ਝੋਨਾ PR-126, PR-131 ਤੱਤਾਂ ਵਾਲੀ ਸਪਰੇਅ ਦਾ ਸਹੀ ਸਮਾਂ | PR-126,PR-131 Multinutrients spray

Sdílet
Vložit
  • čas přidán 27. 08. 2024
  • ਜਰੂਰਤ ਤੋਂ ਜਿਆਦਾ ਯੂਰੀਆ ਨਾ ਪਾਉ

Komentáře • 56

  • @chamkaursingh5203
    @chamkaursingh5203 Před měsícem +1

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

  • @HarpreetSandhu-el7mu
    @HarpreetSandhu-el7mu Před měsícem +2

    ਬਹੁਤ ਵਧੀਆ ਡ ਸਾਹਿਬ,
    ਡ ਸਾਹਿਬ ਸਪਰੇਅ ਕਰਵੋਨੀ ਔਖਾ ਕੰਮ ਹੁੰਦਾ ਜੀ , ਸਾਡੇ ਏਰੀਏ ਚ ਕਿਸਾਨ 26 ਉਪਰ ਸਿਰਫ 2 ਵਾਰ ਹੀ ਸਪਰੇ ਕਰਦੇ ਨੇ, ਸੋ ਕਿਰਪਾ ਕਰਕੇ ਇਸ ਨੂੰ ਧਿਆਨ ਚ ਰੱਖ ਕੇ ਦੋਨਾਂ ਦੇ ਟਾਈਮ ਅਤੇ ਕਿਹੜੀਆਂ ਕਿਹੜੀਆਂ ਖਾਦਾਂ ਕੀੜੇਮਾਰ ਜਾ ਉਲੀਨਾਸ਼ਕ ਕੀਤੇ ਜਾਣ ਉਹ ਵੀ ਦਸਏਓ ਜੀ , ਧੰਨਵਾਦ

    • @AgricultureInformationPunjabi
      @AgricultureInformationPunjabi  Před měsícem

      ਪਨੀਰੀ ਬਿਜਾਈ ਤੋਂ ਲਗਾਤਾਰ ਇਸ ਬਾਰੇ ਵੀਡੀਓ ਪਾ ਰਹੇ ਹਾਂ ਜੋ ਦੱਸਿਆ ਉਹ ਸੁਣੋ ਸ਼ੁਕਰੀਆ

  • @gurvindersinghsinghcongrat5174

    ਧੰਨਵਾਦ ਡਾਕਟਰ ਸਾਹਿਬ ਜੀ

  • @ramdishsingh7532
    @ramdishsingh7532 Před měsícem +1

    Dhan guru nanak

  • @inderpreetsingh6145
    @inderpreetsingh6145 Před měsícem

    ਪੀਆਰ 131 ਦੀ ਦਿਖ ਤੇ ਫੁਟਾਰਾ ਬਹੁਤ ਵਧੀਆ ਕਰ ਰਹੀ ਆ ਧੋੜਾ ਰਕਬਾ ਲਗਾਇਆ ਬਾਕੀ 126 ਆ

  • @RamandeepSinghSekhonChaudhary

    Thanks for information Sir 👍

  • @Jatt673
    @Jatt673 Před měsícem

    Bahut bahut Dhanwaad

  • @palwindersinghsingh8922
    @palwindersinghsingh8922 Před měsícem

    ਤੁਹਾਡੇ ਕਹਿਣ ਮੁਤਾਬਿਕ ਮੈ ਪਿਛਲੀ ਵਾਰ 25 ਦਿਨਾ ਤੱਕ 3 ਕਿਸਤਾ ਪਾਈਆ ਸੀ ..126 ਵਿੱਚ ਝਾੜ ਬਹੁਤ ਵਧੀਆ ਨਿਕਲਿਆ ਸੀ..ਪਿਛਲੀਆ ਵੀਡਿਓ ਵਿੱਚ ਤੁਸੀ ਜਲਦੀ ਯੂਰੀਆ ਪਾਉਣ ਲਈ ਕਿਹਾ ਸੀ..

  • @user-harpreet393
    @user-harpreet393 Před měsícem

    ਅਸੀ ਪਹਿਲੀ ਵਾਰ 131 ਬੀਜੀ ਆ ਬੜੀ ਸ਼ਾਨਦਾਰ ਆ

  • @NirmalSingh-ly9ds
    @NirmalSingh-ly9ds Před měsícem

    Dr. Saab ji kadu time zinc nahi payi ji ke duji urea nal paa sakde aa ji ja tata wali sprye he kafi aa ji vich- vich thodi jaga cha zinc di kaami lagdi aa ji plz rpl ji...PR -126 ji

  • @manpreetsinghmanpreetsingh4111

    ਡਾਕਟਰ ਸਾਹਿਬ ਜੀ 468 ਲਾਈ ਜੀ ਪੀਲਾ ਹੋਗਿਆ ਥੋੜਾ ਜਾ ਕਿਹੜੀ ਸਪਰੇ ਕਰੀ ਏ

  • @user-wr7oj1zm7q
    @user-wr7oj1zm7q Před měsícem

    Thanks bai ji good night bai ji

  • @SatnamSingh-ed2sj
    @SatnamSingh-ed2sj Před měsícem

    Halde Rog de roktham bare video

  • @user-ex1np9tg5k
    @user-ex1np9tg5k Před měsícem +2

    ਡਾਕਟਰ ਸਾਬ ਸਾਡੀ ਜਮੀਨ ਵਿੱਚ ਖਾਦ 30 ਦਿਨ ਬਾਅਦ ਪਾਣ ਨਾਲ ਝੋਨਾ ਝੁਲਸ ਜਾਦਾ ਹੈ

  • @NirmalSingh-cf7ey
    @NirmalSingh-cf7ey Před měsícem

    Gud job ji

  • @kuldeepnain7362
    @kuldeepnain7362 Před měsícem

    Good job

  • @pardeepmor4215
    @pardeepmor4215 Před měsícem

    Khare pani mai 126 ho sakti hai kya ji

  • @RaghvirSinghDhesi
    @RaghvirSinghDhesi Před měsícem

    Dr saab urea di kishat to kishat kine dina da gap rakhna aa ji??

  • @Romanbagri
    @Romanbagri Před měsícem +1

    ਪਦਾਨ ਪਾ ਸਕਦੇ ਜੀ ਤੇ ਕਦੋ ਪਾਉਣੀ

  • @kawaldeepsingh639
    @kawaldeepsingh639 Před měsícem

    Veer ji Dale wali Kali mili waa ek dala waa baaki powder ch waaa

  • @Sukhdeepsingh5145
    @Sukhdeepsingh5145 Před měsícem

    Sir kadu ale chona ch pahli urea pati se 6 dina te te dap athi bori poni a te dap pon to baed zinc kado pa sakde

  • @harmansidhu7210
    @harmansidhu7210 Před měsícem

    Jhone de vich ਸਿਉਂਕ ਤੋ ਕਲੋਰੋ ਕਦੋ ਪਾਉਣੀ ਚਾਹੀਦੀ ਆ

  • @gurdeepchahal7697
    @gurdeepchahal7697 Před měsícem

    Pr 131 sirra baala boota mardi a

  • @HardeepSinghButtar
    @HardeepSinghButtar Před měsícem

    🙏🏻🙏🏻🙏🏻

  • @kamalchahal3646
    @kamalchahal3646 Před měsícem

    ❤❤❤❤

  • @simersidhu1418
    @simersidhu1418 Před měsícem

    ਵੀਰ ਜੀ ਸਤਿ ਸ੍ਰੀ ਆਕਾਲ 1692 ਦੇ ਬੀਜ ਦਾ ਯੂਰੀਆ ਖਾਦ ਕਿੰਨੇ ਦਿਨ ਵਿਚ ਪਉਣਈ ਹੈ

  • @sukhveersroye5663
    @sukhveersroye5663 Před měsícem

    Dr sabb pr 131 di paniri 35 din di layi aa urea phir vi 42 din puri kariya?

  • @akashjohal3107
    @akashjohal3107 Před měsícem

    28P67 kine days vch Urea puri kriye

  • @Comrades-qh2sf
    @Comrades-qh2sf Před měsícem

    ਡਾਕਟਰ ਸਾਹਿਬ ਮੈਗਨੀਸਿਅ ਦੀ ਵਰਤੋਂ ਕਰ ਸਕਦੇ ਹਾਂ

  • @gurpalsingh504
    @gurpalsingh504 Před měsícem

    Pr 131 8 july nu lgayi hai late ta nhi aa g kdo tak kati jaugi

  • @ravelsingh8944
    @ravelsingh8944 Před měsícem

    Vr g apne kol zinc 33% pyi aa Kali wali spray ch varat sakde aa

  • @navdeepgill9282
    @navdeepgill9282 Před měsícem +2

    Dr sahib Pr 126 di paniri 33 din di ho gyi us no lagaa ya na

  • @RanjotSingh-rn2sj
    @RanjotSingh-rn2sj Před měsícem +1

    110ਨੂੰ ਤੱਤਾਂ ਵਾਲ਼ੀ ਸਪਰੇਅ 22ਕਿ ਦਿਨ ਤੇ ਕਰ ਸਕਦੇ ਹਾਂ?

  • @Technical.480
    @Technical.480 Před měsícem

    Sir patte gangale ho rahe ne

  • @jagbirsingh9609
    @jagbirsingh9609 Před měsícem

    ਡਾਕਟਰ ਸਾਬ ਤੱਤਾਂ ਵਾਲੀ ਸਪਰੇਅ ਨਾਲ ਜੇ ਲੋੜ ਪਏ ਤਾਂ ਗੋਭ ਦੀ ਸੁੰਡੀ ਦੀ ਦਵਾਈ ਪਾ ਸਕਦੇ ਆ ਜਰੂਰ ਦੱਸਿਉ

    • @Jatt673
      @Jatt673 Před měsícem

      Aje gob bhari ni te sundi kitho aa gyi rukjo aje yar eini ki kahli

  • @surinderbhullar6536
    @surinderbhullar6536 Před měsícem

    1st sir

  • @barjeshkumar1508
    @barjeshkumar1508 Před měsícem

    DSR da V daso sir

  • @HarpreetSingh-pp5td
    @HarpreetSingh-pp5td Před měsícem

    Hybird ਤੇ ਇਹ ਸਪਰੇਅ ਕਰ ਸਕਦੇ ਆ

  • @Sho_JP_vlog782
    @Sho_JP_vlog782 Před měsícem +1

    साडा कडा देवो 90 मण झाड जो कहोगे ओ पावांगे

  • @HanjraFarm18
    @HanjraFarm18 Před měsícem

    131 butta nhi krrr rehi ki payia

  • @GursewakSingh-mn1cx
    @GursewakSingh-mn1cx Před měsícem

    No send krdo dr ji

  • @gurnaibsinghbrarnambardar5887

    Ok