Khabar Sawer :- ਬਦਲੇ ਪਾਵਰ ਸੈਂਟਰ ਪੰਜਾਬ ਦੇ ਰਾਘਵ ਚੱਢਾ ਹੱਥ ਦਿੱਤੀ ਕਮਾਨ MLA-ਮੰਤਰੀ ਭਗਵੰਤ ਤੋਂ ਔਖੇ!

Sdílet
Vložit
  • čas přidán 18. 05. 2024
  • ਬਦਲੇ ਪਾਵਰ ਸੈਂਟਰ ਪੰਜਾਬ ਦੇ
    ਰਾਘਵ ਚੱਢਾ ਹੱਥ ਦਿੱਤੀ ਕਮਾਨ
    MLA-ਮੰਤਰੀ ਭਗਵੰਤ ਤੋਂ ਔਖੇ!
    ਵਧੂ ਖਿਲਾਰਾ ਮੁੱਖ ਮੰਤਰੀ ਨਾਲ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 51

  • @jatinderdeol6942
    @jatinderdeol6942 Před 13 dny +13

    ਪੰਜਾਬ ਦੇ ਲੋਕ ਜਿੰਨਾਂ ਜਲਦੀ ਇਹਨਾਂ ਬਦਲਾਵ ਵਾਲੇ ਚੋਰਾਂ ਤੋਂ ਖਹਿੜਾ ਛੁਡਵਾ ਲੇਣ ਉਹਨਾਂ ਚੰਗਾ। ਖਾਸ ਆਦਮੀ ਪਾਰਟੀ ਮੁਰਦਾਬਾਦ।

  • @kanwalpreets1181
    @kanwalpreets1181 Před 13 dny +22

    ਖਹਿਰਾ ਜਿੱਤ ਕੇ ਜਦ ਲੋਕ ਸ਼ਭਾ ਜਾ ਕੇ ਬੋਲੇਗਾ ਤਾ 27 ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣੇਗਾ
    ਖਹਿਰੇ ਦਾ ਜਿੱਤਣਾ ਬਹੁਤ ਜ਼ਰੂਰੀ ਹੈ

  • @rajwindersingh-ov3tc
    @rajwindersingh-ov3tc Před 13 dny +14

    ਵੋਟਾ ਵਿੱਚ ਕਿਸੇ ਵੀ ਉਮੀਦਵਾਰ ਨੇ ਕਿਸੇ ਵੀ ਵੋਟਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਵਾਲ ਨਹੀਂ ਕੀਤਾ ਕੱਲ ਭੰਡ ਜੇਤੋ ਆਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇੱਕ ਲਫ਼ਜ਼ ਵੀ ਨਹੀਂ ਬੋਲਿਆ

    • @harmailsingh8109
      @harmailsingh8109 Před 13 dny +2

      ਲੋਕਾਂ ਨੂੰ ਬਿਜਲੀ ਮੁਫ਼ਤ ਮਿਲਗੀ ਗੁਰੂ ਜਾਵੇ ਢੱਠੇ ਖੂਹ ਚ

    • @GaganDeep-ck4mf
      @GaganDeep-ck4mf Před 13 dny

      ਸੁਖਪਾਲ ਖਹਿਰਾ ਹਰ ਰੋਜ ਕਰ ਰਿਹਾ ਸਵਾਲ,

    • @brarsingh3493
      @brarsingh3493 Před 11 dny

      ਜੈਤੋਂ ਵਾਲਿਆਂ ਨੂੰ ਤਾਂ ਭੇਡਾਂ ਬਣਾ ਗਿਆ ਭੰਡ ਕਹਿੰਦਾ ਚੀਕਾਂ ਮਾਰੋ😮

  • @arshkour1458
    @arshkour1458 Před 13 dny +8

    ਆਪ 000000000000

  • @nirmalghuman6077
    @nirmalghuman6077 Před 13 dny +5

    ਇਸ ਇਲੈਕਸ਼ਨ ਚ ਅਖੌਤੀ ਇਨਕਲਾਬੀ ਬੜੀ ਬੁਰੀ ਤਰਾਂ ਹਾਰਨੇ ਨੇ
    ਤੇਰਾਂ ਜ਼ੀਰੋ ਦੇ ਫੋਕੇ ਦਾਅਵਿਆਂ ਦੀ ਫੂਕ ਨਿੱਕਲਣਾ ਤੈਅ ਆ
    ਦਿੱਲੀ ਆਲਾ ਲਾਣਾ ਇਸੇ ਇੰਤਜ਼ਾਰ ਚ ਆ
    ਫੇਰ ਕੈਪਟਨ ਅਮਰਿੰਦਰ ਸਿੰਘ ਦੀ ਤਰਾਂ ਭੰਤੇ ਭੰਡ ਦੀ ਜਗ੍ਹਾ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ
    ਰਾਘਵ ਚੱਢੇ ਦੀ ਐਂਟਰੀ ਇਸੇ ਲਈ ਹੋਈ ਐ
    ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰ ਕਰੋ
    ਮੁਰਗੀਖਾਨੇ ਖੋਹਲਣ ਦਾ ਟਾਈਮ ਆ ਗਿਆ 👍👍👍👍👍

  • @amerjeetsingh833
    @amerjeetsingh833 Před 13 dny +10

    ਵਾਹ ਵਾਹ ਬਾਈ ਜੀ ਗੱਲ ਤਾਂ ਸਿਰੇ ਦੀ ਕੀਤੀ

  • @gurchransingh5674
    @gurchransingh5674 Před 13 dny +2

    ਧੰਨਵਾਦ ਦਿਲੋ ਸਲੂਟ ਇਮਾਨਦਾਰ ਪੰਜਾਬ ਹਿਤੈਸ਼ੀ ਪੱਤਰਕਾਰ

  • @madanlalsharma2
    @madanlalsharma2 Před 13 dny +2

    AAP ਨੂੰ ਕੋਈ ਵੀ ਸੀਟ ਮਿਲਣ ਦੀ ਉਮੀਦ ਨਹੀਂ ਹੈ, ਭੰਡ ਨੂੰ 60/62 MLAs ਨਾਲ ਲੈਕੇ ਕੇਜਰੀਵਾਲ ਤੇ ਰਾਘਵ ਚੱਡਾ ਦੀ ਜੀ ਹਜ਼ੂਰੀ ਛੱਡ ਦੇਣੀ ਚਾਹੀਦੀ ਹੈ l

  • @parmindersingh2081
    @parmindersingh2081 Před 13 dny +5

    ਬਾਈ ਜੀ ਚੱਜ ਦੇ ਬੰਦੇ ਬਣਨੇ ਚਾਹੀਦੇ ਹਨ ਜੀ ਕਿਉਂਕਿ ਉਥੇ ਸਿਰਫ ਬੋਲਣ ਲਈ ਮਿਲੇ ਤਿੰਨ ਮਿੰਟਾਂ ਸਹੀ ਬੋਲਣ ਵਾਲੇ ਚਾਹੀਦੇ ਹਨ ਜੀ ਜਿਹੜੇ ਬੰਦੇ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਚੰਗੀ ਤਰ੍ਹਾਂ ਸਮਝ ਕੇ ਆਪਣੇ ਪੰਜਾਬ ਦੇ ਮਸਲੇ ਉਠਾਉਣ ਵਾਲੇ ਚਾਹੀਦੇ ਹਨ ਜੀ

  • @GUNIDAS
    @GUNIDAS Před 11 dny

    ਕੁਰਸੀ ਗੁਆਊਣ‌ ਮਗਰੋਂ ਭਗਵੰਤ ਮਾਨ ਮੁਰਗੀਖਾ਼ਨਾ ਨਹੀਂ ਖੋਲ੍ਹੇਗਾ, ਫਿਰ ਤੋਂ ਕਾੱਮੇਡੀ ਕਰਨਾ ਸੁਰੂ ਕਰ ਦੇਵੇਗਾ।

  • @rajinderpalpatiala814
    @rajinderpalpatiala814 Před 13 dny +4

    Next CM sukhbir badal

  • @paramjitsinghkhalsa9132
    @paramjitsinghkhalsa9132 Před 13 dny +4

    ਜਿਹੜਾ ਸਵਾਲ ਸਿਧੂ ਜੀ ਤੁਸੀ ਪੁਛਿਆ, ਕਿ ਹੁਣ ਤੁਹਾਨੂੰ ਕਿਹੜਾ ਖ਼ਤਰਾ ਪੈ ਗਿਆ ਐਨੀ ਸਿਕਓਰਟੀ ਲਈ ਫ਼ਿਰਦੇ ਓ,ਜਦੋ ਔਰੰਗਜੇਬ ਨੇ ਗੁਰੂ ਨਾਲ ਤੇ ਗੁਰੂ ਦੇ ਸਿੱਖਾਂ ਨਾਲ ਵਧੀਕੀਆਂ ਕੀਤੀ ਸਨ ਉਸ ਦੇ ਜੁਲਮ ਨੇ ਹੀ ਔਰਗਜੇਬ ਦੀ ਮੱਤ ਦਾ ਤਾਣਾ ਬਾਣਾ ਵਿਗਾੜ ਦਿੱਤਾ ਸੀ ਇਹ ਗੱਲਾਂ ਪੜਨ ਜਾਂ ਸਨਣ ਲਈ ਹੀ ਨਹੀ ਹਨ ਬਲਕਿ ਨਤੀਜਾ ਭੁਗਤਣਾ ਪੈਂਦਾ ਹੈ,ਇਹ ਮੈ ਅਧਿਆਤਮਿਕਤਾ ਦੀ 100% ਸਹੀ ਗੱਲ ਦੱਸੀ ਹੈ ਹੋਵੇਗਾ ਜਰੂਰ

  • @chhinderpalsingh9105
    @chhinderpalsingh9105 Před 13 dny +3

    SSA ji 🙏 Sukhwinder Sidhu ji 🙏 Super duper 👍💯 Love Sada Punjab ❤ Love Sada India 🇮🇳

  • @sikanderjitdhaliwal2078
    @sikanderjitdhaliwal2078 Před 13 dny +1

    ਅਜ਼ਾਦ ਪੱਤਰਕਾਰੀ ਸੱਚ ਬੋਲਨ ਵਾਲੇ ਸਿੱਧੂ ਸਾਬ

  • @amritpalguraya8306
    @amritpalguraya8306 Před 13 dny

    Only Simranjeet Singh Maan

  • @narinderpalsingh5349
    @narinderpalsingh5349 Před 13 dny +2

    ਰਾਘਵ ਚੱਡੇ ਦੀ ਪੰਜਾਬ ਨੂੰ ਕੀ ਦੇਣ ਹੈ 😢😢😢

    • @madanlalsharma2
      @madanlalsharma2 Před 13 dny +1

      ਰਾਘਵ ਚੱਡਾ ਪੰਜਾਬ ਦਾ ਪੈਸਾ ਲੁੱਟਣ ਲਈ ਪੰਜਾਬ ਆਏ ਹਨ, ਰਾਘਵ ਚੱਡਾ AAP ਦਾ ਪੂਰੀ ਤਰਾਂ ਖ਼ਤਮ ਕਰ ਦੇਣਗੇ l

  • @surinderkumar2125
    @surinderkumar2125 Před 13 dny +2

    Brave man Sidhu sahib, we are with you

  • @jasvirkaur5028
    @jasvirkaur5028 Před 13 dny +3

    Sir tuhada bahut dhanbad tushi ek real patarkari karde ho tusi sach kahinde ho

  • @surinderkumar2125
    @surinderkumar2125 Před 13 dny +2

    Good message from you

  • @lashman3209
    @lashman3209 Před 13 dny +3

    Good sidhu sab

  • @nirmaldhiman773
    @nirmaldhiman773 Před 13 dny +5

    Maan
    De
    Jumle
    Sun
    Sun
    Lokan
    Ne
    Ihda
    Bhashan
    Sunna
    Hi
    Band
    Krta
    Jumle
    Baaj
    Cm

  • @user-hv1ey9ok1u
    @user-hv1ey9ok1u Před 13 dny +2

    Only khaira saab

  • @madanlalsharma2
    @madanlalsharma2 Před 13 dny

    AAP 00000 ਤੇ ਆਊਟ ਹੋ ਜਾਵੇਗੀ, ਲੋਕ ਇਸ ਪਾਰਟੀ ਨੂੰ ਬਹੁਤ ਨਫਰਤ ਕਰਦੇ ਹਨ l

  • @ranjeetsingh8974
    @ranjeetsingh8974 Před 13 dny +1

    ਝਡੇ ਦੀ ਪੰਜਾਬ ਨੂੰ ਕੀ ਦੇਣ ਹੈ ਇਸ ਨੂੰ ਪੰਜਾਬ ਤੋਂ ਬਾਹਰ ਹੀ ਹੋਣਾ ਚਾਹੀਦਾ ਹੈ

    • @madanlalsharma2
      @madanlalsharma2 Před 13 dny +1

      ਝੰਡੇ ਦੀ ਪੰਜਾਬ ਦੀ ਇੱਕ ਹੀ ਦੇਣ ਹੈ, ਰੋਜ਼ ਕਰਜ਼ਾ ਚੁੱਕਕੇ ਵੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ l ਇਸ ਨਿਕੰਮੀ ਸਰਕਾਰ ਨੂੰ ਜ਼ਲਦੀ ਚੱਲਦਾ ਨਾਂ ਕੀਤਾ ਤਾਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ l ਇਹ ਸਰਕਾਰ ਤਾਂ ਅਕਾਲੀ ਤੇ ਕਾਂਗਰਸ ਦੀ ਸਰਕਾਰ ਨਾਲੋਂ ਬਹੁਤ ਭੈੜੀ ਸਾਬਤ ਹੋਈ ਹੈ l ਪੰਜਾਬ ਵਿੱਚ ਨਸ਼ਾ ਪਹਿਲਾਂ ਨਾਲੋਂ 20 ਗੁਣਾ ਵੱਧ ਚੁੱਕਾ ਹੈ, ਜੇ ਕਰ ਮੰਤਰੀ ਸੰਤਰੀ ਨਸ਼ਾ ਕਾਰੋਬਾਰ ਤੋੰ ਪੈਸਾ ਕਮਾਉਣਗੇ ਤਾਂ ਇਹਨਾਂ ਦੇ ਬੱਚੇ ਵੀ ਨਸ਼ਿਆਂ ਦੇ ਟੀਕੇ ਲਾ ਲਾਕੇ ਮਰਨੇ ਸ਼ੁਰੂ ਹੋ ਜਾਣਗੇ l

  • @baljindervirk1260
    @baljindervirk1260 Před 13 dny +1

    ਸ਼ਾਬਾਸ਼ ਸਿੱਧੂ ਸਾਬ ਜੀ 👍 good job

  • @nirmaldhiman773
    @nirmaldhiman773 Před 13 dny +4

    Maan
    Da
    Aahi
    Haal
    Hona
    C
    Bahut
    Gutan
    Putian
    Daangan
    Marian
    Aunt
    Tan
    Hona
    C

  • @bains313
    @bains313 Před 13 dny +1

    Jeh app win kardi aa ta pakka punjab da nwa cm hor avega ragav chada v ho sakda ja koi hor par hovega dehli tu sure aa

  • @nirmaldhiman773
    @nirmaldhiman773 Před 13 dny +2

    Kejrival
    Ne
    Pahilan
    Hi
    Raghav
    Nu
    Hi
    Cm
    Bnaouna
    C
    Pr
    Kush
    Karn
    Krke
    Maan
    Nu
    Bnouna
    Pai
    Gia
    C
    Hun
    Time
    Fer
    Aagia
    Raghav
    Hi
    Cm
    Bnega
    Dekhlo
    Bhedo
    Iston
    Mantri
    V
    Aaoukhe
    Ne
    Lok
    Tan
    Honge
    Hi

  • @hardeepsingh-uj2ic
    @hardeepsingh-uj2ic Před 13 dny

    Good 👍 Show

  • @parmjeetfdk7906
    @parmjeetfdk7906 Před 13 dny

    very effective

  • @jasvirkaur5028
    @jasvirkaur5028 Před 13 dny +2

    Sukhpal khaira ne ek var kiha si ki dheli wale punjab de ledran nu apni juti de nok rakhana chunde han bhagwant man nu punjab vicho koi admi nahi milda

  • @CHOTU_RAISTAR94
    @CHOTU_RAISTAR94 Před 8 dny

    Sub to bhArosa uth Gaya hun sub rale hoy ne

  • @gurtejsingh5066
    @gurtejsingh5066 Před 13 dny

    Power centre should be appointed as new CM of Pb in case the party is required to be came in power to win MP seats in Pb. Only one MLA is having good image in whole3{b.

  • @user-rt8dg2xt8h
    @user-rt8dg2xt8h Před 5 dny

    Mojuuda:mla:jo:chonna:ch:hann:vote:na:pao:dabara:chonna:honngian:panjab:ty:bhar:papega:jra:socheo:loko

  • @JasvirSingh-nf7ge
    @JasvirSingh-nf7ge Před 13 dny +3

    Next cm s sukhbir singh badal ❤❤❤❤❤❤

    • @nirmalghuman6077
      @nirmalghuman6077 Před 13 dny

      ਜਦੋਂ ਤੱਕ ਬਾਦਲਕਿਆਂ ਦਾ ਕੌਮੀ ਗੱਦਾਰ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ, ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰਾ 👍👍👍

  • @malkiatsingh2087
    @malkiatsingh2087 Před 13 dny

    Ave bakvass kre jana mukh mantre Punjab da Mann he rehge hor nu Punjabi neh mande aukha appe hooune kem Kern nu khenda ne Mann sabb galt ke ha

  • @nadhiepali1047
    @nadhiepali1047 Před 13 dny

    ਵਧਾਈਆਂ ਮਿਲ ਗਿਆ ਮੁਦਾ ਇਹ ਚੈਨਲ ਵਾਲਿਆਂ ਨੂੰ ਹੁਣ ਲੱਗੂ ਰਾਘਵ ਚੱਡਾ ਤੇ ਤਵਾ ਆਉਣਗੇ ਚੈਨਲ ਵਾਲੇ ਹੋਰ ਕੋਈ ਕੰਮ ਨਹੀਂ ਜਿਹੜੇ ਲੋਕਾਂ ਦੇ ਖੇਤਾਂ ਵਿੱਚ ਪਾਣੀ ਆ ਗਿਆ ਉਹ ਵੀ ਦੱਸ ਦਿਓ ਫਰੀ ਦਾ ਨਹਿਰੀ ਪਾਣੀ 😊 ਜਿਹੜੇ ਕੰਮ ਪੰਜਾਬ ਸਰਕਾਰ ਨੇ ਕੀਤੇ ਕਦੇ ਉਹ ਵੀ ਦੱਸ ਦਿਆ ਕਰੋ ਪੰਜਾਬ ਸਰਕਾਰ ਜ਼ਿੰਦਾਬਾਦ

  • @kapilverma1167
    @kapilverma1167 Před 13 dny

    sarkar ta badala di c chay jo mrji krde c par satta da kive kri di a eh vadde badal shb bht chngi trah jande c

  • @HarpreetSingh-rc2cg
    @HarpreetSingh-rc2cg Před 13 dny

    Oe Loko Sonu Kadu Samaj lagu ge khiera nu sangrur di set te sarakra Balu fiet kita ba samrieen Jeet maan nu haran li bhedo samj jo

  • @gurindersidhu1625
    @gurindersidhu1625 Před 13 dny +2

    Bhagwant man bakrapale ga

  • @gurindersidhu1625
    @gurindersidhu1625 Před 13 dny +2

    Mohinder da munda ta la hotel nu hath