਇੱਜਤ ਬਦੇਗੀ

  • @user-fr4kc2cr9o
    @user-fr4kc2cr9o Před 13 dny +115

    ਵਲਟੋਹੇ ਨੂੰ ਲੱਖ ਲਾਹਨਤ ਖਡੂਰਸਹਿਬ ਵਾਲੇ ਚੋਰ ਵਲਟੋਹੇ ਦੀਜਮਾਨਤ ਜ਼ਬਤ ਕਰਵਾਓਗੇ
    ਧੰਨਵਾਦ ਪੁੱਤਰ ਜੀ ਰੱਬ ਮੇਹਰਕਰੂਗਾ

  • @SukhjinderSingh-xs1zg
    @SukhjinderSingh-xs1zg Před 13 dny +144

    ਕਮਲਜੀਤ ਵੀਰ ਲੁੱਧਿਆਣੇ ਤੋਂ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਇਨ੍ਹਾਂ ਦਾ ਸਾਥ ਦੇਵੋ,

  • @harbhajansinghsekhon2899
    @harbhajansinghsekhon2899 Před 13 dny +102

    ਲਾਹਨਤ ਏ ਵਲਟੋਹਾ ਦੇ

  • @RajinderSingh-ri3jc
    @RajinderSingh-ri3jc Před 12 dny +74

    ਪ੍ਰਕਾਸ ਚੰਦ ਬਾਦਲ ਤੋ ਲੈਕੇ ਅਕਾਲੀ ਦਲ ਨੇ ਆਰ ਐਸ ਐਸ ਨਾਲ ਰਲ਼ ਕੇ ਪੰਜਾਬ ਦਾ ਬਹੁਤ ਘਾਂਣ ਕੀਤਾ ਵਿਰਸੂ ਇਹਨਾਂ ਵਿੱਚ ਇੱਕ ਹੈ

  • @defullterdhillon
    @defullterdhillon Před 12 dny +49

    ਕਮਲਜੀਤ ਜੀ ਬੜੇ GOOD PARSAN ਆ ਜਿੰਨੀ ਤਰੀਫ ਕਰੋ ਉਨੀ ਥੋੜੀ ਕੋਈ ਹੰਕਾਰ ਨਹੀ ❤

  • @kirat881
    @kirat881 Před 8 dny +15

    ਪੰਜਾਬੀਆਂ ਨੂੰ ਕਮਲਜੀਤ ਬਰਾੜ ਦਾ ਸਾਥ ਦੇਣਾ ਚਾਹੀਂਦਾ ਹੈ ।

  • @ramandeepkaurraman5355
    @ramandeepkaurraman5355 Před 13 dny +75

    ਕਮਲਜੀਤ ਸਿੰਘ ਬਰਾੜ ਨੂੰ ਵਾਹਿਗੁਰੂ ਜੀ ਖੁਸ਼ ਰੱਖਣ ਸਦਾ ਲਈ ਤਰੱਕੀ ਬਕਸੇ 🙏🏻🙏🏻🙏🏻🙏🏻🙏🏻🙏🏻🎉🎉🎉🎉🎉⛳⛳⛳⛳⛳👌🏻👌🏻👌🏻👌🏻👌🏻

  • @suchasidhu4142
    @suchasidhu4142 Před 11 dny +24

    ਕਮਲਜੀਤ ਵੀਰ ਆਪਾਂ ਲੁੱਧਿਆਣੇ ਤੋਂ ਆਪਣੇ ਬੰਦਿਆਂ ਨੂੰ ਕਹਿ ਕੇ ਵੋਟਾਂ ਪੁਆਵਾਂਗੇ, ਇਹ ਸਾਡਾ ਫਰਜ ਬਣ ਗਿਆ

  • @sohansingh5456
    @sohansingh5456 Před 13 dny +91

    ਕਮਲਜੀਤ ਸਿੰਘ ਬਰਾੜ ਦਾ ਲੁਧਿਆਣੇ ਹਲਕੇ ਵਿੱਚ ਸਾਥ ਦਿਉ

  • @SukhjinderSingh-xs1zg
    @SukhjinderSingh-xs1zg Před 13 dny +105

    ਕਮਲਜੀਤ ਸਿੰਘ ਬਰਾੜ ਜਿੰਦਾਬਾਦ,

  • @gagankaur4209
    @gagankaur4209 Před 12 dny +54

    ਬਿਲਕੁਲ ਕੁਲ ਠੀਕ ਇੰਨਓਵਾਂ ਕਿਥੋਂ ਪ੍ਰਾਪਰਟੀ ਕਿਥੋਂ ਬਣੀ ਬਾਦਲਾਂ ਦੀ ਤੇ ਲਾਣੇ ਦੀ ਜਾਚ ਹੋਵੇ ਗੋਲਕ ਚੋਰ ਬਾਦਲ ਲਾਣਾ

  • @gurmelsingh2071
    @gurmelsingh2071 Před 12 dny +51

    ਬਰਾੜ ਵਰਗੇ ਯੋਧਿਆਂ ਨੂੰ ਕਾਮਜਾਬ ਕਰਨਾ ਚਾਹੀਦਾ ਵੀਰੋ ਖਡੂਰ ਸਾਹਿਬ ਤੋ ਅੰਮ੍ਰਿਤਪਾਲ ਦੀ ਸਪੋਟ ਕਰੋ

  • @bhuragill3233
    @bhuragill3233 Před 13 dny +65

    ਅੰਮ੍ਰਿਤਪਾਲ ਸਿੰਘ ਜੀ

  • @jaggasingh3277
    @jaggasingh3277 Před 13 dny +48

    ਵੀਰ ਜੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ

  • @avtarsingh2531
    @avtarsingh2531 Před 13 dny +92

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੋਟ ਜ਼ਰੂਰ ਪਾਓ ਜੀ

    • @AvtarGujjar-je8hj
      @AvtarGujjar-je8hj Před 12 dny +5

      Veer ji amritpal sing nu vot peni chahidi pr jo tusi aah lakhe khach di gl krde bai ehdi koi kom nu den hegia veer eh lakha jina de sir ehda nam hoyea ihne ohna nal v dhokha kita hun bai eh drda loka khatir bolda dil to nhi dekh bai yr sidhu musewale di jekr koi galti c pr ohdi mata ta apni ma vrgi ae es khach ne mata to mafi mangvai fr vidio bnai veer ji sikh kom de vich ta dushman di ma bhen nu vi apni ma bhen smjyea janda

    • @gagandeepsingh-cv9uc
      @gagandeepsingh-cv9uc Před 11 dny +3

      Amritpal. Zindabad. Lakha. Sidhana. Ta. Ave. Mama. Banda. Chor. Sera. Da.

  • @GurparkarSingh-co9bk
    @GurparkarSingh-co9bk Před 11 dny +17

    ਭਾਊ ਭਾਊ ਹੋਈ ਪਈ ਆ❤❤❤❤❤

  • @BaljeetKaur-km5js
    @BaljeetKaur-km5js Před 12 dny +33

    ਹੱਥ ਖੜ੍ਹੇ ਕਰ ਕੇ ਬਾਹਰ ਆਉਣ ਨੂੰ ਬੁਝ ਦਿਲੀ

  • @hardeeppsinghh
    @hardeeppsinghh Před 13 dny +100

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @SinghBh-mu8wv
      @SinghBh-mu8wv Před 12 dny

      ਇਥੇ ਖੰਡੂਰ ਸਾਹਿਬ ਵਾਲੇ ਜਨਣ ਖਾਲੜਾ ਜੀ ਬਾਲਾ ਲੱਗਿਆ ਦਾਗ ਮੱਥੇ ਤੋਂ ਉਤਾਰ ਦੇਣਾ ਬਲਟੋਹੇ ਦੇ ਜੁੱਤੀਆਂ ਮਾਰਨ

  • @GurpreetSingh-lw4ki
    @GurpreetSingh-lw4ki Před 12 dny +35

    ਸਹੀ ਗੱਲ ਹੈ ਭਾਈ ਅੰਮ੍ਰਿਤਪਾਲ ਜਿੱਤੂਗਾ❤❤❤❤❤❤❤❤❤❤❤❤❤❤❤❤ ਬੁਲਟ ਟੋਏ ਸ਼ਰਮ ਕਰ

  • @tejvinderpalsingh428
    @tejvinderpalsingh428 Před 12 dny +31

    ਸਾਰੇ ਨੌਜੁਵਾਨ ਅਪਣੇ ਅਪਣੇ ਪਿੰਡ... ਸ਼ਹਿਰਾਂ ਵਿਚ ਬੂਥਾਂ ਤੇ ਡਿਊਟੀ ਲਗਾ ਲੋ ji..... ਇਹ ਕਾਲੀਏ... ਝਾੜੂ ਵਾਲੇ.... ਹੱਥ ਵਾਲੇ... ਦੇਸ਼ ਦ੍ਰੋਹੀ ਬੀਜੇਪੀ ਵਾਲੇ ਹੱਲਾ ਜਰੂਰ ਕਰਣਗੇ..... ਸੰਗਤ ਪੰਥ ਮਿਲ ਕੇ ਪੰਜਾਬ ਬਚਾਓ... ਨਸ਼ੇ ਭਜ੍ਹਾਓ.... ਨੌਜਵਾਨ ਲਿਆਓ... ਪਾਰਟੀਆਂ ਭਜਾਓ 🚩🚩🚩🚩🚩🚩

  • @gurmailkaur7296
    @gurmailkaur7296 Před 9 dny +8

    ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ਪੰਜਾਬੀਓ ਅਪਣੇ ਬਬਰ ਸ਼ੇਰਾ ਨੂ ਬਚਾਉ ਇਨ੍ਹਾ ਜਾਲਮ ਸਰਕਾਰਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻✌️✌️✌️✌️✌️✌️👍👍👍👌👌👌👌💥💥💥💥💥💥💥💥💥💥💥🚩🚩🚩🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻🙏🏻ਝੁਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ✌️✌️✌️✌️✌️✌️

  • @avtarsingh2531
    @avtarsingh2531 Před 13 dny +52

    ਵਲਟੋਹਾ ਅਕਾਲੀ ਦਲ ਦੀਆਂ ਬੇੜੀਆਂ ਵਿੱਚ ਵੱਟੇ ਪਾ ਰਿਹਾ ਹੈ

    • @nirmalghuman6077
      @nirmalghuman6077 Před 12 dny +1

      ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰਾ

    • @AmarjeetChatha-nz5qd
      @AmarjeetChatha-nz5qd Před 12 dny

      Badlakalinhihersstesirsswaleblatkarikafimvgutytssikbadakatdlhevdarbadlsimhadamsermnu

    • @AmarjitSingh-eq3rl
      @AmarjitSingh-eq3rl Před 12 dny +2

      ਪੰਜਾਬ ਪਹਲੇ ਵਾਲਾ ਨਹੀਂ ਰਿਹਾ 1 ਕਰੋੜ ਦੇ ਕਰੀਬ ਬਾਹਰਲੇ ਪ੍ਰਦੇਸ਼ ਦੀ ਵੋਟ ਹੈ ਕੋਈ ਵੀ ਸਿੱਖ ਜਥੇਬੰਦੀ ਹੁਣ ਕਾਮਜਾਬ ਨਹੀ ਹੋਵੇਗੀ ਸਿੱਖ ਵੋਟ ਹੋਰ ਦੇਸ਼ਾ ਵਿਚ ਸਿਫ਼ਟ ਹੋ ਰਹੀ ਹੈ

  • @sidhusaab6632
    @sidhusaab6632 Před 12 dny +29

    ਕਮਲਜੀਤ ਸਿੰਘ ਬਰਾੜ ਜਿੰਦਾਬਾਦ ਵੀਰ ਅਜਾਦ ਇਲੈਕਸਨ ਲੜ ਰਹੇ ਨੇ ਇਨਾ ਦਾ ਸਾਥ ਦਿਉ ਜੀ

  • @johalhundalmusicofficial
    @johalhundalmusicofficial Před 12 dny +28

    ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ

  • @user-po9ck4kw3t
    @user-po9ck4kw3t Před 11 dny +12

    ਭਾਈ ਅਮਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਆ

  • @kulwantbedi4669
    @kulwantbedi4669 Před 13 dny +35

    ਭਿੰਡਰਾਂਵਾਲਾ ਸ਼ਹੀਦ ਹੈ

  • @user-fg4tg2qj2x
    @user-fg4tg2qj2x Před 12 dny +22

    🥀 🌹 ਅਮਰ ਸ਼ਹੀਦ ਸੀ੍ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਜ਼ਿੰਦਾਬਾਦ ❤❤❤ ਭਾਈ ਸੰਦੀਪ ਸਿੰਘ / ਦੀਪ ਸਿੱਧੂ ਜ਼ਿੰਦਾਬਾਦ❤❤❤ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ❤❤❤ ਪੰਥਕ ਹਲਕੇ ਖ਼ਡੂਰ ਸਾਹਿਬ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਪੰਥਕ ਉਮੀਦਵਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਤਿਹਾਸਿਕ ਬਹੁਮੱਤ ਨਾਲ ਜਿੱਤਾ ਕੇ ਪੰਥਕ ਵੋਟਰ ਹੋਣ ਦਾ ਸਬੂਤ ਦਿਓ ਜੀ।

  • @balwantsingh8069
    @balwantsingh8069 Před 11 dny +11

    ਸਹੀ ਗੱਲ ਹੈ ਇਸ ਵਿਰਸੇ ਨੂੰ ਪੁਲਿਸ ਨੇ ਇਸ ਕਰਕੇ ਛੱਡਿਆ ਸੀ ਜਦੋਂ ਇਸ ਨੇ ਪੁਲਿਸ ਨਾਲ ਸਮਝੌਤਾ ਕੀਤਾ ਸੀ ਕਿ ਤੂੰ ਖਾੜਕੂ ਸਿੰਘਾਂ ਦੀ ਸੂਹ ਦੇਵੇਗਾ ਸੋ ਇਹ ਕੰਮ ਇਸ ਨੇ ਬਾਖੂਬੀ ਨਿਭਾਇਆ ਸੀ। ਹੱਥ ਜੋੜ ਕੇ ਬੇਨਤੀ ਹੈ ਕਿ ਖਾਡੂਰ ਸਾਹਿਬ ਦੇ ਪਿਆਰੇ ਵੀਰੋ ਹੁਣ ਵੀ ਜੇ ਤੁਸੀਂ ਅਜੇਹੇ ਲੋਕਾਂ ਨੂੰ ਵੋਟਾਂ ਪਾਈਆਂ ਤਾਂ ਬਹੁਤ ਮਾੜੀ ਗੱਲ ਹੋਵੇਗੀ। ਇੱਕ ਸਿੱਖ ਕੌਮ ਦੇ ਦਰਦ ਨੂੰ ਸਮਝਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਿਤਾਉਣਾ ਹੈ ਤਾਂ ਅੱਗੇ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਭਵਿੱਖ ਸੋਹਣਾ ਤੇ ਸਾਫ ਸੁਥਰਾ ਰਹਿ ਸਕੇ। ਤੁਹਾਡੇ ਕੋਲੋਂ ਇਹ ਹੀ ਉਮੀਦ ਕੀਤੀ ਜਾ ਰਹੀ ਹੈ। ਧੰਨਵਾਦ ਹੈ ਜੀ।।

  • @baldevsingh8619
    @baldevsingh8619 Před 11 dny +8

    ਕਮਲਜੀਤ ਸਿੰਘ ਬਰਾੜ ਬਾਈ ਜੀ ਸੱਚ ਤੇ ਪਹਿਰਾ ਦੇ ਰਹੇ ਹਨ ਬਾਈ ਜੀ ਨੂੰ ਵਾਰ-ਵਾਰ ਸਲੂਟ

  • @gursewak22pro93
    @gursewak22pro93 Před 12 dny +22

    ਓ ਲੋਕੋ ਸੋਚਕੇ ਵੋਟਾਂ ਪਾਇਉ ਦਲ ਬਦਲਣ ਵਾਲਿਆਂ ਨੂੰ ਤੁਸੀ ਵੀ ਰੰਗ ਦਿਖਾ ਦਿਉ ਵੋਟਾਂ ਅਜਾਦ ਉਮੀਦਵਾਰਾਂ ਨੂੰ ਪਾਇਉ ਜੀ

  • @MandeepKaur-vy7cb
    @MandeepKaur-vy7cb Před 12 dny +15

    ਬਿਲਕੁਲ ਸਹੀ ਗੱਲ ਹੈ ਵੀਰ ਸਲੂਟ ਤੈਨੂੰ ਬਰਾੜ ਸਾਹਿਬ ਸ਼ਾਬਾਸ਼ ਵੀਰ ਸ਼ਾਬਾਸ਼

  • @ParamjitSingh-po5eo
    @ParamjitSingh-po5eo Před 10 dny +7

    ਵਲਟੋਹਾ ਜੀਉਂਦਾ ਕਿਵੇਂ ਰਹਿ ਗਿਆ ਏਸੇ ਗੱਲ ਦਾ ਰੌਲਾ

  • @prabhjeetsingh1861
    @prabhjeetsingh1861 Před 12 dny +13

    ਕਮਲਜੀਤ. ਸਿੰਘ. ਬਰਾੜ. ਭਾਈ. ਅੰਮਿ੍ਤਪਾਲ. ਸਿੰਘ. ਲੱਖਾ ਸਿੰਘ. ਸਿਧਾਣਾ ਮਾਝਾ ਮਾਲਵਾ ਦਵਾਬਾ ਇਹਨਾਂ ਸਿੱਖ. ਹੀਰੇਆਂ ਨੂੰ ਵੱਧ. ਤੋ ਵੱਧ. ਵੋਟਾਂ ਪਾਓ.

  • @mangjitsingh4606
    @mangjitsingh4606 Před 12 dny +10

    ਵਿਰਸੂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲਾਹਨਤਾਂ

  • @user-dg3xb5eg8i
    @user-dg3xb5eg8i Před 12 dny +10

    ਕਮਲਜੀਤ ਸਿੰਘ ਜੀ ਦਾ ਧੰਨਵਾਦ ਜੀ

  • @rajkumarsingh-hd5yt
    @rajkumarsingh-hd5yt Před 13 dny +19

    Brar Sahib is a true Sikh,I support you

  • @harjinder4407
    @harjinder4407 Před 7 dny +4

    ਭਾਈ ਅੰਮ੍ਰਿਤਪਾਲ ਸਿੰਘ ਨੂੰ 95 ਪ੍ਰਤੀਸ਼ਤ ਵੋਟ ਪੈਣੀ ਹੈ।

  • @RajinderSingh-xu6bp
    @RajinderSingh-xu6bp Před 13 dny +22

    Right Brar Sahib Waheguru Ji Mehar Karan Ji

  • @sarbjeetsinghsarbjeet8708
    @sarbjeetsinghsarbjeet8708 Před 13 dny +29

    ਬਰਾੜ ਵੀਰ ਜੀ ਤੁਹਾਡੇ ਵਰਗੇ ਏਨੀ ਨੌਲੀਜ਼ ਰੱਖਣ ਵਾਲੇ ਵੀਰ ਅੱਗੇ ਲੱਗੋ ਤਾਂ ਆਪਣੇ ਸਿੱਖ ਪੰਥ ਦਾ kujh ਬਣੂ ਇਹੋ ਜਿਹੇ ਗਦਾਰਾਂ ਨੂੰ ਕੌਮ ਵਿਚੋਂ ਬੇਦਖ਼ਲ ਕਰੋ ਜੋ ਝੂਠ ਬੋਲਕੇ ਲੋਕਾਂ ਦੇ ਮਸੀਹੇ ਬੰਦੇ ਆ ਜੋ ਸੱਚੇ ਸੂਰਮੇ ਆ ਉਹ ਜੇਲ੍ਹਾਂ ਵਿਚ krway ਆ ਇਹਨਾਂ ਗਦਾਰਾਂ ਨੇ ਸਤਿਨਾਮੁ ਵਾਹਿਗੁਰੂ

  • @BalwinderSingh-zt1ff
    @BalwinderSingh-zt1ff Před 12 dny +6

    ਬਿਲਕੁਲ 13 ਸੀਟਾ ਤੇ ਹੀ ਉਹ ਉਮੀਦਵਾਰਾਂ ਨੂੰ ਵੋਟਾ ਪਾਉ ਜੌ ਪੰਜਾਬ ਦਾ ਭਲਾ ਕਰ ਸਕਣ। ਜੋ ਕੁਰਬਾਨੀ ਵਾਲੇ ਪ੍ਰਰੀਵਾਰ ਹਨ ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਹੈ। ਇਸ ਲਈ ਬੇਨਤੀ ਹੈ ਕਿ ਪਾਰਲੀਮੈਟ ਵਿੱਚ ਸੱਚੇ ਇਮਾਨਦਾਰ ਯੋਧੇ ਭੇਜੋ ਜੀ। ਤਾ ਜੋ ਪੰਜਾਬ ਨਾਲ ਹੁੰਦੀ ਬੇਇਨਸਾਫੀ ਖਿਲਾਫ ਅਵਾਜ ਬੁਲਂਦ ਕਰ ਸਕਣ। ਪਹਿਲਾ ਅੱਜ ਤੱਕ ਪੰਜਾਬ ਨਾਲ ਧੱਕਾ ਹੀ ਹੁੰਦਾ ਆਇਆ ਹੈ।

    • @AmarjitSingh-eq3rl
      @AmarjitSingh-eq3rl Před 12 dny

      ਸਿਰਫ ਇਕ ਵਰਗ ਦੀਆਂ ਵੋਟਾਂ ਨਾਲ ਜਿੱਤ ਨਹੀਂ ਹੋ ਸਕਦੀ ਪੰਜਾਬ ਵਿਚ ਹੋਰ ਵਰਗਾ ਦੀ ਵੀ ਵੋਟ ਹੈ

  • @SukhwinderSingh-jg1je
    @SukhwinderSingh-jg1je Před 10 dny +4

    ਸ੍ਰ ਕਮਲਜੀਤ ਸਿੰਘ ਬਰਾੜ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ।

  • @gurmelsingh2071
    @gurmelsingh2071 Před 12 dny +17

    ਮੇਰੇ ਵਲੋਂ 80%ਲਾਹਨਤਾਂ ਵਲਟੋਹਾ ਨੂੰ

  • @HarjinderSingh-ul6lp
    @HarjinderSingh-ul6lp Před 11 dny +7

    ਵਾਹਿਗੁਰੂ ਜੀ

  • @narindersingh2387
    @narindersingh2387 Před 13 dny +22

    ਰੋਜ਼ ਹੀ ਪੋਸਟਾਂ ਪਾਓ ਕਿਓਂਕਿ ਸਿਆਸੀ ਪਾਰਟੀਆਂ ਡੀਲੀਟ ਕਰਵਾ ਰਹੀਆਂ ਹਨ

  • @user-hb8jq6zi9q
    @user-hb8jq6zi9q Před 10 dny +4

    ਕਮਲਜੀਤ ਸਿੰਘ ਬਰਾੜ ਬਹੁਤ ਵਧੀਆ👍💯

  • @Kuldeep_Singh_Aulakh-0644

    🤣🤣 ਵਾਕਿਆ ਈ ਮਾਤਾ ਦਾ ਮਾਲ 👌👌👍👍 ❤️❤️ 🙏🙏

  • @gurdipsinghgillkhalsaludhi8988

    ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਲੱਖੇ ਸਿਧਾਣੇ ਨੂੰ, ਸਿਮਰਜੀਤ ਸਿੰਘ ਮਾਨ ਜੀ,ਕਮਲਜੀਤ ਸਿੰਘ ਬਰਾੜ ਜੀ ਅਤੇ ਸਿਮਰਜੀਤ ਸਿੰਘ ਮਾਨ ਦੇ ਹਰ ਇਕ ਕੈਂਡੀਡੇਟ ਨੂੰ ਜਿਤਾਓ ਪੰਜਾਬੀਓ ਫਿਰ ਦੇਖਣਾ ਕਿਵੇਂ ਬਦਲ ਦੀ ਆ ਪੰਜਾਬ ਦੀ ਨੁਹਾਰ 🙏🙏

  • @RajSingh-co2yu
    @RajSingh-co2yu Před 11 dny +5

    Brar Bhai Sat Shree Akal

  • @BalkarSingh-pw2re
    @BalkarSingh-pw2re Před 12 dny +10

    ਭਾੲੀ ਅਮਿਤਪਾਲ ਸਿਂਘ

  • @HarjinderSingh-eu9le
    @HarjinderSingh-eu9le Před 10 dny +3

    ਵੀਰ. ਜੀ.ਬਹੁਤ ਵਧੀਆ ਵਚਾਰ ਹਨ ਜੀ.ਜਿੰਦਬਾਦ

  • @JagjitSingh-uz4dv
    @JagjitSingh-uz4dv Před 6 dny +2

    ਸਹੀ ਕਿਹਾ 80% ਵੋਟਾਂ ਪਾਉਣ ਗੇ ਅਸੀਂ ਖੇਮਕਰਨ ਬਾਡਰ ਏਰੀਆ ਭਾਈ ਸਾਬ ਨੂੰ

  • @user-sv5ty7ks3s
    @user-sv5ty7ks3s Před 11 dny +5

    Very good sardar ji

  • @devbawa972
    @devbawa972 Před 12 dny +7

    S Kapur Singh ICS ji is the lion of thoughts for sikh community. .

  • @wsbrar8092
    @wsbrar8092 Před 12 dny +5

    May God Bless You ❤ Brar Sahib

  • @harkamalsohi4390
    @harkamalsohi4390 Před 13 dny +18

    ਕਮਲਜੀਤ ਬਰਾੜ ਜਿਦਾਬਾਦ

  • @rbrar3859
    @rbrar3859 Před 10 dny +3

    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ,
    ਪਹਿਲਾ ਅਸੀ ਬੀਬੀ ਖਾਲੜਾ ਜੀ ਨੂੰ ਹਰਾ ਕੇ ਬਹੁਤ ਵੱਡੀ ਗਲਤੀ ਕੀਤੀ ਸੀ,
    ਹੁਣ ਅਸੀ ਉਹ ਗਲਤੀ ਨਹੀ ਕਰਦੇ।

  • @Janti838
    @Janti838 Před 12 dny +11

    Kamaljit Singh brar Amritpal Singh Khalsa Lakha Sidhana zindabad sath dedo punjabiyo 1 vaar. Khadoor shaib Bhatinda Ludiana shagrur

  • @Janti838
    @Janti838 Před 12 dny +15

    Kamaljit Singh brar zindabad Ludiana vic sath dedo punjabiyo

  • @harwindermudhar5599
    @harwindermudhar5599 Před 10 dny +3

    ਲਾਹਨਤਾਂ ਨੇ ਇਹੋ ਜੇਹੇ ਪੰਥਕ ਲੋਕਾਂ ਤੇ ਸਾਡੇ ਪਿੰਡ ਦੇ 2 ਭਰਾ ਧਰਮੀ ਫੌਜੀ ਨੇ ਜੋ ਕਹਿੰਦੇ ਸੀ ਕੇ ਅਸੀਂ 2 ਕੇ 3 ਸਾਲ ਸੂਰਜ ਨਹੀਂ ਦੇਖਿਆ

  • @KaramjitkaurDhanoa
    @KaramjitkaurDhanoa Před 11 dny +4

    Guru ਕਿਰਪਾ ਕਰੇ

  • @Ultragamer20066
    @Ultragamer20066 Před 3 dny +1

    ਸ਼ਾਬਾਸ਼ ਜੀ ਸੱਚ ਬੋਲਣ ਤੇ ਤੁਹਾਨੂੰ ਵਧਾਈ ਜੀ🙏

  • @KabalSingh-mj6kp
    @KabalSingh-mj6kp Před 12 dny +5

    Waheguru ji kirpa karn. Waheguru. Waheguru. Waheguru ji 🙏

  • @nirmal1243__
    @nirmal1243__ Před 12 dny +15

    Vote for Amritpal ji Khalsa

  • @user-ot5hg7yr8o
    @user-ot5hg7yr8o Před 12 dny +5

    Bilkul sahi Kiha Ji

  • @kulwantbedi4669
    @kulwantbedi4669 Před 13 dny +15

    ਅਮ੍ਰਿਤਪਾਲ ਸਿੰਘ ਨੂੰ ਜਿਤਾਯੋ 2019 ਦਾ ਆਪਣਾ ਦਾਗ ਮਿਟਾਓ ਬੀਬੀ ਖਾਲੜਾ ਨੂੰ ਹਿਰਾਣ ਦਾ

    • @BaljitSingh-em5ee
      @BaljitSingh-em5ee Před 10 dny

      ਬੀਬੀ ਖਾਲੜਾ ਨੂੰ ਹੀ ਚੋਣ ਲੜਾਓ

  • @brarbrar5464
    @brarbrar5464 Před 10 dny +2

    Bht vdiya jankare veer ji Brar zindabad

  • @KulwinderSingh-sh2jk
    @KulwinderSingh-sh2jk Před 11 dny +4

    ਸਭ ਤੋਂ ਪਹਿਲਾਂ ਆਪਣੇ ਪਿਉ ਨੂੰ ਲਾਹਣਤਾਂ ਪਾਓ ਬਰਾੜ ਜੀ
    ਜਿਸ ਨੇ ਗੁਰੂ ਨੂੰ ਅਤੇ ਹਜਾਰਾਂ ਸ਼ਹੀਦਾਂ ਨੂੰ ਪਿਠ ਵਿਖਾ ਕੇ
    1985 ਦੁਬਾਰਾ ਫਿਰ ਪੰਥ ਨੂੰ ਪਿਠ ਵਿਖਾਕੇ 1992 ਵਿਚ
    ਚੋਣ ਲੜੀ ਅਤੇ ਭਾਈ ਗੁਰਦੇਵ ਸਿੰਘ ਕਾਉਕੇ ਸਮੇਤ ਹਜਾਰਾਂ
    ਸਿੱਖਾਂ ਕਤਲ ਕਰਨ ਵਾਲੇ ਬਿਅੰਤੇ ਬੁੱਚੜ ਦਾ ਸਾਥ ਦਿੱਤਾ ਹਾਂ
    ਤੁਹਾਡੀ ਅੱਜ ਦੀ ਸੋਚ ਨਾਲ ਸਹਿਮਤ ਹੋ ਸਕਦੇ ਜੇ ਸੱਚੇ ਦਿਲੋਂ ਹੋਵੇ 🙏🏽

  • @HimmatSingh-qp4up
    @HimmatSingh-qp4up Před 12 dny +7

    101%Right g

  • @gorabrar8223
    @gorabrar8223 Před 11 dny +4

    ਕਮਲਜੀਤ ਸਿੰਘ ਬਰਾੜ ਬਹੁਤ ਵਧੀਆ ਬੰਦੇ ਨੇ ਸਾਡੇ ਪਿੰਡ ਵੀ ਆਉਂਦੇ ਜਾਂਦੇ ਰਹਿੰਦੇ ਨੇ ਸਾਡੇ ਇਲਾਕੇ ਦੇ ਬੰਦੇ ਨੇ ਖੋਟੇ ਪਿੰਡ ਤੋਂ ਇਹਨਾਂ ਦੇ ਪਿਤਾ ਜੀ ਵੀ ਐਮ ਐਲ ਏ ਰਹੇ ਨੇ ਦਰਸ਼ਨ ਸਿੰਘ ਬਰਾੜ

  • @rajwantkaur9639
    @rajwantkaur9639 Před 12 dny +5

    Correct conversation thank you 🙏

  • @rajsidhu7169
    @rajsidhu7169 Před 12 dny +5

    Bhai sahib jitten gye

  • @AmarjitSingh-eq3rl
    @AmarjitSingh-eq3rl Před 12 dny +5

    ਜਿਆਦਾ ਘਟਨਾਵਾਂ20 ਸਦੀ ਵਿੱਚ ਵਾਪਰੀਆਂ ਉਸ ਵੇਲੇ ਸੋਸ਼ਲ ਮੀਡੀਆ ਹੁੰਦਾ ਤਾ ਇਤਹਾਸ ਕੁਛ ਹੋਰ ਹੋਣਾ ਸੀ ਇਹ ਕਦੇ ਵੀ ਧਰਮਯੁੱਧ ਮੋਰਚੇ ਬਾਰੇ ਗੱਲ ਨਹੀ ਕਰਦੇ ਅੱਜ ਇੰਟਰਨੈੱਟ ਬੰਦ ਹੋ ਜਾਵੇ ਲੋਕ ਬੇਜਾਨ ਵਰਗੇ ਹੋ ਜਾਣਗੇ

  • @sukhpreetdhillon6109
    @sukhpreetdhillon6109 Před 8 dny +3

    ਬਰਾੜ ਸਾਹਿਬ ਬਿਲਕੁਲ ਸੱਚ ਬੋਲ ਰਹੇ ਨੇ

  • @bsingh9752
    @bsingh9752 Před 11 dny +3

    Virsa valtoha jindabad 💯💪

  • @jasbirsingh7281
    @jasbirsingh7281 Před 13 dny +17

    Good bara

  • @giansingh9874
    @giansingh9874 Před 10 dny +2

    ਬਹੁਤ ਵਧੀਆ ਵਿਚਾਰ ਹਨ

  • @zaildarcheema106
    @zaildarcheema106 Před 9 dny +2

    ਬਹੁਤ ਵਧੀਆ ਵੀਚਾਰ ਵੀਰ ਜੀ

  • @SukhjinderSingh-ws5dw
    @SukhjinderSingh-ws5dw Před 9 dny +3

    Kamaljit Singh bahut vadya einsan ne purri jurat rakhda banda es bande da mareed ha asi bahut chrdi kla wala Yoda wheguru ehna nu hamesha chrdi kla Ch rakhe

  • @starlightlego8363
    @starlightlego8363 Před 13 dny +13

    Bhai Amritpal Singh Khalsa jindabad ❤

  • @user-lh3nu7vg9z
    @user-lh3nu7vg9z Před 9 dny +2

    ਬਹੁਤ ਵਧੀਆ ਵੀਚਾਰ ਹਨ ਬਾਈ ਜੀ ਦੇ

  • @user-rk9qh6hb8l
    @user-rk9qh6hb8l Před 13 dny +10

    Waheguru.ji Waheguru.ji

  • @Sukhdev-rt7ek
    @Sukhdev-rt7ek Před 3 dny +2

    Bhut vadhia vichar Bhai Sahib de

  • @harwinderchahal8284
    @harwinderchahal8284 Před 13 dny +9

    Good g 🙏

  • @harbansdhaliwal486
    @harbansdhaliwal486 Před 13 dny +12

    ਕਮਲਜੀਤ ਸਿੰਘ

  • @harbhajansinghsekhon2899

    ਬਹੁਤ ਵਧੀਆ ਬਰਾੜ ਜੀ

  • @sukhmanderram
    @sukhmanderram Před 2 hodinami

    ਭਾਈ ਕਮਲਜੀਤ ਸਿੰਘ ਬਰਾੜ ਨੂੰ ਲੁਧਿਆਣੇ ਤੋਂ ਜਿਤਾਉਣਾ ਚਾਹੀਦਾ ਹੈ ਸੰਗਤਾਂ ਨੂੰ ਬੇਨਤੀ ਹੈ

  • @GurmeetSingh-xs2fr
    @GurmeetSingh-xs2fr Před 11 dny +3

    ਅੰਮਿ੍ਤਪਾਲ ਸਿੰਘ ਨੇ ਵੀ ਸੁਰੰਡਰ ਕੀਤਾ ਸੀ।

  • @ariangill2010
    @ariangill2010 Před 9 dny +1

    Thank you jee tuci BEANT SINGH DAA sanu das dita. Asee BAHAR EH sanu nahih petawje. Thank you

  • @user-gp9ny5zi5x
    @user-gp9ny5zi5x Před 11 dny +3

    ਜਦ ਕੁਰਬਾਨੀ ਦੇਣ ਦਾ ਟਾਈਮ ਆਇਆ ਸੀ ਉਦੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਕੌਮ ਨੇ ਕੁਰਬਾਨੀ ਨਹੀਂ ਦਿੱਤੀ

  • @sukhdevsinghkhalsa1921
    @sukhdevsinghkhalsa1921 Před 13 dny +11

    ਜਿਹੜਾ ਸ਼ਹੀਦ ਹੋ ਗਿਆ ਉਸ ਦੀ ਜੈਕਾਰ ਜੈਕਾਰ। ਜਿਹੜਾ ਬਚ ਗਿਆ ਉਸ ਦਾ ਅਖੀਰਲਾ ਸੁਆਸ ਫੈਸਲਾ ਕਰੋ ਇਸ ਨੇ ਕੌਮ ਲਈ ਕੀ ਕੀਤਾ। ਗੱਲਾਂ ਨਾਲ ਕੁਝ ਨਹੀਂ ਬਣਨਾ।

  • @user-tr7xv7ho1y
    @user-tr7xv7ho1y Před 12 dny +3

    ਹੋਂਦ ਨੂੰ ਜਾਦ ਰੱਖਿਓ 🌹🌹🌹🌹🌹

  • @deepak7665
    @deepak7665 Před 11 dny +1

    Mehrbani karke Bhai Amritpal g nu puri support kro tey lakha singh sidhana nu support kro thanvad punjabiyo !

  • @sarabjitkaur8762
    @sarabjitkaur8762 Před 12 dny +4

    Bilkul sahi keha

  • @user-fh6yh5uh7e
    @user-fh6yh5uh7e Před 10 dny +2

    ਬਿਲਕੁਲ। ਸਹੀ। ਕਹਿ। ਰਹੇ। ਨੇ। ਭਾਈ। ਸਾਹਿਬ। ਧਨ। ਵਾਦ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ। ਬਾਦਲ। ਅਕਾਲੀਦਲ। ਕਾਗਰਸ। ਆਮ। ਆਦਮੀ। ਇਨਾ। ਤੋ। ਬਚਾਓ। ਪੰਜਾਬ। ਤੇ। ਸਿਖ ਈ ਨੂ। ਇਨਾ। ਪਾਟੀ ਆ। ਨੇ। ਸਿਖੀ। ਦਾ। ਘਾਣ। ਕੀਤੀਆ।

  • @Pangli2897
    @Pangli2897 Před 12 dny +3

    ਪੱਤਰਕਾਰ ਸਾਬ ਦਾ ਮੋਹ ਵਲਟੋਹਾ ਨਾਲ ਦਿਲੋ ਲਗਦਾ,,

    • @P.s6379
      @P.s6379 Před 12 dny +2

      Patarkar da moh valtohe nal h ja nhi pta par sval valtohe bare karega ta hi valtohe dia pola kholan da moka milega veer ji nu

  • @user-sx9lo2rg9x
    @user-sx9lo2rg9x Před 10 dny +3

    ਵਲਟੋਹੇ ਦੇ ਪੱਲੇ ਕੀ ਆ ਹੁਣ ਜੇ ਵਲਟੋਹੇ ਨੇ ਜੇਲਾ ਕੱਟੀਆ ਤਾ ਕੋਮ ਨੇ ਵਜੀਰੀਆ ਵੀ ਦਿੱਤੀਆ ਨੇ ਹੁਣ ਤਾ ਭਾਈ ਸਾਹਿਬ ਦੀ ਹਮਾਇਤ ਕਰਨੀ ਚਾਹੀਦੀ ਹੈ

  • @simmisidhu3980
    @simmisidhu3980 Před 12 dny +1

    Singh sahb oh chehre hor hunde kurban hon wale

  • @JaswinderSingh-yr2ri
    @JaswinderSingh-yr2ri Před 12 dny +1

    ਠੀਕ ਕਿਹਾ ਵੀਰ ਜੀ

  • @lallykandola870
    @lallykandola870 Před 5 dny

    Waheguru ji kameljeet veer nu chardikalan naal gal karen di bal baxso