Agriculture Information Punjabi
Agriculture Information Punjabi
  • 1 761
  • 22 296 798

Video

ਝੋਨੇ ਚ ਸ਼ੀਥ ਬਲਾਈਟ ਦੀ ਰੋਕਥਾਮ ਬਹੁਤ ਜਰੂਰੀ | Sheath blight management in paddy
zhlédnutí 4,6KPřed 2 hodinami
ਜਿੱਥੇ ਫਸਲ ਗੋਭ ਚ ਹੈ ਉੱਥੇ ਵੀ ਉੱਲੀਨਾਸ਼ਕ ਸਪਰੇਅ ਜਰੂਰ ਕਰੋ
ਝੋਨੇ ਚ ਸਪਰੇਅ ਕਰਨ ਲੱਗੇ ਹੋ ਤਾਂ ਥੋੜਾ ਰੁਕੋ ਖਰਚਾ ਬਚੇਗਾ 💯 | Spiders a magical gift of nature to farmers
zhlédnutí 7KPřed 4 hodinami
ਜੇਕਰ ਫਸਲ ਗੋਭ ਚ ਹੈ ਫਿਰ 13 0 45 ਸਪਰੇਅ ਜਰੂਰ ਕਰੋ
ਝੋਨੇ ਚ ਚਮਕਦਾਰ ਭਾਰੇ ਦਾਣੇ, ਫੋਕ ਬਿਲਕੁਲ ਨਹੀਂ, ਟੌਪ ਦਾ ਐਨ ਪੀ ਕੇ 13 0 45 | Best NPK for Paddy
zhlédnutí 9KPřed 7 hodinami
ਗੋਭ ਭਰਨ ਸਮੇਂ ਇਹ ਸਪਰੇਅ ਬਹੁਤ ਜਰੂਰੀ ਹੈ
ਝੋਨੇ ਚ ਉੱਲੀਨਾਸ਼ਕ ਸਪਰੇਅ ਕਰਨ ਦਾ ਸਹੀ ਸਮਾਂ , ਅਗੇਤੀ ਸਪਰੇਅ ਨਾ ਕਰੋ
zhlédnutí 8KPřed 9 hodinami
ਸਹੀ ਸਮਾਂ ਗੋਭ ਦੀ ਸਟੇਜ ਤੇ ਹੈ ਜਿਆਦਾ ਅਗੇਤੀ ਜਾਂ ਪਿਛੇਤੀ ਸਪਰੇਅ ਦਾ ਫਾਇਦਾ ਨਹੀਂ ਹੁੰਦਾ
ਝੋਨੇ/ਬਾਸਮਤੀ ਲਈ ਸਭ ਤੋਂ ਵਧੀਆ ਉੱਲੀਨਾਸ਼ਕ 💯 | Best broad spectrum fungicide for paddy/basmati
zhlédnutí 10KPřed 19 hodinami
ਗੋਭ ਸਮਾਂ ਉੱਲੀਨਾਸ਼ਕ ਸਪਰੇਅ ਅਤੇ ਜਰੂਰਤ ਅਨੁਸਾਰ ਦੁਬਾਰਾ ਜਰੂਰ ਕਰੋ
ਝੋਨਾ PR-131, PR-126 ਚ ਗੋਭ ਸਮੇਂ 13 0 45 ਸਪਰੇਅ ਕਰਨ ਦਾ ਸਹੀ ਸਮਾਂ
zhlédnutí 23KPřed dnem
ਮੁੰਜਰਾਂ ਨਿਕਲਣ ਤੋਂ ਪਹਿਲਾਂ ਪਹਿਲਾਂ ਸਪਰੇਅ ਕਰਨੀ ਹੈ
ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਗੋਭ ਚ ਆਉਣ ਦਾ ਸਹੀ ਸਮਾਂ | Boot stage of different paddy varieties
zhlédnutí 9KPřed dnem
ਵੱਖ-ਵੱ ਕਿਸਮਾਂ ਵੱਖ-ਵੱ ਸਮੇਂ ਤੇ ਗੋਭ ਚ ਆਉਂਦੀਆਂ ਹਨ
ਝੋਨੇ ਚ ਦਾਣੇਦਾਰ ਕੀਟਨਾਸ਼ਕ 30-35 ਦਿਨ ਤੇ, ਫਾਇਦਾ ਜਾਂ ਨੁਕਸਾਨ?? Indiscriminate use of insecticides
zhlédnutí 5KPřed 14 dny
ਆਰਥਿਕ ਕਗਾਰ ਦਾ ਪੱਧਰ ਪਹੁੰਚਣ ਤੋਂ ਪਹਿਲਾਂ ਕੀਟਨਾਸ਼ਕ ਨਾ ਵਰਤੋ
ਝੋਨੇ ਚ ਪੱਤਾ ਲਪੇਟ ਦਾ ਨੁਕਸਾਨ ਅਤੇ ਰੋਕਥਾਮ💯 | Paddy leaf folder management
zhlédnutí 8KPřed 14 dny
ਇਹ ਬਹੁਤ ਘੱਟ ਨੁਕਸਾਨ ਕਰਨ ਵਾਲਾ ਕੀੜਾ ਹੈ ਅਤੇ ਫਸਲ ਕੁਝ ਸਮੇਂ ਚ ਹੀ ਰਿਕਰਵ ਕਰ ਲੈਂਦੀ ਹੈ
ਝੋਨੇ ਚ ਭੁੱਲ ਜਾਉਗੇ ਉੱਲੀ ਰੋਗ ਅਤੇ ਫੋਕ | No sterility and fungus attack in paddy
zhlédnutí 21KPřed 14 dny
ਝੋਨੇ ਚ ਲਗਾਤਾਰ ਪਾਣੀ ਖੜਾ ਨਾ ਰੱਖੋ
ਝੋਨਾ ਦੀ ਫਸਲ 40-45 ਦਿਨ ਦੀ ਹੋ ਗਈ ਪੂਰੀ ਫੋਟ ਨਹੀਂ ਹੋਈ | Paddy crop at 40-45 days growth tips
zhlédnutí 9KPřed 14 dny
ਜਿੰਕ ਤੱਤ ਦੀ ਘਾਟ ਬਿਲਕੁਲ ਨਾ ਆਉਣ ਦਿਉ
ਝੋਨੇ ਚ ਫੋਕ ਘਟਾਉਣ ਲਈ ਸਭ ਤੋ ਵਧੀਆ ਐੱਨ ਪੀ ਕੇ ਹੈ 13 0 45।Best NPK to reduce sterility in paddy crop |
zhlédnutí 14KPřed 21 dnem
ਝੋਨੇ ਚ ਫੋਕ ਘਟਾਉਣ ਲਈ ਸਭ ਤੋ ਵਧੀਆ ਐੱਨ ਪੀ ਕੇ ਹੈ 13 0 45।Best NPK to reduce sterility in paddy crop |
ਝੋਨੇ ਚ ਗਟੋਲੀ/ਹਲਦੀ/ਕਾਂਗਿਆਰੀ ਦੀ ਰੋਕਥਾਮ, PR-126 5 ਗੱਟੇ ਯੂਰੀਆ ਲੈ ਜਾਂਦਾ | False smut management in paddy
zhlédnutí 8KPřed 21 dnem
ਝੋਨੇ ਚ ਗਟੋਲੀ/ਹਲਦੀ/ਕਾਂਗਿਆਰੀ ਦੀ ਰੋਕਥਾਮ, PR-126 5 ਗੱਟੇ ਯੂਰੀਆ ਲੈ ਜਾਂਦਾ | False smut management in paddy
ਝੋਨੇ ਚ ਤੱਤਾਂ ਵਾਲਾ ਘੋਲ ਸਪਰੇਅ ਕਰਨ ਦਾ ਆਖਰੀ ਸਮਾਂ, ਝਾੜ ਵਧਾਏ ਸ਼ਾਨਦਾਰ ਨਤੀਜੇ | Multinutrients spray in paddy
zhlédnutí 7KPřed 21 dnem
ਝੋਨੇ ਚ ਤੱਤਾਂ ਵਾਲਾ ਘੋਲ ਸਪਰੇਅ ਕਰਨ ਦਾ ਆਖਰੀ ਸਮਾਂ, ਝਾੜ ਵਧਾਏ ਸ਼ਾਨਦਾਰ ਨਤੀਜੇ | Multinutrients spray in paddy
ਝੋਨੇ/ਬਾਸਮਤੀ ਚ ਚਿੱਟੀ ਮੁੰਜਰ ਝਾੜ ਘਟੇ,ਫਰਟੇਰਾ,ਰੀਜੈਂਟ ਪਾਉਣ ਦਾ ਸਹੀ ਸਮਾਂ | Stem borer control in Basmati
zhlédnutí 13KPřed 21 dnem
ਝੋਨੇ/ਬਾਸਮਤੀ ਚ ਚਿੱਟੀ ਮੁੰਜਰ ਝਾੜ ਘਟੇ,ਫਰਟੇਰਾ,ਰੀਜੈਂਟ ਪਾਉਣ ਦਾ ਸਹੀ ਸਮਾਂ | Stem borer control in Basmati
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਹਨ | Paddy white leaves or white bands on paddy leaf
zhlédnutí 4,8KPřed 28 dny
ਝੋਨੇ ਦੇ ਪੱਤੇ ਚਿੱਟੇ ਹੋ ਰਹੇ ਹਨ | Paddy white leaves or white bands on paddy leaf
ਝੋਨੇ ਬਿਲਕੁਲ ਫੋਟ ਨਹੀਂ ਕਰ ਰਿਹਾ ਤਾਂ ਇਹ ਕੰਮ ਕਰੋ | Paddy slow growth or less tillering
zhlédnutí 10KPřed 28 dny
ਝੋਨੇ ਬਿਲਕੁਲ ਫੋਟ ਨਹੀਂ ਕਰ ਰਿਹਾ ਤਾਂ ਇਹ ਕੰਮ ਕਰੋ | Paddy slow growth or less tillering
10 ਕੀਟਨਾਸ਼ਕਾਂ ਤੇ ਪੂਰਨ ਪਾਬੰਦੀ ਬਾਸਮਤੀ ਲਈ,ਪੰਜਾਬ ਸਰਕਾਰ ਵੱਲੋਂ ਬੈਨ,ਮਿਆਰੀ ਬਾਸਮਤੀ ਪੈਦਾ ਕਰਨ ਲਈ ਵਰਤੋ ਇਹ ਕੀਟਨਾਸ਼ਕ
zhlédnutí 3,1KPřed měsícem
10 ਕੀਟਨਾਸ਼ਕਾਂ ਤੇ ਪੂਰਨ ਪਾਬੰਦੀ ਬਾਸਮਤੀ ਲਈ,ਪੰਜਾਬ ਸਰਕਾਰ ਵੱਲੋਂ ਬੈਨ,ਮਿਆਰੀ ਬਾਸਮਤੀ ਪੈਦਾ ਕਰਨ ਲਈ ਵਰਤੋ ਇਹ ਕੀਟਨਾਸ਼ਕ
ਮੀਂਹ ਅਲਰਟ🛑ਸਾਰੇ ਪੰਜਾਬ ਖਾਸਕਰ ਮਾਲਵੇ ਦੇ ਇਹ ਜਿਲਿਆਂ ਚ ਚੰਗੇ ਮੀਂਹ ਦੇ ਆਸਾਰ |punjabWeather update upto 31 july
zhlédnutí 8KPřed měsícem
ਮੀਂਹ ਅਲਰਟ🛑ਸਾਰੇ ਪੰਜਾਬ ਖਾਸਕਰ ਮਾਲਵੇ ਦੇ ਇਹ ਜਿਲਿਆਂ ਚ ਚੰਗੇ ਮੀਂਹ ਦੇ ਆਸਾਰ |punjabWeather update upto 31 july
ਸੱਠੀ ਮੂੰਗੀ ਇਸ ਵਾਰ ਠੀਕ ਰਹੀ,ਅਗਲੇ ਸਾਲ ਰਕਬਾ ਵਧੇਗਾ ਜਾਂ ਨਹੀਂ | Summer moong beneficial for soil and farmer
zhlédnutí 3,3KPřed měsícem
ਸੱਠੀ ਮੂੰਗੀ ਇਸ ਵਾਰ ਠੀਕ ਰਹੀ,ਅਗਲੇ ਸਾਲ ਰਕਬਾ ਵਧੇਗਾ ਜਾਂ ਨਹੀਂ | Summer moong beneficial for soil and farmer
ਪੂਸਾ ਬਾਸਮਤੀ 1847,1509,1692 ਚ ਬੰਪਰ ਝਾੜ ਲਈ ਖਾਦਾਂ ਤੇ ਸਪਰੇਅ | Pusa basmati 1847,1509,1692 fertilizers
zhlédnutí 6KPřed měsícem
ਪੂਸਾ ਬਾਸਮਤੀ 1847,1509,1692 ਚ ਬੰਪਰ ਝਾੜ ਲਈ ਖਾਦਾਂ ਤੇ ਸਪਰੇਅ | Pusa basmati 1847,1509,1692 fertilizers
ਝੋਨੇ ਚ ਬੌਣੇ/ਮਧਰੇ ਬੂਟਿਆਂ ਦਾ ਰੋਗ ਦੇ ਲੱਛਣ❓ ਸਾਵਧਾਨ ਰਹੋ | Dwarf virus symptoms in PR-131❓
zhlédnutí 8KPřed měsícem
ਝੋਨੇ ਚ ਬੌਣੇ/ਮਧਰੇ ਬੂਟਿਆਂ ਦਾ ਰੋਗ ਦੇ ਲੱਛਣ❓ ਸਾਵਧਾਨ ਰਹੋ | Dwarf virus symptoms in PR-131❓
ਝੋਨੇ ਚ ਜਿਆਦਾ ਜਾਲਾ ਬਣ ਗਿਆ ਤਾਂ ਫੋਟ ਤੇ ਅਸਰ ਹੋਵੇਗਾ | Spirogyra sps green algae control in paddy crop
zhlédnutí 7KPřed měsícem
ਝੋਨੇ ਚ ਜਿਆਦਾ ਜਾਲਾ ਬਣ ਗਿਆ ਤਾਂ ਫੋਟ ਤੇ ਅਸਰ ਹੋਵੇਗਾ | Spirogyra sps green algae control in paddy crop
ਝੋਨੇ ਦੀ ਫਸਲ ਤੇ 4-5 ਦਿਨ ਚ ਚਮਤਕਾਰੀ ਸਪਰੇਅ ਦੇ ਸ਼ਾਨਦਾਰ ਨਤੀਜੇ💯 | Paddy crop bumper tillering results
zhlédnutí 14KPřed měsícem
ਝੋਨੇ ਦੀ ਫਸਲ ਤੇ 4-5 ਦਿਨ ਚ ਚਮਤਕਾਰੀ ਸਪਰੇਅ ਦੇ ਸ਼ਾਨਦਾਰ ਨਤੀਜੇ💯 | Paddy crop bumper tillering results
ਝੋਨਾ PR-126, PR-131 ਤੱਤਾਂ ਵਾਲੀ ਸਪਰੇਅ ਦਾ ਸਹੀ ਸਮਾਂ | PR-126,PR-131 Multinutrients spray
zhlédnutí 8KPřed měsícem
ਝੋਨਾ PR-126, PR-131 ਤੱਤਾਂ ਵਾਲੀ ਸਪਰੇਅ ਦਾ ਸਹੀ ਸਮਾਂ | PR-126,PR-131 Multinutrients spray
ਨਰਮੇ ਦੀ ਫਸਲ ਨੂੰ ਹੁਣ ਫੁੱਲ-ਡੋਡੀ ਪੈਣ ਸਮੇਂ ਸਪਰੇਅ ਜਰੂਰ ਕਰੋ | Cotton crop management of white fly, PBW
zhlédnutí 851Před měsícem
ਨਰਮੇ ਦੀ ਫਸਲ ਨੂੰ ਹੁਣ ਫੁੱਲ-ਡੋਡੀ ਪੈਣ ਸਮੇਂ ਸਪਰੇਅ ਜਰੂਰ ਕਰੋ | Cotton crop management of white fly, PBW

Komentáře

  • @manpreetsingh-zr4ye
    @manpreetsingh-zr4ye Před 2 hodinami

    Sade rajpura shehar ch kisan mela bohat tagda laggna hai ji

  • @JagdeepSingh-zb8du
    @JagdeepSingh-zb8du Před 3 hodinami

    🙏🙏

  • @gurwindersingh959
    @gurwindersingh959 Před 4 hodinami

    Pau male te video banoo

  • @RamandeepSinghSekhonChaudhary

    Thanks for information Sir 👍

  • @kinnuchahal1237
    @kinnuchahal1237 Před 6 hodinami

    Dr sahab kal raat changa meeh pai gya hun gob di sundi lyi koi davai kriye ja lod nahi please answer

  • @gurjeetbrar5936
    @gurjeetbrar5936 Před 6 hodinami

    Dear Dr g mere khet which Pani jyada par Gaya hai g

  • @makhanmahant5707
    @makhanmahant5707 Před 6 hodinami

    ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਜੀ।

  • @MajorSingh-ir9bz
    @MajorSingh-ir9bz Před 6 hodinami

    ਵਹਿਮ ਦੂਰ ਕਰਨ ਵਾਲੀ ਬਹੁਤ ਜਰੂਰੀ ਜਾਣਕਾਰੀ ਧੰਨਵਾਦ Dr sahib

  • @Bro12493
    @Bro12493 Před 7 hodinami

    Dr saab nature ni har ik cheej da life circle bnaya hai asi v janm marn de circle vich han is lai keha janda hai k nam jpo kirt kro te vand chko

  • @hardeepbassi9006
    @hardeepbassi9006 Před 7 hodinami

    Gallio way nu 13:00:45 nal spray ho sakdi a vakhre ghol bna ke

  • @makhanmahant5707
    @makhanmahant5707 Před 7 hodinami

    ਸਪਰੇ ਕੀਤੀ 2 ਘੰਟੇ ਬਾਅਦ ਹੀ ਮੀਂਹ ਪੈ ਗਿਆ ਇਹਦੇ ਬਾਰੇ ਜਰੂਰ ਦੱਸਿਆ ਜਾਵੇ। ਬਹੁਤ ਬਹੁਤ ਧੰਨਵਾਦ।

  • @jaspinderbhatti9948
    @jaspinderbhatti9948 Před 7 hodinami

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ

  • @rukmanjotsingh300
    @rukmanjotsingh300 Před 8 hodinami

    Good daktur ji

  • @baldeepsingh6412
    @baldeepsingh6412 Před 8 hodinami

    ਡਾਕਟਰ ਸ਼ਾਹਿਬ ਫੇਮ ਨਾਲ ਡੈਲਟਾਮਾਈਥਰੀਨ 11/ ਵਾਲੀ ਪਾ ਸਕਦਿਆ

  • @gurlalsingh9551
    @gurlalsingh9551 Před 8 hodinami

    ਪੀਆਰ 31 ਤੇ ਵੀ ਫਗੀਸਾਇਡ ਕਰਨਾ ਪੈਂਦਾ ਹੈ ਜਾਂ ਨਹੀਂ

  • @jagjeetsingh-ri8ur
    @jagjeetsingh-ri8ur Před 8 hodinami

    ਪਦਾਨ ਪੋਣ ਦਾ ਫੈਦਾ ਹੈ ਜਾਂ ਨਹੀਂ ਵੀਰ ਜੀ

  • @gurnoorsinghgill9140
    @gurnoorsinghgill9140 Před 8 hodinami

  • @sharmaelectricalworks2581
    @sharmaelectricalworks2581 Před 8 hodinami

    First like

  • @keepasingh1523
    @keepasingh1523 Před 8 hodinami

    ਬਾਈ ਕੱਲ ਸਪਰੇਅ ਕੀਤੀ ਸੀ ਫੰਗੀਸਾਇਡ ਤੇ ਸੁੰਡੀ ਵਾਲੀ,, ਗੋਭ ਦੀ ਸੁੰਡੀ ਬਹੁਤ ਘੱਟ ਸੀ ਸਪਰੇਅ ਕੀਤੀ ਨੂੰ ਅੱਧਾ ਘੰਟਾ ਹੋਇਆ ਸੀ ਫਿਰ ਮੀਹ ਪੈ ਗਿਆ ਕਾਫ਼ੀ,,ਹੁਣ ਦੁਬਾਰਾ ਸਪਰੇਅ ਕਰ ਦੇਵਾ

  • @sahibvirsingh461
    @sahibvirsingh461 Před 8 hodinami

    ਗੋਭ ਦੀ ਸੂੰਡੀ ਲਈ ਕਿਹੜੀ ਦਵਾਈ ਕੀਤੀ ਜਾਵੇ ਜੀ

  • @jaideepsingh8247
    @jaideepsingh8247 Před 8 hodinami

    Sir npk hd 200g wale de kine warto kar sakde aa +boron ??

  • @narjodhsingh2417
    @narjodhsingh2417 Před 8 hodinami

    Veer ji 3 view ❤

  • @akashjohal3107
    @akashjohal3107 Před 8 hodinami

    First comment, First view ❤❤

  • @lakkhauppal7903
    @lakkhauppal7903 Před 8 hodinami

    First like

  • @ranjodhsaini5078
    @ranjodhsaini5078 Před 10 hodinami

    ਸਤਿ ਸ਼੍ਰੀ ਅਕਾਲ ਜੀ

  • @JagdishBhinder
    @JagdishBhinder Před 14 hodinami

    Ek tilt name di dwai aundi Propiconazole 25% wali osda ki results aa haldi rog waste.

    • @aryankush5891
      @aryankush5891 Před 8 hodinami

      No result.only seeth ke liye.

    • @JagdishBhinder
      @JagdishBhinder Před 5 hodinami

      @@aryankush5891 bai full kam kardi aa mai ek research read kiti aa google ute.

  • @JagdishBhinder
    @JagdishBhinder Před 14 hodinami

    Ek tilt name di dwai aundi Propiconazole 25% wali osda ki results aa haldi rog waste.

  • @jagmohanbajwa5253
    @jagmohanbajwa5253 Před 17 hodinami

    Tebuconazole azoxystrobin eh kis kiste Kam krde doc sb

  • @farmerlifenouch1924
    @farmerlifenouch1924 Před 18 hodinami

    सीत ब्लास्ट के लिए प्रापिनेब 70%कर सकते है क्या Emamectin बेंजोएट, 00 00 50,के साथ। या इनके साथ amistar top भी डालें। Plz reply

  • @navsran36
    @navsran36 Před 18 hodinami

    Dr saab mai har sal 60 dina te sundi te fungus vali spry krda doozi spry har sal 28 to 30 augst nu tele vali chess te fungus li amistar top vala salt te 13045 1 kilo krda te jhona pkk jnda vdia hrra reh k pkk da jhona mai ajj krti spry tele te fungus vali chess tele li kri aa 25 sep tak tela aun nhi dindi chess ki shi aa ji ih tarika

  • @parwinderbasati5942
    @parwinderbasati5942 Před 18 hodinami

    Haldi lyi sgnta di kavch pao jii full result

  • @arshgillgill3345
    @arshgillgill3345 Před 18 hodinami

    Galulaiway npk nal kara sakda

  • @arshgillgill3345
    @arshgillgill3345 Před 18 hodinami

    Pla koi fungside ni kita pr 126 tai hona kali galuway kara dai goba tai

  • @SurinderSingh-xs4hc
    @SurinderSingh-xs4hc Před 19 hodinami

    Thanks 🙏

  • @sandhupnapurwala7592
    @sandhupnapurwala7592 Před 19 hodinami

    ਡਾ, ਸਾਹਿਬ ਝੋਨੇ ਦੀ ਗੋਭ ਦੀ ਜੜ੍ਹ ਚ ਪਹਿਲੀ ਗੰਢ ਦੇ ਵਿਚ ਸੁੰਡੀ ਆ, ਬਿਲਕੁਲ ਚਿੱਟੇ ਤਨੇ ਚ,ਇਹੋ ਸੁੰਡੀ ਪਿਛਲੇ ਸਾਲ ਵੀ ਆਈ ਸੀ, ਕਿਸੇ ਦਵਾਈ ਕੋ ਨਹੀਂ ਮਰੀ ਸੀ, ਇਸ ਵਾਰ ਫਿਰ ਸ਼ੁਰੂ ਹੋ ਗਈ ਆ, ਇਸ ਦਾ ਕੋਈ ਹੱਲ ਦੱਸੋ ਜੀ,

  • @mandeepguraya6299
    @mandeepguraya6299 Před 19 hodinami

    Love you sir 💖💖💖💖💖💖 ji

  • @diljitsingh9831
    @diljitsingh9831 Před 19 hodinami

    ਨਿੱਸਰੇ ਝੋਨੇ ਤੇ ਹਰੇ ਭੂਰੇ ਟਿੱਡੇ ਵਾਸਤੇ ਕਿਹੜੀ spray ਵਰਤੀ ਜਾ ਸਕਦੀ ਹੈ ਜੀ ਜੋ ਦਾਣੇ ਨੂੰ ਨੁਕਸਾਨ ਨਾ ਕਰੇ??

  • @kawalbhangu1787
    @kawalbhangu1787 Před 19 hodinami

    1718 varity nu blitox 500gm kar sakde g

  • @pawanbansal9383
    @pawanbansal9383 Před 20 hodinami

    ਇਕਠੇ ਹੀ ਕਰ ਸਕਦੇ ਹਾਂ ਜੀ ਦੌਨੋ ਰੋਗਾ ਲਈ ?

  • @vikramdandiwal5453
    @vikramdandiwal5453 Před 20 hodinami

    Dr sab 1401.vich aa gya c last year gtoli rog

  • @makhanmahant5707
    @makhanmahant5707 Před 20 hodinami

    ਮੀਂਹ ਰੋਜ ਬਹੁਤ ਪੈ ਰਿਹਾ ਨਾਭਾ ਏਰੀਆ ਵਿੱਚ।

  • @aromakahaniyan
    @aromakahaniyan Před 20 hodinami

    Kocide 53df aundi hai os di dose kine pai jave g

  • @ranjodhsaini5078
    @ranjodhsaini5078 Před 21 hodinou

    ਸਤਿ ਸ਼੍ਰੀ ਅਕਾਲ ਜੀ

  • @gauravdeepsingh416
    @gauravdeepsingh416 Před 21 hodinou

    Galileo way ta mhengi hi bhut aa.

  • @user-om5tc3be4m
    @user-om5tc3be4m Před 21 hodinou

    Custodia kar sakde aa

  • @jarnailsinghJarnailbal-mk9jw

    ਕੁਦਰਤ ਬਹੁਤ ਮਿਹਰਬਾਨ ਹੈ,ਜੋ ਦੇਣਾ ਸੋ ਖਾਣਾ

  • @SurinderSingh-xs4hc
    @SurinderSingh-xs4hc Před 21 hodinou

    Thanks 🙏

  • @punjab550
    @punjab550 Před 22 hodinami

    Raat meeh ta bhut pea pr goab ali sundi nhi MRI ajj sanu ik dal vich 2 ,2 milea hrek 10 butea mngr

    • @AgricultureInformationPunjabi
      @AgricultureInformationPunjabi Před 22 hodinami

      ਪੱਤਾ ਲਪੇਟ ਦਾ ਫਰਕ ਪੈਂਦਾ ਗੋਭ ਦੀ ਸੁੰਡੀ ਤੇ ਨਹੀਂ

    • @punjab550
      @punjab550 Před 21 hodinou

      @@AgricultureInformationPunjabi fr pdhn sit diya bhai kl nu slah a

  • @VarinderJhabber
    @VarinderJhabber Před 22 hodinami

    Gallilo ਵੇ ਨਾਲ 13 0 45 ਮਿਕ੍ਸ ਕਰ ਸਕਦੇ ਆ ਡਾਕਟਰ ਸਾਬ 126ਝੋਨਾ ਤੇ

  • @kamboj5673
    @kamboj5673 Před 22 hodinami

    Dr. Saab Coside nl apa hr fungicide mix kr skde