Video není dostupné.
Omlouváme se.

ਜੋੜਾਂ ਦੇ ਦਰਦਾਂ ਦਾ ਲੱਭ ਗਿਆ ਦੇਸੀ ਇਲਾਜ, ਬਿਨਾਂ ਟਾਂਕੇ- ਚੀਰੇ ਤੋਂ ਠੀਕ ਹੋਣਗੇ ਗੋਡੇ | D5 Channel Punjabi

Sdílet
Vložit
  • čas přidán 19. 08. 2024
  • ਜੋੜਾਂ ਦੇ ਦਰਦਾਂ ਦਾ ਲੱਭ ਗਿਆ ਦੇਸੀ ਇਲਾਜ, ਬਿਨਾਂ ਟਾਂਕੇ- ਚੀਰੇ ਤੋਂ ਠੀਕ ਹੋਣਗੇ ਗੋਡੇ , ਕਈ ਮਰੀਜ਼ਾਂ ਨੂੰ ਆਇਆ ਦਿਨਾਂ 'ਚ ਆਰਾਮ | D5 Channel Punjabi
    #VardhanAyurveda #DrSubhashGoyal #D5ChannelPunjabi
    Buy Ayurvedic Medicine Online - www.vaidban.com
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3reufW8
    Like us on -
    / d5channelpunjabi

Komentáře • 324

  • @gurmailsingh-ie6pu
    @gurmailsingh-ie6pu Před rokem +22

    ਰੱਬ ਵਰਗਾ ਡਾਕਟਰ....,
    ਮੈਂ ਵੀ ਦਰਦ ਤੋਂ ਤੰਗ ਸੀ ਦੋ ਮਹੀਨੇ ਦਵਾਈ ਲਈ ਹੈ ਜੀ... 90% ਠੀਕ। ਹੁਣ ਵੀ ਲੈ ਰਿਹਾਂ ਹਾਂ ਤਿੰਨ ਮਹੀਨੇ ਕਹੀ ਹੈ ਡਾਕਟਰ ਸਾਹਿਬ ਜੀ ਨੇ😊

    • @AkashdeepSingh-xs7ec
      @AkashdeepSingh-xs7ec Před rokem +2

      ਡਾਕਟਰ ਸਾਹਿਬ ਕਿੱਥੇ ਹੈ ਦਵਾਈ ਕਿੰਨੇ ਦੀ ਹੈ

    • @manishergill6217
      @manishergill6217 Před rokem +1

      Kine di dwai h g ki adress h

    • @shivrimpy8997
      @shivrimpy8997 Před 11 měsíci

      Suchi tuhanu fark pe gya ji plc dsso ji dvai kine di ji

    • @avneetjagera5769
      @avneetjagera5769 Před 4 měsíci

      ਡਾਕਟਰ ਸਾਹਿਬ ਜੀ ਬਹੁਤ ਬਹੁਤ ਪਿਆਰ ❤❤❤❤❤❤

    • @shersingh-og8yo
      @shersingh-og8yo Před 10 dny

      Aap g nu aram lga plzz tell me

  • @HarinderSingh-nr6ky
    @HarinderSingh-nr6ky Před 4 měsíci +9

    ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਮੇਰੇ। ਗੋਡੇ ਬਹੁਤ ਦੁੱਖਦੇ ਨੇ ਡਾਕਟਰ ਸਾਹਿਬ ਕਿਰਪਾ ਕਰਕੇ ਆਪਣੀ ਦਵਾਈਆਂ ਦਾ ਰੇਟ ਦੱਸਿਓ ਫਿਰ ਅਸੀਂ ਤੁਹਾਡੇ ਕੋਲ ਆ ਸਕੀਏ

  • @micksingh792
    @micksingh792 Před rokem +9

    ਗੋਇਲ ਸਾਹਿਬ ਬਹੁਤ ਬਹੁਤ ਧੰਨਵਾਦ ਵੁਡਮੁਲੀ ਜਾਣਕਾਰੀ ਦੇਣ ਵਾਸਤੇ

  • @prabhjotsandhu1545
    @prabhjotsandhu1545 Před rokem +14

    ਡਾਕਟਰ ਸਾਹਿਬ ਗੋਡਿਆ ਦੀ ਗਰੀਸ ਦੀ ਦਵਾਈ ਦੇ ਨਾਲ high bp ਦਾ ਖਿਆਲ ਰਖਿਓ

  • @jorasingh4977
    @jorasingh4977 Před rokem +3

    ਡਾਕਟਰ ਸਾਹਿਬ ਜੀ
    ਗੋਡੇ ਦਾ ਇਲਾਜ ਕਰਵਾਉਣ ਹੈ
    ਫੋਨ ਕੋਈ ਨਹੀਂ ਸਕਦਾ ਨਹੀਂ

  • @jodhasinghbassisinghsinghb7218

    Waheguru chardi kalah kare g waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru satnam ikkonkar waheguru

  • @baldevsingh8255
    @baldevsingh8255 Před rokem +37

    ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ।
    ਡਾਕਟਰ ਸਾਹਿਬ ਜੀ ਕਾਲਾ ਗੂੰਦ ,ਪੰਚਮ ਹਲਦੀ ਅਤੇ ਗੋਡਿਆਂ ਤੇ ਲਾਉਣ ਵਾਲੀ ਕਰੀਮ ਦੀ ਕੀਮਤ ਕਿੰਨੀ ਹੈ ਜੀ।

  • @mannijassal2766
    @mannijassal2766 Před 2 měsíci +2

    ਡਾਕਟਰ ਸਾਹਿਬ ਜੀ ਗਰਮ ਸਰਦ ਦੇ ਕਾਰਨ ਸਰੀਰ ਤੇ ਜਲਣ ਹੁੰਦੀ ਹੈ । ਕੋਈ ਇਲਾਜ ਦੱਸਿਆ ਜਾਵੇ??

  • @sharanjitkaur5630
    @sharanjitkaur5630 Před rokem +11

    Both vdya jankari ,, Doctor sahib ic 5 dawaiya di ki price hai

  • @InderjeetKaur-x5u
    @InderjeetKaur-x5u Před 20 dny

    ਡਾਕਟਰ ਸਾਹਿਬ ਦਾ ਹੀ ਜਾਂਦੀ ਦੇਨਾ ਰਸਤੇ ਦੇ ਵਿੱਚ ਲੱਤ ਤੇ ਪੈਰ ਇੱਕ ਪਾਸਾ ਉਹ ਸੌਂ ਜਾਂਦਾ ਵਾ ਤੁਰੇ ਜਾਂਦੇ ਨੇ ਸੌ ਜਾਂਦਾ ਇਹਦਾ ਕੋਈ ਇਲਾਜ ਦੱਸੋ ਮਾਤਾ ਦਾ

  • @Sohansingh-qg7ow
    @Sohansingh-qg7ow Před rokem +8

    ਇਨ੍ਹਾਂ ਦਵਾਈਆਂ ਦੀ ਕੀਮਤ ਕਿੰਨੀ ਆ ?

  • @jorasingh4977
    @jorasingh4977 Před rokem +8

    ਡਾਕਟਰ ਸਾਹਿਬ ਪੁਰਾ ਇਡਰੈਸ ਭੇਜੋ ਜੀ

  • @swarnkour3404
    @swarnkour3404 Před 8 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ishersinghlotey6747
    @ishersinghlotey6747 Před rokem +3

    VERY NICE JI SATNAM WAHEGURU JI

  • @neeruverma4359
    @neeruverma4359 Před rokem +2

    Waheguru sahib ji 🙏🏻🙏🏻waheguru ji tuhanu churdi kala vich rukhey 🙏🏻🙏🏻

  • @surjitgill662
    @surjitgill662 Před rokem +28

    ਧੰਨ ਸਤਿਗੁਰੂ ਜੀ ਆਪ ਨੇ ਸਾਨੂੰ ਇਹ ਰਬ ਵਰਗਾ ਡਾਕਟਰ ਦਿਤਾ
    Dr sahib thanks ji bhut vadhi das reha ho

  • @rajathome1765
    @rajathome1765 Před rokem +3

    Bahut Sona Tarika very very nice doctor sahab

  • @rachhpalkaur7635
    @rachhpalkaur7635 Před 10 měsíci +7

    ਡਾਕਟਰ ਸਾਹਿਬ ਮੇਰੇ ਗੋਡੇ ਬਹੁਤ ਦੁੱਖ ਰਹੇ ਗੋਡਿਆ ਦੀ ਗਰੀਸ ਗੋਡਿਆ ਵਿੱਚ ਟਕ ਟਕ ਅਵਾਜ ਆਉਦੀ ਹੈ
    ਡਾਕਟਰ ਜੀ ਦਵਾਈ ਘਰ ਵੀ ਭੇਜ ਦਿਉ ਗਏ ਕਿ ਨਹੀ

  • @BalwinderKaur-hz2ss
    @BalwinderKaur-hz2ss Před rokem +2

    Thanksji

  • @madhurimakarwall1819
    @madhurimakarwall1819 Před rokem +4

    Countless blessings for Dr. Sahib, please tell us price of Pancham Haldi and the othe kala Gond tablet?

  • @ajaypathak8338
    @ajaypathak8338 Před 5 měsíci +1

    Thank you so much

  • @palgill5522
    @palgill5522 Před 8 měsíci +1

    Thanks

  • @usharaniusha9370
    @usharaniusha9370 Před rokem +6

    Dr. Sahib mere ghutne di sujan te pain nhi hatdi.turan vich problem rehndi h. Tusi medicine dekh ke dinde ho ja aauna pavega.address dso.kharcha kina hoega.

  • @basilzj
    @basilzj Před rokem +3

    thank you, is this available in the UK, please

  • @InderjeetKaur-x5u
    @InderjeetKaur-x5u Před 20 dny

    ਡਾਕਟਰ ਸਾਹਿਬ ਦਾ ਦੱਸੋ ਵੀ ਪੈਰ ਤੇ ਲੱਤ ਮਾਤਾ ਦੀ ਤੁਰੇ ਜਾਂਦੇ ਨੇ ਨਾ ਰਸਤੇ ਦੇ ਵਿੱਚ ਸੌ ਜਾਂਦੀ ਆ ਪਹਿਲਾਂ ਗੋਡੇ ਦਰਦ ਕਰਦੇ ਸੀਗੇ ਗੋਡਿਆਂ ਚ ਦਵਾਈ ਚੱਲਦੀ ਆ ਤੇ ਹੁਣ ਨਾ ਉਹ ਤੁਰੇ ਜਾਂਦੇ ਦੇ ਲੱਤ ਪੈਰ

  • @karamjitkaur7311
    @karamjitkaur7311 Před rokem +7

    Thank you dr. Sahib ji

  • @MahinderSingh-vr2iz
    @MahinderSingh-vr2iz Před 9 měsíci +6

    ਗੋਡੇ ਦੀ ਦਵਾਈ ਦਾ ਕੀ ਰੇਟ ਹੈ

  • @manpreetsingh1971
    @manpreetsingh1971 Před rokem +3

    great dr sab

  • @pammikaur66
    @pammikaur66 Před rokem +3

    Dr Goyal ji you are very nice person. Dr ji have you got any medicine for sciatica ,buttock and leg pain .please reply to me sir.

  • @bootagrewal7965
    @bootagrewal7965 Před 9 měsíci +1

    Nice information

  • @rashanarsh7156
    @rashanarsh7156 Před rokem +5

    V nice dr sahib send the address 🙏🙏

  • @InderjitSingh-mu5co
    @InderjitSingh-mu5co Před rokem +7

    Doctor sahib ate pattsrkar sahib da bahot bahot dhanwaad. Dr. Sahib di gall baat .sunn ke mann khush ho gya.

  • @daulatram4535
    @daulatram4535 Před rokem +4

    Very nice n valuable information 🙏🙏

  • @ManjitKaur-lc2xk
    @ManjitKaur-lc2xk Před rokem +9

    ਸਤਿ ਸੀ ਅਕਾਲ ਜੀ ਡਾਕਟਰ ਸਹਿਬ ਜੀ ਪੂਰਾ ਡਰੈਸ ਦਿੳ

    • @ravinderbajwa27
      @ravinderbajwa27 Před 7 měsíci

      It’s on the screen , address and phone number

  • @vickeygaming6127
    @vickeygaming6127 Před rokem +4

    Waheguruji

  • @agamvirkaur5896
    @agamvirkaur5896 Před 11 měsíci +1

    Very nice video

  • @SumanSharma-lx1wi
    @SumanSharma-lx1wi Před 2 měsíci

    Bahut hi achha doctor sahib 😊

  • @parminderdhillon8636
    @parminderdhillon8636 Před rokem +1

    I just want to know how much medicine cast please for knee pain

  • @amarjitsingh287
    @amarjitsingh287 Před rokem +7

    Full adress and clinic time?

  • @user-yz6kx2ih4z
    @user-yz6kx2ih4z Před 4 měsíci +2

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ,ਕਿਰਪਾ,ਕਰੋ,ਭੈਣ,ਤੇ

  • @manjeetkaur483
    @manjeetkaur483 Před 11 měsíci +1

    ਵੈਦ ਜੀ ਦਵਾਈ ਬਹੁਤ ਗਰਮਹੈ

  • @vijaysood3295
    @vijaysood3295 Před 11 měsíci +2

    Price of Pancham Haldi and for how long it should be taken for Knees joint pain.

  • @parveensudha1183
    @parveensudha1183 Před rokem +5

    Dr Sahib ji Kit da rate daso

  • @NAVU713
    @NAVU713 Před měsícem

    ਪੇਟ ਵਿੱਚ ਗੈਸ ਤਜਾਬ ਬਾਨਦਾ ਹੈ। ਉਸ ਦਾ ਨੁਕਤਾ ਦੱਸੋ ਡਾਕਟਰ ਜੀ ਧਨਵਾਦ 😊

  • @yjoban79
    @yjoban79 Před měsícem

    ਡਾਕਟਰ ਸਾਬ ਦਵਾਈ। ਦਾ ਕਿ। ਰੈਟ ਆ ਦਸੋ ਧੰਨ। ਵਾਦ ਜੀ🙏🏻🙏🏻🙏🏻🙏🏻🙏🏻

  • @mantuf.d.kmantuf.d.k4921
    @mantuf.d.kmantuf.d.k4921 Před rokem +14

    Very very good and nice valuable information 👍 thanks Dr sahib

  • @simranjeetkaur3796
    @simranjeetkaur3796 Před rokem +5

    🙏👍

  • @kamaljitkaur4438
    @kamaljitkaur4438 Před rokem +6

    Namskar sir kee high BP wale v le sakde nee

  • @pkd1305
    @pkd1305 Před rokem +5

    Dr lei thanks ji 🙏

    • @usharaniusha9370
      @usharaniusha9370 Před rokem +1

      Dr. Sahib address ki h.kharcha kina ku h medicine da

  • @KuldipSingh-gs7tr
    @KuldipSingh-gs7tr Před rokem +1

    Ssa g

  • @veenaayitaan6339
    @veenaayitaan6339 Před rokem +3

    Sco 372sector.44 d Chandigarh Dr.

  • @amarjitkaur9925
    @amarjitkaur9925 Před rokem +40

    ਪੰਜ ਦਵਾਈਆ ਦਾ ਰੇਟ ਦੱਸੋ ਡਾਕਟਰ ਜੀ ਧੰਨਵਾਦ

  • @gurwinderkaur1494
    @gurwinderkaur1494 Před měsícem

    Kine vadhia dr ne Honest person

  • @narinderkaur7439
    @narinderkaur7439 Před rokem +1

    Good jjjj❤

  • @singhjaspal2710
    @singhjaspal2710 Před rokem +2

    ਸਤਿ ਸ੍ਰੀ ਅਕਾਲ ਜੀ ਅਸੀ ਇੰਟਲੀ ਤੋ ਬੋਲਦੇ ਸਾਨੂੰ ਅੋਨਲਾਈਨ ਭੇਜ ਸਕਦੇ

    • @singhjaspal2710
      @singhjaspal2710 Před rokem

      ਸਾਨੂੰ ਗੋਡੇ ਮੋਡਿਆ ਦੀ ਪ੍ਰਬਲੱਮ ਬਹੁਤ ਦੁੱਖੀ ਗੋਡਿਆ ਤੋ

  • @davindersidhu3494
    @davindersidhu3494 Před rokem +1

    Dr sahib mere joint vich Kat kat awaj ondi aa, hon dard v hon lag pya aa, har vaid kolo ma davai laa ka dekh lai , taa English dr kolo v , koi dr hai mere joints nu aaram kar sakda hai, koi v Punjabi vich

  • @SukhjeetKaur-n9e
    @SukhjeetKaur-n9e Před 26 dny

    Sir rate dsna plz?

  • @madhujindal2414
    @madhujindal2414 Před měsícem

    Sir, allergy,valgam,da treatment daso.Thanks

  • @mannijassal2766
    @mannijassal2766 Před 2 měsíci +1

    ਆ ਦਿੱਖ ਰਹੇ ਨੰਬਰ ਤੁਹਾਡੇ ਹਨ??

  • @swarnkour3404
    @swarnkour3404 Před rokem +1

    ਨਸ਼ਿਆਂ ਦਾ ਸ਼ਗਨ ਦਾ ੳਪਾ ਦਸੋ ਜੀ

  • @user-fp1kq8ye3m
    @user-fp1kq8ye3m Před 8 měsíci

    Dr.sahib aapka nature bahut wadhia hai ji, waheguru tuhanu sehatyab rakhei, menu vi ih medicine bhej deo ji te paise kine hai daso ji, mai address bhej devangi

  • @surinderkooner6044
    @surinderkooner6044 Před 7 měsíci

    Very nice ji 👌 👍

  • @GurdeepSingh-so1xp
    @GurdeepSingh-so1xp Před rokem +7

    Kina kharcha hai g

  • @kuldipkaur7865
    @kuldipkaur7865 Před rokem +10

    Nasha shadan da nuskha bhi DSO Dr sahib ji

    • @brarbrar5471
      @brarbrar5471 Před rokem

      ਨਸ਼ਾ ਛੱਡਣਾ ਤਾ ਸੌਖਾ ਹੈ, ਕਿਸੇ ਦਵਾਈ ਦੀ ਲੋੜ ਨਹੀਂ ਜੀ

  • @baljeetkaur6573
    @baljeetkaur6573 Před 10 dny

    🙏🙏🙇🙏🙏

  • @user-wp1lr7ju8i
    @user-wp1lr7ju8i Před rokem +34

    ਪੂਰਾ।ਡਰੈਸ।ਭੈਜੋ।ਡਕਟਰ।ਸਾਬ।ਜੀ,

  • @kuldipkaur-fp7hk
    @kuldipkaur-fp7hk Před 2 měsíci

    ਸਤਿ ਸ੍ਵੀ ਆਕਾਸ਼ ਜੀ ਡਾਕਟਰ ਸਹਿਬ ਮੇਨੂੰਚੋ ਵਿ ਗਾਈਆਂ ਹੈ ਨਾਲ ਗੋਡਿਆਂ ਦੀ ਦਰਦਹੈ ਗੋਡਿਆਂ ਵਿੱਚੋਂ ਟਿਕ ਟਿਕ ਦੀ ਆਵਾਜ ਆਉਂਦੀ ਹੇ ਤੁਸੀਂ ਦਵਾਈ ਭੇਜ ਸਕਦੇ ਹੇ ਜਾਰੂਰ ਦਸਣਾ

  • @vijaysood3295
    @vijaysood3295 Před 11 měsíci

    Sir I didn't have any effect on my knees pain three months after taking Kala Gond purchased from HakimSuleman Khan.

  • @gurpreetkaurhundal5619
    @gurpreetkaurhundal5619 Před rokem +1

    ਡਾਕਟਰ ਸਾਹਿਬ ਕੀ ਤੁਸੀ ਨਬਜ ਦੇਖ ਕੇਵੀ ਦੱਸਦੇ ਹੈ??

  • @gurvirsingh2573
    @gurvirsingh2573 Před rokem

    Nice Sirraaa Good Sabda bhala howe

  • @KewalKrishanGanger
    @KewalKrishanGanger Před rokem +1

    Online v. Bhej skde o eh medicine

  • @meetujatana5519
    @meetujatana5519 Před rokem +2

    SSA Dr sahab ji thanks 🙏🙏🙏🙏 good information please Dr sahab proper address mention kr dio

  • @dulichand9604
    @dulichand9604 Před 4 měsíci +1

    ਵੈਰੀ ਗੁੱਡ ਗੋਇਲ ਸਾਹਿਬ❤❤❤

  • @praveendhanna5984
    @praveendhanna5984 Před rokem +1

    Dr sahab poori medicine di price kya hai

  • @lakhwinderlakha8644
    @lakhwinderlakha8644 Před 8 měsíci

    Goyal.Sahib.ji
    I.Meet.You.i.Belong.To
    Faridkot.Punjab
    Disstt..faridkot

  • @tejabrar4633
    @tejabrar4633 Před rokem +6

    Very very thankful to Dr Subhash ji ❤

  • @alknandakaur7753
    @alknandakaur7753 Před rokem +2

    Goel sahib , there are 206 joints in the body , not 360 . Please correct yourself .

  • @shinderpalkaur6204
    @shinderpalkaur6204 Před rokem +1

    Kitho milu je aa saara kuj panchm haldi kala gond cream kina price aa ji

  • @sukhabrar7636
    @sukhabrar7636 Před měsícem

    ❤❤❤❤

  • @dollysingh3907
    @dollysingh3907 Před 4 dny

    Kala Gond cream teh kala Gond gel che ki frk h

  • @rajindersinghbansal5691
    @rajindersinghbansal5691 Před 2 měsíci

    Respected sir ji sat sri akal Ihave ordered medicine for sugar and knee pain but i have not received your delivery till today so please do the needful to get the medicine at earliest order was placed on 13 of this month but t yet no response and wherabout of the orderhoping for favourable reply

  • @sochafrancis1753
    @sochafrancis1753 Před rokem +1

    Dr.ji.da.rai.kehai

  • @harbhajansinghsekhon2899

    very good dr sahib

  • @upkarkaurjhooti7488
    @upkarkaurjhooti7488 Před 8 měsíci +1

    ਇਹਨਾ ਦੀ ਕੀਮਤ ਵੀ ਦੱਸਿਆ ਕਰੋ ।

  • @baljithkaur1177
    @baljithkaur1177 Před 3 měsíci

    Sir how can I get this product

  • @kulwantlall2441
    @kulwantlall2441 Před rokem +1

    Dr sir pls sinus di problem da w treatment dseo

  • @guribrar4508
    @guribrar4508 Před rokem +1

    Dr g da clinic kithe a full address Diya karu

  • @kanleshkaur3829
    @kanleshkaur3829 Před 6 měsíci

    Waid ji gode drd bhut hai 👏👏👏

  • @jaskarankaurdhaliwaldhaliw7019

    Dr sargood

  • @gurdeepsingh-ep8zz
    @gurdeepsingh-ep8zz Před 9 měsíci +1

    ਕਾਲਾ ਗੂੰਦ ਕਿਸ ਕੰਪਨੀ ਦੀ ਹੈ ਜੀ ਦੱਸੋ

  • @surjitgill662
    @surjitgill662 Před rokem +2

    Ap bhut vadhia dasde ho dr sahib
    Very very thanka ji

  • @ushajoria8630
    @ushajoria8630 Před 7 měsíci

    🙌🙌

  • @pammigarg-tipstricks4617

    Kit the price kini h ji

  • @dhainchand1643
    @dhainchand1643 Před rokem +14

    ਪੰਚਮ ਹਲਦੀ ਭੇਜ ਸਕਦੇ ਹੋ ਜੀ।

  • @satnamaujla2203
    @satnamaujla2203 Před rokem +2

    ਹੈਲੋ ਸ਼ਤਿ ਸ਼੍ਰੀ ਅਕਾਲ 🙏🙏ਡਾਕਟਰ ਵੀਰ ਜੀ ਮੇਰੀ ਉਮਰ 53 ਸਾਲ ਹੇ ਗ ਈ ਹੈ ਗੋਡੇ ਮੋਢੇ ਆ ਵਿਚ ਬਹੁਤ ਦਰਦ ਹੁੰਦਾ ਬਹੁਤ ਬਹੁਤ ਦੁੱਖੀ ਹਾ ਤੁਰਨਾ ਬਹੁਤ ਬਹੁਤ ਔਖਾ ਹੈ ਸੋਟੀ ਨਾਲ ਵੀ ਸਹਾਰਾ ਲਿਆ ਜਾਂਦਾ ਹੁਣ ਗੋਡੇ ਬਦਲ ਨੂੰ ਡਾਕਟਰਾ ਨੇਕਿਹਾ ਆਪ੍ਰੇਸ਼ਨ ਤੋਬਾ ਲਵੌ ਚ ਧੰਨਵਾਦ ਜੀ🙏🙏🙏

    • @satnamaujla2203
      @satnamaujla2203 Před rokem

      ਫੋਨ ਨੰਬਰ ਪਤਾ ਦਿੳ ਧੰਨਵਾਦ ਜੀ

  • @Mani_manpreet988
    @Mani_manpreet988 Před měsícem

    ਡਾਕਟਰ ਸਾਹਬ ਮੇਰੇ ਗੋਡੇ ਦਾ ਲਿਗਾਮੈਂਟ ਟੁੱਟਿਆ ਹੋਇਆ ਧੱਕੇ ਖਾ ਰਿਹਾ ਡਾਕਟਰਾਂ ਕੋਲ ਮੈਂ ਡਿੱਗ ਜਾਨਾ ਇੱਕ ਲੱਖਤ ਗੋਡਾ ਨਿਕਲ ਜਾਂਦਾ 🥺 ਮੇਰਾ ਜਿਸ ਕਰਕੇ ਸਿਰ ਚ ਵੀ ਸੱਟ ਲੱਗਦੀ ਆ 😢 7:18

  • @veenaayitaan6339
    @veenaayitaan6339 Před rokem +1

    Subash goyal md.chandigarh docter

  • @parminderdhillon8636
    @parminderdhillon8636 Před 11 měsíci

    I ask about four days ago how much medicine cast for knee pain but I don’t get any answers back please let me know

  • @mithigill6529
    @mithigill6529 Před měsícem

    Dr. Sahab manila Phillipines ch dawai magoni aa ji dasso ples

  • @tarantung001
    @tarantung001 Před rokem

    Dr sahab chest elergy da treatment share kareo please