Video není dostupné.
Omlouváme se.

ਬਿਨਾਂ Operation ਗੋਡੇ ਠੀਕ, ਤੁਰਦੇ-ਫਿਰਦੇ ਘਰ ਬੈਠੇ ਇਲਾਜ! X-rayਤੋਂ ਬਿਨਾਂ ਦੇਖੋ ਕਿਵੇਂ ਖ਼ਰਾਬ ਹੁੰਦੇ ਨੇ ਗੋਡੇ?

Sdílet
Vložit
  • čas přidán 14. 09. 2023
  • ਘੋੜੇ ਵਾਂਗੂ ਭੱਜਣ ਲਾ ਦਊ ਵੈਦ ਦਾ ਨੁਸਖਾ, ਜਾਣੋਂ ਗੋਡਿਆਂ ’ਚ ਦਰਦ ਦਾ ਅਸਲ ਕਾਰਨ, ਜ਼ਿੰਦਗੀ ’ਚ ਭੁੱਲਕੇ ਵੀ ਨਾਂ ਕਰੋ ਆਹ ਗ਼ਲਤੀ | D5 Channel Punjabi
    #BhanguHospital #Ayurvedic #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 33

  • @amarjeetkaur2203
    @amarjeetkaur2203 Před měsícem +8

    Tail bone dard theek ho sakdi hai ji

  • @Shorts9553
    @Shorts9553 Před 2 měsíci +7

    ਅੱਜ ਦੇ ਖਾਣ ਪਾਨ ਨਾਲ 90% ਲੋਕਾਂ ਦੀ ਬਾਡੀ ਐਸਿਡਿਕ ਹੋ ਚੁੱਕੀ ਹੈ
    ਸਭ ਤੋਂ ਪਹਿਲਾਂ ਸਾਡਾ Digestive ਸਿਸਟਮ ਹੀ ਸਹੀ ਨਹੀਂ ਹੈ ਅਸੀਂ ਖ਼ੁਦ ਹੀ ਆਪਣੇ ਦੁਸ਼ਮਣ ਹਾਂ ਹਰ ਰੋਜ ਅਸੀਂ Acdic ਚੀਜਾਂ ਖਾ ਖਾ ਕੇ ਬਾਡੀ ਵਿੱਚ Acid ਵਧਾ ਰੱਖਿਆ ਹੈ ਜੋ ਸਾਡੇ ਸਾਰੇ ਸਰੀਰ ਨੂੰ ਖਾ ਰਿਹਾ ਹੈ
    ਇਸ ਰੋਗਾਂ ਦੀ ਜੜ੍ਹ ਪੇਟ ਤੋਂ ਹੀ ਸ਼ੁਰੁ ਹੁੰਦੀ ਹੈ ਸਹੀ ਭੋਜਨ ਖਾਓ Digestive ਸਿਸਟਮ ਨੂੰ ਸਹੀ ਰੱਖੋ
    ਬਾਡੀ ਦਾ ਅਲਕਲੀਂ ਤੇ ਐਸਿਡ ਨੂੰ balance ਵਿੱਚ ਰੱਖੋ ਦੁਨੀਆਂ ਦੀ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆ ਸਕਦੀ

    • @SandeepKaur-oy4gr
      @SandeepKaur-oy4gr Před měsícem

      Dso g Fer ki karna chahida please dso g please please 🙏

  • @husan_maan
    @husan_maan Před 3 měsíci +24

    ਡਾਕਟਰ ਸਾਹਿਬ ਜੀ ਮੇਰੀ ਲੱਤ ਦੀਆਂ ਨਸਾਂ ਬਲੋਕ ਹਨ ਮੈਨੂੰ ਕੋਈ ਹੱਲ ਦੱਸੋ ਜੀ

  • @poonamkamboj4525
    @poonamkamboj4525 Před 2 měsíci +2

    Very nice Doctor sahb

  • @InderjeetSingh-si4ed
    @InderjeetSingh-si4ed Před 2 měsíci +4

    ਕਮਲ ਨਾ ਘੋਟੀ ਜਾਵੋ ਇਲਾਜ ਦਸੋ

  • @gurdevsingh-vn4lm
    @gurdevsingh-vn4lm Před 3 měsíci +4

    We did ring many times one lady picked da phone and did talk nicely we fed up ur receptionist how can we do contact with doctor doctor’s did not what reception staff doing

  • @bhupinderkaur8753
    @bhupinderkaur8753 Před 8 dny

    There is pain in my both legs
    Please tell me any treatment

  • @GurjeetKaur-wy3jk
    @GurjeetKaur-wy3jk Před 2 měsíci +1

    Dr saab mera vet 95 kilo hai ji mai vet kime ghtavamn plz dso ji mere gode v bhot drd krde ne matho turiyaa nhi janda ghar vich kam krn vala koi nhi h ji vot dukhi h plz mera elaj jrur kro ji dhanvaad

  • @SarwansinghSarwan-ik6og
    @SarwansinghSarwan-ik6og Před měsícem

    Docter Docter sab g great miss g. God bless you mi wife da god dard ho ra g

  • @CSfitness98
    @CSfitness98 Před 2 měsíci

    Lt di nsa ni bloc hondi apke last manke ki proble milegi pkka.uuska ilaj krvao

  • @rjindersinghmohali3276
    @rjindersinghmohali3276 Před 3 měsíci +3

    Dr sahib mare goda bohut dard kerda na ma chaln to be tang ha ha mare Moda/Kune/geta be bhout derd hun mabhut teng ha g Dr na mare goda teka v lgha hun ata godi da pane kadea hai

  • @gurwinderkaur8128
    @gurwinderkaur8128 Před 3 měsíci +4

    Address plz

  • @harrybangarh3541
    @harrybangarh3541 Před 3 měsíci

    Sir mera accident ho gya c g patela thigh di haddi niche aali doni hadiya tutt gye c g hun mera goda mud nhi reha 5 month ho gye o bina operation toh kive muduga g please reply

  • @user-hw1ec9dr1i
    @user-hw1ec9dr1i Před 3 měsíci +3

    ਡਾਕਸਹਿਬਜੀਸਤਿਸ੍ਸੀਆਕਾਲਜੀਮੇਰੇਚੂਲੇਉਤੇਭਾਰਨਹੀਆਉਦਾਕੜ੍ਹਕੜਦੀਆਬਾਜਵੀਆਉਦੀਹੈਇਲਾਜਹੋਜਾਵੇਗਾ

    • @-xk4qp
      @-xk4qp Před 3 měsíci

      Thanks ji

  • @NeelamSharma-bv1rk
    @NeelamSharma-bv1rk Před 2 měsíci

    Sir tusi phone te gal karke dawai de dinde ho? Menu aana aukha

  • @ravinderkhaira3551
    @ravinderkhaira3551 Před 3 měsíci +3

    Only business

  • @panjabivideos7105
    @panjabivideos7105 Před měsícem

    Hlo sir

  • @SarabjettKaur-en9zo
    @SarabjettKaur-en9zo Před 8 měsíci +8

    ਡਾਂ ਭੰਗੂ ਜੀ ਮੈ ਸੰਗਰੂਰ ਜਿਲੇ ਤੋ ਹਾਂ ਮੈ ਤੂਹਾਨੂੰ ਫੋਨ ਕੀਤਾ ਪਰ ਗੱਲ ਨਹੀ ਹੋਈ ਮੈ ਗੱਲ ਕਰਨੀਹੈ ਤੁਹਾਡੇ ਨਾਲ ਕੁਝ ਗੱਲਾ ਪੁਛਣ ਲਈ

  • @harwindersingh9047
    @harwindersingh9047 Před 2 měsíci

    Kam de gal daso jatta bhangu saab

  • @PritamSingh-nx5lm
    @PritamSingh-nx5lm Před 4 měsíci +3

    Dr Sahib SUGAR da pakka ilaaj hai ta kirpa kr ke mainu message zrur krio ji. Dhanwad Dr Bhangu Sahib ji 🙏🙏🙏🙏

  • @shailshail6234
    @shailshail6234 Před měsícem

    Hun fir kirna docter aa prlom menu

  • @samandeepkaur4808
    @samandeepkaur4808 Před 2 měsíci

    ਹੱਥ ਪੈਰ ਸੁੰਨ ਹੁੰਦੇ ਹਨ ਕੋਈ ਇਲਾਜ ਦੱਸੋ ਜੀ

    • @CSfitness98
      @CSfitness98 Před 2 měsíci

      Hr roj 10 badam giri khao ji bhigo ke. Routeen me jod lo badam or exercise kro

  • @RandhirSingh-wj9dn
    @RandhirSingh-wj9dn Před 2 měsíci

    ik

  • @bhushangoyal5066
    @bhushangoyal5066 Před měsícem

    Kamal nahi ghot rahe docter ji eh sach bolde ne gayb ghat ko docter gayb pe geya he dasde ne thhonoo das ta Dita ke deshi ghee Khao barjas karo jitni ho sake hor docter aapni Jan de dave jai shree ram docter Sahib ka formula achha he

  • @davinderkaur4767
    @davinderkaur4767 Před 3 měsíci +1

  • @sukhmeetkaur7953
    @sukhmeetkaur7953 Před 3 měsíci +2

    ਡਾਕਟਰ ਸਾਹਿਬ ਜੀ ਮੇਰੇ ਗੋਡੇ ਬਹੁਤ ਦਰਦ ਹੁੰਦਾ ਹੈ