The power of subconscious mind, ਮਨੁੱਖ ਦੇ ਅਵਚੇਤਨ ਮਨ ਦੀ ਤਾਕਤ
Vložit
- čas přidán 8. 06. 2024
- Topic of the video:"What is the subconscious mind?/"how to reprogram your mind"
If you founf the video useful, make sure to like, share, comment and subscribe.
Instagram: anmolgrewal...
#subconsciousmind #conciousness #reprogramyourmind #punjabi #amritsar #brain #educational #punjabivideo #youtubeindia #positiveaffirmations
ਬਿਲਕੁਲ ਸੱਚ ਗੱਲ੍ਹਾਂ ਨੇ ,ਜਦੋਂ ਦਾ ਮੈ ਏਸ ਚੀਜ਼ ਨਾਲ ਜ਼ਿੰਦਗੀ ਸ਼ੁਰੂ ਕੀਤੀ,ਓਦੋਂ ਤੋਂ ਮੇਰੀ ਜ਼ਿੰਦਗੀ ਬਦਲ ਗਈ,ਬਹੁਤ ਕੁਝ ਚੰਗਾ ਆਇਆ, ਅੱਜ ਤੋਂ ਇੱਕ ਸਾਲ ਪਹਿਲਾ ਮੈ ਸੋਚਣਾ ਸ਼ੁਰੂ ਕੀਤਾ ਸੀ ਕੇ 2024 ਵਿਚ ਮੇਰਾ ਨਵਾ ਘਰ ਬਣ ਜਾਣਾ,ਹੁਣ ਸੱਚ ਮੁੱਚ 15 ਦਿਨ ਪਹਿਲਾ ਮੈ 15 ਲੱਖ ਦਾ ਘਰ ਲਿਆ,ਇਹ ਕਮੈਂਟਸ ਜਿਸ ਥਾਂ ਤੇ ਲਿਖਿਆ ਉਸ ਵਕਤ ਮੇਰੇ ਨਵੇਂ ਘਰ ਵਿਚ ਰੰਗ ਦਾ ਕੰਮ ਚਲ ਰਿਹਾ ਸੀ,ਤੇ ਮੈ ਵੀਰ ਦੀ ਵੀਡਿਉ ਦੇਖ ਰਿਹਾ ਸੀ,
ਫ਼ੇਰ ਤੇ ਕੰਗਰੈਟੁਲੇਸ਼ਨ ਬਰੋ ਜੀ
Mere naal vi EDA hi hoya g.meri zindgi badl gai a Puri Tara .Hun mai Khush rehndi AA.te life vich skoon hi sakoon AA.😊
Good job veer ji God bless you
ਬਾਈ ਜੀ ਇਹ ਸਭ ਕੁਝ ਸੱਚ ਹੈ 🙏
♥️
ਇਸ ਵਿਸ਼ੇ ਬਾਰੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ
ਮੇਰਾ ਫੇਵਰੇਟ ਵਿਸ਼ਾ ❤
ਬਿਲਕੁਲ ਸਹੀ ਗੱਲ ਵੀਰ ਜੀ 👏
ਢੇਰ ਸਾਰੀ ਲਾਭਦਾਇਕ ਜਾਣਕਾਰੀ ਦੇਣ ਲਈ ਧੰਨਵਾਦ।
ਬਹੁਤ ਵਧੀਆ👍💯
ਹਾਂਜੀ ਮੈਨੂੰ ਇਕ ਸਾਲ ਹੋ ਗਿਆ ਇਹ ਸਬ ਫ਼ਾਲੋ ਕਰਦੀ ਨੂੰ ਬਹੁਤ ਕੁਝ ਹਾਸਲ ਕੀਤਾ thanku universe ❤❤
Sach a ehh ??
Menu ta tuhadi shakal dekh k hi positivity feel ho jadi , ik wakhra noor aa positivity da , waheguru ji ne jo tuhanu dita
You have GOD gifted personility mesmerisng wayof talking
MayGOD bless youlong happy life
ਬਹੁਤ ਹੀ ਵਧੀਆ ਇੰਫੋਰਮੇਸ਼ਨ ਦੇ ਰਹੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏
Thanku bhaji nice video more videos
❤ ਵੀਰ ਜੀ ਤੁਹਾਡੀਆਂ ਗੱਲਾ ਸੁਣ ਕੇ ਮੇਰੀ ਜਿੰਦਗੀ ਬਲਦ ਰਹੀ ਹੈ
Zindgi bald means ox😂😂😂😂
Ma is video di wait kar reha se
Law of attraction ne Mainu Buhat dukha cho bahr kdeya te khud da business setup Krn ch buhat help kri❤❤
ਵਾਹਿਗੁਰੂ ਦਾ ਮੰਤ੍ਰ ਰੋਜ਼ 5/10 ਮਿਨਟ ਰੋਜ਼ ਕਰੋ ਮਾੜੇ ਖਿਆਲ ਦੂਰ ਹੋ ਜਾਣਗੇ
Waheguru ik asa simran hai jis da jap kr k parmatma nal.mail.ho jnda hai jis nu waheguru mil gya hor ki chida hai
Thank you
Going to start Now ❤
Waheguru ji 🙏
Thanku thanku thanku anmol veere ❤ thanku so much tuhdai tiching bhuttttt bhutttt vadiaa aa veree sb lyi te bhuttttt jaruri v aa sb lyi 👍❤️ thanku 🤗😊✨✨
Bohot hi vadiya gal
Yess use law off attraction from last 4 years ...and it's works like magic ❤❤❤
Did you manifest anything big by using it ..?
really..?
Yesss
Hnji bilkul
@@ArshpreetKaur75oh nice me v try kar sakda..?
ਹਾਜੀ ਜਰੂਰ ਜੀ ਜਰੂਰ ਜਾਣਕਾਰੀ ਦੀਆਂ ਗੱਲਾਂ ਵੀ ਕੋਈ ਪੁਸ਼ ਕੇ ਦੱਸੀ ਦੀਆਂ ਵੀਰ ਜੀ
ਐਂਡ ਧੰਨਵਾਦ ਜੀ 🙏
ਬਹੁਤ ਵਧੀਆ ਗੱਲਾਂ ਆ ਜੀ ਤੁਹਾਡੀਆਂ ਇਹ ਇੱਕ ਚੰਗੀ 🙇ਸੋਚ ਦਾ ਨਤੀਜਾ ਆ ਮੈਨੂੰ ਤੁਹਾਡੀਆਂ ਸਾਰੀਆਂ ਵੀਡੀਓ📹🎥 ਵਧੀਆ ਲੱਗ ਦੀਆਂ ਆ ਜੀ 💯✔️
ਨਾਨਕ ਦੁੱਖੀਆ ਸਬ ਸੰਸਾਰ
😂 right
ਬਿਲਕੁਲ ਸਹੀ ਗੱਲ ਕਹੀ ਵੀਰ ਜੀ 👍
ਸੱਚ ਕਹਿਆ ਤੁਸੀਂ ਮੇਰੇ ਨਾਲ ਬਹੁਤ ਟਾਈਮ ਤੋਂ ਐਦਾ ਹੀ ਹੁੰਦਾ ਆ ਰਿਹਾ ਸਵੇਰੇ ਉੱਠਦਿਆਂ ਸਾਰ ਮੇਰੇ ਦਿਮਾਗ ਤੇ ਇਹੋ ਜਿਹੀਆਂ ਗੱਲਾਂ ਚੜ੍ਹ ਜਾਂਦੀਆਂ ਸਾਰਾ ਦਿਨ ਮਨ ਬਹੁਤ ਦੁਖੀ ਰਹਿੰਦਾ ਸੀ ਹੁਣ ਥੋੜੇ ਦਿਨਾਂ ਤੋਂ ਠੀਕ ਹਾਂ
Same hear
Thanku veere ❤😊
ਧੰਨਵਾਦ ਜੀ
ਬਹੁਤ ਵਧੀਆ ਦਸਿਆ ਬੇਟਾ ਜੀ
❤❤❤❤🎉🎉🎉
ਬਾਈ ਮੈਂ ਵੈਦ ਹਨੀ ਸਰੌਦ ਤੇਰੀ ਹਰ ਵੀਡਿਉ ਦੇਖਦਾ ਅਨਮੋਲ ਬਾਈ ਤੇਰੀ ਵੀਡਿਉਆ ਨੇ ਦੁਨੀਆਂ ਤੋਂ ਹੱਟ ਕੇ ਸਿਖਾਇਆ❤❤❤❤❤❤❤❤
ਅਵਚੇਤਨ ਮਨ ਕੋਈ ਭਾਸ਼ਾ ਨੀ ਸਮਝ ਸਕਦਾ , ਇਹ ਸਿਰਫ਼ ਜਜ਼ਬਾਤ ਜਾਂ ਕਲਪਨਾ ਵਿੱਚ ਦਿਖਦੀਆ ਤਸਵੀਰਾਂ ਸਮਝਦਾ
Only vibration language
ਬਿਲਕੁਲ ਬਾਈ ਜੀ 👍
Right ji bilkul sahi kahya 👌
Amazing❤
Bilkul thik
Anmol bro thkuu😊
Lovely vlog
Bahut vadiya 🥰🥰🥰
Good job 👍 Anmol veer
Bohat Achi video h
Thank you so much for Sharing BhaJi
Beta bout hi wadhia vidio
Thnx putter ji ❤Bhot vdiya message ditta 🙏🏾,,next video da intjaar rhega🙏🏾
Bhut sohni veido ❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ
ਧੰਨਵਾਦ ਵੀਰੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀਂ.........
Thank you veere...most awaited topic.....also i want more videos on this topic and one more thing i really want to go on meditation and spiritual path but i don't know how to and where to start...plz make videos on both topics
Bhot vadia vedio lgi
Nice gal a sahi a
Very good g right g
good content, keep sharing the same.
Very nice video, Thanks
Eh gal bilkul Sahi aa.. law of attraction is well described in “The Secret” book. Mere husband di file wich problem hon krke he couldn’t get visa to the country where he lived for 11 years. We were not even applying thinking that there are higher chances of refusal. Mei Chupehra sahib krna start kita and daily visualise krna start kita k asi Ohna nu AirPort ton lein gye aan and he is coming back. My work is 40 mins away from my place, all the way to my work I used to think of him coming back and our future plans. J waise gal krde tan asi kehna visa possible nyi aa but j positively sochde tan kehna nothing is impossible, anyway we applied for his tourist visa which has higher chances of refusal and with God’s grace he got visa without even department asking a single question. Waheguru da Lakh Lakh Shukar aa🙏🏻
May I talk to u please, want to know about chaupehra sahib 🙏
@@ravikaur7997 yes please let me know what you want to know 🙏🏻 I will be able to explain
Dhanyawad veer
Yes right.👍
Vadia video bro 👍
Tussi bahut vadia gallan kittiyan veer ji....bilkul right hai ji sab tuhadia gallan...👍👍Thank you Veer ji🙏
Very good👍🏼
V good vichar
God bless you put
Thanks veer ji ❤❤❤❤❤🎉🎉🎉🎉
Good thought
bht vdia bai
Bahut vdiya tareeke nal smjaya h.
Nice bro
Very gud suggestion
Thanks 👍
Very nice vichar
❤
Thanks veer
Ji hor chai dia 🙏🏼❤️
Very good vichar han
Thanks 😊
Eh video dekh k bhot majha aya
thanks 😇
Nic🎉
❤❤❤❤❤❤❤❤❤
Wonderful ❤❤❤❤❤👍
❤❤
Thankyou so much 🙏
Ryt sir ...👍
Amezing
❤well done👏👏👏👏
best info bro👌👍
Hnji iss tarah di hor videos banayeo...thank u so much
🎉❤ very nice video
Thank you so much anmol vere baut sohni video👍
👍👍👍👍👍
Bhut informative and inspiration videos hundian tuhadian 🙏🏻🙏🏻👍🏻❤️
Verry Good Vichar ji aap Verry Good Boy ❤❤❤❤❤❤❤❤❤
Bai bilkul shi keha
Good 👍👍
Reality
Good Job Bro ❤
Thanks veer ji
You opened my eyes 😊I use to do simran in the morning after my tea❤as I got my retirement 😊I got relaxed 😊relaxed is ok but I got too relaxed 😊while I drink my tea in the morning 😊I go on the CZcams. I have to stop it.🙏🏼🙏🏼👍👍
Very nice veer ji
Thank you ❤
Thank you Anmol veere 🙏✨❤️
Thankyou very much Beta
ਰਾਜਨੀਤੀ ਕੀ ਆ ਨੌਕਰੀ ਜਾਂ ਸੇਵਾ ਜੇਕਰ ਰਾਜਨੀਤੀ ਸੇਵਾ ਤਾਂ ਫਿਰ ਤਨਖਾਹ ਅਤੇ ਪੈਨਸ਼ਨ ਕਿਉਂ ਤੇ ਰਾਜਨੀਤੀ ਨੌਕਰੀ ਆ ਤਾਂ ਫਿਰ ਯੋਗਤਾ ਤੇ ਸਿੱਖਿਆ ਦੇ ਅਧਾਰ ਤੇ ਕਿਉਂ ਨਹੀਂ ?
Rajniti asal vich sewa hai tanka te pensn es ly ki agr khud di financial statement shi howegi tn hi smaj bare sochaga bnda te study es ly jruri nhi kyuki jruri ni ki o bnda hi tej dimag da hoye jo pdiya likhiya jyada kye br ght pde v brilliant hunde
Thanks veer, very helpful video for me.🙏
Thankuu bro for good information
Bilkul sach aa bete! Gurbani v iho hi samjhondi aa g,jad sach da input hohega tad output v sach hi avega
Thanks bro
Waheguru ji da shkhar hai ver ji 🙏🙏🙏❤️🙏🙏❤️🙏🙏
❤❤❤ thankyou brother ❤❤❤🙏🙏🙏🙏