ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi

Sdílet
Vložit
  • čas přidán 5. 09. 2024
  • ਬਲੱਡ ਪ੍ਰੈਸ਼ਰ ਦਾ ਪੱਕਾ ਇਲਾਜ, ਵਰਤੋਂ ਆਹ ਨੁਸਖ਼ਾ, ਨਹੀਂ ਲੈਣੀ ਪਵੇਗੀ ਗੋਲ਼ੀ | D5 Channel Punjabi
    #BhanguHospital #BloodPressure #Ayurvedic #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 277

  • @Natures_Wayfarers
    @Natures_Wayfarers Před 28 dny +4

    ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਵੀਰ ਤੇਰੇ ਤੇ ਧੰਨਵਾਦ ਤੇਰਾ ਬਹੁਤ ਬਹੁਤ

  • @narinderkaur8862
    @narinderkaur8862 Před 10 měsíci +92

    ਬਿਲਕੁਲ ਠੀਕ ਆ ਪੁੱਤ ਇਹ ਦੱਸੋ ਕਿੰਨੇ ਚਿਰ ਪੀਣਾ ਹੈ ਬਾਕੀ ਬਹੁਤ ਅਸਰਦਾਰ ਹੈ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ

    • @jasveersingh2280
      @jasveersingh2280 Před 8 měsíci +11

      2-3 ਗ੍ਰਾਮ 10-15 ਦਿਨ ਵਰਤੋ ਵੀਡਿਓ ਚ ਦਸਿਆ ਤਾਂ ਹੈ

    • @Simrankaur-wu4tc
      @Simrankaur-wu4tc Před 8 měsíci +1

      Ki 10/ 15 din khan to baad bp pakke taor ta theek ho janda dobara koi dwai len di lod ni rendi ??

    • @jasveersingh2280
      @jasveersingh2280 Před 8 měsíci +4

      @@Simrankaur-wu4tc ਉਸ ਤੋਂ ਬਾਅਦ ਬੇਕਾਰ ਖਰਾਕ ਦਾ ਪਰਹੇਜ ਤਾਂ ਜਰੂਰੀ ਹੀ ਹੋਵੇਗਾ

    • @SatpalSingh-dr4et
      @SatpalSingh-dr4et Před 8 měsíci

      !​@@jasveersingh2280

    • @shinderpalkaur9282
      @shinderpalkaur9282 Před 5 měsíci

      ​@@jasveersingh2280se acça asa acda SS ca CSC caa da scdacw SC dc da xaf cc a dada da aa xx sacaacaa SS c SS SS SS SS xx xx c das dca cc a SS a SS SC d SS CSS SS xx xx xx a CSS sadacx SC xcfsrac xx d SS xafc SS aac SSC c SS ada cc xx a SSc cc SS sca SSC SS SS ca SS aw c SS fac da SC aw DD a SS ad SC SSC d

  • @sandeepverma6828
    @sandeepverma6828 Před 8 měsíci +9

    ਸਤਿ ਸ੍ਰੀ ਅਕਾਲ ਜੀ 🙏🙏
    ਧੰਨਵਾਦ ਜੀ
    ਬਹੁਤ ਵਧੀਆ ਜਾਣਕਾਰੀ ❤

  • @harjotkaur8444
    @harjotkaur8444 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @bubbalbubbal5922
    @bubbalbubbal5922 Před 10 měsíci +4

    Thanks dr shahib such a wonderful information you provided to us God bless you

  • @kulbeersingh3232
    @kulbeersingh3232 Před 11 měsíci +26

    ਬਹੁਤ ਵਧੀਆ ਜਾਣਕਾਰੀ ❤

  • @balwinderkaur7307
    @balwinderkaur7307 Před 11 měsíci +10

    Thank you sir

  • @sransaab8856
    @sransaab8856 Před 10 měsíci +5

    Good knowledge , Thank s Doctor saab

  • @basantkaur3196
    @basantkaur3196 Před 7 měsíci +8

    ਧਨਵਾਦ ਪੁਤਰ ਜਾਣਕਾਰੀ ਬਹੁਤ ਵਧੀਆ ਲੱਗੀ

  • @parmjeetkaur6247
    @parmjeetkaur6247 Před 11 měsíci +6

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਵੀਰ ਜੀ

  • @JoginderSingh-jc4jv
    @JoginderSingh-jc4jv Před 8 měsíci +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

  • @taztalwar8661
    @taztalwar8661 Před 7 měsíci +3

    Sir Ji God Bless You 🙏 Thank you for learning us.

  • @rajinderkaur2474
    @rajinderkaur2474 Před 10 měsíci +3

    Dr. Sahib ji very important information
    Thankyou very much

  • @HardeepSingh-uh2bk
    @HardeepSingh-uh2bk Před 11 měsíci +7

    ਬਹੁਤ ਵਧੀਅਾ ਜਾਣਕਾਰੀ

  • @dalbirsingh1964
    @dalbirsingh1964 Před 7 měsíci +1

    ਵਾਹਿਗੁਰੂ ਜੀ

  • @RanjitSingh-515
    @RanjitSingh-515 Před 6 měsíci +9

    ਚਰਾਇਤਾ ਨਾ ਦੱਸੀਂ ਇਹ ਬੀਪੀ ਵਧਾਅ ਦਿੰਦਾ ਹੈ

  • @sukhdevsinghgill971
    @sukhdevsinghgill971 Před 11 měsíci +6

    ਬਹੁਤ ਵਧੀਆ ਜਾਣਕਾਰੀ ਦਿਤੀ

  • @DavinderVirdi-tr6in
    @DavinderVirdi-tr6in Před měsícem

    Very good massage Thanks doctor sahib

  • @amarjitsingh1946
    @amarjitsingh1946 Před 11 měsíci +10

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਡਾਕਟਰ ਸਾਹਿਬ ਜੀ

  • @RaviKumar-im6ms
    @RaviKumar-im6ms Před 11 měsíci +5

    Vary good job ji Dr sab ji Right ji

  • @Manglesingh-pf3jz
    @Manglesingh-pf3jz Před 11 měsíci +20

    ਜਿੰਨੇ ਵੀ ਡਾਕਟਰ,ਹਕੀਮ,ਵੈਦ,ਵੀਡੀਓ ਪਾਉਦੇ ਨੇ ਸਭ ਬਕਵਾਸ ਮਾਰਦੇ ਨੇ ਜਦੋਂ ਇਨ੍ਹਾਂ ਦੇ ਕਲੀਨਿਕ ਜਾਈਏ ਹਜਾਰਾਂ ਰੁਪਏ ਦਾ ਬਿਲ ਬਣਾਇਆ ਜਾਂਦਾ,ਵੀਡੀਓ ਕਹੀ ਜਾਣ ਗੇ ਚਰਾਇਤਾ ਖਾ ਲੋ ਫਿਰ ਕਿਉਂ ਐਨੈ ਬਿਲ ਬਣਾਇਆ ਜਾਂਦਾ,ਇਹ ਸਭ ਵੀਡੀਓ ਪਾ ਕੇ ਜਨਤਾ ਨੂੰ ਬੁੱਧੂ ਬਣਾਉਣ ਦੇ ਲੋਕਾਂ ਨੂੰ ।

    • @mohindersinghdhaliwal5671
      @mohindersinghdhaliwal5671 Před 10 měsíci

      Right sir

    • @GurdevSingh-vd5ie
      @GurdevSingh-vd5ie Před 8 měsíci +2

      ਬਿਲਕੁਲ ਜੀ।।ਜੀਵਾ ਆਯੁਰਵੈਦਾ ਟੀ ਵੀ ਤੇ ਐਡ।ਵੇਖਕੇ ਚਲੇ ਗਏ।।ਬੀ ਪੀ ਤੋਂ ਸਾਈਡ ਡਿਫੇਕਟ ਦੀ ਦਵਾਈ ਲੈਣ।। ਮਹੀਨੇ ਦੀ ਦਵਾਈ ਲਓ।।ਬਤੀ ਸੋ ਦੀ।।😢ਯੇ ਕੋਰਸ ਹੁੰਦਾ।।ਬਾਈ ਕੋਰਸ ਹਫ਼ਤੇ ਹਫਤੇ ਦਾ ਕਰ ਲੋ।।ਦਵਾਈ ਜੇ ਨਾ ਅਸਰ ਕੀਤੀ।😢ਕੇਹ ਕਵਾ।ਕੇ ਸਤਾਰਾਂ ਸੌ ਰੁਪਏ ਦੀ ਪੰਦਰਾਂ ਦਿਨਾਂ ਦੀ ਦਵਾਈ।। ਬਿਲਕੁਲ ਵੀ ਅਸਰ ਨਹੀਂ।। ਕੀਤੀ। ਕੋਈ ਵੀ ਦਵਾਈ।ਹਾਰ ਕੇ ਡਾਕਟਰ ਹੋਰ ਬਦਲਿਆ।।ਐਲੋ ਪੈਥੀ।। ਫੋਨ ਕਰਕੇ ਕੇਹਿਦੇਂ ਨੇ।। ਸਾਨੂੰ ਤੁਸੀਂ ਦਸ ਚੋ।ਕਿੰਨੇ ਨੰਬਰ ਦੇਣਾਂ ਚਾਹੋਂਗੇ।। ਮੈਂ ਕਿਹਾ ਪੈਸੇ ਮੋੜ ਦੋ।।ਦਸ ਚ ਦਸ ਦੇ ਦੇਂਦੇ ਹਾਂ।।ਥੋਡਾ ਕੀ ਹੈ ਕੋਈ ਹੋਰ ਆ ਜਾਉ।।ਕਿਸਮਤ ਦਾ ਮਾਰਾ 😅😅😅😅😅

    • @shimladevi2110
      @shimladevi2110 Před 4 měsíci

      +aa1àq65
      ⁰​@@GurdevSingh-vd5ie

    • @happy-bo6vs
      @happy-bo6vs Před 16 dny

      Bilkul right ah faruki channel wala eha to interview de paise la landa eh muh chak ke a janda kise kise vaid nu lake ehnde de te loka da dr paise la la ke murakh bana rahe ne jada

  • @reshamsaroya3685
    @reshamsaroya3685 Před 8 měsíci +1

    ThankyouDr,jagroopsinghji

  • @kadamkumar1171
    @kadamkumar1171 Před 6 měsíci

    Dr sahib ji very nice advice thankyu

  • @surinderkaurgandhi-ci8mk
    @surinderkaurgandhi-ci8mk Před 6 měsíci +1

    Thank u so much dr sahib 🙏🏻

  • @kulbirsahota7823
    @kulbirsahota7823 Před 3 měsíci +9

    ਇਲਾਜ ਦੱਸੋ,ਪ੍ਰਹੇਜ ਦੱਸੋ,ਕਹਾਣੀਆਂ ਘੱਟ।

  • @Paramjitkaur-hi4gw
    @Paramjitkaur-hi4gw Před 11 měsíci +4

    Bahut Badhia ji

  • @bobbydhir1326
    @bobbydhir1326 Před 5 měsíci +3

    Buffalo milk te buffalo ghee nal vi high bp di bimari hundi hai cow ghee te cow milk high bp de marize layi bahut vadiya hunde ne

  • @rajinderhira4670
    @rajinderhira4670 Před 8 měsíci +3

    With the Help of media, this is notorious way of attracting innocent patients to his clinic. Health science is not as simple as Dr.sahib is explaining.

  • @s.k.haridas6726
    @s.k.haridas6726 Před 6 měsíci +3

    भगवान के नाम का जाप करने से सारे दुख दूर हो जाते हैं

  • @CharanSingh-xq9ep
    @CharanSingh-xq9ep Před 7 měsíci +1

    Waheguru ji

  • @RitaSharma-ig2ds
    @RitaSharma-ig2ds Před 8 měsíci +2

    very good knowledge

  • @kirpalsingh5233
    @kirpalsingh5233 Před 11 měsíci +39

    17 kille khetti karde aa oh v Bina kisse helper de sareer pura fit aa gharda dudh dahi te lassi pende aa babe nanak di full kirpa

    • @Satnamkaur4570
      @Satnamkaur4570 Před 11 měsíci +1

      Waheguru ji 🙏

    • @sonyk4198
      @sonyk4198 Před 10 měsíci +4

      Jina khane oh burn ho janda hard work karn naal. Jis naal sareer hamesha tandrusat rehnda hai.

    • @user-py4mi2dp6k
      @user-py4mi2dp6k Před 8 měsíci

      I have taken for 7Days No benefit Now what to do

    • @apsingh550
      @apsingh550 Před 7 měsíci

      Waheguru mehr hi rakhe

  • @maninderkaur-cq6mz
    @maninderkaur-cq6mz Před 11 měsíci +7

    Bahut vadiya g

  • @kuldeepsonu609
    @kuldeepsonu609 Před 4 měsíci

    Waheguru ji mehar kro 🙏🌹

  • @DarshanSingh-mv3mc
    @DarshanSingh-mv3mc Před 9 měsíci +4

    ਕੰਮ ਦੀ ਗੱਲ ਘੱਟ ਬਕਵਾਸ ਜ਼ਿਆਦਾ ਆ ਜਦੋ ਮਿਲਣ ਜਾਓ ਬਿੱਲ ਦੀ ਪੰਡ ਬੰਨ ਦੇਂਦੇ ਆ | ਇੱਕ ਠੱਗ ਚੰਡੀਗੜ ਬੈਠਾ ਪੋਸਟਾਂ ਪਾਈ ਜਾਂਦਾ ਕਹਿੰਦਾ ਮੇਰੇ ਵਰਗਾ ਕਾਰਡਿੳ ਕੋਈ ਨਹੀ ਬਚੋ ਭਰਾਵੋ।

  • @kawaljeetkaur9558
    @kawaljeetkaur9558 Před 8 měsíci +2

    V vNice.

  • @sanjogtarani3997
    @sanjogtarani3997 Před 11 měsíci +11

    ਸਿਰਫ਼ ਦੁਕਾਨਾਂ ਚਲੳਦੇ ਹਨ ਹੱਲ ਨਹੀਂ

  • @simarjeetsingh5282
    @simarjeetsingh5282 Před 4 měsíci

    Dhannwad ji

  • @sargunsidhu2781
    @sargunsidhu2781 Před 8 měsíci +4

    ਚਰੈਤਾ ਵੀ ਦਵਾਈ ਹੈ ਸਰ ਜੀ ਕਿਰਪਾ ਕਰਕੇ ਘਰ ਚ ਹੀ ਦਵਾਈ ਦਸੋ

    • @kanwaljitsingh3272
      @kanwaljitsingh3272 Před 2 měsíci

      ਪੰਸਾਰੀ ਕੋਲੋਂ ਮਿਲ ਜਾਂਦਾ ਹੈ ਆਮ

  • @dkb5173
    @dkb5173 Před 9 měsíci

    Thankyu

  • @itsAnshpreet
    @itsAnshpreet Před 11 měsíci +16

    ਜਿਹੜੀ ਗੱਲ ਪੰਜ ਮਿੰਟ ਵਿੱਚ ਕਰਨੀ ਹੈ ਉਹ ਗਿਆਰਾਂ ਮਿੰਟ ਲਾ ਕੇ ਕੀਤੀ,

  • @bhupinderkaur8753
    @bhupinderkaur8753 Před měsícem

    Good knowledge

  • @sukhasinghpunjabiboy33322
    @sukhasinghpunjabiboy33322 Před 10 měsíci

    ਸਤਨਾਮ ਵਾਹਿਗੁਰੂ ਜੀ

  • @kirpalsinghvohra8851
    @kirpalsinghvohra8851 Před 10 měsíci +1

    Good ji wadhia suja tuhade. ocha pind sangol kite h ji Doctor sahib ji

  • @nirmalkanta3866
    @nirmalkanta3866 Před 8 měsíci

    Waheguru ji Right views

  • @BallamsinghSingh
    @BallamsinghSingh Před 4 měsíci

    Thanks ji

  • @07Gamer786
    @07Gamer786 Před 5 měsíci

    Nyc information ye har season mein le sakte hai pls tell winter or summer

  • @kuldeepkaur6078
    @kuldeepkaur6078 Před 7 měsíci

    Thanq

  • @Vahegurutera
    @Vahegurutera Před 8 měsíci

    Thank you Dr.Saab ji.

  • @ranbirkaur7751
    @ranbirkaur7751 Před 11 měsíci +38

    ਰੋਗ ਬਾਰੇ ਦੱਸਣ ਤੋ ਬਾਅਦ ੲਿਲਾਜ ਵੀ ਜਰੂਰ ਦੱਸਿਅਾ ਕਰੋ ਜੀ

  • @JaswinderSingh-jw3pw
    @JaswinderSingh-jw3pw Před 11 měsíci +3

    Gud ji

  • @jass7197
    @jass7197 Před 7 měsíci +4

    ਸਾਡੇ ਕਨੈਡਾ ਤਾ ਇਹ ਮਿਲਣਾ ਨਹੀਂ ਜੀ ਕਿੱਥੋਂ ਲਈਏ

    • @kalgidhardashmesh7288
      @kalgidhardashmesh7288 Před 7 měsíci +1

      ਕੀ ਕੈਨੇਡਾ ਥੋਡਾ ਆ ਜੀ, ਵੈਸੇ ਗੱਲ ਆ ਇਕ

    • @jass7197
      @jass7197 Před 7 měsíci

      @@kalgidhardashmesh7288 ਹਮੇਸ਼ਾ ਹਰ ਗੱਲ ਲੋਕਾਂ ਨੂੰ ਗਲਤ ਲੱਗਦੀ ਸਾਡੇ means ਜਿੱਥੇ ਅਸੀਂ ਪੱਚੀ ਸਾਲ ਤੋਂ ਰਹਿੰਦੇ ਹਾ ਸਾਡਾ ਘਰ ਸਾਡਾ ਪਿੰਡ ਇਹੋ ਆ ! ਇੱਕ ਜਾਨਵਰ ਵੀ ਜਿੱਥੇ ਆਪਣਾ ਆਲਣਾ ਕੱਖ ਇੱਕਠੇ ਕਰ ਬਣਾਉਂਦਾ ਉਹ ਆਪਣਾ ਸਮਝਦਾ ਮੇਹਰਬਾਨੀ ਤੁਹਾਡੇ ਕੁਮੈਟ ਦੀ ਜੀ 🙏

    • @parmjeetk4375
      @parmjeetk4375 Před 2 měsíci

      Ji tuhade 😂Canada wich amazon te mil reha hai.

    • @user12487
      @user12487 Před měsícem

      Canada ch milda ji
      Mein punjabi store te buy kardi a

  • @gurbachansingh8122
    @gurbachansingh8122 Před 4 měsíci +2

    ❤❤

  • @BalwinderKaur-py8jt
    @BalwinderKaur-py8jt Před 11 měsíci +14

    ਤਿੰਨ ਚੀਜਾਂ ਕਿਹੜਿਆ ਹਨ ਦਸਿਆ ਵੀ ਕਰੋ ਲੈਕਚਰ ਸਾਰੇ ਹੀ ਦਿੰਦੇ ਹਨ

  • @happybajwa5453
    @happybajwa5453 Před 4 měsíci +2

    Me bil kul thik ha g pehla Mera BP 200 rahda se hun koi goli v ne khanda g thanks doctor Saab 🙏

  • @mehak3928
    @mehak3928 Před 12 dny

    Sir chareta shad ke koi hor Hal dso jo kitchen c mil jae😊

  • @jassalikhari5034
    @jassalikhari5034 Před 11 měsíci +2

    Sahi gl aa ji

  • @nasib637
    @nasib637 Před 11 měsíci +5

    Very nice sir

  • @jagtarsinghdhanota2474
    @jagtarsinghdhanota2474 Před 4 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ🙏🙏

  • @jasvirkaur2003
    @jasvirkaur2003 Před 10 měsíci +2

    Dr sahib fatty liver wala pashent lai sakda eh nuskha ??

  • @amarjeetbains8519
    @amarjeetbains8519 Před 5 měsíci

    Please come to the point thanks

  • @arunaarora1443
    @arunaarora1443 Před 11 měsíci +2

    Veer koi vdo bnao mai 10 saal to high cholesterol di dvai te dependent han. Kiven normal hovega

  • @irvindkaur6695
    @irvindkaur6695 Před 6 měsíci

    Chrataa ਵਿਚ kon se 4 product hy plz mention

  • @DALJEETSINGH-qc6tk
    @DALJEETSINGH-qc6tk Před 6 měsíci

    Wahe guru ji 🙏🙏

  • @vimmysandhu5556
    @vimmysandhu5556 Před 10 měsíci +2

    Thanks d r shaib

  • @amarjeetkaurbhangu3293
    @amarjeetkaurbhangu3293 Před 6 měsíci

    Very very nice information ji

  • @amarjeetsekhon6147
    @amarjeetsekhon6147 Před 7 měsíci

    Please explain chariata can be taken with allopathic medicine.

  • @kashmirdhanju756
    @kashmirdhanju756 Před 11 měsíci +7

    Dr. Sahab you are absolutely right, nobody wants to do exercise, everybody say we have no time for these things that's why they suffer.

  • @sukhroopsinghbrar36
    @sukhroopsinghbrar36 Před 10 měsíci +6

    ਭਕਾਈ ਜਾਦੇ ਮਤਲਬ ਦੀ ਗੱਲ ਜਾਦਾ ਕਰੋ ਵਾਹਿਗੁਰੂ ਜੀ ਵਾਹਿਗੁਰੂ

    • @DeepGill-wg2ur
      @DeepGill-wg2ur Před 3 měsíci

      ਬੋਲੀ ਬੜੀ ਸੋਹਣੀ ਤੁਹਾਡੀ

  • @NirmalSingh-hq3wo
    @NirmalSingh-hq3wo Před 8 měsíci +1

    Very very nice

  • @user-il2ym7jm4q
    @user-il2ym7jm4q Před 8 měsíci

    Thanks 😊😊 ji thanks 😊😊 so much 🥰🥰❤️❤️💕💕🎉🎉 ji thanks so much 🥰🥰❤️❤️💕💕🎉🎉 ji

  • @nirmaldhallu9780
    @nirmaldhallu9780 Před 10 měsíci +3

    What is charaita called in English?

  • @RanjeetKaurSidhu-cx5tv

    ਕਾਲੇਵਾਲ ਕਰਨ ਵਾਸਤੇ ਕੋਈ ਨੁਸਖਾ ਦੱਸੋ ਵੈਦ ਜੀ

  • @gurjindersingh4666
    @gurjindersingh4666 Před 8 měsíci

    VV.Good.Info.Dr.Shib.Ji

  • @kirankaur4504
    @kirankaur4504 Před 11 měsíci +15

    ਸਤਿ ਸ੍ਰੀ ਅਕਾਲ ਜੀ 🙏🙏

  • @SurinderKaur-eq5vv
    @SurinderKaur-eq5vv Před 11 měsíci +9

    ਸ੍ਰ ਚਰੈਤਾ ਕਿੰਨਾ ਸਮਾਂ ਖਾਣਾ ਚਾਹੀਦਾ।

  • @mukhtiarsingh156
    @mukhtiarsingh156 Před 11 měsíci +4

    Dr shih mera bp 140/110 150/120 hr time but test ch kuj nhi hunda koi dvai dso

  • @gurdialsinghsandhu5997
    @gurdialsinghsandhu5997 Před 11 měsíci +3

    ਇਸ ਤੋਂ ਇਲਾਵਾ ਮੈਨੂੰ ਹੋਰ ਕੋਈ ਨੁਕਸ ਨਹੀਂ ਹੈ

  • @NirmalSingh-hq3wo
    @NirmalSingh-hq3wo Před 6 měsíci

    Good

  • @Itsmansi806
    @Itsmansi806 Před 8 měsíci +1

    ਹਾਰਮੋਨ ਬਾਰੇ ਦੁੱਸੋ ਕਿਦਾ ਬਲਾਂਸ ਹੋਣਗੇ ਬੁੱਚਾਏ ਵਾਸਤੇ

  • @sargunsidhu2781
    @sargunsidhu2781 Před 10 měsíci +3

    ਇਲਾਜ ਬਾਰੇ ਵੀ ਦੱਸਿਆ ਕਰੋਂ ਬੀਪੀ ਬਾਰੇ ਵੀ ਦੇਸੀ ਦਵਾਈ ਦਸੋ

  • @sukhjeetsingh6613
    @sukhjeetsingh6613 Před měsícem

    Good 👍👍

  • @mohinderkaurgill7840
    @mohinderkaurgill7840 Před 11 měsíci +2

    je castrol thik hove fir bp jade ho jave ki karn hunda

  • @sarbjitgrewal6095
    @sarbjitgrewal6095 Před 6 měsíci +1

    Dame da patients v lea sakda ha ji

  • @manpreetnijjar1466
    @manpreetnijjar1466 Před 8 měsíci

    🙏🌹👍👌Very good information 👌👍🌹🙏

  • @634shy
    @634shy Před 8 měsíci

    i read it's extremely bitter and is it a life long thing that you have to do.

  • @hemrajverma4753
    @hemrajverma4753 Před 10 měsíci +1

    Charayta ki kitni kinsman hain ji.

  • @DaljitSingh-zh3ty
    @DaljitSingh-zh3ty Před 6 měsíci

    Vaid ji Manu koi 25 26 sala to pet di problem hai kabaj bahut jyada hai acidity bhe bahut jyada rehndi hai please Hath jodka vinati Hai koi badhiya Jehan nuskha daso 🙏🙏🙏🙏🙏🙏

  • @navamff5856
    @navamff5856 Před 8 měsíci

    Dr. g mainu dry cough di kafi time ya eh kehlo 9-10 sal to prblm hai mai desi angregi homopethic kafi dawai kha chuki ha plz es prblm bare koi elaz dasna.....plz

  • @prabhjotsandhu1545
    @prabhjotsandhu1545 Před 11 měsíci +6

    ਡਾਕਟਰ ਸਾਹਿਬ ਜਾਣਕਾਰੀ ਬਹੁਤ ਵਧੀਆ ਹੈ

  • @user-sl2tj4uf1t
    @user-sl2tj4uf1t Před 7 měsíci +1

    ਦਵਾਈ ਵੀ ਦਸੋ ਵੀਰ ਜੀ ਗਲਾ ਵਿਚ ਟਾਈਮ ਨਿਕਲ ਜਾਦਾ

  • @atinderpal2712
    @atinderpal2712 Před 11 měsíci +1

    very nice vidoes

  • @kanwarjitsinghgill1448
    @kanwarjitsinghgill1448 Před 11 měsíci +2

    Dr. Saab ulcerative di video bno paka ilaj

  • @kulwinderkaur1333
    @kulwinderkaur1333 Před 11 měsíci +2

    Good nice 😊

  • @davindergillable
    @davindergillable Před 9 měsíci +1

    Eat cucember little when pressure high help to bring down

  • @NirmalSingh-by3dp
    @NirmalSingh-by3dp Před 8 měsíci

    Very very good

  • @sikandersinghjnvmansa1947
    @sikandersinghjnvmansa1947 Před 8 měsíci

    Hlo sir ,
    i am suffering from a lot of pimples on my face and always i feel frustated.
    Plz help me,
    i will be very thankful to u😔

  • @BalwinderKaur-py8jt
    @BalwinderKaur-py8jt Před 11 měsíci +5

    ਤੁਸੀ ਕੋਈ ਦਵਾਈ ਦਸੀ ਨਿਰੀਆ ਗਲਾ

  • @nimran8787
    @nimran8787 Před 5 měsíci

    Charayta sugar waste regular le sakde aa ji is

  • @jovigujjar1530
    @jovigujjar1530 Před měsícem

    Mera ta davayi to be normal ni Honda careyta ta me vi penda ha sir