How to stop being lazy? ਸੁਸਤੀ ਕਿਵੇਂ ਖਤਮ ਕਰੀਏ?
Vložit
- čas přidán 20. 06. 2022
- ਆਲਸ ਅਤੇ ਢਿੱਲ ਕਾਰਨ ਤਣਾਅ ਅਤੇ ਚਿੰਤਾ ਹੋ ਸਕਦੀ ਹੈ। ਅਸੀਂ ਆਲਸੀ ਹੋਣ ਤੋਂ ਰੋਕਣ ਦੇ ਕਾਰਨਾਂ ਅਤੇ 5 ਕਦਮਾਂ ਬਾਰੇ ਚਰਚਾ ਕਰਾਂਗੇ। ਸਪਸ਼ਟ ਦ੍ਰਿਸ਼ਟੀ, ਸਮਾਂ-ਸਾਰਣੀ, ਸਹੀ ਇਰਾਦੇ, ਸਪਸ਼ਟ ਕਾਰਜ ਯੋਜਨਾ ਅਤੇ ਠੋਸ ਰੁਟੀਨ ਤੁਹਾਡੇ ਜੀਵਨ ਵਿੱਚੋਂ ਆਲਸ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰੇਗਾ
Laziness and procrastination can lead to stress and anxiety. We will discuss the reasons and 5 steps to stop being lazy. Clear vision, schedule, right intentions, clear action plan and solid routine will help you to eliminate laziness from your life
ਬੇਟੇ ਮੈ ਤੁਹਾਨੂੰ ਬਹੁਤ ਹੀ ਸੁਣਦੀ ਹਾ ਬਹੁਤ ਵਧੀਆ ਸੋਚ ਹੈ ਤੁਹਾਡੀ thanks 🙏 ਪੁੱਤਰ ❤
ਸਤ ਸ੍ਰੀ ਅਕਾਲ ਬਈ ਜੀ ਮੈਨੂੰ ਇਕ ਹਫਤੇ ਤੋਂ ਥੋਡੀਆ ਵੀਡਿਓ ਦੇਖਣ ਲੱਗਿਆ ਮੈ ਪੰਜਾਬ ਤੋਂ ਆ ਮੈਨੂੰ ਬਹੁਤ ਹੀ motivation mileya ਥੋਡੀਆ ਵੀਡਿਓ ਦੇਖਣ ਤੋ ਬਾਅਦ ਤੇ ਮੈ ਅਪਣੇ ਵਲੋਂ ਪੂਰਾ ਜੋਰ ਲਾ ਰਿਆ ਕੇ ਥੋਡੀਆ ਵੀਡਿਓ ਪੰਜਾਬ ਵਿਚ ਹਰ ਕਿਸੇ ਕੋਲ ਪਹੁੰਚ ਜਾਵੇ 🙏👌
ਆਪ ਜੀ ਦੀ ਬਹੁਤ ਉੱਚੀ ਸੋਚ ਅਤੇ ਮਨੁੱਖਤਾ ਦੀ ਭਲਾਈ ਲਈ ਉੱਦਮ ਲਈ ਕੋਟਾਂਨ ਕੋਟ ਵਾਹਿਗੁਰੂ ਜੀ ਦਾ ਸ਼ੁਕਰ ਹੈ ਜੀ, ਸਾਡੀ ਕੌਮ ਨੂੰ ਬਚਾਉਣ ਲਈ ਅਜਿਹੇ ਹੀਰੇ ਪੈਦਾ ਹੋਣ!!!
verre Mai thodi daily de topic sundi aw bhut vdiya glan kitiya tuc Jo v kitiya.. so meaningful
ਅਸਲ ਵਿੱਚ ਗੁਰੂ ਸਾਹਿਬ ਇਹ ਸਭ ਸਾਨੂੰ ਗੁਰਬਾਣੀ ਚ ਸਮਜੌਂਦੇ ਨੇ ਪਰ ਅਸੀ ਜਾਈਦਾ ਧਿਆਨ ਨਈ ਦਿੰਦੇ,
ਤੁਹਾਨੂੰ ਚੰਗਾ ਉਪਰਾਲਾ ਧੰਨਵਾਦ ਵੀਰੇ
ਬਿਲਕੁਲ ਸਹੀ
ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀਕੀ ਫਤਿਹ ਜੀ
👏🏼💕👏🏼
ਵੀਰ ਜੀ ਅੱਜ ਹੀ ਤੁਹਾਡੇ ਚੈਨਲ ਨਾਲ ਜੁੜਿਆ ਹਾਂ,,4 ਵੀਡਿਓ ਦੇਖ ਲਈਆ ਤੁਹਾਡੀਆਂ ਬਹੁਤ ਹੀ ਵਧੀਆ ਲੱਗਾ ਜੀ,, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ,, ਮੈਨੂੰ ਉਮੀਦ ਆ ਜਿਹੜਾ ਵੀ ਤੁਹਾਡੀਆਂ ਵੀਡਿਓ ਦੇਖੇਗਾ ਉਸਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ,,ਧੰਨਵਾਦ ਤੁਹਾਡਾ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਚਰਦਿਕਲਾ ਵਿੱਚ ਰੱਖਣ ❤❤
Thanks.... ਮੈਂ ਵੀਡੀਓ ਰੋਕ ਕੇ ਫਰਿਜ਼ ਚ bottles ਭਰ ਕੇ ਰੱਖਤੀਆਂ, ice cream ਰਖਤੀ... ਨਹੀਂ ਤੇ ਮੈਂ ਆਵਦੇ ਬੇਟੇ ਨੂੰ kahni rahni 😊😌ਬੋਹਤ ਅੱਛਾ ਲੱਗਿਆ
ਸ: ਗੁਰਇਕਬਾਲ ਸਿੰਘ ਜੀ ਤੁਸੀਂ ਬਹੁਤ ਅੱਛੀ ਸੇਵਾ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ।
RAJINDER SINGH AUSTRIA
(VIENNA)
ਬੋਹੁਤ ਵਧੀਆ ਸਮਜ਼ੋਂਦੇ ਹੋ ਤੁਸੀ sir...
Paji Allah apko khus rakhy Ameen
Love from Pakistan 🇵🇰 ♥
ਬਹੁਤ ਵਧੀਆ ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਮੈਂ ਆਪਣਾ ਦਿਨ ਸ਼ੁਰੂ ਕਰਦੀ ਹਾਂ ਤੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ🎉
Bahut khoob
ਮੈ ਤੁਹਾਡੀਆਂ ਵੀਡੀਓ, ਹੋਰਾਂ ਨੂੰ ਭੇਜਦਾ ਰਹਿੰਦਾ ਹਾਂ, ਤਾਂ ਕੇ ਲੋੜਵੰਦ ਲਾਹਾ ਲੈ ਸਕਣ !
1. Vision
2. Time table
3. Intention
4. Action Oriented
5. Routine
Bahut wadia sir.
Thanku bhaji sooo much 🙏🙏
Main jini baari marji sun lava har baar motivate hundee haan main veer ji 🙏
Thnku ji waheguru ji mehr krn 🙏🙏
ਬਹੁਤ ਵਧੀਆ ਵੀਰ ਜੀ
Quality video...Pls keep on uploading such content
Mainu tuhada tarika bahut Vadhaiyan lagda bhaji waheguru 🙏🙏🙏 ji Mehar Banai Rakhan
Shi keh rahe ho veer ji❤❤❤❤❤❤❤
Zindgi nu jeonn waliya gallan je follow kr lwe har person ta zindgi sokhi hoju sab di veere 🙏🙏🙏🙏
motivational speech thanku so much
Bahut acche vichar sun ke lge
Kafi honsla ate udam milaya hai
Kam karn lyi
Satnam shri wAhegur g
Sir vich pain bohat ho rahi c podcast dekh thik ho gya ❤
Shuru to hi bahut badhiya Lag Gaya❤
boht informatve video aa. Thank you brother. God bless you
Baiji ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ।
You doing really good job
True bro ❤.. pagg bhut sohni 😇👌
Waheguru ji ka Khalsa Waheguru ji ki Fateh
Waheguru lmbi umr bhkshe tahanu bro
I am sharing your video with both of my children with the hope they learn from it. Thank you Virji.
Great motivational video
Jionda reh veer 👍
I am very thankful to you sir ♥️
Tuhdiyan galan nal mno bhut fark peya ♥️
Good job bro so nice work
At 4:35 am everyday I start watching your video veere thanks lots for give us new ideas and suggestions new life thinking ❤from Oman 🇴🇲
Keep it up brother
Bahut wadia veer ji..
Boht vadia samjhayea bai
Bahut badhiya veer ji
Waheguru ji 🙏 sab te apni kirpa karan
Very motivational video
Thanku thanku so much veer ji
Waheguru ji bless you
Good job veer ji waheguru chardekhala vich rakhan
ਵੀਰ ਜੀ ਤੁਹਾਡੀ Video ਬਹੁਤ ਅੱਛੀ ਹੈ, ਮੈਂ video ਇੰਡੀਆ ਤੋਂ ਕੈਨੇਡਾ ਭੇਜ ਤੀ... ਐਕਸ਼ਨ ਲੇ ਲਾਇਆ❤😊
Very good veer g👍👍👍
♦️Separate action nd emotion ♦️Vision for future
♦️Timetable
♦️Intention
♦️Action
♦️Routine
Thankyouu soo much sir sannu guide krn lyii 🎋 ..
Bahut vadia veer ji
Bhut vadiya veer g
Bhouttt vdiya veerjii 🙏😊
Thank you so much. Very clear, point to point, motivational vedio.
Very good bro rab tanu hamesha khush rakhe
Bahut vadiya
Bhot vdia
Best program
Thanku paji boht bohat km diya galla pehli waar dakhaya tainu te boh vadia lagga taide naal judh k
Thanks bhut vdiya gala daiya tuci veere
Waheguru veer nu hamesa chrdi kla ch rkhn
Very good job veer
Bahut vadia vechar veer de
I paused my video, which was the most difficult thing to do in today's life. Made and wrote a vision of my own.
Thanku vire ❤
Good bless you.good information
Thank you brother
Thks bro ma ta baut alsi aya thks bro video dak baut acha lgya
Bhut vdiyaa i am trying ❤
Thanks veer ji
Good job veer g 🙏 you are doing amazing job
Thanx Very motivating video 🙏
ਜਿੳਦਾ ਰਹੋ ਵੀਰ
Bhut vadiy ver g 🙏😘😰
tnxxx sooo much bai ji 🙏🙏🙏🌺
Best wishes
Very valuable n nicely expressed views.👍👌
❤❤❤ thank you so much brother i will do it apply All rules on my life❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Thank you Veerji. You have provided superb content 🙂. Keep going.
Thanks veer ji🙏
Very good veer g
Veer ji tuci great ho
Thank you so much sir 🙏🙏
Paagggiiii bhut vdiya genuinely! ,
Good information
Awesome! Much needed motivation for the day 😊
Good job sir
Badiya veer ji
Thank you veer ji
5:42 Mai vi video rok 🛑 ky kitchen vich roti 🥪 aly bhandy 🥂🍴 rakh ky aya nall hi apni 👕 shirt press kar ky paa k aya. Thanku 🙏🏻🙏🏻
Bohut Vadiya veer g thkyou Khuke me v over thinking to bohut jadha he dukhi aa🙏🙏🙏🙏🙏🙏
Beta ji,May Guru ji bless u🙏
Satnam Shri waheguru ji
Good job bro 🇺🇸
Nice jii❤
Thanks brother 👍
Very nice sir. Well explained and beneficial in life.