ਨਿੱਜਰ ਦੇ ਕਾ/ਤ/ਲਾਂ ਦੀ ਪੇਸ਼ੀ ਸਮੇਂ ਕੀ ਵਾਪਰਿਆ ? ਅਦਾਲਤ ਦੇ ਅੰਦਰ ਪੁਲਿਸ ਨੇ ਰੱਖੇ ਕਈ ਅਹਿਮ ਸਬੂਤ

Sdílet
Vložit
  • čas přidán 7. 05. 2024
  • ਨਿੱਜਰ ਦੇ ਕਾ/ਤ/ਲਾਂ ਦੀ ਪੇਸ਼ੀ ਸਮੇਂ ਕੀ ਵਾਪਰਿਆ ? ਅਦਾਲਤ ਦੇ ਅੰਦਰ ਪੁਲਿਸ ਨੇ ਰੱਖੇ ਕਈ ਅਹਿਮ ਸਬੂਤ
    #nijjar #canada #punjabnews #latestnews #sanjhatv #sanjhatvcanada #breakingnews #news #livenews #newspunjab #latestnews #india #indianews #politicsnews
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Komentáře • 160

  • @amarjitbrar6938
    @amarjitbrar6938 Před 25 dny +44

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਿੰਨਾ ਨੇ ਕਾਤਲਾਂ ਦੇ ਚਿਹਰੇ ਨੰਗੇ ਕੀਤੇ ਹਨ।

  • @user-ly1qt7qe1n
    @user-ly1qt7qe1n Před 25 dny +48

    ਜਸਟਿਨ ਨਹੀਂ ਜਸਟਿਸ ਟਰੂਡੋ ਕਹੋ
    ਇਨਸਾਫ ਪਸੰਦ ਇਨਸਾਨ ਹੈ

  • @sukhdevsinghkhalsa1921
    @sukhdevsinghkhalsa1921 Před 25 dny +33

    ਗੁਰੂ ਤੇ ਭਰੋਸਾ ਰੱਖੀਏ ।। ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ।।ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜ੍ਹੇ ਸਵਾਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ।

  • @ginderkaur6274
    @ginderkaur6274 Před 25 dny +15

    ਬਹੁਤ ਵਧੀਆ ਉਪਰਾਲਾ ਧਨਵਾਦ

  • @makhansingh3002
    @makhansingh3002 Před 25 dny +16

    ਰਾਜ ਕਰੇਗਾ ਖਾਲਸਾ

  • @kuldeepsingh-cy8jt
    @kuldeepsingh-cy8jt Před 25 dny +13

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ ❤

  • @user-md4lj4kl6e
    @user-md4lj4kl6e Před 22 dny +2

    Waheguru ji waheguru ji

  • @satnamesingh1387
    @satnamesingh1387 Před 14 dny

    ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Pargatsinghkhera-fh2iq
    @Pargatsinghkhera-fh2iq Před 25 dny +10

    ਪੰਜਾਬ ਪੰਜਾਬੀ ਤਾਂ ਜਿੰਦਾਬਾਦ

    • @ASTeer1699
      @ASTeer1699 Před 25 dny +2

      Raj bina kauma da kush ni rehnda hunda ji. Ik hal azadi.

  • @baldevsingh9330
    @baldevsingh9330 Před 25 dny +8

    Salute RCMP.

  • @rbrar3859
    @rbrar3859 Před 25 dny +6

    ਵਾਹਿਗੁਰੂ ਜੀ ਮੇਹਰ ਕਰੇ।

  • @iqbalsingh-xx2cz
    @iqbalsingh-xx2cz Před 25 dny +8

    Waheguru Ji ❤

  • @HarminderSingh-ms3om
    @HarminderSingh-ms3om Před 25 dny +7

    Waheguru ji 🙏

  • @dkkhalsa1551
    @dkkhalsa1551 Před 25 dny +26

    ਇਹਨਾਂ ਦੇ ਆਗੂ ਇੰਡੀਅਨ ਵੀ ਜਰੂਰ ਫੜੋ ਭਾਵੇਂ pm,cm,ਕੋਈ ਵੀ ਹੋਵੇ

  • @jagdeepkaur8855
    @jagdeepkaur8855 Před 24 dny +3

    ਸਿੱਖ ਹੀ ਸਿੰਘਾਂ ਦੇ ਵੇਰੀ ਬਣੇ😢😢😢

  • @kevalsingh4567
    @kevalsingh4567 Před 25 dny +4

    Waheguru ji ka Khalsa,
    Waheguru ji ki Fateh.

  • @atarsingh5653
    @atarsingh5653 Před 21 dnem +2

    👋Waheguru ji ka Khalsa Waheguru ji ki fateh 👋great news

  • @user-he4ee8rs2o
    @user-he4ee8rs2o Před 22 dny

    Agree

  • @user-fw2cd7tp2u
    @user-fw2cd7tp2u Před 24 dny +6

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਗਦਾਰ ਨਾ ਮਾਰੇ

  • @user-he4ee8rs2o
    @user-he4ee8rs2o Před 22 dny

    Thanks to Trudeau

  • @lakhveerbrar7467
    @lakhveerbrar7467 Před 23 dny

    ਆਪਣੇ ਬੱਚਿਆਂ ਨੂੰ ਆਪਣੇ ਬਾਰੇ ਪਤਾ ਨਹੀਂ ਦੇਖੋਂ ਸ਼ਰਮ ਮਹਿਸੂਸ ਹੁੰਦੀ ਹੈ ਇਹਨਾਂ ਦੇ ਨਾਮ ਸੁਣ ਕੇ

  • @sjmahal5
    @sjmahal5 Před 25 dny +13

    ਪੱੜਣ ਆਏ ਕੁੱਝ ਪੰਜਾਬੀ ਕਾਕਿਆਂ ਦੇ 3 ਕੱਕੇ ਅਦਾਲਤ ਚ ਹਾਜ਼ਰ ?

    • @user-wi8zt1rn4w
      @user-wi8zt1rn4w Před 24 dny +2

      ੲਇਡੀਅਨ ਕਾਕੇ

    • @davedeo4050
      @davedeo4050 Před 24 dny +1

      @@user-wi8zt1rn4wAre they not punjabi from Punjab.

    • @Tubxtec
      @Tubxtec Před 24 dny +2

      @@davedeo4050they have Indian passports so in foreign countries they are Indians

    • @sjmahal5
      @sjmahal5 Před 23 dny +1

      @@davedeo4050 ਨਾਂਅ ਕਰਤੂਤਾਂ ਸ਼ੱਕਲਾਂ ਤਾਂ ਆਪਣੀਆਂ ਲੱਗਦੀਆਂ ?

  • @GurjitSingh-kw6dd
    @GurjitSingh-kw6dd Před 24 dny +1

    Wahegur ji aap te hamesa maher karn 🙏🙏🙏

  • @amriksingh9443
    @amriksingh9443 Před 25 dny +3

    ਬੀਬੀ ਹਰਦੀਪ ਕੌਰਨੇ ਪੁੱਛਿਆ ਗਾਤਰੇ ਵਾਲੀ ਕਿਰਪਾਨ ਕਿਵੇਂ ਨਾਲ ਜਾ ਸਕਦੀ ਹੈ ,ਬੀਬੀ ਕਿਤੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਜਾਕੇ ਦੇਖ ਕਿਰਪਾਨ ਅੱਡ ਨਹੀਂ ਹੋ ਸਕਦੀ,ਪਰ ਤੇਰੇ ਨਾਲ ਕੁਝ ਨਹੀਂ ਜਾਣਾ ਖਾਲੀ ਹੱਥ ਜਾਵੇਗੀ ਕਲੰਕ ਖੱਟ ਕੇ ,

  • @bsr840
    @bsr840 Před 24 dny +2

    ਇਹ ਕਤਲ ਕਰਨ ਵਾਲੇ ਸਾਰੇ ਜੱਟਾਂ ਦੇ ਪੁੱਤ ਹਨ। ਹੁਣ ਸਿਮਰਨਜੀਤ ਮਾਨ ਨੂੰ ਕਹੋ ਕਿ ਕੋਈ ਬਿਆਨ ਦੇਣ।

  • @gurmeetsinghgrewal7825

    ਸਾਝਾਂ ਟੀ ਵੀ ਚੈਨਲ ਨੂੰ ਬੇਨਤੀ ਹੈ ਕਿ ਜਦੋ ਰੈਫਰਿਡੰਮ ਦੀਆ ਬੋਟਾਂ ਹੁੰਦੀਆ ਉਹ ਵੀ ਦਿਖਾਇਆ ਕਰੋ ਕਿਵੇਂ ਹੁੰਦੀਆ ਕਿਨਾ ਕੁ ਕੱਠ ਹੁੰਦਾ ਸਾਨੂੰ ਵੀ ਪਤਾ ਲੱਗੇ

  • @jagjitsingh5223
    @jagjitsingh5223 Před 22 dny

    satnam waheguru ji 🙏🏻

  • @majhaPb02
    @majhaPb02 Před 22 dny +1

    ਮਿਸਟਰ ਫਿਕਸੋ ਗਰੁੱਪ ਪੱਤਰਕਾਰ ਤੇਰੇ ਵਰਗੇ ਬਹਿਰੂਪੀਏ ਹੋਰ ਵੀ ਪਹਿਲਾ ਬਹੁਤ ਭੌਕਦੇ ਸੀ ਪੰਜਾਬ ਖਾਲਿਸਤਾਨ ਦੇ ਖਿਲਾਫ਼ ਪਰ ਹੁਣ ਤੁਸੀਂ ਪੰਜਾਬ ਖਾਲਿਸਤਾਨ ਦੇ ਹੱਕ ਵਿੱਚ ਭੁਗਤੋਗੇ ਕਿਉਂਕਿ ਤਹਾਨੂੰ ਵੀ ਪਤਾ ਆ ਕੇ ਕੈਨੇਡਾ ਨੇ ਜੁੱਤੀ ਤਿਆਰ ਕਰਦੀ ਆ ਤੁਹਾਡੇ ਵਰਗਿਆ ਵਾਸਤੇ ਜੋ ਗਲਤ ਪਰਚਾਰ ਕਰਦੇ ਸੀ ਤੇ ਨੇ ਪੰਜਾਬ ਖਾਲਿਸਤਾਨ ਦੇ ਵਾਸਤੇ, ਛੇਤੀ ਹੀ ਸਾਰੇ ਲਾਈਨ ਤੇ ਆਉਣਗੇ ਮਿਸਟਰ ਪੱਤਰਕਾਰ ਤੇਰੇ ਵਾਂਗ, ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ, ਕੈਨੇਡਾ ਜਿੰਦਾਬਾਦ, ਅਮੈਰੀਕਾ ਜਿੰਦਾਬਾਦ ਇਨਸਾਨੀਅਤ ਜਿੰਦਾਬਾਦ 🌹❤️🙏🏻🇺🇲🙏🏼🌹❤️🇨🇦

  • @mohinderpal5285
    @mohinderpal5285 Před 22 dny

    Waheguru Ji

  • @Ghummansaabukwale9051
    @Ghummansaabukwale9051 Před 24 dny

    ਬਹੁਤ ਬੁਹਤ ਵਧੀਆ ਜੀ🙏

  • @user-rn6md5zq5r
    @user-rn6md5zq5r Před 25 dny +9

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਮਾਛੀਵਾੜਾ ਸਾਹਿਬ ਤੋ ਂ

  • @amritapalsingh1693
    @amritapalsingh1693 Před 25 dny +9

    ਇਨ੍ਹਾਂ ਲੋਕਾਂ ਪਿਛੇ ਕੋਣ ਕੋਣ ਲੋਕ ਹਨ ਕਨਾਡਾ ਵਿਚ ਇਨ੍ਹਾਂ ਦੀ ਸਪੋਟ ਤੇ ਕੋਣ ਕੋਣ ਸੀ

  • @ParamjitSingh-pb1cv
    @ParamjitSingh-pb1cv Před 25 dny +12

    ਮਾਰਨ ਦਾ ਕਾਰਨ ਵੀ ਦੱਸੋ 🙏🏾🙏🏾🙏🏾

    • @ranjetbal2202
      @ranjetbal2202 Před 25 dny +2

      paise

    • @rabindersharma6464
      @rabindersharma6464 Před 25 dny

      Neither Canada Admin nor Canadian Khalistanis will never disclose the reason of killing because it does not suit their false political agenda and propaganda against motherland Bharat

    • @user-wi8zt1rn4w
      @user-wi8zt1rn4w Před 24 dny +3

      ਸਿਖੀ ਨੂ ਦਬਾੳਣਾ

  • @user-jn6bi3dm8j
    @user-jn6bi3dm8j Před 16 dny

    ਪਰ ਸਾਡਾ ਮੰਡਾ ਨਹੀਂ ਕਰ ਸਕਦਾ ਕ਼ਤਲ ਕੀ ੲਇਹਬਣਗਿਆਕਿਵੇਆਗਿਆਬਣੇਕਿਸੇਨਾਲਸਪੰਕਰਕਿਵੇਲਗਾਦੋਸ

  • @MohanSingh-nk4nd
    @MohanSingh-nk4nd Před 25 dny +3

    Good

  • @user-ne5zx8et4j
    @user-ne5zx8et4j Před 24 dny

    Dhan guru tegbhadr saheb Ji waheguru waheguru waheguru wahe Ji o

  • @dkkhalsa1551
    @dkkhalsa1551 Před 25 dny +3

    ❤❤🙏🏻🙏🏻🙏🏻🙏🏻🙏🏻🙏🏻🙏🏻🙏🏻

  • @manjindersingh7039
    @manjindersingh7039 Před 23 dny

    Good information 👍

  • @sidhurureke
    @sidhurureke Před 24 dny

    Waheguru ji

  • @jaipalbhinder2506
    @jaipalbhinder2506 Před 25 dny +2

    Sat Sri Akal ji Kuldip. Singh ji

  • @NavepreetKaur-mu7jg
    @NavepreetKaur-mu7jg Před 25 dny +2

    Very great jop ji

  • @GurmelSingh-pq4wv
    @GurmelSingh-pq4wv Před 23 dny

    Ok ji

  • @user-hs2ls5so8n
    @user-hs2ls5so8n Před 24 dny

    Thanks 🙏🏻 for your Report

  • @baliharsingh5558
    @baliharsingh5558 Před 24 dny

    🙏🏻 Sardar Hardeep Singh Nijjar 🙏🏻🌻💐🌷🌺🌻💐🌷💐🌻🌺

  • @NavepreetKaur-mu7jg
    @NavepreetKaur-mu7jg Před 25 dny +1

    Good ji

  • @user-jn6bi3dm8j
    @user-jn6bi3dm8j Před 16 dny

    ੳਉਹਨਾਨਹੀਕਰਸਕਦਾਕਤਲ

  • @jagjitsingh5223
    @jagjitsingh5223 Před 22 dny +1

    RSS 🐕 🐕 🐕

  • @deepsidhu551
    @deepsidhu551 Před 12 dny

    Ik ta hrek nu #shaheed bna ditta jnda

  • @heerasingh3992
    @heerasingh3992 Před 24 dny

    Waheguru.Je

  • @kuldeepsingh-ni8wu
    @kuldeepsingh-ni8wu Před 24 dny

    Good lage raho singho

  • @janijani5679
    @janijani5679 Před 20 dny

    Ek militant da muder hoyea oh sahied ni hoyea

  • @skm1016
    @skm1016 Před 24 dny

    ਇਹ ਕੁਲਦੀਪ ਕਾਮਰੇਡ ਵੀ ਪਹੁੰਚ ਗਿਆ ਇੱਥੇ......ਭਾਰਤ ਸਰਕਾਰ ਨੂੰ ਕੀ ਜਵਾਬ ਦਉ।

  • @ASTeer1699
    @ASTeer1699 Před 25 dny

    Dhanwad ji report ditti. Kaum de haq sach naal khado.

  • @singhbindi9806
    @singhbindi9806 Před 25 dny

    👍🙏🙏🙏🙏🙏

  • @HarjinderSingh-nz6uq
    @HarjinderSingh-nz6uq Před 25 dny +12

    ਉਹ ਭਾਈ ਜੀ ਰਿਫਰੈਡਮ ਦੇ ਲਈ ਕਨੇਡੀਅਨ ਸਿਟੀਜਨ ਨਹੀ ਇੰਡੀਅਨ ਸਿਟੀਜਨ ਦੀ ਜ਼ਰੂਰਤ ਹੁੰਦੀ ਏ। ਮੂਰਖਾ ਨੂੰ ਹੋਰ ਮੂਰਖ ਨਾ ਬਣਾਉ॥ਕੀ ਤੁਸੀ KS ਕਨੇਡਾ ਵਿੱਚ ਬਣਾਉਣ ਹੈ

    • @amritsingh6351
      @amritsingh6351 Před 23 dny

      O bhaa eh non binding referendum aa , ehde vch sare Sikh and people from Punjab include hun ..

    • @HarjinderSingh-nz6uq
      @HarjinderSingh-nz6uq Před 22 dny +1

      @@amritsingh6351 ਪੰਜਾਬ ਵਿੱਚ ਲੋਕਾਂ ਨੂੰ ਰਿਫਰੈਡਮ ਦੇ ਨਾਮ ਵੀ ਪੱਤ ਨਹੀਂ ।ਨਾਲੇ ਪੰਜਾਬ ਵਿੱਚ ਇਕੱਲੇ ਸਿੱਖ ਥੋੜੋ ਰਹਿੰਦੇ ਨੇ ਪਰ ਸਿੱਖ ਵੀ ੮੫ %ਇਸ ਦੇ ਹੱਕ ਵਿੱਚ ਨਹੀ॥ਥੋੜਿਆ ਨੂ ਛੇੜ ਕੇ ਕਿਉਕਿ ਉਹਨਾ ਫੰਡ ਕੱਠ ਕਰਨਾ

    • @amritsingh6351
      @amritsingh6351 Před 22 dny

      22 g Bhut lokan nu ptaa hai khas kar ke Jo ajj d generation aa Jo sughird ne due to social media, je Punjab vch ja India vich freedom of speech hougi ta hi koi khul ke gal karuga ja apna opinion dauga… jado kise de bolan te v usnu jail ja fake case paa dita jave is tra te halaat vch sab darde ne n it’s realty …. Eh sab chal rea hai n it’s kind of slavery

    • @najarsingh3234
      @najarsingh3234 Před 22 dny

      ​@@HarjinderSingh-nz6uqਟੂ.ਪੁਲਸ ਕੈਟ gandu ਕੈਟ ਕੁੱਤਾ Haram ਦਾ

    • @HarjinderSingh-nz6uq
      @HarjinderSingh-nz6uq Před 16 dny

      @@amritsingh6351 ਇਹ ਤੁਸੀਂ ਇੰਡੀਆ ਵਿੱਚ ਜਾ ਕੇ ਵੀ ਕਰ ਸਕਦੇ ਆ ਅੰਮ੍ਰਿਤ ਪਾਲ ਵੀ ਗਿਆ ਹੀ ਆ ਥੋੜਾ ਚਿਰ ਜੇਲ ਨਹੀਂ ਕੱਟਣੀ ਪਊ ਇੱਥੇ ਲੋਕਾਂ ਨੂੰ ਨਾ ਤੰਗ ਕਰੋ ਉਥੇ ਜਾਓ ਮੋਰਚੇ ਲਾਓ ਲੜੋ ਅਚੀਵ ਕਰੋ

  • @kulvinderkaur8406
    @kulvinderkaur8406 Před 25 dny

    Justice for nizzer

  • @brijsingh7740
    @brijsingh7740 Před 22 dny

    Galat kamna de galat nateeje.

  • @baliharsingh5558
    @baliharsingh5558 Před 24 dny

    🙏🏻🙏🏻🙏🏻🙏🏻🙏🏻🙏🏻🌺🌻🌷💐🌺🙏🏻🙏🏻🙏🏻🙏🏻

  • @deepsandhu876
    @deepsandhu876 Před 24 dny

    🎉🎉🎉🎉

  • @user-lk6en9lc2s
    @user-lk6en9lc2s Před 25 dny +2

    Eh Jo katal hoia US di jarr nu farria jabe

  • @user-jn6bi3dm8j
    @user-jn6bi3dm8j Před 16 dny

    ਪਰ ਸਾਡਾ ਮੰਡਾ ਨਹੀਂ ਕਰ ਸਕਦਾ ਕ਼ਤਲ

  • @gurdishsingh8013
    @gurdishsingh8013 Před 25 dny +2

    Kalstian, de, chawan, Punjab, wiich, na, karo, plise

    • @chatwantsinghdeol2848
      @chatwantsinghdeol2848 Před 25 dny +1

      Did dukhda tera😊😊😊😊😊😊😊😊😊😊😊😊😊😊😊😊😊

  • @user-jf1wx9xo5n
    @user-jf1wx9xo5n Před 24 dny

    ਇਹਨਾਂ ਦੇ ਆਕਾ ਨੂ ਵੀ ਫੜੋ ਤੇ ਇਹਨਾਂ ਨਾਲ ਉਹੀ ਵਿਹਾਰ ਕਰੋ ਜੋ ਇਹ ਦੂਸਰਿਆ ਨਾਲ ਕਰਦੇ ਹਨ

  • @mohindersandhar4736
    @mohindersandhar4736 Před 25 dny +1

    NIJJAR DI KI DEN hee Sikhism communities nothing

  • @manjitsandhu1449
    @manjitsandhu1449 Před 23 dny +1

    ਪਾਪੀ ਨਿਝੱਰ ਔਰੰਗਜ਼ੇਬ ਦਾ ਪੌਤਰਾ ਸੀ

    • @gurmeetsinghgrewal7825
      @gurmeetsinghgrewal7825 Před 18 dny

      ਹਰ ਇੱਕ ਬੰਦੇ ਨੂੰ ਆਪਣੇ ਨਾਲ ਕਮਪੇਅਰ ਨਹੀ ਕਰੀਦਾ

    • @KabalSingh-mi3et
      @KabalSingh-mi3et Před 13 dny

      Arungjeb di aulad tu he apna kat check kar Lena kata hua pees he tu

  • @user-lc9re1dq3y
    @user-lc9re1dq3y Před 24 dny +1

    Eh boan wala BHARAT da grdar ta hai hi, te hun mrika te knada d wah wahi krda pea, eda dea ate attwadian nu eh dove desh apne jija te jwai lgde ne

  • @r.jawandha5343
    @r.jawandha5343 Před 23 dny

    RSS ਦੇ ਅੱਤਵਾਦੀਆ ਤੋਂ ਬਚੋ ਸਿੱਖਾਂ ਨੂੰ ਸਿੱਖਾਂ ਦੇ ਹੱਥੋਂ ਹੀ ਮਰਵਾ ਰਹੀ ਹੈ 🤬🤬🤬

  • @janijani5679
    @janijani5679 Před 20 dny

    Hun v bolo e khalistaniea hai 3 bnde hun kio bol rahe eh indian hai...

  • @DeepalRaiChawla-zt5su
    @DeepalRaiChawla-zt5su Před 25 dny

    Most wanted c bhai

  • @hardeepkaur8534
    @hardeepkaur8534 Před 25 dny +2

    ਇਹ ਕਰਮ ਹੈ ਕੁਕਰਮ nahi👌

  • @chatwantsinghdeol2848
    @chatwantsinghdeol2848 Před 25 dny

    Ana gadhea jel de andr hi rakhea jawe
    Interogesn kiti jawe koi jawant bagera na diti
    Ana pise kehri takt kam kardi hai nagi kiti jawe
    Dushta nu jiwn bhar jel hi rakhea jawe
    Pure sikh panth de hirde baluder rakhte ana dusta ne
    Nijjer katl de ana paese jarur lae ne
    Ahe katl awe nahi kia hai😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @user-sm1cn6rb5o
    @user-sm1cn6rb5o Před 25 dny +1

    Apna Apne Ko maarta Hai Inko Itni Shakal Saja Do ke dwara Koi Aisi Galti Karne Wale Soch Bhi Nahin Sakta

  • @subhashchanderpaul9716
    @subhashchanderpaul9716 Před 25 dny +2

    Jhoot na bolo

  • @vikasKumar-to9uy
    @vikasKumar-to9uy Před 25 dny +1

    Khalistan ta os time nhi banya hun ta ki banjuga kyu TUC Canada behke punjab da mhol khrab kar rh ho TUC. Hor pta ni kine youth nozwana nu marvana sade punjab vich plz apa punjab with India vich khush ne TUC Canada bnalo khalistan ithe india vich punjab vich plz mahol na khrab kro same feel

    • @narinder7323
      @narinder7323 Před 24 dny

      Tusi kade eh mudda cukya saja puri hun de baad ve rahey kuo nahi double law in India

    • @ManuSingh-sc8pm
      @ManuSingh-sc8pm Před 22 dny

      @@narinder7323na na veere eh gal sunan lge ehna di maa marjandi ! Ehna nu hindu rashtra sahi lgda par je koi duja kuch mangge ehna di kill khub jaande !

  • @saddu.111
    @saddu.111 Před 25 dny +1

    Teeno bhartiya sikhon ne mahan kary kiya hai.

  • @jaswantsinghjaswant6877

    ਇੰਡੀਆ ਦੇ ਟਾੳਟ ਵੀ ਨਿਜਰ ਦੀ ਖਬਰ ਦੇਨ ਲਗ ਪਏ ਪਾਲਤੂ ਸਾੰਝਾੰ ਟੀ ਵੀ ਵਾਲੇ

  • @HUMANITY_SUPREME
    @HUMANITY_SUPREME Před 24 dny +2

    ਕੋਈ ਨਿੱਜਰ ਪੰਨੂ, ਤੂਰ ਸੰਧੂ ,ਬਰਾੜ ਇੰਨਾ ਵਿੱਚੋ ਗੁਰੂ ਦਾ ਸਿੱਖ ਤਾਂ ਕੋਈ ਨਜ਼ਰ ਨੀ ਆਂਦਾ। ਸਿਰਫ ਅੱਤਵਾਦ ਤੇ ਜੱਟਵਾਦ ਹੈ। ਸਿੱਖੀ ਤੇ ਕਲੰਕ ਨੇ।

    • @funny_gully8468
      @funny_gully8468 Před 24 dny

      Manipur vich tere bhen nangi gumai hindu rastrriya ne

  • @karama709
    @karama709 Před 25 dny

    Sikh hi sikh daa vairi

  • @jasvindersinghbirdi981

    Canada banega Khalistan with Toronto it's capital

  • @jiwansinghazrot7567
    @jiwansinghazrot7567 Před 24 dny

    Bhaji tusi soorme sikh ho. ( black goggles ) pehn ke anckring kar rahe ho

  • @ikpooniasirsa8169
    @ikpooniasirsa8169 Před 25 dny

    Modi pardu bada khltani hindustan jindabad

  • @inderjitgurdaspur1360
    @inderjitgurdaspur1360 Před 25 dny

    SAB GHARAM CHAUDRAY APP HE JAJJ BAN JANDAY A KHUTH BOLAN WICH NO 1 KAUM PANU WELARH A

  • @manusingh1838
    @manusingh1838 Před 25 dny +1

    In Punjab no one wants Khalistan
    any one who demands Khalistan are ones who will never go to India

  • @JasbirSingh-hc7bw
    @JasbirSingh-hc7bw Před 25 dny

    Sikha nal hor time hota Ya hi.. kubi ve hul nhi jo sKte hi.. Sikh kishe fasle ko nhi man rhi hi

  • @VikramSingh-nb4tk
    @VikramSingh-nb4tk Před 25 dny

    Indian goverment naal aap tusi pange lai rahe ho je oh jababi karvai kr rhi hai ta is vich kuj galat nhi hai .kiuke je tusi india vaare mada chnga bologe ta oh tuhanu jbab ta daegi..tusi ik desh naal panga lea hai oh v india naal tusi apne desh nu canada vich rehke mada chnga bolde ho chngi gl nhi hai tuhade vaste ..asli sikh oh hnn jina ne apne desh india te punjab pishe kurvaniaa ditiaan hunn..te tusi apne hi desh di pith ch shuraa maar rahe ho ..bandematram jai hind ❤❤

  • @manusharma5059
    @manusharma5059 Před 24 dny

    No one knows they killed him

  • @subhashchanderpaul9716
    @subhashchanderpaul9716 Před 25 dny +1

    Salya kion jhoot bolin janda

    • @Kaladhaliwal82
      @Kaladhaliwal82 Před 25 dny

      Jhuth nu teri bhen chod ke mukar gai je 😅😅😅

  • @radheshenergy120
    @radheshenergy120 Před 25 dny

    tusi bahar baith k aish karo te nateeja bhukatan sade warge .

  • @RamcharanSingh-cu7fk
    @RamcharanSingh-cu7fk Před 25 dny +3

    ਪੱਤਰਕਾਰ ਕਿਸ ਨੇ ਬੇਨਾਇਆ ਤੇਰੇ ਮੂੰਹ ਵਿੱਚੋ ਸਤਸ਼੍ਰੀਅਕਾਲ ਜਾ ਫਤਿਹ ਨਹੀ ਨਿਕਲਦੀ ਪਰ ਸਿਰ ਪੱਗ ਵਿਚ ਫਸਾਇਆ ਅਕਲ ਕਰਲਾ ਧੰਨਵਾਦ

  • @ikpooniasirsa8169
    @ikpooniasirsa8169 Před 25 dny

    India aaka mago alistan

    • @kantakaur4364
      @kantakaur4364 Před 25 dny +3

      Panjab vich ja k veikh khalisthan sareaam manug rahe hea ja k deikh maharaja Ranjit singh ji da itihas par ke pehla khalsa raj hi c ,te jalad hi aaega khalsa raj

  • @Pargatsinghkhera-fh2iq
    @Pargatsinghkhera-fh2iq Před 25 dny +2

    ਭਾਰਤ ਵਾਲੇ ਕਿਉਂ ਡਰ ਰਹੇ ਹੈ ਪੰਜਾਬੀਆਂ ਤੋਂ

  • @hardeepkaur8534
    @hardeepkaur8534 Před 25 dny +2

    ਬਾਬੇ ਚਾਹੇ ਸਾਰਾ ਪਿੰਡ ਮਰ ਜਾਵੇ ਤੁਹਾਡੇ ਹੱਥ ਲੰਬਰਦਾਰੀ ਨਹੀਂ ਆਉਣੀ, ਤੁਹਾਡੇ ਵਰਗੇ ਗਦਾਰ ਸਭ ਜਗਾਹ ਹੁੰਦੇ ਨੇ ਤੁਸੀਂ ਬਾਬੇ ਨਾਨਕ ਦੇ ਸਿੱਖ ਹੋ ਹੀ ਨਹੀਂ ਸਕਦੇ ਬਾਬਾ ਨਾਨਕ ਜੀ ਨੇ ਸਾਰੀ ਲੋਕਾਈ ek ਕੀਤੀ ਸੀ ਤੁਸੀਂ ਗੁਰੂ ਘਰ ਵਿੱਚ ਅੰਮ੍ਰਿਤ ( ਪਤਾਸੇ ਵਿੱਚ ਪਾਣੀ ਪਾ ਕੇ ਅੰਮ੍ਰਿਤ ਤਿਆਰ ਕਰ ਲਿਆ )ਇਹ ਦੱਸੋ ਇਸ ਅੰਮ੍ਰਿਤ ਵਿੱਚ ਤੇ ਬ੍ਰਾਹਮਣ ਦੇ ਜੰਝੂ ਵਿੱਚ ਕੀ ਫਰਕ ਹੈ ਬਾਬਾ ਨਾਨਕ ਜੀ ਅੱਜ ਇਹ ਸਵਾਲ ਸਾਰੀ ਸਿੱਖ ਕੌਮ ਤੋਂ ਪੁੱਛਦੇ ਹਨ, ਜੇਕਰ 2 ਗ੍ਰਾਮ ਦਾ ਜੰਝੂ ਨਾਲ ਨਹੀਂ ਜਾ ਸਕਦਾ, ਤਾਂ ਇਹ ਗਾਤਰੇ ਵਾਲੀ ਕ੍ਰਿਪਾਨ ਕਿਵੇਂ ਜਾ ਸਕਦੀ ਹੈ

    • @AvtarSidhu-wv4sj
      @AvtarSidhu-wv4sj Před 25 dny +4

      ਡੋਗਰਿਆਂ ਦੀਆਂ ਔਲਾਦਾਂ ਹਾਲੇ ਵੀ ਮੋਜੂਦ ਆ ਜਿਹੜੀ ਸਿੱਖੀ ਦੀ ਥਾਲੀ ਚ ਖਾਕੇ ਉਸ ਵਿੱਚ ਹੀ ਛੇਦ ਕਰ ਦਿੰਦੀ ਆ

    • @jogasingh2611
      @jogasingh2611 Před 25 dny

      Gooh khani kuti kade kour name rakh ke serni nahi bandi tu kuti Hindu attwadi bahmni a

    • @phootphath4851
      @phootphath4851 Před 24 dny

      ਯੇ ਤਰਕ ਨਾਲ਼ ਸਵਾਲ ਕਰੋ ਇਹਨਾਂ ਨੂੰ ਤਾਂ ਹੋਰ ਕੋਈ ਜੁਆਬ ਨਹੀਂ ਇਹਨਾਂ ਕੋਲ਼, ਜਾਂ ਕੌਮ ਦੇ ਗੱਦਾਰ ਜਾਂ, ਜਾਂ ਗੰਦੀਆਂ ਗਾਲਾਂ ਕੱਢਦੇ ਨੇਂ, ਕਮਾਲ ਦੇ ਸੰਸਕਾਰ ਨੇਂ ਪਤਾ ਨੀਂ ਕਿਹੜੀ ਬਾਣੀ ਪੜ੍ਹਦੇ ਨੇਂ,😊😊

    • @phootphath4851
      @phootphath4851 Před 24 dny

      ਅਸੀਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਬਾਣੀ ਜਾਂ ਗ੍ਰੰਥ ਨੂੰ ਨਹੀਂ ਮੰਨਦੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,

  • @user-mw2xq8vp6q
    @user-mw2xq8vp6q Před 25 dny

    3 boys good job love you veere

  • @subhashchanderpaul9716
    @subhashchanderpaul9716 Před 25 dny +4

    India' jindabad

  • @rajkumar-sd4vf
    @rajkumar-sd4vf Před 25 dny

    Kukarm nhi sodha laea

  • @mohindersandhar4736
    @mohindersandhar4736 Před 25 dny

    More poor people killing now that boys are not killer why Nijjar is Shahid Shahid is only Guruji Arjan Dev ji and more Sikhism Guru ji

  • @Akbansal-sw8bn
    @Akbansal-sw8bn Před 25 dny +4

    ਅਸੀਂ ਕੈਨੇਡਾ ਨੂੰ ਖਾਲਿਸਤਾਨ ਬਣਾਵਾਂਗੇ

    • @HarjinderSingh-gc1jm
      @HarjinderSingh-gc1jm Před 25 dny +4

      Khalistan to bharet me hi bne ga kyu ki 1947 se pahle angrejo ka raaj tha aur us se pahle khalsa raaj tha Maharaja renjeet Singh ka snateni hinduo ka nahi

    • @karama709
      @karama709 Před 25 dny

      Lahore vi Rajdhani banao​@@HarjinderSingh-gc1jm

  • @rohitsyal244
    @rohitsyal244 Před 25 dny +1

    Koi tuhadey tey perosa nai kerda khalsa da jisnu metlab hi nai peta oh sanu duse rhe ney ki khalsa dey rekhek bena key dese rhe ney, iho jhe hi Punjab da beda gerk ker rhe ney

  • @rohitsyal244
    @rohitsyal244 Před 25 dny

    Jo Punjab da dush maan h os kivey ik sikh ho sekeda h

  • @sikandersingh6507
    @sikandersingh6507 Před 24 dny

    ਇਹ ਭਾਰਤੀ ਏਜੰਸੀਆਂ ਦੇ ਦੱਲੇ ਕਾਮਰੇਡ ਸਿੱਖ ਕੌਮ ਤੇ ਕਨੇਡਾ ਅਮਰੀਕਾ ਦੇ ਖਿਲਾਫ ਭੌਂਕ ਕੇ ਭਾਰਤੀ ਏਜੰਸੀਆਂ ਦਾ ਏਜੰਡਾ ਚਲਾ ਰਹੇ ਹਨ। ਲੰਮਾਂ ਸਮਾਂ ਕਹਿ ਰਿਹਾ ਹੈ ਗੰਦਸੈਤਾਨ ਵਿਚ 40 ਸਾਲ ਹੋ ਗਏ ਕਿਸੇ ਇੱਕ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਹੈ 😂😂😂